ਜਲੰਧਰ— 'ਜਗ ਬਾਣੀ' ਟੀ. ਵੀ. ਵੱਲੋਂ ਆਪਣੇ ਸ਼ੋਅ 'ਜਨਤਾ ਦੀ ਸੱਥ ਵਿਚ' ਆਮ ਆਦਮੀ ਪਾਰਟੀ ਦੇ ਆਗੂ ਸੁਖਪਾਲ ਸਿੰਘ ਖਹਿਰਾ ਨਾਲ ਵਿਸਥਾਰਤ ਗੱਲਬਾਤ ਕੀਤੀ ਗਈ। ਇਸ ਦੌਰਾਨ ਜਨਤਾ ਵਿਚਕਾਰ ਬੈਠੇ ਖਹਿਰਾ ਤੋਂ ਕਈ ਸਵਾਲਾਂ 'ਤੇ ਜਵਾਬਦੇਹੀ ਮੰਗੀ ਗਈ। ਸੁਖਪਾਲ ਸਿੰਘ ਖਹਿਰਾ ਨਾਲ ਕੀਤਾ ਗਿਆ ਇਹ ਪੂਰਾ ਇੰਟਰਵਿਊ ਤੁਸੀਂ 'ਜਗ ਬਾਣੀ' ਦੇ ਫੇਸਬੁਕ ਪੇਜ, ਮੋਬਾਇਲ ਐਪਲੀਕੇਸ਼ਨ ਅਤੇ ਯੂ-ਟਿਊਬ ਚੈਨਲ 'ਤੇ ਉੱਪਰ ਦਿੱਤੇ ਗਏ ਲਿੰਕ 'ਚ ਕਲਿੱਕ ਕਰਕੇ ਦੇਖ ਸਕਦੇ ਹੋ।
ਸੁਲਤਾਨਪੁਰ ਲੋਧੀ ਦਾ ਨਾਮਵਰ ਡਾਕਟਰ ਭੇਦਭਰੇ ਢੰਗ ਨਾਲ ਹਸਪਤਾਲ 'ਚੋ ਅਗਵਾ
NEXT STORY