ਮੁੰਬਈ- ਬਾਲੀਵੁੱਡ ਦੀ ਦੇਸੀ ਗਰਲ ਪ੍ਰਿਯੰਕਾ ਚੋਪੜਾ ਨੇ ਕਈ ਰਿਐਲਟੀ ਸ਼ੋਅ ਦੇ ਪ੍ਰਸਤਾਵ ਠੁਕਰਾ ਦਿੱਤੇ ਹਨ।
ਪ੍ਰਿਯੰਕਾ ਚੋਪੜਾ ਅੱਜ ਕੱਲ੍ਹ ਆਪਣੀ ਫਿਲਮ 'ਬਾਜੀਰਾਵ ਮਸਤਾਨੀ' ਦੀ ਸ਼ੂਟਿੰਗ ਵਿਚ ਰੁੱਝੀ ਹੋਈ ਹੈ। ਦੱਸਿਆ ਜਾਂਦਾ ਹੈ ਕਿ ਉਸ ਨੂੰ ਪਿਛਲੇ ਦਿਨੀਂ ਵੱਖ-ਵੱਖ ਰਿਐਲਟੀ ਸ਼ੋਅ ਦੇ ਆਫਰ ਆਏ ਪਰ ਉਸਨੇ ਆਪਣੇ ਪਹਿਲਾਂ ਤੋਂ ਦਿੱਤੇ ਗਏ ਵਰਕ ਕਮਿਟਮੈਂਟ ਕਾਰਨ ਨਾਂਹ ਕਰ ਦਿੱਤੀ। ਪ੍ਰਿਯੰਕਾ ਨੂੰ ਵੱਡੇ-ਵੱਡੇ ਚੈਨਲਾਂ ਦੇ ਆਫਰ ਆਏ ਸਨ ਪਰ ਪ੍ਰੋਫੈਸ਼ਨਲ ਕਮਿਟਮੈਂਟ ਨੂੰ ਉੱਪਰ ਰੱਖਦੇ ਹੋਏ ਪ੍ਰਿਯੰਕਾ ਨੇ ਨਾਂਹ ਕਰ ਦਿੱਤੀ।
ਗੋਵਿੰਦਾ ਦੇ ਪੱਧਰ ਤੱਕ ਪਹੁੰਚਣਾ ਔਖਾ : ਵਰੁਣ ਧਵਨ
NEXT STORY