ਮੁੰਬਈ, ਨਿਊਜ਼ੀਲੈਂਡ ਦੇ ਸਾਬਕਾ ਤੇਜ਼ ਗੇਂਦਬਾਜ਼ ਸ਼ੇਨ ਬਾਂਡ ਨੂੰ ਮੁੰਬਈ ਇੰਡੀਅਨਜ਼ ਨੇ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਦੇ 2015 ਸੈਸ਼ਨ ਲਈ ਅੱਜ ਆਪਣਾ ਗੇਂਦਬਾਜ਼ੀ ਕੋਚ ਨਿਯੁਕਤ ਕੀਤਾ ਹੈ। ਬਾਂਡ ਅਜੇ ਨਿਊਜ਼ੀਲੈਂਡ ਦੀ ਰਾਸ਼ਟਰੀ ਟੀਮ ਦਾ ਗੇਂਦਬਾਜ਼ੀ ਕੋਚ ਹੈ। ਉਹ ਮੁੰਬਈ ਇੰਡੀਅਨਜ਼ ਦੇ ਸਹਿਯੋਗੀ ਸਟਾਫ ਵਿਚ ਸਾਬਕਾ ਆਸਟ੍ਰੇਲੀਆਈ ਕਪਤਾਨ ਰਿਕੀ ਪੋਂਟਿੰਗ, ਜੌਂਟ ਰੋਡਸ (ਫੀਲਡਿੰਗ ਕੋਚ) ਤੇ ਰੌਬਿਨ ਸਿੰਘ (ਬੱਲੇਬਾਜ਼ੀ ਕੋਚ) ਨਾਲ ਜੁੜੇਗਾ।
ਵਿਰਾਟ ਕੋਹਲੀ ਕੋਲ ਨੰਬਰ-1 ਬਣਨ ਦਾ ਮੌਕਾ
NEXT STORY