ਮੁਕਤਸਰ (ਤਰਸੇਮ ਢੁੱਡੀ) — ਪਿੰਡ ਦੋਦਾ ਤੋਂ ਪਿੰਡ ਛਤੇਆਣਾ ਲਿੰਕ ਰੋਡ 'ਤੇ ਅੱਧੀ ਰਾਤ ਕਰੀਬ 12 ਤੋਂ 1 ਵਜੇ ਅਣਪਛਾਤੇ ਵਿਅਕਤੀ ਇਕ ਬਲੈਰੋ ਗੱਡੀ ਨੂੰ ਅੱਗ ਲਗਾ ਕੇ ਫਰਾਰ ਹੋ ਗਏ ਤੇ ਨਾਲ ਹੀ ਗੱਡੀ ਦਾ ਨੰਬਰ ਪਲੇਟ ਵੀ ਉਤਾਰ ਕੇ ਲੈ ਗਏ। ਜਿਸ ਕਾਰਨ ਗੱਡੀ ਕਿਸ ਦੀ ਹੈ ਤੇ ਕਿਥੋਂ ਦੀ ਹੈ? ਇਸ ਬਾਰੇ ਕੁਝ ਪਤਾ ਨਹੀਂ ਲੱਗ ਸਕਿਆ। ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਪੁਲਸ ਮਾਮਲੇ ਦੀ ਜਾਂਚ 'ਚ ਜੁੱਟ ਗਈ ਹੈ।

'ਲੰਗਸ ਟਰਾਂਸਪਲਾਟ' ਕਰਕੇ ਵਾਹੋ-ਵਾਹੀ ਖੱਟਣ ਵਾਲੇ 'ਪੀ. ਜੀ. ਆਈ.' ਦਾ ਮਾਣ ਟੁੱਟਿਆ, ਜਾਣੋ ਕੀ ਬੋਲੇ ਡਾਕਟਰ
NEXT STORY