Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    MON, AUG 17, 2026

    10:37:52 AM

  • big news    punjab   bandh announced on august 27

    ਵੱਡੀ ਖ਼ਬਰ : 27 ਅਗਸਤ ਨੂੰ 'ਪੰਜਾਬ' ਬੰਦ ਦਾ...

  • free uae driving license

    ਭਾਰਤੀ ਕਾਰ ਡਰਾਈਵਰਾਂ ਲਈ UAE ਦਾ ਮੁਫ਼ਤ ਡਰਾਈਵਿੰਗ...

  • indian stock market

    ਲਾਲ ਨਿਸ਼ਾਨ 'ਚ ਖੁੱਲ੍ਹਾ ਭਾਰਤੀ ਸ਼ੇਅਰ ਬਾਜ਼ਾਰ !...

  • flood of migrants

    ਸੇਉਟਾ ਵੱਲ ਵਧਿਆ ਪ੍ਰਵਾਸੀਆਂ ਦਾ ਹੜ੍ਹ ! ਲਗਭਗ 300...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Blog News
  • ਆਤਮਨਿਰਭਰ ਭਾਰਤ ਦੀ ਦਿਸ਼ਾ ’ਚ ਸ਼ਿੱਦਤ ਨਾਲ ਕਦਮ ਵਧਾਉਣੇ ਹੋਣਗੇ

BLOG News Punjabi(ਬਲਾਗ)

ਆਤਮਨਿਰਭਰ ਭਾਰਤ ਦੀ ਦਿਸ਼ਾ ’ਚ ਸ਼ਿੱਦਤ ਨਾਲ ਕਦਮ ਵਧਾਉਣੇ ਹੋਣਗੇ

  • Edited By Harpreet Singh,
  • Updated: 03 Jun, 2026 05:27 PM
Blog
aatmanirbhar bharat
  • Share
    • Facebook
    • Tumblr
    • Linkedin
    • Twitter
  • Comment

ਵਣਜ ਅਤੇ ਉਦਯੋਗ ਮੰਤਰਾਲੇ ਦੇ ਹਾਲੀਆ ਅੰਕੜਿਆਂ ਮੁਤਾਬਕ, ਵਿੱਤੀ ਸਾਲ 2025-26 ’ਚ ਭਾਰਤ ਦਾ ਇੰਪੋਰਟ ਬਿੱਲ 774.98 ਅਰਬ ਅਮਰੀਕੀ ਡਾਲਰ ਦਾ ਰਿਹਾ, ਜਦੋਂ ਕਿ 441.78 ਅਰਬ ਡਾਲਰ ’ਤੇ ਸਿਮਟੇ ਐਕਸਪੋਰਟ ਕਾਰੋਬਾਰ ਨਾਲ ਦੇਸ਼ ਦਾ 333 ਅਰਬ ਡਾਲਰ ਤੋਂ ਜ਼ਿਆਦਾ ਦਾ ਵਪਾਰਕ ਘਾਟਾ, ਐਕਸਪੋਰਟ ਅਤੇ ਇੰਪੋਰਟ ’ਚ ਹੁਣ ਤੱਕ ਦਾ ਸਭ ਤੋਂ ਵੱਡਾ ਫਰਕ ਹੈ। ਇਸ ਫਰਕ ਦਾ ਅਸਰ ਦੇਸ਼ ਦੀ ਆਰਥਿਕਤਾ ਤੋਂ ਲੈ ਕੇ ਇਕ ਆਮ ਆਦਮੀ ਦੀ ਜੇਬ ’ਤੇ ਸਾਫ਼ ਪੈਂਦਾ ਦਿਖਾਈ ਦੇ ਰਿਹਾ ਹੈ। ਈਰਾਨ-ਅਮਰੀਕਾ ਦਾ ਸੰਕਟ, ਇੰਪੋਰਟ ’ਤੇ ਦੇਸ਼ ਦੀ ਵਧਦੀ ਨਿਰਭਰਤਾ ਦੇ ਵਿਚਾਲੇ ਮਹਿੰਗਾ ਅਮਰੀਕੀ ਡਾਲਰ ਮਹਿੰਗਾਈ ਦੀ ਅੱਗ ’ਚ ਘਿਓ ਪਾ ਰਿਹਾ ਹੈ।

ਬੇਸ਼ੱਕ ਆਤਮਨਿਰਭਰ ਭਾਰਤ ਦੀ ਸੋਚ ਮੀਲ ਦਾ ਪੱਥਰ ਹੈ ਪਰ ਚਿੰਤਾ ਇੰਪੋਰਟ ’ਤੇ ਦਿਨ-ਬ-ਦਿਨ ਵਧਦੀ ਨਿਰਭਰਤਾ ਤੋਂ ਹੈ। ਇੰਟਰਨੈਸ਼ਨਲ ਮਾਨੀਟਰੀ ਫੰਡ (ਆਈ. ਐੱਮ. ਐੱਫ.) ਦੇ ਅਪ੍ਰੈਲ 2026 ਦੇ ਵਿਸ਼ਵ ਆਰਥਿਕ ਦ੍ਰਿਸ਼ਟੀਕੋਣ ਨੇ ਬਦਲੇ ਹਾਲਾਤ ’ਚ ਭਾਰਤ ਨੂੰ ਹੁਣ ਦੁਨੀਆ ਦੀ ਛੇਵੇਂ ਨੰਬਰ ਦੀ ਆਰਥਿਕਤਾ ਦਾ ਦਰਜਾ ਦਿੱਤਾ ਹੈ। ਹੁਣ ਬ੍ਰਿਟੇਨ ਤੋਂ ਵੀ ਪਿੱਛੇ, ਜਦੋਂ ਕਿ ਪਹਿਲਾਂ ਜਾਪਾਨ ਅਤੇ ਜਰਮਨੀ ਨੂੰ ਹਾਸ਼ੀਏ ’ਤੇ ਧੱਕਣ ਵਾਲਾ ਭਾਰਤ ਸਾਲ ਭਰ ਪਹਿਲਾਂ ਤੱਕ ਦੁਨੀਆ ਦੀ ਚੌਥੀ ਵੱਡੀ ਆਰਥਿਕਤਾ ਸੀ। ਡਾਲਰ ਦੇ ਮੁਕਾਬਲੇ ਰੁਪਇਆ ਕੀ ਲੁੜਕਿਆ ਕਿ ਇੰਪੋਰਟ ’ਤੇ ਵਧਦੀ ਨਿਰਭਰਤਾ ਕਾਰਨ ਦੇਸ਼ ਦੀ ਆਰਥਿਕ ਰੈਂਕਿੰਗ ਵੀ ਡਿੱਗ ਗਈ। ਡਾਲਰ ਦੇ ਮੁਕਾਬਲੇ ਰੁਪਇਆ ਰਿਕਾਰਡ ਹੇਠਲੇ ਪੱਧਰ 97.15 ਰੁਪਏ ਤੱਕ ਡਿੱਗਣ ਨਾਲ ਮੈਨੂਫੈਕਚਰਿੰਗ ਲਈ ਇੰਪੋਰਟਡ ਕੱਚੇ ਮਾਲ ਅਤੇ ਖਾੜੀ ਦੇਸ਼ਾਂ ਤੇ ਰੂਸ ਤੋਂ ਕੱਚੇ ਤੇਲ ਸਮੇਤ ਖਾਣ ਵਾਲੇ ਤੇਲ ਤੇ ਫਰਟੀਲਾਈਜ਼ਰਸ ’ਤੇ ਕਿਸਾਨਾਂ ਦੀ ਲਾਗਤ ਵਧ ਗਈ।

ਚੀਨ ’ਤੇ ਨਿਰਭਰਤਾ : ਆਤਮਨਿਰਭਰਤਾ ਨੂੰ ਸਭ ਤੋਂ ਵੱਡਾ ਝਟਕਾ ਚੀਨ ਤੋਂ ਲੱਗਦਾ ਹੈ। ਚੀਨ ਭਾਰਤ ਦਾ ਸਭ ਤੋਂ ਵੱਡਾ ਇੰਪੋਰਟ ਸਰੋਤ ਹੈ। ਬੀਤੇ 10 ਸਾਲਾਂ ’ਚ ਚੀਨ ਤੋਂ ਇੰਪੋਰਟ 115 ਫੀਸਦੀ ਵਧਿਆ ਹੈ। ਵਿੱਤੀ ਸਾਲ 2016-17 ’ਚ 61.28 ਅਰਬ ਡਾਲਰ ਦਾ ਇੰਪੋਰਟ ਕਾਰੋਬਾਰ ਵਿੱਤੀ ਸਾਲ 2025-26 ’ਚ 131.63 ਅਰਬ ਡਾਲਰ ਜਾ ਪਹੁੰਚਿਆ, ਜੋ ਭਾਰਤ ਦੇ ਕੁੱਲ ਇੰਪੋਰਟ ਬਿੱਲ ਦਾ 17 ਫੀਸਦੀ ਬਣਦਾ ਹੈ। ਸਾਲਾਨਾ 11.5 ਫੀਸਦੀ ਦੀ ਦਰ ਨਾਲ ਵਧਦੇ ਚੀਨ ਤੋਂ ਇੰਪੋਰਟ ’ਚ ਇਕੱਲੇ ਬਿਜਲੀ ਅਤੇ ਇਲੈਕਟ੍ਰਾਨਿਕ ਉਪਕਰਨ 47 ਅਰਬ ਡਾਲਰ ਦੇ ਹਨ, ਮਸ਼ੀਨਰੀ 27 ਅਰਬ ਡਾਲਰ ਅਤੇ ਕੈਮੀਕਲ 11 ਅਰਬ ਡਾਲਰ ਦੇ ਹਨ।

ਸਾਲ 2020 ’ਚ ਸ਼ੁਰੂ ਹੋਈ ਪ੍ਰੋਡਕਸ਼ਨ ਲਿੰਕਡ ਇੰਸੈਂਟਿਵ (ਪੀ. ਐੱਲ. ਆਈ.) ਸਕੀਮ ਤੋਂ ਫਾਇਦਾ ਉਠਾਉਣ ਵਾਲੀਆਂ ਫੈਕਟਰੀਆਂ ’ਚ ਅਸੈਂਬਲ ਮੋਬਾਈਲ ਫੋਨ ਚੀਨ ਤੋਂ ਇੰਪੋਰਟਡ ਇੰਟੀਗ੍ਰੇਟਡ ਸਰਕਟ ਦੇ ਭਰੋਸੇ ਹਨ। ਦੁਨੀਆ ਭਰ ’ਚ ਭਾਰਤ ਤੋਂ ਦਵਾਈਆਂ ਦਾ ਐਕਸਪੋਰਟ ਚੀਨ ਦੇ ਐਕਟਿਵ ਫਾਰਮਾਸਿਊਟੀਕਲ ਇੰਗ੍ਰੀਡੀਐਂਟਸ (ਏ. ਪੀ. ਆਈ.) ਇੰਪੋਰਟ ’ਤੇ ਟਿਕਿਆ ਹੈ। ਦੇਸ਼ ’ਚ ਸੈਮੀਕੰਡਕਟਰ ਦੇ ਨਵੇਂ ਪਲਾਂਟਾਂ ’ਚ 99.5 ਫੀਸਦੀ ਮਸ਼ੀਨਾਂ ਚੀਨ ਤੋਂ ਆਉਂਦੀਆਂ ਹਨ। ‘ਮੇਡ ਇਨ ਇੰਡੀਆ’ ਦਾ ਜ਼ਿਆਦਾਤਰ ਕੱਚਾ ਮਾਲ ‘ਮੇਡ ਇਨ ਚਾਈਨਾ’ ਹੈ।

ਭਾਰਤ ਦੀਆਂ 90 ਫੀਸਦੀ ਦੁਰਲੱਭ ਖਣਿਜ ਜ਼ਰੂਰਤਾਂ ਚੀਨ ਤੋਂ ਪੂਰੀਆਂ ਹੁੰਦੀਆਂ ਹਨ। ਇਨ੍ਹਾਂ ਦੀ ਵਰਤੋਂ ਲੜਾਕੂ ਜਹਾਜ਼ਾਂ, ਮਿਜ਼ਾਈਲਾਂ, ਰਾਡਾਰ ਪ੍ਰਣਾਲੀਆਂ, ਸਮਾਰਟਫੋਨ, ਇਲੈਕਟ੍ਰਿਕ ਵਾਹਨਾਂ ਦੀਆਂ ਬੈਟਰੀਆਂ ਅਤੇ ਪਵਨ ਊਰਜਾ ਟਰਬਾਈਨਾਂ ’ਚ ਹੁੰਦੀ ਹੈ, ਜਦੋਂ ਕਿ ਕੇਰਲ, ਤਾਮਿਲਨਾਡੂ, ਓਡਿਸ਼ਾ, ਆਂਧਰਾ ਪ੍ਰਦੇਸ਼ ਅਤੇ ਰਾਜਸਥਾਨ ’ਚ ਨਿਓਡੀਮੀਅਮ, ਸਮੇਰੀਅਮ, ਲੈਂਥੇਨਮ ਅਤੇ ਆਕਸਾਈਡ ਵਾਲੇ ਮੋਨੋਜ਼ਾਈਟ ਦੇ ਵੱਡੇ ਭੰਡਾਰ ਅਣਛੂਹੇ ਪਏ ਹਨ। ਭਾਰਤ ਆਪਣੀ ਉਪਲਬਧ ਦੁਰਲੱਭ ਖਣਿਜ ਸਮਰੱਥਾ ਦਾ ਸਿਰਫ਼ 1 ਫੀਸਦੀ ਹੀ ਵਰਤੋਂ ਕਰ ਰਿਹਾ ਹੈ। ਇਸ ਨੂੰ ਵਧਾਉਣ ਲਈ ਸਰਕਾਰ ਨੇ ਵਿੱਤੀ ਸਾਲ 2026-27 ਦੇ ਬਜਟ ’ਚ ਖਣਿਜ-ਭਰਪੂਰ ਤੱਟਵਰਤੀ ਰਾਜਾਂ ’ਚ 10,000 ਕਰੋੜ ਰੁਪਏ ਦੇ ‘ਰੇਅਰ ਅਰਥ ਕਾਰੀਡੋਰ’ ਦਾ ਐਲਾਨ ਕੀਤਾ।

ਚੀਨ ’ਤੇ ਇਕਤਰਫ਼ਾ ਨਿਰਭਰਤਾ ਘਟਾਉਣ ਲਈ ਅਮਰੀਕਾ, ਜਾਪਾਨ ਅਤੇ ਆਸਟ੍ਰੇਲੀਆ ਦੇ ਨਾਲ ਕਵਾਡ ਦੀ ਕ੍ਰਿਟੀਕਲ ਮਿਨਰਲਸ ਪਹਿਲ ’ਚ ਵੀ ਭਾਰਤ ਸ਼ਾਮਲ ਹੋਇਆ ਹੈ। ਆਤਮਨਿਰਭਰਤਾ ਦੀ ਦਿਸ਼ਾ ’ਚ ਇਹ ਸਾਰਥਕ ਸੰਕੇਤ ਹਨ ਪਰ ਆਤਮਨਿਰਭਰ ਭਾਰਤ ਮਿਸ਼ਨ ਦੀ ਸ਼ੁਰੂਆਤ ਦੇ 6 ਸਾਲ ਬਾਅਦ ਵੀ ਚੀਨ ਦੇ ਨਾਲ ਭਾਰਤ ਦਾ ਵਪਾਰਕ ਘਾਟਾ 2020-21 ਦੇ 64.7 ਅਰਬ ਡਾਲਰ ਤੋਂ ਵਧ ਕੇ 2025-26 ’ਚ 112.16 ਅਰਬ ਡਾਲਰ ਹੋਣਾ ਇਸ ਗੱਲ ਦਾ ਸੰਕੇਤ ਹੈ ਕਿ ਇਸ ਮਿਸ਼ਨ ਨੂੰ ਗੰਭੀਰਤਾ ਨਾਲ ਲੈਣ ਦੀ ਲੋੜ ਹੈ।

ਇੰਪੋਰਟ ’ਤੇ ਸਾਡੀਆਂ ਨਿਰਭਰਤਾਵਾਂ : ਚੀਨ ਤੋਂ ਇਲਾਵਾ ਦੂਜੇ ਦੇਸ਼ਾਂ ਤੋਂ ਇੰਪੋਰਟ ’ਤੇ ਸਾਡੀਆਂ 3 ਵੱਡੀਆਂ ਨਿਰਭਰਤਾਵਾਂ ਨੂੰ ਘਟਾਉਣ ਲਈ ਅਜੇ ਬਹੁਤ ਕੁਝ ਕਰਨਾ ਬਾਕੀ ਹੈ। ਪਹਿਲੀ ਨਿਰਭਰਤਾ ਐਨਰਜੀ ਹੈ। ਭਾਰਤ ਆਪਣੀ ਖਪਤ ਦਾ 87.7 ਫੀਸਦੀ ਕੱਚਾ ਤੇਲ ਬਾਹਰੋਂ ਮੰਗਵਾਉਂਦਾ ਹੈ। ਐੱਲ. ਪੀ. ਜੀ. ਅਤੇ ਐੱਲ. ਐੱਨ. ਜੀ. ਇੰਪੋਰਟ ਦਾ 50 ਫੀਸਦੀ ਤੋਂ ਜ਼ਿਆਦਾ ਹੋਰਮੁਜ਼ ਦੀ ਖਾੜੀ ਰਾਹੀਂ ਆਉਂਦਾ ਹੈ। ਪੱਛਮੀ ਏਸ਼ੀਆ ’ਚ ਹਰ ਤਣਾਅ ਭਾਰਤ ਦੇ ਈਂਧਨ ਬਿੱਲ ’ਚ ਵਾਧਾ ਹੈ, ਜਿਸ ਨਾਲ ਦੇਸ਼ ਦਾ ਹਰ ਨਾਗਰਿਕ ਪ੍ਰਭਾਵਿਤ ਹੁੰਦਾ ਹੈ।

ਦੂਜੀ ਨਿਰਭਰਤਾ ਹੈ ਖਾਣ ਵਾਲਾ ਤੇਲ। ਭਾਰਤ ਆਪਣੀਆਂ ਖਾਣ ਵਾਲੇ ਤੇਲ ਦੀਆਂ ਜ਼ਰੂਰਤਾਂ ਦਾ 55 ਤੋਂ 57 ਫੀਸਦੀ ਇੰਪੋਰਟ ਕਰਦਾ ਹੈ। ਸਾਲਾਨਾ ਕਰੀਬ 1.61 ਲੱਖ ਕਰੋੜ ਰੁਪਏ ਦਾ ਖਾਣ ਵਾਲਾ ਤੇਲ ਇੰਡੋਨੇਸ਼ੀਆ ਅਤੇ ਮਲੇਸ਼ੀਆ (ਪਾਮ ਆਇਲ), ਦੱਖਣੀ ਅਮਰੀਕਾ (ਸੋਇਆਬੀਨ ਤੇਲ) ਅਤੇ ਯੂਕ੍ਰੇਨ ਤੇ ਰੂਸ (ਸੂਰਜਮੁਖੀ ਤੇਲ) ਤੋਂ ਇੰਪੋਰਟ ਹੁੰਦਾ ਹੈ। 2022 ’ਚ ਯੂਕ੍ਰੇਨ ’ਚ ਜੰਗ ਛਿੜੀ ਤਾਂ ਇਕੋ ਰਾਤ ’ਚ ਸੂਰਜਮੁਖੀ ਤੇਲ ਦੀਆਂ ਕੀਮਤਾਂ 60 ਫੀਸਦੀ ਵਧ ਗਈਆਂ, ਜਿਸ ਨੇ ਭਾਰਤ ਦੇ ਇਕ ਗਰੀਬ ਪਰਿਵਾਰ ਦੀ ਰਸੋਈ ਦਾ ਬਜਟ ਵਿਗਾੜ ਦਿੱਤਾ।

ਤੀਜੀ ਇੰਪੋਰਟ ਨਿਰਭਰਤਾ ਹੈ ਫਰਟੀਲਾਈਜ਼ਰਸ। ਭਾਰਤ ਲਈ ਰੂਸ 90 ਫੀਸਦੀ ਤੱਕ ਫਰਟੀਲਾਈਜ਼ਰਸ ਦੀਆਂ ਲੋੜਾਂ ਪੂਰੀਆਂ ਕਰਦਾ ਹੈ। ਭਾਰਤ ਦੇ 15 ਕਰੋੜ ਖੇਤੀਬਾੜੀ ਕਿਸਾਨ ਪਰਿਵਾਰ ਅਣਜਾਣੇ ’ਚ ਆਪਣੀ ਇਨਪੁੱਟ ਲਾਗਤ ਰੂਸੀ ਰੂਬਲ ’ਚ ਤੈਅ ਕਰਦੇ ਹਨ। ਲੜਾਈ ਦੇ ਹਾਲਾਤ ’ਚ ਝਟਕਾ ਸਿੱਧਾ ਕਿਸਾਨ ਦੇ ਖੇਤ ’ਤੇ ਲੱਗਦਾ ਹੈ। ਫਰਵਰੀ ਦੇ ਅੰਤ ’ਚ ਈਰਾਨ-ਅਮਰੀਕਾ ਅਤੇ ਇਜ਼ਰਾਈਲ ਟਕਰਾਅ ਤੋਂ ਬਾਅਦ ਯੂਰੀਆ ਦੀਆਂ ਕੀਮਤਾਂ 55 ਫੀਸਦੀ ਤੱਕ ਵਧ ਗਈਆਂ।

ਅਗਲਾ ਰਾਹ : ਦੁਨੀਆ ਭਰ ’ਚ ਤਣਾਅ ਦੇ ਹਾਲਾਤ ਦੇ ਬਾਵਜੂਦ ਭਾਰਤ ਦੀ 6.48 ਫੀਸਦੀ ਵਿਕਾਸ ਦਰ ਬਹੁਤ ਮਾਅਨੇ ਰੱਖਦੀ ਹੈ ਪਰ ਇਹ ਵਿਕਾਸ ਉਸ ਖਪਤ ’ਤੇ ਟਿਕਿਆ ਹੈ ਜੋ ਵੱਡੇ ਪੱਧਰ ’ਤੇ ਇੰਪੋਰਟ ’ਤੇ ਨਿਰਭਰ ਹੈ। ਰਿਨਿਊਏਬਲ ਐਨਰਜੀ ’ਚ ਨਿਵੇਸ਼ ਵਧਾਉਣ ਲਈ ਕੱਚੇ ਤੇਲ ਦੇ ਇੰਪੋਰਟ ਬਿੱਲ ਨੂੰ ਘਟਾਉਣਾ ਜ਼ਰੂਰੀ ਹੈ। ਭਾਰਤ ਦੀ 200 ਗੀਗਾਵਾਟ ਰਿਨਿਊਏਬਲ ਐਨਰਜੀ ਸਮਰੱਥਾ ਸਾਲ 2035 ਤੱਕ 1000 ਗੀਗਾਵਾਟ ਕਰਨ ਦਾ ਟੀਚਾ ਰਾਸ਼ਟਰੀ ਸੁਰੱਖਿਆ ਦੀ ਜ਼ਰੂਰਤ ਦੀ ਤਰਜ਼ ’ਤੇ ਪੂਰਾ ਕੀਤਾ ਜਾਵੇ, ਤਾਂ ਅਗਲੇ ਇਕ ਦਹਾਕੇ ’ਚ ਤੇਲ ਇੰਪੋਰਟ ’ਤੇ ਨਿਰਭਰਤਾ ਘੱਟ ਕੀਤੀ ਜਾ ਸਕਦੀ ਹੈ।

ਐਪਲ ਦੇ ਫੋਨ ਦੀ ਅਸੈਂਬਲਿੰਗ ਸ਼ੁਰੂਆਤ ਹੈ, ਅਸਲੀ ਮੰਜ਼ਿਲ ਉਨ੍ਹਾਂ ’ਚ ਲੱਗੀ ਚਿੱਪ ਦਾ ਉਤਪਾਦਨ ਹੈ। ਮਿਸ਼ਨ ਆਇਲ ਸੀਡਸ ਨੂੰ ਵੀ ਦੇਸ਼ ਦੇ ਰੱਖਿਆ ਪ੍ਰੋਗਰਾਮ ਵਰਗੀ ਜ਼ਰੂਰਤ ਦੀ ਤਰਜ਼ ’ਤੇ ਪਹਿਲ ਮਿਲੇ। ਖਾਣ ਵਾਲੇ ਤੇਲ ਅਤੇ ਖਾਦ ਦੀ 6 ਮਹੀਨੇ ਦੀ ਖਪਤ ਦੇ ਬਰਾਬਰ ਭੰਡਾਰ ਦੀ ਲੋੜ ਹੈ। ਵਧਦੇ ਇੰਪੋਰਟ ਬਿੱਲ ਦੇ ਵਿਚਲੇ ਦੇਸ਼ ਦੀ ਆਰਥਿਕ ਰੈਂਕਿੰਗ ਵੀ ਰੁਪਏ-ਡਾਲਰ ਦੇ ਭਾਅ ਦੇ ਨਾਲ ਬਦਲਦੀ ਰਹੀ, ਤਾਂ ਦੁਨੀਆ ਦੀ ਤੀਜੀ ਵੱਡੀ ਆਰਥਿਕਤਾ ਬਣਨ ਲਈ ਆਤਮਨਿਰਭਰ ਭਾਰਤ ਦੀ ਦਿਸ਼ਾ ’ਚ ਸ਼ਿੱਦਤ ਨਾਲ ਕਾਰਗਰ ਕਦਮ ਵਧਾਉਣੇ ਹੋਣਗੇ।

-ਡਾ. ਅੰਮ੍ਰਿਤ ਸਾਗਰ ਮਿੱਤਲ
(ਵਾਈਸ ਚੇਅਰਮੈਨ ਸੋਨਾਲੀਕਾ)

  • aatmanirbhar bharat
  • Independent India

ਅਮਰੀਕਾ ਅਤੇ ਚੀਨ ਵਿਚਾਲੇ ਸਮਝੌਤੇ ਨਾਲ ਹੋ ਸਕਦਾ ਹੈ ਇਕ ਨਵੀਂ ਵਿਸ਼ਵ ਵਿਵਸਥਾ ਦਾ ਉਦੈ

NEXT STORY

Stories You May Like

  • self dependent india in medical
    ਆਤਮਨਿਰਭਰ ਮੈਡੀਕਲ ਤਕਨੀਕ : ਸਸਤੀਆਂ ਸਿਹਤ ਸੇਵਾਵਾਂ ਅਤੇ ਵਿਕਸਤ ਭਾਰਤ ਦੀ ਮਜ਼ਬੂਤ ਨੀਂਹ
  • india china new delhi meeting lac
    ਭਾਰਤ-ਚੀਨ ਸਰਹੱਦ 'ਤੇ ਸ਼ਾਂਤੀ ਲਈ ਵੱਡਾ ਕਦਮ! ਨਵੀਂ ਦਿੱਲੀ 'ਚ ਹੋਈ ਅਹਿਮ ਬੈਠਕ
  • boy dies under suspicious circumstances at raj guest house phagwara
    ਪੰਜਾਬ: ਗੈਸਟ ਹਾਊਸ 'ਚੋਂ ਮਿਲੀ ਨੌਜਵਾਨ ਦੀ ਲਾਸ਼! ਪਿੱਜ਼ਾ ਦਾ ਆਰਡਰ ਦੇਣ ਮਗਰੋਂ ਚੁੱਕਿਆ ਖ਼ੌਫ਼ਨਾਕ ਕਦਮ
  • this special scheme of rbi brought 40 81 billion dollars to india
    RBI ਦੀ ਇਸ ਵਿਸ਼ੇਸ਼ ਸਕੀਮ ਨੇ ਭਾਰਤ 'ਚ ਲਿਆਂਦੇ 40.81 ਅਰਬ ਡਾਲਰ, ਜਾਣੋ ਕੀ ਹੈ ਯੋਜਨਾ
  • big step by india  s safran and drdo
    ਭਾਰਤ ਦੀ SAFRAN ਤੇ DRDO ਦਾ ਵੱਡਾ ਕਦਮ : ਭਾਰਤ ਦੇ ਲੜਾਕੂ ਜਹਾਜ਼ ਇੰਜਣ ਸੌਦੇ ਦਾ ਮਤਾ CCS ਪੁੱਜਾ
  • china israel relations
    ਚੀਨ ਦੀ ਇਰਾਨ ਨਾਲ ਵਧਦੀ ਨਜ਼ਦੀਕੀ ਕਾਰਨ ਇਜ਼ਰਾਈਲ ਨੇ ਚੁੱਕਿਆ ਵੱਡਾ ਕਦਮ ! ਚੇਂਗਦੂ ਕੌਂਸਲੇਟ ਕੀਤਾ ਬੰਦ
  • ban production and sale of analogue paneer
    'ਐਨਾਲਾਗ ਪਨੀਰ' ਦੇ ਉਤਪਾਦਨ ਤੇ ਵਿਕਰੀ 'ਤੇ ਤੁਰੰਤ ਪ੍ਰਭਾਵ ਨਾਲ ਪਾਬੰਦੀ, ਗੁਜਰਾਤ ਸਰਕਾਰ ਦਾ ਵੱਡਾ ਕਦਮ
  • india  s oil shines on middle east tensions and demand in europe  exports high
    ਮਿਡਲ ਈਸਟ ’ਚ ਤਣਾਅ ਅਤੇ ਯੂਰਪ ’ਚ ਮੰਗ ਨਾਲ ਚਮਕਿਆ ਭਾਰਤ ਦਾ ਤੇਲ! ਉੱਚ ਪੱਧਰ ’ਤੇ ਪਹੁੰਚੀ ਬਰਾਮਦ
  • punjab holiday update
    ਪੰਜਾਬ 'ਚ ਸੋਮਵਾਰ ਦੀ ਛੁੱਟੀ ਬਾਰੇ ਵੱਡੀ ਅਪਡੇਟ! ਜਾਣੋ ਕਿਹੜੇ ਸਕੂਲ ਖੁੱਲ੍ਹੇ ਤੇ...
  • weather forecast for punjab till august 20 heavy rains alert issued
    ਪੰਜਾਬ ਦੇ ਮੌਸਮ ਦੀ 20 ਅਗਸਤ ਤੱਕ ਵੱਡੀ ਭਵਿੱਖਬਾਣੀ! ਪਵੇਗਾ ਭਾਰੀ ਮੀਂਹ, ਇਨ੍ਹਾਂ...
  • one accused arrested with illicit liquor
    75 ਹਜ਼ਾਰ ਐੱਮ. ਐੱਲ. ਨਾਜਾਇਜ਼ ਸ਼ਰਾਬ ਸਣੇ ਇਕ ਮੁਲਜ਼ਮ ਗ੍ਰਿਫ਼ਤਾਰ
  • pinkoo tv releases a new animation video dudh piyo ji
    ਜੇ ਤੁਹਾਡੇ ਬੱਚੇ ਵੀ ਨਹੀਂ ਪੀਂਦੇ ਦੁੱਧ, ਤਾਂ ਵਿਖਾਓ Pinkoo TV ਦੀ ਇਹ ਵੀਡੀਓ,...
  • big weather forecast for the coming days in punjab
    ਪੰਜਾਬ 'ਚ ਆਉਣ ਵਾਲੇ ਦਿਨਾਂ ਨੂੰ ਲੈ ਕੇ ਮੌਸਮ ਦੀ ਵੱਡੀ ਭਵਿੱਖਬਾਣੀ ! ਇਨ੍ਹਾਂ...
  • major weather warning in punjab on august 17 and 18
    ਪੰਜਾਬ 'ਚ 17 ਤੇ 18 ਅਗਸਤ ਨੂੰ ਮੌਸਮ ਦੀ ਵੱਡੀ ਚਿਤਾਵਨੀ, ਵਿਭਾਗ ਨੇ ਜਾਰੀ ਕੀਤੀ...
  • illegal liquor  accused arrested  police personnel
    ਭਾਰੀ ਮਾਤਰਾ 'ਚ ਨਾਜਾਇਜ਼ ਸ਼ਰਾਬ ਸਣੇ ਮੁਲਜ਼ਮ ਕਾਬੂ
  • solid waste management project worth over rs 600 crore passed corporation
    ਨਿਗਮ 'ਚ ਸੋਮਵਾਰ ਨੂੰ ਪਾਸ ਹੋਵੇਗਾ 600 ਕਰੋੜ ਤੋਂ ਵੱਧ ਦਾ ਸਾਲਿਡ ਵੇਸਟ...
Trending
Ek Nazar
fire in largest natural reserve

ਬੈਲਜੀਅਮ ਦੇ ਸਭ ਤੋਂ ਵੱਡੇ ਕੁਦਰਤੀ ਰਿਜ਼ਰਵ 'ਚ ਲੱਗੀ ਭਿਆਨਕ ਅੱਗ

earthquake in indonesia

ਇੰਡੋਨੇਸ਼ੀਆ: ਭੂਚਾਲ ਕਾਰਨ 51 ਲੋਕਾਂ ਦੀ ਮੌਤ, ਮਲਬੇ ਹੇਠ ਫਸੇ ਲੋਕਾਂ ਦੀ ਭਾਲ ਜਾਰੀ

daughters  sons  wife  person  funeral

ਧੀਆਂ-ਪੁੱਤਾਂ ਤੇ ਘਰਵਾਲੀ ਹੋਣ ਦੇ ਬਾਵਜੂਦ ਬੰਦੇ ਦਾ ਬੇਗਾਨਿਆਂ ਨੇ ਕੀਤਾ ਅੰਤਿਮ...

mosque built by  transgender

ਟਰਾਂਸਜੈਂਡਰ ਨੇ ਬਣਾ'ਤੀ ਮਸਜਿਦ ! ਬਣੀ ਚਰਚਾ ਅਤੇ ਵਿਵਾਦ ਦਾ ਵਿਸ਼ਾ

heavy rain imd punjab weather

15, 16, 17, 18, 19, 20 ਅਗਸਤ ਨੂੰ ਪਵੇਗਾ ਭਾਰੀ ਮੀਂਹ! ਮੌਸਮ ਵਿਭਾਗ ਨੇ ਕਰ 'ਤੀ...

shweta tiwari marriage rumors

ਕੀ ਸੱਚਮੁੱਚ ਤੀਜਾ ਵਿਆਹ ਕਰਾਏਗੀ ਸ਼ਵੇਤਾ ਤਿਵਾਰੀ ? ਇਸ ਅਦਾਕਾਰ ਨੇ ਖੁਦ Fans ਨੂੰ...

mtv famed actor

ਮਸ਼ਹੂਰ ਅਦਾਕਾਰ ਦੀ ਭੇਤਭਰੀ ਹਾਲਤ 'ਚ ਹੋਈ ਮੌਤ ! ਬਾਥਰੂਮ 'ਚੋਂ ਮਿਲੀ ਲਾਸ਼, MTV...

gujarati man caught at airport

ਸ਼ਿਕਾਗੋ 'ਚ ਪਤਨੀ ਦਾ ਕਤਲ ਕਰਕੇ ਫਰਾਰ ਗੁਜਰਾਤੀ ਵਿਅਕਤੀ ਹਵਾਈ ਅੱਡੇ 'ਤੇ ਕਾਬੂ

heavy rain

ਜਾਪਾਨ 'ਚ ਭਾਰੀ ਮੀਂਹ ਮਗਰੋਂ ਆਇਆ ਹੜ੍ਹ, ਘੱਟੋ-ਘੱਟ ਪੰਜ ਲੋਕਾਂ ਦੀ ਮੌਤ, ਯਾਤਰੀ...

sunita ahuja s sensational statement against govinda

'ਧੀ ਦੀ ਉਮਰ ਦੀ ਕੁੜੀ ਨਾਲ ਘੁੰਮ ਰਿਹੈ, ਸ਼ਰਮ ਆਉਣੀ ਚਾਹੀਦੀ' ; ਗੋਵਿੰਦਾ 'ਤੇ ਪਤਨੀ...

incident in building

ਜਰਮਨੀ : 21 ਮੰਜ਼ਿਲਾ ਇਮਾਰਤ 'ਚ ਲੱਗੀ ਅੱਗ, ਪੰਜ ਲੋਕ ਜ਼ਖਮੀ

independence day

ਅਮਰੀਕੀ ਵਿਦੇਸ਼ ਮੰਤਰੀ ਰੂਬੀਓ ਨੇ ਪਾਕਿਸਤਾਨ ਨੂੰ ਆਜ਼ਾਦੀ ਦਿਵਸ 'ਤੇ ਦਿੱਤੀ ਵਧਾਈ

pakistan  become  arms dealer

ਪਾਕਿਸਤਾਨ ਅਫਰੀਕਾ 'ਚ ਬਣਿਆ ਰਿਆਧ ਦਾ ਪਸੰਦੀਦਾ ਹਥਿਆਰ ਡੀਲਰ

veteran actress manisha koirala recalls her cancer days

'ਮੈਨੂੰ ਲੱਗਾ ਕਿ ਮੈਂ ਮਰਨ ਵਾਲੀ ਹਾਂ...'; ਦਿੱਗਜ ਅਦਾਕਾਰਾ ਮਨੀਸ਼ਾ ਕੋਇਰਾਲਾ ਨੇ...

north korea condemned military exercises

ਉੱਤਰੀ ਕੋਰੀਆ ਨੇ ਅਮਰੀਕਾ-ਦੱਖਣੀ ਕੋਰੀਆ ਫੌਜੀ ਅਭਿਆਸਾਂ ਦੀ ਕੀਤੀ ਨਿੰਦਾ

yash s toxic a fairy tale for grown ups

ਇਹ ਲੋਕ ਨਹੀਂ ਦੇਖ ਸਕਣਗੇ ਯਸ਼ ਦੀ 'ਟੌਕਸਿਕ' ! ਥਿਏਟਰ 'ਚ ਨਹੀਂ ਮਿਲੇਗੀ ਐਂਟਰੀ,...

lost historical   sugauli agreement

ਨੇਪਾਲ ਤੋਂ ਗੁੰਮ ਹੋਇਆ 1816 ਦਾ ਇਤਿਹਾਸਕ 'ਸੁਗੌਲੀ ਸਮਝੌਤਾ

indian origin man pleads guilty

ਅਮਰੀਕਾ: ਭਾਰਤੀ ਮੂਲ ਦੇ ਵਿਅਕਤੀ ਨੇ ਨਾਬਾਲਗਾਂ ਨਾਲ ਸਬੰਧਤ ਇਤਰਾਜ਼ਯੋਗ ਸਮੱਗਰੀ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਬਲਾਗ ਦੀਆਂ ਖਬਰਾਂ
    • arrest rules
      ਬਿਨਾਂ ਵਾਰੰਟ ਗ੍ਰਿਫ਼ਤਾਰ ਵਿਅਕਤੀ ਨੂੰ ਕਦੋਂ ਤੱਕ ਪੁਲਸ ਹਿਰਾਸਤ ’ਚ ਰੱਖਿਆ ਜਾ...
    • jagtar hawara parole
      ਜਗਤਾਰ ਸਿੰਘ ਹਵਾਰਾ : ਪੰਜਾਬ ਨੂੰ ਚੋਣ ਲਾਭ ਤੋਂ ਪਹਿਲਾਂ ਸੁਰੱਖਿਆ ਨੂੰ ਤਰਜੀਹ...
    • the growing trend of climbing
      ‘ਮੰਗਾਂ ਮਨਵਾਉਣ ਲਈ ਟਾਵਰਾਂ ਆਦਿ’ ’ਤੇ ਚੜ੍ਹਨ ਦਾ ਵਧਦਾ ਰੁਝਾਨ!
    • odyssey relevance
      ਨੋਲਨ ਦੀ ਫ਼ਿਲਮ ‘ਦ ਓਡਿਸੀ’ ਅੱਜ ਦੇ ਲਈ ਪ੍ਰਾਸੰਗਿਕ ਕਿਉਂ ?
    • cyber fraud security
      ਠੱਗੀ ਤੋਂ ਆਜ਼ਾਦੀ : ਹਰਿਆਣਾ ਨੇ ਕਿਵੇਂ ਬਣਾਇਆ ‘ਸਾਈਬਰ ਸੁਰੱਖਿਆ ਕਵਚ’
    • dialogue is must in politics
      ਸਿਆਸੀ ਜੀਵਨ ’ਚ ਸੰਵਾਦ ਕਾਇਮ ਰੱਖਣਾ ਜ਼ਰੂਰੀ
    • hemant soren cbi
      ਸੀ. ਬੀ. ਆਈ. ਜਾਂਚ ਤੋਂ ਕਿਉਂ ਭੱਜ ਰਹੇ ਹਨ ਹੇਮੰਤ ਸੋਰੇਨ
    • increasing defects in planes putting passengers lives at risk
      ‘ਜਹਾਜ਼ਾਂ ’ਚ ਵਧ ਰਹੀਆਂ ਖ਼ਾਮੀਆਂ’ ਯਾਤਰੀਆਂ ਦੀਆਂ ਜਾਨਾਂ ਪੈ ਰਹੀਆਂ ਖ਼ਤਰੇ ’ਚ!
    • government e marketplace
      ਸਮਾਵੇਸ਼ੀ, ਪਾਰਦਰਸ਼ੀ ਸਰਕਾਰੀ ਖ਼ਰੀਦ ਦਾ ਬਿਹਤਰੀਨ ਪਲੇਟਫਾਰਮ ਹੈ ਜੈੱਮ
    • rss gen z
      ਆਰ. ਐੱਸ. ਐੱਸ. ਦਾ ‘ਜੈੱਨ-ਜ਼ੀ’ ਨੂੰ ਲੈ ਕੇ ‘ਡੈਮੇਜ ਕੰਟਰੋਲ’, ਭਾਜਪਾ ਨੂੰ ਸਖ਼ਤ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +