Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    MON, MAR 09, 2026

    5:42:26 PM

  • trump on iran ceasefire

    ਖ਼ਤਮ ਹੋਵੇਗੀ ਜੰਗ ! Iran War ਬਾਰੇ ਟਰੰਪ ਨੇ...

  • new twist youtuber nancy murder case big revelation khalistani terrorist pannu

    ਯੂ-ਟਿਊਬਰ ਨੈਂਸੀ ਗਰੇਵਾਲ ਕਤਲ ਕਾਂਡ 'ਚ ਨਵਾਂ ਮੋੜ! ...

  • farmers marching towards cm  s rally clash with police

    CM ਦੀ ਰੈਲੀ ਵੱਲ ਵੱਧ ਰਹੇ ਕਿਸਾਨਾਂ ਦੀ ਪੁਲਸ...

  • internet shutdown in iran for 216 hours

    ਈਰਾਨ 'ਚ ਡਿਜੀਟਲ ਬਲੈਕਆਉਟ, 216 ਘੰਟਿਆਂ ਤੋਂ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਧਰਮ
  • T20 World Cup 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Blog News
  • ਅਮਰੀਕਾ ਦੀ ਕੂਟਨੀਤੀ ਨਹੀਂ ਦਾਦਾਗਿਰੀ!

BLOG News Punjabi(ਬਲਾਗ)

ਅਮਰੀਕਾ ਦੀ ਕੂਟਨੀਤੀ ਨਹੀਂ ਦਾਦਾਗਿਰੀ!

  • Edited By Rakesh,
  • Updated: 09 Mar, 2026 04:20 PM
Blog
america s diplomacy is not bullying
  • Share
    • Facebook
    • Tumblr
    • Linkedin
    • Twitter
  • Comment

ਅੱਜ ਦੁਨੀਆ ’ਚ ਹਰ ਪਾਸੇ ਯੁੱਧ, ਤਬਾਹੀ ਅਤੇ ਅਰਾਜਕਤਾ ਦਾ ਦੌਰ ਹੈ। ਵਿਕਾਸ ਦੀ ਗਤੀ ਰੁਕ ਰਹੀ ਹੈ। ਬੇਭਰੋਸਗੀ ਦਾ ਵਾਤਾਵਰਣ ਹੈ। ਅਨੇਕਾਂ ਦੇਸ਼ਾਂ ਦੇ ਨੇਤਾ ਹੀ ਮਵਾਲੀਆਂ ਵਾਂਗ ਵਰਤਾਓ ਕਰ ਰਹੇ ਹਨ, ਜਦਕਿ ਵਿਸ਼ਵ ਦੇ ਲੋਕ ਹਮੇਸ਼ਾ ਸ਼ਾਂਤੀ ਅਤੇ ਵਿਕਾਸ ਚਾਹੁੰਦੇ ਹਨ। ਇਸ ਉਥਲ-ਪੁਥਲ ’ਚ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਸਭ ਤੋਂ ਅੱਗੇ ਹਨ। ਟਰੰਪ ਹੀ ਕਿਉਂ, ਅਮਰੀਕਾ ਦੀ ਤਾਂ ਫ਼ਿਤਰਤ ਹੀ ਰਹੀ ਹੈ ਕਿ ਕੋਈ ਬਹਾਨਾ ਲੱਭ ਕੇ ਕਮਜ਼ੋਰ ਦੇਸ਼ਾਂ ਨੂੰ ਦਬਾਉਣਾ ਅਤੇ ਉਨ੍ਹਾਂ ਦੇ ਸਾਧਨਾਂ ’ਤੇ ਕਬਜ਼ਾ ਕਰਨਾ।

ਹਾਲ ਹੀ ’ਚ ਸੋਸ਼ਲ ਮੀਡੀਆ ’ਤੇ @sankofa360 ਤੋਂ ਇਕ ਪੋਸਟ ਕਾਫ਼ੀ ਵਾਇਰਲ ਹੋਈ, ਜਿਸ ’ਚ ਲਿਖਿਆ ਹੈ ਕਿ ‘‘ਪਿਆਰੀ ਦੁਨੀਆ, ਕੀ ਤੁਸੀਂ ਅਮਰੀਕਾ ਅਤੇ ਉਸ ਦੇ ਸਹਿਯੋਗੀਆਂ ਵੱਲੋਂ ਝੂਠ ਬੋਲਣ ਤੋਂ ਥੱਕ ਨਹੀਂ ਗਏ ਹੋ? ਕੀ ਤੁਸੀਂ ਉਸ ਸਾਮਰਾਜ ਤੋਂ ਥੱਕ ਨਹੀਂ ਗਏ ਹੋ, ਜੋ ਖ਼ੂਨ ਅਤੇ ਮੌਤ ਦੀ ਭਾਲ ’ਚ ਨਹੀਂ ਰੁਕਦਾ? ਅਮਰੀਕਾ ਜਾਂ ਉਸ ਦੇ ਸਹਿਯੋਗੀ ਕਦੇ ਕਿਸੇ ਗੱਲ ’ਤੇ ਸੱਚੇ ਰਹੇ ਹਨ? ਦੁਨੀਆ ਕਦੋਂ ਇਨ੍ਹਾਂ ਦੇ ਝੂਠ ਤੋਂ ਅੱਕ ਜਾਵੇਗੀ? ਹੁਣ ਤਾਂ ਸਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਗਲੋਬਲ ਅਸ਼ਾਂਤੀ, ਮੌਤ, ਅਰਾਜਕਤਾ ਅਤੇ ਵਿਨਾਸ਼ ਦੇ ਜ਼ਿੰਮੇਵਾਰ ਕੌਣ ਹਨ? ਜੋ ਦੁਨੀਆ ਦੀ ਸਥਿਰਤਾ ਦੇ ਖ਼ਿਲਾਫ਼ ਹਨ? ਜੋ ਵਿਸ਼ਵ ਸ਼ਾਂਤੀ ਦੇ ਵਿਚਾਰ ਤੋਂ ਡਰਦੇ ਹਨ? ਤੁਹਾਡੀ ਚੁੱਪ ਸਹਿਯੋਗ ਹੈ! ਅਮਰੀਕਾ ਗਲੋਬਲ ਮੁਸੀਬਤ ਪੈਦਾ ਕਰਨ ਵਾਲਾ ਹੈ। ਮੌਤ ਅਤੇ ਵਿਨਾਸ਼ ਦੀ ਮਸ਼ੀਨ! ਅਮਰੀਕੀ ਸਾਮਰਾਜ ਦੀ ਤਾਨਾਸ਼ਾਹੀ ਦੇ ਖ਼ਿਲਾਫ਼ ਬੋਲੋ!!!’’

ਇਹ ਪੋਸਟ ਨਾ ਿਸਰਫ ਅਮਰੀਕਾ ਦੀਆਂ ਇਤਿਹਾਸਕ ਗਲਤੀਆਂ ਨੂੰ ਉਜਾਗਰ ਕਰਦੀ ਹੈ ਸਗੋਂ ਦੁਨੀਆ ਨੂੰ ਜਗਾਉਣ ਦਾ ਯਤਨ ਵੀ ਕਰਦੀ ਹੈ। ਅੱਜ, ਜਦੋਂ ਅਸੀਂ ਵੈਨੇਜ਼ੁਏਲਾ, ਕਿਊਬਾ ਅਤੇ ਈਰਾਨ ਵਰਗੇ ਦੇਸ਼ਾਂ ’ਚ ਅਮਰੀਕੀ ਦਖ਼ਲਅੰਦਾਜ਼ੀ ਦੀ ਨਵੀਂ ਲਹਿਰ ਦੇਖ ਰਹੇ ਹਾਂ, ਇਹ ਸਪੱਸ਼ਟ ਹੋ ਗਿਆ ਹੈ ਕਿ ਅਮਰੀਕਾ ਦੇ ਫੈਸਲੇ ਗਲਤ ਸਾਬਤ ਹੋ ਚੁੱਕੇ ਹਨ। ਇਨ੍ਹਾਂ ਯੁੱਧਾਂ ਨੇ ਨਾ ਸਿਰਫ ਲੱਖਾਂ ਜਾਨਾਂ ਲਈਆਂ, ਸਗੋਂ ਦੁਨੀਆ ਨੂੰ ਅਸਥਿਰਤਾ ਵੱਲ ਧੱਕਿਆ। ਅਮਰੀਕਾ ਦੀਆਂ ਇਨ੍ਹਾਂ ਗਲਤੀਆਂ ਤੋਂ ਇਹ ਪਤਾ ਚੱਲਦਾ ਹੈ ਕਿ ਗਲੋਬਲ ਭਾਈਚਾਰਾ ਹੁਣ ਯੁੱਧਾਂ ਤੋਂ ਕਿੰਨਾ ਅੱਕ ਚੁੱਕਾ ਹੈ?

ਅਮਰੀਕਾ ਦੀ ਵਿਦੇਸ਼ ਨੀਤੀ ਦਾ ਇਤਿਹਾਸ ਝੂਠ, ਦਖ਼ਲਅੰਦਾਜ਼ੀ ਅਤੇ ਯੁੱਧਾਂ ਨਾਲ ਭਰਿਆ ਪਿਆ ਹੈ। 1950 ਦੇ ਦਹਾਕੇ ਤੋਂ ਸ਼ੁਰੂ ਕਰੀਏ ਤਾਂ ਕੋਰੀਆਈ ਯੁੱਧ (1950-1953) ’ਚ ਅਮਰੀਕਾ ਨੇ ਉੱਤਰੀ ਕੋਰੀਆ ਦੇ ਹਮਲੇ ਦਾ ਬਹਾਨਾ ਬਣਾ ਕੇ ਦਖ਼ਲ ਦਿੱਤਾ ਪਰ ਅਸਲੀਅਤ ਇਹ ਸੀ ਕਿ ਇਹ ਸੀਤ ਯੁੱਧ ਦੀ ਰਣਨੀਤੀ ਦਾ ਹਿੱਸਾ ਸੀ। ਲੱਖਾਂ ਕੋਰੀਆਈ ਮਾਰੇ ਗਏ ਪਰ ਕੀ ਅਮਰੀਕਾ ਦੀ ਜਿੱਤ ਹੋਈ? ਨਹੀਂ, ਇਹ ਯੁੱਧ ਅੱਜ ਵੀ ਕੋਰੀਆਈ ਪ੍ਰਾਇਦੀਪ ’ਤੇ ਤਣਾਅ ਦਾ ਕਾਰਨ ਬਣਿਆ ਹੋਇਆ ਹੈ। ਇਸੇ ਤਰ੍ਹਾਂ, 1954 ’ਚ ਗੁਆਟੇਮਾਲਾ ’ਚ ਅਮਰੀਕਾ ਨੇ ਲੋਕਤੰਤਰੀ ਜਮਹੂਰੀ ਤੌਰ ’ਤੇ ਚੁਣੀ ਗਈ ਸਰਕਾਰ ਨੂੰ ਉਖਾੜ ਸੁੱਟਿਆ, ਕਿਉਂਕਿ ਉੱਥੋਂ ਦੀਆਂ ਭੂਮੀ ਸੁਧਾਰ ਨੀਤੀਆਂ ਅਮਰੀਕੀ ਕੰਪਨੀਆਂ ਨੂੰ ਪਸੰਦ ਨਹੀਂ ਆਈਆਂ। ਗੁਆਟੇਮਾਲਾ ਅੱਜ ਵੀ ਗਰੀਬੀ ਅਤੇ ਹਿੰਸਾ ਨਾਲ ਜੂਝ ਰਿਹਾ ਹੈ।

1950-60 ਦੇ ਦਹਾਕੇ ਤੋਂ ਅਮਰੀਕਾ ਦੇ ਝੂਠ ਦੀ ਫ਼ਹਿਰਿਸਤ ਲੰਬੀ ਹੈ। ਇੰਡੋਨੇਸ਼ੀਆ (1958) ’ਚ ਸੀ. ਆਈ. ਏ. ਨੇ ਵਿਦਰੋਹੀਆਂ ਨੂੰ ਸਮਰਥਨ ਦਿੱਤਾ ਪਰ ਅਸਫ਼ਲ ਰਿਹਾ। ਕਿਊਬਾ (1961) ’ਚ ‘ਬੇਅ ਆਫ ਪਿਗਸ’ ਹਮਲਾ ਇਕ ਵੱਡੀ ਅਸਫ਼ਲਤਾ ਸੀ, ਜਿੱਥੇ ਅਮਰੀਕਾ ਨੇ ਫਿਦਲ ਕਾਸਤਰੋ ਨੂੰ ਹਟਾਉਣ ਦੀ ਕੋਸ਼ਿਸ਼ ਕੀਤੀ ਪਰ ਖ਼ੁਦ ਦੀ ਕਿਰਕਿਰੀ ਹੋਈ। ਵੀਅਤਨਾਮ ਯੁੱਧ (1961-1975) ਤਾਂ ਅਮਰੀਕੀ ਇਤਿਹਾਸ ਦਾ ਸਭ ਤੋਂ ਕਾਲਾ ਅਧਿਆਏ ਹੈ। ਅਮਰੀਕਾ ਨੇ ‘ਟੋਂਕਿਨ ਦੀ ਖਾੜੀ ਘਟਨਾ’ ਨੂੰ ਬਹਾਨਾ ਬਣਾ ਕੇ ਯੁੱਧ ਸ਼ੁਰੂ ਕੀਤਾ, ਜੋ ਬਾਅਦ ’ਚ ਝੂਠ ਸਾਬਤ ਹੋਇਆ। 58,000 ਅਮਰੀਕੀ ਸੈਨਿਕ ਅਤੇ ਲੱਖਾਂ ਵੀਅਤਨਾਮੀ ਮਾਰੇ ਗਏ। ਅਮਰੀਕਾ ਹਾਰ ਕੇ ਪਰਤਿਆ ਅਤੇ ਵੀਅਤਨਾਮ ਅੱਜ ਇਕ ਮਜ਼ਬੂਤ ਆਰਥਿਕਤਾ ਵਾਲਾ ਦੇਸ਼ ਹੈ। ਲਾਓਸ (1964-1973) ਅਤੇ ਕੰਬੋਡੀਆ (1969-1970) ’ਚ ਗੁਪਤ ਬੰਬਾਰੀ ਨੇ ਲੱਖਾਂ ਲੋਕਾਂ ਨੂੰ ਮਾਰ ਦਿੱਤਾ ਅਤੇ ਖਮੇਰ ਰੂਜ ਵਰਗੇ ਅੱਤਵਾਦ ਨੂੰ ਜਨਮ ਦਿੱਤਾ। ਕਾਂਗੋ (1964) ’ਚ ਅਮਰੀਕਾ ਨੇ ਉੱਥੋਂ ਦੇ ਪ੍ਰਧਾਨ ਮੰਤਰੀ ਪੈਟ੍ਰਿਸ ਲੁਮੁੰਬਾ ਦੀ ਹੱਤਿਆ ’ਚ ਭੂਮਿਕਾ ਨਿਭਾਈ, ਜੋ ਅਫ਼ਰੀਕਾ ਦੀ ਆਜ਼ਾਦੀ ਦੇ ਪ੍ਰਤੀਕ ਸਨ। ਡੋਮਿਨਿਕਨ ਰਿਪਬਲਿਕ (1965) ’ਚ ਦਖ਼ਲਅੰਦਾਜ਼ੀ ਨੇ ਲੋਕਤੰਤਰ ਨੂੰ ਕੁਚਲ ਦਿੱਤਾ।

1980 ਦੇ ਦਹਾਕੇ ’ਚ ਵੀ ਇਹ ਸਿਲਸਿਲਾ ਜਾਰੀ ਰਿਹਾ। ਗ੍ਰੇਨਾਡਾ (1983) ’ਚ ਅਮਰੀਕਾ ਨੇ ਮੈਡੀਕਲ ਵਿਦਿਆਰਥੀਆਂ ਦੀ ਸੁਰੱਖਿਆ ਦਾ ਬਹਾਨਾ ਬਣਾ ਕੇ ਹਮਲਾ ਕੀਤਾ ਪਰ ਇਹ ਛੋਟੇ ਦੇਸ਼ ’ਤੇ ਸਾਮਰਾਜਵਾਦੀ ਕਬਜ਼ਾ ਸੀ। ਲੈਬਨਾਨ (1983-1984) ’ਚ ਅਮਰੀਕੀ ਸੈਨਿਕਾਂ ਦੀ ਮੌਤ ਹੋਈ ਪਰ ਕੋਈ ਸਥਾਈ ਸ਼ਾਂਤੀ ਨਹੀਂ ਆਈ। ਲੀਬੀਆ (1986) ’ਚ ਗੱਦਾਫ਼ੀ ’ਤੇ ਹਮਲਾ, ਈਰਾਨ (1987-1988) ’ਚ ਨੇਵੀ ਸੰਘਰਸ਼, ਪਨਾਮਾ (1989) ’ਚ ਨੋਰੀਏਗਾ ਨੂੰ ਹਟਾਉਣਾ-ਇਹ ਸਾਰੇ ਫੈਸਲੇ ਅਮਰੀਕਾ ਦੀ ਤਾਕਤ ਦਿਖਾਉਣ ਲਈ ਸਨ ਪਰ ਉਨ੍ਹਾਂ ਨੇ ਖੇਤਰੀ ਅਸਥਿਰਤਾ ਵਧਾਈ।

ਇਰਾਕ ਖ਼ਿਲਾਫ਼ 1991 ਦੀ ਗਲਫ਼ ਵਾਰ, 1998 ਦੀ ਬੰਬਾਰੀ ਅਤੇ 2003 ਦਾ ਹਮਲਾ ‘ਮਹਾਵਿਨਾਸ਼ ਦੇ ਹਥਿਆਰਾਂ’ ਦੇ ਝੂਠ ’ਤੇ ਅਾਧਾਰਿਤ ਸੀ। ਸੱਦਾਮ ਹੁਸੈਨ ਨੂੰ ਹਟਾਇਆ ਗਿਆ ਪਰ ਇਰਾਕ ਅੱਜ ਵੀ ਅਰਾਜਕਤਾ ’ਚ ਡੁੱਬਿਆ ਹੈ, ਆਈ. ਐੱਸ. ਆਈ. ਐੱਸ. ਵਰਗੇ ਸਮੂਹ ਪੈਦਾ ਹੋਏ। ਸੋਮਾਲੀਆ (1992-1994, 2007-ਵਰਤਮਾਨ) ’ਚ ਅਮਰੀਕੀ ਦਖ਼ਲਅੰਦਾਜ਼ੀ ਨੇ ਸਮੁੰਦਰੀ ਡਕੈਤੀ ਅਤੇ ਅੱਤਵਾਦ ਵਧਾਇਆ। ਬੋਸਨੀਆ (1994-1995) ’ਚ ਨਾਟੋ ਹਮਲੇ, ਸੂਡਾਨ (1998) ’ਚ ਦੂਤਾਵਾਸ ਬੰਬਾਰੀ, ਅਫ਼ਗਾਨਿਸਤਾਨ (1998, 2001) ’ਚ ਤਾਲਿਬਾਨ ਖ਼ਿਲਾਫ਼ ਯੁੱਧ-ਇਹ ਸਾਰੇ ਅਮਰੀਕਾ ਦੀ ‘ਅੱਤਵਾਦ ਵਿਰੋਧੀ’ ਨੀਤੀ ਦੇ ਨਾਂ ’ਤੇ ਸਨ, ਪਰ ਅਫ਼ਗਾਨਿਸਤਾਨ ਤੋਂ 2021 ਦੀ ਸ਼ਰਮਨਾਕ ਵਾਪਸੀ ਨੇ ਸਾਬਤ ਕੀਤਾ ਕਿ 20 ਸਾਲ ਦਾ ਯੁੱਧ ਵਿਅਰਥ ਸੀ।

ਯੂਗੋਸਲਾਵੀਆ (1999) ’ਚ ਨਾਟੋ ਬੰਬਾਰੀ ਨੇ ਕੋਸੋਵੋ ਨੂੰ ਵੱਖ ਕੀਤਾ ਪਰ ਜਾਤੀ ਤਣਾਅ ਅੱਜ ਵੀ ਹਨ। ਯਮਨ (2002-ਵਰਤਮਾਨ) ’ਚ ਡਰੋਨ ਹਮਲਿਆਂ ਨੇ ਨਾਗਰਿਕਾਂ ਨੂੰ ਮਾਰ ਦਿੱਤਾ, ਪਾਕਿਸਤਾਨ (2004) ’ਚ ਵੀ ਇਹੀ ਹੋਇਆ। ਸੀਰੀਆ (2014) ’ਚ ਆਈ. ਐੱਸ. ਆਈ. ਐੱਸ. ਖ਼ਿਲਾਫ਼ ਦਖ਼ਲਅੰਦਾਜ਼ੀ ਨੇ ਦੇਸ਼ ਨੂੰ ਬਰਬਾਦ ਕਰ ਦਿੱਤਾ। ਲੀਬੀਆ (2011) ’ਚ ਗੱਦਾਫ਼ੀ ਨੂੰ ਹਟਾਉਣ ਤੋਂ ਬਾਅਦ ਦੇਸ਼ ਖਾਨਾਜੰਗੀ ’ਚ ਫਸ ਗਿਆ। ਅਤੇ ਹੁਣ 2026 ’ਚ ਵੈਨੇਜ਼ੁਏਲਾ, ਕਿਊਬਾ ਅਤੇ ਈਰਾਨ ’ਤੇ ਝੂਠ। ਵੈਨੇਜ਼ੁਏਲਾ ’ਚ ਅਮਰੀਕਾ ਨੇ ਦਾਅਵਾ ਕੀਤਾ ਕਿ ਮਾਦੁਰੋ ਤਾਨਾਸ਼ਾਹ ਹੈ ਪਰ ਇਹ ਤੇਲ ਸਾਧਨਾਂ ’ਤੇ ਕਬਜ਼ੇ ਦੀ ਕੋਸ਼ਿਸ਼ ਹੈ। ਕਿਊਬਾ ’ਤੇ ਦਹਾਕਿਆਂ ਤੋਂ ਪਾਬੰਦੀਆਂ ਪਰ 2026 ’ਚ ਨਵੇਂ ਇਲਜ਼ਾਮ ਲਗਾ ਕੇ ਦਬਾਅ ਵਧਾਇਆ ਜਾ ਰਿਹਾ ਹੈ। ਈਰਾਨ ’ਤੇ ਪ੍ਰਮਾਣੂ ਪ੍ਰੋਗਰਾਮ ਦੇ ਬਹਾਨੇ ਹਮਲੇ ਦੀ ਧਮਕੀ, ਜਦਕਿ ਈਰਾਨ ਸ਼ਾਂਤੀ ਸਮਝੌਤੇ ਚਾਹੁੰਦਾ ਹੈ। ਇਹ ਸਾਰੇ ਫੈਸਲੇ ਗਲਤ ਸਾਬਤ ਹੋ ਚੁੱਕੇ ਹਨ।

ਸੰਯੁਕਤ ਰਾਸ਼ਟਰ ਦੀਆਂ ਰਿਪੋਰਟਾਂ ਦੱਸਦੀਆਂ ਹਨ ਕਿ ਯੁੱਧਾਂ ਨਾਲ ਕਰੋੜਾਂ ਲੋਕ ਉੱਜੜ ਗਏ, ਅਰਥਵਿਵਸਥਾਵਾਂ ਚਰਮਰਾ ਗਈਆਂ। ਯੂਕ੍ਰੇਨ-ਰੂਸ ਸੰਘਰਸ਼ ਅਤੇ ਇਜ਼ਰਾਈਲ-ਫ਼ਿਲਸਤੀਨ ਵਿਵਾਦ ’ਚ ਅਮਰੀਕਾ ਦੀ ਭੂਮਿਕਾ ਨੇ ਦਿਖਾਇਆ ਕਿ ਉਹ ਸ਼ਾਂਤੀ ਦਲਾਲ ਨਹੀਂ, ਸਗੋਂ ਯੁੱਧ ਉਕਸਾਉਣ ਵਾਲਾ ਹੈ। ਏਸ਼ੀਆ, ਅਫ਼ਰੀਕਾ ਅਤੇ ਲਾਤੀਨੀ ਅਮਰੀਕਾ ਦੇ ਦੇਸ਼ ਹੁਣ ਚੀਨ ਅਤੇ ਰੂਸ ਵਰਗੇ ਭਾਈਵਾਲਾਂ ਵੱਲ ਮੁੜ ਰਹੇ ਹਨ, ਕਿਉਂਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਇਹ ਦੇਸ਼ ਸ਼ਾਂਤੀ ਅਤੇ ਵਿਕਾਸ ’ਤੇ ਜ਼ੋਰ ਦਿੰਦੇ ਹਨ। ਕੋਰੋਨਾ ਮਹਾਮਾਰੀ ਅਤੇ ਜਲਵਾਯੂ ਤਬਦੀਲੀ ਵਰਗੀਆਂ ਚੁਣੌਤੀਆਂ ਨੇ ਸਾਬਤ ਕੀਤਾ ਕਿ ਦੁਨੀਆ ਨੂੰ ਸਹਿਯੋਗ ਚਾਹੀਦਾ ਹੈ, ਨਾ ਕਿ ਸੰਘਰਸ਼।

ਅਮਰੀਕਾ ਦੀਆਂ ਇਹ ਗਲਤੀਆਂ ਸਾਬਤ ਕਰਦੀਆਂ ਹਨ ਕਿ ਉਸ ਦੀ ਕੂਟਨੀਤੀ ਸਵਾਰਥ ’ਤੇ ਅਾਧਾਰਿਤ ਹੈ। ਉਹ ਲੋਕਤੰਤਰ ਅਤੇ ਮਨੁੱਖੀ ਅਧਿਕਾਰਾਂ ਦਾ ਢੌਂਗ ਰਚਦਾ ਹੈ ਪਰ ਅਸਲ ’ਚ ਸਾਧਨਾਂ ਅਤੇ ਦਬਦਬੇ ਦੀ ਭਾਲ ਕਰਦਾ ਹੈ। ਹੁਣ ਸਮਾਂ ਆ ਗਿਆ ਹੈ ਕਿ ਦੁਨੀਆ ਜਾਗੇ। ਸੰਯੁਕਤ ਰਾਸ਼ਟਰ ’ਚ ਸੁਧਾਰ, ਬਹੁਪੱਖੀ ਸਮਝੌਤੇ ਅਤੇ ਸ਼ਾਂਤੀ ਵਾਰਤਾਵਾਂ ਹੀ ਰਸਤਾ ਹਨ।

ਵਿਨੀਤ ਨਾਰਾਇਣ

  • Donald Trump
  • Americas diplomacy
  • bullying
  • global unrest
  • death
  • chaos

ਲਗਾਤਾਰ ਅਸਥਿਰ ਦੁਨੀਆ ’ਚ ਵੱਡੀ ਹੋ ਰਹੀ ਅੱਜ ਦੀ ਪੀੜ੍ਹੀ

NEXT STORY

Stories You May Like

  • indian government  us  russia  oil purchase
    'ਰੂਸ ਤੋਂ ਤੇਲ ਖਰੀਦਣ ਲਈ ਸਾਨੂੰ ਕਿਸੇ ਦੀ ਇਜਾਜ਼ਤ ਦੀ ਲੋੜ ਨਹੀਂ..!', ਭਾਰਤ ਨੇ ਅਮਰੀਕਾ 'ਤੇ ਕੀਤਾ ਪਲਟਵਾਰ
  • s jaishankar  india  us  foreign minister
    ''ਹੁਣ ਨਹੀਂ ਰੁਕੇਗਾ ਭਾਰਤ..!'', ਅਮਰੀਕਾ ਬਾਰੇ ਵਿਦੇਸ਼ ਮੰਤਰੀ ਜੈਸ਼ੰਕਰ ਨੇ ਦੇ'ਤਾ ਵੱਡਾ ਬਿਆਨ
  • insider info suggests iran war can stretch on till september
    ਜਲਦੀ ਖ਼ਤਮ ਨਹੀਂ ਹੋਵੇਗੀ ਈਰਾਨ-ਅਮਰੀਕਾ ਦੀ ਜੰਗ! ਪੈਂਟਾਗਨ ਨੇ ਮੰਗੇ ਵਾਧੂ ਫੌਜੀ ਅਧਿਕਾਰੀ
  • iran big warning to america
    ਈਰਾਨ ਦਾ ਵੱਡਾ ਬਿਆਨ; ਕਿਹਾ- ਸੀਜ਼ਫਾਇਰ ਦੀ ਮੰਗ ਨਹੀਂ ਕਰ ਰਹੇ, ਅਮਰੀਕਾ ਨੂੰ ਦਿੱਤੀ ਵੱਡੀ ਚਿਤਾਵਨੀ
  • amidst war with iran alarm bell for america oil reserves empty
    ਈਰਾਨ ਨਾਲ ਜੰਗ ਦਰਮਿਆਨ ਅਮਰੀਕਾ ਲਈ ਖ਼ਤਰੇ ਦੀ ਘੰਟੀ, ਤੇਲ ਭੰਡਾਰ ਹੋਇਆ ਖਾਲੀ
  • us iran tensions  morgan stanley downgrades indian market rating
    ਅਮਰੀਕਾ-ਈਰਾਨ ਤਣਾਅ : ਭਾਰਤ ਲਈ ਚਿੰਤਾਜਨਕ ਖ਼ਬਰ, ਮਾਰਗਨ ਸਟੈਨਲੀ ਨੇ ਘਟਾਈ ਭਾਰਤੀ ਬਾਜ਼ਾਰ ਦੀ ਰੇਟਿੰਗ
  • prime minister narendra modi congress jairam ramesh
    ਕਾਂਗਰਸ ਨੇ ਈਰਾਨ ਵਿਰੁੱਧ ਅਮਰੀਕਾ ਦੀ ਕਾਰਵਾਈ ਦੀ ਕੀਤੀ ਨਿੰਦਾ, ਭਾਰਤ ਸਰਕਾਰ ਤੋਂ ਕੀਤੀ ਇਹ ਮੰਗ
  • iran  s chief justice warned of strict action
    ਈਰਾਨ ਦੀ ਅਮਰੀਕਾ-ਇਜ਼ਰਾਈਲੀ ਹਮਲਿਆਂ ਦਾ ਸਮਰਥਨ ਕਰਨ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਦੀ ਚੇਤਾਵਨੀ
  • new twist youtuber nancy murder case big revelation khalistani terrorist pannu
    ਯੂ-ਟਿਊਬਰ ਨੈਂਸੀ ਗਰੇਵਾਲ ਕਤਲ ਕਾਂਡ 'ਚ ਨਵਾਂ ਮੋੜ! ਅੱਤਵਾਦੀ ਪੰਨੂ ਦਾ ਵੱਡਾ...
  • vigilance raid asi arrested for taking bribe injalandhar
    ਪੰਜਾਬ ਪੁਲਸ ਦੇ ASI 'ਤੇ ਡਿੱਗੀ ਗਾਜ! ਵਿਜੀਲੈਂਸ ਟੀਮ ਨੇ ਕੀਤਾ ਗ੍ਰਿਫ਼ਤਾਰ,...
  • punjab weather to change big forecast from the department till march 14
    ਪੰਜਾਬ Weather 'ਚ ਹੋਵੇਗੀ ਤਬਦੀਲੀ! 14 ਮਾਰਚ ਤੱਕ ਵਿਭਾਗ ਵੱਲੋਂ ਵੱਡੀ...
  • famous punjabi singer in big trouble
    ਮਸ਼ਹੂਰ ਪੰਜਾਬੀ ਗਾਇਕ ਦੀਆਂ ਵਧੀਆਂ ਮੁਸ਼ਕਲਾਂ ! ਹਰਿਆਣਾ ਤੋਂ ਬਾਅਦ ਹੁਣ ਪੰਜਾਬ 'ਚ...
  • mla pargat singh slams punjab government
    ਪੰਜਾਬ ਦੀਆਂ ਮਾਵਾਂ ਲਈ 1000-1000 ਰੁਪਏ ਨਾਲੋਂ ਆਪਣੇ ਪੁੱਤਾਂ ਦੀ ਸੁਰੱਖਿਆ ਕਿਤੇ...
  • farmer leader jagjit singh dallewal visit in jalandhar
    ਕਿਸਾਨ ਆਗੂ ਡੱਲੇਵਾਲ ਦਾ ਬਿਆਨ, ਪੰਜਾਬ ਸਰਕਾਰ ਦਾ ਬਜਟ ਵੋਟਰਾਂ ਨੂੰ ਲੁਭਾਉਣ ਵਾਲਾ,...
  • robbers snatched gold rings from an elderly woman
    ਘਰ ਦੇ ਬਾਹਰ ਖੜ੍ਹੀ ਬਜ਼ੁਰਗ ਔਰਤ ਤੋਂ ਸੋਨੇ ਦੀਆਂ ਵਾਲੀਆਂ ਝਪਟ ਕੇ ਲੁਟੇਰੇ ਫਰਾਰ,...
  • kabaddi player vansh dies under suspicious circumstances in udhowal mehatpur
    ਨਸ਼ਿਆਂ ਨੇ ਉਜਾੜ 'ਤਾ ਹੱਸਦਾ-ਵੱਸਦਾ ਘਰ! ਪੰਜਾਬ 'ਚ ਕਬੱਡੀ ਖਿਡਾਰੀ ਦੀ ਮੌਤ
Trending
Ek Nazar
married woman ra ped on the pretext of showing pg

PG ਦਿਖਾਉਣ ਦੇ ਬਹਾਨੇ ਵਿਆਹੁਤਾ ਔਰਤ ਨੂੰ ਪਹਿਲਾਂ ਪਿਆਈ ਚਾਹ, ਫਿਰ ਜਬਰ-ਜ਼ਿਨਾਹ...

british prime minister stormer discussed with trump

ਬ੍ਰਿਟਿਸ਼ PM ਸਟਾਰਮਰ ਅਤੇ ਟਰੰਪ ਵਿਚਾਲੇ ਪੱਛਮੀ ਏਸ਼ੀਆ ਦੀ ਮੌਜੂਦਾ ਸਥਿਤੀ 'ਤੇ...

akansha ranjan kapoor freezes her eggs

ਮਸ਼ਹੂਰ ਅਦਾਕਾਰਾ ਨੇ ਵਿਆਹ ਤੋਂ ਪਹਿਲਾਂ ਹੀ ਖਿੱਚ ਲਈ 'ਮਾਂ ਬਣਨ ਦੀ ਤਿਆਰੀ' !

ac summer season special attention

ਗਰਮੀਆਂ 'ਚ AC ਚਲਾਉਣ ਤੋਂ ਪਹਿਲਾਂ ਇਨ੍ਹਾਂ ਗੱਲਾਂ ਦਾ ਰੱਖੋ ਖ਼ਾਸ ਧਿਆਨ, ਨਹੀਂ...

important news for anurag doval s fans wife gives information about his health

ਲਾਈਵ ਵੀਡੀਓ 'ਚ ਖੁਦਕੁਸ਼ੀ ਦੀ ਕੋਸ਼ਿਸ਼ ਕਰਨ ਵਾਲੇ Youtuber ਦੀ ਹਾਲਤ ਹੁਣ ਕਿਵੇਂ?...

bahrain  s oil compan declared a force majeure situatio

ਬਹਿਰੀਨ ਦੀ ਸਰਕਾਰੀ ਤੇਲ ਕੰਪਨੀ ਨੇ ਆਪਣੀ ਸ਼ਿਪਮੈਂਟ 'ਤੇ 'ਫੋਰਸ ਮੇਜਓਰ' ਦਾ...

iceberg breaks off in canada

ਕੈਨੇਡਾ 'ਚ ਟੁੱਟਿਆ ਆਈਸਬਰਗ, ਬਚਾਏ ਗਏ 23 ਲੋਕ

the mercury started rising in amritsar

ਅੰਮ੍ਰਿਤਸਰ ’ਚ ਵੱਧਣ ਲੱਗਾ ਪਾਰਾ, ਮਾਰਚ ਮਹੀਨੇ ਦੀ ਤੇਜ਼ ਧੁੱਪ ਨੇ ਲੋਕ ਕੀਤੇ...

husband  2 children incident

ਵੱਡੀ ਵਾਰਦਾਤ: ਪਤਨੀ ਤੇ ਉਸ ਦੇ ਪ੍ਰੇਮੀ ਤੋਂ ਪਰੇਸ਼ਾਨ ਪਤੀ ਨੇ 2 ਜਵਾਕਾਂ ਦਾ ਕਰ...

imd issues heavy rain alert for 9 10 11 12 march for multiple states

9,10,11,12 ਤਰੀਕ ਨੂੰ ਭਾਰੀ ਮੀਂਹ! IMD ਨੇ ਇਨ੍ਹਾਂ ਸੂਬਿਆਂ ਲਈ ਜਾਰੀ ਕੀਤਾ ਅਲਰਟ

t20 wc police arrested two for selling black tickets

10-10 ਹਜ਼ਾਰ 'ਚ ਵਿਕ ਰਹੀਆਂ ਟੀ-20 ਵਿਸ਼ਵ ਕੱਪ ਫਾਈਨਲ ਦੀਆਂ ਟਿਕਟਾਂ! ਦੋ ਜਣੇ...

ac prices to rise 5 15 pc

ਗਰਮੀ ਦੇ ਆਉਣ ਤੋਂ ਪਹਿਲਾਂ ਹੀ ਮਹਿੰਗਾਈ ਨੇ ਛੁਡਾ 'ਤੇ ਪਸੀਨੇ, 15% ਵੱਧ ਗਏ AC...

anurag dobhal health update

ਮੌਤ ਨੂੰ ਮਾਤ ਦੇ ਕੇ ਵਾਪਸ ਪਰਤਿਆ YouTuber ਅਨੁਰਾਗ ਡੋਭਾਲ ! ਹਸਪਤਾਲ ਤੋਂ ਪਹਿਲੀ...

jaya kishori ahead of t20 wc title clash

"ਸਾਡੇ ਖਿਡਾਰੀ ਸਭ ਤੋਂ ਬੈਸਟ"; ਵਰਲਡ ਕੱਪ ਫਾਈਨਲ ਤੋਂ ਪਹਿਲਾਂ ਜਯਾ ਕਿਸ਼ੋਰੀ ਨੇ...

kamal haasan tells donald trump to mind your own business

'ਅਸੀਂ ਇੱਕ ਆਜ਼ਾਦ ਦੇਸ਼ ਹਾਂ, ਕਿਸੇ ਦੇ ਗੁਲਾਮ ਨਹੀਂ...'; ਕਮਲ ਹਾਸਨ ਨੇ ਟਰੰਪ...

balendra shah s rsp creates history in nepal

ਨੇਪਾਲ ਚੋਣਾਂ : ਬਲੇਂਦਰ ਸ਼ਾਹ ਦੀ RSP ਨੇ ਰਚਿਆ ਇਤਿਹਾਸ, ਦਰਜ ਕੀਤੀ ਇਤਿਹਾਸਕ ਜਿੱਤ

massive destruction at tehran s shahran oil depot

ਤਹਿਰਾਨ ਦੇ ਸ਼ਾਹਰਾਨ ਤੇਲ ਡਿਪੂ 'ਚ ਭਾਰੀ ਤਬਾਹੀ: US-Israel ਦੀ ਸਾਂਝੀ ਬੰਬਾਰੀ...

fire at haifa port

ਹਾਇਫਾ ਬੰਦਰਗਾਹ 'ਤੇ ਲੱਗੀ ਭਿਆਨਕ ਅੱਗ, ਜੰਗ ਨੇ ਧਾਰਿਆ ਹੋਰ ਵੀ ਖ਼ਤਰਨਾਕ ਰੂਪ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • illegal cutting trees landslides floods
      'ਰੁੱਖਾਂ ਦੀ ਗ਼ੈਰ-ਕਾਨੂੰਨੀ ਕਟਾਈ ਕਾਰਨ ਆਈਆਂ ਜ਼ਮੀਨ ਖਿਸਕਣ ਅਤੇ ਹੜ੍ਹ ਵਰਗੀ...
    • earthquake earth people injured
      ਭੂਚਾਲ ਦੇ ਝਟਕਿਆਂ ਨਾਲ ਕੰਬੀ ਧਰਤੀ, ਡਰ ਦੇ ਮਾਰੇ ਘਰਾਂ 'ਚੋਂ ਬਾਹਰ ਨਿਕਲੇ ਲੋਕ
    • new virus worries people
      ਨਵੇਂ ਵਾਇਰਸ ਨੇ ਚਿੰਤਾ 'ਚ ਪਾਏ ਲੋਕ, 15 ਦੀ ਹੋਈ ਮੌਤ
    • dawn warning issued for punjabis
      ਪੰਜਾਬੀਆਂ ਲਈ ਚੜ੍ਹਦੀ ਸਵੇਰ ਚਿਤਾਵਨੀ ਜਾਰੀ! ਇਨ੍ਹਾਂ ਪਿੰਡਾਂ ਲਈ ਵੱਡਾ ਖ਼ਤਰਾ,...
    • fashion young woman trendy look crop top with lehenga
      ਮੁਟਿਆਰਾਂ ਨੂੰ ਟਰੈਂਡੀ ਲੁਕ ਦੇ ਰਹੇ ਹਨ ਕ੍ਰਾਪ ਟਾਪ ਵਿਦ ਲਹਿੰਗਾ
    • yamuna water level in delhi is continuously decreasing
      ਦਿੱਲੀ 'ਚ ਯਮੁਨਾ ਦਾ ਪਾਣੀ ਲਗਾਤਾਰ ਹੋ ਰਿਹਾ ਘੱਟ, ਖਤਰਾ ਅਜੇ ਵੀ ਬਰਕਰਾਰ
    • another heartbreaking incident in punjab
      ਪੰਜਾਬ 'ਚ ਫਿਰ ਰੂਹ ਕੰਬਾਊ ਘਟਨਾ, ਨੌਜਵਾਨ ਨੂੰ ਮਾਰੀ ਗੋਲੀ, ਮੰਜ਼ਰ ਦੇਖਣ ਵਾਲਿਆਂ...
    • abhijay chopra blood donation camp
      ਲੋਕਾਂ ਦੀ ਸੇਵਾ ਕਰਨ ਵਾਲੇ ਹੀ ਅਸਲ ਰੋਲ ਮਾਡਲ ਹਨ : ਅਭਿਜੈ ਚੋਪੜਾ
    • big news  famous singer abhijit in coma
      ਵੱਡੀ ਖਬਰ ; ਕੋਮਾ 'ਚ ਪਹੁੰਚਿਆ ਮਸ਼ਹੂਰ Singer ਅਭਿਜੀਤ
    • alcohol bottle ration card viral
      ਸ਼ਰਾਬ ਦੀ ਬੋਤਲ ਵਾਲਾ ਰਾਸ਼ਨ ਕਾਰਡ ਵਾਇਰਲ, ਅਜੀਬ ਘਟਨਾ ਨੇ ਉਡਾਏ ਹੋਸ਼
    • 7th pay commission  big good news for 1 2 crore employees  after gst now
      7th Pay Commission : 1.2 ਕਰੋੜ ਕਰਮਚਾਰੀਆਂ ਲਈ ਵੱਡੀ ਖ਼ੁਸ਼ਖ਼ਬਰੀ, GST ਤੋਂ...
    • ਬਲਾਗ ਦੀਆਂ ਖਬਰਾਂ
    • p chidambaram on trump
      ‘ਦੁਨੀਆ ਦੇ ਪੁਲਸਿਮੈਨ’ ਸਾਹਮਣੇ ਝੁਕਿਆ ਭਾਰਤ
    • ncreasing threats to bomb   government institutions
      ‘ਸਰਕਾਰੀ ਅਦਾਰਿਆਂ ਨੂੰ’ ਬੰਬ ਨਾਲ ਉਡਾਉਣ ਦੀਆਂ ਵਧਦੀਆਂ ਧਮਕੀਆਂ!
    • ukraine s lack of essential supplies is a major advantage for russia
      ਈਰਾਨ ਜੰਗ ਕਾਰਨ ਯੂਕ੍ਰੇਨ ਨੂੰ ਲੋੜੀਂਦੀ ਸਪਲਾਈ ’ਚ ਕਮੀ ਹੋਣ ਨਾਲ ਰੂਸ ਨੂੰ ਵੱਡਾ...
    • opposition accuses bjp of political kidnapping in bihar
      ਵਿਰੋਧੀ ਧਿਰ ਦਾ ਭਾਜਪਾ ’ਤੇ ਬਿਹਾਰ ’ਚ ਸਿਆਸੀ ਅਗਵਾ ਦਾ ਦੋਸ਼
    • bihar new cm
      ਬਿਹਾਰ ਨਵੇਂ ਮੁੱਖ ਮੰਤਰੀ ਦੇ ਸਾਹਮਣੇ ਨਿਤੀਸ਼ ਤੋਂ ਵੱਧ ਕਰਕੇ ਦਿਖਾਉਣ ਦੀ ਚੁਣੌਤੀ
    • iran war
      ਈਰਾਨ ਯੁੱਧ : ਸੱਤਾ ਅਤੇ ਤਾਕਤ ਦਾ ਨਸ਼ਾ ਸਿਰ ਚੜ੍ਹ ਕੇ ਬੋਲ ਰਿਹਾ
    • let the campaign against   ticketless travel
      ‘ਬਿਨਾਂ ਟਿਕਟ ਯਾਤਰਾ ਅਤੇ ਸਟੇਸ਼ਨਾਂ ’ਤੇ ਗੰਦਗੀ ਫੈਲਾਉਣ ਵਾਲਿਆਂ’ ਵਿਰੁੱਧ ਮੁਹਿੰਮ...
    • gujarat brings the dream of a viksit bharat to reality
      ਵਿਕਸਿਤ ਭਾਰਤ ਦੇ ਸੁਪਨੇ ’ਚ ਹਕੀਕਤ ਦੇ ਰੰਗ ਭਰਦਾ ‘ਗੁਜਰਾਤ’
    • latter to justice bhuian
      ਜਸਟਿਸ ਉੱਜਲ ਭੁਈਆਂ ਦੇ ਨਾਂ ਖੁੱਲ੍ਹਾ ਪੱਤਰ
    • infighting in punjab congress and rebellious tone in aap
      ਪੰਜਾਬ ਕਾਂਗਰਸ ਦੀ ਅੰਦਰੂਨੀ ਲੜਾਈ ਅਤੇ ‘ਆਪ’ ’ਚ ਬਗਾਵਤੀ ਸੁਰ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +