Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    FRI, JUL 03, 2026

    3:15:43 AM

  • indonesia  rebels in papua shoot dead us pilot

    ਇੰਡੋਨੇਸ਼ੀਆ: ਪਾਪੂਆ 'ਚ ਬਾਗੀਆਂ ਨੇ ਅਮਰੀਕੀ ਪਾਇਲਟ...

  • mother takes terrifying step with 3 children

    ਪੰਜਾਬ 'ਚ ਰੂਹ ਕੰਬਾਊ ਘਟਨਾ ! ਮਾਂ ਨੇ 3 ਨਿਆਣਿਆਂ...

  • punjab bjp appointments in punjab

    ਪੰਜਾਬ ਭਾਜਪਾ 'ਚ ਨਿਯੁਕਤੀਆਂ, ਸੂਬਾ ਪ੍ਰਧਾਨ ਕੇਵਲ...

  • sri sahib two brother

    ਵਾਰਦਾਤ ਨਾਲ ਕੰਬ ਉਠਿਆ ਪੰਜਾਬ, ਸ੍ਰੀ ਸਾਹਿਬ ਨਾਲ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Blog News
  • ਹੁਣ ਮਨੋਵਿਗਿਆਨਕ, ਸਮਾਜਿਕ ਅਤੇ ਡਿਜੀਟਲ ਹੋ ਗਏ ਹਨ ਯੁੱਧ

BLOG News Punjabi(ਬਲਾਗ)

ਹੁਣ ਮਨੋਵਿਗਿਆਨਕ, ਸਮਾਜਿਕ ਅਤੇ ਡਿਜੀਟਲ ਹੋ ਗਏ ਹਨ ਯੁੱਧ

  • Edited By Shubam Kumar,
  • Updated: 14 Jun, 2026 05:24 PM
Blog
wars have now become psychological social and digital
  • Share
    • Facebook
    • Tumblr
    • Linkedin
    • Twitter
  • Comment

ਰੱਖਿਆ ਅਤੇ ਹਮਲੇ ਹੁਣ ਸਿਰਫ ਸੈਨਿਕ ਨਹੀਂ ਰਹੇ, ਉਹ ਮਨੋਵਿਗਿਆਨਕ, ਸਮਾਜਿਕ ਅਤੇ ਡਿਜੀਟਲ ਹਨ, ਜੋ ਇਕ ਗਿਆਨਾਤਮਕ ਯੁੱਧ ਦੇ ਮੈਦਾਨ ’ਚ ਲੜੇ ਜਾਂਦੇ ਹਨ, ਜਿੱਥੇ ਮੁੱਢਲਾ ਹਥਿਆਰ ਸੂਚਨਾ ਹੈ ਅਤੇ ਰਣਨੀਤੀ ਸੱਚ ਦੀ ਮਨੁੱਖੀ ਹੇਰਾਫੇਰੀ ਹੈ। ਅਸੀਂ ਇਕ ਅਜਿਹੇ ਯੁੱਧ ’ਚ ਜੀ ਰਹੇ ਹਾਂ, ਜਿੱਥੇ ਰਣਨੀਤਿਕ ਲਾਭ ਦੀ ਦੌੜ ਗੋਲਾ-ਬਾਰੂਦ ਦੇ ਗਤੀਸ਼ੀਲ ਵਟਾਂਦਰੇ ’ਤੇ ਘੱਟ, ਸਗੋਂ ਅਰਥਾਂ ਦੀ ਹੇਰਾਫੇਰੀ ’ਤੇ ਜ਼ਿਆਦਾ ਨਿਰਭਰ ਕਰਦੀ ਹੈ। ਚੁਣੌਤੀ ਹੋਂਦ ਦੀ ਹੈ ਕਿਉਂਕਿ ਯੁੱਧ ਦਾ ਮੈਦਾਨ ਬੁੱਧੀਮਤਾ-ਅਾਧਾਰਿਤ ਹੋ ਗਿਆ ਹੈ। ਇਹ ਇਸ ਗੱਲ ਨੂੰ ਰੂਪ ਦੇਣ ਲਈ ਇਕ ਸੰਘਰਸ਼ ਹੈ ਕਿ ਵਿਰੋਧੀ ਕੀ ਮੰਨਦੇ ਹਨ, ਆਬਾਦੀ ਕਿਵੇਂ ਤਰਕ ਕਰਦੀ ਹੈ ਅਤੇ ਕੀ ਸਮਾਜ ਵਿਰੋਧੀ-ਸੂਚਨਾ ਅਤੇ ਧੋਖੇ ਦੇ ਇਕ ਅਦ੍ਰਿਸ਼, ਨਿਰੰਤਰ ਹਮਲੇ ਦਾ ਵਿਰੋਧ ਕਰਨ ਲਈ ਲੋੜੀਂਦੇ ਤਾਲਮੇਲ ਨੂੰ ਬਣਾਈ ਰੱਖ ਸਕਦੇ ਹਨ।

ਪੁਰਾਤਨ ਲੋਕ ਇਸ ਖੇਤਰ ਨੂੰ ਚੰਗੀ ਤਰ੍ਹਾਂ ਸਮਝਦੇ ਸਨ। ਡਿਜੀਟਲ ਯੁੱਗ ਤੋਂ ਬਹੁਤ ਪਹਿਲਾਂ, ਸੁਨ ਤਜ਼ੂ ਨੇ ਇਸ ਸਿਧਾਂਤ ਨੂੰ ਨਿਯਮਬੱਧ ਕੀਤਾ ਸੀ ਕਿ ‘ਸਾਰੇ ਯੁੱਧ ਧੋਖੇ ’ਤੇ ਅਾਧਾਰਿਤ ਹਨ’ ਅਤੇ ਇਸ ਗੱਲ ’ਤੇ ਜ਼ੋਰ ਦਿੱਤਾ ਸੀ ਕਿ ਜਦੋਂ ਅਸੀਂ ਹਮਲਾ ਕਰਨ ਦੇ ਸਮਰੱਥ ਹੁੰਦੇ ਹਾਂ, ਤਾਂ ਸਾਨੂੰ ਅਸਮਰੱਥ ਦਿਸਣਾ ਚਾਹੀਦਾ ਹੈ ਅਤੇ ਜਦੋਂ ਅਸੀਂ ਨੇੜੇ ਹੁੰਦੇ ਹਾਂ, ਤਾਂ ਸਾਨੂੰ ਦੁਸ਼ਮਣ ਨੂੰ ਇਹ ਵਿਸ਼ਵਾਸ ਦਿਵਾਉਣਾ ਚਾਹੀਦਾ ਹੈ ਕਿ ਅਸੀਂ ਬਹੁਤ ਦੂਰ ਹਾਂ। ਕਹਾਵਤ ਅਨੁਸਾਰ, ਉਨ੍ਹਾਂ ਨੂੰ ਮਾਨਸਿਕ ਤੌਰ ’ਤੇ ਇੰਨਾ ਥਕਾ ਦਿਓ ਕਿ ਉਹ ਹਾਰ ਮੰਨ ਲੈਣ।

ਮਹਾਭਾਰਤ ਦਾ ਇਕ ਪ੍ਰਸੰਗ ਸਿੱਖਿਆਦਾਇਕ ਹੈ। ਪਾਂਡਵ ਸੈਨਾ ’ਤੇ ਕਹਿਰ ਢਾਹ ਰਹੇ ਦ੍ਰੋਣਾਚਾਰੀਆ ਨੂੰ ਸਿਰਫ ਉਨ੍ਹਾਂ ਦੀ ਵਿਸ਼ਵਾਸ ਪ੍ਰਣਾਲੀ ਨੂੰ ਨਿਸ਼ਾਨਾ ਬਣਾ ਕੇ ਹੀ ਰੋਕਿਆ ਜਾ ਸਕਦਾ ਸੀ। ਉਨ੍ਹਾਂ ਦੀ ਇਕੋ-ਇਕ ਕਮਜ਼ੋਰੀ ਉਨ੍ਹਾਂ ਦਾ ਆਪਣੇ ਪੁੱਤਰ ਅਸ਼ਵਥਾਮਾ ਪ੍ਰਤੀ ਮੋਹ ਸੀ। ਯੁੱਧ ਦੇ 15ਵੇਂ ਦਿਨ, ਭਗਵਾਨ ਕ੍ਰਿਸ਼ਨ ਦੇ ਕਹਿਣ ’ਤੇ, ਯੁਧਿਸ਼ਠਰ ਨੇ ਦ੍ਰੋਣਾਚਾਰੀਆ ਨੂੰ ਕਿਹਾ, ‘ਅਸ਼ਵਥਾਮਾ ਮਾਰਿਆ ਗਿਆ’ ਅਤੇ ਹੌਲੀ ਆਵਾਜ਼ ’ਚ ਜੋੜਿਆ, ‘ਮੈਨੂੰ ਨਹੀਂ ਪਤਾ ਕਿ ਉਹ ਮਨੁੱਖ ਸੀ ਜਾਂ ਹਾਥੀ’। ਇਸ ਅੱਧ-ਸੱਚ ਨੇ ਦ੍ਰੋਣਾਚਾਰੀਆ ਦੇ ਮਨ ’ਤੇ ਪ੍ਰਹਾਰ ਕੀਤਾ, ਉਨ੍ਹਾਂ ਦੀ ਇੱਛਾ-ਸ਼ਕਤੀ ਨੂੰ ਚਕਨਾਚੂਰ ਕਰ ਦਿੱਤਾ ਅਤੇ ਉਨ੍ਹਾਂ ਦਾ ਸਿਰ ਤਲਵਾਰ ਦੇ ਹਵਾਲੇ ਕਰ ਦਿੱਤਾ।

‘ਰੀਅਲਪੋਲੀਟਿਕ’ ਦੇ ਮਾਹਿਰਾਂ ਨੇ ਇਨ੍ਹਾਂ ਤਰੀਕਿਆਂ ਨੂੰ ਰਾਜ ਪ੍ਰਬੰਧ ਦੇ ਰਸਮੀ ਸਾਧਨਾਂ ’ਚ ਨਿਖਾਰਿਆ ਹੈ। ਪਰਸ਼ੀਆ ਦੇ ਫ੍ਰੈਡਰਿਕ ਦਿ ਗ੍ਰੇਟ ਨੇ ਸੈਨਿਕ ਧੋਖੇ ’ਚ ਉੱਤਮ ਅਾਨੰਦ ਲਿਆ। ਵਾਪਸੀ ਦੀ ਤਿਆਰੀ ਵਜੋਂ ਸੜਕਾਂ ਦੀ ਮੁਰੰਮਤ ਦਾ ਆਦੇਸ਼ ਦਿੱਤਾ, ਰੈਜੀਮੈਂਟਲ ਨਾਮਾਂ ਨੂੰ ਝੂਠਾ ਬਣਾਇਆ ਅਤੇ ਇੱਥੋਂ ਤੱਕ ਕਿ ਮਨਘੜਤ ਸੰਦੇਸ਼ ਲੈ ਕੇ ਜਾ ਰਹੇ ਆਪਣੇ ਹੀ ਦੂਤਾਂ ਨੂੰ ਫੜਵਾਉਣ ਦਾ ਪ੍ਰਬੰਧ ਕੀਤਾ। ਉਨ੍ਹਾਂ ਨੇ ਫੈਸਲੇ ਦੀ ਅਪਾਹਜਤਾ ਅਤੇ ਗਲਤ ਸਿੱਟੇ ਕੱਢਣ ਲਈ ਦੁਸ਼ਮਣ ਦੇ ਸੂਚਨਾ ਵਾਤਾਵਰਣ ਨੂੰ ਦੂਸ਼ਿਤ ਕਰ ਦਿੱਤਾ।

ਨੈਪੋਲੀਅਨ ਬੋਨਾਪਾਰਟ ਨੇ ਸੈਨਿਕ ਸੂਚਨਾ ਸਮਰਥਨ ਮੁਹਿੰਮਾਂ ਜ਼ਰੀਏ ਯੁੱਧ ਨੂੰ ਇਕ ਸੰਚਾਲਨ ਅਤੇ ਰਣਨੀਤਿਕ ਕਲਾ ਤੱਕ ਪਹੁੰਚਾਇਆ। ਪੂਰੇ ਯੂਰਪ ’ਚ ਕੰਧਾਂ ’ਤੇ ਚਿਪਕਾਏ ਗਏ ਅਤੇ ਭਰੋਸੇਮੰਦ ਏਜੰਟਾਂ ਵਲੋਂ ਪ੍ਰਸਾਰਿਤ ਕੀਤੇ ਗਏ ਉਨ੍ਹਾਂ ਦੇ ਐਲਾਨਨਾਮਿਆਂ ਨੇ ਫਰਾਂਸ ਨੂੰ ਵਿਦੇਸ਼ੀ ਹਮਲੇ ਦੇ ਸਦੀਵੀ ਸ਼ਿਕਾਰ ਵਜੋਂ ਪੇਸ਼ ਕੀਤਾ। ਨੈਪੋਲੀਅਨ ਸਮਝ ਗਿਆ ਸੀ ਕਿ ਲੋੜੀਂਦੇ ਅਧਿਕਾਰ ਅਤੇ ਪਹੁੰਚ ਨਾਲ ਦੁਹਰਾਈਆਂ ਗਈਆਂ ਕਹਾਣੀਆਂ, ਵਾਧੂ ਬਟਾਲੀਅਨਾਂ ਦੀ ਕਿਸੇ ਵੀ ਗਿਣਤੀ ਨਾਲੋਂ ਮੁਹਿੰਮ ਦੇ ਨਤੀਜੇ ’ਤੇ ਵਧੇਰੇ ਭਾਰੂ ਹੋ ਸਕਦੀਆਂ ਹਨ।

ਗਿਆਨਾਤਮਕ ਯੁੱਧ ਉਹ ਸਾਧਨ ਨਹੀਂ ਹੈ ਜਿਸ ਵਲੋਂ ਅਸੀਂ ਲੜਦੇ ਹਾਂ, ਇਹ ਖ਼ੁਦ ਲੜਾਈ ਹੈ। ਗਿਆਨਾਤਮਕ ਸਰਵਉੱਚਤਾ ਦੀ ਇਕ ਪ੍ਰਤੀਯੋਗਤਾ ’ਚ ਦਿਮਾਗ ਨਿਸ਼ਾਨਾ ਅਤੇ ਹਥਿਆਰ ਦੋਵੇਂ ਬਣ ਜਾਂਦਾ ਹੈ। ਹੁਣ ਲੜਾਕੂ ਨੂੰ ਮੈਦਾਨ ’ਚ ਹਥਿਆਰਬੰਦ ਸੈਨਾਵਾਂ ਨੂੰ ਹਰਾਉਣ ਦੀ ਲੋੜ ਨਹੀਂ ਹੈ, ਜਦੋਂ ਉਹ ਪਣਡੁੱਬੀ ਕੇਬਲਾਂ ਨੂੰ ਕੱਟ ਸਕਦਾ ਹੈ ਜਾਂ ਉਨ੍ਹਾਂ ਨਾਲ ਜੁੜ ਸਕਦਾ ਹੈ, ਗਲੋਬਲ ਨੈੱਟਵਰਕ ਨੂੰ ਸ਼ਕਤੀ ਦੇਣ ਵਾਲੇ ਉਪਗ੍ਰਹਿਾਂ ਨੂੰ ਜਾਮ ਕਰ ਸਕਦਾ ਹੈ ਜਾਂ ਉਨ੍ਹਾਂ ਦੀ ਜਾਸੂਸੀ ਕਰ ਸਕਦਾ ਹੈ, ਸੋਸ਼ਲ ਮੀਡੀਆ ਫੀਡਸ ’ਚ ਹੇਰਾਫੇਰੀ ਕਰ ਸਕਦਾ ਹੈ ਅਤੇ ਬਿਨਾਂ ਝੰਡੇ ਵਾਲੇ ਡਰੋਨਾਂ ਨਾਲ ਅਾਸਮਾਨ ਨੂੰ ਘੇਰ ਸਕਦਾ ਹੈ, ਜਿਨ੍ਹਾਂ ਦਾ ਪੇਲੋਡ ਇਕ ਸੈਂਸਰ ਸੂਟ ਹੈ ਜਿਸ ਨੂੰ ਭਵਿੱਖ ਦੀਆਂ ਮਨੋਵਿਗਿਆਨਕ ਆਕਾਰ ਦੇਣ ਵਾਲੀਆਂ ਮੁਹਿੰਮਾਂ ਲਈ ਸੰਵੇਦਨਸ਼ੀਲ ਜਾਣਕਾਰੀ ਦਾ ਨਿਰੀਖਣ, ਮਾਨਚਿੱਤਰਣ ਅਤੇ ਸੰਚਾਰਨ ਕਰਨ ਲਈ ਤਿਆਰ ਕੀਤਾ ਗਿਆ ਹੈ।

ਜੈਵਿਕ ਪਾਸਾਰ ਗਿਆਨ ਦੇ ਨਿਊਰੋ-ਫਿਜ਼ੀਓਲੋਜੀਕਲ ਅਾਧਾਰਾਂ ਨੂੰ ਸ਼ਾਮਲ ਕਰਦਾ ਹੈ—ਦਿਮਾਗ ਦੀ ਸੰਰਚਨਾਤਮਕ ਅਤੇ ਕਾਰਜਾਤਮਕ ਅਖੰਡਤਾ, ਜਿਸ ’ਚ ਨਿਊਰੋਕੈਮੀਕਲ ਸਿਸਟਮ, ਸੰਵੇਦੀ ਤੰਤਰ ਅਤੇ ਵਿਚਾਰ, ਭਾਵਨਾ ਤੇ ਫੈਸਲੇ ਲੈਣ ਦੀਆਂ ਪ੍ਰਕਿਰਿਆਵਾਂ ਸ਼ਾਮਲ ਹਨ। ਮਨੋਵਿਗਿਆਨਕ ਪਾਸਾਰ ਵਿਅਕਤੀ ਦੇ ਨਿੱਜੀ ਅਨੁਭਵ ਦੀ ਨੁਮਾਇੰਦਗੀ ਕਰਦਾ ਹੈ-ਧਾਰਨਾ, ਧਿਆਨ, ਯਾਦਦਾਸ਼ਤ, ਤਰਕ ਅਤੇ ਭਾਵਨਾਤਮਕ ਲਚਕਤਾ, ਜੋ ਤਣਾਅ ਅਤੇ ਅਨਿਸ਼ਚਿਤਤਾ ਪ੍ਰਤੀ ਪ੍ਰਤੀਕਿਰਿਆਵਾਂ ਨੂੰ ਨਿਰਧਾਰਿਤ ਕਰਦੀ ਹੈ। ਇਸ ਖੇਤਰ ’ਚ ਗਿਆਨਾਤਮਕ ਯੁੱਧ ਲਕਸ਼ਿਤ ਸੰਦੇਸ਼, ਪ੍ਰਤੀਕ, ਸੰਕੇਤ ਵਿਗਿਆਨ ਅਤੇ ਟ੍ਰੋਪਸ ਦੀ ਵਰਤੋਂ ਕਰਦਾ ਹੈ, ਜੋ ਭਾਵਨਾਵਾਂ, ਇੱਛਾਵਾਂ ਅਤੇ ਵਿਸ਼ਵ-ਦ੍ਰਿਸ਼ਟੀ ਦਾ ਸਰਜੀਕਲ ਸ਼ੁੱਧਤਾ ਨਾਲ ਸ਼ੋਸ਼ਣ ਕਰਦੇ ਹਨ।

ਸਮਾਜਿਕ ਪਾਸਾਰ ਗਿਆਨ ਦਾ ਸਮੂਹਿਕ ਸਥਾਨ ਹੈ, ਸਮੂਹ ਪਛਾਣ, ਸੱਭਿਆਚਾਰਕ ਬਿਰਤਾਂਤਾਂ ਅਤੇ ਸਾਂਝੇ ਵਿਸ਼ਵਾਸਾਂ ਦਾ ਖੇਤਰ ਹੈ, ਜੋ ਭਾਈਚਾਰਿਆਂ ਨੂੰ ਬੰਨ੍ਹਦੇ ਜਾਂ ਤੋੜਦੇ ਹਨ। ਇੱਥੋਂ ਦੇ ਸੰਚਾਲਨ ਸਮੂਹਾਂ ਵਿਚਕਾਰਲੇ ਤਣਾਅ ’ਚ ਹੇਰਾਫੇਰੀ ਕਰਦੇ ਹਨ, ਸੰਸਥਾਵਾਂ ਅਤੇ ਆਗੂਆਂ ’ਚ ਵਿਸ਼ਵਾਸ ਨੂੰ ਖ਼ਤਮ ਕਰਦੇ ਹਨ ਅਤੇ ਸਮਾਜਿਕ ਵਿਖੰਡਨ ਨੂੰ ਤੇਜ਼ ਕਰਦੇ ਹਨ। ਇਹ ਬਿਰਤਾਂਤਕ ਜੁੜਾਵ, ਗੁੰਮਰਾਹਕੁੰਨ ਪ੍ਰਚਾਰ ਮੁਹਿੰਮਾਂ ਅਤੇ ਧਰੁਵੀਕਰਨ ਦੀ ਰਣਨੀਤੀ ਲਈ ਮੁੱਢਲਾ ਰੰਗਮੰਚ ਹੈ, ਜੋ ਸੂਚਨਾ ਪ੍ਰਣਾਲੀ ਦੀ ਸੰਪੂਰਨਤਾ ਵਲੋਂ ਚਲਾਇਆ ਜਾਂਦਾ ਹੈ।

ਭਾਰਤ ਦੀਆਂ ਵਧਦੀਆਂ ਰਾਸ਼ਟਰੀ ਸੁਰੱਖਿਆ ਚੁਣੌਤੀਆਂ ਨੂੰ ਦੇਖਦੇ ਹੋਏ, ਗਿਆਨਾਤਮਕ ਯੁੱਧ ਨੂੰ ਮਾਡਲਿੰਗ ਅਭਿਆਸ, ਵਾਰਗੇਮ, ਸੰਚਾਲਨ ਬੁੱਧੀ ਚੱਕਰ, ਰਣਨੀਤਿਕ ਮਿਸ਼ਨ ਯੋਜਨਾਬੰਦੀ ਅਤੇ ਮਹਾਨ ਰਣਨੀਤਿਕ ਉਦੇਸ਼ਾਂ ’ਚ ਸ਼ਾਮਲ ਕੀਤਾ ਜਾਣਾ ਚਾਹੀਦਾ ਹੈ। ਨਿਊਰੋ-ਵੈਪਨ ਦੀਆਂ ਘਟਨਾਵਾਂ ਲਈ ਬਿਹਤਰ ਖੋਜ ਅਤੇ ਦੋਸ਼-ਮੜ੍ਹਨ ਦੇ ਪ੍ਰੋਟੋਕੋਲ ਦੇ ਨਾਲ ਸ਼ੁਰੂਆਤੀ ਚਿਤਾਵਨੀ ਅਤੇ ਖੋਜੀ ਸਮਰੱਥਾਵਾਂ ਲਈ ਤੁਰੰਤ ਕਿਲੇਬੰਦੀ ਦੀ ਲੋੜ ਹੈ। ਇਕ ਬਿਰਤਾਂਤਕ ਅਗਵਾ ਜਾਂ ਨਿਊਰੋ-ਡਾਟਾ ਉਲੰਘਣਾ ਦੇ ਪਹਿਲੇ ਸਬੂਤ ਦੇ ਖ਼ਿਲਾਫ਼ ਤੁਰੰਤ ਅਤੇ ਤਾਲਮੇਲ ਵਾਲੀ ਪ੍ਰਤੀਕਿਰਿਆ ਯਕੀਨੀ ਬਣਾਉਣ ਲਈ ਰਿਪੋਰਟਿੰਗ ਅਤੇ ਤਸਦੀਕ ਪ੍ਰਣਾਲੀ ਨੂੰ ਸੁਚਾਰੂ ਬਣਾਇਆ ਜਾਣਾ ਚਾਹੀਦਾ ਹੈ।

—ਮਨੀਸ਼ ਤਿਵਾੜੀ

  • Wars
  • psychological
  • social and digital

ਘਟੀਆ ਭਾਰਤੀ ਸੈਲਾਨੀਆਂ ਨਾਲ ਨਜਿੱਠਣਾ, ਚੀਨ ਤੋਂ ਸਬਕ

NEXT STORY

Stories You May Like

  • 11 years of digital india  upi  dbt and bharatnet changed
    ਡਿਜੀਟਲ ਇੰਡੀਆ ਦੇ 11 ਸਾਲ: UPI, DBT. ਅਤੇ ਭਾਰਤਨੈੱਟ ਨੇ ਬਦਲੀ ਦੇਸ਼ ਦੀ ਡਿਜੀਟਲ ਤਸਵੀਰ
  • smartphones priced below rs 25 000 may become cheaper
    ਸਸਤੇ ਹੋ ਸਕਦੇ ਹਨ 25,000 ਰੁਪਏ ਤੋਂ ਘੱਟ ਕੀਮਤ ਵਾਲੇ ਸਮਾਰਟਫੋਨ, GST ਘਟਾਉਣ ਦਾ ਪ੍ਰਸਤਾਵ
  • new rules for epfo   members  major changes in pf
    EPFO ਮੈਬਰਾਂ ਲਈ ਨਵੇਂ ਨਿਯਮ ਲਾਗੂ, PF ਯੋਗਦਾਨ, ਨਿਕਾਸੀ ਤੇ ਸੈਲਰੀ ਸਟਰੱਕਚਰ ਹੋ ਗਏ ਵੱਡੇ ਬਦਲਾਅ
  • 11 years of digital india
    ਡਿਜੀਟਲ ਇੰਡੀਆ ਦੇ 11 ਸਾਲ : UPI, DBT ਅਤੇ ਭਾਰਤ ਨੈੱਟ ਨੇ ਬਦਲੀ ਦੇਸ਼ ਦੀ ਡਿਜੀਟਲ ਤਸਵੀਰ
  • prostitution
    ਦੇਹ ਵਪਾਰ ਨੂੰ ਸਮਾਜਿਕ ਮਾਨਤਾ?
  • today many major rules have changed across the country
    ਅੱਜ ਤੋਂ ਦੇਸ਼ ਭਰ 'ਚ ਬਦਲ ਗਏ ਹਨ ਕਈ ਵੱਡੇ ਨਿਯਮ, ਜਾਣਕਾਰੀ ਨਾ ਹੋਣ 'ਤੇ ਹੋ ਸਕਦੈ ਨੁਕਸਾਨ
  • 11 years of digital india
    ਡਿਜੀਟਲ ਇੰਡੀਆ ਦੇ 11 ਸਾਲ: ਭਾਰਤ ਦੀ ਡਿਜੀਟਲ ਕ੍ਰਾਂਤੀ ਨੇ ਬਦਲੀ ਦੇਸ਼ ਦੀ ਨੁਹਾਰ
  • us will impose 100  tariff on european countries  trump
    ਡਿਜੀਟਲ ਸੇਵਾਵਾਂ ’ਤੇ ਟੈਕਸ ਲਾਉਣ ਵਾਲੇ ਯੂਰਪੀਅਨ ਦੇਸ਼ਾਂ ’ਤੇ 100 ਫੀਸਦੀ ਟੈਰਿਫ ਲਾਏਗਾ ਅਮਰੀਕਾ : ਟਰੰਪ
  • yellow alert issued for heavy rain in many districts
    ਪੰਜਾਬ 'ਚ ਮੌਨਸੂਨ ਨੇ ਫੜੀ ਰਫ਼ਤਾਰ, ਅਗਲੇ 4 ਦਿਨ ਕਈ ਜ਼ਿਲ੍ਹਿਆਂ 'ਚ ਭਾਰੀ ਮੀਂਹ...
  • important news for applicants applying for driving license
    ਡਰਾਈਵਿੰਗ ਲਾਇਸੈਂਸ ਬਣਵਾਉਣ ਵਾਲੇ ਦੇਣ ਧਿਆਨ! ਝੱਲਣੀ ਪੈ ਰਹੀ ਵੱਡੀ ਮੁਸੀਬਤ
  • jalandhar district magistrate bans animals released on roads and public places
    ਜਲੰਧਰ ਜ਼ਿਲ੍ਹਾ ਮੈਜਿਸਟਰੇਟ ਨੇ ਪਸ਼ੂਆਂ ਨੂੰ ਸੜਕਾਂ ਅਤੇ ਜਨਤਕ ਸਥਾਨਾਂ 'ਤੇ ਛੱਡਣ...
  • deadbody of unidentified person found near doaba chowk
    ਦੋਆਬਾ ਚੌਕ ਨੇੜਿਓਂ ਮਿਲੀ ਅਣਪਛਾਤੇ ਵਿਅਕਤੀ ਦੀ ਲਾਸ਼
  • thief  s revelation  rs 3500 cash is given in exchange for stolen motorcycle
    ਚੋਰ ਦਾ ਖ਼ੁਲਾਸਾ, ਚੋਰੀ ਦੇ ਮੋਟਰਸਾਈਕਲ ਦੇ ਬਦਲੇ ਮਿਲਦੈ 3500 ਰੁਪਏ ਦਾ ਚਿੱਟਾ
  • congress bhavan becomes arena for   name plate war
    ਕਾਂਗਰਸ ਭਵਨ ਬਣਿਆ 'ਨੇਮ ਪਲੇਟ ਜੰਗ' ਦਾ ਅਖਾੜਾ, ਕਮਰੇ 'ਤੇ ਕਬਜ਼ੇ ਦੀ ਜੰਗ ਫਿਰ...
  • boy murdered deadbody thrown into canal in jalandhar
    ਜਲੰਧਰ ਵਿਖੇ ਨੌਜਵਾਨ ਦਾ ਕਤਲ ਕਰਕੇ ਨਹਿਰ 'ਚ ਸੁੱਟੀ ਲਾਸ਼! ਪਰਿਵਾਰ ਨੇ ਰੋਡ ਕੀਤਾ...
  • traffic police officer accused of taking a 100 bribe video goes viral
    100 ਰੁਪਏ ਨੇ ਖੋਲ੍ਹ ਤਾਂ ਪੰਜਾਬ ਪੁਲਸ ਦੇ ਮੁਲਾਜ਼ਮ ਦਾ ਵੱਡਾ ਰਾਜ਼! ਹੈਰਾਨੀਜਨਕ...
Trending
Ek Nazar
6 year old girl raped in punjab

ਪੰਜਾਬ ਸ਼ਰਮਸਾਰ: ਫੁੱਫੜ ਨੇ ਟੱਪੀਆਂ ਬੇਸ਼ਰਮੀ ਦੀਆਂ ਹੱਦਾਂ! ਜਵਾਕੜੀ ਨਾਲ ਕੀਤਾ...

famous actor couple announces separation after 10 years of marriage

ਮਸ਼ਹੂਰ ਜੋੜੇ ਦਾ ਹੋਣ ਜਾ ਰਿਹੈ ਤਲਾਕ ! 10 ਸਾਲ ਇਕੱਠੇ ਰਹਿਣ ਮਗਰੋਂ ਲਿਆ ਵੱਖ ਹੋਣ...

social media

ਇਟਲੀ : ਸੋਸ਼ਲ ਮੀਡੀਆ 'ਤੇ ਭੱਦੀ ਸ਼ਬਦਾਵਲੀ ਵਰਤਣ ਵਾਲਿਆਂ ਖ਼ਿਲਾਫ਼ ਹੋਵੇਗੀ...

people fell off this royal bike after it broke down

ਇਸ ਰਾਇਲ ਬਾਈਕ ਨੂੰ ਟੁੱਟ ਕੇ ਪੈ ਗਏ ਲੋਕ ! ਇਕੋ ਮਹੀਨੇ 'ਚ ਹੀ ਵਿਕ ਗਏ 1,14,032...

famous bollywood actor becomes groom at the age of 78

78 ਸਾਲ ਦੀ ਉਮਰ 'ਚ ਲਾੜਾ ਬਣਿਆ ਬਾਲੀਵੁੱਡ ਦਾ ਮਸ਼ਹੂਰ ਅਦਾਕਾਰ, ਸਾਹਮਣੇ ਆਈਆਂ...

famous actress punished for giving intimate scenes

ਮਸ਼ਹੂਰ ਅਦਾਕਾਰਾ ਨੂੰ ਇੰਟੀਮੇਟ ਸੀਨ ਦੇਣ ਦੀ ਮਿਲੀ ਸਜ਼ਾ ! ਬੁਆਏਫ੍ਰੈਂਡ ਨੇ ਤੋੜਿਆ...

mumbai  rain  flooding  heavy rainfall

ਅਸਮਾਨੋਂ ਵਰ੍ਹੀ ਆਫ਼ਤ ਨੇ ਰੋਕੀ ਰਫ਼ਤਾਰ ! ਪਾਣੀ 'ਚ ਡੁੱਬ ਗਈਆਂ ਗੱਡੀਆਂ, ਮੁੰਬਈ...

list of prisoners

ਭਾਰਤ ਤੇ ਪਾਕਿਸਤਾਨ ਵਿਚਾਲੇ ਕੈਦੀਆਂ ਦੀਆਂ ਸੂਚੀਆਂ ਦਾ ਆਦਾਨ-ਪ੍ਰਦਾਨ

kanth kaler

ਜਦੋਂ ਪਹਿਲੀ ਵਾਰ ਕੰਠ ਕਲੇਰ ਨੇ ਬਾਪੂ ਦੀ ਤਲੀ 'ਤੇ ਧਰ 'ਤੇ ਐਨੇ ਰੁਪਈਏ, ਸਾਂਝਾ...

metro passenger spotted reading how to kill men book

ਮੈਟਰੋ 'ਚ 'How to Kill Men' ਕਿਤਾਬ ਪੜ੍ਹਦੀ ਦਿਖੀ ਕੁੜੀ, ਸੋਸ਼ਲ ਮੀਡੀਆ 'ਤੇ...

drone strike

ਪਾਕਿਸਤਾਨ 'ਚ ਡਰੋਨ ਹਮਲੇ,  ਇੱਕ ਵਿਅਕਤੀ ਦੀ ਮੌਤ ਤੇ ਛੇ ਹੋਰ ਜ਼ਖਮੀ

famous actress dies of aids

AIDS ਨੇ ਲੈ ਲਈ ਮਸ਼ਹੂਰ ਅਦਾਕਾਰਾ ਦੀ ਜਾਨ ! 35 ਸਾਲ ਦੀ ਉਮਰ 'ਚ Los Angeles...

iran  us peace talks

ਈਰਾਨ ਨੇ ਅਮਰੀਕਾ ਨਾਲ ਸ਼ਾਂਤੀ ਵਾਰਤਾ ਅੱਗੇ ਵਧਾਉਣ ਤੋਂ ਕੀਤਾ ਇਨਕਾਰ

famous bollywood actress has rented out her luxurious house

ਮਸ਼ਹੂਰ ਬਾਲੀਵੁੱਡ ਅਦਾਕਾਰਾ ਨੇ ਕਿਰਾਏ 'ਤੇ ਚਾੜ੍ਹ'ਤਾ ਆਪਣਾ ਆਲੀਸ਼ਾਨ ਘਰ ! Rent...

students abducted

ਸਕੂਲ 'ਤੇ ਹਮਲਾ ਕਰ ਅਗਵਾ ਕਰ ਲਏ 36 ਵਿਦਿਆਰਥੀ, ਨਾਈਜੀਰੀਆ 'ਚ ਫੈਲੀ ਦਹਿਸ਼ਤ

gaurav khanna amid his divorce news with akanksha

ਅਕਾਂਕਸ਼ਾ ਨਾਲ ਤਲਾਕ ਦੀਆਂ ਖਬਰਾਂ ਵਿਚਾਲੇ ਗੌਰਵ ਖੰਨਾ ਦਾ ਪਹਿਲਾ ਬਿਆਨ ਆਇਆ ਸਾਹਮਣੇ

veteran actress passes away

ਬਾਲੀਵੁੱਡ ਦੀ ਦਿੱਗਜ ਅਦਾਕਾਰਾ ਨੇ ਦੁਨੀਆ ਨੂੰ ਕਿਹਾ ਅਲਵਿਦਾ ! ਇੰਡਸਟਰੀ 'ਚ ਛਾਇਆ...

school closed july 19

19 ਜੁਲਾਈ ਤੱਕ ਬੰਦ ਰਹਿਣਗੇ ਸਕੂਲ, ਕਸ਼ਮੀਰ ਦੇ ਬੱਚਿਆਂ ਦੀਆਂ ਲੱਗ ਗਈਆਂ ਮੌਜਾਂ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਬਲਾਗ ਦੀਆਂ ਖਬਰਾਂ
    • obscene acts at religious places
      ਧਾਰਮਿਕ ਸਥਾਨਾਂ ’ਤੇ ਅਪਮਾਨਿਤ ਹੁੰਦੀ ਮਨੁੱਖਤਾ
    • bjp s victory roll
      ਭਾਜਪਾ ਦਾ ਵਿਜੇ ਰੱਥ : ਕੀ ਇਹ ਅਜੇਤੂ ਹੈ ?
    • the growing business of fake and adulterated food products
      ‘ਨਕਲੀ ਅਤੇ ਮਿਲਾਵਟੀ ਖੁਰਾਕ ਪਦਾਰਥਾਂ’ ਦਾ ਵਧ ਰਿਹਾ ਧੰਦਾ!
    • sonam and sia
      ਸੋਨਮ ਅਤੇ ਸੀਆ : ਲੜਕਿਆਂ ਨੂੰ ਮੌਤ ਕਿਉਂ
    • congress history
      ਸਿਲੈਕਟਿਵ ਗੁੱਸੇ ਨਾਲ ਕਾਂਗਰਸ ਦਾ ਇਤਿਹਾਸ ਨਹੀਂ ਮਿਟ ਸਕਦਾ
    • punjab
      ਪੰਜਾਬ : ਅਤੀਤ, ਵਰਤਮਾਨ ਅਤੇ ਭਵਿੱਖ
    • rift in shiv sena
      ਸ਼ਿਵ ਸੈਨਾ ’ਚ ਫੁੱਟ : ਰਣਨੀਤਕ ਫੈਸਲੇ ਤੈਅ ਕਰਨਗੇ ਭਵਿੱਖ
    • gangs of   robber brides   are becoming active in the country
      ‘ਦੇਸ਼ ’ਚ ਸਰਗਰਮ ਹੋ ਰਹੇ ਹਨ’ ਲੁਟੇਰੀਆਂ ਦੁਲਹਨਾਂ ਦੇ ਗਿਰੋਹ!
    • india ai
      ਭਾਰਤ ’ਚ ਨੈਤਿਕ ਆਰਟੀਫੀਸ਼ੀਅਲ ਇੰਟੈਲੀਜੈਂਸ : ਨਵਾਚਾਰ ਅਤੇ ਜ਼ਿੰਮੇਵਾਰੀ ਦਾ ਸੰਤੁਲਨ
    • punjab vidhan sabha
      ਚੋਣਾਂ 2027 ਜਿੱਤ ਲਈ ਸਰਗਰਮੀਆਂ ਸ਼ੁਰੂ, ਪਰ ਲੋਕ ਭਲਾਈ ਦਾ ਏਜੰਡਾ ਨਹੀਂ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +