ਪਾਕਿਸਤਾਨ ਦੇ ਪੇਸ਼ਾਵਰ ਸ਼ਹਿਰ ਦੀ ਮਸਜਿਦ ਵਿਚ ਨਮਾਜ਼ ਦੇ ਸਮੇਂ ਬੰਬ ਧਮਾਕਾ ਹੋਇਆ ਹੈ।
ਪੇਸ਼ਾਵਰ ਦੇ ਲੇਡੀ ਰੀਡਿੰਗ ਹਸਪਤਾਲ ਦੇ ਬੁਲਾਰੇ ਡਾਕਟਰ ਮੁਹੰਮਦ ਆਸਿਮ ਨੇ ਧਮਾਕੇ ਵਿਚ ਘੱਟੋ-ਘੱਟ17 ਜਣਿਆਂ ਦੇ ਮਾਰੇ ਜਾਣ ਅਤੇ 70 ਦੇ ਜ਼ਖ਼ਮੀ ਹੋਣ ਦੀ ਪੁਸ਼ਟੀ ਕੀਤੀ ਹੈ।

ਅਡਾਨੀ ਨੇ ਧੋਖੇਬਾਜ਼ੀ ਦੇ ਇਲਜ਼ਾਮਾਂ ਨੂੰ ਦੱਸਿਆ ‘ਭਾਰਤ ਉੱਤੇ ਗਿਣਿਆ-ਮਿਥਿਆ ਹਮਲਾ’ ਤਾਂ ਅੱਗੋਂ ਇਹ ਆਇਆ...
NEXT STORY