ਬਠਿੰਡਾ (ਪਰਮਿੰਦਰ)-ਸ਼੍ਰੋਮਣੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਦਿੱਤੇ ਗਏ ਨਿਰਦੇਸ਼ਾਂ ਦੇ ਅਨੁਸਾਰ ਦਲ ਦੇ ਵਿਦਿਆਰਥੀ ਵਿੰਗ ਐੱਸ. ਓ. ਆਈ. ਦੇ ਪ੍ਰਧਾਨ ਪਰਮਿੰਦਰ ਸਿੰਘ ਬਰਾਡ਼ ਵਲੋਂ ਬਠਿੰਡਾ ਦੇ ਸਰਗਰਮ ਵਰਕਰ ਨਵਪ੍ਰੀਤ ਸਿੰਘ ਬਾਹੀਆ ਨੂੰ ਐੱਮ. ਓ. ਆਈ. ਦਾ ਮਾਲਵਾ ਜ਼ੋਨ-1 ਦਾ ਸੀਨੀਅਰ ਉਪ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਬਾਹੀਆ ਨੇ ਕਿਹਾ ਕਿ ਉਕਤ ਜਿੰਮੇਵਾਰੀ ਨੂੰ ਉਹ ਈਮਾਨਦਾਰੀ ਤੇ ਮਿਹਨਤ ਦੇ ਨਾਲ ਨਿਭਾਉਣਗੇ ਤੇ ਸੰਗਠਨ ਨੂੰ ਹੋਰ ਮਜ਼ਬੂਰ ਕਰਨ ਦੇ ਲਈ ਯਤਨ ਕਰਨਗੇ।
ਜਲਿਆਂਵਾਲਾ ਬਾਗ ਕਾਂਡ ਦੀ ਸ਼ਤਾਬਦੀ ਨੂੰ ਸਮਰਪਤ ਰੈਲੀ
NEXT STORY