ਬਠਿੰਡਾ (ਸੁਖਵਿੰਦਰ) : ਬਠਿੰਡਾ ਗੋਨਿਆਣਾ ਰੋਡ 'ਤੇ ਝੀਲ ਨੰਬਰ-2 ਵਿਚ ਇੱਕ ਔਰਤ ਨੇ ਛਾਲ ਮਾਰ ਦਿੱਤੀ। ਉੱਥੇ ਖੜ੍ਹੇ ਐੱਨ. ਡੀ. ਆਰ. ਐੱਫ. ਦੇ ਮੁਲਾਜ਼ਮਾਂ ਵਲੋਂ ਤੁਰੰਤ ਔਰਤ ਨੂੰ ਬਾਹਰ ਕੱਢਿਆ ਗਿਆ। ਨੇੜੇ ਖੜ੍ਹੇ ਸਹਾਰਾ ਜਨ ਸੇਵਾ ਲਾਈਫ ਸੇਵਿੰਗ ਬ੍ਰਿਗੇਡ ਹੈਲਪਲਾਈਨ ਟੀਮ ਦੇ ਮੈਂਬਰ ਰਾਜਿੰਦਰ ਕੁਮਾਰ ਨੇ ਤੁਰੰਤ ਔਰਤ ਨੂੰ ਹਸਪਤਾਲ ਦੇ ਐਮਰਜੈਂਸੀ ਵਾਰਡ ਵਿਚ ਪਹੁੰਚਾਇਆ।
ਸਹਾਰਾ ਵਲੋਂ ਔਰਤ ਨੂੰ ਨਵੇ ਕੱਪੜੇ ਦਿੱਤੇ ਗਏ। ਸਹਾਰਾ ਟੀਮ ਨੇ ਔਰਤ ਤੋਂ ਪੁੱਛਗਿੱਛ ਕਰਨੀ ਚਾਹੀ ਤਾਂ ਉਸਨੇ ਕੁੱਝ ਵੀ ਦੱਸਣ ਤੋਂ ਇਨਕਾਰ ਕਰ ਦਿੱਤਾ ਅਤੇ ਔਰਤ ਕੁੱਝ ਸਮਾਂ ਬਾਅਦ ਹਸਪਤਾਲ ਦੇ ਬਿਸਤਰੇ ਤੋਂ ਉੱਠੀ ਅਤੇ ਚਲੀ ਗਈ।
ਪੰਜਾਬ 'ਚ ਉਗਾਇਆ ਜਾਵੇਗਾ ਘੱਟ ਬੀਜਾਂ ਵਾਲਾ ਕਿੰਨੂ, ਨਿਰਯਾਤ ਵਧਾਉਣਾ ਹੈ ਮੁੱਖ ਉਦੇਸ਼
NEXT STORY