Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    MON, MAR 09, 2026

    11:19:44 AM

  • painful death of asi of punjab police

    ਪੰਜਾਬ ਪੁਲਸ ਦੇ ASI ਦੀ ਦਰਦਨਾਕ ਮੌਤ

  • relief news from saudi arabia indian citizens safe

    ਸਾਊਦੀ ਅਰਬ ਤੋਂ ਰਾਹਤ ਦੀ ਖ਼ਬਰ, ਮਿਜ਼ਾਈਲ ਹਮਲੇ 'ਦੇ...

  • partap singh bajwa s big question to the aap government

    'ਕਿੱਥੇ ਹੈ ਵਾਅਦੇ ਮੁਤਾਬਕ ਨਸ਼ਾ ਮੁਕਤ ਪੰਜਾਬ?',...

  • gold and silver prices surge  rates fall so much in a single day

    ਈਰਾਨ ਜੰਗ ਦਾ ਅਸਰ : ਸੋਨੇ-ਚਾਂਦੀ ਦੀਆਂ ਕੀਮਤਾਂ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਧਰਮ
  • T20 World Cup 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Blog News
  • ਅਮਰੀਕਾ ਦਾ ਟਰੰਪ ਕਾਰਡ ਅਤੇ ਪਾਕਿਸਤਾਨ ਦੀ ਨਿਰਾਸ਼ਾ

BLOG News Punjabi(ਬਲਾਗ)

ਅਮਰੀਕਾ ਦਾ ਟਰੰਪ ਕਾਰਡ ਅਤੇ ਪਾਕਿਸਤਾਨ ਦੀ ਨਿਰਾਸ਼ਾ

  • Edited By Rakesh,
  • Updated: 17 Feb, 2026 04:33 PM
Blog
america s trump card and pakistan s desperation
  • Share
    • Facebook
    • Tumblr
    • Linkedin
    • Twitter
  • Comment

ਜੇਕਰ ਕਿਹਾ ਜਾਵੇ ਕਿ ਮੌਜੂਦਾ ਅਮਰੀਕਾ ਦੇ ਹੱਥ ’ਚ ਟਰੰਪ ਕਾਰਡ ਹੈ ਅਤੇ ਕਦੋਂ ਚਲਾ ਦੇਵੇ ਕੋਈ ਨਹੀਂ ਜਾਣਦਾ, ਪਾਕਿਸਤਾਨ ਦੇ ਰੱਖਿਆ ਮੰਤਰੀ ਖਵਾਜਾ ਆਸਿਫ ਦਾ ਤਲਖ਼ੀ ਭਰਿਆ ਕਹੀਏ ਜਾਂ ਦਰਦ ਭਰਿਆ ਬਿਆਨ ਇਹੀ ਦੱਸਦਾ ਹੈ। ਬੀਤੇ ਸੋਮਵਾਰ ਨੂੰ ਉਹ ਨੈਸ਼ਨਲ ਅਸੈਂਬਲੀ ’ਚ ਅਮਰੀਕਾ ਦੀ ਪਾਕਿਸਤਾਨ ਪ੍ਰਤੀ ਭੂਮਿਕਾ ’ਤੇ ਬੋਲਦੇ ਸਮੇਂ ਅਜਿਹਾ ਕੁਝ ਬੋਲ ਗਏ ਜਿਸ ਦੀ ਚਰਚਾ ਇਨ੍ਹੀਂ ਦਿਨੀਂ ਪੂਰੀ ਦੁਨੀਆ ’ਚ ਹੈ। ਪਾਕਿਸਤਾਨ ਦਾ ਦਰਦ ਅਾਖ਼ਿਰ ਆਸਿਫ ਦੀ ਜ਼ੁਬਾਨ ਤੋਂ ਬਾਹਰ ਆ ਹੀ ਗਿਆ। ਉਨ੍ਹਾਂ ਨੇ ਕਿਹਾ ਕਿ ਅਮਰੀਕਾ ਨੇ ਪਾਕਿਸਤਾਨ ਦੀ ਆਪਣੇ ਰਣਨੀਤਿਕ ਹਿੱਤਾਂ ਲਈ ਹਮੇਸ਼ਾ ਵਰਤੋਂ ਕੀਤੀ, ਉਸ ਤੋਂ ਬਾਅਦ ਟਾਇਲਟ ਪੇਪਰ ਵਾਂਗ ਛੱਡ ਦਿੱਤਾ। ਯਕੀਨੀ ਤੌਰ ’ਤੇ ਇੰਨਾ ਤਾਂ ਸਮਝ ਆਉਂਦਾ ਹੈ ਕਿ ਭਾਰਤ ਨਾਲ ਹੋਈ ਟ੍ਰੇਡ ਡੀਲ ਤੋਂ ਬਾਅਦ ਪਾਕਿਸਤਾਨ ’ਚ ਬੇਚੈਨੀ ਜ਼ਰੂਰ ਦਿਸ ਰਹੀ ਸੀ। ਅੰਦਰੂਨੀ ਤੌਰ ’ਤੇ ਪਾਕਿਸਤਾਨ ਇੰਨਾ ਘਬਰਾਇਆ ਹੋਇਆ ਅਤੇ ਪਰੇਸ਼ਾਨ ਹੋਵੇਗਾ, ਇਹ ਲੱਗਦਾ ਨਹੀਂ ਸੀ।

ਅਮਰੀਕਾ ਨੇ ਇਸਲਾਮ ਨੂੰ ਇਸਲਾਮ ਦੇ ਖਿਲਾਫ ਖੜ੍ਹਾ ਕਰ ਕੇ ਆਪਣਾ ਮਤਲਬ ਸਾਧ ਲਿਆ ਅਤੇ ਸੁਆਰਥੀ ਪਾਕਿਸਤਾਨ ਸਮਝਦੇ ਹੋਏ ਵੀ ਅਣਜਾਣ ਬਣਿਆ ਰਿਹਾ। ਜਦੋਂ ਭਾਰਤ ਨਾਲ ਅਮਰੀਕਾ ਦੀ ਕੁਝ ਦਿਨਾਂ ਪਹਿਲਾਂ ਦੀ ਨਜ਼ਦੀਕੀ ਸਮਝ ਆਈ ਤਾਂ ਦਰਦ ਛਲਕਣ ਲੱਗਾ। ਪਾਕਿਸਤਾਨ ਚੰਗੀ ਤਰ੍ਹਾਂ ਸਮਝਦਾ ਸੀ ਕਿ ਅਫਗਾਨਿਸਤਾਨ ਦੀ ਜ਼ਮੀਨ ’ਤੇ ਲੜੀਆਂ ਗਈਆਂ ਦੋ ਜੰਗਾਂ ਨਾ ਤਾਂ ਇਸਲਾਮ ਦੇ ਹਿੱਤ ’ਚ ਸਨ ਅਤੇ ਨਾ ਹੀ ਮਜ਼੍ਹਬ ਨਾਲ ਪਿਆਰ ਕਰਨ ਵਾਲਿਆਂ ਦੇ। ਹਕੀਕਤ ’ਚ ਇਹ ਦੁਨੀਆ ਦਾ ਠਾਣੇਦਾਰ ਕਹਾਉਣ ਵਾਲੇ ਅਮਰੀਕਾ ਦੇ ਸੁਆਰਥ ਨਾਲ ਜੁੜੀਆਂ ਸਨ, ਜੋ ਅਸਲ ’ਚ ਇਕ ਸੁਪਰਪਾਵਰ ਦੀ ਰਣਨੀਤਕ ਜੰਗ ਸੀ। ਯਕੀਨੀ ਤੌਰ ’ਤੇ ਹੁਣ ਲੱਗਣ ਲੱਗਾ ਹੈ ਕਿ ਪਾਕਿਸਤਾਨ-ਅਮਰੀਕਾ ਦੇ ਵਿਚਾਲੇ ਮੁਨੀਰ ਅਤੇ ਸ਼ਾਹਬਾਜ਼ ਸ਼ਰੀਫ ਦੇ ਚਾਪਲੂਸੀ ਭਰੇ ਰਿਸ਼ਤੇ ’ਤੇ ਵੀ ਅਮਰੀਕੀ ਰਾਸ਼ਟਰਪਤੀ ਦਾ ਟਰੰਪ ਕਾਰਡ ਚੱਲ ਗਿਆ ਹੈ। ਅਸੰਤੁਸ਼ਟ ਪਾਕਿਸਤਾਨ ਅਤੇ ਉਸ ਦੇ ਰੱਖਿਆ ਮੰਤਰੀ ਦੇ ਬਿਆਨ ਤੋਂ ਬਾਅਦ, ਹੁਣ ਅੰਤਰਰਾਸ਼ਟਰੀ ਮਾਅਨੇ ਚਾਹੇ ਜੋ ਕੱਢੇ ਜਾਣ ਪਰ ਇਹ ਸਮਝ ਆਉਣ ਲੱਗਾ ਹੈ ਕਿ ਪਾਕਿਸਤਾਨ ਦੀ ਸਥਿਤੀ ਬਹੁਤ ਨਾਜ਼ੁਕ ਹੋ ਗਈ ਹੈ, ਜਾਵੇ ਤਾਂ ਜਾਵੇ ਕਿੱਥੇ? ਹਾਲਾਂਕਿ ਖਵਾਜਾ ਆਸਿਫ ਹੁਣ ਮੰਨਦੇ ਹਨ ਕਿ ਪਾਕਿਸਤਾਨ ਨੇ ਸੋਵੀਅਤ ਸੰਘ ਦੇ ਵਿਰੁੱਧ ਅਤੇ 2001 ਤੋਂ ਬਾਅਦ ਅਮਰੀਕਾ ਦੀ ਅਗਵਾਈ ਵਾਲੀਆਂ ਜੰਗਾਂ ’ਚ ਭਾਗ ਲਿਆ ਸੀ, ਜਿਸ ਨੂੰ ਧਾਰਮਿਕ ਜਿਹਾਦ ਕਤਈ ਨਹੀਂ ਕਿਹਾ ਜਾ ਸਕਦਾ, ਸਗੋਂ ਇਹ ਸਿਆਸੀ ਲਾਭ ਅਤੇ ਦੁਨੀਆ ਦੀਆਂ ਵੱਡੀਆਂ ਸ਼ਕਤੀਆਂ ਦਾ ਸਮਰਥਨ ਪ੍ਰਾਪਤ ਕਰਨ ਬਾਰੇ ਸੀ।

ਆਰਥਿਕ ਰੂਪ ’ਚ ਟੁੱਟ ਚੁੱਕੇ ਅਤੇ ਇਕ ਤਰ੍ਹਾਂ ਨਾਲ ਅੰਦਰੂਨੀ ਜੰਗ ਦੇ ਦੌਰ ਤੋਂ ਗੁਜ਼ਰ ਰਹੇ ਪਾਕਿਸਤਾਨ ਨੂੰ ਪਹਿਲਾਂ ਹੀ ਸਮਝਣਾ ਚਾਹੀਦਾ ਸੀ ਕਿ ਜ਼ਿਆਦਾ ਮਿਠਾਸ ’ਚ ਕੀੜੇ ਪੈ ਜਾਂਦੇ ਹਨ। ਖੈਰ, ਮੌਜੂਦਾ ਦੌਰ ’ਚ ਪਾਕਿਸਤਾਨ ਦੇ ਫੌਜ ਮੁਖੀ ਅਸੀਮ ਮੁਨੀਰ ਅਤੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਦੀ ਟਰੰਪ ਦੀ ਚਾਪਲੂਸੀ ਕਰ-ਕਰ ਕੇ ਬਣਾਏ ਗਏ ਸਬੰਧਾਂ ’ਚ ਨਾ ਸਿਰਫ ਕੁੜੱਤਣ ਆ ਰਹੀ ਹੈ, ਸਗੋਂ ਕੀੜੇ ਵੀ ਪੈ ਰਹੇ ਹਨ। ਸ਼ਾਇਦ ਪਾਕਿਸਤਾਨ ਇਹ ਭੁੱਲ ਗਿਆ ਹੈ ਕਿ ਚੰਗਾ ਗੁਆਂਢੀ ਉਸ ਦਾ ਸਹੀ ਹਿਤੈਸ਼ੀ ਹੁੰਦਾ ਹੈ ਪਰ ਉਸ ਨੇ ਤਾਂ ਸ਼ੁਰੂ ਤੋਂ ਭਾਰਤ ਨੂੰ ਆਪਣਾ ਦੁਸ਼ਮਣ ਮੰਨ ਰੱਖਿਆ ਸੀ ਜਿਸ ਦੇ ਨਤੀਜੇ ਹੁਣ ਦੁਨੀਆ ਦੇਖ ਰਹੀ ਹੈ ਕਿ ਪਾਕਿਸਤਾਨ ਖੁਦ ਹੀ ਆਪਣੇ ਬੁਣੇ ਜਾਲ ’ਚ ਫਸ ਕੇ ਕਿਵੇਂ ਫੜਫੜਾ ਰਿਹਾ ਹੈ।

ਪਾਕਿਸਤਾਨ ਦੀ ਬੌਖਲਾਹਟ ਇਸੇ ਤੋਂ ਸਮਝ ਆਉਂਦੀ ਹੈ ਕਿ ਉਸ ਦੇ ਮੌਜੂਦਾ ਹੁਕਮਰਾਨ ਖੁਦ ਹੀ ਆਪਣੀ ਪੋਲ ਖੋਲ੍ਹ ਰਹੇ ਹਨ। ਹੁਣ ਆਸਿਫ ਦੁਆਰਾ ਕੀਤੀ ਗਈ ਆਲੋਚਨਾ ਉਨ੍ਹਾਂ ਦੀ ਛਾਤੀ ਪਿੱਟਣ ਵਾਲੀ ਮਾਨਸਿਕ ਸਥਿਤੀ ਵਰਗੀ ਹੈ। ਉਹ ਇੰਨੇ ਪਰੇਸ਼ਾਨ ਅਤੇ ਵਿਆਕੁਲ ਹਨ ਕਿ ਸਾਬਕਾ ਫੌਜ ਮੁਖੀਆਂ ਜਨਰਲ ਜ਼ਿਆ-ਉਲ-ਹੱਕ ਅਤੇ ਪਰਵੇਜ਼ ਮੁਸ਼ੱਰਫ ਦੀ ਖੁੱਲ੍ਹ ਕੇ ਆਲੋਚਨਾ ਕਰਦੇ ਹੋਏ ਇਹ ਕਹਿਣ ਤੋਂ ਵੀ ਨਹੀਂ ਝਿਜਕਦੇ ਕਿ ਦੋਵਾਂ ਨੇ ਅਮਰੀਕਾ ਨੂੰ ਅਫਗਾਨਿਸਤਾਨ ਜੰਗ ਲਈ ਆਪਣਾ ਪੋਰਟ ਅਤੇ ਏਅਰਸਪੇਸ ਦੇ ਕੇ ਦੋਗਲ਼ਾਪਣ ਕੀਤਾ। ਦੋਵਾਂ ਨੇ ਇਸ ਲੜਾਈ ਖਾਤਿਰ ਆਪਣੀ ਰੀਤ-ਨੀਤੀ ਵੀ ਬਦਲ ਦਿੱਤੀ ਜਿਸ ਨੂੰ ਅੱਜ ਪਾਕਿਸਤਾਨ ਭੁਗਤ ਰਿਹਾ ਹੈ। ਹੁਣ ਆਸਿਫ ਨੂੰ ਅਫਗਾਨਿਸਤਾਨ ਦੀ ਤਬਾਹੀ ਵੀ ਯਾਦ ਆਉਣ ਦੇ ਨਾਲ ਖੁਦ ਦੀਆਂ ਗਲਤੀਆਂ ਨਜ਼ਰ ਆਉਣ ਲੱਗੀਆਂ ਹਨ। ਜਿਸ ਦੇ ਕਾਰਨ ਨਾ ਸਿਰਫ ਲੱਖਾਂ ਲੋਕ ਪ੍ਰਭਾਵਿਤ ਹੋਏ, ਤਬਾਹ ਹੋਏ ਸਗੋਂ ਪੀੜ੍ਹੀਆਂ ਵੀ ਬਰਬਾਦ ਹੋਈਆਂ। ਉਹ ਇਸ ਨੂੰ ਪਾਕਿਸਤਾਨ ਲਈ ‘ਯੂਜ਼ ਐਂਡ ਥਰੋਅ’ ਦੱਸਦੇ ਹੋਏ ਇੱਥੋਂ ਤੱਕ ਕਹਿੰਦੇ ਹਨ ਕਿ ਹਕੀਕਤ ’ਚ ਇਹ ਕਿਰਾਏ ਦੀ ਇਕ ਜੰਗ ਸੀ, ਜਿਸ ’ਚ ਪਾਕਿਸਤਾਨ ਦੀ ਅਮਰੀਕਾ ਨੇ ਆਪਣੇ ਰਣਨੀਤਿਕ ਹਿੱਤਾਂ ਲਈ ਖਾਸੀ ਵਰਤੋਂ ਕੀਤੀ ਅਤੇ ਮਤਲਬ ਨਿਕਲਦੇ ਹੀ ਛੱਡ ਦਿੱਤਾ। ਯਕੀਨਨ ਟੁਕੜੇ ਸੁੱਟ ਕੇ ਪਾਕਿਸਤਾਨ ਦੀ ਵਰਤੋ ਕੀਤੀ ਗਈ।

ਕੀ ਇਹ ਸਭ ਭਾਰਤ ਨਾਲ ਹੋਈ ਡੀਲ ਤੋਂ ਬਾਅਦ ਪਾਕਿਸਤਾਨ ਨੂੰ ਸਮਝ ਆਇਆ? ਪਾਕਿਸਤਾਨ ਜਦੋਂ ਝੋਲੀ ਲੈ ਕੇ ਭੀਖ ਮੰਗਦੇ ਹੋਏ ਅਮਰੀਕਾ ਦੇ ਸਾਹਮਣੇ ਖੜ੍ਹਾ ਹੁੰਦਾ ਸੀ, ਤਦ ਇਹ ਪੁਰਾਣੀਆਂ ਗੱਲਾਂ ਯਾਦ ਕਿਉਂ ਨਹੀਂ ਰਹਿੰਦੀਆਂ ਸਨ? ਜਦੋਂ ਤੱਕ ਉਸ ਦੀ ਝੋਲੀ ’ਚ ਅਮਰੀਕੀ ਡਾਲਰ ਬਤੌਰ ਭੀਖ ਆਉਂਦੇ ਰਹੇ ਤਾਂ ਮੂੰਹ ਬੰਦ ਰਹਿੰਦਾ ਸੀ। ਉਦੋਂ ਵੀ ਕੀ ਪਾਕਿਸਤਾਨ ਇੰਨਾ ਅਣਜਾਣ ਸੀ? ਅਮਰੀਕਾ ਦੀ ਭਾਰਤ ਪ੍ਰਤੀ ਨਰਮੀ ਕਹੀਏ ਜਾਂ ਨਵੇਂ ਵਪਾਰਕ ਖੇਤਰ ’ਚ ਸਾਥ ਆਉਣ ਦਾ ਇਸ਼ਾਰਾ, ਉਸ ਤੋਂ ਵੀ ਪਾਕਿਸਤਾਨ ਪਰੇਸ਼ਾਨ ਹੈ। ਇਧਰ ਅਮਰੀਕਾ ਨੇ ਭਾਰਤ ਨੂੰ ਦੱਖਣੀ ਏਸ਼ੀਆ ਅਤੇ ਪੱਛਮੀ ਇੰਡੋ-ਪੈਸੀਫਿਕ ਖੇਤਰ—ਜੋ ਹਿੰਦ ਮਹਾਸਾਗਰ ਅਤੇ ਪ੍ਰਸ਼ਾਂਤ ਮਹਾਸਾਗਰ ਨੂੰ ਜੋੜਨ ਵਾਲਾ ਇਕ ਮਹੱਤਵਪੂਰਨ ਸਮੁੰਦਰੀ ਅਤੇ ਭੂ-ਰਾਜਨੀਤਕ ਖੇਤਰ ਹੈ ਅਤੇ ਅਫਰੀਕਾ ਦੇ ਪੂਰਬੀ ਤੱਟ ਤੋਂ ਅਮਰੀਕਾ ਦੇ ਪੱਛਮੀ ਤੱਟ ਤੱਕ ਫੈਲਿਆ ਹੈ—ਨੂੰ ਲੈ ਕੇ ਜਿਵੇਂ ਹੀ ਭਾਰਤ ਨੂੰ ਭਰੋਸੇਮੰਦ ਸਹਿਯੋਗੀ ਦੱਸਿਆ, ਪਾਕਿਸਤਾਨ ਨੂੰ ਮੰਨੋ ਸੱਪ ਸੁੰਘ ਗਿਆ। ਪਾਕਿਸਤਾਨ ਨੂੰ ਡਰ ਕਿਉਂ ਲੱਗਾ? ਕਿਉਂਕਿ ਇਹ ਵਿਸ਼ਵ ਦਾ ਸਭ ਤੋਂ ਵੱਡਾ ਵਪਾਰਕ ਮਾਰਗ ਅਤੇ 65 ਫੀਸਦੀ ਆਬਾਦੀ ਵਾਲਾ ਖੇਤਰ ਹੈ, ਜੋ ਆਰਥਿਕ, ਰਣਨੀਤਿਕ ਅਤੇ ਸੁਰੱਖਿਆ ਦ੍ਰਿਸ਼ਟੀਕੋਣ ਤੋਂ ਅਤਿ ਮਹੱਤਵਪੂਰਨ ਹੈ।

ਹੁਣ ਪਾਕਿਸਤਾਨ ਦੇ ਹੁਕਮਰਾਨਾਂ ਨੂੰ ਆਪਣੀ ਇਕ-ਇਕ ਗਲਤੀ ਯਾਦ ਆ ਰਹੀ ਹੈ। ਉਸ ਦੇ ਕਈ ਨੇਤਾ ਇਸ ਗੱਲ ’ਤੇ ਛਾਤੀ ਪਿੱਟਦੇ ਦਿਸ ਰਹੇ ਹਨ ਕਿ ਅਫਗਾਨਿਸਤਾਨ ਕਿਨ੍ਹਾਂ ਨੀਤੀਆਂ ਨਾਲ ਤਬਾਹ ਹੋਇਆ! ਹੁਣ ਉੱਥੇ ਸੰਸਦ ’ਚ ਖੁੱਲ੍ਹੇਆਮ ਸਵੀਕਾਰਿਆ ਜਾ ਰਿਹਾ ਹੈ ਕਿ ਦੁਨੀਆ ਅਣਜਾਣ ਬਣ ਕੇ ਨਹੀਂ ਰਹਿ ਸਕਦੀ। ਯਕੀਨੀ ਤੌਰ ’ਤੇ ਪਾਕਿਸਤਾਨ-ਅਮਰੀਕਾ ਸਬੰਧ ਇਕ ਖ਼ਤਰਨਾਕ ਮੋੜ ’ਤੇ ਹਨ। ‘ਦੇਰ ਆਏ ਦਰੁਸਤ ਆਏ’ ਦਾ ਅਲਾਪ ਪਾਕਿਸਤਾਨ ਕਦੋਂ ਤੱਕ ਅਲਾਪੇਗਾ ਅਤੇ ਇਸ ਨਾਲ ਹੋਵੇਗਾ ਕੀ? ਦੁਨੀਆ ਜਾਣਦੀ ਹੈ ਕਿ ਡੋਨਾਲਡ ਟਰੰਪ ਬਤੌਰ ਟਰੰਪ ਕਾਰਡ ਕਦੋਂ ਕਿਹੜੀ ਚਾਲ ਚੱਲ ਜਾਣ, ਕੋਈ ਨਹੀਂ ਜਾਣਦਾ!

ਰਿਤੂਪਰਣ ਦਵੇ

  • America
  • Trump card
  • Pakistan
  • Defence Minister Khawaja Asif
  • political gain

ਪਿੰਕ ਅਤੇ ਬਲਿਊ ਦੇ ਵਿਚਾਲੇ ਫਸੀਆਂ ਔਰਤਾਂ

NEXT STORY

Stories You May Like

  • trump repeatedly uses tariff threats to defeat his enemies and friends
    ‘ਆਪਣੇ ਦੁਸ਼ਮਣਾਂ ਅਤੇ ਦੋਸਤਾਂ ਨੂੰ ਹਰਾਉਣ ਲਈ ਵਾਰ-ਵਾਰ’ ਟੈਰਿਫ ਦੀ ਧਮਕੀ ਦੀ ਵਰਤੋਂ ਕਰਦੇ ਟਰੰਪ!
  • ayatollah  s message broadcast in iran
    ਆਯਤੁੱਲਾ ਦਾ ਸੁਨੇਹਾ ਪ੍ਰਸਾਰਿਤ : 'ਇਜ਼ਰਾਈਲੀਆਂ ਅਤੇ ਟਰੰਪ ਦਾ ਖੂਨ ਵਹਾਉਣ' ਦੀ ਅਪੀਲ
  • usa student visa
    14,000 ਤੋਂ ਸਿਰਫ਼ 2,300 ! ਟਰੰਪ ਦੀਆਂ ਨੀਤੀਆਂ ਦਾ ਅਸਰ ; ਭਾਰਤੀ ਵਿਦਿਆਰਥੀਆਂ ਦਾ ਅਮਰੀਕਾ ਤੋਂ ਮੋਹ ਭੰਗ
  • iran must surrender unconditionally  trump
    ਈਰਾਨ 'ਬਿਨਾਂ ਸ਼ਰਤ ਕਰੇ ਸਮਰਪਣ : ਟਰੰਪ ਦਾ ਤਿੱਖਾ ਤੇਵਰ
  • trump speaks on pakistan afghanistan conflict
    ਪਾਕਿਸਤਾਨ-ਅਫਗਾਨਿਸਤਾਨ ਟਕਰਾਅ 'ਤੇ ਬੋਲੇ ਟਰੰਪ, ਕਿਹਾ- 'ਮੈਂ ਦੇਵਾਂਗਾ ਦਖਲ'
  • uttar pradesh  shia community  israel  america  donald trump  poster
    UP ਦੇ ਚਰਖਾਰੀ 'ਚ 'ਟਰੰਪ' ਦੇ ਫੂਕੇ ਪੋਸਟਰ; ਇਜ਼ਰਾਈਲ ਤੇ ਅਮਰੀਕਾ ਵਿਰੁੱਧ ਸੜਕਾਂ 'ਤੇ ਉਤਰੇ ਸੈਂਕੜੇ ਲੋਕ
  • iranian leader refuses to negotiate with us
    Big Breaking : ਈਰਾਨੀ ਨੇਤਾ ਨੇ ਅਮਰੀਕਾ ਨਾਲ ਗੱਲਬਾਤ ਤੋਂ ਕੀਤਾ ਇਨਕਾਰ, ਟਰੰਪ 'ਤੇ ਵਿੰਨ੍ਹਿਆ ਨਿਸ਼ਾਨਾ
  • iran s big threat to america
    'ਜੇਕਰ ਤਣਾਅ ਵਧਿਆ ਤਾਂ ਟਰੰਪ ਪ੍ਰਸ਼ਾਸਨ ਹੋਵੇਗਾ ਜ਼ਿੰਮੇਵਾਰ', ਈਰਾਨ ਦਾ ਅਮਰੀਕਾ 'ਤੇ ਵੱਡਾ ਦੋਸ਼
  • jalandhar industrialists  iran israel war return home safely
    ਈਰਾਨ-ਇਜ਼ਰਾਈਲ ਜੰਗ ਦੌਰਾਨ ਦੋਹਾ ’ਚ ਫਸੇ ਜਲੰਧਰ ਦੇ ਉਦਯੋਗਪਤੀ ਸੁਰੱਖਿਅਤ ਘਰ ਪਰਤੇ
  • partap singh bajwa s big question to the aap government
    'ਕਿੱਥੇ ਹੈ ਵਾਅਦੇ ਮੁਤਾਬਕ ਨਸ਼ਾ ਮੁਕਤ ਪੰਜਾਬ?', ਪ੍ਰਤਾਪ ਸਿੰਘ ਬਾਜਵਾ ਦਾ 'ਆਪ'...
  • not a single major budget promise has been fulfilled in four years pargat singh
    ਚਾਰ ਸਾਲਾਂ 'ਚ ਇਕ ਵੀ ਮੁੱਖ ਬਜਟ ਵਾਅਦਾ ਨਹੀਂ ਹੋਇਆ ਪੂਰਾ : ਪਰਗਟ ਸਿੰਘ
  • arjun goyal of goraya scores 323 marks in ca intermediate
    ਗੁਰਾਇਆ ਦੇ ਅਰਜੁਨ ਗੋਇਲ ਨੇ CA ਇੰਟਰਮੀਡੀਏਟ 'ਚ ਹਾਸਲ ਕੀਤੇ 323 ਅੰਕ, ਖੇਤਰ ਦਾ...
  • leopard roaming near radha swami satsang ghar in goraya punjab
    Punjab: ਰਾਧਾ ਸਵਾਮੀ ਸਤਿਸੰਗ ਘਰ ਨੇੜੇ ਘੁੰਮਦਾ ਰਿਹਾ ਤੇਂਦੂਆ! ਤੇ ਫਿਰ...
  • partap singh bajwa statement on punjab budget session 2026
    ਬਾਜਵਾ ਨੇ 'ਆਪ' ਸਰਕਾਰ ਦੇ 1000 ਰੁਪਏ ਦੇ ਵਾਅਦੇ ਨੂੰ ਦੱਸਿਆ 'ਚੋਣ ਸਿਆਸਤ', 4...
  • sukhpal khaira says law and order has completely failed in punjab
    ਪੰਜਾਬ 'ਚ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਫੇਲ੍ਹ, CM ਮਾਨ ਔਰਤਾਂ ਦੀ ਕਰ ਰਹੇ ਨੇ...
  • seasons song for kids pinkoo tv
    ਮਨੋਰੰਜਨ ਦੇ ਨਾਲ-ਨਾਲ ਤੁਹਾਡੇ ਬੱਚਿਆਂ ਨੂੰ ਸਿੱਖਿਅਕ ਕਰੇਗੀ Pinkoo TV ਦੀ ਇਹ...
Trending
Ek Nazar
husband  2 children incident

ਵੱਡੀ ਵਾਰਦਾਤ: ਪਤਨੀ ਤੇ ਉਸ ਦੇ ਪ੍ਰੇਮੀ ਤੋਂ ਪਰੇਸ਼ਾਨ ਪਤੀ ਨੇ 2 ਜਵਾਕਾਂ ਦਾ ਕਰ...

imd issues heavy rain alert for 9 10 11 12 march for multiple states

9,10,11,12 ਤਰੀਕ ਨੂੰ ਭਾਰੀ ਮੀਂਹ! IMD ਨੇ ਇਨ੍ਹਾਂ ਸੂਬਿਆਂ ਲਈ ਜਾਰੀ ਕੀਤਾ ਅਲਰਟ

t20 wc police arrested two for selling black tickets

10-10 ਹਜ਼ਾਰ 'ਚ ਵਿਕ ਰਹੀਆਂ ਟੀ-20 ਵਿਸ਼ਵ ਕੱਪ ਫਾਈਨਲ ਦੀਆਂ ਟਿਕਟਾਂ! ਦੋ ਜਣੇ...

ac prices to rise 5 15 pc

ਗਰਮੀ ਦੇ ਆਉਣ ਤੋਂ ਪਹਿਲਾਂ ਹੀ ਮਹਿੰਗਾਈ ਨੇ ਛੁਡਾ 'ਤੇ ਪਸੀਨੇ, 15% ਵੱਧ ਗਏ AC...

anurag dobhal health update

ਮੌਤ ਨੂੰ ਮਾਤ ਦੇ ਕੇ ਵਾਪਸ ਪਰਤਿਆ YouTuber ਅਨੁਰਾਗ ਡੋਭਾਲ ! ਹਸਪਤਾਲ ਤੋਂ ਪਹਿਲੀ...

jaya kishori ahead of t20 wc title clash

"ਸਾਡੇ ਖਿਡਾਰੀ ਸਭ ਤੋਂ ਬੈਸਟ"; ਵਰਲਡ ਕੱਪ ਫਾਈਨਲ ਤੋਂ ਪਹਿਲਾਂ ਜਯਾ ਕਿਸ਼ੋਰੀ ਨੇ...

kamal haasan tells donald trump to mind your own business

'ਅਸੀਂ ਇੱਕ ਆਜ਼ਾਦ ਦੇਸ਼ ਹਾਂ, ਕਿਸੇ ਦੇ ਗੁਲਾਮ ਨਹੀਂ...'; ਕਮਲ ਹਾਸਨ ਨੇ ਟਰੰਪ...

balendra shah s rsp creates history in nepal

ਨੇਪਾਲ ਚੋਣਾਂ : ਬਲੇਂਦਰ ਸ਼ਾਹ ਦੀ RSP ਨੇ ਰਚਿਆ ਇਤਿਹਾਸ, ਦਰਜ ਕੀਤੀ ਇਤਿਹਾਸਕ ਜਿੱਤ

massive destruction at tehran s shahran oil depot

ਤਹਿਰਾਨ ਦੇ ਸ਼ਾਹਰਾਨ ਤੇਲ ਡਿਪੂ 'ਚ ਭਾਰੀ ਤਬਾਹੀ: US-Israel ਦੀ ਸਾਂਝੀ ਬੰਬਾਰੀ...

fire at haifa port

ਹਾਇਫਾ ਬੰਦਰਗਾਹ 'ਤੇ ਲੱਗੀ ਭਿਆਨਕ ਅੱਗ, ਜੰਗ ਨੇ ਧਾਰਿਆ ਹੋਰ ਵੀ ਖ਼ਤਰਨਾਕ ਰੂਪ

renu bhatia slams badshah over tateeree

ਕਸੂਤਾ ਫਸਿਆ ਪੰਜਾਬੀ ਗਾਇਕ! ਹੱਥ ਜੋੜ ਮੰਗੀ ਮਾਫੀ, ਫ਼ਿਰ ਵੀ ਨਹੀਂ ਛੁੱਟੀ ਜਾਨ,...

vancouver womancreated a unique tradition of honesty

ਵੈਨਕੂਵਰ ਦੀ ਔਰਤ ਨੇ ਕਾਇਮ ਕੀਤੀ ਇਮਾਨਦਾਰੀ ਦੀ ਨਿਵੇਕਲੀ ਪਿਰਤ !

t20 world cup 2026 final

'ਮੈਂ ਚਾਹੁੰਦਾ ਹਾਂ ਭਾਰਤ T20 WC ਫਾਈਨਲ ਹਾਰ ਜਾਵੇ', ਦਿੱਗਜ ਖਿਡਾਰੀ ਦੇ ਬਿਆਨ ਨੇ...

ind vs nz final sanju samson

IND vs NZ Final: ਸੰਜੂ ਸੈਮਸਨ ਦੇ 26 ਦੌੜਾਂ ਬਣਾਉਂਦਿਆਂ ਹੀ ਚੈਂਪੀਅਨ ਬਣ...

young man

ਪੰਜਾਬ 'ਚ ਵੱਡੀ ਵਾਰਦਾਤ! ਗੋਲੀ ਮਾਰ ਕੇ ਨੌਜਵਾਨ ਦਾ ਕਤਲ

us intelligence report week before war found large scale assault

ਵੱਡੇ ਹਮਲੇ ਦੇ ਬਾਵਜੂਦ ਈਰਾਨੀ ਸ਼ਾਸਨ ਦਾ ਡਿੱਗਣਾ 'ਨਾਮੁਮਕਿਨ'! ਅਮਰੀਕੀ ਰਿਪੋਰਟ...

t20 world cup 2026 ind vs nz final mitchell santner

'ਟਰਾਫੀ ਲਈ ਭਾਰਤੀਆਂ ਦੇ ਦਿਲ ਤੋੜਨੇ ਵੀ ਪਏ ਤਾਂ...', ਕੀਵੀ ਕਪਤਾਨ ਨੇ ਟੀਮ ਇੰਡੀਆ...

badshah apologizes over tateeree song

'ਮੈਨੂੰ ਮਾਫ਼ ਕਰ ਦਿਓ'... ਵਿਵਾਦਤ ਗੀਤ 'ਤੇ ਪੰਜਾਬੀ ਗਾਇਕ ਨੇ ਸਿਰ ਝੁਕਾਅ ਕੇ ਮੰਗ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • illegal cutting trees landslides floods
      'ਰੁੱਖਾਂ ਦੀ ਗ਼ੈਰ-ਕਾਨੂੰਨੀ ਕਟਾਈ ਕਾਰਨ ਆਈਆਂ ਜ਼ਮੀਨ ਖਿਸਕਣ ਅਤੇ ਹੜ੍ਹ ਵਰਗੀ...
    • earthquake earth people injured
      ਭੂਚਾਲ ਦੇ ਝਟਕਿਆਂ ਨਾਲ ਕੰਬੀ ਧਰਤੀ, ਡਰ ਦੇ ਮਾਰੇ ਘਰਾਂ 'ਚੋਂ ਬਾਹਰ ਨਿਕਲੇ ਲੋਕ
    • new virus worries people
      ਨਵੇਂ ਵਾਇਰਸ ਨੇ ਚਿੰਤਾ 'ਚ ਪਾਏ ਲੋਕ, 15 ਦੀ ਹੋਈ ਮੌਤ
    • dawn warning issued for punjabis
      ਪੰਜਾਬੀਆਂ ਲਈ ਚੜ੍ਹਦੀ ਸਵੇਰ ਚਿਤਾਵਨੀ ਜਾਰੀ! ਇਨ੍ਹਾਂ ਪਿੰਡਾਂ ਲਈ ਵੱਡਾ ਖ਼ਤਰਾ,...
    • fashion young woman trendy look crop top with lehenga
      ਮੁਟਿਆਰਾਂ ਨੂੰ ਟਰੈਂਡੀ ਲੁਕ ਦੇ ਰਹੇ ਹਨ ਕ੍ਰਾਪ ਟਾਪ ਵਿਦ ਲਹਿੰਗਾ
    • yamuna water level in delhi is continuously decreasing
      ਦਿੱਲੀ 'ਚ ਯਮੁਨਾ ਦਾ ਪਾਣੀ ਲਗਾਤਾਰ ਹੋ ਰਿਹਾ ਘੱਟ, ਖਤਰਾ ਅਜੇ ਵੀ ਬਰਕਰਾਰ
    • another heartbreaking incident in punjab
      ਪੰਜਾਬ 'ਚ ਫਿਰ ਰੂਹ ਕੰਬਾਊ ਘਟਨਾ, ਨੌਜਵਾਨ ਨੂੰ ਮਾਰੀ ਗੋਲੀ, ਮੰਜ਼ਰ ਦੇਖਣ ਵਾਲਿਆਂ...
    • abhijay chopra blood donation camp
      ਲੋਕਾਂ ਦੀ ਸੇਵਾ ਕਰਨ ਵਾਲੇ ਹੀ ਅਸਲ ਰੋਲ ਮਾਡਲ ਹਨ : ਅਭਿਜੈ ਚੋਪੜਾ
    • big news  famous singer abhijit in coma
      ਵੱਡੀ ਖਬਰ ; ਕੋਮਾ 'ਚ ਪਹੁੰਚਿਆ ਮਸ਼ਹੂਰ Singer ਅਭਿਜੀਤ
    • alcohol bottle ration card viral
      ਸ਼ਰਾਬ ਦੀ ਬੋਤਲ ਵਾਲਾ ਰਾਸ਼ਨ ਕਾਰਡ ਵਾਇਰਲ, ਅਜੀਬ ਘਟਨਾ ਨੇ ਉਡਾਏ ਹੋਸ਼
    • 7th pay commission  big good news for 1 2 crore employees  after gst now
      7th Pay Commission : 1.2 ਕਰੋੜ ਕਰਮਚਾਰੀਆਂ ਲਈ ਵੱਡੀ ਖ਼ੁਸ਼ਖ਼ਬਰੀ, GST ਤੋਂ...
    • ਬਲਾਗ ਦੀਆਂ ਖਬਰਾਂ
    • bihar new cm
      ਬਿਹਾਰ ਨਵੇਂ ਮੁੱਖ ਮੰਤਰੀ ਦੇ ਸਾਹਮਣੇ ਨਿਤੀਸ਼ ਤੋਂ ਵੱਧ ਕਰਕੇ ਦਿਖਾਉਣ ਦੀ ਚੁਣੌਤੀ
    • iran war
      ਈਰਾਨ ਯੁੱਧ : ਸੱਤਾ ਅਤੇ ਤਾਕਤ ਦਾ ਨਸ਼ਾ ਸਿਰ ਚੜ੍ਹ ਕੇ ਬੋਲ ਰਿਹਾ
    • let the campaign against   ticketless travel
      ‘ਬਿਨਾਂ ਟਿਕਟ ਯਾਤਰਾ ਅਤੇ ਸਟੇਸ਼ਨਾਂ ’ਤੇ ਗੰਦਗੀ ਫੈਲਾਉਣ ਵਾਲਿਆਂ’ ਵਿਰੁੱਧ ਮੁਹਿੰਮ...
    • gujarat brings the dream of a viksit bharat to reality
      ਵਿਕਸਿਤ ਭਾਰਤ ਦੇ ਸੁਪਨੇ ’ਚ ਹਕੀਕਤ ਦੇ ਰੰਗ ਭਰਦਾ ‘ਗੁਜਰਾਤ’
    • latter to justice bhuian
      ਜਸਟਿਸ ਉੱਜਲ ਭੁਈਆਂ ਦੇ ਨਾਂ ਖੁੱਲ੍ਹਾ ਪੱਤਰ
    • infighting in punjab congress and rebellious tone in aap
      ਪੰਜਾਬ ਕਾਂਗਰਸ ਦੀ ਅੰਦਰੂਨੀ ਲੜਾਈ ਅਤੇ ‘ਆਪ’ ’ਚ ਬਗਾਵਤੀ ਸੁਰ
    • police and the public the lost principle of trust
      ਪੁਲਸ ਅਤੇ ਜਨਤਾ : ਵਿਸ਼ਵਾਸ ਦਾ ਗੁਆਚਿਆ ਹੋਇਆ ਸਿਧਾਂਤ
    • some police personnel violating the dignity of their position
      ਅਹੁਦੇ ਦੀ ਮਰਿਆਦਾ ਨੂੰ ਤਾਰ-ਤਾਰ ਕਰਦੇ ਕੁਝ ਪੁਲਸ ਮੁਲਾਜ਼ਮ!
    • just digitalization is not  ease of doing business
      ਸਿਰਫ ਡਿਜੀਟਲਾਈਜ਼ੇਸ਼ਨ ਨਹੀਂ ਹੈ ‘ਇਜ਼ ਆਫ ਡੂਇੰਗ ਬਿਜ਼ਨੈੱਸ’
    • ncert failure
      ਐੱਨ. ਸੀ. ਈ. ਆਰ. ਟੀ. ਦੀ ਨਾਕਾਮੀ ਦੇ ਦੋ ਪੱਖ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +