Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    FRI, MAR 06, 2026

    11:33:30 AM

  • jhabal danger looms over dozens of villages

    ਪੰਜਾਬ : ਦਰਜਨਾਂ ਪਿੰਡਾਂ 'ਤੇ ਮੰਡਰਾ ਰਿਹਾ ਖ਼ਤਰਾ,...

  • opposition to the governor s speech in the punjab vidhan sabha

    ਪੰਜਾਬ ਵਿਧਾਨ ਸਭਾ 'ਚ ਰਾਜਪਾਲ ਦੇ ਭਾਸ਼ਣ ਦਾ ਜ਼ਬਰਦਸਤ...

  • crude oil latest petrol and diesel rates of your city including chandigarh

    ਕੱਚੇ ਤੇਲ ਦੀਆਂ ਕੀਮਤਾਂ 84 ਡਾਲਰ ਦੇ ਪਾਰ, ਜਾਣੋ...

  • new twist in the case of nancy grewal murdered in canada

    ਕੈਨੇਡਾ 'ਚ ਕਤਲ ਕੀਤੀ ਨੈਂਸੀ ਗਰੇਵਾਲ ਦੇ ਮਾਮਲੇ 'ਚ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਧਰਮ
  • T20 World Cup 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Special Story News
  • ਨਾਰਡਿਕ ਦੇਸ਼ ਚੀਨ ਨੂੰ ਆਪਣੇ ਖੇਤਰ ’ਚ ਹੋਰ ਸਹਿਣ ਨਹੀਂ ਕਰ ਸਕਦੇ

SPECIAL STORY News Punjabi(ਵਿਸ਼ੇਸ਼ ਟਿੱਪਣੀ)

ਨਾਰਡਿਕ ਦੇਸ਼ ਚੀਨ ਨੂੰ ਆਪਣੇ ਖੇਤਰ ’ਚ ਹੋਰ ਸਹਿਣ ਨਹੀਂ ਕਰ ਸਕਦੇ

  • Updated: 20 Jul, 2022 12:16 AM
Special Story
nordic countries can no longer tolerate china in their region
  • Share
    • Facebook
    • Tumblr
    • Linkedin
    • Twitter
  • Comment

ਅੱਜ ਤੋਂ 5 ਸਾਲ ਪਹਿਲਾਂ ਤਕ ਨਾਰਡਿਕ ਦੇਸ਼ ਜਿਨ੍ਹਾਂ ’ਚ ਨਾਰਵੇ, ਫਿਨਲੈਂਡ, ਸਵੀਡਨ ਅਤੇ ਡੈਨਮਾਰਕ ਆਉਂਦੇ ਹਨ, ਚੀਨ ਦੇ ਬਹੁਤ ਨੇੜੇ ਚਲੇ ਗਏ ਸਨ। ਇਨ੍ਹਾਂ ਦੇਸ਼ਾਂ ਨੇ ਚੀਨ ਦੇ ਨਾਲ ਆਪਣੇ ਵਪਾਰਕ ਰਿਸ਼ਤੇ ਵਧਾਏ, ਚੀਨੀ ਨਿਵੇਸ਼ ਨੂੰ ਆਪਣੇ ਦੇਸ਼ਾਂ ’ਚ ਖਿੱਚਣ ਲਈ ਅਤੇ ਚੀਨ ਨਾਲ ਵਪਾਰਕ ਰਿਸ਼ਤੇ ਬਣਾਉਣ ਲਈ ਇਨ੍ਹਾਂ ’ਚ ਆਪਸ ’ਚ ਦੌੜ ਲੱਗੀ ਰਹਿੰਦੀ ਸੀ। ਆਪਣੇ ਦੇਸ਼ ’ਚ ਚੀਨੀ ਤਕਨੀਕੀ ਕੰਪਨੀਆਂ ਨੂੰ ਹੱਲਾਸ਼ੇਰੀ ਦਿੱਤੀ ਅਤੇ ਕਈ ਸਮਝੌਤੇ ਕੀਤੇ। ਏਸ਼ੀਆ ਮੂਲ ਰੂਪ ’ਚ ਵਿਦੇਸ਼ ਬੈਂਕ ਦਾ ਆਰਕਟਿਕ ਖੇਤਰ ’ਚ ਵਧੇਰੇ ਨਿਵੇਸ਼ ਚਾਹੁੰਦਾ ਸੀ ਪਰ ਹੁਣ ਸਮਾਂ ਬਦਲ ਗਿਆ ਹੈ। ਇਹ ਨਾਰਡਿਕ ਦੇਸ਼ ਅੱਜ ਦੀ ਤਰੀਕ ’ਚ ਨਾ ਸਿਰਫ ਚੀਨ ਨਾਲ ਆਪਣੇ ਵਪਾਰਕ ਰਿਸ਼ਤਿਆਂ ਨੂੰ ਰੋਕ ਰਹੇ ਹਨ ਸਗੋਂ ਚੀਨੀ ਤਕਨੀਕੀ ਕੰਪਨੀਆਂ ਨੂੰ ਵੀ ਅਲਵਿਦਾ ਕਹਿ ਰਹੇ ਹਨ। ਨਾਰਡਿਕ ਦੇਸ਼ਾਂ ਦੇ ਇਸ ਕਦਮ ਨਾਲ ਚੀਨ ਨੂੰ ਜੋ ਝਟਕਾ ਲੱਗਾ, ਨੂੰ ਦੇਖਦੇ ਹੋਏ ਚੀਨ ਨੇ ਇਨ੍ਹਾਂ ਦੇਸ਼ਾਂ ’ਤੇ ਵੱਖ-ਵੱਖ ਤਰ੍ਹਾਂ ਦੇ ਦੋਸ਼ ਲਾਉਣੇ ਸ਼ੁਰੂ ਕਰ ਦਿੱਤੇ। ਨਤੀਜਾ ਇਹ ਨਿਕਲਿਆ ਕਿ ਹੁਣ ਇਹ ਦੇਸ਼ ਚੀਨ ਨੂੰ ਆਪਣੇ ਦੇਸ਼ ’ਚ ਦੇਖਣਾ ਤੱਕ ਨਹੀਂ ਚਾਹੁੰਦੇ। ਇਨ੍ਹਾਂ ਦੇਸ਼ਾਂ ਦੀ ਇਸ ਹਰਕਤ ਨਾਲ ਚੀਨ ਬੁਰੀ ਤਰ੍ਹਾਂ ਕਲਪ ਗਿਆ ਹੈ।

ਪਿਛਲੇ ਕੁਝ ਸਾਲਾਂ ’ਚ ਆਰਕਟਿਕ ਜਾਂ ਨਾਰਡਿਕ ਦੇਸ਼ਾਂ ਦਾ ਚੀਨ ਪ੍ਰਤੀ ਰਵੱਈਆ ਬਹੁਤ ਹੱਦ ਤਕ ਬਦਲਿਆ ਹੈ। ਸੁਰੱਖਿਆ ਦੇ ਮੁੱਦੇ ਅਤੇ ਸਿਆਸੀ ਸੰਵੇਦਨਸ਼ੀਲਤਾ ਵਰਗੇ ਮੁੱਦਿਆਂ ਨੂੰ ਲੈ ਕੇ ਚੀਨ ਅਤੇ ਨਾਰਡਿਕ ਦੇਸ਼ਾਂ ਦਰਮਿਆਨ ਫੁੱਟ ਪੈਣੀ ਸ਼ੁਰੂ ਹੋ ਗਈ ਹੈ। 2019 ’ਚ ਚੀਨੀ ਟੈਲੀਕਾਮ ਤਕਨੀਕੀ ਕੰਪਨੀ ਜੋ 5ਜੀ ਤਕਨੀਕ ਨਾਲ ਉਕਤ ਦੇਸ਼ਾਂ ’ਚ ਆਉਣਾ ਚਾਹੁੰਦੀ ਸੀ, ਉੱਤੇ ਨਾਰਡਿਕ ਸਰਕਾਰਾਂ ਨੂੰ ਸੁਰੱਖਿਆ ਦੇ ਮੁੱਦੇ ਨੂੰ ਦੇਖਦੇ ਹੋਏ ਪਾਬੰਦੀ ਲਾ ਦਿੱਤੀ। ਇਨ੍ਹਾਂ ਦੇਸ਼ਾਂ ਨੂੰ ਇਸ ਗੱਲ ਦਾ ਖਤਰਾ ਸੀ ਕਿ ਹੁਆਵੇ ਕੰਪਨੀ ਉਨ੍ਹਾਂ ਦੀ ਸਾਰੀ ਨਾਜ਼ੁਕ ਜਾਣਕਾਰੀ ਚੀਨ ਦੀ ਕਮਿਊਨਿਸਟ ਸਰਕਾਰ ਨਾਲ ਸਾਂਝੀ ਕਰੇਗੀ। ਚੀਨ ’ਚ ਅਜਿਹੀ ਵਿਵਸਥਾ ਹੈ ਕਿ ਜਦੋਂ ਦੇਸ਼ ਨੂੰ ਲੋੜ ਪਏ ਤਾਂ ਸਭ ਨਿੱਜੀ ਅਤੇ ਸਰਕਾਰੀ ਕੰਪਨੀਆਂ ਆਪਣੀ ਜਾਣਕਾਰੀ ਸਰਕਾਰ ਨਾਲ ਸਾਂਝੀਆਂ ਕਰਨਗੀਆਂ। ਹਾਂਗਕਾਂਗ ਪ੍ਰਦਰਸ਼ਨ ਦੌਰਾਨ ਚੀਨ ਸਰਕਾਰ ਦਾ ਭਿਆਨਕ ਰਵੱਈਆ, ਸ਼ਿਨਚਿਆਂਗ ਖੁਦਮੁਖਤਾਰ ਸੂਬੇ ’ਚ ਉਈਗਰ ਮੁਸਲਮਾਨਾਂ ਨੂੰ ਕੈਂਪਾਂ ’ਚ ਰੱਖਣਾ ਅਤੇ ਉਨ੍ਹਾਂ ਕੋਲੋਂ ਜਬਰੀ ਮਜ਼ਦੂਰੀ ਕਰਵਾਉਣਾ ਜਿਸ ਕਾਰਨ ਨਾਰਡਿਕ ਦੇਸ਼ਾਂ ਨੇ ਚੀਨ ਨਾਲ ਆਪਣੇ ਸੰਬੰਧਾਂ ’ਤੇ ਮੁੜ ਤੋਂ ਵਿਚਾਰ ਕੀਤਾ, ਆਪਣੇ ਚੀਨ ਨਾਲ ਭਵਿੱਖ ਦੇ ਸੰਬੰਧਾਂ ਨੂੰ ਸਮੇਟਣ ਲੱਗੇ। ਹੁਣ ਇਹ ਦੇਸ਼ ਚੀਨ ਨੂੰ ਆਪਣਾ ਮੁਕਾਬਲੇਬਾਜ਼ ਮੰਨਦੇ ਹਨ। ਇਸ ਤੋਂ ਪਹਿਲਾਂ ਡੈਨਮਾਰਕ ਅਤੇ ਸਵੀਡਨ ਦੇ ਚੀਨ ਨਾਲ ਰਿਸ਼ਤੇ ਇੰਨੇ ਖਰਾਬ ਹੋ ਗਏ ਹਨ ਕਿ ਉਹ ਲੜਾਈ-ਝਗੜੇ ਦੇ ਪੱਧਰ ਤਕ ਪਹੁੰਚ ਗਏ। ਡੈਨਮਾਰਕ ਦੇ ਮਾਮਲੇ ’ਚ ਇਕ ਸਥਾਨਕ ਅਖਬਾਰ ਵਲੋਂ ਚੀਨ ਦੇ ਝੰਡੇ ਦਾ ਕਾਰਟੂਨ ਕੋਰੋਨਾ ਵਾਇਰਸ ਦੇ ਨਾਲ ਬਣਾਉਣਾ ਚੀਨ ਨੂੰ ਚੁੱਭ ਗਿਆ।

ਇਸ ਤੋਂ ਇਲਾਵਾ ਡੈਨਮਾਰਕ ਦੇ ਸੰਸਦ ਭਵਨ ਦੇ ਸਾਹਮਣੇ ‘ਪਿਲਰ ਆਫ ਸ਼ੇਮ’ ਨਾਮੀ ਇਕ ਯਾਦਗਾਰ ਬਣਾਉਣ ਨਾਲ ਚੀਨ ਬੁਰੀ ਤਰ੍ਹਾਂ ਕਲਪ ਗਿਆ। ਬਦਲੇ ’ਚ ਚੀਨ ਨੇ ਡੈਨਮਾਰਕ ਦੀ ਇਕ ਗੈਰ-ਸਰਕਾਰੀ ਸੰਸਥਾ ਅਲਾਇੰਸ ਆਫ ਡੈਮੋਕ੍ਰੇਸੀਜ਼ ’ਤੇ ਪਾਬੰਦੀ ਲਾ ਦਿੱਤੀ। ਇਸ ਘਟਨਾ ਪਿਛੋਂ ਦੋਹਾਂ ਦੇਸ਼ਾਂ ਦੇ ਸੰਬੰਧ ਹੋਰ ਵੀ ਖਰਾਬ ਹੋ ਗਏ। ਸਵੀਡਨ ਦੇ ਮਾਮਲੇ ’ਚ ਹਾਂਗਕਾਂਗ ’ਚ ਇਕ ਸਵੀਡਿਸ਼ ਨਾਗਰਿਕ ਕੁਈ ਮਿਨਹਾਈ ਨੂੰ ਚੀਨ ਦੀ ਪੁਲਸ ਨੇ ਫੜ ਕੇ ਉਸ ਵਿਰੁੱਧ ਚੀਨ ਦੀ ਸਵੀਡਨ ਲਈ ਜਾਸੂਸੀ ਕਰਨ ਦਾ ਦੋਸ਼ ਲਗਾ ਕੇ 10 ਸਾਲਾਂ ਦੇ ਲਈ ਜੇਲ ’ਚ ਭੇਜ ਦਿੱਤਾ। ਚੀਨ ਦੀ ਤਕਨੀਕੀ ਕੰਪਨੀ ਹੁਆਵੇ ’ਤੇ ਸਵੀਡਨ ਵਲੋਂ ਪਾਬੰਦੀ ਲਾਉਣ ਨਾਲ ਸੰਬੰਧਾਂ ’ਚ ਵਿਗਾੜ ਪੈਦਾ ਹੋ ਗਿਆ। ਇਸ ਤੋਂ ਇਲਾਵਾ ਚੀਨ ਵਲੋਂ ਸਵੀਡਨ ਮਾਮਲੇ ’ਚ ਸ਼ਾਟਗਨ ਡਿਪਲੋਮੇਸੀ ਨੇ ਦੋਹਾਂ ਦੇ ਸੰਬੰਧਾਂ ਨੂੰ ਹੋਰ ਵੀ ਖਰਾਬ ਕਰ ਦਿੱਤਾ। ਓਧਰ ਫਿਨਲੈਂਡ ਨੂੰ ਚੀਨ ਕੋਲੋਂ ਆਪਣੇ ਨਾਜ਼ੁਕ ਮੂਲ ਢਾਂਚਿਆਂ ਨੂੰ ਖਤਰਾ ਸੀ। ਇਸ ਗੱਲ ਦੀ ਜਾਣਕਾਰੀ ਫਿਨਲੈਂਡ ਦੀ ਸਰਕਾਰ ਨੂੰ ਉਨ੍ਹਾਂ ਦੀ ਰਾਸ਼ਟਰੀ ਸੁਰੱਖਿਆ ਸੇਵਾ ਸੂਪੋ ਤੋਂ ਲੱਗੀ। ਚੀਨ ’ਤੇ ਫਿਨਲੈਂਡ ਦੇ ਨਾਜ਼ੁਕ ਡਾਟਾ ਚੋਰੀ ਕਰਨ ਅਤੇ ਉਨ੍ਹਾਂ ਦੀ ਖੁਫੀਆ ਜਾਣਕਾਰੀ ਕਮਿਊਨਿਸਟ ਸਰਕਾਰ ਨੂੰ ਭੇਜਣ ਦੇ ਦੋਸ਼ ਲੱਗੇ।

ਨਾਰਡਿਕ ਦੇਸ਼ ਚੀਨ ਪ੍ਰਤੀ ਇੰਨੇ ਚੌਕਸ ਹੋ ਗਏ ਕਿ ਸਵੀਡਨ ਦੀ ਸਰਕਾਰ ਨੇ ਵਿਸ਼ੇਸ਼ ਤੌਰ ’ਤੇ ਚੀਨ ਦਾ ਨਾਂ ਲੈਂਦੇ ਹੋਏ ਕਿਹਾ ਕਿ ਚੀਨ ਸਵੀਡਨ ਲਈ ਇਕ ਦੁਸ਼ਮਣ ਦੇਸ਼ ਹੈ। ਇਸ ਨਾਲ ਸਵੀਡਨ ਨੂੰ ਉਸ ਦੇ ਸੰਵਿਧਾਨਕ ਅਧਿਕਾਰਾਂ ਦੀ ਉਲੰਘਣਾ, ਆਰਥਿਕ ਤਰੱਕੀ ਦੀ ਆਜ਼ਾਦੀ, ਸਿਆਸੀ ਫੈਸਲੇ ਲੈਣ ਦੀ ਸ਼ਕਤੀ ਅਤੇ ਦੇਸ਼ ਦੀ ਸਰਹੱਦ ਦੀ ਪ੍ਰਭੂਸੱਤਾ ਨੂੰ ਖਤਰਾ ਹੈ। ਨਾਰਡਿਕ ਦੇਸ਼ਾਂ ਲਈ ਚੀਨ ਇਕ ਵਧਦਾ ਹੋਇਆ ਖਤਰਾ ਬਣ ਗਿਆ ਹੈ। ਉਸ ਨੂੰ ਕਾਬੂ ’ਚ ਕਰਨਾ ਬਹੁਤ ਔਖਾ ਹੈ। ਚੀਨ ਨੇ ਇਨ੍ਹਾਂ ਦੇਸ਼ਾਂ ’ਚ ਚੀਨ ਸਰਕਾਰ ਅਤੇ ਕਮਿਊਨਿਸਟ ਪਾਰਟੀ ਦੀ ਬੁਰਾਈ, ਚੀਨ ਦੀ ਹਾਂਗਕਾਂਗ ਅਤੇ ਤਿੱਬਤ ’ਤੇ ਨੀਤੀ ਦੀ ਬੁਰਾਈ ਨੂੰ ਬਹੁਤ ਹਮਲਾਵਰ ਹੋ ਕੇ ਰੋਕਣ ਦੀ ਕੋਸ਼ਿਸ਼ ਕੀਤੀ ਜਿਸ ਕਾਰਨ ਇਹ ਦੇਸ਼ ਚੀਨ ਨਾਲੋਂ ਆਪਣੀ ਦੂਰੀ ਬਣਾਉਣ ਲੱਗੇ। ਚੀਨ ਨੇ ਇਨ੍ਹਾਂ ਦੇਸ਼ਾਂ ’ਚ ਚੀਨ ਦੇ ਸੱਭਿਆਚਾਰਕ ਪੱਖਾਂ ਨੂੰ ਪੜ੍ਹਾਉਣ ਲਈ ਕੰਫਿਊਸ਼ਿਸ ਅਦਾਰਾ ਬਣਾਇਆ ਸੀ ਪਰ ਅਸਲ ’ਚ ਚੀਨ ਇਸ ਦੀ ਆੜ ’ਚ ਇਨ੍ਹਾਂ ਦੇਸ਼ਾਂ ਦੀ ਜਾਸੂਸੀ ਕਰ ਰਿਹਾ ਸੀ। ਕੁਝ ਦਿਨ ਪਹਿਲਾਂ ਹੀ ਫਿਨਲੈਂਡ ਨੇ ਐਲਸਿੰਕੀ ਯੂਨੀਵਰਸਿਟੀ ’ਚ ਖੁੱਲ੍ਹੇ ਕੰਫਿਊਸ਼ਿਸ ਅਦਾਰੇ ਨੂੰ ਬੰਦ ਕਰ ਦਿੱਤਾ। ਇਸ ਸਮੇਂ ਸਿਰਫ ਡੈਨਮਾਰਕ ’ਚ ਇਕ ਅਦਾਰਾ ਹੈ ਜਿਸ ਬਾਰੇ ਕਿਹਾ ਜਾ ਰਿਹਾ ਹੈ ਕਿ ਉਹ ਵੀ ਜਲਦੀ ਬੰਦ ਹੋ ਜਾਵੇਗਾ। ਚੀਨ ਅਤੇ ਨਾਰਡਿਕ ਦੇਸ਼ਾਂ ’ਚ ਸੰਬੰਧਾਂ ’ਚ ਹੁਣ ਸੁਧਾਰ ਹੁੰਦਾ ਨਜ਼ਰ ਨਹੀਂ ਆ ਰਿਹਾ। ਇਸ ਲਈ ਦੋ ਵੱਡੇ ਕਾਰਨਾਂ ’ਚੋਂ ਚੀਨ ਨਾਲ ਇਨ੍ਹਾਂ ਦੇਸ਼ਾਂ ਦੀ ਸੁਰੱਖਿਆ ਨੂੰ ਖਤਰਾ ਦੱਸਿਆ ਜਾ ਰਿਹਾ ਹੈ। ਅਜਿਹੀ ਸਥਿਤੀ ’ਚ ਅਮਰੀਕਾ ਵਲੋਂ ਨਾਰਡਿਕ ਦੇਸ਼ਾਂ ਨੂੰ ਸੁਰੱਖਿਆ ਮੁਹੱਈਆ ਕਰਵਾਉਣੀ ਪ੍ਰਮੁੱਖ ਹੈ। ਦੂਜਾ ਵੱਡਾ ਕਾਰਨ ਜਿਨਪਿੰਗ ਦੇ ਰਾਜ ’ਚ ਚੀਨ ਦਾ ਹਮਲਾਵਰ ਰਵੱਈਆ, ਹਾਂਗਕਾਂਗ ’ਚ ਲੋਕਰਾਜੀ ਅੰਦੋਲਨਾਂ ਨੂੰ ਜਬਰੀ ਕੁਚਲਣਾ ਅਤੇ ਸ਼ਿਨਚਿਆਂਗ ਖੁਦਮੁਖਤਾਰ ਸੂਬੇ ’ਚ ਉਈਗਰ ਮੁਸਲਮਾਨਾਂ ’ਤੇ ਹੋਣ ਵਾਲੇ ਅੱਤਿਆਚਾਰ ਸ਼ਾਮਲ ਹਨ।

  • Nordic countries
  • Tolerate
  • China
  • ਨਾਰਡਿਕ ਦੇਸ਼
  • ਸਹਿਣ
  • ਚੀਨ

ਇਕ ਘੇਰਾ, ਜਿਸ ਤੋਂ ਭਾਰਤ ਨੂੰ ਹਰ ਕੀਮਤ ’ਤੇ ਬਚਣਾ ਚਾਹੀਦਾ

NEXT STORY

Stories You May Like

  • middle east  world market  sensex nifty may open weak
    Middle East 'ਚ ਉਬਾਲ, ਵਿਸ਼ਵ ਬਾਜ਼ਾਰ 'ਚ ਭੂਚਾਲ, ਕਮਜ਼ੋਰ ਖੁੱਲ੍ਹ ਸਕਦੇ ਹਨ ਸੈਂਸੈਕਸ-ਨਿਫਟੀ
  • forest area  car fire  owner missing
    ਜੰਗਲੀ ਖੇਤਰ 'ਚ ਸੜੀ ਹੋਈ ਮਿਲੀ ਕਾਰ, ਮਾਲਕ ਲਾਪਤਾ
  • petition against trump administration
    ਆਪਣੇ ਹੀ ਦੇਸ਼ 'ਚ ਘਿਰ ਗਏ ਡੋਨਾਲਡ ਟਰੰਪ ! 12 ਤੋਂ ਵੱਧ ਸੂਬਿਆਂ ਨੇ ਠੋਕ'ਤਾ ਮੁਕੱਦਮਾ
  • no immigrants in this country
    ਦੁਨੀਆ ਦੇ ਸਭ ਤੋਂ ਖ਼ੂਬਸੂਰਤ ਦੇਸ਼ 'ਚ ਪ੍ਰਵਾਸੀਆਂ ਨੂੰ ਨਹੀਂ ਮਿਲੇਗੀ Entry ! ਸਰਕਾਰ ਅੱਗੇ ਮਤਾ ਪੇਸ਼
  • martyrdom day celebrated in memory of shubhkaran and other farmers
    ਕਿਸਾਨ ਅੰਦੋਲਨ 'ਚ ਜਾਨਾਂ ਗੁਆਉਣ ਵਾਲੇ ਸ਼ੁਭਕਰਨ ਸਣੇ ਹੋਰ ਕਿਸਾਨਾਂ ਨੂੰ ਯਾਦ ਕਰ ਮਨਾਇਆ ਸ਼ਹੀਦੀ ਦਿਹਾੜਾ
  • aadhaar center recruitment job
    AADHAAR ਕੇਂਦਰਾਂ 'ਚ ਸੁਪਰਵਾਈਜ਼ਰ ਤੇ ਆਪਰੇਟਰਾਂ ਲਈ ਨਿਕਲੀ ਭਰਤੀ ! 10ਵੀਂ ਪਾਸ ਵੀ ਕਰ ਸਕਦੇ ਅਪਲਾਈ
  • man donated gold worth crores
    ਓਏ ਹੋਏ..; ਬੰਦੇ ਨੇ ਚੁੱਪ-ਚੁਪੀਤੇ ਦਾਨ ਕਰ'ਤਾ ਕਰੋੜਾਂ ਦਾ ਸੋਨਾ, ਕਿਹਾ- ''ਮੇਰੇ ਕੋਲ ਹੋਰ ਕੁਝ ਹੈ ਨਹੀਂ...''
  • notice issued regarding karan aujla  s live performance before his delhi show
    ਦਿੱਲੀ ਸ਼ੋਅ ਤੋਂ ਪਹਿਲਾਂ ਕਰਨ ਔਜਲਾ ਨੂੰ ਨੋਟਿਸ, ਲਾਈਵ ਸ਼ੋਅ 'ਚ ਨਹੀਂ ਗਾ ਸਕਣਗੇ ਆਪਣੇ ਇਹ ਹਿੱਟ ਗੀਤ
  • new twist in the case of nancy grewal murdered in canada
    ਕੈਨੇਡਾ 'ਚ ਕਤਲ ਕੀਤੀ ਨੈਂਸੀ ਗਰੇਵਾਲ ਦੇ ਮਾਮਲੇ 'ਚ ਨਵਾਂ ਮੋੜ! ਇਸ ਗੈਂਗਸਟਰ ਨੇ...
  • no rain in punjab
    ਪੰਜਾਬ 'ਚ ਮਾਰਚ ਮਹੀਨੇ ਹੀ ਅਸਮਾਨ ਤੋਂ ਵਰ੍ਹੇਗੀ ਅੱਗ! ਨਹੀਂ ਪਵੇਗਾ ਮੀਂਹ, ਮੌਸਮ...
  • pargat singh raises questions on aap government  s guarantees
    ਪੰਜਾਬ ਸਿਰ ਚੜ੍ਹਿਆ 4 ਲੱਖ ਕਰੋੜ ਦਾ ਕਰਜ਼ਾ, ਪਰਗਟ ਸਿੰਘ ਨੇ 'ਆਪ' ਸਰਕਾਰ ਦੀਆਂ...
  • baba harjit singh rasulpur big revelations nancy grewal murder
    ਕੈਨੇਡਾ 'ਚ ਕਤਲ ਕੀਤੀ ਨੈਂਸੀ ਗਰੇਵਾਲ ਦੇ ਮਾਮਲੇ 'ਚ ਬਾਬਾ ਰਸੂਲਪੁਰ ਦਾ ਵੱਡਾ...
  • partap singh bajwa statement
    ਗੁਰਦਾਸਪੁਰ 'ਚ ਲੁੱਟ 'ਤੇ ਬੋਲੇ ਬਾਜਵਾ, CM ਮਾਨ 'ਕੁੰਭਕਰਨ' ਦੀ ਨੀਂਦ ਸੌਂ ਰਹੇ...
  • youtuber nancy grewal murdered in canada mother makes big revelations
    ਜਲੰਧਰ ਦੀ ਰਹਿਣ ਵਾਲੀ ਸੀ ਯੂ-ਟਿਊਬਰ ਨੈਂਸੀ ਗਰੇਵਾਲ! ਮਾਂ ਨੇ ਕੈਨੇਡਾ 'ਚ ਹੋਏ ਧੀ...
  • punjab weather changes raining
    ਪੰਜਾਬ 'ਚ ਚੱਲਣਗੀਆਂ ਤੇਜ਼ ਹਵਾਵਾਂ! ਮੌਸਮ ਦੀ 9 ਮਾਰਚ ਤੱਕ ਦੀ ਪੜ੍ਹੋ ਤਾਜ਼ਾ...
  • punjab faces debt of rs 4 lakh crore
    ਪੰਜਾਬ ਸਿਰ ਚੜ੍ਹਿਆ 4 ਲੱਖ ਕਰੋੜ ਦਾ ਕਰਜ਼ਾ, ਪਰਗਟ ਸਿੰਘ ਨੇ 'ਆਪ' ਸਰਕਾਰ ਦੀਆਂ...
Trending
Ek Nazar
dhurandhar actress ayesha khan

'ਮੇਰੇ ਨਾਲ ਹੋਈ ਰੇਪ ਦੀ ਕੋਸ਼ਿਸ਼' ! 'ਧੁਰੰਦਰ' ਅਦਾਕਾਰਾ ਦਾ ਵੱਡਾ ਖੁਲਾਸਾ

this famous actor  s   love life   is no less than a movie story

70 ਦੀ ਉਮਰ 'ਚ ਚੌਥਾ ਵਿਆਹ ਤੇ 3 ਤਲਾਕ! ਕਿਸੇ ਫਿਲਮੀ ਕਹਾਣੀ ਤੋਂ ਘੱਟ ਨਹੀਂ ਹੈ...

vigilance bureau arrests patwari red handed while accepting bribe

ਵਿਜੀਲੈਂਸ ਬਿਊਰੋ ਨੇ ਪਟਵਾਰੀ ਨੂੰ ਰਿਸ਼ਵਤ ਲੈਂਦੇ ਰੰਗੀ ਹੱਥੀਂ ਕੀਤਾ ਗ੍ਰਿਫ਼ਤਾਰ

varsha usgaonkar and others duped of rs  47 lakh

'ਜੋ ਕਰਨਾ ਕਰ ਲਓ, ਪੈਸੇ ਨਹੀਂ ਮਿਲਣਗੇ...'; ਮਸ਼ਹੂਰ ਅਦਾਕਾਰਾ ਨਾਲ ਹੋਈ 47 ਲੱਖ...

incident two daughters  one woman

ਦਿੱਲੀ 'ਚ ਰੂਹ ਕੰਬਾਊ ਵਾਰਦਾਤ: ਦੋ ਧੀਆਂ ਦਾ ਕਤਲ ਕਰ ਮਾਂ ਵਲੋਂ ਖ਼ੁਦਕੁਸ਼ੀ ਕਰਨ...

25 000 rupees will be given on giving birth to a second child

ਦੂਜਾ ਬੱਚਾ ਪੈਦਾ ਕਰਨ 'ਤੇ ਮਿਲਣਗੇ 25,000 ਰੁਪਏ, ਵੱਡੀ ਯੋਜਨਾ ਲਿਆਉਣ ਦੀ ਤਿਆਰੀ...

heavy rain alert

ਫਿਰ ਕਰਵਟ ਬਦਲੇਗਾ ਮੌਸਮ, ਇਨ੍ਹਾਂ ਸੂਬਿਆਂ ਲਈ ਮੀਂਹ ਦੀ ਚਿਤਾਵਨੀ ਜਾਰੀ

american airlines resumer flights to venezuela

ਅਮਰੀਕਨ ਏਅਰਲਾਈਨਜ਼ ਵੈਨੇਜ਼ੁਏਲਾ ਲਈ ਮੁੜ ਭਰੇਗੀ ਉਡਾਣ

women have higher risk of death from breast cancer

ਇਨ੍ਹਾਂ ਔਰਤਾਂ ਨੂੰ ਕੈਂਸਰ ਨਾਲ ਮੌਤ ਦਾ ਖਤਰਾ ਵਧੇਰੇ! ਖੋਜ 'ਚ ਹੈਰਾਨ ਕਰਨ ਵਾਲੇ...

russia ukraine talks west asia

ਪੱਛਮੀ ਏਸ਼ੀਆ 'ਚ ਜਾਰੀ ਜੰਗ ਵਿਚਾਲੇ ਰੂਸ-ਯੂਕਰੇਨ ਗੱਲਬਾਤ ਦਾ ਨਵਾਂ ਦੌਰ ਪ੍ਰਭਾਵਿਤ

icc cricket world cup

ਟਲ ਗਏ ਕ੍ਰਿਕਟ World Cup ਦੇ ਇਹ ਮੈਚ, ਜੰਗ ਵਿਚਾਲੇ ਲਿਆ ਗਿਆ ਵੱਡਾ ਫੈਸਲਾ

ayatollah s message broadcast in iran

ਆਯਤੁੱਲਾ ਨੇ 'ਇਜ਼ਰਾਈਲੀਆਂ ਅਤੇ ਟਰੰਪ ਦਾ ਖੂਨ ਵਹਾਉਣ' ਦਾ ਦਿੱਤਾ ਸੁਨੇਹਾ

viral video boy train stunt shocking accident

'Likes' ਦਾ ਚੱਕਰ ਪਿਆ ਮਹਿੰਗਾ! ਚੱਲਦੀ ਰੇਲਗੱਡੀ 'ਚ ਰੀਲ ਬਣਾਉਂਦਿਆਂ ਵਾਪਰਿਆ...

apple launches new macbook neo

Apple ਨੇ ਲਾਂਚ ਕੀਤੀ ਨਵੀਂ MacBook Neo ! ਐਨੀ ਸਸਤੀ ਕਿ ਕੀਮਤ ਸੁਣ ਤੁਸੀ ਵੀ...

iran launches new wave of attacks on israeli and us bases

'ਭਾਰਤ ਦਾ ਮਹਿਮਾਨ ਸੀ...', ਜੰਗੀ ਜਹਾਜ਼ ਡੁਬਾਉਣ 'ਤੇ ਭੜਕਿਆ ਈਰਾਨ, ਇਜ਼ਰਾਈਲ 'ਤੇ...

government women transgenders free travel

ਦਿੱਲੀ ਸਰਕਾਰ ਦਾ ਔਰਤਾਂ ਤੇ ਟ੍ਰਾਂਸਜੈਂਡਰਾਂ ਨੂੰ ਵੱਡਾ ਤੋਹਫ਼ਾ, ਹੁਣ ਬੱਸਾਂ 'ਚ...

spain refuses to cooperate with us operations

ਸਪੇਨ ਨੇ ਅਮਰੀਕੀ ਕਾਰਵਾਈਆਂ 'ਚ ਸਹਿਯੋਗ ਕਰਨ ਤੋਂ ਕੀਤਾ ਇਨਕਾਰ

holi celebrations two groups clash

ਹੋਲੀ ਮੌਕੇ ਖ਼ੂਨੀ ਝੜਪ: ਦੋ ਧਿਰਾਂ ਨੇ ਲਾਠੀਆਂ ਤੇ ਲੋਹੇ ਦੀਆਂ ਰਾਡਾਂ ਮਾਰ ਕੀਤਾ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • illegal cutting trees landslides floods
      'ਰੁੱਖਾਂ ਦੀ ਗ਼ੈਰ-ਕਾਨੂੰਨੀ ਕਟਾਈ ਕਾਰਨ ਆਈਆਂ ਜ਼ਮੀਨ ਖਿਸਕਣ ਅਤੇ ਹੜ੍ਹ ਵਰਗੀ...
    • earthquake earth people injured
      ਭੂਚਾਲ ਦੇ ਝਟਕਿਆਂ ਨਾਲ ਕੰਬੀ ਧਰਤੀ, ਡਰ ਦੇ ਮਾਰੇ ਘਰਾਂ 'ਚੋਂ ਬਾਹਰ ਨਿਕਲੇ ਲੋਕ
    • new virus worries people
      ਨਵੇਂ ਵਾਇਰਸ ਨੇ ਚਿੰਤਾ 'ਚ ਪਾਏ ਲੋਕ, 15 ਦੀ ਹੋਈ ਮੌਤ
    • dawn warning issued for punjabis
      ਪੰਜਾਬੀਆਂ ਲਈ ਚੜ੍ਹਦੀ ਸਵੇਰ ਚਿਤਾਵਨੀ ਜਾਰੀ! ਇਨ੍ਹਾਂ ਪਿੰਡਾਂ ਲਈ ਵੱਡਾ ਖ਼ਤਰਾ,...
    • fashion young woman trendy look crop top with lehenga
      ਮੁਟਿਆਰਾਂ ਨੂੰ ਟਰੈਂਡੀ ਲੁਕ ਦੇ ਰਹੇ ਹਨ ਕ੍ਰਾਪ ਟਾਪ ਵਿਦ ਲਹਿੰਗਾ
    • yamuna water level in delhi is continuously decreasing
      ਦਿੱਲੀ 'ਚ ਯਮੁਨਾ ਦਾ ਪਾਣੀ ਲਗਾਤਾਰ ਹੋ ਰਿਹਾ ਘੱਟ, ਖਤਰਾ ਅਜੇ ਵੀ ਬਰਕਰਾਰ
    • another heartbreaking incident in punjab
      ਪੰਜਾਬ 'ਚ ਫਿਰ ਰੂਹ ਕੰਬਾਊ ਘਟਨਾ, ਨੌਜਵਾਨ ਨੂੰ ਮਾਰੀ ਗੋਲੀ, ਮੰਜ਼ਰ ਦੇਖਣ ਵਾਲਿਆਂ...
    • abhijay chopra blood donation camp
      ਲੋਕਾਂ ਦੀ ਸੇਵਾ ਕਰਨ ਵਾਲੇ ਹੀ ਅਸਲ ਰੋਲ ਮਾਡਲ ਹਨ : ਅਭਿਜੈ ਚੋਪੜਾ
    • big news  famous singer abhijit in coma
      ਵੱਡੀ ਖਬਰ ; ਕੋਮਾ 'ਚ ਪਹੁੰਚਿਆ ਮਸ਼ਹੂਰ Singer ਅਭਿਜੀਤ
    • alcohol bottle ration card viral
      ਸ਼ਰਾਬ ਦੀ ਬੋਤਲ ਵਾਲਾ ਰਾਸ਼ਨ ਕਾਰਡ ਵਾਇਰਲ, ਅਜੀਬ ਘਟਨਾ ਨੇ ਉਡਾਏ ਹੋਸ਼
    • 7th pay commission  big good news for 1 2 crore employees  after gst now
      7th Pay Commission : 1.2 ਕਰੋੜ ਕਰਮਚਾਰੀਆਂ ਲਈ ਵੱਡੀ ਖ਼ੁਸ਼ਖ਼ਬਰੀ, GST ਤੋਂ...
    • ਵਿਸ਼ੇਸ਼ ਟਿੱਪਣੀ ਦੀਆਂ ਖਬਰਾਂ
    • ex dgp parkash singh decicion
      ‘ਪ੍ਰਕਾਸ਼ ਸਿੰਘ ਫੈਸਲੇ’ ਦੇ 20 ਸਾਲ ਬਾਅਦ ਵੀ ‘ਖ਼ੁਦਮੁਖਤਿਆਰੀ’ ਨੂੰ ਲੈ ਕੇ...
    • mobile addiction
      ਮੋਬਾਈਲ ਦੀ ਦੁਨੀਆ ਰੰਗੀਨ, ਪਰ ਹੱਦ ’ਚ ਹੀ ਚੰਗਾ
    • for many foreigners  modi himself became synonymous with the country
      ਕਈ ਵਿਦੇਸ਼ੀਆਂ ਲਈ, ਮੋਦੀ ਖ਼ੁਦ ਦੇਸ਼ ਦਾ ਸਮਾਨਾਰਥੀ ਬਣੇ
    • cleanliness  kathmandu vs delhi
      ਸਵੱਛਤਾ : ਕਾਠਮਾਂਡੂ ਬਨਾਮ ਦਿੱਲੀ!
    • pakistan afghanistan war
      ਪਾਕਿਸਤਾਨ-ਅਫ਼ਗਾਨ ਜੰਗ ਦੇ ਮਾਅਨੇ
    • west bengal politics
      ਮਮਤਾ ਦੀ ਜ਼ਿੱਦ ਕਾਰਨ ‘ਹਨੇਰੇ’ ਵੱਲ ਪੱਛਮੀ ਬੰਗਾਲ
    • indian banking fraud
      ਭਾਰਤ ਦੀ ਬੈਂਕਿੰਗ ਵਿਵਸਥਾ ’ਚ ਅੰਦਰੂਨੀ ਮਿਲੀਭੁਗਤ ਦਾ ਸੰਕਟ
    • donald trump tariff
      ‘ਰੋਲਰ-ਕੋਸਟਰ ਰਾਈਡ’ ਲਈ ਤਿਆਰ ਹੋ ਜਾਓ
    • bomb threats in schools
      ਸਕੂਲਾਂ ’ਚ ਬੰਬਾਂ ਦੀਆਂ ਧਮਕੀਆਂ ਅਤੇ ਬੱਚੇ
    • ai summit
      ਏ. ਆਈ. ਸਮਿਟ : ਆਰਟੀਫੀਸ਼ੀਅਲ ਇੰਟੈਲੀਜੈਂਸ ਮਨੁੱਖਤਾ ਦੀ ਸੇਵਾ ਵੱਲ ਇਕ ਕਦਮ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +