ਉਂਝ ਤਾਂ ਤੁਸੀਂ ਸੋਸ਼ਲ ਮੀਡੀਆ 'ਤੇ ਸੈਲੇਬ੍ਰਿਟੀਜ਼ ਦੀਆਂ ਕਈ ਇਤਰਾਜ਼ਯੋਗ ਤਸਵੀਰਾਂ ਦੇਖੀਆਂ ਹੋਣਗੀਆਂ ਪਰ ਪਤੀ ਨੂੰ ਕਿੱਸ ਕਰਦਿਆਂ ਕਿਸੇ ਸੈਲੇਬ੍ਰਿਟੀ ਦੀ ਤਸਵੀਰ ਦੇਖੀ ਹੈ? ਜੀ ਹਾਂ, ਗਲੈਮਰ ਮਾਡਲ ਤੇ ਟੀ. ਵੀ. ਪਰਸਨੈਲਿਟੀ ਕੇਟੀ ਪ੍ਰਾਈਜ਼ ਨੇ ਅਜਿਹਾ ਹੀ ਕੀਤਾ ਹੈ। ਇਹ ਤਸਵੀਰ ਕੇਟੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਪੋਸਟ ਕੀਤੀ ਹੈ।
ਕੇਟੀ ਨੇ ਹਾਲ ਹੀ 'ਚ ਆਪਣੇ ਪਤੀ ਨੂੰ ਕਿੱਸ ਕਰਦਿਆਂ ਇਹ ਤਸਵੀਰ ਪੋਸਟ ਕੀਤੀ ਹੈ, ਜਿਸ ਨੂੰ ਦੇਖ ਕੇ ਕੋਈ ਵੀ ਸ਼ਰਮ ਨਾਲ ਪਾਣੀ-ਪਾਣੀ ਹੋ ਜਾਵੇਗਾ। ਹਾਲਾਂਕਿ ਇਹ ਅਕਾਊਂਟ ਅਜੇ ਤਕ ਬੈਨ ਨਹੀਂ ਹੋਇਆ ਹੈ। 28 ਸਾਲ ਦੀ ਕੇਟੀ ਪ੍ਰਾਈਜ਼ ਫਿਲਹਾਲ ਗਰਭਵਤੀ ਹੈ ਤੇ ਛੇਤੀ ਹੀ ਦੂਜੇ ਬੱਚੇ ਨੂੰ ਜਨਮ ਦੇਵੇਗੀ।
ਜਾਨਵਰਾਂ ਖਾਤਰ ਇਨ੍ਹਾਂ ਅਭਿਨੇਤਰੀਆਂ ਨੇ ਲਾਹ ਦਿੱਤੀ ਸ਼ਰਮ (ਦੇਖੋ ਤਸਵੀਰਾਂ)
NEXT STORY