Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    THU, MAR 05, 2026

    4:35:33 PM

  • iran fires drones this country

    ਈਰਾਨ ਨੇ ਹੁਣ ਇਸ ਦੇਸ਼ 'ਤੇ ਵਰ੍ਹਾ 'ਤੇ ਬੰਬ!...

  • iran war on qatar

    ਇਰਾਨ ਨੇ ਇਕ ਵਾਰ ਫ਼ਿਰ ਕੀਤੇ ਹਮਲੇ ! ਦੋਹਾ 'ਚ...

  • child eaten by dogs

    ਪੰਜਾਬ: ਜਵਾਕ ਨੂੰ ਨੋਚ-ਨੋਚ ਖਾ ਗਏ ਖੂੰਖਾਰ ਕੁੱਤੇ,...

  • hormuz closed only these countries

    ਸਿਰਫ਼ ਇਨ੍ਹਾਂ ਦੇਸ਼ਾਂ ਲਈ ਹੋਰਮੁਜ਼ ਬੰਦ. ਈਰਾਨ ਦਾ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਧਰਮ
  • T20 World Cup 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Blog News
  • ਜੋਹਰਾਨ ਮਮਦਾਨੀ ਤੋਂ ਨਹਿਰੂ ਤੱਕ ਆਜ਼ਾਦੀ ਦਾ ਭੁੱਲਿਆ ਹੋਇਆ ਸੂਤਰ

BLOG News Punjabi(ਬਲਾਗ)

ਜੋਹਰਾਨ ਮਮਦਾਨੀ ਤੋਂ ਨਹਿਰੂ ਤੱਕ ਆਜ਼ਾਦੀ ਦਾ ਭੁੱਲਿਆ ਹੋਇਆ ਸੂਤਰ

  • Edited By Rakesh,
  • Updated: 08 Nov, 2025 03:58 PM
Blog
from zohran mamdani to nehru the forgotten thread of freedom
  • Share
    • Facebook
    • Tumblr
    • Linkedin
    • Twitter
  • Comment

ਨਿਊਯਾਰਕ ਸਿਟੀ ਨੇ ਇਤਿਹਾਸ ਰਚ ਦਿੱਤਾ ਹੈ। ਭਾਰਤੀ ਮੂਲ ਦੇ ਡੈਮੋਕ੍ਰੇਟਿਕ ਸੋਸ਼ਲਿਸਟ ਜੋਹਰਾਨ ਮਮਦਾਨੀ ਨੇ ਮੰਗਲਵਾਰ ਰਾਤ ਨਿਊਯਾਰਕ ਦੇ ਮੇਅਰ ਦੀ ਚੋਣ ’ਚ ਜਿੱਤ ਦਰਜ ਕੀਤੀ ਹੈ। ਮਮਦਾਨੀ ਦੇ ਜੇਤੂ ਭਾਸ਼ਣ ’ਚ, ਯੂਜੀਨ ਵੀ. ਡੇਬਸ ਅਤੇ ਜਵਾਹਰ ਲਾਲ ਨਹਿਰੂ ਦੇ ਦੋ ਪ੍ਰਮੁੱਖ ਸੰਦਰਭ, ਪਹਿਲੀ ਨਜ਼ਰ ’ਚ ਵੱਖ-ਵੱਖ, ਗੈਰ-ਸੰਬੰਧਤ ਪ੍ਰਾਰਥਨਾਵਾਂ ਲੱਗ ਸਕਦੀਆਂ ਹਨ।

ਇਕ ਤੇਜ਼-ਤਰਾਰ ਅੰਦੋਲਨਕਾਰੀ ਸਨ ਤਾਂ ਦੂਜੇ ਰਾਸ਼ਟਰ-ਨਿਰਮਾਣ ਅਤੇ ਰਾਜਨੇਤਾ ਦੇ ਰੂਪ ’ਚ ਉਚਾਈਆਂ ’ਤੇ ਪਹੁੰਚੇ। ਡੇਬਸ ਨੇ ਸੰਯੁਕਤ ਰਾਜ ਅਮਰੀਕਾ ’ਚ ਸਮਾਜਵਾਦ ਦੀ ਇਕ ਮਜ਼ਬੂਤ ਰਵਾਇਤ ਬਣਾਉਣ ’ਚ ਮਦਦ ਕੀਤੀ। ਉਹ ਬਸਤੀਵਾਦ-ਵਿਰੋਧ ਦੇ ਮੋਹਰੀ ਵਿਅਕਤੀਆਂ ’ਚੋਂ ਇਕ ਸਨ। ਫਿਰ ਵੀ ਇਹ ਹਵਾਲੇ ਨਾ ਤਾਂ ਬੇਤਰਤੀਬ ਹਨ ਅਤੇ ਨਾ ਹੀ ਅਲੰਕਾਰਿਕ ਅਲੰਕਰਣ। ਵਿਚਾਰਕ ਅਤੇ ਇਤਿਹਾਸਕ ਤੌਰ ’ਤੇ ਇਹ ਆਪਸ ’ਚ ਡੂੰਘਾਈ ਨਾਲ ਜੁੜੇ ਹੋਏ ਹਨ।

ਡੇਬਸ ਅਤੇ ਨਹਿਰੂ ਨੂੰ ਜੋੜਨ ਵਾਲਾ ਹੈਰਾਨੀਜਨਕ ਸੂਤਰ ‘ਅਮਰੀਕਨ ਸਿਵਲ ਲਿਬਰਟੀਜ਼ ਯੂਨੀਅਨ’ (ੲੇ. ਸੀ. ਐੱਲ. ਯੂ.) ਦੇ ਸੰਸਥਾਪਕ ਰੋਜਰ ਬਾਲਡਵਿਨ ਹਨ। ਬਾਲਡਵਿਨ ਅਤੇ ਨਹਿਰੂ ਗੂੜ੍ਹੇ ਮਿੱਤਰ ਸਨ। ਬਾਲਡਵਿਨ ਨੇ ਅਮਰੀਕਾ ਬਾਰੇ ਨਹਿਰੂ ਦੇ ਕਈ ਵਿਚਾਰਾਂ ਨੂੰ ਆਕਾਰ ਦਿੱਤਾ ਅਤੇ ਉਨ੍ਹਾਂ ਨੂੰ ਕਾਂਗਰਸ ਪਾਰਟੀ ਦੀ ਅਮਰੀਕੀ ਰਣਨੀਤੀ ’ਤੇ ਸਲਾਹ ਦਿੱਤੀ।

ਦੋਵਾਂ ਨੇ ਸਾਮਰਾਜਵਾਦ ਵਿਰੋਧੀ ਲੀਗ ’ਚ ਉਦੋਂ ਤੱਕ ਨਾਲ ਕੰਮ ਕੀਤਾ ਜਦੋਂ ਤੱਕ ਕਿ ਬਾਲਡਵਿਨ ਨੇ ਸਾਮਜਵਾਦੀ ਪ੍ਰਭਾਵ ਦੀਆਂ ਚਿੰਤਾਵਾਂ ਦੇ ਕਾਰਨ ਉਸ ਤੋਂ ਨਾਤਾ ਨਹੀਂ ਤੋੜ ਲਿਆ। ਇਕ ਅਜਿਹਾ ਰੁਖ ਜੋ ਨਹਿਰੂ ਖੁਦ ਵੀ ਸਾਂਝਾ ਕਰਦੇ ਸਨ। ਬਾਲਡਵਿਨ ਨੇ ਡੇਬਸ ਦੇ ਸਾਮਰਾਜਵਾਦ-ਵਿਰੋਧੀ ਅਤੇ ਉਨ੍ਹਾਂ ਦੇ ਵਿਵੇਕਪੂਰਨ ਇਤਰਾਜ਼ ਦੇ ਬਚਾਅ ’ਚ ਕੰਮ ਕੀਤਾ ਸੀ ਅਤੇ ਉਹ ਉਨ੍ਹਾਂ ਨਾਲ ਡੂੰਘਾਈ ਨਾਲ ਜੁੜੇ ਸਨ।

ਡੇਬਸ ਨਸਲਵਾਦ ਅਤੇ ਪ੍ਰਵਾਸੀਆਂ ਦੇ ਬਾਈਕਾਟ ਨੂੰ ਭਟਕਣ ਦੇ ਰੂਪ ’ਚ ਨਹੀਂ, ਸਗੋਂ ਪੂੰਜੀਪਤੀ ਸਵਾਰਥ ਦੇ ਔਜ਼ਾਰਾਂ ਦੇ ਤੌਰ ’ਚ ਦੇਖਦੇ ਸਨ। ਉਨ੍ਹਾਂ ਦੇ ਲਈ, ਇਹ ਲੇਬਰ ਵਰਗ ਸੀ ਨਾ ਕਿ ਵਿਸ਼ੇਸ਼ ਅਧਿਕਾਰ ਪ੍ਰਾਪਤ ਕੁਲੀਨ ਵਰਗ, ਜਿਸ ਨੇ ਅਸਲ ’ਚ ਇਕ ਖੁੱਲ੍ਹੇ ਅਤੇ ਮਹਾਨਗਰੀ ਸਮਾਜ ਦੀ ਸ਼ੁਰੂਆਤ ਕੀਤੀ। ਸਮਕਾਲੀ ਭਾਸ਼ਾ ’ਚ, ਕੋਈ ਕਹਿ ਸਕਦਾ ਹੈ ਕਿ ਸ਼ਹਿਰ ਦਾ ਮਹਾਨਗਰੀਵਾਦ ਕਿਰਤ ਦਾ ਮਹਾਨਗਰੀਵਾਦ ਹੈ, ਪੂੰਜੀ ਦਾ ਨਹੀਂ।

ਨਹਿਰੂ ਖੁਦ ਇਸ ਗੱਲ ’ਚ ਰੁਚੀ ਰੱਖਦੇ ਸਨ ਕਿ ਕੀ ਏ. ਸੀ. ਐੱਲ. ਯੂ. ਭਾਰਤ ’ਚ ਰਾਜਨੀਤਿਕ ਕੈਦੀਆਂ ਦੇ ਮੁੱਦੇ ਨੂੰ ਉਠਾ ਸਕਦਾ ਹੈ। ਇਨ੍ਹਾਂ ਹਸਤੀਆਂ ਨੂੰ ਜੋੜਨ ਵਾਲਾ ਵਿਚਾਰਕ ਸੂਤਰ ਇਕ ਇਤਿਹਾਸਕ ਪਲ ਨਾਲ ਸੰਬੰਧਤ ਸੀ ਜਿਸ ਨੂੰ ਅਸੀਂ ਕਾਫੀ ਹੱਦ ਤੱਕ ਭੁੱਲ ਚੁੱਕੇ ਹਾਂ, ਹੁਣ ਨਾਗਰਿਕ ਆਜ਼ਾਦੀ, ਨਸਲਵਾਦ-ਵਿਰੋਧੀ, ਸਮਾਜਵਾਦ, ਖੁੱਲ੍ਹੇ ਸਮਾਜ ਅਤੇ ਬਸਤੀਵਾਦੀ-ਵਿਰੋਧ, ਸਾਰਿਆਂ ਨੂੰ ਇਕ ਮੁਕਤੀ ਅੰਦੋਲਨ ਦਾ ਹਿੱਸਾ ਮੰਨਿਆ ਜਾਂਦਾ ਸੀ। ਆਜ਼ਾਦੀ ਅਤੇ ਨਿਆਂ ਅਟੁੱਟ ਸਨ।

ਬਾਲਡਵਿਨ ਨੇ ਨਹਿਰੂ ਨੂੰ ਚਿਤਾਵਨੀ ਦਿੱਤੀ ਸੀ ਕਿ ਭਾਰਤੀ ਆਜ਼ਾਦੀ ਦੀ ਲੜਾਈ ਦੋ ਮੋਰਚਿਆਂ ’ਤੇ ਲੜਨੀ ਹੋਵੇਗੀ-‘‘ਅਮਰੀਕੀ ਸਰਕਾਰ ਵਲੋਂ ਸਮਰਥਿਤ ਵਾਲ ਸਟ੍ਰੀਟ ਦੇ ਲੁਕੇ ਹੋਏ ਦੁਸ਼ਮਣ ਅਤੇ ਬ੍ਰਿਟੇਨ ਦੇ ਖਿਲਾਫ’’। ਉਨ੍ਹਾਂ ਨੇ ਕਿਹਾ ਕਿ ਬ੍ਰਿਟੇਨ ਹਮੇਸ਼ਾ ਭਾਰਤ ਨੂੰ ਬ੍ਰਿਟਿਸ਼ ਸਾਮਰਾਜ ਦੇ ਮਾਲੀਏ ਦੇ ਸਰੋਤ ਦੇ ਰੂਪ ’ਚ ਬਣਾਈ ਰੱਖਣ ਦੀ ਕੋਸ਼ਿਸ਼ ਕਰੇਗਾ। ਇਸ ਸੰਬੰਧ ਦੀ ਸਭ ਤੋਂ ਮਹੱਤਵਪੂਰਨ ਗੱਲ ਇਹ ਯਾਦ ਦਿਵਾਉਂਦੀ ਹੈ ਕਿ ਨਾਗਰਿਕ ਆਜ਼ਾਦੀ ਦਾ ਅਰਥ ਕਦੇ ਉਨ੍ਹਾਂ ਲੋਕਾਂ ਦੇ ਅਧਿਕਾਰਾਂ ਦੀ ਰੱਖਿਆ ਕਰਨਾ ਵੀ ਸੀ ਜਿਨ੍ਹਾਂ ’ਤੇ ਰਾਜਧ੍ਰੋਹ ਦਾ ਦੋਸ਼ ਲਗਾਇਆ ਗਿਆ ਸੀ। ਅਜਿਹੇ ਯੁੱਗ ’ਚ ਜਦੋਂ ਰਾਜਧ੍ਰੋਹ ਦੀ ਪਰਿਭਾਸ਼ਾ ਇਸ ਹੱਦ ਤੱਕ ਵਿਸਤ੍ਰਿਤ ਹੋ ਗਈ ਹੈ ਕਿ ‘ਰਾਜਨੀਤਿਕ ਕੈਦੀ’ ਦਾ ਵਿਚਾਰ ਹੀ ਅਰਥ ਖੋਹ ਚੁੱਕਾ ਹੈ, ਇਹ ਇਤਿਹਾਸ ਯਾਦ ਰੱਖਣ ਯੋਗ ਹੈ।

ਇਤਿਹਾਸ ਅਜੀਬ ਤਰੀਕਿਆਂ ਨਾਲ ਆਪਣਾ ਚੱਕਰ ਪੂਰਾ ਕਰਦਾ ਹੈ। ਇਹ ਉਚਿਤ ਹੈ ਕਿ ਅੰਤਿਮ ਨਹਿਰੂਵਾਦੀ ਮਨਮੋਹਨ ਸਿੰਘ ਦੀ ਪੁੱਤਰੀ ਅੰਿਮ੍ਰਤ ਸਿੰਘ, ਏ. ਸੀ. ਐੱਲ. ਯੂ. ਦੇ ਮੋਹਰੀ ਪ੍ਰਕਾਸ਼ ਥੰਮ੍ਹਾਂ ’ਚੋਂ ਇਕ ਦੇ ਰੂਪ ’ਚ ਉਭਰੀ। ਮਮਦਾਨੀ, ਡੇਬਸ ਅਤੇ ਨਹਿਰੂ ਨੂੰ ਜੋੜਦੇ ਹੋਏ, ਕਿਸੇ ਨਵੀਂ ਜੈਨਰੇਸ਼ਨ ਜ਼ੈੱਡ ਪ੍ਰਗਤੀਸ਼ੀਲ ਸ਼ਬਦਾਵਲੀ ਦੀ ਵਰਤੋਂ ਨਹੀਂ ਕਰ ਰਹੇ ਹਨ, ਉਹ 20ਵੀਂ ਸਦੀ ਦੀ ਰਾਜਨੀਤੀ ਦੇ ਇਕ ਪੁਰਾਣੇ, ਭੁਲਾ ਦਿੱਤੇ ਗਏ ਮੁਹਾਵਰੇ ਨੂੰ ਫਿਰ ਤੋਂ ਦੁਹਰਾਅ ਰਹੇ ਹਨ।

ਰਾਜਨੀਤੀ ’ਚ ਦਿਲ ਨੂੰ ਛੂਹ ਲੈਣ ਵਾਲੇ ਪਲ ਦੁਰਲੱਭ ਹੁੰਦੇ ਹਨ। ਸੱਤਾ ਦੀ ਤਸ਼ੱਦਦ ਉਨ੍ਹਾਂ ਨੂੰ ਆਸਾਨੀ ਨਾਲ ਗ੍ਰਹਿਣ ਲਗਾ ਦਿੰਦੀ ਹੈ। ਫਿਰ ਵੀ, ਮਮਦਾਨੀ ਵਲੋਂ ਨਹਿਰੂ ਦਾ ਸੱਦਾ ਨਹਿਰੂ ਦੇ ਆਪਣੇ ਜੀਵਨ ਲਈ ਮਹੱਤਵਪੂਰਨ ਪ੍ਰਸੰਗ ਦੀ ਯਾਦ ਦਿਵਾਉਂਦਾ ਹੈ। 34 ਸਾਲ ਦੀ ਉਮਰ ’ਚ ਨਗਰ ਪ੍ਰਸ਼ਾਸਨ ਨਾਲ ਉਨ੍ਹਾਂ ਦਾ ਪਹਿਲਾ ਜੁੜਾਅ ਰਿਹਾ, ਜਦੋਂ ਉਹ ਇਲਾਹਾਬਾਦ ਨਗਰ ਨਿਗਮ ਬੋਰਡ ਦੇ ਪ੍ਰਧਾਨ ਚੁਣੇ ਗਏ। ਇਹੀ ਉਹ ਉਮਰ ਹੈ ਜਦੋਂ ਮਮਦਾਨੀ ਮੇਅਰ ਬਣਦੇ ਹਨ।

ਜਿਵੇਂ ਕਿ ਮੁਹੰਮਦ ਅਕੀਲ ਦੀ ਖੋਜ ਤੋਂ ਪਤਾ ਲੱਗਦਾ ਹੈ, ਨਹਿਰੂ ਦੀਆਂ ਨਗਰਪਾਲਿਕਾ ਤਰਜੀਹਾਂ, ਹੈਰਾਨੀਜਨਕ ਤੌਰ ’ਤੇ, ਹਾਸ਼ੀਏ ’ਤੇ ਪਏ ਲੋਕਾਂ ਜਿਵੇਂ ਵੇਸਵਾਵਾਂ, ਇੱਕਾਵਾਲਿਆਂ ਅਤੇ ਸ਼ਹਿਰੀ ਗਰੀਬਾਂ ਦੀ ਜਾਇਦਾਦ ਅਧਿਕਾਰ ’ਤੇ ਕੇਂਦਰਿਤ ਸਨ। ਇਹ ਸ਼ਹਿਰ ਹੀ ਸੀ ਜਿਸ ਨੇ ਨਹਿਰੂ ਦੀਆਂ ਭਾਰਤ ਦੀਆ ਸਮੱਸਿਆਵਾਂ ਦੀ ਸਮਝ ਨੂੰ ਹੋਰ ਠੋਸ ਬਣਾਇਆ।

ਟਰਾਂਸਪੋਰਟ ਨੀਤੀ ਮੁਫਤ ਸਵਾਰੀ ਪ੍ਰਦਾਨ ਕਰਨ ਅਤੇ ਇੱਕਾਵਾਲਿਆਂ ਦੀ ਮਜ਼ਦੂਰੀ ਵਧਾਉਣ ਦੇ ਵਿਚਾਲੇ ਤਣਾਅ ਦਾ ਕੇਂਦਰ ਬਣ ਗਈ। ਤ੍ਰਾਸਦੀ ਇਹ ਹੈ ਕਿ ਭਾਰਤ ਦੇ ਬਾਅਦ ਦੇ ਰਾਜਕੋਸ਼ੀ ਇਤਿਹਾਸ ਨੂੰ ਦੇਖਦੇ ਹੋਏ, ਨਹਿਰੂ ਨੇ ਚੁੰਗੀ ਦਾ ਇਕ ਪਿਛਾਖੜੀ ਟੈਕਸ ਦੇ ਰੂਪ ’ਚ ਸਖਤ ਵਿਰੋਧ ਕੀਤਾ। ਉਸ ਨੇ ਅਮੀਰਾਂ ’ਤੇ ਟੈਕਸ ਲਾਉਣ ਨੂੰ ਤਰਜੀਹ ਦਿੱਤੀ।

ਜੇਲ ’ਚ ਗੁਜ਼ਾਰੇ ਗਏ ਸਮੇਂ ਨੇ ਨਹਿਰੂ ਨੂੰ ਨਿਊਯਾਰਕ ਦੀ ਸਿੰਗ-ਸਿੰਗ ਜੇਲ ਦੇ ਵਾਰਡਨ ਲੁਈਸ ਲਾਜ ਪ੍ਰਤੀ ਹਮਦਰਦੀ ਭਰਿਆ ਬਣਾ ਦਿੱਤਾ, ਜਿਨ੍ਹਾਂ ਦਾ ਮੰਨਣਾ ਸੀ ਕਿ 80 ਫੀਸਦੀ ਤੋਂ ਵੱਧ ਕੈਦੀ ਅਸਮਾਜਿਕ ਜਾਂ ਸੁਭਾਵਿਕ ਤੌਰ ’ਤੇ ਬੁਰੇ ਨਹੀਂ ਹੁੰਦੇ। ਬਿਹਤਰ ਆਰਥਿਕ ਨੀਤੀ, ਸਿੱਖਿਆ ਅਤੇ ਰੋਜ਼ਗਾਰ ਨਾਲ ਜੇਲਾਂ ਖਾਲੀ ਹੋ ਸਕਦੀਆਂ ਹਨ।

ਅਮਰੀਕੀ ਨੇਤਾਵਾਂ ਅਤੇ ਭੂ-ਰਾਜਨੀਤੀ ਦੇ ਨਾਲ ਨਹਿਰੂ ਦੇ ਸੰਬੰਧ ਅਕਸਰ ਤਣਾਅਪੂਰਨ ਰਹੇ। ਅਸੀਂ ਅਕਸਰ ਅਮਰੀਕੀ ਜੀਵਨ ’ਤੇ ਗਾਂਧੀ ਦੇ ਪ੍ਰਭਾਵ ਨੂੰ ਯਾਦ ਕਰਦੇ ਹਾਂ ਪਰ ਨਹਿਰੂ ਦੀ ਬੌਧਿਕ ਮੌਜੂਦਗੀ ਨੂੰ ਭੁੱਲ ਜਾਂਦੇ ਹਾਂ ਅਤੇ ਇਸ ਦੀ ਬਜਾਏ ਭਵਿੱਖ ਦੀ ਪੀੜ੍ਹੀ ਨੂੰ ਆਲਸੀ ਸੰਸਕਾਰ ’ਚ ਹਿੱਸਾ ਲੈਣਾ ਪਸੰਦ ਕਰਦੇ ਹਾਂ।

ਮਾਰਟਿਨ ਲੂਥਰ ਕਿੰਗ ਜੂਨੀਅਰ, ਜੋ ਖੁਦ ਨਹਿਰੂ ਨੂੰ ਇਕ ਪ੍ਰੇਰਨਾਸਰੋਤ ਮੰਨਦੇ ਸਨ, ਨੇ ਸ਼ਾਇਦ ਨਹਿਰੂ ਦੀ ਸਥਾਈ ਮੌਜੂਦਗੀ ਨੂੰ ਸਭ ਤੋਂ ਭਾਵੁਕ ਸ਼ਰਧਾਂਜਲੀ ਭੇਟ ਕੀਤੀ ‘‘ਇਕ ਸੱਚੀ ਸਭਿਅਤਾ ਦੇ ਪੱਧਰ ਤੱਕ ਪਹੁੰਚਣ ਲਈ ਮਨੁੱਖਤਾ ਦੇ ਇਨ੍ਹਾਂ ਸਾਰੇ ਸੰਘਰਸ਼ਾਂ ਵਿਚ, ਨਹਿਰੂ ਦੀ ਉੱਚੀ ਸ਼ਖਸੀਅਤ ਅਦਿੱਖ ਰੂਪ ਨਾਲ ਬਿਰਾਜਮਾਨ ਹੈ ਪਰ ਸਾਰੀਆਂ ਕੌਂਸਲਾਂ ਵਿਚ ਮਹਿਸੂਸ ਕੀਤੀ ਜਾਂਦੀ ਹੈ। ਦੁਨੀਆ ਉਸ ਨੂੰ ਯਾਦ ਰੱਖਦੀ ਹੈ ਅਤੇ ਕਿਉਂਕਿ ਉਨ੍ਹਾਂ ਦੀ ਬਹੁਤ ਲੋੜ ਹੈ, ਉਹ ਅੱਜ ਦੇ ਕੰਬਦੇ ਸੰਸਾਰ ਵਿਚ ਇਕ ਮਹੱਤਵਪੂਰਨ ਸ਼ਕਤੀ ਹੈ।’’

ਪ੍ਰਤਾਪ ਭਾਨੂ ਮਹਿਤਾ

  • New York City
  • Zohran Mamdani
  • Nehru
  • freedom
  • ACLU

‘ਦੁਖਦਾਈ ਨਤੀਜੇ ’ਤੇ ਪਹੁੰਚਦੇ’ ਲਿਵ-ਇਨ ਰਿਲੇਸ਼ਨਸ਼ਿਪ!

NEXT STORY

Stories You May Like

  • delhi high court  passport  foreign travel  personal freedom
    ਪਾਸਪੋਰਟ ਰੱਖਣ ਦਾ ਅਧਿਕਾਰ ਨਿੱਜੀ ਆਜ਼ਾਦੀ ਦਾ ਅਨਿੱਖੜਵਾਂ ਅੰਗ : ਦਿੱਲੀ ਹਾਈ ਕੋਰਟ
  • holidays announced in rupnagar district from tomorrow till 4th march
    ਰੂਪਨਗਰ ਜ਼ਿਲ੍ਹੇ 'ਚ ਕੱਲ੍ਹ ਤੋਂ 4 ਮਾਰਚ ਤੱਕ ਛੁੱਟੀਆਂ ਦਾ ਐਲਾਨ! ਬੰਦ ਰਹਿਣਗੇ ਸਕੂਲ
  • from food and drinks to detergents and shampoos  will become more expensive
    ਖਾਣ-ਪੀਣ ਦੇ ਸਾਮਾਨ ਤੋਂ ਲੈ ਕੇ ਡਿਟਰਜੈਂਟ-ਸ਼ੈਂਪੂ ਤੱਕ ਹੋਣਗੇ ਮਹਿੰਗੇ, ਜਾਣੋ FMCG ਕੰਪਨੀਆਂ ਨੇ ਕਿਉਂ ਵਧਾਏ ਰੇਟ
  • big protest to be held in amritsar on february 27 for press freedom
    ਪ੍ਰੈੱਸ ਦੀ ਆਜ਼ਾਦੀ ਲਈ 27 ਫ਼ਰਵਰੀ ਨੂੰ ਅੰਮ੍ਰਿਤਸਰ ਵਿਖੇ ਹੋਵੇਗਾ ਰੋਸ ਪ੍ਰਦਰਸ਼ਨ
  • khamenei s funeral
    ਖ਼ਾਮੇਨੇਈ ਦੀਆਂ ਰਸਮਾਂ ਦਾ ਹੋਇਆ ਐਲਾਨ ! 3 ਦਿਨਾਂ ਤੱਕ ਚੱਲੇਗਾ ਰਾਜਕੀ ਸਸਕਾਰ
  • daughters motivated mother to get divorce
    ਧੀਆਂ ਨੇ ਕਾਮਯਾਬ ਹੋ ਕੇ ਕਰਵਾਇਆ ਮਾਪਿਆਂ ਦਾ ਤਲਕ, ਮਾਂ ਨੂੰ 29 ਸਾਲਾਂ ਦੇ ਜ਼ੁਲਮਾਂ ਤੋਂ ਮਿਲੀ ਆਜ਼ਾਦੀ
  • mahatma gandhi and jawahar lal nehru
    ਮਹਾਤਮਾ ਗਾਂਧੀ ਅਤੇ ਪੰਡਿਤ ਨਹਿਰੂ ਅੱਜ ਦੀ ਰਾਜਨੀਤੀ ’ਚ ‘ਵਿਲੇਨ’ ਕਿਉਂ ?
  • ranjit singh s last rites will not be performed today
    ਐਨਕਾਊਂਟਰ ਤੋਂ 6 ਦਿਨ ਬਾਅਦ ਹੋਇਆ ਰਣਜੀਤ ਸਿੰਘ ਦਾ ਪੋਸਟਮਾਰਟਮ, ਅਜੇ ਨਹੀਂ ਹੋਇਆ ਸੰਸਕਾਰ
  • punjab faces debt of rs 4 lakh crore
    ਪੰਜਾਬ ਸਿਰ ਚੜ੍ਹਿਆ 4 ਲੱਖ ਕਰੋੜ ਦਾ ਕਰਜ਼ਾ, ਪਰਗਟ ਸਿੰਘ ਨੇ 'ਆਪ' ਸਰਕਾਰ ਦੀਆਂ...
  • youtuber nancy grewal murdered in canada mother makes big revelations
    ਜਲੰਧਰ ਦੀ ਰਹਿਣ ਵਾਲੀ ਸੀ ਯੂ-ਟਿਊਬਰ ਨੈਂਸੀ ਗਰੇਵਾਲ! ਮਾਂ ਨੇ ਕੈਨੇਡਾ 'ਚ ਹੋਏ ਧੀ...
  • baba harjit singh rasulpur big revelations nancy grewal murder
    ਕੈਨੇਡਾ 'ਚ ਕਤਲ ਕੀਤੀ ਨੈਂਸੀ ਗਰੇਵਾਲ ਦੇ ਮਾਮਲੇ 'ਚ ਬਾਬਾ ਰਸੂਲਪੁਰ ਦਾ ਵੱਡਾ...
  • race accidentally hit by cleaner while trying to park bolero on its side
    ਬੋਲੈਰੋ ਗੱਡੀ ਸਾਈਡ ’ਤੇ ਕਰਨ ਲੱਗਿਆਂ ਕਲੀਨਰ ਤੋਂ ਗਲਤੀ ਨਾਲ ਦੱਬੀ ਗਈ ਰੇਸ,...
  • family protest after boy   s death in jalandhar
    ਜਲੰਧਰ 'ਚ ਨੌਜਵਾਨ ਦੀ ਮੌਤ ਮਗਰੋਂ ਪਰਿਵਾਰ ਨੇ ਲਾਇਆ ਧਰਨਾ, ਇਹ ਚੌਕ ਕੀਤਾ ਜਾਮ
  • gang of thieves busted  7 arrested
    ਨਸ਼ੇ ਦੀ ਪੂਰਤੀ ਲਈ ਚੋਰੀਆਂ ਕਰਨ ਵਾਲੇ ਗਿਰੋਹ ਦਾ ਪਰਦਾਫ਼ਾਸ਼, 7 ਗ੍ਰਿਫ਼ਤਾਰ
  • india 4 crore children obesity problem
    ਹੈਰਾਨੀਜਨਕ! ਭਾਰਤ 'ਚ 4 ਕਰੋੜ ਬੱਚੇ ਮੋਟਾਪੇ ਦਾ ਸ਼ਿਕਾਰ, ਅਮਰੀਕਾ ਨੂੰ ਵੀ ਛੱਡਿਆ...
  • punjab weather change
    ਪੰਜਾਬ ਦੇ ਮੌਸਮ ਦੀ ਨਵੀਂ ਅਪਡੇਟ ਜਾਰੀ! IMD ਵੱਲੋਂ 8 ਮਾਰਚ ਤੱਕ ਵੱਡੀ...
Trending
Ek Nazar
icc cricket world cup

ਟਲ ਗਏ ਕ੍ਰਿਕਟ World Cup ਦੇ ਇਹ ਮੈਚ, ਜੰਗ ਵਿਚਾਲੇ ਲਿਆ ਗਿਆ ਵੱਡਾ ਫੈਸਲਾ

ayatollah s message broadcast in iran

ਆਯਤੁੱਲਾ ਨੇ 'ਇਜ਼ਰਾਈਲੀਆਂ ਅਤੇ ਟਰੰਪ ਦਾ ਖੂਨ ਵਹਾਉਣ' ਦਾ ਦਿੱਤਾ ਸੁਨੇਹਾ

viral video boy train stunt shocking accident

'Likes' ਦਾ ਚੱਕਰ ਪਿਆ ਮਹਿੰਗਾ! ਚੱਲਦੀ ਰੇਲਗੱਡੀ 'ਚ ਰੀਲ ਬਣਾਉਂਦਿਆਂ ਵਾਪਰਿਆ...

apple launches new macbook neo

Apple ਨੇ ਲਾਂਚ ਕੀਤੀ ਨਵੀਂ MacBook Neo ! ਐਨੀ ਸਸਤੀ ਕਿ ਕੀਮਤ ਸੁਣ ਤੁਸੀ ਵੀ...

iran launches new wave of attacks on israeli and us bases

'ਭਾਰਤ ਦਾ ਮਹਿਮਾਨ ਸੀ...', ਜੰਗੀ ਜਹਾਜ਼ ਡੁਬਾਉਣ 'ਤੇ ਭੜਕਿਆ ਈਰਾਨ, ਇਜ਼ਰਾਈਲ 'ਤੇ...

government women transgenders free travel

ਦਿੱਲੀ ਸਰਕਾਰ ਦਾ ਔਰਤਾਂ ਤੇ ਟ੍ਰਾਂਸਜੈਂਡਰਾਂ ਨੂੰ ਵੱਡਾ ਤੋਹਫ਼ਾ, ਹੁਣ ਬੱਸਾਂ 'ਚ...

spain refuses to cooperate with us operations

ਸਪੇਨ ਨੇ ਅਮਰੀਕੀ ਕਾਰਵਾਈਆਂ 'ਚ ਸਹਿਯੋਗ ਕਰਨ ਤੋਂ ਕੀਤਾ ਇਨਕਾਰ

holi celebrations two groups clash

ਹੋਲੀ ਮੌਕੇ ਖ਼ੂਨੀ ਝੜਪ: ਦੋ ਧਿਰਾਂ ਨੇ ਲਾਠੀਆਂ ਤੇ ਲੋਹੇ ਦੀਆਂ ਰਾਡਾਂ ਮਾਰ ਕੀਤਾ...

4 students recruited in indigo airlines

4 ਵਿਦਿਆਰਥੀਆਂ ਦੀ ਇੰਡੀਗੋ ਏਅਰਲਾਈਨਜ਼ ’ਚ ਹੋਈ ਭਰਤੀ

maharashtra transport strike

ਮਹਾਰਾਸ਼ਟਰ 'ਚ ਅੱਜ ਚੱਕਾ ਜਾਮ! ਘਰੋਂ ਬਾਹਰ ਨਿਕਲਣ ਤੋਂ ਪਹਿਲਾਂ ਪੜ੍ਹ ਲਓ ਇਹ ਖ਼ਬਰ

delhi fire 50 huts

ਦਿੱਲੀ 'ਚ ਅੱਗ ਦਾ ਤਾਂਡਵ! ਗਰੀਬਾਂ ਦੇ ਆਸ਼ਿਆਨੇ ਸੜ ਕੋ ਹੋਏ ਸੁਆਹ, ਬੇਘਰ ਲੋਕਾਂ...

india 4 crore children obesity problem

ਹੈਰਾਨੀਜਨਕ! ਭਾਰਤ 'ਚ 4 ਕਰੋੜ ਬੱਚੇ ਮੋਟਾਪੇ ਦਾ ਸ਼ਿਕਾਰ, ਅਮਰੀਕਾ ਨੂੰ ਵੀ ਛੱਡਿਆ...

poor performance in t20 wc has been a heavy blow

T20 WC 'ਚ ਖਰਾਬ ਪ੍ਰਦਰਸ਼ਨ ਪਿਆ ਭਾਰੀ ! ਟੀਮ 'ਚੋਂ ਹੀ ਕੱਢ'ਤਾ ਧਾਕੜ ਖਿਡਾਰੀ

there will be heavy rain in the next 6 days

ਅਗਲੇ 6 ਦਿਨ ਪਵੇਗਾ ਭਾਰੀ ਮੀਂਹ ! ਮੌਸਮ ਵਿਭਾਗ ਨੇ ਇਨ੍ਹਾਂ ਸੂਬਿਆਂ 'ਚ ਜਾਰੀ...

famous singer son stranded in dubai amid war

ਮਸ਼ਹੂਰ ਸਿੰਗਰ ਦਾ ਪੁੱਤ ਜੰਗ ਦੇ ਵਿਚਕਾਰ ਦੁਬਈ 'ਚ ਫਸਿਆ ! ਭਾਰਤ ਸਰਕਾਰ ਨੂੰ ਲਾਈ...

the luck of these 3 zodiac signs will shine after holi

ਇਨ੍ਹਾਂ 3 ਰਾਸ਼ੀ ਵਾਲਿਆਂ ਦੀ ਹੋਲੀ ਤੋਂ ਬਾਅਦ ਚਮਕੇਗੀ ਕਿਸਮਤ, ਹੋਵੇਗੀ ਨੋਟਾਂ ਦੀ...

iran threatens to   destroy the region  s military and economic infrastructure

ਈਰਾਨ ਨੇ "ਖੇਤਰ ਦੇ ਫੌਜੀ ਅਤੇ ਆਰਥਿਕ ਬੁਨਿਆਦੀ ਢਾਂਚੇ ਨੂੰ ਤਬਾਹ ਕਰਨ" ਦੀ ਦਿੱਤੀ...

more than 10 000 vehicles sold since launch

ਲਾਂਚ ਹੁੰਦੇ ਹੀ ਵਿਕੀਆਂ 10,000 ਤੋਂ ਵੱਧ ਗੱਡੀਆਂ ! ਇਸ ਧਾਕੜ ਨੂੰ ਕਾਰ ਖਰੀਦਣ ਲਈ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • illegal cutting trees landslides floods
      'ਰੁੱਖਾਂ ਦੀ ਗ਼ੈਰ-ਕਾਨੂੰਨੀ ਕਟਾਈ ਕਾਰਨ ਆਈਆਂ ਜ਼ਮੀਨ ਖਿਸਕਣ ਅਤੇ ਹੜ੍ਹ ਵਰਗੀ...
    • earthquake earth people injured
      ਭੂਚਾਲ ਦੇ ਝਟਕਿਆਂ ਨਾਲ ਕੰਬੀ ਧਰਤੀ, ਡਰ ਦੇ ਮਾਰੇ ਘਰਾਂ 'ਚੋਂ ਬਾਹਰ ਨਿਕਲੇ ਲੋਕ
    • new virus worries people
      ਨਵੇਂ ਵਾਇਰਸ ਨੇ ਚਿੰਤਾ 'ਚ ਪਾਏ ਲੋਕ, 15 ਦੀ ਹੋਈ ਮੌਤ
    • dawn warning issued for punjabis
      ਪੰਜਾਬੀਆਂ ਲਈ ਚੜ੍ਹਦੀ ਸਵੇਰ ਚਿਤਾਵਨੀ ਜਾਰੀ! ਇਨ੍ਹਾਂ ਪਿੰਡਾਂ ਲਈ ਵੱਡਾ ਖ਼ਤਰਾ,...
    • fashion young woman trendy look crop top with lehenga
      ਮੁਟਿਆਰਾਂ ਨੂੰ ਟਰੈਂਡੀ ਲੁਕ ਦੇ ਰਹੇ ਹਨ ਕ੍ਰਾਪ ਟਾਪ ਵਿਦ ਲਹਿੰਗਾ
    • yamuna water level in delhi is continuously decreasing
      ਦਿੱਲੀ 'ਚ ਯਮੁਨਾ ਦਾ ਪਾਣੀ ਲਗਾਤਾਰ ਹੋ ਰਿਹਾ ਘੱਟ, ਖਤਰਾ ਅਜੇ ਵੀ ਬਰਕਰਾਰ
    • another heartbreaking incident in punjab
      ਪੰਜਾਬ 'ਚ ਫਿਰ ਰੂਹ ਕੰਬਾਊ ਘਟਨਾ, ਨੌਜਵਾਨ ਨੂੰ ਮਾਰੀ ਗੋਲੀ, ਮੰਜ਼ਰ ਦੇਖਣ ਵਾਲਿਆਂ...
    • abhijay chopra blood donation camp
      ਲੋਕਾਂ ਦੀ ਸੇਵਾ ਕਰਨ ਵਾਲੇ ਹੀ ਅਸਲ ਰੋਲ ਮਾਡਲ ਹਨ : ਅਭਿਜੈ ਚੋਪੜਾ
    • big news  famous singer abhijit in coma
      ਵੱਡੀ ਖਬਰ ; ਕੋਮਾ 'ਚ ਪਹੁੰਚਿਆ ਮਸ਼ਹੂਰ Singer ਅਭਿਜੀਤ
    • alcohol bottle ration card viral
      ਸ਼ਰਾਬ ਦੀ ਬੋਤਲ ਵਾਲਾ ਰਾਸ਼ਨ ਕਾਰਡ ਵਾਇਰਲ, ਅਜੀਬ ਘਟਨਾ ਨੇ ਉਡਾਏ ਹੋਸ਼
    • 7th pay commission  big good news for 1 2 crore employees  after gst now
      7th Pay Commission : 1.2 ਕਰੋੜ ਕਰਮਚਾਰੀਆਂ ਲਈ ਵੱਡੀ ਖ਼ੁਸ਼ਖ਼ਬਰੀ, GST ਤੋਂ...
    • ਬਲਾਗ ਦੀਆਂ ਖਬਰਾਂ
    • modi  s visit took india israel relations to a new level
      ਮੋਦੀ ਦੇ ਦੌਰੇ ਨੇ ਭਾਰਤ-ਇਜ਼ਰਾਈਲ ਸੰਬੰਧਾਂ ਨੂੰ ਇਕ ਨਵੇਂ ਪੱਧਰ ’ਤੇ ਪਹੁੰਚਾਇਆ
    •   the world is sitting on a powder keg    unrest everywhere
      ‘ਬਾਰੂਦ ਦੇ ਢੇਰ ’ਤੇ ਬੈਠੀ ਦੁਨੀਆ’ ਹਰ ਪਾਸੇ ਅਸ਼ਾਂਤੀ ਹੀ ਅਸ਼ਾਂਤੀ!
    • ex dgp parkash singh decicion
      ‘ਪ੍ਰਕਾਸ਼ ਸਿੰਘ ਫੈਸਲੇ’ ਦੇ 20 ਸਾਲ ਬਾਅਦ ਵੀ ‘ਖ਼ੁਦਮੁਖਤਿਆਰੀ’ ਨੂੰ ਲੈ ਕੇ...
    • mobile addiction
      ਮੋਬਾਈਲ ਦੀ ਦੁਨੀਆ ਰੰਗੀਨ, ਪਰ ਹੱਦ ’ਚ ਹੀ ਚੰਗਾ
    • for many foreigners  modi himself became synonymous with the country
      ਕਈ ਵਿਦੇਸ਼ੀਆਂ ਲਈ, ਮੋਦੀ ਖ਼ੁਦ ਦੇਸ਼ ਦਾ ਸਮਾਨਾਰਥੀ ਬਣੇ
    • cleanliness  kathmandu vs delhi
      ਸਵੱਛਤਾ : ਕਾਠਮਾਂਡੂ ਬਨਾਮ ਦਿੱਲੀ!
    • pakistan afghanistan war
      ਪਾਕਿਸਤਾਨ-ਅਫ਼ਗਾਨ ਜੰਗ ਦੇ ਮਾਅਨੇ
    • pakistan  a tamed cat turned out to be a lion
      ਪਾਕਿਸਤਾਨ : ਪਾਲੀ ਬਿੱਲੀ ਨਿਕਲਿਆ ਸ਼ੇਰ!
    • the meaning of the attack on iran
      ਈਰਾਨ ’ਤੇ ਹਮਲੇ ਦਾ ਮਤਲਬ!
    • west bengal politics
      ਮਮਤਾ ਦੀ ਜ਼ਿੱਦ ਕਾਰਨ ‘ਹਨੇਰੇ’ ਵੱਲ ਪੱਛਮੀ ਬੰਗਾਲ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +