ਨਿਊਯਾਰਕ(ਭਾਸ਼ਾ)-ਤਕਨੀਕੀ ਖੇਤਰ ਦੀ ਪ੍ਰਮੁੱਖ ਕੰਪਨੀ ਯਾਹੂ 2 ਅਰਬ ਡਾਲਰ ਦੇ ਸ਼ੇਅਰਾਂ ਦੀ ਮੁੜ ਖਰੀਦ ਕਰੇਗੀ। ਯਾਹੂ ਨੇ ਕਿਹਾ,''26 ਮਾਰਚ ਨੂੰ ਯਾਹੂਇੰਕ ਦੇ ਬੋਰਡ ਆਫ ਡਾਇਰੈਕਟਰ ਦੀ ਮੀਟਿੰਗ ਵਿਚ 2 ਅਰਬ ਡਾਲਰ ਦੇ ਵਾਧੂ ਸ਼ੇਅਰ ਮੁੜ ਖਰੀਦਣ ਦੇ ਪ੍ਰੋਗਰਾਮ ਨੂੰ ਮਨਜ਼ੂਰੀ ਦਿੱਤੀ ਗਈ ਹੈ ਜੋ 31 ਮਾਰਚ 2018 ਨੂੰ ਖਤਮ ਹੋ ਜਾਵੇਗੀ।'' ਕੰਪਨੀ ਸ਼ੇਅਰਧਾਰਕਾਂ ਨੂੰ ਉਮੀਦ ਤੋਂ ਵਧੇਰੇ ਕੀਮਤ ਵਾਪਸ ਕਰਨਾ ਚਾਹੁੰਦੀ ਹੈ।
ਸੋਨੇ ਤੋਂ ਸਸਤਾ ਹੋਇਆ ਪਲੈਟੀਨਮ
NEXT STORY