Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    WED, APR 01, 2026

    12:17:43 AM

  • fuel alert

    ਭੁੱਲ ਕੇ ਵੀ ਨਾ ਪੁਆਓ ਇਹ ਪੈਟਰੋਲ! ਖ਼ਰਾਬ ਹੋ ਸਕਦੈ...

  • iran will attack us tech firms

    US ਦੀਆਂ ਟੈੱਕ ਕੰਪਨੀਆਂ 'ਤੇ ਹਮਲੇ ਕਰੇਗਾ ਈਰਾਨ!...

  • pbks vs gt

    IPL 2026: ਕੋਨੋਲੀ ਨੇ ਗੁਜਰਾਤ ਦੀਆਂ ਉਮੀਦਾਂ 'ਤੇ...

  • pbks vs gt  ipl 2026

    IPL 2026: ਗੁਜਰਾਤ ਟਾਈਟਨਸ ਨੇ ਪੰਜਾਬ ਕਿੰਗਜ਼ ਨੂੰ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Special Story News
  • ਸਟਾਰਟਅੱਪ ਦੀ ਸਫਲਤਾ ਲਈ 'ਯੋਗਤਾ' ਦਾ ਪੈਮਾਨਾ

SPECIAL STORY News Punjabi(ਵਿਸ਼ੇਸ਼ ਟਿੱਪਣੀ)

ਸਟਾਰਟਅੱਪ ਦੀ ਸਫਲਤਾ ਲਈ 'ਯੋਗਤਾ' ਦਾ ਪੈਮਾਨਾ

  • Updated: 12 Oct, 2019 01:00 AM
Special Story
the   qualification   scale for startup success
  • Share
    • Facebook
    • Tumblr
    • Linkedin
    • Twitter
  • Comment

ਸਟਾਰਟਅੱਪ ਉੱਦਮੀ ਹੋਣ ਭਾਵ ਆਪਣਾ ਖੁਦ ਦਾ ਕਾਰੋਬਾਰ ਖੜ੍ਹਾ ਕਰਨ ਦਾ ਦੂਜਾ ਨਾਂ ਹੈ। ਇਹ ਕਾਰੋਬਾਰ ਜਾਂ ਕੰਮ ਧੰਦਾ ਕੀ ਹੋਵੇ, ਉਸ ਦੀ ਪਛਾਣ ਇਸ ਗੱਲ 'ਤੇ ਨਿਰਭਰ ਹੈ ਕਿ ਵਿਅਕਤੀ ਕਿੰਨਾ ਕਾਬਿਲ ਹੈ, ਉਸ ਦੀ ਸੋਚ ਕਿਹੋ ਜਿਹੀ ਹੈ ਅਤੇ ਪਹਿਲਾਂ ਤੋਂ ਚੱਲ ਰਹੇ ਉਦਯੋਗ, ਧੰਦਿਆਂ ਤੋਂ ਵੱਖਰਾ ਕੁਝ ਕਰਨ ਦੀ ਉਸ ਦੀ ਮਨਸ਼ਾ ਕੀ ਹੈ? ਇਹ ਅੰਕੜਾ ਕਿ ਇਕ ਹਜ਼ਾਰ ਵਿਚੋਂ ਸਿਰਫ ਇਕ ਸਟਾਰਟਅੱਪ ਹੀ ਕਾਮਯਾਬ ਹੁੰਦਾ ਹੈ। ਇਹ ਦੱਸਣ ਅਤੇ ਸਮਝਣ ਲਈ ਕਾਫੀ ਹੈ ਕਿ ਸਟਾਰਟਅੱਪ ਕੋਈ ਅਜਿਹੀ ਯੋਜਨਾ ਨਹੀਂ ਹੈ ਕਿ ਹਰ ਕੋਈ ਇਸ ਨੂੰ ਅਜ਼ਮਾ ਲਵੇ ਅਤੇ ਸਫਲ ਹੋਣ ਦੇ ਸੁਪਨੇ ਦੇਖਣ ਲੱਗੇ। ਵਿਗਿਆਨ ਪ੍ਰਸਾਰ ਲਈ ਇਸ ਵਿਸ਼ੇ 'ਤੇ ਵਿਗਿਆਨ ਚੈਨਲ 'ਤੇ ਪ੍ਰਸਾਰਿਤ ਹੋਣ ਲਈ ਫਿਲਮ ਬਣਾਉਣ ਦਾ ਮੌਕਾ ਇਕ ਅਜਿਹੀ ਹੀ ਚੁਣੌਤੀ ਸੀ ਅਤੇ ਇਸ ਦੌਰਾਨ ਜੋ ਸੁਣਨ, ਦੇਖਣ ਅਤੇ ਸਮਝਣ ਨੂੰ ਮਿਲ ਰਿਹਾ, ਉਹ ਅਜਿਹਾ ਤਜਰਬਾ ਹੈ, ਜੋ ਪਾਠਕਾਂ ਦੇ ਨਾਲ ਵੰਡਣ ਨਾਲ ਉਨ੍ਹਾਂ ਦੇ ਅਨੇਕ ਸ਼ੰਕਿਆਂ ਦਾ ਨਿਵਾਰਣ ਕਰ ਸਕਦਾ ਹੈ।

ਸੁਪਨੇ ਪੂਰੇ ਕਰਨਾ
ਆਮ ਤੌਰ 'ਤੇ ਪੜ੍ਹਾਈ-ਲਿਖਾਈ ਦੌਰਾਨ ਸਕੂਲ ਤੋਂ ਬਾਅਦ ਕਾਲਜ ਅਤੇ ਫਿਰ ਕਿਸੇ ਕਾਰੋਬਾਰੀ ਜਾਂ ਤਕਨੀਕੀ ਸੰਸਥਾ 'ਚ ਆਪਣੇ ਗਿਆਨ ਨੂੰ ਤਿੱਖਾ ਕਰਨ ਅਤੇ ਅਧਿਆਪਕਾਂ ਵਲੋਂ ਪ੍ਰੇਰਿਤ ਕੀਤੇ ਜਾਣ 'ਤੇ ਯੁਵਾ ਮਨ ਸੁਪਨੇ ਦੇਖਣ ਲੱਗਦਾ ਹੈ ਕਿ ਮੈਂ ਕੁਝ ਅਜਿਹਾ ਬਣਨਾ ਹੈ, ਜੋ ਦੁਨੀਆ ਤੋਂ ਵੱਖਰਾ ਹੋਵੇ। ਅਕਸਰ ਹੁੰਦਾ ਇਹ ਹੈ ਕਿ ਬਿਨਾਂ ਇਸ ਗੱਲ ਦੀ ਪ੍ਰਵਾਹ ਕੀਤੇ ਕਿ ਉਸ ਦੀ ਸੋਚ ਅਸਲ ਧਰਾਤਲ 'ਤੇ ਉਤਰਨ ਤੋਂ ਪਹਿਲਾਂ ਪੂਰੀ ਤਰ੍ਹਾਂ ਮਜ਼ਬੂਤ ਵੀ ਹੈ ਜਾਂ ਨਹੀਂ, ਉਹ ਉੱਦਮੀ ਬਣਨ ਲਈ ਅਜਿਹੀ ਛਾਲ ਮਾਰਦਾ ਹੈ ਕਿ ਮੂਧੇ ਮੂੰਹ ਧਰਤੀ 'ਤੇ ਡਿੱਗ ਜਾਂਦਾ ਹੈ ਅਤੇ ਅਸਫਲ ਲੋਕਾਂ ਦੀ ਸੂਚੀ 'ਚ ਖੁਦ ਆਪਣਾ ਨਾਂ ਲਿਖ ਦਿੰਦਾ ਹੈ।
ਸਟਾਰਟਅੱਪ ਦਾ ਮਤਲਬ ਇਹ ਨਹੀਂ ਹੈ ਕਿ ਜੋ ਮਨ 'ਚ ਆਇਆ, ਉਸ ਨੂੰ ਕਰਨ ਲਈ ਮੈਦਾਨ 'ਚ ਕੁੱਦ ਗਏ, ਸਗੋਂ ਇਹ ਹੈ ਕਿ ਆਪਣੀ ਸੋਚ ਦਾ ਦਾਇਰਾ ਵੱਡਾ ਕਰ ਕੇ ਇਹ ਤੈਅ ਕਰਨਾ ਹੈ ਕਿ ਜੋ ਕੁਝ ਵੀ ਕਰਨ ਦੀ ਗੱਲ ਮਨ 'ਚ ਆਈ ਹੈ, ਉਸ ਨਾਲ ਹੀ ਸਮਾਜ ਦੀ ਕੋਈ ਸਮੱਸਿਆ ਸੁਲਝ ਸਕਦੀ ਹੈ? ਮਤਲਬ ਇਹ ਹੈ ਕਿ ਇਸ ਦੇ ਲਈ ਡੂੰਘਾ ਅਧਿਐਨ ਕਰਨਾ ਹੋਵੇਗਾ ਅਤੇ ਸਮਾਜਿਕ ਸਰੋਕਾਰਾਂ ਨਾਲ ਰੂ-ਬ-ਰੂ ਹੋਣਾ ਪਵੇਗਾ ਅਤੇ ਇਸ ਗੱਲ ਨਾਲ ਜੂਝਣਾ ਹੋਵੇਗਾ ਕਿ ਮੇਰੀ ਸੋਚ ਦੂਸਰਿਆਂ ਤੋਂ ਵੱਖਰੀ ਕਿਵੇਂ ਹੈ ਅਤੇ ਜਦੋਂ ਇਹ ਆਪਣੀ ਸਮਝ 'ਚ ਆ ਜਾਵੇ, ਉਦੋਂ ਹੀ ਉੱਦਮੀ ਦਾ ਝੋਲਾ ਧਾਰਨ ਕਰੋ ਅਤੇ ਸਟਾਰਟਅੱਪ ਦੀ ਦੁਨੀਆ 'ਚ ਪੈਰ ਪਸਾਰੋ।
ਸਾਡਾ ਦੌਰ ਕਲਯੁੱਗ ਦਾ ਹੈ ਭਾਵ ਮਸ਼ੀਨ ਦਾ ਬੋਲਬਾਲਾ ਹੈ। ਹੱਥ-ਪੈਰ ਨਾਲ ਕੰਮ ਕਰਨ ਦੀ ਥਾਂ 'ਤੇ ਉਹੀ ਕੰਮ ਮਸ਼ੀਨ ਨਾਲ ਕਰਨ 'ਤੇ ਸਮਾਂ ਅਤੇ ਸਾਧਨਾਂ ਦੋਵਾਂ ਦੀ ਹੀ ਬੱਚਤ ਹੁੰਦੀ ਹੈ, ਆਟੋਮੇਸ਼ਨ ਇਸ ਯੁੱਗ ਦੀ ਅਸਲੀਅਤ ਹੈ ਤਾਂ ਫਿਰ ਕਿਸੇ ਵੀ ਉੱਦਮ ਦਾ ਸੁਪਨਾ ਸਾਕਾਰ ਕਰਨ ਲਈ ਖੋਜ ਹੀ ਉਹ ਮੂਲ ਤੱਤ ਹੈ, ਜਿਸ 'ਤੇ ਸਟਾਰਟਅੱਪ ਦੀ ਇਮਾਰਤ ਖੜ੍ਹੀ ਕੀਤੀ ਜਾ ਸਕਦੀ ਹੈ।

ਫੇਲ ਹੋਣ ਦਾ ਡਰ
ਸੋਚ ਜਾਂ ਸੁਪਨਾ ਤਾਂ ਹੈ ਪਰ ਉਸ ਨੂੰ ਪੂਰਾ ਕਰਨ ਲਈ ਪੈਸਾ ਅਤੇ ਸਾਧਨ ਨਹੀਂ ਹਨ, ਇਹ ਕੋਈ ਨਵੀਂ ਗੱਲ ਨਹੀਂ ਹੈ। ਹਰੇਕ ਕੋਈ ਇਹੀ ਸੋਚ ਕੇ ਬੈਠ ਜਾਂਦਾ ਹੈ ਕਿ ਉਸ ਕੋਲ ਪੈਸਾ ਹੁੰਦਾ ਤਾਂ ਉਸ ਦੇ ਸੁਪਨਿਆਂ ਨੂੰ ਪਰ ਲੱਗ ਜਾਂਦੇ ਪਰ ਉਹ ਨਹੀਂ ਸੋਚ ਸਕਦਾ ਕਿ ਕੀ ਅਸਲ 'ਚ ਉਹ ਜੋ ਕਰਨਾ ਚਾਹੁੰਦਾ ਹੈ, ਉਸ 'ਚ ਗੇਮਚੇਂਜਰ ਹੋਣ ਦੀ ਸਮਰੱਥਾ ਹੈ ਵੀ ਜਾਂ ਨਹੀਂ।
ਜ਼ਿਆਦਾਤਰ ਸਟਾਰਟਅੱਪ ਇਸ ਲਈ ਫੇਲ ਹੁੰਦੇ ਹਨ ਕਿਉਂਕਿ ਉਨ੍ਹਾਂ ਨੂੰ ਸ਼ੁਰੂ ਕਰਨ ਵਾਲਿਆਂ 'ਚ ਓਵਰ ਕਾਨਫੀਡੈਂਸ ਹੁੰਦਾ ਹੈ, ਉਹ ਅਜਿਹੇ ਭਰਮ 'ਚ ਫਸ ਜਾਂਦੇ ਹਨ, ਜਿਸ 'ਤੇ ਉਨ੍ਹਾਂ ਦਾ ਕੰਟਰੋਲ ਨਹੀਂ ਹੁੰਦਾ ਅਤੇ ਕਿਸੇ ਵੀ ਨਤੀਜੇ 'ਤੇ ਪਹੁੰਚਣ ਲਈ ਸੀਮਤ ਮਾਤਰਾ 'ਚ ਲਏ ਗਏ ਸੈਂਪਲ ਨੂੰ ਹੀ ਆਪਣੀ ਸਫਲਤਾ ਦਾ ਪੈਮਾਨਾ ਬਣਾ ਲੈਂਦੇ ਹਨ। ਉਹ ਭੁੱਲ ਜਾਂਦੇ ਹਨ ਕਿ ਚੌਕਾ-ਛੱਕਾ ਲਾਉਣਾ ਬਿਲਕੁਲ ਆਸਾਨ ਨਹੀਂ ਹੈ, ਹਾਂ ਕਦੇ-ਕਦਾਈਂ ਚੰਗੀ ਕਿਸਮਤ ਨਾਲ ਲੱਗ ਵੀ ਜਾਂਦਾ ਹੈ ਪਰ ਵਿਵਹਾਰ 'ਚ ਅਜਿਹਾ ਕਦੇ ਨਹੀਂ ਹੁੰਦਾ।
ਅੱਜ ਸਾਡੇ ਦੇਸ਼ 'ਚ ਅਜਿਹੀਆਂ ਸਹੂਲਤਾਂ ਹਨ, ਜਿਥੇ ਇਹ ਦੱਸਣ ਅਤੇ ਸਮਝਾਉਣ ਦੀ ਵਿਵਸਥਾ ਹੈ ਕਿ ਤੁਹਾਡੇ ਵਿਚਾਰ ਅਤੇ ਉਸ ਦੀ ਸਫਲਤਾ ਵਿਚਾਲੇ ਜੋ ਖੱਡ ਹੈ, ਉਸ ਨੂੰ ਕਿਵੇਂ ਪਾਰ ਕੀਤਾ ਜਾਵੇ। ਵੱਖ-ਵੱਖ ਵਿਗਿਆਨਿਕ ਕੋਰਸ ਸੰਸਥਾਵਾਂ ਨਾਲ ਜੁੜੇ ਅਜਿਹੇ ਇਨਕੁਵੇਸ਼ਨ ਸੈਂਟਰ ਹਨ, ਜਿਥੇ ਜੇਕਰ ਤੁਹਾਡੇ ਵਿਚਾਰ 'ਚ ਦਮ ਹੈ ਤਾਂ ਉਸ ਦੀ ਪੂਰੀ ਜਾਂਚ-ਪਰਖ ਤੋਂ ਬਾਅਦ ਜ਼ਰੂਰੀ ਸਹੂਲਤਾਂ, ਜਿਵੇਂ ਕਿ ਕੰਮ ਕਰਨ ਦੀ ਜਗ੍ਹਾ, ਉਚਿਤ ਸਲਾਹ, ਟ੍ਰੇਨਿੰਗ ਤੋਂ ਲੈ ਕੇ ਮਾਰਕੀਟਿੰਗ ਅਤੇ ਸ਼ੁਰੂਆਤੀ ਨਿਵੇਸ਼ ਤਕ ਦਾ ਇੰਤਜ਼ਾਮ ਹੈ। ਇਹ ਸੈਂਟਰ ਕੁਝ ਇਸ ਤਰ੍ਹਾਂ ਹਨ, ਜਿਵੇਂ ਕਿ ਆਂਡੇ ਦੇ ਤਿਆਰ ਹੋਣ ਤੋਂ ਪਹਿਲਾਂ ਉਸ ਨੂੰ 'ਸੇਨਾ' ਪੈਂਦਾ ਹੈ। ਇਸੇ ਤਰ੍ਹਾਂ ਇਥੇ ਆ ਕੇ ਇਕ ਨਿਸ਼ਚਿਤ ਮਿਆਦ ਲਈ ਨੌਜਵਾਨ ਵਿਗਿਆਨੀਆਂ, ਸੀਨੀਅਰ ਵਿਗਿਆਨੀ, ਪ੍ਰੋਫੈਸਰ, ਪੀ. ਐੱਚਡੀ. ਸਕਾਲਰ ਅਤੇ ਆਪਣੇ ਵਿਚਾਰ ਦੀ ਪ੍ਰਮਾਣਿਕਤਾ ਸਿੱਧ ਕਰ ਸਕਣ ਵਾਲਿਆਂ ਨੂੰ ਵੀ ਸਾਰੀਆਂ ਸਹੂਲਤਾਂ ਮੁਹੱਈਆ ਕਰਾਈਆਂ ਜਾਂਦੀਆਂ ਹਨ, ਜੋ ਉਨ੍ਹਾਂ ਦੇ ਸੁਪਨਿਆਂ ਨੂੰ ਉਡਾਣ ਦੇਣ ਲਈ ਜ਼ਰੂਰੀ ਹਨ।
ਨਿਧੀ, ਪ੍ਰਯਾਸ, ਅਟਲ ਇਨੋਵੇਸ਼ਨ ਅਤੇ ਬਿਰਾਕ ਵਰਗੀਆਂ ਸੰਸਥਾਵਾਂ ਅੱਜ ਭਾਰਤੀ ਨੌਜਵਾਨਾਂ ਨੂੰ ਮੁਹੱਈਆ ਹਨ, ਜਿਥੇ ਜੇਕਰ ਯੋਗਤਾ ਹੈ ਤਾਂ ਉਸ ਨੂੰ ਸਿੱਧ ਕਰਨ ਦੇ ਲਈ ਧਨ ਤੋਂ ਲੈ ਕੇ ਪ੍ਰਯੋਗਸ਼ਾਲਾਵਾਂ ਤਕ ਦੀਆਂ ਸਹੂਲਤਾਂ ਹਨ। ਪ੍ਰਯੋਗਸ਼ਾਲਾ 'ਚ ਵਿਕਸਿਤ ਟੈਕਨਾਲੋਜੀ ਨੂੰ ਮਾਰਕੀਟ ਤਕ ਲਿਜਾਣ ਲਈ ਉਚਿਤ ਪ੍ਰਬੰਧ ਹਨ। ਸਟਾਰਟਅੱਪ ਦੀ ਸਥਾਪਨਾ ਲਈ ਵਿੱਤੀ ਸਹਾਇਤਾ ਪ੍ਰਦਾਨ ਕਰਨ ਲਈ ਅਨੇਕ ਸੰਸਥਾਵਾਂ ਹਨ। ਸਰਕਾਰ ਨੇ ਆਮਦਨ ਕਰ 'ਚ ਛੋਟ ਅਤੇ ਸਬਸਿਡੀ ਦੇਣ ਦੀ ਸਹੂਲਤ ਦਿੱਤੀ ਹੈ ਅਤੇ ਨਿੱਜੀ ਤੌਰ 'ਤੇ ਫੰਡਿੰਗ ਦੇਣ ਲਈ ਦੁਨੀਆ ਭਰ ਦੇ ਉਦਯੋਗਪਤੀ ਅਤੇ ਧਨਾਢ ਇਸ ਤਰ੍ਹਾਂ ਦੇ ਪ੍ਰਾਜੈਕਟ ਭਾਲਦੇ ਰਹਿੰਦੇ ਹਨ, ਜਿਨ੍ਹਾਂ ਤੋਂ ਉਹ ਖੁਦ ਤਾਂ ਪੈਸੇ ਨੂੰ ਕਈ ਗੁਣਾ ਕਰਨ ਹੀ, ਨਾਲ ਹੀ ਲੋਕਾਂ ਨੂੰ ਸਹੂਲਤ ਵੀ ਮਿਲੇ।

ਸ਼ੁਰੂਆਤੀ ਤਿਆਰੀ
ਇਥੇ ਲੱਖ ਰੁਪਏ ਦਾ ਸੁਆਲ ਇਹ ਹੈ ਕਿ ਸਟਾਰਟਅੱਪ ਦੀ ਸ਼ੁਰੂਆਤ ਕਿੱਥੋਂ ਕੀਤੀ ਜਾਵੇ, ਤਾਂ ਇਸ ਦੇ ਲਈ ਆਪਣੇ ਆਸ-ਪਾਸ ਦੀ ਦੁਨੀਆ ਨੂੰ ਟਟੋਲੋ ਕਿ ਉਸ ਨੂੰ ਕਿਸ ਚੀਜ਼ ਦੀ ਲੋੜ ਹੈ ਅਤੇ ਉਸ ਨੂੰ ਕਿਵੇਂ ਪਹੁੰਚਾਇਆ ਜਾ ਸਕਦਾ ਹੈ। ਜੋ ਕੁਝ ਵੀ ਪਹਿਲਾਂ ਤੋਂ ਮੌਜੂਦ ਹੈ, ਉਸ ਨੂੰ ਚੰਗੀ ਤਰ੍ਹਾਂ ਖੰਗਾਲੋ ਕਿ ਉਸ ਦੀ ਗੁਣਵੱਤਾ ਵਧਾਉਣ ਲਈ ਉਸ 'ਚ ਕੀ ਨਵਾਂ ਜੋੜਿਆ ਜਾਵੇ ਕਿ ਉਸ ਦੀ ਉਪਯੋਗਤਾ ਪਹਿਲਾਂ ਨਾਲੋਂ ਕਈ ਗੁਣਾ ਜ਼ਿਆਦਾ ਹੋ ਜਾਵੇ। ਇਹ ਜਾਣਨ ਲਈ ਕਿ ਕਿਹੜਾ ਉਤਪਾਦ ਜਾਂ ਸੇਵਾ ਮਾਰਕੀਟ 'ਚ ਹਿੱਟ ਹੋ ਸਕਦੀ ਹੈ, ਉਸ ਦੇ ਲਈ ਦੇਸ਼ ਭਰ ਦੇ ਦੌਰੇ ਅਤੇ ਲੋੜ ਹੋਵੇ ਤਾਂ ਵਿਦੇਸ਼ਾਂ 'ਚ ਵੀ ਖੋਜਬੀਨ ਕੀਤੀ ਜਾਵੇ।
ਸਟਾਰਟਅੱਪ ਲਈ ਆਮ ਤੌਰ 'ਤੇ ਜ਼ਰੂਰੀ ਇਹ ਵੀ ਹੈ ਕਿ ਇਹ ਇਕੱਲੇ ਵਿਅਕਤੀ ਦਾ ਕੰਮ ਨਹੀਂ ਹੈ। ਆਪਣੇ ਵਰਗੀ ਹੀ ਸੋਚ ਰੱਖਣ ਵਾਲੇ ਇਕ ਤੋਂ ਵੱਧ ਲੋਕ ਹੀ ਇਸ 'ਚ ਸਫਲਤਾ ਦੀਆਂ ਉਚਾਈਆਂ ਛੂਹ ਸਕਦੇ ਹਨ, ਉਨ੍ਹਾਂ 'ਚ ਇਕ-ਦੂਸਰੇ ਪ੍ਰਤੀ ਵਿਸ਼ਵਾਸ ਜਿਥੇ ਇਕ ਪਾਸੇ ਜ਼ਰੂਰੀ ਹੈ, ਉਥੇ 'ਹਾਂ ਜਾਂ ਨਾਂਹ' ਸੁਣਨ ਅਤੇ ਸਮਝਣ ਦੀ ਵੀ ਮਾਨਸਿਕਤਾ ਹੋਣੀ ਚਾਹੀਦੀ ਹੈ। ਜ਼ਿਆਦਾਤਰ ਸਟਾਰਟਅੱਪ ਇਸ ਲਈ ਫੇਲ ਹੋ ਜਾਂਦੇ ਹਨ ਕਿਉਂਕਿ ਉਨ੍ਹਾਂ ਦੀ ਸ਼ੁਰੂਆਤ ਕਰਨ ਵਾਲਿਆਂ ਦਾ ਮਨ ਇਕ-ਦੂਜੇ ਨਾਲ ਮਿਲਿਆ ਨਹੀਂ ਹੁੰਦਾ। ਉਹ ਪਹਿਲੀ ਅਸਫਲਤਾ ਨੂੰ ਹੀ ਆਖਰੀ ਮੰਨ ਲੈਂਦੇ ਹਨ। ਹੋਣਾ ਇਹ ਚਾਹੀਦਾ ਹੈ ਕਿ ਸਥਿਤੀ ਅਤੇ ਹਾਲਾਤ ਅਨੁਸਾਰ ਆਪਣੀ ਕਾਰਜ ਯੋਜਨਾ 'ਚ ਤਬਦੀਲੀ ਕਰਦੇ ਰਹਿਣ ਅਤੇ ਅਸਫਲ ਹੋਣ ਦੇ ਕਾਰਣਾਂ ਨੂੰ ਪਛਾਣ ਕੇ ਅਗਲੀ ਪਲਾਨਿੰਗ ਕਰਨ।
ਅੱਜ ਸਾਡੇ ਦੇਸ਼ ਨੂੰ ਇਕ ਵਿਕਾਸਸ਼ੀਲ ਅਰਥ ਵਿਵਸਥਾ ਹੋਣ ਦੇ ਨਾਤੇ ਇਹ ਸਹੂਲਤ ਹੈ ਕਿ ਇਥੇ ਹਰ ਚੀਜ਼ ਜ਼ਿਆਦਾ ਮਾਤਰਾ 'ਚ ਚਾਹੀਦੀ ਹੈ ਕਿਉਂਕਿ ਮੰਗ ਦੇ ਮੁਕਾਬਲੇ ਪੂਰਤੀ ਨਹੀਂ ਹੁੰਦੀ। ਕਿਸੇ ਵੀ ਖੇਤਰ 'ਚ ਦੇਖ ਲਓ, ਇਹੀ ਅਸਲੀਅਤ ਹੈ।

ਗ੍ਰਾਮੀਣ ਅਤੇ ਸ਼ਹਿਰੀ ਲੋਕਾਂ ਦੀ ਸਿਹਤ ਨਾਲ ਜੁੜੀਆਂ ਸੇਵਾਵਾਂ
ਖੇਤੀ, ਊਰਜਾ, ਚੌਗਿਰਦੇ ਦੀਆਂ ਸਮੱਸਿਆਵਾਂ, ਆਉਣ-ਜਾਣ ਦੇ ਸਾਧਨ ਅਤੇ ਟਰਾਂਸਪੋਰਟ ਨੂੰ ਆਸਾਨ ਬਣਾਉਣ ਦੀਆਂ ਸਹੂਲਤਾਂ, ਸਰੀਰਕ ਤੇ ਮਾਨਸਿਕ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਖਾਣ-ਪੀਣ ਤੋਂ ਲੈ ਕੇ ਰਹਿਣ-ਸਹਿਣ ਤਕ ਨੂੰ ਆਸਾਨ ਬਣਾ ਸਕਣ ਵਾਲੇ ਉਪਕਰਣਾਂ ਨੂੰ ਮੁਹੱਈਆ ਕਰਾਉਣਾ ਅਤੇ ਹੋਰ ਵੀ ਬਹੁਤ ਸਾਰੇ ਖੇਤਰਾਂ 'ਚ ਨਵਾਂਪਣ ਲਿਆਉਣ ਦੇ ਯਤਨ ਕਰਨਾ ਇਕ ਸਟਾਰਟਅੱਪ ਦੀ ਚੰਗੀ ਸ਼ੁਰੂਆਤ ਹੋ ਸਕਦੀ ਹੈ।
ਜਦੋਂ ਵੀ ਤੁਹਾਨੂੰ ਲੱਗੇ ਕਿ ਤੁਹਾਡੀ ਕੋਈ ਨਵੀਂ ਸੋਚ ਹੈ, ਉਸ ਨੂੰ ਬੇਝਿਜਕ ਪੂਰਾ ਕਰਨ ਲਈ ਪਹਿਲਾ ਕਦਮ ਚੁੱਕਣ 'ਚ ਕਿਸੇ ਕਿਸਮ ਦੀ ਝਿਜਕ ਨਾ ਕਰੋ ਕਿਉਂਕਿ ਕੋਸ਼ਿਸ਼ ਕਰਨ ਵਾਲਿਆਂ ਦੀ ਕਦੇ ਹਾਰ ਨਹੀਂ ਹੁੰਦੀ।

                                                                                           —ਪੂਰਨ ਚੰਦ ਸਰੀਨ

  • ਸਟਾਰਟਅੱਪ
  • ਸਫਲਤਾ
  • ਯੋਗਤਾ
  • Startup
  • success
  • ability

ਆਪਣੇ ਯਤਨਾਂ ਨਾਲ ਸਾਰਾ 'ਸਿਹਰਾ' ਲੈ ਰਹੇ ਹਨ ਮੋਦੀ

NEXT STORY

Stories You May Like

  • workers   meeting on march 30 regarding success of punjab bachao rally
    ਪੰਜਾਬ ਬਚਾਓ ਰੈਲੀ ਦੀ ਸਫਲਤਾ ਨੂੰ ਲੈ ਕੇ 30 ਮਾਰਚ ਨੂੰ ਸੱਦੀ ਵਰਕਰ ਮੀਟਿੰਗ : ਕਰਮਜੀਤ ਮਾਘੀ
  • arjun rampal  s new project announced amid   dhurandhar 2   success
    'ਧੁਰੰਦਰ 2' ਦੀ ਸਫਲਤਾ ਦਰਮਿਆਨ ਅਰਜੁਨ ਰਾਮਪਾਲ ਦਾ ਵੱਡਾ ਧਮਾਕਾ, ਹੱਥ ਲੱਗਾ ਇਕ ਹੋਰ ਵੱਡਾ ਪ੍ਰੋਜੈਕਟ
  • arrested with heroin
    ਪੁਲਸ ਨੂੰ ਮਿਲੀ ਸਫਲਤਾ, ਹੈਰੋਇਨ ਸਮੇਤ 4 ਸਮੱਗਲਰ ਕਾਬੂ
  • poster campaign for pension
    ਸਾਬਕਾ MLA ਦੀ ਅਗਵਾਈ ਹੇਠ ₹48,000 ਪੈਨਸ਼ਨ ਲਈ ਪੋਸਟਰ ਮੁਹਿੰਮ ਤੇਜ਼, ਵਾਰਡ-86 'ਚ ਔਰਤਾਂ ਦਾ ਪ੍ਰਦਰਸ਼ਨ
  • india  s health sector to be worth  700 billion by 2030
    2030 ਤੱਕ 700 ਅਰਬ ਡਾਲਰ ਦਾ ਹੋਵੇਗਾ ਭਾਰਤ ਦਾ ਸਿਹਤ ਖੇਤਰ, ਨਿਵੇਸ਼ ਦੀ ਵੱਡੀ ਲੋੜ
  • 115 kg of drugs seized by canadian police
    ਅਚਾਰ ਦੇ ਡੱਬਿਆਂ  ’ਚ ਲੁਕੋਇਆ 115 ਕਿਲੋ ਨਸ਼ੀਲਾ ਪਦਾਰਥ ਜ਼ਬਤ, ਕੈਨੇਡਾ ਪੁਲਸ ਨੂੰ ਵੱਡੀ ਸਫਲਤਾ
  • horoscope
    ਕੁੰਭ ਰਾਸ਼ੀ ਵਾਲਿਆਂ ਨੂੰ ਆਪਣੇ ਕੰਮਾਂ 'ਚ ਮਿਲੇਗੀ ਸਫਲਤਾ, ਦੇਖੋ ਆਪਣੀ ਰਾਸ਼ੀ
  •   now minors are being used for drug and weapons smuggling
    ‘ਹੁਣ ਨਸ਼ਿਆਂ ਅਤੇ ਹਥਿਆਰਾਂ ਦੀ ਸਮੱਗਲਿੰਗ ਦੇ ਲਈ’ ਹੋਣ ਲੱਗੀ ਨਾਬਾਲਿਗਾਂ ਦੀ ਵਰਤੋਂ!
  • punjab weather update
    ਪੰਜਾਬ 'ਚ ਪੈ ਗਏ ਗੜੇ, ਸਾਰੇ ਜ਼ਿਲ੍ਹਿਆਂ ਲਈ ਜਾਰੀ ਹੋਇਆ ALERT! ਜਾਣੋ ਤਾਜ਼ਾ...
  • power cut in punjab
    ਪੰਜਾਬ 'ਚ 9 ਘੰਟਿਆਂ ਦਾ POWER CUT! ਬੰਦ ਰਹੇਗੀ ਇਨ੍ਹਾਂ ਇਲਾਕਿਆਂ ਦੀ ਬੱਤੀ
  • court decision life imprisonment
    ਜਲੰਧਰ 'ਚ ਪੁੱਤ ਦਾ ਕਤਲ ਕਰਨ ਵਾਲੀ ਮਾਂ ਨੂੰ ਉਮਰਕੈਦ, ਦਾਦੀ ਨਾਲ ਸੌਣ ਕਰਕੇ ਕੀਤਾ...
  • big alert regarding punjab weather on april 3
    3 ਅਪ੍ਰੈਲ ਨੂੰ ਪੰਜਾਬ ਦੇ ਮੌਸਮ ਨੂੰ ਲੈ ਕੇ ਵੱਡਾ ਅਲਰਟ, ਪੜ੍ਹੋ ਵਿਭਾਗ ਦੀ Latest...
  • char labor code punbus prtc union
    ਚਾਰ ਲੇਬਰ ਕੋਡ ਦੇ ਵਿਰੋਧ ’ਚ ਵੱਡਾ ਐਲਾਨ, 1 ਤੋਂ 3 ਅਪ੍ਰੈਲ ਤੱਕ ਪੰਜਾਬ ਭਰ ਵਿਚ...
  • milk has become expensive
    ਮਹਿੰਗਾ ਹੋ ਗਿਆ ਦੁੱਧ, 1 ਅਪ੍ਰੈਲ ਤੋਂ ਲਾਗੂ ਹੋਣਗੇ ਨਵੇਂ Rate
  • jalandhar municipal house budget of rs 569 crore passed
    ਜਲੰਧਰ ਨਿਗਮ ਹਾਊਸ 'ਚ ਹੰਗਾਮਾ, ਢਾਈ ਮਿੰਟ 'ਚ 569 ਕਰੋੜ ਦਾ ਬਜਟ ਪਾਸ
  • death of punjabi truck driver in italy
    ਇਟਲੀ 'ਚ ਪੰਜਾਬੀ ਟਰੱਕ ਡਰਾਈਵਰ ਦੀ ਮੌਤ , ਭਾਈਚਾਰੇ 'ਚ ਸੋਗ ਦੀ ਲਹਿਰ
Trending
Ek Nazar
ipl 2026 first time in ipl father vs son team

IPL 'ਚ ਪਹਿਲੀ ਵਾਰ ਪਿਓ-ਪੁੱਤਰ ਦੀਆਂ ਟੀਮਾਂ ਹੋਣਗੀਆਂ ਆਮੋ-ਸਾਹਮਣੇ! ਇਸ ਦਿਨ...

monkeypo in pakistan

ਪਾਕਿਸਤਾਨ 'ਚ ਇਸ ਸਾਲ mpox ਦਾ ਪਹਿਲਾ ਮਾਮਲਾ ਆਇਆ ਸਾਹਮਣੇ

boat accident in indonesia

ਇੰਡੋਨੇਸ਼ੀਆ 'ਚ ਕਿਸ਼ਤੀ ਹਾਦਸਾ ; ਬਚਾਏ ਗਏ 21 ਲੋਕ

florida airport to be named trump

ਨਾਮ ਬਦਲਣ ਦੀ ਤਿਆਰੀ; ਹੁਣ 'ਟਰੰਪ' ਦੇ ਨਾਂ ਨਾਲ ਜਾਣਿਆ ਜਾਵੇਗਾ ਫਲੋਰੀਡਾ ਦਾ...

trump  mental stress

Trump ਦੇ ਸ਼ਾਸਨਕਾਲ 'ਚ ਅਮਰੀਕੀਆਂ 'ਚ ਵਧ ਰਿਹੈ ਮਾਨਸਿਕ ਤਣਾਅ

car driver dies in road accident

ਕਹਿਰ ਓ ਰੱਬਾ:ਸੜਕ ਹਾਦਸੇ ’ਚ ਕਾਰ ਚਾਲਕ ਨੌਜਵਾਨ ਦੀ ਮੌਤ, ਔਰਤ ਸਮੇਤ 3 ਗੰਭੀਰ...

drone attack on kuwaiti tanker in uae

UAE 'ਚ ਕੁਵੈਤੀ ਟੈਂਕਰ 'ਤੇ ਡਰੋਨ ਹਮਲਾ, ਲੱਗੀ ਅੱਗ

expensive highway travel toll rates increase 5

ਅੱਜ ਰਾਤ ਤੋਂ ਮਹਿੰਗਾ ਹੋਵੇਗਾ ਹਾਈਵੇਅ ਦਾ ਸਫ਼ਰ, ਇਸ ਸੂਬੇ ਦੀ ਸਰਕਾਰ ਵਲੋਂ ਟੋਲ...

power cut in punjab

ਪੰਜਾਬ ਦੇ ਇਨ੍ਹਾਂ ਇਲਾਕਿਆਂ 'ਚ ਭਲਕੇ ਲੱਗੇਗਾ ਬਿਜਲੀ ਦਾ ਕੱਟ! ਬੁੱਧਵਾਰ ਵੀ ਬੰਦ...

bcci changes drs referral rule

BCCI ਨੇ DRS ਨਿਯਮਾਂ 'ਚ ਕੀਤਾ ਵੱਡਾ ਬਦਲਾਅ! ਹੁਣ ਨਹੀਂ ਚੱਲੇਗੀ ਟੀਮਾਂ ਦੀ ਚਲਾਕੀ

delhi  lieutenant governor  taranjit singh sandhu  landfill site

'ਕੂੜੇ ਦਾ ਪਹਾੜ' ਹਟਾਉਣ ਦੇ ਮੁੱਦੇ 'ਤੇ LG ਸੰਧੂ ਬੋਲੇ, 'ਅਜੇ ਵੀ ਬਹੁਤ ਕੁਝ...

uae intercept 16 ballistic missiles 42 uavs amid iran attacks

UAE ਵੱਲੋਂ 16 ਬੈਲਿਸਟਿਕ ਮਿਜ਼ਾਈਲਾਂ ਤੇ 42 ਡਰੋਨ ਢੇਰ, ਈਰਾਨ ਨੇ ਦਿੱਤੀ ਖਾੜੀ...

people killed in south sudan

ਅਣਪਛਾਤੇ ਬੰਦੂਕਧਾਰੀਆਂ ਨੇ 70 ਤੋਂ ਵੱਧ ਲੋਕਾਂ ਨੂੰ ਗੋਲੀਆਂ ਨਾਲ ਭੁੰਨਿਆ, ਦੱਖਣੀ...

imd rain alert in 17 states snowfall

17 ਸੂਬਿਆਂ ਲਈ IMD ਦਾ ਅਲਰਟ! ਤੇਜ਼ ਮੀਂਹ ਦੇ ਨਾਲ ਕਈ ਇਲਾਕਿਆਂ 'ਚ ਗੜ੍ਹੇਮਾਰੀ ਦੀ...

heavy rains in khyber pakhtunkhwa

ਭਾਰੀ ਬਾਰਿਸ਼ ਨੇ ਲਈ 17 ਲੋਕਾਂ ਦੀ ਜਾਨ; ਖੈਬਰ ਪਖਤੂਨਖਵਾ 'ਚ ਹਾਹਾਕਾਰ

actor prakash raj s mother suvarnalatha passes away at 86

ਅਦਾਕਾਰ ਪ੍ਰਕਾਸ਼ ਰਾਜ 'ਤੇ ਟੁੱਟਿਆ ਦੁੱਖਾਂ ਦਾ ਪਹਾੜ, ਮਾਂ ਦਾ ਹੋਇਆ ਦਿਹਾਂਤ

china resumes flights to north korea

6 ਸਾਲ ਬਾਅਦ ਮੁੜ ਬਹਾਲ ਹੋਈਆਂ ਉਡਾਣਾਂ, ਚੀਨ ਅਤੇ ਉੱਤਰੀ ਕੋਰੀਆ ਦਾ ਅਹਿਮ ਕਦਮ

young man thanking god wife divorce

ਪਤਨੀ ਤੋਂ ਖਹਿੜਾ ਛੁੱਟਣ 'ਤੇ ਪਤੀ ਨੇ ਲਿਆ ਸੁੱਖ ਦਾ ਸਾਹ! 9 KM ਗੋਡਿਆਂ ਭਾਰ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • illegal cutting trees landslides floods
      'ਰੁੱਖਾਂ ਦੀ ਗ਼ੈਰ-ਕਾਨੂੰਨੀ ਕਟਾਈ ਕਾਰਨ ਆਈਆਂ ਜ਼ਮੀਨ ਖਿਸਕਣ ਅਤੇ ਹੜ੍ਹ ਵਰਗੀ...
    • earthquake earth people injured
      ਭੂਚਾਲ ਦੇ ਝਟਕਿਆਂ ਨਾਲ ਕੰਬੀ ਧਰਤੀ, ਡਰ ਦੇ ਮਾਰੇ ਘਰਾਂ 'ਚੋਂ ਬਾਹਰ ਨਿਕਲੇ ਲੋਕ
    • new virus worries people
      ਨਵੇਂ ਵਾਇਰਸ ਨੇ ਚਿੰਤਾ 'ਚ ਪਾਏ ਲੋਕ, 15 ਦੀ ਹੋਈ ਮੌਤ
    • dawn warning issued for punjabis
      ਪੰਜਾਬੀਆਂ ਲਈ ਚੜ੍ਹਦੀ ਸਵੇਰ ਚਿਤਾਵਨੀ ਜਾਰੀ! ਇਨ੍ਹਾਂ ਪਿੰਡਾਂ ਲਈ ਵੱਡਾ ਖ਼ਤਰਾ,...
    • fashion young woman trendy look crop top with lehenga
      ਮੁਟਿਆਰਾਂ ਨੂੰ ਟਰੈਂਡੀ ਲੁਕ ਦੇ ਰਹੇ ਹਨ ਕ੍ਰਾਪ ਟਾਪ ਵਿਦ ਲਹਿੰਗਾ
    • yamuna water level in delhi is continuously decreasing
      ਦਿੱਲੀ 'ਚ ਯਮੁਨਾ ਦਾ ਪਾਣੀ ਲਗਾਤਾਰ ਹੋ ਰਿਹਾ ਘੱਟ, ਖਤਰਾ ਅਜੇ ਵੀ ਬਰਕਰਾਰ
    • another heartbreaking incident in punjab
      ਪੰਜਾਬ 'ਚ ਫਿਰ ਰੂਹ ਕੰਬਾਊ ਘਟਨਾ, ਨੌਜਵਾਨ ਨੂੰ ਮਾਰੀ ਗੋਲੀ, ਮੰਜ਼ਰ ਦੇਖਣ ਵਾਲਿਆਂ...
    • abhijay chopra blood donation camp
      ਲੋਕਾਂ ਦੀ ਸੇਵਾ ਕਰਨ ਵਾਲੇ ਹੀ ਅਸਲ ਰੋਲ ਮਾਡਲ ਹਨ : ਅਭਿਜੈ ਚੋਪੜਾ
    • big news  famous singer abhijit in coma
      ਵੱਡੀ ਖਬਰ ; ਕੋਮਾ 'ਚ ਪਹੁੰਚਿਆ ਮਸ਼ਹੂਰ Singer ਅਭਿਜੀਤ
    • alcohol bottle ration card viral
      ਸ਼ਰਾਬ ਦੀ ਬੋਤਲ ਵਾਲਾ ਰਾਸ਼ਨ ਕਾਰਡ ਵਾਇਰਲ, ਅਜੀਬ ਘਟਨਾ ਨੇ ਉਡਾਏ ਹੋਸ਼
    • 7th pay commission  big good news for 1 2 crore employees  after gst now
      7th Pay Commission : 1.2 ਕਰੋੜ ਕਰਮਚਾਰੀਆਂ ਲਈ ਵੱਡੀ ਖ਼ੁਸ਼ਖ਼ਬਰੀ, GST ਤੋਂ...
    • ਵਿਸ਼ੇਸ਼ ਟਿੱਪਣੀ ਦੀਆਂ ਖਬਰਾਂ
    • chaudhary bansi lal haryana
      ਆਧੁਨਿਕ ਹਰਿਆਣਾ ਦੇ ਸ਼ਿਲਪਕਾਰ ਚੌਧਰੀ ਬੰਸੀ ਲਾਲ
    • hpv vaccination
      ਐੱਚ. ਪੀ. ਵੀ. ਟੀਕਾਕਰਨ : ਸਰਵਾਈਕਲ ਕੈਂਸਰ ਦੇ ਖ਼ਾਤਮੇ ਦੀ ਦਿਸ਼ਾ ’ਚ ਬਹੁਤ ਵੱਡਾ...
    • the war exposed the pretense of self reliance in the energy sector
      ਯੁੱਧ ਨੇ ਊਰਜਾ ਖੇਤਰ ’ਚ ਆਤਮਨਿਰਭਰਤਾ ਦਾ ਢੋਂਗ ਉਜਾਗਰ ਕੀਤਾ
    • nayab singh saini s growing acceptance in punjab
      ਹਰਿਆਣਾ ਦੇ ਮੁੱਖ ਮੰਤਰੀ ਦੀ ਪੰਜਾਬ ’ਚ ਵਧਦੀ ਸਵੀਕਾਰਤਾ
    • trade with europe
      ਸਾਨੂੰ ਯੂਰਪੀ ਸੰਘ ਨੂੰ ਖੇਤੀਬਾੜੀ ਬਰਾਮਦ ਵਧਾਉਣ ’ਤੇ ਕੰਮ ਕਰਨਾ ਚਾਹੀਦਾ ਹੈ
    • rss 100 years
      ਸੰਘ ਸ਼ਤਾਬਦੀ ਵਰ੍ਹਾ : ਸਮਾਜਿਕ ਏਕਤਾ ਅਤੇ ਰਾਸ਼ਟਰੀ ਪੁਨਰਜਾਗਰਣ ਦਾ ਟੀਚਾ
    • fear of a global energy lockdown due to the war
      ਜੰਗ ਕਾਰਨ ਦੁਨੀਆ ਭਰ ’ਚ ‘ਊਰਜਾ ਲਾਕਡਾਊਨ’ ਦਾ ਡਰ!
    • the freedom to maintain one s religion
      ਆਪਣਾ ਧਰਮ ਬਣਾਈ ਰੱਖਣ ਦੀ ‘ਆਜ਼ਾਦੀ’!
    • could the hormuz dispute turn into a dollar yuan war
      ਕੀ ਹੋਰਮੁਜ਼ ਵਿਵਾਦ ਡਾਲਰ-ਯੂਆਨ ਯੁੱਧ ’ਚ ਤਬਦੀਲ ਹੋ ਸਕਦਾ ਹੈ?
    • if trump is serious  the war will definitely end
      ਟਰੰਪ ਜੇਕਰ ਗੰਭੀਰ ਤਾਂ ਜੰਗ ਖ਼ਤਮ ਹੋਣੀ ਤੈਅ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +