ਮੁੰਬਈ (ਭਾਸ਼ਾ)- ਮਹਿਲਾ ਆਈ.ਪੀ.ਐੱਲ., ਜਿਸ ਨੂੰ ਮਹਿਲਾ ਪ੍ਰੀਮੀਅਰ ਲੀਗ ਵੀ ਕਿਹਾ ਜਾ ਰਿਹਾ ਹੈ, ਦੀ ਨਿਲਾਮੀ ਸ਼ੁਰੂ ਹੋ ਗਈ ਹੈ। ਪੰਜ ਟੀਮਾਂ - ਮੁੰਬਈ ਇੰਡੀਅਨਜ਼, ਦਿੱਲੀ ਕੈਪੀਟਲਜ਼, ਆਰ.ਸੀ.ਬੀ., ਗੁਜਰਾਤ ਜਾਇੰਟਸ ਅਤੇ ਯੂਪੀ ਵਾਰੀਅਰਜ਼ - 409 ਖਿਡਾਰਨਾਂ ਦੀ ਸੂਚੀ ਵਿੱਚੋਂ 90 ਖਿਡਾਰਨਾਂ ਲਈ ਬੋਲੀ ਲਗਾਉਣਗੀਆਂ। ਇਸ ਨਿਲਾਮੀ ਵਿੱਚ 246 ਭਾਰਤੀ ਅਤੇ 163 ਵਿਦੇਸ਼ੀ ਮਹਿਲਾ ਖਿਡਾਰੀ ਸ਼ਾਮਲ ਹੋਣਗੀਆਂ। ਪਹਿਲੇ ਸਾਲ ਲਈ, ਹਰੇਕ ਟੀਮ ਕੋਲ 12 ਕਰੋੜ ਰੁਪਏ ਦਾ 'ਤਨਖਾਹ ਪਰਸ' (ਸੀਮਤ ਰਕਮ) ਹੋਵੇਗਾ ਅਤੇ 18 ਖਿਡਾਰੀਆਂ ਦੀ ਟੀਮ ਵਿੱਚ 6 ਵਿਦੇਸ਼ੀ ਮਹਿਲਾ ਖਿਡਾਰੀ ਸ਼ਾਮਲ ਹੋਣਗੀਆਂ। ਇਸ ਨਾਲ 60 ਭਾਰਤੀਆਂ 'ਚੋਂ ਘੱਟੋ-ਘੱਟ 20 ਤੋਂ 25 ਖਿਡਾਰਨਾਂ ਦੇ ਚੰਗੀ ਨਿਲਾਮੀ ਰਕਮ 'ਚ ਵਿਕਣ ਦੀ ਉਮੀਦ ਹੈ। ਮਹਿਲਾ ਪ੍ਰੀਮੀਅਰ ਲੀਗ ਦੇ ਪਹਿਲੇ ਸੀਜ਼ਨ ਦੀ ਨਿਲਾਮੀ ਮੁੰਬਈ ਦੇ ਜੀਓ ਕਨਵੈਨਸ਼ਨ ਸੈਂਟਰ 'ਚ ਹੋਵੇਗੀ।
WPL ਨਿਲਾਮੀ ਵਿੱਚ ਵਿਕੀਆਂ ਮਹਿਲਾ ਖਿਡਾਰੀਆਂ ਦੀ ਸੂਚੀ
ਦਿੱਲੀ ਕੈਪੀਟਲਜ਼:
ਖ਼ਿਡਾਰੀ |
ਦੇਸ਼ |
ਵਿਕੀਆਂ |
ਜੇਮਿਮਾ ਰੌਡਰਿਗਸ |
ਭਾਰਤ |
2.20 ਕਰੋੜ ਰੁਪਏ |
ਸ਼ੈਫਾਲੀ ਵਰਮਾ |
ਭਾਰਤ |
2.00 ਕਰੋੜ ਰੁਪਏ |
ਮੈਰੀਜਾਨ ਕਾਪ |
ਦੱ. ਅਫਰੀਕਾ |
1.50 ਕਰੋੜ ਰੁਪਏ |
ਮੇਗ ਲੈਨਿੰਗ |
ਆਸਟ੍ਰੇਲੀਆ |
1.10 ਕਰੋੜ ਰੁਪਏ |
ਐਲਿਸ ਕੈਪਸ |
ਇੰਗਲੈਂਡ |
75 ਲੱਖ ਰੁਪਏ |
ਸ਼ਿਖਾ ਪਾਂਡੇ |
ਭਾਰਤ |
60 ਲੱਖ ਰੁਪਏ |
ਜੈਸ ਜੋਨਾਸੇਨ |
ਆਸਟ੍ਰੇਲੀਆ |
50 ਲੱਖ ਰੁਪਏ |
ਲੌਰਾ ਹੈਰਿਸ |
ਆਸਟ੍ਰੇਲੀਆ |
45 ਲੱਖ ਰੁਪਏ |
ਰਾਧਾ ਯਾਦਵ |
ਭਾਰਤ |
40 ਲੱਖ ਰੁਪਏ |
ਅਰੁੰਧਤੀ ਰੈਡੀ |
ਭਾਰਤ |
30 ਲੱਖ ਰੁਪਏ |
ਮੀਨੂੰ ਮਨੀ |
ਭਾਰਤ |
30 ਲੱਖ ਰੁਪਏ |
ਪੂਨਮ ਯਾਦਵ |
ਭਾਰਤ |
30 ਲੱਖ ਰੁਪਏ |
ਸਨੇਹਾ ਦੀਪਤੀ |
ਭਾਰਤ |
30 ਲੱਖ ਰੁਪਏ |
ਤਾਨੀਆ ਭਾਟੀਆ |
ਭਾਰਤ |
30 ਲੱਖ ਰੁਪਏ |
ਤਿਤਾਸ ਸਾਧੂ |
ਭਾਰਤ |
25 ਲੱਖ ਰੁਪਏ |
ਜਸੀਆ ਅਖਤਰ |
ਭਾਰਤ |
20 ਲੱਖ ਰੁਪਏ |
ਅਪਰਨਾ ਮੰਡਲ |
ਭਾਰਤ |
10 ਲੱਖ ਰੁਪਏ |
ਤਾਰਾ ਨੌਰਿਸ |
ਅਮਰੀਕਾ |
10 ਲੱਖ ਰੁਪਏ |
ਗੁਜਰਾਤ ਜਾਇੰਟਸ:
ਖ਼ਿਡਾਰੀ |
ਦੇਸ਼ |
ਵਿਕੀਆਂ |
ਐਸ਼ਲੇ ਗਾਰਡਨਰ |
ਆਸਟ੍ਰੇਲੀਆ |
3.20 ਕਰੋੜ ਰੁਪਏ |
ਬੈਥ ਮੂਨੀ |
ਆਸਟ੍ਰੇਲੀਆ |
2 ਕਰੋੜ ਰੁਪਏ |
ਜਾਰਜੀਆ ਵੇਅਰਹੈਮ |
ਆਸਟ੍ਰੇਲੀਆ |
75 ਲੱਖ ਰੁਪਏ |
ਸਨੇਹ ਰਾਣਾ |
ਭਾਰਤ |
75 ਲੱਖ ਰੁਪਏ |
ਐਨਾਬੈਲ ਸਦਰਲੈਂਡ |
ਆਸਟ੍ਰੇਲੀਆ |
70 ਲੱਖ ਰੁਪਏ |
ਡਿਆਂਡਰਾ ਡੌਟਿਨ |
ਵੈਸਟਇੰਡੀਜ਼ |
60 ਲੱਖ ਰੁਪਏ |
ਸੋਫੀਆ ਡੰਕਲੇ |
ਇੰਗਲੈਂਡ |
60 ਲੱਖ ਰੁਪਏ |
ਸੁਸ਼ਮਾ ਵਰਮਾ |
ਭਾਰਤ |
60 ਲੱਖ ਰੁਪਏ |
ਤਨੁਜਾ ਕੰਵਰ |
ਭਾਰਤ |
50 ਲੱਖ ਰੁਪਏ |
ਹਰਲੀਨ ਦਿਓਲ |
ਭਾਰਤ |
40 ਲੱਖ ਰੁਪਏ |
ਅਸ਼ਵਨੀ ਕੁਮਾਰੀ |
ਭਾਰਤ |
35 ਲੱਖ ਰੁਪਏ |
ਦਿਆਲਨ ਹੇਮਲਤਾ |
ਭਾਰਤ |
30 ਲੱਖ ਰੁਪਏ |
ਮਾਨਸੀ ਜੋਸ਼ੀ |
ਭਾਰਤ |
30 ਲੱਖ ਰੁਪਏ |
ਮੋਨਿਕਾ ਪਟੇਲ |
ਭਾਰਤ |
30 ਲੱਖ ਰੁਪਏ |
ਸਬਨੇਨੀ ਮੇਘਨਾ |
ਭਾਰਤ |
30 ਲੱਖ ਰੁਪਏ |
ਹਾਰਲੇ ਗਾਲਾ |
ਭਾਰਤ |
10 ਲੱਖ ਰੁਪਏ |
ਪਾਰੁਣਿਕਾ ਸਿਸੋਦੀਆ |
ਭਾਰਤ |
10 ਲੱਖ ਰੁਪਏ |
ਸ਼ਬਨਮ ਸ਼ਕੀਲ |
ਭਾਰਤ |
10 ਲੱਖ ਰੁਪਏ |
ਮੁੰਬਈ ਇੰਡੀਅਨਜ਼:
ਖ਼ਿਡਾਰੀ |
ਦੇਸ਼ |
ਵਿਕੀਆਂ |
ਨੈਟ ਸਕਾਈਵਰ ਬਰੰਟ |
ਇੰਗਲੈਂਡ |
3.20 ਕਰੋੜ ਰੁਪਏ |
ਪੂਜਾ ਵਸਤਰਕਾਰ |
ਭਾਰਤ |
1.90 ਕਰੋੜ ਰੁਪਏ |
ਹਰਮਨਪ੍ਰੀਤ ਕੌਰ |
ਭਾਰਤ |
1.80 ਕਰੋੜ ਰੁਪਏ |
ਯਸਤਿਕਾ ਭਾਟੀਆ |
ਭਾਰਤ |
1.50 ਕਰੋੜ ਰੁਪਏ |
ਅਮੇਲੀਆ ਕੇਰ |
ਨਿਊਜ਼ੀਲੈਂਡ |
1 ਕਰੋੜ ਰੁਪਏ |
ਅਮਨਜੋਤ ਕੌਰ |
ਭਾਰਤ |
50 ਲੱਖ ਰੁਪਏ |
ਹੇਲੀ ਮੈਥਿਊਜ਼ |
ਵੈਸਟਇੰਡੀਜ਼ |
40 ਲੱਖ ਰੁਪਏ |
ਟਲੋਏ ਟ੍ਰਿਓਨ |
ਦੱ. ਅਫਰੀਕਾ |
30 ਲੱਖ ਰੁਪਏ |
ਹੀਥਰ ਗ੍ਰਾਹਮ |
ਆਸਟ੍ਰੇਲੀਆ |
30 ਲੱਖ ਰੁਪਏ |
ਇਜ਼ਾਬੇਲ ਵੋਂਗ |
ਇੰਗਲੈਂਡ |
30 ਲੱਖ ਰੁਪਏ |
ਪ੍ਰਿਅੰਕਾ ਬਾਲਾ |
ਭਾਰਤ |
20 ਲੱਖ ਰੁਪਏ |
ਧਾਰਾ ਗੁਰਜਰ |
ਭਾਰਤ |
10 ਲੱਖ ਰੁਪਏ |
ਹੁਮੈਰਾ ਕਾਜ਼ੀ |
ਭਾਰਤ |
10 ਲੱਖ ਰੁਪਏ |
ਜਿਂਤਿਮਨੀ ਕਲਿਤਾ |
ਭਾਰਤ |
10 ਲੱਖ ਰੁਪਏ |
ਨੀਲਮ ਬਿਸ਼ਟ |
ਭਾਰਤ |
10 ਲੱਖ ਰੁਪਏ |
ਸਾਯਕਾ ਇਸ਼ਾਕ |
ਭਾਰਤ |
10 ਲੱਖ ਰੁਪਏ |
ਸੋਨਮ ਯਾਦਵ |
ਭਾਰਤ |
10 ਲੱਖ ਰੁਪਏ |
|
|
|
ਰਾਇਲ ਚੈਲੇਂਜਰਜ਼ ਬੰਗਲੌਰ:
ਖ਼ਿਡਾਰੀ |
ਦੇਸ਼ |
ਵਿਕੀਆਂ |
ਸਮ੍ਰਿਤੀ ਮੰਧਾਨਾ |
ਭਾਰਤ |
3.40 ਕਰੋੜ ਰੁਪਏ |
ਰਿਚਾ ਘੋਸ਼ |
ਭਾਰਤ |
1.90 ਕਰੋੜ ਰੁਪਏ |
ਐਲੀਸ ਪੇਰੀ |
ਆਸਟ੍ਰੇਲੀਆ |
1.70 ਕਰੋੜ ਰੁਪਏ |
ਰੇਣੂਕਾ ਸਿੰਘ |
ਭਾਰਤ |
1.50 ਕਰੋੜ ਰੁਪਏ |
ਸੋਫੀ ਡਿਵਾਈਨ |
ਨਿਊਜ਼ੀਲੈਂਡ |
50 ਲੱਖ ਰੁਪਏ |
ਹੀਥਰ ਨਾਈਟ |
ਇੰਗਲੈਂਡ |
40 ਲੱਖ ਰੁਪਏ |
ਮੇਗਨ ਸ਼ੂਟ |
ਆਸਟ੍ਰੇਲੀਆ |
40 ਲੱਖ ਰੁਪਏ |
ਕਨਿਕਾ ਆਹੂਜਾ |
ਭਾਰਤ |
35 ਲੱਖ ਰੁਪਏ |
ਡੇਨ ਵੈਨ ਨਿਕੇਰਕ |
ਦੱ. ਅਫਰੀਕਾ |
30 ਲੱਖ ਰੁਪਏ |
ਐਰਿਨ ਬਰਨਸ |
ਆਸਟ੍ਰੇਲੀਆ |
30 ਲੱਖ ਰੁਪਏ |
ਪ੍ਰੀਤੀ ਬੋਸ |
ਭਾਰਤ |
30 ਲੱਖ ਰੁਪਏ |
ਕੋਮਲ ਜੈਨਜ਼ਾਦ |
ਭਾਰਤ |
25 ਲੱਖ ਰੁਪਏ |
ਆਸ਼ਾ ਸ਼ੋਭਨਾ |
ਭਾਰਤ |
10 ਲੱਖ ਰੁਪਏ |
ਦਿਸ਼ਾ ਕਾਸਤ |
ਭਾਰਤ |
10 ਲੱਖ ਰੁਪਏ |
ਇੰਦਰਾਣੀ ਰਾਏ |
ਭਾਰਤ |
10 ਲੱਖ ਰੁਪਏ |
ਪੂਨਮ ਖੇਮਨਾਰ |
ਭਾਰਤ |
10 ਲੱਖ ਰੁਪਏ |
ਸੁਹਾਨਾ ਪਵਾਰ |
ਭਾਰਤ |
10 ਲੱਖ ਰੁਪਏ |
ਸ਼੍ਰੇਅੰਕਾ ਪਾਟਿਲ |
ਭਾਰਤ |
10 ਲੱਖ ਰੁਪਏ |
ਯੂਪੀ ਵਾਰੀਅਰਜ਼:
ਖ਼ਿਡਾਰੀ |
ਦੇਸ਼ |
ਵਿਕੀਆਂ |
ਦੀਪਤੀ ਸ਼ਰਮਾ |
ਭਾਰਤ |
2.60 ਕਰੋੜ ਰੁਪਏ |
ਸੋਫੀ ਏਕਲਸਟੋਨ |
ਇੰਗਲੈਂਡ |
1.80 ਕਰੋੜ ਰੁਪਏ |
ਦੇਵਿਕਾ ਵੈਦਿਆ |
ਭਾਰਤ |
1.40 ਕਰੋੜ ਰੁਪਏ |
ਟਾਹਲੀਆ ਮੈਕਗ੍ਰਾ |
ਆਸਟ੍ਰੇਲੀਆ |
1.40 ਕਰੋੜ ਰੁਪਏ |
ਸ਼ਬਨੀਮ ਇਸਮਾਈਲ |
ਦੱ. ਅਫਰੀਕਾ |
1 ਕਰੋੜ ਰੁਪਏ |
ਗ੍ਰੇਸ ਹੈਰਿਸ |
ਆਸਟ੍ਰੇਲੀਆ |
75 ਲੱਖ ਰੁਪਏ |
ਐਲੀਸਾ ਹੀਲੀ |
ਆਸਟ੍ਰੇਲੀਆ |
70 ਲੱਖ ਰੁਪਏ |
ਅੰਜਲੀ ਸਰਵਾਨੀ |
ਭਾਰਤ |
55 ਲੱਖ ਰੁਪਏ |
ਰਾਜੇਸ਼ਵਰੀ ਗਾਇਕਵਾੜ |
ਭਾਰਤ |
40 ਲੱਖ ਰੁਪਏ |
ਸ਼ਵੇਤਾ ਸਹਿਰਾਵਤ |
ਭਾਰਤ |
40 ਲੱਖ ਰੁਪਏ |
ਕਿਰਨ ਨਵਗੀਰੇ |
ਭਾਰਤ |
30 ਲੱਖ ਰੁਪਏ |
ਲੌਰੇਨ ਬੇਲ |
ਇੰਗਲੈਂਡ |
30 ਲੱਖ ਰੁਪਏ |
ਲਕਸ਼ਮੀ ਯਾਦਵ |
ਭਾਰਤ |
10 ਲੱਖ ਰੁਪਏ |
ਪਾਰਸ਼ਵੀ ਚੋਪੜਾ |
ਭਾਰਤ |
10 ਲੱਖ ਰੁਪਏ |
ਐੱਸ. ਯਸ਼ਸ਼੍ਰੀ |
ਭਾਰਤ |
10 ਲੱਖ ਰੁਪਏ |
ਸਿਮਰਨ ਸ਼ੇਖ |
ਭਾਰਤ |
10 ਲੱਖ ਰੁਪਏ |
ਧਰਮਸ਼ਾਲਾ 'ਚ ਨਹੀਂ ਹੁਣ ਇੰਦੌਰ 'ਚ ਖੇਡਿਆ ਜਾਵੇਗਾ ਭਾਰਤ ਅਤੇ ਆਸਟਰੇਲੀਆ ਵਿਚਾਲੇ ਹੋਣ ਵਾਲਾ ਤੀਜਾ ਟੈਸਟ ਮੈਚ
NEXT STORY