Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    SAT, APR 04, 2026

    12:49:53 PM

  • new twist in the case of grenade attack on bjp office in chandigarh

    ਚੰਡੀਗੜ੍ਹ ਵਿਖੇ ਭਾਜਪਾ ਦਫ਼ਤਰ ’ਤੇ ਹੋਏ ਗ੍ਰਨੇਡ...

  • major incident in jalandhar heavy gunfire erupted

    ਜਲੰਧਰ 'ਚ ਵੱਡੀ ਵਾਰਦਾਤ! ਚੱਲੀਆਂ ਤਾਬੜਤੋੜ...

  • shreyas iyer may get banned

    'ਸਰਪੰਚ ਸਾਬ੍ਹ' 'ਤੇ ਲੱਗੇਗਾ Ban ! ਲਗਾਤਾਰ ਦੋ...

  • indian industry in serious crisis  factories are closing

    ਗੰਭੀਰ ਸੰਕਟ 'ਚ ਭਾਰਤੀ ਉਦਯੋਗ: ਫੈਕਟਰੀਆਂ ਹੋ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Blog News
  • ਐੱਚ. ਬੀ. ਏ.1 ਸੀ. ਟੈਸਟ ’ਤੇ ਨਵਾਂ ਅਧਿਐਨ : ਡਾਇਬਿਟੀਜ਼ ਦੀਆਂ ਚੁਣੌਤੀਆਂ

BLOG News Punjabi(ਬਲਾਗ)

ਐੱਚ. ਬੀ. ਏ.1 ਸੀ. ਟੈਸਟ ’ਤੇ ਨਵਾਂ ਅਧਿਐਨ : ਡਾਇਬਿਟੀਜ਼ ਦੀਆਂ ਚੁਣੌਤੀਆਂ

  • Edited By Harpreet Singh,
  • Updated: 16 Feb, 2026 03:17 PM
Blog
challenges of diabetes
  • Share
    • Facebook
    • Tumblr
    • Linkedin
    • Twitter
  • Comment

ਡਾਇਬਿਟੀਜ਼, ਜਿਸ ਨੂੰ ਆਧੁਨਿਕ ਯੁੱਗ ਦੀ ਮਹਾਮਾਰੀ ਕਿਹਾ ਜਾ ਰਿਹਾ ਹੈ, ਭਾਰਤ ’ਚ ਕਰੋੜਾਂ ਲੋਕਾਂ ਨੂੰ ਆਪਣੀ ਲਪੇਟ ’ਚ ਲੈ ਚੁੱਕੀ ਹੈ। ਵਿਸ਼ਵ ਸਿਹਤ ਸੰਗਠਨ ਅਨੁਸਾਰ, ਭਾਰਤ ਦੁਨੀਆ ਦੀ ਡਾਇਬਿਟੀਜ਼ ਕੈਪੀਟਲ ਹੈ, ਜਿੱਥੇ 10 ਕਰੋੜ ਤੋਂ ਵੱਧ ਲੋਕ ਇਸ ਬਿਮਾਰੀ ਨਾਲ ਜੂਝ ਰਹੇ ਹਨ।

ਡਾਇਬਿਟੀਜ਼ ਦੇ ਨਿਦਾਨ ਅਤੇ ਕੰਟਰੋਲ ਲਈ ਐੱਚ. ਬੀ. ਏ.1 ਸੀ. (ਗਲਾਈਕੋਸਿਲੇਟਡ ਹੀਮੋਗਲੋਬਿਨ) ਟੈਸਟ ਨੂੰ ‘ਸੋਨੇ ਦਾ ਪੱਧਰ’ ਮੰਨਿਆ ਜਾਂਦਾ ਰਿਹਾ ਹੈ। ਇਹ ਟੈਸਟ ਪਿਛਲੇ 2-3 ਮਹੀਨਿਆਂ ਦੇ ਔਸਤ ਬਲੱਡ ਸ਼ੂਗਰ ਲੈਵਲ ਨੂੰ ਮਾਪਦਾ ਹੈ, ਜੋ ਆਸਾਨ ਅਤੇ ਭਰੋਸੇਮੰਦ ਲੱਗਦਾ ਹੈ ਪਰ ਫਰਵਰੀ, 2026 ’ਚ ‘ਦਿ ਲੈਸੇਂਟ ਰੀਜਨਲ ਹੈਲਥ - ਸਾਊਥ-ਈਸਟ ਏਸ਼ੀਆ’ ਜਰਨਲ ’ਚ ਪ੍ਰਕਾਸ਼ਿਤ ਇਕ ਨਵੇਂ ਅਧਿਐਨ ਨੇ ਇਸ ਧਾਰਨਾ ਨੂੰ ਚੁਣੌਤੀ ਦੇ ਦਿੱਤੀ ਹੈ। ਇਹ ਅਧਿਐਨ, ਜੋ ਵਿਸ਼ੇਸ਼ ਤੌਰ ’ਤੇ ਭਾਰਤੀ ਅਤੇ ਦੱਖਣੀ ਏਸ਼ੀਆਈ ਆਬਾਦੀ ’ਤੇ ਕੇਂਦਰਿਤ ਹੈ, ਚਿਤਾਵਨੀ ਦਿੰਦਾ ਹੈ ਕਿ ਅਨੀਮੀਆ, ਹੀਮੋਗਲੋਬਿਨ ਤਰੁੱਟੀਆਂ ਅਤੇ ਹੋਰ ਕਾਰਨਾਂ ਕਰ ਕੇ ਐੱਚ.ਬੀ.ਏ.1ਸੀ. ਟੈਸਟ ਗਲਤ ਨਿਦਾਨ ਕਰ ਸਕਦਾ ਹੈ, ਜਿਸ ਨਾਲ ਡਾਇਬਿਟੀਜ਼ ਦਾ ਪਤਾ 4 ਸਾਲ ਤੱਕ ਦੇਰੀ ਨਾਲ ਚੱਲ ਸਕਦਾ ਹੈ।

ਇਹ ਅਧਿਐਨ, ਪ੍ਰੋਫੈਸਰ ਅਨੂਪ ਮਿਸ਼ਰਾ ਅਤੇ ਉਨ੍ਹਾਂ ਦੇ ਸਹਿਯੋਗੀਆਂ ਵੱਲੋਂ ਲਿਖਿਆ ਗਿਆ, ਜੋ ਐੱਚ.ਬੀ.ਏ.1ਸੀ. ਦੀਆਂ ਹੱਦਾਂ ’ਤੇ ਡੂੰਘਾਈ ਨਾਲ ਸਮੀਖਿਆ ਕਰਦਾ ਹੈ। ਭਾਰਤ ’ਚ ਅਨੀਮੀਆ ਇਕ ਮਹਾਮਾਰੀ ਹੈ - ਰਾਸ਼ਟਰੀ ਪਰਿਵਾਰ ਸਿਹਤ ਸਰਵੇਖਣ (ਐੱਨ. ਐੱਫ. ਐੱਚ. ਐੱਸ.-5) ਅਨੁਸਾਰ, 50 ਫੀਸਦੀ ਤੋਂ ਵੱਧ ਬਾਲਗ ਔਰਤਾਂ ਅਤੇ 25 ਫੀਸਦੀ ਮਰਦ ਅਨੀਮੀਆ ਤੋਂ ਪ੍ਰਭਾਵਿਤ ਹਨ।

ਅਨੀਮੀਆ ਆਇਰਨ ਦੀ ਕਮੀ ਨਾਲ ਲਾਲ ਖੂਨ ਦੇ ਸੈੱਲਾਂ ਦੀ ਗਿਣਤੀ ਘਟਾਉਂਦਾ ਹੈ, ਜਿਸ ਨਾਲ ਐੱਚ.ਬੀ.ਏ.1ਸੀ. ਦਾ ਪੱਧਰ ਬਨਾਉਟੀ ਤੌਰ ’ਤੇ ਉੱਚਾ ਹੋ ਜਾਂਦਾ ਹੈ। ਨਤੀਜੇ ਵਜੋਂ, ਜੋ ਵਿਅਕਤੀ ਡਾਇਬਿਟੀਜ਼ ਤੋਂ ਪੀੜਤ ਨਹੀਂ ਹੈ, ਉਸ ਨੂੰ ਗਲਤ ਤਰੀਕੇ ਨਾਲ ਡਾਇਬਿਟੀਜ਼ ਦਾ ਮਰੀਜ਼ ਐਲਾਨ ਦਿੱਤਾ ਜਾ ਸਕਦਾ ਹੈ।

ਇਸ ਦੇ ਉਲਟ, ਹੀਮੋਗਲੋਬਿਨੋਪੈਥੀ (ਜਿਵੇਂ ਥੈਲੇਸੀਮੀਆ, ਜੋ ਭਾਰਤ ’ਚ 4 ਫੀਸਦੀ ਆਬਾਦੀ ਨੂੰ ਪ੍ਰਭਾਵਿਤ ਕਰਦਾ ਹੈ) ਜਾਂ ਜੀ 6 ਬੀ.ਡੀ. ਦੀ ਕਮੀ ਐੱਚ.ਬੀ.ਏ.1ਸੀ. ਨੂੰ ਘੱਟ ਦਿਖਾ ਸਕਦੀ ਹੈ, ਜਿਸ ਨਾਲ ਅਸਲ ਡਾਇਬਿਟੀਜ਼ ਵਾਲੇ ਮਰੀਜ਼ਾਂ ਦਾ ਨਿਦਾਨ ਦੇਰੀ ਨਾਲ ਹੁੰਦਾ ਹੈ।

ਅਧਿਐਨ ਅਨੁਸਾਰ, ਦੱਖਣੀ ਏਸ਼ੀਆਈ ਲੋਕਾਂ ’ਚ ਐੱਚ.ਬੀ.ਏ.1ਸੀ. ਅਤੇ ਅਸਲ ਬਲੱਡ ਗੁਲੂਕੋਜ਼ ਦਰਮਿਆਨ ਆਪਸੀ ਸਬੰਧ ਕਮਜ਼ੋਰ ਹੈ। ਉਦਾਹਰਣ ਲਈ, ਅਨੀਮੀਆ ਵਾਲੇ ਖੇਤਰਾਂ ’ਚ ਐੱਚ.ਬੀ.ਏ.1ਸੀ. ’ਤੇ ਨਿਰਭਰਤਾ ਨਾਲ ਡਾਇਬਿਟੀਜ਼ ਦਾ ਨਿਦਾਨ 20-30 ਫੀਸਦੀ ਮਾਮਲਿਆਂ ’ਚ ਗਲਤ ਹੋ ਸਕਦਾ ਹੈ। ਇਹ ਨਾ ਸਿਰਫ ਨਿਦਾਨ ਨੂੰ ਪ੍ਰਭਾਵਿਤ ਕਰਦਾ ਹੈ, ਸਗੋਂ ਇਲਾਜ ਨੂੰ ਵੀ। ਬੇਲੋੜੀਆਂ ਦਵਾਈਆਂ ਜਾਂ ਦੇਰੀ ਨਾਲ ਇਲਾਜ ਕਾਰਨ ਦਿਲ ਦੇ ਰੋਗ ਅਤੇ ਕਿਡਨੀ ਫੇਲ ਹੋਣ ਵਰਗੀਆਂ ਪੇਚੀਦਗੀਆਂ ਵਧ ਸਕਦੀਆਂ ਹਨ।

ਅਧਿਐਨ ਦੀ ਇਕ ਮਹੱਤਵਪੂਰਨ ਗੱਲ ਇਹ ਹੈ ਕਿ ਭਾਰਤ ਵਰਗੇ ਵਿਕਾਸਸ਼ੀਲ ਦੇਸ਼ਾਂ ’ਚ, ਜਿੱਥੇ ਅਨੀਮੀਆ ਅਤੇ ਜੈਨੇਟਿਕ ਨੁਕਸਾਨ ਆਮ ਹਨ, ਐੱਚ.ਬੀ.ਏ.1ਸੀ. ਨੂੰ ਇਕੱਲੇ ਇਸਤੇਮਾਲ ਕਰਨਾ ਜੋਖਮ ਭਰਿਆ ਹੈ।

ਭਾਰਤ ’ਚ ਡਾਇਬਿਟੀਜ਼ ਦਾ ਬੋਝ ਪਹਿਲਾਂ ਹੀ ਭਾਰੀ ਹੈ। ਆਈ. ਸੀ. ਐੱਮ. ਆਰ. ਅਨੁਸਾਰ, 2030 ਤੱਕ ਇਹ 13.5 ਕਰੋੜ ਤੱਕ ਪਹੁੰਚ ਸਕਦਾ ਹੈ ਪਰ ਇਹ ਅਧਿਐਨ ਦੱਸਦਾ ਹੈ ਕਿ ਲੱਖਾਂ ਲੋਕ ਅਣਦੇਖੀ ਡਾਇਬਿਟੀਜ਼ ਤੋਂ ਪੀੜਤ ਹੋ ਸਕਦੇ ਹਨ, ਕਿਉਂਕਿ ਐੱਚ.ਬੀ.ਏ.1ਸੀ. ’ਤੇ ਅੰਧਵਿਸ਼ਵਾਸ ਨੇ ਹੋਰ ਟੈਸਟਾਂ ਜਿਵੇਂ ਓਰਲ ਗੁਲੂਕੋਜ਼ ਟਾਲਰੈਂਸ ਟੈਸਟ (ਓ. ਜੀ. ਟੀ. ਟੀ.) ਜਾਂ ਫਾਸਟਿੰਗ ਪਲਾਜ਼ਮਾ ਗੁਲੂਕੋਜ਼ (ਐੱਫ. ਪੀ. ਜੀ.) ਨੂੰ ਪਿੱਛੇ ਧੱਕ ਦਿੱਤਾ ਹੈ।

ਵਿਸ਼ੇਸ਼ ਤੌਰ ’ਤੇ ਪੇਂਡੂ ਭਾਰਤ ਅਤੇ ਔਰਤਾਂ ਲਈ ਇਹ ਖਤਰਾ ਵੱਧ ਹੈ, ਜਿੱਥੇ ਅਨੀਮੀਆ ਦੀ ਦਰ 60 ਫੀਸਦੀ ਤੋਂ ਉੱਪਰ ਹੈ। ਦੇਰੀ ਨਾਲ ਨਿਦਾਨ ਨਾਲ ਨਾ ਸਿਰਫ ਨਿੱਜੀ ਸਿਹਤ ਵਿਗੜਦੀ ਹੈ ਸਗੋਂ ਸਿਹਤ ਪ੍ਰਣਾਲੀ ’ਤੇ ਵੀ ਭਾਰ ਵਧਦਾ ਹੈ।

ਚਿੰਤਾ ਦਾ ਮਤਲਬ ਘਬਰਾਹਟ ਨਹੀਂ ਹੋਣਾ ਚਾਹੀਦਾ। ਇਹ ਅਧਿਐਨ ਇਕ ਜਾਗ੍ਰਿਤੀ ਦਾ ਸੰਕੇਤ ਹੈ। ਭਾਰਤੀਆਂ ਦੀ ਜੈਨੇਟਿਕ ਬਣਤਰ ਜਿਵੇਂ ‘ਥ੍ਰਿਫਟੀ ਜ਼ੋਨ’ ਹਾਈਪੋਥਾਸਿਸ ਜੋ ਦੱਖਣੀ ਏਸ਼ੀਆਈ ਲੋਕਾਂ ’ਚ ਇੰਸੂਲਿਨ ਰਜਿਸਟੈਂਸ ਨੂੰ ਹੱਲਾਸ਼ੇਰੀ ਦਿੰਦੀ ਹੈ, ਪਹਿਲਾਂ ਹੀ ਡਾਇਬਿਟੀਜ਼ ਨੂੰ ਜਨਮਭੂਮੀ ਬਣਾਉਂਦੀ ਹੈ ਪਰ ਐੱਚ.ਬੀ.ਏ.1ਸੀ. ਦੀਆਂ ਸੀਮਾਵਾਂ ਜਾਣ ਕੇ ਅਸੀਂ ਬਿਹਤਰ ਰਣਨੀਤੀ ਬਣਾ ਸਕਦੇ ਹਾਂ। ਜੇਕਰ ਅਸੀਂ ਇਸ ਨੂੰ ਨਜ਼ਰਅੰਦਾਜ਼ ਕਰਾਂਗੇ, ਤਾਂ ‘ਸਾਈਲੈਂਟ ਕਿੱਲਰ’ ਕਹੀ ਜਾਣ ਵਾਲੀ ਡਾਇਬਿਟੀਜ਼ ਹੋਰ ਘਾਤਕ ਹੋ ਜਾਵੇਗੀ।

ਵਰਣਨਯੋਗ ਹੈ ਕਿ ਫਾਰਮਾ ਉਦਯੋਗ, ਜੋ ਡਾਇਬਿਟੀਜ਼ ਮਾਰਕੀਟ ਤੋਂ ਸਾਲਾਨਾ ਅਰਬਾਂ-ਖਰਬਾਂ ਕਮਾਉਂਦਾ ਹੈ, ਇਸ ਅਧਿਐਨ ਨਾਲ ਹਲਚਲ ’ਚ ਆ ਸਕਦਾ ਹੈ। ਭਾਰਤ ’ਚ ਐੱਚ.ਬੀ.ਏ.1ਸੀ. ਟੈਸਟ ਕਿੱਟਾਂ ਦਾ ਬਾਜ਼ਾਰ 500 ਕਰੋੜ ਰੁਪਏ ਤੋਂ ਵੱਧ ਦਾ ਹੈ। ਇਸ ਅਧਿਐਨ ਨਾਲ ਵੱਡੀਆਂ ਕੰਪਨੀਆਂ ਦੀ ਵਿਕਰੀ ਪ੍ਰਭਾਵਿਤ ਹੋ ਸਕਦੀ ਹੈ, ਕਿਉਂਕਿ ਡਾਕਟਰ ਹੁਣ ਕੰਬੀਨੇਸ਼ਨ ਟੈਸਟ ਦੀ ਸਿਫਾਰਸ਼ ਕਰਨਗੇ।

ਸੰਭਾਵਨਾ ਹੈ ਕਿ ਫਾਰਮਾ ਕੰਪਨੀਆਂ ਬਦਲ ਡਾਇਗਨੌਸਟਿਕ ਟੂਲਜ਼ ’ਤੇ ਨਿਵੇਸ਼ ਵਧਾਉਣਗੀਆਂ। ਦਵਾਈਆਂ ਦੇ ਮਾਮਲੇ ’ਚ ਵੀ ਸਦੀਆਂ ਤੋਂ ਚੱਲੀਆਂ ਆ ਰਹੀਆਂ ਦਵਾਈਆਂ ’ਤੇ ਸਿੱਧਾ ਅਸਰ ਘੱਟ ਹੋਵੇਗਾ, ਕਿਉਂਕਿ ਨਿਦਾਨ ਗਲਤ ਹੋਣ ਨਾਲ ਇਲਾਜ ਦੀ ਸ਼ੁਰੂਆਤ ਪ੍ਰਭਾਵਿਤ ਹੋਵੇਗੀ, ਪਰ ਇਕ ਵਾਰ ਨਿਦਾਨ ਹੋ ਜਾਵੇ ਤਾਂ ਦਵਾਈਆਂ ਨੂੰ ਉਸੇ ਮੁਤਾਬਕ ਦਿੱਤਾ ਜਾਵੇਗਾ।

ਹਾਲਾਂਕਿ, ਫਾਰਮਾ ਇੰਡਸਟਰੀ ਦੀ ਲਾਬੀ ਇਸ ਅਧਿਐਨ ਨੂੰ ਚੁਣੌਤੀ ਦੇ ਸਕਦੀ ਹੈ, ਇਹ ਦਾਅਵਾ ਕਰਦੇ ਹੋਏ ਕਿ ਐੱਚ.ਬੀ.ਏ.1ਸੀ. ਅਜੇ ਵੀ ਉਪਯੋਗੀ ਹੈ। ਉੱਥੇ ਹੀ ਕੌਮਾਂਤਰੀ ਪੱਧਰ ’ਤੇ, ਕੁਝ ਕੰਪਨੀਆਂ, ਜੋ ਅਲੱਗ ਤਰ੍ਹਾਂ ਦੇ ਜਾਂਚ ਉਪਕਰਨ ਤੇ ਦਵਾਈਆਂ ਵੇਚਦੀਆਂ ਹਨ, ਇਸ ਨਵੇਂ ਅਧਿਐਨ ਨੂੰ ਮਾਰਕੀਟਿੰਗ ਲਈ ਇਸਤੇਮਾਲ ਕਰ ਸਕਦੀਆਂ ਹਨ। ਕੁੱਲ ਮਿਲਾ ਕੇ, ਇਹ ਉਦਯੋਗ ਲਈ ਇਕ ਮੌਕਾ ਵੀ ਸਾਬਤ ਹੋ ਸਕਦਾ ਹੈ, ਜੋ ਬਾਜ਼ਾਰ ਨੂੰ ਨਵਾਂ ਆਯਾਮ ਦੇਵੇਗਾ ਪਰ ਜੇਕਰ ਪ੍ਰਤੀਕਿਰਿਆ ਨਾਂਹ-ਪੱਖੀ ਹੋਈ, ਤਾਂ ਰੈਗੂਲੇਟਰੀ ਦਬਾਅ ਵਧ ਸਕਦਾ ਹੈ।

ਭਾਰਤੀ ਡਾਕਟਰ ਇਸ ਅਧਿਐਨ ਨਾਲ ਸਹਿਮਤ ਹਨ, ਪਰ ਘਬਰਾਹਟ ਦੀ ਬਜਾਏ ਚੌਕਸ ਰਹਿਣ ਦੀ ਵਕਾਲਤ ਕਰਦੇ ਹਨ। ਪ੍ਰੋਫੈਸਰ ਅਨੂਪ ਮਿਸ਼ਰਾ, ਜੋ ਅਧਿਐਨ ਦੇ ਮੁੱਖ ਲੇਖਕ ਅਤੇ ਫੋਰਟਿਸ ਸੀ. ਕੇ. ਡੀ. ਹਸਪਤਾਲ ਦੇ ਚੇਅਰਮੈਨ ਕਹਿੰਦੇ ਹਨ ਕਿ, ‘‘ਐੱਚ.ਬੀ.ਏ.1ਸੀ. ’ਤੇ ਪੂਰਨ ਨਿਰਭਰਤਾ ਨਾਲ ਡਾਇਬਿਟੀਜ਼ ਦੀ ਸਥਿਤੀ ਦਾ ਗਲਤ ਵਰਗੀਕਰਨ ਹੋ ਸਕਦਾ ਹੈ। ਕੁਝ ਲੋਕ ਬੇਲੋੜੇ ਢੰਗ ਨਾਲ ਦੇਰੀ ਤੋਂ ਨਿਦਾਨ ਹੋ ਸਕਦੇ ਹਨ। ਐਂਡੋਕ੍ਰਾਈਨ ਸੁਸਾਇਟੀ ਆਫ ਇੰਡੀਆ ਦੇ ਇਕ ਸਰਵੇ ’ਚ 70 ਫੀਸਦੀ ਡਾਕਟਰਾਂ ਨੇ ਕਿਹਾ ਕਿ ਅਨੀਮੀਆ ਵਾਲੇ ਮਰੀਜ਼ਾਂ ’ਚ ਓ. ਜੀ. ਟੀ. ਟੀ. ਨੂੰ ਤਰਜੀਹ ਦਿੱਤੀ ਜਾਣੀ ਚਾਹੀਦੀ ਹੈ। ਇਸ ਅਧਿਐਨ ਤੋਂ ਬਾਅਦ, ਡਾਕਟਰਾਂ ਦਾ ਮਤ ਹੈ ਕਿ ਐੱਚ.ਬੀ.ਏ.1ਸੀ. ਉਪਯੋਗੀ ਹੈ, ਪਰ ਇਕੱਲਾ ਨਹੀਂ। ਉਹ ਮੰਨਦੇ ਹਨ ਕਿ ਮਿਲੀ-ਜੁਲੀ ਪ੍ਰਕਿਰਿਆ ਤਹਿਤ ਡਾਇਬਿਟੀਜ਼ ਵਰਗੀ ਬਿਮਾਰੀ ਦਾ ਨਿਦਾਨ ਕੀਤਾ ਜਾ ਸਕਦਾ ਹੈ।

ਇਹ ਅਧਿਐਨ ਸਾਨੂੰ ਗੈਰ-ਸਰਗਰਮੀ ਤੋਂ ਹਟਾ ਕੇ ਸਰਗਰਮੀ ਵੱਲ ਲੈ ਜਾਂਦਾ ਹੈ। ਮਾਹਿਰਾਂ ਅਨੁਸਾਰ, ਜੇਕਰ ਤੁਸੀਂ ਐੱਚ.ਬੀ.ਏ.1ਸੀ. ਟੈਸਟ ਕਰਵਾ ਰਹੇ ਹੋ, ਤਾਂ ਸੀ. ਬੀ. ਸੀ. (ਕੰਪਲੀਟ ਬਲੱਡ ਕਾਊਂਟ) ਨਾਲ ਅਨੀਮੀਆ ਵੀ ਜ਼ਰੂਰ ਚੈੱਕ ਕਰਵਾਓ। ਜੇਕਰ ਅਨੀਮੀਆ ਹੈ, ਤਾਂ ਓ. ਜੀ. ਟੀ. ਟੀ. ਜਾਂ ਐੱਫ. ਪੀ. ਜੀ. ’ਤੇ ਸਵਿੱਚ ਕਰੋ।

ਇਸ ਦੇ ਨਾਲ ਹੀ 30 ਸਾਲ ਤੋਂ ਉੱਪਰ ਵਾਲੇ ਵਿਅਕਤੀਆਂ ਨੂੰ ਹਰ ਸਾਲ ਘੱਟੋ-ਘੱਟ ਦੋ ਟੈਸਟ - ਐੱਫ. ਪੀ. ਜੀ. ਅਤੇ ਐੱਚ.ਬੀ.ਏ.1ਸੀ. ਕਰਵਾਉਣੇ ਚਾਹੀਦੇ ਹਨ। ਡਾਇਬਿਟੀਜ਼ ਦਾ 80 ਫੀਸਦੀ ਜੋਖਮ ਰੋਕਥਾਮ ਯੋਗ ਹੈ। ਰੋਜ਼ਾਨਾ 30 ਮਿੰਟ ਕਸਰਤ, ਫਾਈਬਰ-ਵਾਲੀ ਖੁਰਾਕ (ਦਾਲਾਂ, ਸਬਜ਼ੀਆਂ) ਅਤੇ ਭਾਰ ਕੰਟਰੋਲ ਕਰੋ। ਅਧਿਐਨ ਦਿਖਾਉਂਦਾ ਹੈ ਕਿ ਭਾਰਤੀਆਂ ’ਚ ਭਾਰ ਵਧਣ ਨਾਲ ਇੰਸੂਲਿਨ ਰੈਜਿਸਟੈਂਸ ਤੇਜ਼ੀ ਨਾਲ ਵਧਦਾ ਹੈ। ਅਨੀਮੀਆ ਰੋਕਣ ਲਈ ਖੁਰਾਕ ’ਚ ਪਾਲਕ, ਗੁੜ ਅਤੇ ਪੌਸ਼ਟਿਕ ਆਹਾਰ ਸ਼ਾਮਲ ਕਰੋ, ਪਰ ਆਪਣੇ ਡਾਕਟਰ ਦੀ ਸਲਾਹ ਨਾਲ।

ਹਸਪਤਾਲਾਂ ਅਤੇ ਸਮਾਜਿਕ ਸੰਸਥਾਵਾਂ ਨੂੰ ਭਾਈਚਾਰਕ ਪੱਧਰ ’ਤੇ ਕੈਂਪ ਲਗਾਉਣੇ ਚਾਹੀਦੇ ਹਨ, ਜਿਸ ਨਾਲ ਕਿ ਜਾਗਰੂਕਤਾ ਵਧੇ। ਸਸਤੇ ਤੇ ਆਸਾਨੀ ਨਾਲ ਉਪਲਬਧ ਗੁਲੂਕੋਮੀਟਰ ਜਾਂ ਐਪਸ ਨਾਲ ਘਰ ’ਚ ਮਾਨੀਟਰਿੰਗ ਕਰੋ। ਇਹ ਕਦਮ ਨਾ ਸਿਰਫ ਡਾਇਬਿਟੀਜ਼ ਨੂੰ ਕੰਟਰੋਲ ਕਰਨਗੇ, ਸਗੋਂ ਸਮੁੱਚੀ ਸਿਹਤ ਵੀ ਸੁਧਾਰਨਗੇ।

ਇਹ ਲੈਸੇਂਟ ਅਧਿਐਨ ਐੱਚ.ਬੀ.ਏ.1ਸੀ. ਨੂੰ ਰੱਦ ਨਹੀਂ ਕਰਦਾ, ਸਗੋਂ ਇਸ ਦੀਆਂ ਹੱਦਾਂ ਨੂੰ ਉਜਾਗਰ ਕਰਦਾ ਹੈ। ਭਾਰਤੀਆਂ ਲਈ ਇਹ ਇਕ ਜਾਗ੍ਰਿਤੀ ਦਾ ਪਲ ਹੈ; ਚਿੰਤਾ ਕਰੋ, ਪਰ ਢੁੱਕਵੀਂ ਕਾਰਵਾਈ ਵੀ ਕਰੋ। ਡਾਇਬੀਟੀਜ਼ ਨਾਲ ਲੜਾਈ ’ਚ ਸਹੀ ਨਿਦਾਨ ਪਹਿਲਾ ਕਦਮ ਹੈ। ਜੇਕਰ ਅਸੀਂ ਇਸ ਨੂੰ ਅਪਣਾਈਏ, ਤਾਂ ਭਾਰਤ ਨਾ ਸਿਰਫ ਡਾਇਬਿਟੀਜ਼ ਕੈਪੀਟਲ ਤੋਂ ਉੱਭਰ ਸਕਦਾ ਹੈ, ਸਗੋਂ ਹੈਲਥਕੇਅਰ ਦਾ ਕੌਮਾਂਤਰੀ ਮਾਡਲ ਵੀ ਬਣ ਸਕਦਾ ਹੈ। ਸਮਾਂ ਹੈ ਸੋਚ ਬਦਲਣ ਦਾ-ਸਿਹਤ ਲਈ, ਭਵਿੱਖ ਲਈ।

-ਵਿਨੀਤ ਨਾਰਾਇਣ

  • Diabetes
  • Challenges
  • HBA1C
  • New Reserach

ਸੰਸਦ : ਸ਼ਾਨ ਸਿਰਫ਼ ਕੱਪੜਿਆਂ ’ਚ ਹੀ ਨਹੀਂ, ਵਤੀਰੇ ’ਚ ਵੀ ਨਜ਼ਰ ਆਉਣੀ ਚਾਹੀਦੀ ਹੈ

NEXT STORY

Stories You May Like

  • april 1 toll rates increase expensive
    ਹੁਣ ਸਫ਼ਰ ਕਰਨਾ ਹੋ ਜਾਏਗਾ ਮਹਿੰਗਾ! 1 ਅਪ੍ਰੈਲ ਤੋਂ ਵਧ ਜਾਣਗੀਆਂ ਦਿੱਲੀ-ਮੇਰਠ ਟੋਲ ਦੀਆਂ ਦਰਾਂ, ਜਾਣੋ ਨਵਾਂ ਰੇਟ
  • new income tax law to be implemented from april 1   salaried employees
    1 ਅਪ੍ਰੈਲ ਤੋਂ ਲਾਗੂ ਹੋਵੇਗਾ ਨਵਾਂ ਇਨਕਮ ਟੈਕਸ ਕਾਨੂੰਨ, ਤਨਖਾਹ ਲੈਣ ਵਾਲੇ ਕਰਮਚਾਰੀਆਂ ਲਈ ਵੱਡੇ ਬਦਲਾਅ
  • mardaani 3   a superhit on ott too  becomes the no  1 film on netflix india
    ਰਾਣੀ ਮੁਖਰਜੀ ਦਾ ਧਮਾਕਾ: ‘ਮਰਦਾਨੀ 3’ OTT ’ਤੇ ਵੀ ਸੁਪਰਹਿੱਟ, ਨੈੱਟਫਲਿਕਸ ਇੰਡੀਆ ’ਤੇ ਬਣੀ ਨੰਬਰ 1 ਫ਼ਿਲਮ
  • important rules will change from april 1 from lpg cylinders to atms
    1 ਅਪ੍ਰੈਲ ਤੋਂ ਬਦਲ ਜਾਣਗੇ ਅਹਿਮ ਨਿਯਮ, LPG ਸਿਲੰਡਰ ਤੋਂ ਲੈ ਕੇ ATM ਤੱਕ, ਤੁਹਾਡੀ ਜੇਬ 'ਤੇ ਹੋਵੇਗਾ ਅਸਰ
  • your salary will change from april 1  it rules will affect your pocket
    1 ਅਪ੍ਰੈਲ ਤੋਂ ਬਦਲ ਜਾਵੇਗੀ ਤੁਹਾਡੀ ਸੈਲਰੀ! ਜਾਣੋ ਨਵੇਂ IT ਨਿਯਮਾਂ ਦਾ ਤੁਹਾਡੀ ਜੇਬ 'ਤੇ ਕੀ ਪਵੇਗਾ ਅਸਰ
  • sukhbir singh badal punjab bachao rally
    ਸੁਖਬੀਰ ਬਾਦਲ ਦਾ ਵੱਡਾ ਐਲਾਨ! ਗ਼ਰੀਬ ਬੱਚਿਆਂ ਦੀ ਪੜ੍ਹਾਈ ਬੀ. ਏ. ਤੱਕ ਹੋਵੇਗੀ ਮੁਫ਼ਤ
  • credit card rules are changing from april 1  know how it will affect your pocket
    ਭਾਰੀ ਝਟਕਾ! 1 ਅਪ੍ਰੈਲ ਤੋਂ ਬਦਲ ਰਹੇ ਹਨ Credit Card ਦੇ ਨਿਯਮ, ਜਾਣੋ ਤੁਹਾਡੀ ਜੇਬ 'ਤੇ ਕੀ ਪਵੇਗਾ ਅਸਰ
  • congress split over randhawa suicide case
    ਰੰਧਾਵਾ ਖੁਦਕੁਸ਼ੀ ਮਾਮਲੇ ’ਚ ਕਾਂਗਰਸ ਦੋਫਾੜ, ਸੀ. ਬੀ. ਆਈ ਜਾਂਚ ’ਤੇ ਤਿੱਖੀ ਸਿਆਸਤ
  • major incident in jalandhar heavy gunfire erupted
    ਜਲੰਧਰ 'ਚ ਵੱਡੀ ਵਾਰਦਾਤ! ਚੱਲੀਆਂ ਤਾਬੜਤੋੜ ਗੋਲ਼ੀਆਂ, ਕੰਬਿਆ ਇਹ ਇਲਾਕਾ
  • good news for liquor contractors in punjab
    ਪੰਜਾਬ 'ਚ ਸ਼ਰਾਬ ਠੇਕੇਦਾਰਾਂ ਲਈ ਚੰਗੀ ਖ਼ਬਰ! ਲਾਇਸੈਂਸ ਫ਼ੀਸ ਨੂੰ ਲੈ ਕੇ ਲਿਆ ਗਿਆ...
  • roshan healthcare ayurvedic treatment
    ਅੰਦਰੂਨੀ ਕਮਜ਼ੋਰੀ ਹੋਵੇ ਜਾਂ ਸ਼ੁਕਰਾਣੂ ਸਮੱਸਿਆ, ਬੱਸ ਇਨ੍ਹਾਂ ਗੱਲਾਂ ਦਾ ਰੱਖੋ ਧਿਆਨ
  • man brutally murdered by pouring chilli powder in his eyes in nurmahal
    ਨੂਰਮਹਿਲ ਵਿਖੇ ਸ਼ਰੇਆਮ ਰਸਤੇ 'ਚ ਰੋਕ ਅੱਖਾਂ 'ਚ ਮਿਰਚਾਂ ਪਾ ਕੇ ਵਿਅਕਤੀ ਦਾ...
  • hail and storm will occur in punjab today
    ਪੰਜਾਬ 'ਚ ਅੱਜ ਗੜੇਮਾਰੀ ਤੇ ਤੇਜ਼ ਤੂਫਾਨ ਦੀ ਸੰਭਾਵਨਾ, ਆਉਣ ਵਾਲੇ ਦਿਨਾਂ ਦੀ ਜਾਣੋ...
  • earthquake tremors felt in jalandhar
    ਪੰਜਾਬ ਸਣੇ ਉੱਤਰੀ ਭਾਰਤ 'ਚ ਲੱਗੇ ਭੂਚਾਲ ਦੇ ਝਟਕੇ, ਘਰਾਂ 'ਚੋਂ ਬਾਹਰ ਭੱਜੇ ਲੋਕ...
  • youth dies after drowning in pond
    ਛੱਪੜ 'ਚ ਡੁੱਬਣ ਨਾਲ ਨੌਜਵਾਨ ਦੀ ਮੌਤ, ਜਲੰਧਰ-ਪਠਾਨਕੋਟ ਹਾਈਵੇਅ 'ਤੇ ਪਿੰਡ...
  • shiromani akali dal
    ਲੋਕਾਂ ਦੀ ਲਹਿਰ ਸ਼੍ਰੋਮਣੀ ਅਕਾਲੀ ਦਲ ਦੇ ਹੱਕ 'ਚ ਚੱਲਣ ਕਾਰਨ ਅਗਲੀ ਸਰਕਾਰ ਦੀ...
Trending
Ek Nazar
suspected paneer dangerous chemicals

ਤੁਸੀਂ ਵੀ ਹੋ ਪਨੀਰ ਖਾਣ ਦੇ ਸ਼ੌਕੀਨ ਤਾਂ ਹੋ ਜਾਓ ਸਾਵਧਾਨ! ਹੋਸ਼ ਉਡਾ ਦੇਵੇਗਾ ਇਹ...

fan reaches stage during live concert sunanda sharma steps back in fear

ਖੌਫ 'ਚ ਸੁਨੰਦਾ ਸ਼ਰਮਾ ! ਲਾਈਵ ਪਰਫਾਰਮੈਂਸ ਦੌਰਾਨ ਨੌਜਵਾਨ ਦੀ ਹਰਕਤ ਨੇ ਉਡਾਏ ਸਭ...

famous actress to become mother of twins

ਇੱਕ ਨਹੀਂ, ਦੋ ਬੱਚਿਆਂ ਦੀ ਮਾਂ ਬਣੇਗੀ ਮਸ਼ਹੂਰ ਅਦਾਕਾਰਾ ? ਫਲਾਂਟ ਕੀਤਾ ਬੇਬੀ ਬੰਪ

pakistan to repay usd 2 bn loan to uae on its demand

UAE ਨੇ ਪਾਕਿਸਤਾਨ ਤੋਂ ਵਾਪਸ ਮੰਗ ਲਿਆ ਦਿੱਤਾ ਹੋਇਆ 2 ਅਰਬ ਦਾ ਫੰਡ! ਜਾਣੋਂ ਕੀ ਹੈ...

bat test umpire blunder

IPL ਮੈਚ 'ਚ ਬੈਟ ਟੈਸਟ ਦੌਰਾਨ ਅੰਪਾਇਰ ਨੇ ਕਰ'ਤੀ ਵੱਡੀ ਗਲਤੀ! ਬੱਲੇਬਾਜ਼ ਵੀ...

lifeline for india

ਭਾਰਤ ਲਈ ਸੰਜੀਵਨੀ ਬਣਿਆ ਗੁੰਮਨਾਮ ਦੇਸ਼, ਜੰਗ ਦਰਮਿਆਨ ਵੀ ਕਰ ਰਿਹਾ ਤੇਲ ਤੇ ਗੈਸ...

chennai super kings vs punjab kings

CSK ਨੇ ਜਿਸ ਖਿਡਾਰੀ 'ਤੇ ਲਗਾਈ ਰਿਕਾਰਡਤੋੜ ਬੋਲੀ, ਹੁਣ ਉਸਨੂੰ ਮਿਲਿਆ ਡੈਬਿਊ ਦਾ...

ppf scheme deposit

PPF 'ਚ ਛੋਟੀ ਜਿਹੀ ਗਲਤੀ ਨਾਲ ਹੋ ਸਕਦੈ ਲੱਖਾਂ ਦਾ ਨੁਕਸਾਨ! 5 ਅਪ੍ਰੈਲ ਤੱਕ...

ipl 2026 video viral

ਪੰਜਾਬ ਕਿੰਗਜ਼ ਦੇ ਧਾਕੜ ਖਿਡਾਰੀ ਵਿਰੁੱਧ ਗੰਦੀ ਸਾਜ਼ਿਸ਼! ਵਾਇਰਲ ਹੋਈ ਵੀਡੀਓ

nikita from jalandhar obtained her degree in italy

ਜਲੰਧਰ ਦੇ ਪਿੰਡ ਢੇਸੀਆਂ ਕਾਹਨਾ ਨਾਲ ਸਬੰਧਿਤ ਨੀਕੀਤਾ ਨੇ ਵਧਾਇਆ ਮਾਣ, ਇਟਲੀ ਚ...

switzerland expelled ukrainian citizens

100 ਤੋਂ ਵੱਧ ਯੂਕਰੇਨੀ ਨਾਗਰਿਕਾਂ ਨੂੰ ਕੱਢਿਆ, ਇਸ ਦੇਸ਼ ਦੀ ਸਖ਼ਤ ਕਾਰਵਾਈ

people pardoned  in cuba

2,000 ਤੋਂ ਵਧੇਰੇ ਲੋਕਾਂ ਦੀ ਸਜ਼ਾ ਮੁਆਫ਼! ਅਮਰੀਕੀ ਦਬਾਅ ਮੂਹਰੇ ਝੁਕਿਆ ਕਿਊਬਾ

handshake tspoa

ਮੈਚ ਮਗਰੋਂ ਗਰਮਾਇਆ ਮਾਹੌਲ, ਹੈਂਡਸ਼ੇਕ ਦੌਰਾਨ ਭਿੜ ਗਏ ਖਿਡਾਰੀ! ਵਾਇਰਲ ਵੀਡੀਓ ਨੇ...

singer reveals she lost her voice for six months in 2022

ਮਸ਼ਹੂਰ ਗਾਇਕਾ ਦੀ ਚਲੀ ਗਈ ਆਵਾਜ਼ ! 'ਦਿਲਾ ਦੇ ਘਰ ਚੰਡੀਗੜ੍ਹ ਮੇਂ...' ਫੇਮ Singer...

abroad indian workers death rajya sabha kirti vardhan singh

ਵਿਦੇਸ਼ਾਂ 'ਚ ਹੋਈ 37000 ਭਾਰਤੀਆਂ ਦੀ ਮੌਤ, 5 ਸਾਲਾਂ 'ਚ ਖਾੜੀ ਦੇਸ਼ ਬਣੇ 'ਮੌਤ ਦਾ...

alcohol liquor bottles qr code

ਸ਼ਰਾਬ ਦੇ ਸ਼ੌਕੀਨ ਸਾਵਧਾਨ! ਹੁਣ ਬਿਨਾਂ QR ਕੋਡ ਨਹੀਂ ਵਿਕੇਗੀ ਬੋਤਲ, ਇਸ ਸੂਬੇ 'ਚ...

heavy rainfall 6 days weather

4, 5, 6, 7, 8, 9 ਅਪ੍ਰੈਲ ਨੂੰ ਪਵੇਗਾ ਮੀਂਹ! ਇਨ੍ਹਾਂ ਸੂਬਿਆਂ 'ਚ ਆਵੇਗਾ...

the weather has changed in amritsar

ਅੰਮ੍ਰਿਤਸਰ 'ਚ ਮੌਸਮ ਨੇ ਬਦਲੀ ਕਰਵਟ, ਆਸਮਾਨ ’ਚ ਛਾਏ ਬੱਦਲ, ਚੱਲੀਆਂ ਠੰਡੀਆਂ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • illegal cutting trees landslides floods
      'ਰੁੱਖਾਂ ਦੀ ਗ਼ੈਰ-ਕਾਨੂੰਨੀ ਕਟਾਈ ਕਾਰਨ ਆਈਆਂ ਜ਼ਮੀਨ ਖਿਸਕਣ ਅਤੇ ਹੜ੍ਹ ਵਰਗੀ...
    • earthquake earth people injured
      ਭੂਚਾਲ ਦੇ ਝਟਕਿਆਂ ਨਾਲ ਕੰਬੀ ਧਰਤੀ, ਡਰ ਦੇ ਮਾਰੇ ਘਰਾਂ 'ਚੋਂ ਬਾਹਰ ਨਿਕਲੇ ਲੋਕ
    • new virus worries people
      ਨਵੇਂ ਵਾਇਰਸ ਨੇ ਚਿੰਤਾ 'ਚ ਪਾਏ ਲੋਕ, 15 ਦੀ ਹੋਈ ਮੌਤ
    • dawn warning issued for punjabis
      ਪੰਜਾਬੀਆਂ ਲਈ ਚੜ੍ਹਦੀ ਸਵੇਰ ਚਿਤਾਵਨੀ ਜਾਰੀ! ਇਨ੍ਹਾਂ ਪਿੰਡਾਂ ਲਈ ਵੱਡਾ ਖ਼ਤਰਾ,...
    • fashion young woman trendy look crop top with lehenga
      ਮੁਟਿਆਰਾਂ ਨੂੰ ਟਰੈਂਡੀ ਲੁਕ ਦੇ ਰਹੇ ਹਨ ਕ੍ਰਾਪ ਟਾਪ ਵਿਦ ਲਹਿੰਗਾ
    • yamuna water level in delhi is continuously decreasing
      ਦਿੱਲੀ 'ਚ ਯਮੁਨਾ ਦਾ ਪਾਣੀ ਲਗਾਤਾਰ ਹੋ ਰਿਹਾ ਘੱਟ, ਖਤਰਾ ਅਜੇ ਵੀ ਬਰਕਰਾਰ
    • another heartbreaking incident in punjab
      ਪੰਜਾਬ 'ਚ ਫਿਰ ਰੂਹ ਕੰਬਾਊ ਘਟਨਾ, ਨੌਜਵਾਨ ਨੂੰ ਮਾਰੀ ਗੋਲੀ, ਮੰਜ਼ਰ ਦੇਖਣ ਵਾਲਿਆਂ...
    • abhijay chopra blood donation camp
      ਲੋਕਾਂ ਦੀ ਸੇਵਾ ਕਰਨ ਵਾਲੇ ਹੀ ਅਸਲ ਰੋਲ ਮਾਡਲ ਹਨ : ਅਭਿਜੈ ਚੋਪੜਾ
    • big news  famous singer abhijit in coma
      ਵੱਡੀ ਖਬਰ ; ਕੋਮਾ 'ਚ ਪਹੁੰਚਿਆ ਮਸ਼ਹੂਰ Singer ਅਭਿਜੀਤ
    • alcohol bottle ration card viral
      ਸ਼ਰਾਬ ਦੀ ਬੋਤਲ ਵਾਲਾ ਰਾਸ਼ਨ ਕਾਰਡ ਵਾਇਰਲ, ਅਜੀਬ ਘਟਨਾ ਨੇ ਉਡਾਏ ਹੋਸ਼
    • 7th pay commission  big good news for 1 2 crore employees  after gst now
      7th Pay Commission : 1.2 ਕਰੋੜ ਕਰਮਚਾਰੀਆਂ ਲਈ ਵੱਡੀ ਖ਼ੁਸ਼ਖ਼ਬਰੀ, GST ਤੋਂ...
    • ਬਲਾਗ ਦੀਆਂ ਖਬਰਾਂ
    • jihadi mentality
      ਜਿਹਾਦੀ ਮਾਨਸਿਕਤਾ ਦਾ ਜਾਰੀ ਸਿਲਸਿਲਾ
    • naxal free india
      ਨਕਸਲ ਮੁਕਤ ਖੇਤਰਾਂ ਨੂੰ ਹੁਣ ਸੁਸ਼ਾਸਨ ਦੀ ਲੋੜ
    •   criminals dominate politics   criminal cases
      ‘ਰਾਜਨੀਤੀ ’ਚ ਅਪਰਾਧੀਆਂ ਦਾ ਬੋਲਬਾਲਾ’ ਆਸਾਮ ਅਤੇ ਪੁਡੂਚੇਰੀ ਉਮੀਦਵਾਰਾਂ ਖ਼ਿਲਾਫ਼...
    • didn  t make accusations
      ਦੋਸ਼ ਨਹੀਂ ਲਾਇਆ ਸਗੋਂ ਕਦਰਾਂ-ਕੀਮਤਾਂ ਅਤੇ ਨੈਤਿਕ ਢਾਂਚੇ ’ਚ ਆਏ ‘ਮਤਭੇਦ’ ਨੂੰ...
    • toxic marital relationship aakhir kya hai hal
      ਜ਼ਹਿਰੀਲੇ ਵਿਆਹੁਤਾ ਰਿਸ਼ਤੇ, ਆਖਿਰ ਕੀ ਹੈ ਹੱਲ?
    • naxalism in india
      ਦੇਸ਼ ਐਵੇਂ ਹੀ ਨਹੀਂ ਹੋਇਆ ਨਕਸਲਵਾਦ ਤੋਂ ਮੁਕਤ
    • women empowerment
      ਮਹਿਲਾ ਸਸ਼ਕਤੀਕਰਨ ਵੱਲ ਵਧਦੇ ਕਦਮ
    • telangana  salary will be deducted for not taking care of parents
      ਤੇਲੰਗਾਨਾ- ਮਾਤਾ-ਪਿਤਾ ਦੀ ਦੇਖਭਾਲ ਨਾ ਕਰਨ ’ਤੇ ਕੱਟੀ ਜਾਵੇਗੀ ਤਨਖਾਹ, ਬਜ਼ੁਰਗਾਂ...
    • food processing industry
      ਸਰਕਾਰੀ ਉਤਸ਼ਾਹ ਦੇ ਰਹੇ ਫੂਡ ਪ੍ਰੋਸੈਸਿੰਗ ਉਦਯੋਗ ਨੂੰ ਰਫਤਾਰ
    • jewar airport
      ਜੇਵਰ ਏਅਰਪੋਰਟ : ਖੇਤਰ ਦੀ ਅਰਥਵਿਵਸਥਾ ਨੂੰ ਨਵੀਂ ਦਿਸ਼ਾ ਦੇਣ ਵਾਲਾ ਬਦਲਾਅ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +