Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    FRI, OCT 09, 2026

    5:42:43 PM

  • bodybuilder varinder singh ghumman  s death anniversary

    ਬਾਡੀ ਬਿਲਡਰ ਵਰਿੰਦਰ ਘੁੰਮਣ ਦੀ ਬਰਸੀ ਮੌਕੇ ਭਰਾ ਨੇ...

  • saudi arabia young man dies in road accident

    ਰੋਜ਼ੀ ਰੋਟੀ ਲਈ 14 ਸਾਲ ਤੋਂ ਸਾਊਦੀ ਅਰਬ ਰਹਿ ਰਹੇ...

  • apple may launch new products on october 13

    ਨਵਾਂ ਧਮਾਕਾ ਕਰਨ ਦੀ ਤਿਆਰੀ 'ਚ Apple, 13 ਅਕਤੂਬਰ...

  • important news regarding the employee  s d a

    ਮੁਲਾਜ਼ਮ ਦੇ ਡੀ. ਏ. ਨੂੰ ਲੈ ਕੇ ਅਹਿਮ ਖ਼ਬਰ,...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Blog News
  • ਅਰਥ ਵਿਵਸਥਾ ਨੂੰ ਠੀਕ ਕਰਨ ਲਈ ਮਾਨਸਿਕਤਾ ਬਦਲੋ

BLOG News Punjabi(ਬਲਾਗ)

ਅਰਥ ਵਿਵਸਥਾ ਨੂੰ ਠੀਕ ਕਰਨ ਲਈ ਮਾਨਸਿਕਤਾ ਬਦਲੋ

  • Updated: 07 Jun, 2020 03:01 AM
Blog
change the mindset to fix the economy
  • Share
    • Facebook
    • Tumblr
    • Linkedin
    • Twitter
  • Comment

ਚੇਤਨ ਭਗਤ

ਇਸ ਹਫਤੇ ਕੌਮਾਂਤਰੀ ਰੇਟਿੰਗ ਏਜੰਸੀ ਮੂਡੀਜ਼ ਨੇ ਭਾਰਤ ਦੀ ਪ੍ਰਭੂਸੱਤਾ ਕਰਜ਼ਾ ਰੇਟਿੰਗ ਨੂੰ ਘਟਾ ਦਿੱਤਾ ਹੈ ਅਤੇ ਆਰਥਿਕ ਦ੍ਰਿਸ਼ਟੀਕੋਣ ਨੂੰ ਨਾਂਹਪੱਖੀ ਬਣਾ ਦਿੱਤਾ ਹੈ। ਇਸੇ ਏਜੰਸੀ ਨੇ 2017 ’ਚ ਭਾਰਤ ਦੀ ਰੇਟਿੰਗ ਨੂੰ ਅਪਗ੍ਰੇਡ ਕੀਤਾ ਸੀ। ਸਰਕਾਰ ਨੇ ਉਦੋਂ ਇਸ ਪ੍ਰਾਪਤੀ ’ਤੇ ਰੌਸ਼ਨੀ ਪਾਈ ਸੀ। ਇਸ ਵਾਰ ਰੇਟਿੰਗ ਦੇ ਘੱਟਣ ਤੋਂ ਬਾਅਦ ਚੁੱਪ ਧਾਰ ਲਈ ਹੈ। ਮੂਡੀਜ਼ ਦਾ ਮੁਲਾਂਕਣ ਕੋਈ ਹੈਰਾਨੀ ਵਾਲੀ ਗੱਲ ਨਹੀਂ ਹੈ ਕਿ ਇਹ ਸਬੂਤਾਂ ਦਾ ਇਕ ਟੁਕੜਾ ਹੈ ਕਿ ਸਾਡੀ ਅਰਥਵਿਵਸਥਾ ਖਰਾਬ ਹਾਲਤ ’ਚੋਂ ਲੰਘ ਰਹੀ ਹੈ, ਇਸ ਦਾ ਕਾਰਨ ਕੋਰੋਨਾ ਵਾਇਰਸ ਨਹੀਂ ਹੈ। ਮੋਦੀ ਦਾ ਬਿਆਨ ਪੜ੍ਹਿਆ ਅਤੇ ਅੱਜ ਦੀ ਕਾਰਵਾਈ ਨੂੰ ਕੋਰੋਨਾ ਵਾਇਰਸ ਮਹਾਮਾਰੀ ਦੇ ਸੰਦਰਭ ’ਚ ਲਿਆ ਗਿਆ ਹੈ ਪਰ ਇਹ ਮਹਾਮਾਰੀ ਦੇ ਪ੍ਰਭਾਵ ਤੋਂ ਪ੍ਰੇਰਿਤ ਨਹੀਂ ਹੈ। ਮੂਡੀਜ਼ ਦੇ ਨਾਂਹਪੱਖੀ ਦ੍ਰਿਸ਼ਟੀਕੋਣ ਦੇ 4 ਪ੍ਰਮੁੱਖ ਕਾਰਨ ਸਨ। ਪਹਿਲਾ, ਇਹ ਕਿ ਨਿੱਜੀ ਨਿਵੇਸ਼ਕ ਨੂੰ ਉਤਸ਼ਾਹਿਤ ਕਰਨ ਲਈ ਲੋੜੀਂਦੇ ਸੁਧਾਰਾਂ ਦੀ ਘਾਟ, ਦੂਸਰਾ ਐਲਾਨੀਆਂ ਨੀਤੀਆਂ ਦਾ ਘਟੀਆ ਲਾਗੂ ਕਰਨਾ, ਤੀਸਰਾ ਵਿੱਤੀ ਖੇਤਰ ’ਚ ਤਣਾਅ ਅਤੇ ਚੌਥਾ ਵਿੱਤੀ ਘਾਟੇ ਅਤੇ ਕਰਜ਼ਿਆਂ ਲਈ ਬੇਲੋੜੇ ਸਰਕਾਰੀ ਖਰਚਿਆਂ ਨੂੰ ਕੰਟਰੋਲ ਕਰਨ ’ਚ ਅਸਮਰੱਥਾ। ਕੋਰੋਨਾ ਸੰਕਟ ਖਤਮ ਹੋਣ ਦੇ ਬਾਅਦ ਵੀ ਭਾਰਤ ਆਪਣੇ ਪੈਰ ਘੜੀਸਦਾ ਚੱਲਿਆ ਜਾਵੇਗਾ। ਜੇਕਰ ਅਸੀਂ ਕੁਝ ਚੀਜ਼ਾਂ ਠੀਕ ਕਰਦੇ ਹਾਂ ਤਾਂ ਇਹ ਤੇਜ਼ ਦੌੜ ਸਕਦਾ ਹੈ ਪਰ ਅਸੀਂ ਅਜਿਹਾ ਨਹੀਂ ਕੀਤਾ ਹੈ। ਮੂਡੀਜ਼ ਦੀ ਰਿਪੋਰਟ ਕਈ ਹੋਰ ਰਿਪੋਰਟਾਂ ਵਾਂਗ ਸਾਡੀ ਅਰਥਵਿਵਸਥਾ ’ਤੇ ਰੌਲਾ ਪਾ ਰਹੀ ਹੈ। ਇਹ ਰਿਪੋਰਟ ਸਾਡੀ ਅਰਥਵਿਵਸਥਾ ਨੂੰ ਠੀਕ ਕਰਨ ਲਈ ਅਸਲ ਕਾਰਵਾਈ ਕਰਨ ਲਈ ਸੁਚੇਤ ਕਰ ਰਹੀ ਹੈ।

2014 ’ਚ ਸਾਡੇ ਕੋਲ ਇਕ ਸਥਿਰ ਅਤੇ ਮਜ਼ਬੂਤ ਲੋਕਫਤਵਾ ਸੀ। ਪਾਕਿਸਤਾਨ ਦਾ ਨਿਰਾਦਰ ਕਰਨ ’ਤੇ ਲੋਕਾਂ ਨੂੰ ਜ਼ਿਆਦਾ ਖੁਸ਼ੀ ਹੁੰਦੀ ਹੈ ਅਤੇ ਅਰਥਵਿਵਸਥਾ ਦੀ ਪ੍ਰਵਾਹ ਕਰਨ ਵਾਲੇ ਲੋਕਾਂ ਨੂੰ ਨਿਰਾਸ਼ਾ ਹੁੰਦੀ ਹੈ। ਚੀਜ਼ਾਂ ਨਹੀਂ ਬਦਲੀਆਂ ਹਨ, ਇਥੇ 3 ਕਾਰਨ ਹਨ ਕਿ ਅਸੀਂ ਆਪਣੀ ਅਰਥਵਿਵਸਥਾ ਨੂੰ ਕਦੀ ਵੀ ਠੀਕ ਨਹੀਂ ਕਰ ਸਕਦੇ। ਪਹਿਲਾ, ਭਾਰਤੀ ਨਾਗਰਿਕਾਂ ਨੂੰ ਅਰਥਵਿਵਸਥਾ ਦੀ ਪ੍ਰਵਾਹ ਨਹੀਂ। ਜੇਕਰ ਤੁਸੀਂ ਇਕ ਮੰਦਿਰ ਦੀ ਗੱਲ ਕਰੋ ਤਾਂ ਤੁਹਾਡੇ ਪਿੱਛੇ ਭੀੜ ਭੱਜੇਗੀ। ਪਾਕਿਸਤਾਨ ਨੂੰ ਸਬਕ ਸਿਖਾਓ ਤਾਂ ਇਸ ਗੱਲ ’ਤੇ ਲੱਖਾਂ ਲੋਕ ਖੁਸ਼ ਹੋ ਜਾਣਗੇ। ਜੇਕਰ ਅਰਥਵਿਵਸਥਾ ਦੇ ਬਾਰੇ ’ਚ ਗੱਲ ਕਰੀਏ ਤਾਂ ਲੋਕ ਉਬਾਸੀਆਂ ਲੈਣ ਲੱਗ ਜਾਣਗੇ ਤੇ ਆਪਣੀ ਟੀ.ਵੀ ਚੈਨਲ ਵੀ ਬੰਦ ਕਰ ਦੇਣਗੇ। ਸਿਆਸੀ ਨੇਤਾ ਜੋ ਲੋਕ ਚਾਹੁੰਦੇ ਹਨ ਉਸਦੇ ਬਾਰੇ ’ਚ ਸ਼ੀਸਾ ਦਿਖਾਉਂਦੇ ਹਨ। ਇਹ ਇਕ ਵਿਅਕਤੀ ਜਾਂ ਸਰਕਾਰ ਦੇ ਬਾਰੇ ’ਚ ਨਹੀਂ ਹੈ ਜਦ ਲੋਕ ਦੇਖਭਾਲ ਕਰਨੀ ਸ਼ੁਰੂ ਕਰ ਦਿੰਦੇ ਹਨ ਤਾਂ ਨੇਤਾ ਵੀ ਦੇਖਭਾਲ ਕਰਨੀ ਆਰੰਭ ਕਰ ਦਿੰਦੇ ਹਨ।

ਸਾਨੂੰ ਲੱਗਦਾ ਹੈ ਕਿ ਪੈਸਾ ਉਦੋਂ ਹੀ ਆਵੇਗਾ ਜਦੋਂ ਪ੍ਰਮਾਤਮਾ ਚਾਹੇਗਾ

ਆਖਿਰ ਭਾਰਤੀ ਅਰਥ ਵਿਵਸਥਾ ਦੀ ਲੋਕਾਂ ਨੂੰ ਪ੍ਰਵਾਹ ਕਿਉਂ ਨਹੀਂ? ਇਹ ਇਕ ਔਖਾ ਅਤੇ ਆਕਰਸ਼ਿਤ ਸਵਾਲ ਹੈ। ਸ਼ਾਇਦ ਭਾਰਤੀ ਲੋੜੀਂਦੀ ਮਾਤਰਾ ’ਚ ਮਹੱਤਵਪੂਰਨ ਨਹੀਂ ਹੈ। ਸ਼ਾਇਦ ਅਸੀਂ ਲੋਕ ਕਿਸਮਤ ’ਤੇ ਬਹੁਤ ਜ਼ਿਆਦਾ ਵਿਸ਼ਵਾਸ ਕਰਦੇ ਹਾਂ। ਸਾਨੂੰ ਜਾਪਦਾ ਹੈ ਕਿ ਪੈਸਾ ਉਦੋਂ ਹੀ ਆਵੇਗਾ ਜਦੋਂ ਪ੍ਰਮਾਤਮਾ ਚਾਹੇਗਾ ਜਾਂ ਫਿਰ ਅਸੀਂ ਪੈਸਾ ਅਤੇ ਵਧੀਆ ਜ਼ਿੰਦਗੀ ਪਸੰਦ ਨਹੀਂ ਕਰਦੇ। ਜਦੋਂ ਤੱਕ ਸਾਡੇ ਕੋਲ ਖਾਣ ਲਈ ਚੰਗਾ ਅਤੇ ਸੌਣ ਲਈ ਬਿਸਤਰਾ ਹੈ ਅਸੀਂ ਸੋਚਦੇ ਹਾਂ ਕਿ ਸਾਡੇ ਲਈ ਇਹ ਸਭ ਕੁਝ ਕਾਫੀ ਹੈ। ਅਫਸੋਸ ਦੀ ਗੱਲ ਇਹ ਹੈ ਕਿ ਅਸੀਂ ਆਰਥਿਕ ਉਦਾਸੀਨਤਾ ਦਾ ਸ਼ੁੱਧ ਨਤੀਜਾ ਆਉਣ ਵਾਲੇ ਸਾਲਾਂ ’ਚ ਦੇਖ ਸਕਾਂਗੇ। ਸਾਡੇ ਕੋਲ ਅਸਲ ’ਚ ਇਕ ਪੂਰੀ ਪੀੜ੍ਹੀ ਬੇਰੋਜ਼ਗਾਰ ਲੋਕਾਂ ਲਈ ਹੋਵੇਗੀ। ਤੁਸੀਂ ਅਜੇ ਵੀ ਭਾਰਤ ’ਚ 7500 ਰੁਪਏ ਦੇ ਘੱਟ ਜਾਂ ਫਿਰ 100 ਡਾੱਲਰ ਪ੍ਰਤੀ ਮਹੀਨੇ ਦੇ ਹਿਸਾਬ ਨਾਲ ਗ੍ਰੈਜੂਏਟ ਹੋ ਸਕਦੇ ਹੋ। ਅਮਰੀਕਾ ’ਚ ਮੈਕਡੋਨਲ ਦੀ ਕਰਮਚਾਰਨ 8 ਘੰਟਿਆਂ ਦੀ ਸ਼ਿਫਟ ’ਚ ਇੰਨੀ ਕਮਾਈ ਕਰ ਲੈਂਦੀ ਹੈ। ਨੌਕਰੀਆਂ ਦੇ ਘੱਟਣ ਦੇ ਕਾਰਨ ਸਾਡੇ ਕੋਲ ਅੰਡਰਪੇਡ ਕਲਰਕ ਹੋ ਜਾਣਗੇ ਜੋ ਮੌਜੂਦਾ ਸਮੇਂ ’ਚ ਆਪਣੇ ਸਸਤੇ 4-ਜੀ ਡਾਟਾ ਦੇ ਨਾਲ ਵੀਡਿਓ ਦੇਖਣ ’ਚ ਰੁੱਝੇ ਹਨ।ਦੂਸਰੀ ਗੱਲ ਇਹ ਹੈ ਕਿ ਸਰਕਾਰ ਅਤੇ ਸਿਆਸੀ ਵਿਵਸਥਾ ਵਪਾਰ ਵਿਰੋਧੀ ਹੈ। ਇਹ ਇਕ ਮਜ਼ਬੂਤ ਬਿਆਨ ਹੈ ਮੈਨੂੰ ਯਕੀਨ ਹੈ ਕਿ ਸਰਕਾਰ ਦੇ ਅੰਦਰ ਕਈ ਲੋਕ ਹਨ ਜੋ ਇਸ ਗੱਲ ਤੋਂ ਨਾਂਹ ਹੀ , ਉਹ ਆਪਣੇ ਪਸੰਦੀਦਾ ਵਾਕਅੰਸ਼ ਦਾ ਹਵਾਲਾ ਦੇਣਗੇ। ਸਰਕਾਰ ਦੀਆਂ ਨਜ਼ਰਾਂ ’ਚ ਤੁਸੀਂ ਚੈਨ ਨਾਲ ਵਪਾਰ ਕਰੋ। ਇਕ ਆਈ.ਐੱਸ. ਅਧਿਕਾਰੀ ਤੁਹਾਨੂੰ ਚਾਹ ਅਤੇ ਬਿਸਕੁੱਟ ਖੁਆਉਂਦਾ ਹੈ ਅਤੇ ਉੱਦਮੀ ਨੂੰ ਕਾਰੋਬਾਰ ਕਰਨ ਦੀ ਇਜਾਜ਼ਤ ਦਿੰਦਾ ਹੈ। ਦੇਖੋ ਆਖਿਰ ਪਰੇਸ਼ਾਨੀ ਕਿੱਥੇ ਹੈ। ਭਾਰਤ ’ਚ ਕਾਰੋਬਾਰ ਕਰਨ ’ਚ ਆਸਾਨੀ ਹੈ ਅਤੇ ਉਹ ਲੋਕ ਅਜਿਹਾ ਕੀ ਕਹਿਣਗੇ। ਹਾਲਾਂਕਿ ਵਪਾਰ ਕਰਨ ’ਚ ਆਸਾਨੀ ਨਹੀਂ। ਤੁਸੀਂ ਆਸਾਨੀ ਨਾਲ ਤਾਂ ਹੀ ਕੰਮ ਕਰ ਸਕੋਗੇ ਜੇਕਰ ਤੁਹਾਨੂੰ ਕੋਈ ਵੀ ਸ਼ਕਤੀ ਆਸਾਨੀ ਨਾਲ ਰੋਕਦੀ ਨਹੀਂ ਅਤੇ ਤੁਹਾਡੇ ਕਾਰੋਬਾਰ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਉਂਦੀ । ਸਾਡੀ ਜੰਮੀ ਹੋਈ ਮਾਨਸਿਕਤਾ ’ਚ ਵਪਾਰ ਨੇਤਾਵਾਂ ਅਤੇ ਬਾਬੂਆਂ ਦੇ ਪ੍ਰਭਾਵ ’ਚ ਹੈ। ਅਮਰੀਕਾ ’ਚ ਰਾਸ਼ਟਰਪਤੀ ਨੇ ਟਵਿਟਰ ਦੇ ਸੀ. ਈ. ਓ ਨਾਲ ਖੁੱਲੇ ਆਮ ਤੂ-ਤੂ, ਮੈਂ-ਮੈਂ ਕਰ ਲਈ। ਟਵਿਟਰ ਦੇ ਸੀ. ਈ. ਓ ਨੂੰ ਪਤਾ ਸੀ ਕਿ ਕੋਈ ਗੱਲ ਨਹੀਂ ਹੈ। ਰਾਸ਼ਟਰਪਤੀ ਆਪਣੇ ਕਾਰੋਬਾਰ ਨੂੰ ਨੁਕਸਾਨ ਨਹੀਂ ਪਹੁੰਚਾ ਸਕਦੇ। ਕੀ ਤੁਸੀਂ ਭਾਰਤ ’ਚ ਇਸਦੀ ਕਲਪਨਾ ਕਰ ਸਕਦੇ ਹੋ। ਭਾਰਤ ’ਚ ਕਾਰੋਬਾਰ ਕਰਨਾ ਐਨਾ ਸੌਖਾ ਨਹੀਂ। ਤੀਸਰਾ ਭਾਰਤੀ ਉਦਯੋਗਪਤੀਆਂ ਦੇ ਕੋਲ ਸਿਸ਼ਟਾਚਾਰ ਦੀ ਘਾਟ ਹੈ। ਥੋੜ੍ਹਾ ਜਿਹਾ ਦੋਸ਼ ਭਾਰਤੀ ਕਾਰੋਬਾਰਾਂ ਦੇ ਮਾਲਕਾਂ ਦਾ ਵੀ ਹੈ। ਉਹ ਵਧੇਰੇ ਸਿਸ਼ਟਾਚਾਰ ਦਾ ਜੋਖਮ ਲੈਣ ਲਈ ਤਿਆਰ ਹੀ ਨਹੀਂ ਹੁੰਦੇ। ਉਨ੍ਹਾਂ ਦੀ ਮੁਖ ਰੁਚੀ ਆਪਣੇ ਬੱਚਿਆਂ ਨੂੰ ਚੋਟੀ ਦੀਆਂ ਨੌਕਰੀਆਂ (ਸਮਰੱਥਾਵਾਂ ਜਾਂ ਪ੍ਰਤਿਭਾ ਦੇ ਪ੍ਰਵਾਹ ਕੀਤੇ ਬਿਨਾਂ) ਨੂੰ ਉਤਸ਼ਾਹਤ ਕਰਨ ਦੀ ਹੈ ਜੋ ਹੋਰ ਅਮੀਰ ਅਤੇ ਸ਼ਕਤੀਸ਼ਾਲੀ ਲੋਕਾਂ ਦੇ ਨਾਲ ਪਾਰਟੀਆਂ ’ਚ ਹਿੱਸਾ ਲੈਂਦੇ ਹਨ। ਭਾਰਤ ’ਚ ਕੋਰੋਨਾ ਬਚਾਅ ਦੇ ਪੈਕੇਜ ਨਾਲੋਂ ਜ਼ਿਆਦਾ ਵਿਆਹਾਂ ’ਤੇ ਪੈਸਾ ਖਰਚਿਆ ਜਾਂਦਾ ਹੈ।

ਯਕੀਨਨ ਆਪਣੇ ਬੱਚਿਆਂ ਨੂੰ ਬਿਨਾਂ ਕੰਮ ਕੋਈ ਕਰਵਾਏ ਅਮੀਰ ਬਣਾਓ ਪਰ ਕੀ ਉਨ੍ਹਾਂ ਨੂੰ ਸੀ.ਈ.ਓ ਦੀ ਸੀਟ ’ਤੇ ਬੈਠਣਾ ਚਾਹੀਦਾ ਹੈ? ਉਹ ਸਿਰਫ ਸ਼ੇਅਰਾਂ ਅਤੇ ਲਾਭਅੰਸ਼ ਤੋਂ ਦੂਰ ਕਿਉਂ ਨਹੀਂ ਰਹਿ ਸਕਦੇ। ਆਪਣੀ ਕੰਪਨੀ ਚਲਾਉਣ ਲਈ ਕਿਸੇ ਨੂੰ ਪ੍ਰਤਿਭਾਸ਼ਾਲੀ ਕਿਉਂ ਨਾ ਬਣਾਇਆ ਜਾ ਸਕੇ? ਭਾਰਤੀ ਵਪਾਰ ਸੰਗਠਨ ਵਰਗੇ ਫਿੱਕੀ ਅਤੇ ਸੀ.ਆਈ.ਆਈ. ਦੇ ਬਹੁਤ ਸਾਰੇ ਈਵੈਂਟ ਅਤੇ ਕਾਨਫਰੰਸਾਂ ਦਾ ਆਯੋਜਨ ਕਰਦੇ ਹਨ। ਲਗਭਗ ਸਾਰੇ ਨਵੀਆਂ ਖੋਜਾਂ ਦੇ ਬਾਰੇ ’ਚ ਗੱਲ ਕਰਦੇ ਹਨ। ਉਹ ਵਾਪਸ ਪਰਤਦੇ ਹਨ ਅਤੇ ਇਸਦੇ ਬਾਰੇ ’ਚ ਕੁਝ ਨਹੀਂ ਕਰਦੇ। ਕੀ ਤੁਸੀਂ ਜਾਣਦੇ ਹੋ ਕਿ ਐਪਲ, ਮਾਈਕ੍ਰੋਸਾਫਟ ਜਾਂ ਐਮਾਜ਼ੋਨ ਸਾਰੀਆਂ ਨਵੇਂ ਯੁੱਗ ਦੀਆਂ ਨਵੀਆਂ ਕੰਪਨੀਆਂ ਹਨ ਅਤੇ ਇਹ ਸਾਰੀਆਂ ਕੰਪਨੀਆਂ ਨਵੀਂ ਖੋਜ ਕਰਨ ਵਾਲੀਆਂ ਕੰਪਨੀਆਂ ਅਖਵਾਉਂਦੀਆਂ ਹਨ। ਇਹ ਸਾਰੀਆਂ ਕੰਪਨੀਆਂ ਭਾਰਤ ’ਚ ਮੋਹਰੀ ਹਨ। ਕੀ ਤੁਸੀਂ ਅਸਲ ’ਚ ਅਮਰੀਕੀ ਉਦਮੀਆਂ ਨੂੰ ਦੇਖਿਆ ਹੈ? ਕੀ ਤੁਸੀਂ ਦੇਖਿਆ ਹੈ ਕਿ ਉਹ ਕਿਵੇਂ ਰਹਿੰਦੇ ਹਨ ਅਤੇ ਸੋਚਦੇ ਹਨ? ਉਨ੍ਹਾਂ ’ਚੋਂ ਕੋਈ ਵੀ ਤੁਹਾਨੂੰ ਪ੍ਰੇਰਿਤ ਨਹੀਂ ਕਰਦਾ। ਇਕ ਅਰਥਪੂਰਨ ਜ਼ਿੰਦਗੀ ਜੀਓ ਨਾ ਕਿ ਇਕ ਵਿਰਾਸਤੀ ਭੌਤਿਕਵਾਦ ਵਾਲੀ ਜ਼ਿੰਦਗੀ। ਭਾਰਤ ਦੀ ਅਰਥ ਵਿਵਸਥਾ ਦਹਾਕਿਆਂ ਤੋਂ ਇੰਨੀ ਬੁਰੀ ਸਥਿਤੀ ’ਚ ਨਹੀਂ ਸੀ ਜੇਕਰ ਅਸੀਂ ਇਸਨੂੰ ਠੀਕ ਨਹੀਂ ਕਰਾਂਗੇ ਤਾਂ ਆਉਣ ਵਾਲੀ ਪੀੜ੍ਹੀਆਂ ਨੂੰ ਨੁਕਸਾਨ ਹੋਵੇਗਾ। ਜੇਕਰ ਅਸੀਂ ਭਾਰਤ ਦੀ ਅਰਥਵਿਵਸਥਾ ਨੂੰ ਪਟੜੀ ’ਤੇ ਲਿਆਉਣਾ ਚਾਹੁੰਦੇ ਹਾਂ ਤਾਂ ਸਾਨੂੰ ਸਾਰੇ ਲੋਕਾਂ, ਸਰਕਾਰਾਂ ਅਤੇ ਵਪਾਰ ਮਾਲਕਾਂ ਨੂੰ ਆਪਣੀ ਮਾਨਸਿਕਤਾ ’ਚ ਭਾਰੀ ਤਬਦੀਲੀ ਕਰਨੀ ਹੋਵੇਗੀ।

  • ਅਰਥ ਵਿਵਸਥਾ
  • ਮਾਨਸਿਕਤਾ
  • economy
  • mindset

ਪ੍ਰਵਾਸੀਆਂ ’ਤੇ ਬਲਿਊ ਪ੍ਰਿੰਟ ਜਾਰੀ ਕਰੇ ਸਰਕਾਰ

NEXT STORY

Stories You May Like

  • sunil jakhar cornered the mann government
    ਸੁਨੀਲ ਜਾਖੜ ਨੇ ਵਿਗੜਦੀ ਕਾਨੂੰਨ ਵਿਵਸਥਾ ਅਤੇ ਨਸ਼ਾ ਤਸਕਰਾਂ ਦੀ ਪੁਸ਼ਤਪਨਾਹੀ ਲਈ ਮਾਨ ਸਰਕਾਰ ਨੂੰ ਘੇਰਿਆ
  • avinash rai khanna corners the aap government over the deteriorating law
    ਪੰਜਾਬ 'ਚ ਵਿਗੜ ਰਹੀ ਕਾਨੂੰਨ-ਵਿਵਸਥਾ ’ਤੇ ਅਵਿਨਾਸ਼ ਰਾਏ ਖੰਨਾ ਨੇ ‘ਆਪ’ ਸਰਕਾਰ ਨੂੰ ਘੇਰਿਆ
  • devilal haryana
    ਦੇਵੀਲਾਲ ਲਈ ਸੱਤਾ ਦਾ ਅਰਥ ਸਿਰਫ ਮੁੱਖ ਮੰਤਰੀ ਦੀ ਕੁਰਸੀ ਨਹੀਂ ਸੀ
  • govt approves rs 1 86 405 crore scheme for renewable energy programme
    ਸਰਕਾਰ ਨੇ ਨਵਿਆਉਣਯੋਗ ਊਰਜਾ ਪ੍ਰੋਗਰਾਮ ਲਈ 1,86,405 ਕਰੋੜ ਰੁਪਏ ਦੀ ਯੋਜਨਾ ਨੂੰ ਦਿੱਤੀ ਮਨਜ਼ੂਰੀ
  • customers are buying 1 8 times more expensive oil for health
    ਸਿਹਤ ਲਈ 1.8 ਗੁਣਾ ਮਹਿੰਗਾ ਤੇਲ ਖ਼ਰੀਦ ਰਹੇ ਗਾਹਕ, Premium Oil ਲੋਕਾਂ ਨੂੰ ਕਰ ਰਹੇ ਆਕਰਸ਼ਿਤ
  • zomato employee asked employees to learn hindi  big controversy
    Zomato ਦੇ ਕਰਮਚਾਰੀ ਨੇ ਮੁਲਾਜ਼ਮਾਂ ਨੂੰ ਹਿੰਦੀ ਸਿੱਖਣ ਲਈ ਕਿਹਾ,ਤਾਂ ਖੜ੍ਹਾ ਹੋ ਗਿਆ ਵੱਡਾ ਵਿਵਾਦ
  • the financial and business situation for pisces natives will be good
    ਮੀਨ ਰਾਸ਼ੀ ਵਾਲਿਆਂ ਦੀ ਅਰਥ ਅਤੇ ਕਾਰੋਬਾਰੀ ਦਸ਼ਾ ਚੰਗੀ ਰਹੇਗੀ, ਜਾਣੋ ਆਪਣੀ ਰਾਸ਼ੀ ਦਾ ਹਾਲ
  • no improvement in sanitation despite notice  2 bakeries sealed
    ਨੋਟਿਸ ਦੇ ਬਾਵਜੂਦ ਸਫ਼ਾਈ ਵਿਵਸਥਾ ’ਚ ਨਹੀਂ ਹੋਇਆ ਸੁਧਰ, 2 ਬੇਕਰੀਆਂ ਸੀਲ
  • bodybuilder varinder singh ghumman  s death anniversary
    ਬਾਡੀ ਬਿਲਡਰ ਵਰਿੰਦਰ ਘੁੰਮਣ ਦੀ ਬਰਸੀ ਮੌਕੇ ਭਰਾ ਨੇ ਕੀਤੇ ਵੱਡੇ ਖ਼ੁਲਾਸੇ! ਕਰੋੜਾਂ...
  • dispute over train departure superintendent attacks manager with a stick
    ਜਲੰਧਰ 'ਚ ਟਰੇਨ ਰਵਾਨਾ ਕਰਨ ਨੂੰ ਲੈ ਕੇ ਵਿਵਾਦ, ਸੁਪਰਡੈਂਟ ਨੇ ਮੈਨੇਜਰ 'ਤੇ...
  • vigilance action at patwar khana in district administrative complex jalandhar
    ਜਲੰਧਰ 'ਚ DC ਦੇ ਨੱਕ ਹੇਠਾਂ ਸਾਲਾਂ ਤੋਂ ਪਟਵਾਰਖਾਨੇ ’ਚ ਛਾਇਆ ਹੋਇਆ ਹੈ...
  • bjp protests over smart city scams in jalandhar
    ਜਲੰਧਰ 'ਚ ਸਮਾਰਟ ਸਿਟੀ ਘਪਲਿਆਂ ਨੂੰ ਲੈ ਕੇ ਭਾਜਪਾ ਦਾ ਰੋਸ ਪ੍ਰਦਰਸ਼ਨ
  • lpu protest revelation
    LPU ਮਾਮਲੇ 'ਚ ਹੁਣ ਤੱਕ ਦਾ ਵੱਡਾ ਖ਼ੁਲਾਸਾ! ਵਾਇਰਲ ਪੋਸਟ ਦਾ ਸੱਚ ਆਇਆ ਸਾਹਮਣੇ,...
  • charanjit singh channi to launch pagri sambhal yatra
    ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਕਰਨ ਲਈ ਚੰਨੀ ਦਾ ਵੱਡਾ ਐਲਾਨ, ਕੱਢਣਗੇ 'ਪੱਗੜੀ...
  • robbers snatching a woman  s bag in main market jalandhar
    ਜਲੰਧਰ: ਲੁਟੇਰਿਆਂ ਦੇ ਬੁਲੰਦ ਹੌਂਸਲੇ! ਮੇਨ ਮਾਰਕੀਟ 'ਚ ਔਰਤ ਦਾ ਬੈਗ ਖੋਹ ਕੇ ਹੋਏ...
  • pargat singh pays obeisance at dera sachkhand ballan
    ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਪਰਗਟ ਸਿੰਘ ਡੇਰਾ ਸੱਚਖੰਡ ਬੱਲਾਂ ਹੋਏ ਨਤਮਸਤਕ
Trending
Ek Nazar
iraq rejected syria s request

4,000 ਸ਼ੱਕੀ ISIS ਮੈਂਬਰ ਨਹੀਂ ਹੋਣਗੇ ਡਿਪੋਰਟ ! ਇਰਾਕ ਨੇ ਠੁਕਰਾਈ ਸੀਰੀਆ ਦੀ...

statement of  shehbaz sharif

ਪਾਕਿਸਤਾਨ ਦੇ PM ਨੇ ਸਾਊਦੀ ਅਰਬ 'ਤੇ ਹੂਤੀ ਬਾਗੀਆਂ ਦੇ ਹਮਲਿਆਂ ਦੀ ਕੀਤੀ ਨਿੰਦਾ

us lawmaker jayapal microsoft green card program

ਅਮਰੀਕੀ ਕਾਂਗਰਸਵੂਮੈਨ ਜੈਪਾਲ ਨੇ ਮਾਈਕ੍ਰੋਸਾਫਟ ਨੂੰ ਗ੍ਰੀਨ ਕਾਰਡ ਪ੍ਰੋਗਰਾਮ ਤੋਂ...

trump honored ceo of microsoft

ਟਰੰਪ ਨੇ ਮਾਈਕ੍ਰੋਸਾਫਟ ਦੇ ਸੀਈਓ ਨੂੰ ਕੀਤਾ ਸਨਮਾਨਿਤ

krishnamoorthi praised smit machhar

ਅਮਰੀਕੀ ਕਾਂਗਰਸਮੈਨ ਕ੍ਰਿਸ਼ਨਾਮੂਰਤੀ ਨੇ ਭਾਰਤੀ ਪਾਇਲਟ ਸਮਿਤ ਮਛਾਰ ਦੀ ਬਹਾਦਰੀ ਦੀ...

incident in  mexican prison

ਮੈਕਸੀਕਨ ਜੇਲ੍ਹ 'ਚ ਹਿੰਸਕ ਝੜਪ, 10 ਮੌਤਾਂ ਤੇ 16 ਹੋਰ ਜ਼ਖਮੀ

major restrictions imposed in bathinda city district magistrate issues orders

ਬਠਿੰਡਾ ਸ਼ਹਿਰ 'ਚ ਲੱਗੀਆਂ ਵੱਡੀਆਂ ਪਾਬੰਦੀਆਂ, ਜ਼ਿਲਾ ਮੈਜਿਸਟ੍ਰੇਟ ਨੇ ਜਾਰੀ ਕੀਤੇ...

formidable cricketer retirement from all formats

ਗੁਜਰਾਤ 'ਚ ਜਨਮੇ ਧਾਕੜ Cricketer ਨੇ ਸਾਰੇ ਫਾਰਮੈਟਾਂ ਤੋਂ ਸੰਨਿਆਸ ਲੈਣ ਦਾ ਕਰ...

harbhajan mann s heart touching statement

ਵਿਆਹ ਪ੍ਰੋਗਰਾਮ ਲਾਉਣ ਨੂੰ ਲੈ ਕੇ ਹਰਭਜਨ ਮਾਨ ਦਾ ਦਿਲ ਨੂੰ ਛੂਹਣ ਵਾਲਾ ਬਿਆਨ,...

china s k visa

ਇਕ ਸਾਲ ਬਾਅਦ ਵੀ ਚੀਨ ਦਾ 'K ਵੀਜ਼ਾ' ਬਣਿਆ ਬੁਝਾਰਤ; ਬਿਨੈਕਾਰ ਹੋ ਰਹੇ ਖੁਆਰ

government job 27 lakh rupees excise officer police

ਸਰਕਾਰੀ ਨੌਕਰੀ ਲਈ ਦਿੱਤੇ 27 ਲੱਖ, ਆਬਕਾਰੀ ਅਧਿਕਾਰੀ ਦੀ ਕੁਰਸੀ 'ਤੇ ਬੈਠਦੇ ਹੀ ਹੋ...

assets worth seized in 5 drug smuggling cases in sonbhadra

ਸੋਨਭੱਦਰ ’ਚ ਨਸ਼ਾ ਸਮੱਗਲਿੰਗ ਦੇ 5 ਮਾਮਲਿਆਂ ’ਚ 5.32 ਕਰੋੜ ਦੀ ਜਾਇਦਾਦ ਜ਼ਬਤ

heavy rain expected tomorrow

ਭਲਕੇ ਪਵੇਗਾ ਭਾਰੀ ਮੀਂਹ ! ਮੌਸਮ ਵਿਭਾਗ ਨੇ ਇਨ੍ਹਾਂ ਸੂਬਿਆਂ 'ਚ ਜਾਰੀ ਕੀਤਾ ਅਲਰਟ

seven story building collapses

ਇਸਤਾਂਬੁਲ 'ਚ ਸੱਤ ਮੰਜ਼ਿਲਾ ਇਮਾਰਤ ਦਾ ਹਿੱਸਾ ਢਹਿਆ, ਮਲਬੇ 'ਚ ਫਸੇ ਸੱਤ ਲੋਕ...

when nana patekar put acting career on hold  joined army during kargil war

ਨਾਨਾ ਪਾਟੇਕਰ ਦੀ ਦੇਸ਼ਭਗਤੀ ; ਕਾਰਗਿਲ ਦੀ ਜੰਗ ਦੌਰਾਨ ਐਕਟਿੰਗ ਛੱਡ ਫੌਜ 'ਚ ਹੋ ਗਏ...

prisoners in pakistan

ਪਾਕਿਸਤਾਨ ਦੀਆਂ ਜੇਲ੍ਹਾਂ 'ਚ ਸਮਰੱਥਾ ਤੋਂ 152% ਵੱਧ ਕੈਦੀ; 73% ਤੋਂ ਵੱਧ ਕੇਸ...

power crisis

ਬਿਜਲੀ ਸੰਕਟ ਹੋਇਆ ਹੋਰ ਡੂੰਘਾ; ਰੋਜ਼ਾਨਾ ਲੱਗ ਰਹੇ ਲੰਬੇ ਕੱਟ, ਗੁਆਂਢੀ ਮੁਲਕ 'ਚ...

hindu mp in pakistan

ਪਾਕਿਸਤਾਨ 'ਚ ਹਿੰਦੂ ਸੰਸਦ ਮੈਂਬਰ ਨੇ ਇਤਿਹਾਸਕ ਧਾਰਮਿਕ ਸਥਾਨਾਂ ਦੀ ਸੁਰੱਖਿਆ ਦਾ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਬਲਾਗ ਦੀਆਂ ਖਬਰਾਂ
    • employment
      ਆਰਥਿਕ ਵਿਕਾਸ ਦੀ ਰਫ਼ਤਾਰ ’ਚ ਪਛੜਦਾ ਰੋਜ਼ਗਾਰ
    • women safety
      ਔਰਤਾਂ ’ਤੇ ਪਾਬੰਦੀ ਨਹੀਂ, ਉਨ੍ਹਾਂ ਦੀ ਸੁਰੱਖਿਆ ਯਕੀਨੀ ਬਣਾਉਣ ਦੀ ਲੋੜ
    • deaths occurring from entering sewers and septic tanks without safety equipment
      ਬਿਨਾਂ ਸੁਰੱਖਿਆ ਉਪਕਰਣਾਂ ਦੇ ਸੀਵਰ ਅਤੇ ਸੈਪਟਿਕ ਟੈਂਕਾਂ ’ਚ ਉਤਰਨ ਨਾਲ ਹੋ ਰਹੀਆਂ...
    • human civilization
      ਕੀ ਅਸੀਂ ਮਨੁੱਖੀ ਸੱਭਿਅਤਾ ਦੇ ਅੰਤ ਦੀ ਕਹਾਣੀ ਖੁੱਦ ਲਿਖ ਰਹੇ ਹਾਂ ?
    • protests
      ਪਹਿਲੀ ਵਾਰ, ਮੋਦੀ ਨੂੰ ਵੱਡੇ ਵਿਰੋਧ ਵਿਖਾਵਿਆਂ ਦਾ ਸਾਹਮਣਾ ਕਰਨਾ ਪੈ ਰਿਹੈ
    • prime minister narendra modi  public life  25 years
      ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ: ਜਨਤਕ ਜੀਵਨ ਦੇ 25 ਸਾਲ
    • rss women wing
      ਆਰ.ਐੱਸ.ਐੱਸ. ਨਾਲ ਜੁੜੇ ਸੰਗਠਨਾਂ ’ਚ ਫੈਸਲਾਕੁੰਨ ਭੂਮਿਕਾ ਨਿਭਾਉਣ ਨੂੰ ਤਿਆਰ ਔਰਤਾਂ
    • real winner india
      ਸਿਆਸੀ ਰੌਲ਼ੇ-ਰੱਪੇ ਤੋਂ ਪਰ੍ਹੇ, ਸਾਡਾ ਅਸਲੀ ਜੇਤੂ ਭਾਰਤ
    • materials of destruction are being seized
      ‘ਦੇਸ਼ ਦੇ ਇਕ ਸਿਰੇ ਤੋਂ ਦੂਜੇ ਤੱਕ’ ਬਰਾਮਦ ਹੋ ਰਿਹਾ ਤਬਾਹੀ ਦਾ ਸਾਮਾਨ!
    • premanand maharaj case
      ਪ੍ਰੇਮਾਨੰਦ ਮਹਾਰਾਜ ਦੇ ਆਸ਼ਰਮ ’ਚ ਹੋਈ ਦੁਰਘਟਨਾ ਦਾ ਵਿਸ਼ਲੇਸ਼ਣ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +