ਬੀਜਿੰਗ- ਜਰਮਨ ਵਾਹਨ ਕੰਪਨੀ ਪੋਰਸ਼ ਚੀਨ 'ਚ 14571 ਵਾਹਨ ਵਾਪਸ ਲਵੇਗੀ, ਜਿਨ੍ਹਾਂ 'ਚ ਕੇਮਸ਼ਾਫਟ 'ਚ ਗੜਬੜੀ ਪਾਈ ਗਈ ਹੈ।
ਰਾਸ਼ਟਰੀ ਗੁਣਵੱਤਾ ਨਿਯਾਮਕ ਅਨੁਸਾਰ ਇਹ ਵਾਹਨ ਅਪ੍ਰੈਲ 2009 ਤੋਂ ਸਤੰਬਰ 2011 ਦੌਰਾਨ ਬਣੇ ਹੋਏ ਹਨ। ਵਾਪਸ ਬੁਲਾਏ ਜਾਣ ਵਾਲੇ ਵਾਹਨਾਂ 'ਚ ਪੈਨਾਮੇਰਾ ਅਤੇ ਕੇਈਨੀ ਮਾਡਲ ਸ਼ਾਮਲ ਹੈ।
ਸੜਕ ਮੰਤਰਾਲਾ ਨੇ ਬਜਟ 'ਚ 50,000 ਕਰੋੜ ਰੁਪਏ ਦੀ ਮੰਗ ਕੀਤੀ
NEXT STORY