Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    SAT, JUN 21, 2025

    7:18:56 PM

  • car fell into the river

    ਗਰਮੀ ਤੋਂ ਬਚਣ ਲਈ ਪਹਾੜਾਂ ਨੂੰ ਜਾਂਦੇ ਨਦੀ 'ਚ ਜਾ...

  • iphone 16 pro in discounted price

    iPhone 16 Pro ਖਰੀਦਣ ਦਾ ਸੁਨਹਿਰੀ ਮੌਕਾ, ਮਿਲ...

  • actress lataa saberwal announces separation sanjeev seth

    ਦੂਜੀ ਪਤਨੀ ਵੀ ਛੱਡ'ਗੀ ਸਾਥ, 58 ਸਾਲ ਦੀ ਉਮਰ 'ਚ...

  • schools closed july 10 summer vacations

    ਹੁਣ 10 ਜੁਲਾਈ ਤੱਕ ਸਕੂਲ ਰਹਿਣਗੇ ਬੰਦ, ਹੁਕਮ ਹੋਏ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਸਿਹਤ
  • ਅਜਬ ਗਜਬ
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Automobile News
  • ਜਲੰਧਰ
  • ਭਾਰਤ ਵਿਚ ਮਿਲਣ ਵਾਲੀਆਂ ਬੈਸਟ Hatchback Cars

AUTOMOBILE News Punjabi(ਆਟੋਮੋਬਾਇਲ)

ਭਾਰਤ ਵਿਚ ਮਿਲਣ ਵਾਲੀਆਂ ਬੈਸਟ Hatchback Cars

  • Updated: 30 Dec, 2016 11:48 AM
ਜਲੰਧਰ
best hatchback cars in india
  • Share
    • Facebook
    • Tumblr
    • Linkedin
    • Twitter
  • Comment

ਜਲੰਧਰ : ਇੰਟਰਨੈਸ਼ਨਲ ਮਾਰਕੀਟ ਨਾਲ ਤੁਲਨਾ ਕਰੀਏ ਤਾਂ ਕਾਰ ਖਰੀਦਣ ਦੇ ਮਾਮਲੇ ਵਿਚ ਭਾਰਤੀ ਖਰੀਦਦਾਰ ਬਹੁਤ ਵੱਖ ਹਨ। ਇੱਥੇ ਲੋਕ ਲਗਜ਼ਰੀ ਇਕਵਿਪਮੈਂਟਸ ਅਤੇ ਇੰਜਣ ਪਰਫਾਰਮੈਂਸ ਦੀ ਤੁਲਨਾ ਵਿਚ ਇਸ ਗੱਲ 'ਤੇ ਧਿਆਨ ਦਿੰਦੇ ਹਨ ਕਿ ਕਾਰ ਉਨ੍ਹਾਂ ਦੇ ਬਜਟ ਵਿਚ ਹੋਵੇ। ਐਂਟਰੀ ਲੈਵਲ ਕਾਰ ਮਾਰਕੀਟ ਵਿਚ ਬਹੁਤ-ਸਾਰੀਆਂ ਕਾਰਾਂ ਉਪਲੱਬਧ ਹਨ ਜੋ ਨਵੇਂ ਡਿਜ਼ਾਇਨ ਅਤੇ ਬਿਹਤਰੀਨ ਫੀਚਰਸ ਦੇ ਨਾਲ ਆਉਂਦੀਆਂ ਹਨ। ਇਸ ਤੋਂ ਇਲਾਵਾ ਕੁੱਝ ਪੁਰਾਣੀਆਂ ਕਾਰਾਂ ਨਵੇਂ ਰੂਪ ਵਿਚ ਹੁਣ ਵੀ ਲੋਕਪ੍ਰਿਅ ਹਨ।

ਆਓ ਜੀ ਜਾਣਦੇ ਹਾਂ 2016 ਦੀ ਬੈਸਟ ਹੈਚਬੈਕ ਕਾਰਾਂ ਦੇ ਬਾਰੇ ਵਿਚ -

Tata Tiago

ਇੰਡੀਕਾ ਪਲੇਟਫਾਰਮ ਉੱਤੇ ਆਧਾਰਿਤ ਟਾਟਾ ਟਿਆਗੋ ਜਿੱਥੇ ਬਾਹਰ ਤੋਂ ਦੇਖਣ ਉੱਤੇ ਆਕਰਸ਼ਕ ਲਗਦੀ ਹੈ, ਉਥੇ ਹੀ ਇਸ ਕਾਰ ਦੇ ਅੰਦਰ ਲੱਗੀ ਪਲਾਸਟਿਕ ਦੀ ਕੁਵਾਲਿਟੀ ਵੀ ਵਧਿਆ ਹੈ। ਇਸ ਵਿਚ ਫਸਰਟ ਇਨ ਕਲਾਸ ਫੀਚਰਸ ਜਿਵੇਂ ਜੂਕ ਐਪ, ਮਲਟੀ-ਡਰਾਈਵ ਮੋਡਸ (ਈਕੋ ਅਤੇ ਸਿਟੀ) ਦਿੱਤੇ ਗਏ ਹਨ। ਟਿਆਗੋ ਵਿਚ 1.2 ਲਿਟਰ ਰੇਵੋਟਰੋਨ ਪੈਟਰੋਲ ਅਤੇ 1.05 ਲਿਟਰ ਰੇਵੋਟਾਰਕ ਡੀਜ਼ਲ ਇੰਜਨ ਲੱਗਾ ਹੈ। ਇਹ 5 ਸਪੀਡ ਮੈਨੂਅਲ ਗਿਅਰ ਬਾਕਸ ਦੇ ਨਾਲ ਆਉਂਦੀ ਹੈ

Maruti Suzuki Baleno

ਮਾਰੂਤੀ ਸੁਜ਼ੂਕੀ ਬਲੇਨੋ ਨੇ ਇਸ ਸਾਲ ਭਾਰਤ ਵਿਚ ਬਹੁਤ ਸੁਰਖੀਆਂ ਬਟੋਰੀਆਂ ਹਨ। ਜੇਕਰ ਤੁਸੀਂ ਸਵਿਫਟ ਤੋਂ ਚੰਗਾ ਵਿਕਲਪ ਚਾਹੁੰਦੇ ਹੋ ਤਾਂ ਉਹ ਬਲੇਨੋ ਹੈ। ਸਟਾਈਲਿਸ਼ ਐਕਸਟੀਰਿਅਰ ਫੀਚਰਸ ਅਤੇ ਸਮਾਰਟ ਸਮੱਗਰੀਆਂ ਨਾਲ ਲੈਸ ਬਲੇਨੋ ਦੇ ਟਾਪ ਵੇਰੀਅੰਟ ਵਿਚ ਸਮਾਰਟਪਲੇ ਇਨਫੋਟੇਨਮੈਂਟ ਸਿਸਟਮ, ਸਮਾਰਟਫੋਨ ਕੁਨੈਕਟ/ਐਪਲ ਕਾਰ ਪਲੇ, ਸਮਾਰਟਫੋਨ ਦੇ ਰਾਹੀਂ ਰਿਮੋਟ ਕੰਟਰੋਲ ਅਸੈੱਸ ਮਿਲਦਾ ਹੈ। ਇਸਦੇ ਇਲਾਵਾ ਡੂਅਲ ਏਅਰਬੈਗਸ ਇਸ ਕਾਰ ਵਿਚ ਸਟੈਂਡਰਡ ਹਨ। ਇਸ ਵਿਚ 1.2 ਲਿਟਰ ਪੈਟਰੋਲ ਅਤੇ 1.3 ਲਿਟਰ ਡੀਜ਼ਲ ਇੰਜਨ ਲੱਗਾ ਹੈ ਜੋ 5 ਸਪੀਡ ਮੈਨੂਅਲ ਅਤੇ ਸੀ. ਵੀ. ਟੀ. ਟਰਾਂਸਮੀਸ਼ਨ ਦੇ ਨਾਲ ਆਉਂਦਾ ਹੈ।

Renault Kwid

ਐਂਟਰੀ ਲੈਵਲ ਕਾਰ ਮਾਰਕੀਟ ਵਿਚ ਕਵਿਡ ਦੇ ਨਾਲ ਰੇਨੋ ਨੇ ਇਕ ਵੱਖ ਜਗ੍ਹਾ ਬਣਾ ਲਈ ਹੈ। ਇਹ ਨਵੇਂ ਸੀ. ਐੱਮ. ਐੱਫ. -ਏ ਪਲੇਟਫਾਰਮ ਉੱਤੇ ਆਧਾਰਿਤ ਹੈ ਅਤੇ ਦੇਖਣ ਵਿਚ ਸਟਾਈਲਿਸ਼ ਹੈ। ਇਸ ਵਿਚ ਬਹੁਤ ਸਾਰੇ ਬੈਸਟ ਇਨ ਕਲਾਸ ਫੀਚਰਸ ਦਿੱਤੇ ਗਏ ਹਨ ਜਿਸ ਵਿਚ ਟੱਚ ਸਕ੍ਰੀਨ ਇਨਫੋਟੇਨਮੈਂਟ ਸਿਸਟਮ, 300 ਲਿਟਰ ਦਾ ਬੂਟ ਸਪੇਸ, 180 ਐੱਮ. ਐੱਮ. ਦਾ ਗਰਾਊਂਡ ਕਲਿਅਰੈਂਸ, ਡਿਜੀਟਲ ਇੰਸਟਰੂਮੈਂਟ ਕਲੱਸਟਰ ਅਤੇ ਕੈਬਿਨ ਵਿਚ ਚੰਗੀ ਸਪੇਸ ਮਿਲਦੀ ਹੈ। ਕਵਿੱਡ ਵਿਚ 799 ਸੀ. ਸੀ. ਪੈਟਰੋਲ ਇੰਜਨ ਲੱਗਾ ਹੈ ਜੋ 53 ਬੀ. ਐੱਚ. ਪੀ. ਦੀ ਪਾਵਰ ਅਤੇ 72 ਐੱਨ. ਐੱਮ. ਦਾ ਟਾਰਕ ਪੈਦਾ ਕਰਦਾ ਹੈ। ਕਵਿਡ ਨੂੰ 1.0 ਲਿਟਰ ਇੰਜਣ ਵੇਰੀਅੰਟ ਵਿਚ ਵੀ ਲਾਂਚ ਕੀਤੇ ਜਾਣ ਦੀ ਤਿਆਰੀ ਕੀਤੀ ਜਾ ਰਹੀ ਹੈ।

Hyundai Elite i20

ਇਸ ਸੈਗਮੈਂਟ ਵਿਚ ਬਹੁਤ ਸਾਰੇ ਲੋਕ ਆਈ20 ਨੂੰ ਅਗੇਤ ਦਿੰਦੇ ਹਨ ।ਹਾਲਾਂਕਿ ਇਹ ਕਾਰ ਹੋਰ ਕਾਰਾਂ ਨਾਲੋਂ ਮਹਿੰਗੀ ਹੈ ਪਰ ਇਸ ਵਿਚ ਦਿੱਤੇ ਗਏ ਫੀਚਰਸ ਉਸ ਕਮੀ ਨੂੰ ਪੂਰਾ ਕਰ ਦਿੰਦੇ ਹਨ । Fluidic Sculpture 2.0 ਉੱਤੇ ਆਧਾਰਿਤ ਇਲੀਟ ਆਈ20 ਬੈਸਟ ਇਨ ਕਲਾਸ ਐਕਸਟੀਰਿਅਰ ਸਟਾਈਲਿੰਗ ਦੇ ਨਾਲ ਆਉਂਦੀ ਹੈ ।

ਕਾਰ ਦੇ ਇੰਟੀਰੀਅਰ ਦੀ ਗੱਲ ਕਰੀਏ ਤਾਂ ਇਸ ਵਿਚ ਚੰਗੀ ਸਪੇਸ ਅਤੇ ਇਕਵਿਪਮੈਂਟਸ ਜਿਵੇਂ ਟੱਚ ਸਕਰੀਨ ਇੰਫੋਟੇਨਮੈਂਟ ਸਿਸਟਮ, ਮਲਟੀ ਫੰਕਸ਼ਨਲ ਸਟੇਅਰਿੰਗ ਵ੍ਹੀਲ, ਕੀ-ਲੈੱਸ ਐਂਟਰੀ, ਸਟਾਰਟ ਸਟਾਪ ਇੰਜਨ ਬਟਨ ਇਸ ਨੂੰ ਬੈਸਟ ਹੈਚਬੈਕ ਦੀ ਲਿਸਟ ਵਿਚ ਸ਼ਾਮਿਲ ਕਰਦੇ ਹਨ । ਇਸ ਵਿਚ 1.2 ਲਿਟਰ ਕਾਪਾ ਡੂਅਲ ਵੀ. ਟੀ. ਵੀ. ਟੀ. ਪੈਟਰੋਲ ਅਤੇ 1.4 ਲਿਟਰ ਯੂ2 ਸੀ. ਆਰ. ਡੀ. ਆਈ. ਡੀਜ਼ਲ ਇੰਜਨ ਦਾ ਆਪਸ਼ਨ ਮਿਲਦਾ ਹੈ । ਦੋਵੇਂ ਇੰਜਨ ਆਪਸ਼ਨਜ਼ ਵਿਚ 5 ਸਪੀਡ ਮੈਨੂਅਲ ਅਤੇ ਡੀਜ਼ਲ ਇੰਜਨ ਵਿਚ 6 ਸਪੀਡ ਮੈਨੂਅਲ ਗਿਅਰ ਬਾਕਸ ਦਾ ਆਪਸ਼ਨ ਮਿਲਦਾ ਹੈ ।

Maruti Suzuki Swift

ਪਿਛਲੇ ਕਈ ਸਾਲਾਂ ਤੋਂ ਇਹ ਕਾਰ ਲੋਕਾਂ ਦੇ ਦਿਲਾਂ ਵਿਚ ਵਸੀ ਹੋਈ ਹੈ । ਸਮੇਂ ਦੇ ਨਾਲ-ਨਾਲ ਇਸਦੇ ਡਿਜ਼ਾਇਨ ਵਿਚ ਬਹੁਤ ਸਾਰੇ ਬਦਲਾਵ ਦੇਖਣ ਨੂੰ ਮਿਲੇ ਹਨ ਅਤੇ ਹੁਣ ਅਜਿਹੀ ਉਮੀਦ ਹੈ ਕਿ ਅਗਲੇ ਸਾਲ ਸਵਿਫਟ ਵਿਚ ਆਟੋਮੈਟਿਕ ਟਰਾਂਸਮੀਸ਼ਨ ਦੇਖਣ ਨੂੰ ਮਿਲੇਗਾ । ਸਵਿਫਟ ਦੇ ਟਾਪ ਵੇਰੀਅੰਟ ਵਿਚ ਡਰਾਈਵਰ ਅਤੇ ਕੋ- ਪੈਸੇਂਜਰ ਏਅਰਬੈਗਸ ਸਟੈਂਡਰਡ ਆਪਸ਼ਨ ਦੇ ਤੌਰ ਉੱਤੇ ਮਿਲਦੇ ਹਨ । ਇਸ ਵਿਚ 1.2 ਲਿਟਰ, ਕੇ-ਸੀਰੀਜ਼ ਵੀ. ਟੀ. ਵੀ. ਟੀ. ਪੈਟਰੋਲ ਇੰਜਨ ਅਤੇ 1.3 ਲਿਟਰ ਮਲਟੀ ਜੈਟ ਇੰਜਨ 5 ਸਪੀਡ ਮੈਨੂਅਲ ਟਰਾਂਸਮਿਸ਼ਨ ਦੇ ਨਾਲ ਆਉਂਦਾ ਹੈ ।

  • ਭਾਰਤ
  • ਹੈਚਬੈਕ ਕਾਰਾਂ
  • 2016
  • Best
  • Hatchback Cars
  • in India

ਬਜਾਜ ਨੇ ਭਾਰਤ 'ਚ ਪੇਸ਼ ਕੀਤਾ ਵਿਕ੍ਰਾਂਤ V15 ਦਾ ਛੋਟਾ ਮਾਡਲ

NEXT STORY

Stories You May Like

  • punjab   car bars   will no longer operate
    ਪੰਜਾਬ: ਹੁਣ ਨਹੀਂ ਚੱਲੇਗਾ ‘ਕਾਰ ਵਿਚ ਬਾਰ’!
  • electric car sales in india set a new record
    ਭਾਰਤ 'ਚ ਇਲੈਕਟ੍ਰਿਕ ਕਾਰਾਂ ਦੀ ਵਿਕਰੀ ਨੇ ਨਵਾਂ ਰਿਕਾਰਡ ਬਣਾਇਆ, ਪੈਸੇਂਜਰ ਵਾਹਨਾਂ ਦੀ ਵਿਕਰੀ 4% ਪਾਰ
  • car and truck collision
    ਅੱਧੀ ਰਾਤੀਂ ਭਿਆਨਕ ਹਾਦਸੇ ਨੇ ਪਵਾਈਆਂ ਚੀਕਾਂ ! 3 ਨੌਜਵਾਨਾਂ ਦੀ ਹੋਈ ਦਰਦਨਾਕ ਮੌਤ
  • car ac is not cooling
    ਕਾਰ ਦਾ AC ਨਹੀਂ ਕਰ ਰਿਹਾ ਕੂਲਿੰਗ ਤਾਂ ਅਪਣਾਓ ਇਹ ਆਸਾਨ ਤਰੀਕੇ
  • car hits parked truck
    ਖੜ੍ਹੇ ਟਰੱਕ ’ਚ ਮਾਰੀ ਕਾਰ, 1 ਦੀ ਮੌਤ ਤੇ 1 ਗੰਭੀਰ ਜ਼ਖਮੀ
  • adc  car  accident
    ਏ.ਡੀ.ਸੀ. ਮੁਕਤਸਰ ਸਾਹਿਬ ਦੀ ਨਿੱਜੀ ਕਾਰ ਭਵਾਨੀਗੜ੍ਹ ਨੇੜੇ ਖੇਤਾਂ 'ਚ ਡਿੱਗੀ
  • robbers with luxury cars
    ਲਗਜ਼ਰੀ ਗੱਡੀ ਵਾਲੇ ਲੁਟੇਰੇ! ਗਨ ਪੁਆਇੰਟ 'ਤੇ ਲੁੱਟੇ ਦੋ ਮੋਬਾਈਲ, ਸੋਨੇ ਦੀ ਚੈਨ ਤੇ ਨਕਦੀ
  • car fell into the river
    ਗਰਮੀ ਤੋਂ ਬਚਣ ਲਈ ਪਹਾੜਾਂ ਨੂੰ ਜਾਂਦੇ ਨਦੀ 'ਚ ਜਾ ਡਿੱਗੀ ਚੰਡੀਗੜ੍ਹੀਆਂ ਦੀ ਕਾਰ, ਪੈ ਗਿਆ ਚੀਕ-ਚਿਹਾੜਾ
  • today  s top 10 news
    ਨੌਜਵਾਨਾਂ ਨੂੰ CM ਮਾਨ ਦਾ ਵੱਡਾ ਤੋਹਫ਼ਾ ਤੇ ਪਲੇਨ ਕ੍ਰੈਸ਼ ਮਾਮਲੇ 'ਚ ਏਅਰ ਇੰਡੀਆ...
  • monsoon arrives in punjab
    ਪੰਜਾਬ 'ਚ ਮਾਨਸੂਨ ਦੀ ਦਸਤਕ, 22 ਤੋਂ 25 ਜੂਨ ਪਵੇਗਾ ਭਾਰੀ ਮੀਂਹ
  • highway  accident  death
    ਜਲੰਧਰ-ਅੰਮ੍ਰਿਤਸਰ ਰੋਡ 'ਤੇ ਭਿਆਨਕ ਹਾਦਸਾ, ਇਕ ਵਿਅਕਤੀ ਦੀ ਮੌਤ
  • the only brother of four sisters dies in a road accident
    ਚਾਰ ਭੈਣਾਂ ਦੇ ਇਕਲੌਤੇ ਭਰਾ ਦੀ ਸੜਕ ਹਾਦਸੇ ’ਚ ਮੌਤ
  • firing in jalandhar
    ਜਲੰਧਰ 'ਚ IAS ਦੇ ਗੰਨਮੈਨ ਨੇ ਕੀਤੀ ਫ਼ਾਇਰਿੰਗ!
  • jalandhar residents celebrated international yoga day
    ਜਲੰਧਰ 'ਚ ਮਨਾਇਆ ਅੰਤਰਰਾਸ਼ਟਰੀ ਯੋਗਾ ਦਿਵਸ, ਮਨੋਰੰਜਨ ਕਾਲੀਆ ਨੇ ਵੀ ਕੀਤਾ ਯੋਗ
  • major accident involving crpf jawan
    Punjab: ਬੱਚਿਆਂ ਨਾਲ ਛੁੱਟੀਆਂ ਮਨ੍ਹਾ ਕੇ ਡਿਊਟੀ 'ਤੇ ਜਾ ਰਹੇ CRPF ਦੇ ਜਵਾਨ ਨਾਲ...
  • another big revelation about mla raman arora arrested on corruption charges
    ਭ੍ਰਿਸ਼ਟਾਚਾਰ ਦੇ ਦੋਸ਼ ’ਚ ਗ੍ਰਿਫ਼ਤਾਰ MLA ਰਮਨ ਅਰੋੜਾ ਨੂੰ ਲੈ ਕੇ ਇਕ ਹੋਰ ਵੱਡਾ...
Trending
Ek Nazar
eat pearl millet roti to reduce your weight gain

ਲਗਾਤਾਰ ਵੱਧ ਰਹੇ ਭਾਰ ਨੂੰ ਘਟਾਉਣਾ ਚਾਹੁੰਦੈ ਹੋ ਤਾਂ ਖਾਓ ਇਹ ਚੀਜ਼, ਹੋਵੇਗਾ...

monsoon arrives in punjab

ਪੰਜਾਬ 'ਚ ਮਾਨਸੂਨ ਦੀ ਦਸਤਕ, 22 ਤੋਂ 25 ਜੂਨ ਪਵੇਗਾ ਭਾਰੀ ਮੀਂਹ

afghan families return

ਇੱਕ ਦਿਨ 'ਚ 1,247 ਅਫਗਾਨ ਪਰਿਵਾਰ ਪਰਤੇ ਵਾਪਸ

israel end war with america initiative

ਅਮਰੀਕਾ ਦੀ ਪਹਿਲ ਨਾਲ ਇਜ਼ਰਾਈਲ ਖ਼ਤਮ ਕਰ ਸਕਦੈ ਯੁੱਧ

trump administration palestinian supporter

ਟਰੰਪ ਪ੍ਰਸ਼ਾਸਨ ਨੂੰ ਝਟਕਾ, ਫਲਸਤੀਨ ਸਮਰਥਕ ਖਲੀਲ ਦੀ ਰਿਹਾਈ ਦਾ ਹੁਕਮ

pakistani security forces  kidnapped

ਪਾਕਿ ਸੁਰੱਖਿਆ ਬਲਾਂ ਨੇ ਨਾਬਾਲਗ ਸਮੇਤ ਆਮ ਨਾਗਰਿਕ ਨੂੰ ਕੀਤਾ ਅਗਵਾ

iranian military drone chief killed

ਮਾਰਿਆ ਗਿਆ ਈਰਾਨੀ ਫੌਜ ਦਾ ਡਰੋਨ ਮੁਖੀ ਅਤੇ ਕੋਰ ਕਮਾਂਡਰ

foreign minister of iran statement

ਅਮਰੀਕਾ ਦਾ ਜੰਗ 'ਚ ਸ਼ਾਮਲ ਹੋਣਾ 'ਸਾਰਿਆਂ ਲਈ ਹੋਵੇਗਾ ਖ਼ਤਰਨਾਕ'

billions of login details leaked

ਦੁਨੀਆ ਭਰ ਦੇ ਅਰਬਾਂ ਪਾਸਵਰਡ ਲੀਕ; ਗੂਗਲ, ​​ਫੇਸਬੁੱਕ ਅਤੇ ਐਪਲ ਤੱਕ ਦੇ ਯੂਜ਼ਰਸ...

teacher fell in love auto driver

ਜਿਸ ਨਾਲ ਸਕੂਲ ਜਾਂਦੀ ਦੀ ਅਧਿਆਪਕ, ਉਸੇ ਨਾਲ ਪਾਈ ਪਿਆਰ ਦੀ ਪੀਂਝ, ਫਿਰ...

evacuating all indian citizens present in iran

ਈਰਾਨ 'ਚ ਮੌਜੂਦ ਸਾਰੇ ਭਾਰਤੀ ਨਾਗਰਿਕਾਂ ਨੂੰ ਬਾਹਰ ਕੱਢਣ ਦਾ ਆਪਰੇਸ਼ਨ ਜਾਰੀ

yoga day celebrations in china

ਚੀਨ 'ਚ ਹਜ਼ਾਰਾਂ ਲੋਕ ਯੋਗ ਦਿਵਸ ਸਮਾਰੋਹ 'ਚ ਹੋਏ ਸ਼ਾਮਲ

pakistani minister threatens to dissolve provincial assembly

ਪਾਕਿਸਤਾਨੀ ਮੰਤਰੀ ਨੇ ਸੂਬਾਈ ਅਸੈਂਬਲੀ ਭੰਗ ਕਰਨ ਦੀ ਦਿੱਤੀ ਚੇਤਾਵਨੀ

for the first time in punjab brick kilns closed for 7 months

ਘਰ ਬਣਾਉਣ ਵਾਲਿਆਂ ਨੂੰ ਵੱਡਾ ਝਟਕਾ! ਪੰਜਾਬ 'ਚ ਪਹਿਲੀ ਵਾਰ 7 ਮਹੀਨਿਆਂ ਲਈ ਬੰਦ...

akali dal big statement on jammu kashmir s refusal to provide water to punjab

ਜੰਮੂ-ਕਸ਼ਮੀਰ ਵੱਲੋਂ ਪੰਜਾਬ ਨੂੰ ਪਾਣੀ ਦੇਣ ਤੋਂ ਇਨਕਾਰ ਕਰਨ 'ਤੇ ਅਕਾਲੀ ਦਲ ਦਾ...

farmer leader dies in tragic road accident

ਪੰਜਾਬ 'ਚ ਵਾਪਰੇ ਦਰਦਨਾਕ ਸੜਕ ਹਾਦਸੇ 'ਚ ਕਿਸਾਨ ਆਗੂ ਦੀ ਮੌਤ

pak police rescue three hindu sisters

ਪਾਕਿਸਤਾਨ 'ਚ ਬਚਾਈਆਂ ਗਈਆਂ ਤਿੰਨ ਹਿੰਦੂ ਭੈਣਾਂ, ਕਰਾਇਆ ਸੀ ਜ਼ਬਰੀ ਧਰਮ ਪਰਿਵਰਤਨ

meteorological department has made a big forecast for 5 days

ਪੰਜਾਬ 'ਚ ਹੁਣ ਹੋਵੇਗਾ ਠੰਡ ਵਰਗਾ ਅਹਿਸਾਸ, ਮੌਸਮ ਵਿਭਾਗ ਨੇ 5 ਦਿਨਾਂ ਦੀ ਕਰ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • railway recruitment
      ਰੇਲਵੇ 'ਚ ਨੌਕਰੀ ਕਰਨ ਦਾ ਸੁਨਹਿਰੀ ਮੌਕਾ, ਇਸ ਦਿਨ ਤੋਂ ਕਰ ਸਕਦੇ ਹੋ ਅਪਲਾਈ
    • ludhiana west bypoll know the latest updates
      Ludhiana West Bypoll Live : ਪੋਲਿੰਗ ਬੂਥ 'ਤੇ ਬਹਿਸਬਾਜ਼ੀ, ਹੁਣ ਤੱਕ ਕਿੰਨੇ...
    • cm mann tweet
      'ਅੱਜ ਦੇ ਦਿਨ ਨੂੰ ਛੁੱਟੀ...' CM ਮਾਨ ਨੇ ਟਵੀਟ ਕਰ ਆਖ਼ੀ ਖ਼ਾਸ ਗੱਲ
    • smuggler waiting for customers to supply heroin caught  accomplice named
      ਹੈਰੋਇਨ ਸਪਲਾਈ ਕਰਨ ਲਈ ਗਾਹਕਾਂ ਦਾ ਇੰਤਜ਼ਾਰ ਕਰ ਰਿਹਾ ਸਮੱਗਲਰ ਕੀਤਾ ਕਾਬੂ, ਸਾਥੀ...
    • cantor full of ration seized during ludhiana by election
      ਲੁਧਿਆਣਾ ਜ਼ਿਮਨੀ ਚੋਣ ਵਿਚਾਲੇ ਰਾਸ਼ਨ ਨਾਲ ਭਰਿਆ ਕੈਂਟਰ ਫੜ੍ਹਿਆ
    • big relief to central minister
      ਕੇਂਦਰੀ ਮੰਤਰੀ ਨੂੰ ਮਿਲੀ ਵੱਡੀ ਰਾਹਤ ! ਭੜਕਾਊ ਭਾਸ਼ਣ ਦੇ ਮਾਮਲੇ 'ਚ ਸੰਮਨ ਹੋਏ ਰੱਦ
    • now you can make calls without a mobile network
      ਕਮਾਲ ਹੋ ਗਿਆ ! ਹੁਣ ਬਿਨਾਂ ਮੋਬਾਈਲ ਨੈੱਟਵਰਕ ਦੇ ਹੋਵੇਗੀ CALL, ਇਸ ਟੈਲੀਕਾਮ...
    • plane crashes into jet bridge at brisbane airport  australia
      ਆਸਟ੍ਰੇਲੀਆ ਦੇ ਬ੍ਰਿਸਬੇਨ ਹਵਾਈ ਅੱਡੇ 'ਤੇ ਜੈੱਟ ਬ੍ਰਿਜ ਨਾਲ ਟਕਰਾਇਆ ਜਹਾਜ਼
    • bjp candidate jiwan gupta casts his vote
      'ਭਾਜਪਾ' ਉਮੀਦਵਾਰ ਜੀਵਨ ਗੁਪਤਾ ਨੇ ਪਾਈ ਵੋਟ, ਲੋਕਾਂ ਨੂੰ ਕੀਤੀ ਖ਼ਾਸ ਅਪੀਲ
    • israeli army warns iranians  says   evacuate the area with arak heavy
      ਇਜ਼ਰਾਈਲੀ ਫ਼ੌਜ ਨੇ ਈਰਾਨੀਆਂ ਨੂੰ ਦਿੱਤੀ ਚਿਤਾਵਨੀ, ਕਿਹਾ- 'ਅਰਾਕ ਹੈਵੀ ਵਾਟਰ...
    • trump asim munir meeting
      ਪਾਕਿਸਤਾਨੀ ਫ਼ੌਜ ਮੁਖੀ ਆਸਿਮ ਮੁਨੀਰ ਨਾਲ ਅਮਰੀਕਾ 'ਚ ਮੁਲਾਕਾਤ ਮਗਰੋਂ ਟਰੰਪ ਦਾ...
    • ਆਟੋਮੋਬਾਇਲ ਦੀਆਂ ਖਬਰਾਂ
    • toyota launches 48th variant of fortuner and legender neo drive
      ਟੋਯੋਟਾ ਨੇ ਫਾਰਚਿਊਨਰ ਤੇ ਲਿਜੈਂਡਰ ਨੀਓ ਡਰਾਈਵ ਦਾ 48ਵਾਂ ਵੇਰੀਐਂਟ ਕੀਤਾ ਲਾਂਚ
    • tata harrier ev launched in india
      ਭਾਰਤ 'ਚ ਲਾਂਚ ਹੋਈ Tata Harrier EV, ਜਾਣੋ ਕੀਮਤ ਤੇ ਖੂਬੀਆਂ
    • maruti suzuki sells 1 80 077 units
      ਮਾਰੂਤੀ ਸੁਜ਼ੂਕੀ ਨੇ ਵੇਚੀਆਂ 1,80,077 ਗੱਡੀਆਂ
    • india s doors open for companies from all over the world for ev manufacturing
      EV ਕੰਪਨੀਆਂ ਦੀਆਂ ਲੱਗ ਗਈਆਂ ਮੌਜਾਂ! ਕੇਂਦਰ ਸਰਕਾਰ ਨੇ ਜਾਰੀ ਕਰ'ਤੇ ਇਹ ਹੁਕਮ
    • delivery of ola electric s roadster x starts
      OLA ਇਲੈਕਟ੍ਰਿਕ ਦੀ ਰੋਡਸਟਰ ਐਕਸ ਦੀ ਡਿਲੀਵਰੀ ਸ਼ੁਰੂ, ਇਨ੍ਹਾਂ ਗਾਹਕਾਂ ਨੂੰ ਮਿਲੇਗਾ...
    • tvs sport els variant discontinued
      TVS Sport ਦਾ ਟਾਪ ਵੇਰੀਐਂਟ ਹੋਇਆ ਬੰਦ, ਜਾਣੋ ਵਜ੍ਹਾ
    • vehicle rc  now if you forget your rc at home  there is no tension
      Vehicle RC:  ਹੁਣ RC ਘਰ ਭੁੱਲ ਗਏ ਤਾਂ ਕੋਈ ਟੈਂਸ਼ਨ ਨਹੀਂ, ਬਸ  ਫੋਨ 'ਚ ਹੋਣਾ...
    • now nissan magnite will also be available in cng variant
      ਹੁਣ CNG ਵੇਰੀਐਂਟ 'ਚ ਵੀ ਉਪਲੱਬਧ ਹੋਵੇਗੀ Nissan Magnite, ਬਸ ਇੰਨੀ ਹੈ...
    • 2025 volkswagen golf gti launched in india
      ਭਾਰਤ 'ਚ ਲਾਂਚ ਹੋਈ 2025 Volkswagen Golf GTI, ਜਾਣੋ ਕੀਮਤ ਤੇ ਖੂਬੀਆਂ
    • kia s new 7 seater family car is here
      ਸ਼ਾਨਦਾਰ ਫੀਚਰਜ਼ ਤੇ ਸਟਾਈਲਿਸ਼ ਲੁੱਕ ਨਾਲ ਲਾਂਚ ਹੋਈ kia ਦੀ 7-ਸੀਟਰ ਫੈਮਲੀ ਕਾਰ,...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +