ਪਠਾਨਕੋਟ (ਧਰਮਿੰਦਰ, ਦੀਪਕ) - ਬੰਠਿਡਾ 'ਚ ਹੋਏ ਸੜਕ ਹਾਦਸੇ ਦੇ ਬਾਅਦ ਪੰਜਾਬ ਸਰਕਾਰ ਵੱਲੋਂ ਸੂਬੇ 'ਚ 3 ਦਿਨਾਂ ਲਈ ਸਾਰੇ ਸਕੂਲ ਬੰਦ ਕਰਨ ਦੇ ਆਦੇਸ਼ ਜਾਰੀ ਕੀਤੇ ਸਨ। ਇਸ ਦੇ ਬਾਵਜੂਦ ਪਠਾਨਕੋਟ ਦੇ ਕਈ ਪ੍ਰਾਈਵੇਟ ਸਕੂਲ ਅਜਿਹੇ ਹਨ ਜਿਨ੍ਹਾਂ ਵੱਲੋਂ ਸਰਕਾਰੀ ਆਦੇਸ਼ਾਂ ਨੂੰ ਅਣਦੇਖਾ ਕਰ ਸਕੂਲ ਖੋਲ੍ਹੇ ਗਏ। ਇਸ ਦੇ ਚਲਦੇ ਜਦੋਂ ਡੀ. ਓ. ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਸਬੰਧਿਤ ਸਕੂਲਾਂ ਨੂੰ ਨੋਟਿਸ ਜਾਰੀ ਕਰਕੇ ਜਵਾਬ ਮੰਗਿਆ ਜਾਵੇਗਾ।
ਪੰਚਕੂਲਾ 'ਚ ਹੋਏ ਦਿਲ ਦਹਿਲਾ ਦੇਣ ਵਾਲੇ ਕਤਲ, ਇੱਕੋ ਥਾਣੇ 'ਚ ਦਰਜ ਹੋਏ ਮਾਮਲੇ ਪਰ ਨਾ ਹੋ ਸਕੀ ਜਾਂਚ
NEXT STORY