Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    TUE, JUN 23, 2026

    10:19:25 PM

  • firing outside sultanpur lodhi  s famous barista restaurant

    ਸੁਲਤਾਨਪੁਰ ਲੋਧੀ ਦੇ ਮਸ਼ਹੂਰ ਬਰਿਸਤਾ ਰੈਸਟੋਰੈਂਟ...

  • major incident in ferozepur

    ਫਿਰੋਜ਼ਪੁਰ 'ਚ ਵੱਡੀ ਵਾਰਦਾਤ! ਕੱਪੜਿਆਂ ਦੇ ਸ਼ੋਅਰੂਮ...

  • viral video case  gurugram police registers fir

    ਵਾਇਰਲ ਵੀਡੀਓ ਮਾਮਲਾ : ਗੁਰੂਗ੍ਰਾਮ ਪੁਲਸ ਵੱਲੋਂ FIR...

  • gurugram police action confirms congress claims khaira

    ਗੁਰੂਗ੍ਰਾਮ ਪੁਲਸ ਦੀ ਕਾਰਵਾਈ ਨਾਲ ਹੋਈ ਕਾਂਗਰਸ ਦੇ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Blog News
  • ਭਾਰਤ ’ਚ ਧਰਮ ਤਬਦੀਲੀ ਨੂੰ ਕਿਵੇਂ ਰੋਕਿਆ ਜਾ ਸਕਦਾ ਹੈ?

BLOG News Punjabi(ਬਲਾਗ)

ਭਾਰਤ ’ਚ ਧਰਮ ਤਬਦੀਲੀ ਨੂੰ ਕਿਵੇਂ ਰੋਕਿਆ ਜਾ ਸਕਦਾ ਹੈ?

  • Edited By Rakesh,
  • Updated: 21 Dec, 2023 04:37 PM
Blog
how can conversion be stopped in india
  • Share
    • Facebook
    • Tumblr
    • Linkedin
    • Twitter
  • Comment

ਸੰਭਵ ਹੈ ਕਿ ਅਸੀਂ ਭਾਰਤੀਆਂ ਨੇ ਕਦੀ ਵਿਚਾਰ ਹੀ ਨਹੀਂ ਕੀਤਾ ਹੋਵੇਗਾ ਕਿ ਅਸੀਂ ਭਾਰਤ ਵਾਸੀਆਂ ਨੂੰ ਵਿਦੇਸ਼ੀ ਧਰਮਾਂ ਵਾਲਿਆਂ ਨੇ ਆਪਣੇ ਧਰਮ ’ਚ ਤਬਦੀਲ ਕਿਉਂ ਅਤੇ ਕਿਵੇਂ ਕਰ ਲਿਆ? ਵਿਦੇਸ਼ੀਆਂ ਨੇ ਸਾਨੂੰ ਤਬਦੀਲ ਇਸ ਲਈ ਕਰ ਲਿਆ ਕਿਉਂਕਿ ਅਸੀਂ ਉਨ੍ਹਾਂ ਨੂੰ ਤਬਦੀਲ ਨਹੀਂ ਕੀਤਾ (ਹਿੰਦੂ, ਸਿੱਖ, ਜੈਨ, ਬੋਧੀ ਨਹੀਂ ਬਣਾਇਆ) ਜੇ ਅਸੀਂ ਉਨ੍ਹਾਂ ਨੂੰ ਆਪਣੇ ਧਰਮ ’ਚ ਤਬਦੀਲ ਕੀਤਾ ਹੁੰਦਾ ਤਾਂ ਉਹ ਸਾਨੂੰ ਤਬਦੀਲ ਨਾ ਕਰ ਸਕਦੇ। ਮੇਰੀ ਗੱਲ ਵਿਲੱਖਣ ਅਤੇ ਨਵੀਂ ਹੋਣ ਕਾਰਨ ਸ਼ਾਇਦ ਤੁਹਾਨੂੰ ਪ੍ਰਵਾਨ ਨਹੀਂ ਹੋਵੇਗੀ। ਜੇ ਅਸੀਂ ਇਸ ਗੱਲ ’ਤੇ ਵਿਚਾਰ ਕਰਾਂਗੇ ਤਾਂ ਜ਼ਰੂਰ ਸਹਿਮਤ ਹੋ ਜਾਵਾਂਗੇ।

ਕੁਦਰਤ ਦਾ ਅਟਲ ਨਿਯਮ ਹੈ ਜੋ ਸਭ ਜੀਵਾਂ ’ਤੇ ਲਾਗੂ ਹੁੰਦਾ ਹੈ ‘ਖਾਓ, ਨਹੀਂ ਤਾਂ ਖਾਦੇ ਜਾਓਗੇ’ ਇਸ ਲਈ ਜੇ ਅਸੀਂ ਜ਼ਿੰਦਾ ਰਹਿਣਾ ਹੈ ਅਤੇ ਤਰੱਕੀ ਕਰਨੀ ਹੈ ਤਾਂ ਦੂਜਿਆਂ ਨੂੰ ਖਾਣਾ ਅਤਿਅੰਤ ਜ਼ਰੂਰੀ ਹੈ। ਸਭ ਜੀਵ ਕਿਸੇ ਨਾ ਕਿਸੇ ਰੂਪ ’ਚ ਅਜਿਹਾ ਕਰ ਕੇ ਹੀ ਜ਼ਿੰਦਾ ਰਹਿੰਦੇ ਹਨ। ਆਪਣੇ ਆਪ ਨੂੰ ਦਿਆਲੂ ਅਤੇ ਸੱਭਿਅਕ ਸਮਝਣ ਵਾਲੇ ਮਨੁੱਖ ਨੇ ਅੱਜ ਤੱਕ ਜਿੰਨੀ ਵੀ ਪ੍ਰਗਤੀ ਕੀਤੀ ਹੈ, ਉਸੇ ਕਾਰਨ ਉਹ ਧਰਤੀ ’ਤੇ ਰਾਜ ਕਰ ਰਿਹਾ ਹੈ। ਬਾਕੀ ਜੀਵਾਂ ਨੂੰ ਖਾ ਕੇ ਜਾਂ ਉਨ੍ਹਾਂ ਦੀ ਵਰਤੋਂ ਕਰ ਕੇ ਹੀ ਉਹ ਇੰਝ ਕਰ ਰਿਹਾ ਹੈ।

ਇਸੇ ਤਰ੍ਹਾਂ ਅੱਜ ਤੱਕ ਜਿੰਨੇ ਵੀ ਧਰਮਾਂ ਨੇ ਤਰੱਕੀ ਕੀਤੀ ਹੈ, ਦੂਜਿਆਂ ਨੂੰ ਖਾ ਕੇ (ਧਰਮ ਤਬਦੀਲ ਕਰਵਾ ਕੇ) ਹੀ ਕੀਤੀ ਹੈ। ਜ਼ਿੰਦਗੀ ਦੀ ਇਸ ਅਟੱਲ ਸੱਚਾਈ ਅਤੇ ਕੁਦਰਤ ਦੇ ਨਿਯਮਾਂ ਨੂੰ ਪ੍ਰਵਾਨ ਕਰਦੇ ਹੋਏ ਅਤੇ ਆਪਣੀ ਸੁਰੱਖਿਆ ਲਈ ਸਾਨੂੰ ਦੂਜਿਆਂ ’ਤੇ ਹਮਲਾ ਕਰਨਾ ਅਤਿਅੰਤ ਜ਼ਰੂਰੀ ਹੈ। ਅੰਗ੍ਰੇਜ਼ੀ ਦੀ ਇਕ ਕਹਾਵਤ ਹੈ ‘ Best defense is the best offence’ ਇਹ ਕਹਾਵਤ ਹਾਕੀ-ਫੁੱਟਬਾਲ ਖੇਡਣ ਵਾਲੇ ਖਿਡਾਰੀ ਵਰਤਦੇ ਰਹਿੰਦੇ ਹਨ।

ਇਸ ਦਾ ਭਾਵ ਹੈ ‘ਤੁਹਾਡੀ ਸੁਰੱਖਿਆ ਉਦੋਂ ਹੀ ਹੈ ਜਦੋਂ ਤੁਸੀਂ ਦੂਜੀ ਟੀਮ ’ਤੇ ਹਮਲਾਵਰ ਰੁਖ ਅਪਣਾ ਕੇ ਰੱਖੋਗੇ ਤਾਂ ਜੋ ਉਨ੍ਹਾਂ ਦੀ ਗੇਂਦ ਸਾਡੇ ਵੱਲ ਹੀ ਨਾ ਆਵੇ।’ ਇਸੇ ਤਰ੍ਹਾਂ ਕੁਦਰਤ ਦਾ ਇਹ ਨਿਯਮ ਹੈ ਕਿ ਹਮਲਾ ਇੰਨਾ ਕੁ ਕਰ ਕੇ ਰੱਖੋ ਕਿ ਦੂਜਾ ਤੁਹਾਡੇ ਵੱਲ ਆ ਹੀ ਨਾ ਸਕੇ।

ਅਸੀਂ ਭਾਰਤ ਵਾਸੀ ਧਰਮਾਂ ਨੇ ਹਮਲਾ ਤਾਂ ਕੀ ਕਰਨਾ ਸੀ, ਅਸੀਂ ਤਾਂ ਜੋ ਵਿਦੇਸ਼ੀ ਧਰਮ ਆਏ, ਉਨ੍ਹਾਂ ਨੂੰ ਸ਼ਰਨ ਦੇ ਕੇ ਉਨ੍ਹਾਂ ਨੂੰ ਹੀ ਪ੍ਰਫੁੱਲਿਤ ਕਰ ਦਿੱਤਾ। ਵਿਦੇਸ਼ੀ ਧਰਮਾਂ ਦੇ ਪ੍ਰਚਾਰ ਲਈ ਭਾਰਤੀ ਰਾਜਿਆਂ ਨੇ ਉਨ੍ਹਾਂ ਨੂੰ ਧਰਮ-ਅਸਥਾਨ ਬਣਵਾ ਕੇ ਦਿੱਤੇ ਅਤੇ ਆਪਣੇ ਉਪਰ ਹਮਲਾ ਕਰਨ ਲਈ ਹਰ ਤਰ੍ਹਾਂ ਨਾਲ ਉਨ੍ਹਾਂ ਦੀ ਮਦਦ ਕੀਤੀ। ਉਨ੍ਹਾਂ ਦਾ ਟੈਕਸ ਮੁਆਫ ਕਰ ਦਿੱਤਾ ਜਦੋਂ ਕਿ ਭਾਰਤ ਵਾਸੀਆਂ ਦਾ ਨਹੀਂ ਕੀਤਾ।

ਪ੍ਰਿਥਵੀ ਰਾਜ ਚੌਹਾਨ ਨੇ ‘ਮੁਹੰਮਦ ਗੌਰੀ’ ਅਤੇ ਰਾਜਾ ਰਤਨ ਰਾਓ ਨੇ ‘ਅਲਾਊਦੀਨ ਖਿਲਜੀ’ ਵਰਗੇ ਵਿਦੇਸ਼ੀ ਧਰਮਾਂ ਵਾਲੇ ਵਿਦੇਸ਼ੀ ਹਮਲਾਵਰ ਵਿਰੋਧੀਆਂ ਨੂੰ ਜ਼ਿੰਦਾ ਛੱਡ ਦਿੱਤਾ। ਸਾਡੀਆਂ ਅਜਿਹੀਆਂ ਗਲਤੀਆਂ ਕਾਰਨ ਹੀ ਵਿਦੇਸ਼ੀ ਧਰਮਾਂ ਵਾਲੇ ਲੋਕ (ਮੁਹੰਮਦ ਗੌਰੀ ਅਤੇ ਅਲਾਊਦੀਨ ਖਿਲਜੀ) ਆਦਿ ਸਾਡੇ ਰਾਜਾ ਬਣੇ ਅਤੇ ਉਨ੍ਹਾਂ ਦੇ ਰਾਜਾ ਬਣਨ ਨਾਲ ਵਿਦੇਸ਼ੀ ਧਰਮ ਭਾਰਤ ’ਚ ਪ੍ਰਫੁੱਲਿਤ ਹੋ ਗਏ।

ਵਿਦੇਸ਼ੀ ਲੋਕਾਂ ਨੇ ਸਾਡੇ ਭਾਰਤੀਆਂ ’ਤੇ ਕਾਬਜ਼ ਹੋ ਕੇ, ਸਾਡੇ ਦੇਸ਼ ਨੂੰ ਗੁਲਾਮ ਬਣਾਇਆ ਅਤੇ ਭਾਰਤੀਆਂ ਕੋਲੋਂ ਹੀ ਟੈਕਸ ਲੈ ਕੇ ਉਸੇ ਆਮਦਨ ਨਾਲ ਸਾਡੇ ਭਾਰਤੀਆਂ ਦਾ ਧਰਮ ਤਬਦੀਲ ਕਰ ਦਿੱਤਾ ਅਤੇ ਸਾਡੀ ਸੱਭਿਅਤਾ ਨਸ਼ਟ ਕਰ ਦਿੱਤੀ ਹੈ।

ਸਭ ਜੀਵਾਂ ’ਤੇ ਲਾਗੂ ਹੋਣ ਵਾਲੀ ਕੁਦਰਤ ਦੇ ਅਟੱਲ ਨਿਯਮਾਂ ਨੂੰ ਸਾਨੂੰ ਵੀ ਪ੍ਰਵਾਨ ਕਰ ਲੈਣਾ ਚਾਹੀਦਾ ਹੈ ਕਿ ਹਮਲਾਵਰ ਬਣ ਕੇ ਰਹੋਗੇ ਤਾਂ ਹੀ ਤੁਹਾਡੀ ਸੁਰੱਖਿਆ ਹੋਵੇਗੀ। ਜੇ ਤੁਸੀਂ ਹਮਲਾ ਨਹੀਂ ਕਰੋਗੇ ਤਾਂ ਦੂਜੇ ਤੁਹਾਡੇ ’ਤੇ ਹਮਲਾ ਕਰ ਦੇਣਗੇ। ਇਸ ਲਈ ਭਾਰਤੀ ਧਰਮਾਂ ਨੂੰ ਤਬਦੀਲ ਹੋਣ ਤੋਂ ਰੋਕਣ ਲਈ ਅਸੀਂ ਧਰਮ ਤਬਦੀਲ ਕਰਨ ਵਾਲਿਆਂ ਦਾ ਹੀ ਧਰਮ ਤਬਦੀਲ ਕਰ ਕੇ ਉਨ੍ਹਾਂ ਨੂੰ ਆਪਣੇ ਧਰਮ ’ਚ ਸ਼ਾਮਲ ਕਰੀਏ। ਹੁਣ ਵੀ ਸਾਨੂੰ ਇੰਝ ਕਰਨਾ ਚਾਹੀਦਾ ਹੈ ਕਿਉਂਕਿ ਹਮਲਾਵਰ ਹੋਣ ਨਾਲ ਹੀ ਸੁਰੱਖਿਆ ਹੈ। ਭਾਰਤੀ ਧਰਮਾਂ ਕੋਲ ਪੈਸਿਆਂ ਦੀ ਕਮੀ ਨਹੀਂ ਹੈ। ਪ੍ਰਗਤੀ ਕਰਨ ਵਾਲੀ ਸੋਚ ਦੀ ਕਮੀ ਹੈ। ਉਸੇ ਕਮੀ ਨੂੰ ਦੂਰ ਕਰ ਕੇ ਆਪਣੇ ਭਾਰਤੀ ਧਰਮਾਂ ਨੂੰ ਵਧਾਉਣਾ ਚਾਹੀਦਾ ਹੈ। ਮੰਦਰਾਂ-ਗੁਰਦੁਆਰਿਆਂ ’ਚ ਜੋ ਵੀ ਕੀਮਤੀ ਪੱਥਰ, ਚੰਦੋਏ, ਸੋਨਾ-ਚਾਂਦੀ ਆਦਿ ਲੱਗਦੇ ਹਨ, ਉਸ ਲਈ ਵਧੇਰੇ ਕਰ ਕੇ ਮਾਇਆ ਆਪਣੇ ਧਰਮ ਦੇ ਪਸਾਰ ਲਈ ਲੱਗਣੀ ਚਾਹੀਦੀ ਹੈ।

ਭਾਰਤੀਆਂ ਨੂੰ ਆਪਣੀ ਧਰਮ-ਨਿਰਪੱਖ, ਦਿਆਲੂ ਅਤੇ ਤਿਆਗੀ ਸੋਚ ਨੂੰ ਬਦਲ ਕੇ ਧਾਰਮਿਕ ਹਮਲਾਵਰਪੁਣਾ, ਲਾਲਚੀ ਅਤੇ ਆਪਣਾ ਧਰਮ ਵਧਾਉਣ ਵਾਲੀ ਸੋਚ ਨੂੰ ਅਪਣਾਉਣਾ ਚਾਹੀਦਾ ਹੈ ਤਦ ਹੀ ਭਾਰਤੀ ਧਰਮਾਂ ਦੀ ਸੁਰੱਖਿਆ ਅਤੇ ਤਰੱਕੀ ਹੋ ਸਕਦੀ ਹੈ। ਹਮਲਾਵਰ ਰੁਝਾਨ ਹੋਣ ਕਾਰਨ ਹੀ ਅੱਜ ਇਸਾਈ ਭਰਾਵਾਂ ਕੋਲ 80 ਦੇਸ਼ ਹਨ। ਮੁਸਲਮਾਨ ਭਰਾਵਾਂ ਕੋਲ 32 ਦੇਸ਼ ਹਨ। ਜਦ ਕਿ ਸਾਡੇ ਗੈਰ-ਹਮਲਾਵਰ ਤੇ ਸਾਊ/ਭੋਲੇ ਰੁਝਾਨ ਦੇ ਹੋਣ ਕਾਰਨ ਸਾਡਾ ਤਾਂ ਭਾਰਤ ਦੇਸ਼ ਵੀ ਭਾਰਤੀ ਧਰਮਾਂ ਲਈ ‘ਆਪਣਾ’ ਨਹੀਂ ਬਚਿਆ ਹੈ।

ਇਸ ਲਈ, ਭਾਰਤੀ ਧਰਮ ਵਾਲਿਓ! ਸਾਨੂੰ ਭਾਰਤੀਆਂ ਨੂੰ ਆਪਣੇ ਦੇਸ਼ ’ਚ ਵਿਦੇਸ਼ੀ ਧਰਮ ਤਬਦੀਲੀ ਰੋਕਣ ਲਈ ਵਿਦੇਸ਼ੀ ਧਰਮਾਂ ਵਾਲਿਆਂ ਦਾ ਆਪਣੇ ਭਾਰਤੀ ਧਰਮਾਂ ’ਚ ‘ਧਰਮ ਤਬਦੀਲ’ ਕਰਨਾ ਅਤਿਅੰਤ ਜ਼ਰੂਰੀ ਹੈ। ਇੰਝ ਕਰ ਕੇ ਹੀ ਭਾਰਤੀ ਧਰਮ ਜ਼ਿੰਦਾ ਰਹਿ ਸਕਦੇ ਹਨ ਅਤੇ ਧਰਮ ਤਬਦੀਲੀ ਰੁਕ ਸਕਦੀ ਹੈ।

ਠਾਕੁਰ ਦਲੀਪ ਸਿੰਘ ਜੀ

  • Hindu
  • Conversion
  • Attack

ਇਹ ਕਿਹੋ ਜਿਹਾ ‘ਲੋਕਤੰਤਰ ਦਾ ਮੰਦਰ’

NEXT STORY

Stories You May Like

  • religion conversion in punjab
    ਪੰਜਾਬ ’ਚ ਸੰਗਠਿਤ ਧਰਮ ਤਬਦੀਲੀ ਨੂੰ ਕਿਵੇਂ ਰੋਕੀਏ ?
  • banks are concerned about nri customers
    NRI ਗਾਹਕਾਂ ਨੂੰ ਲੈ ਕੇ ਚਿੰਤਾ 'ਚ ਬੈਂਕ, ਗਾਹਕਾਂ ਨੂੰ ਆਕਰਸ਼ਿਤ ਕਰਨ ਦੀ ਦੌੜ ਹੋਈ ਤੇਜ਼
  • 3rd odi krishna takes 5 wickets india restrict afghanistan to 218 runs
    3rd ODI: ਕ੍ਰਿਸ਼ਨਾ ਨੂੰ 5 ਵਿਕਟਾਂ, ਭਾਰਤ ਨੇ ਅਫਗਾਨਿਸਤਾਨ ਨੂੰ 218 ਦੌੜਾਂ 'ਤੇ ਰੋਕਿਆ
  • modi in europe
    ਭਾਰਤ ਨੂੰ ਅੱਜ ਤੇਜ਼ੀ ਨਾਲ ਪ੍ਰਦਰਸ਼ਨ ਕਰਨ ਵਾਲੇ ਦੇਸ਼ ਵਜੋਂ ਦੇਖਿਆ ਜਾ ਰਿਹਾ ਹੈ
  • majithia s first statement after getting bail from the honorable court
    ਜ਼ਮਾਨਤ ਮਿਲਣ ਤੋਂ ਬਾਅਦ ਸਾਹਮਣੇ ਆਏ ਬਿਕਰਮ ਮਜੀਠੀਆ, ਕਿਹਾ- ਸੱਚ ਨੂੰ ਹਰਾਇਆ ਨਹੀਂ ਜਾ ਸਕਦਾ
  • american company shuts down operations in india  sends email to employees
    ਮਸ਼ਹੂਰ ਅਮਰੀਕੀ ਕੰਪਨੀ ਨੇ ਭਾਰਤ 'ਚ ਕੰਮਕਾਜ ਕੀਤਾ ਬੰਦ, 250 ਮੁਲਾਜ਼ਮਾਂ ਨੂੰ ਭੇਜੀ ਇਹ E-mail
  • sbi customers  changes are going to be made in yono app
    SBI ਦੇ ਲੱਖਾਂ ਗਾਹਕਾਂ ਲਈ ਮਹੱਤਵਪੂਰਨ ਖ਼ਬਰ,  YONO ਐਪ 'ਚ ਹੋਣ ਜਾ ਰਹੇ ਹਨ ਬਦਲਾਅ
  • drugs  drugs   drugs    how will the youth of the country survive
    ਨਸ਼ਾ! ਨਸ਼ਾ!! ਨਸ਼ਾ!!! ‘ਕਿਵੇਂ ਬਚਣਗੇ ਦੇਸ਼ ਦੇ ਨੌਜਵਾਨ’
  • dera sachkhand ballan head sant niranjan das ji honored with padma shri
    ਡੇਰਾ ਸੱਚਖੰਡ ਬੱਲਾਂ ਦੇ ਮੁਖੀ ਸੰਤ ਨਿਰੰਜਨ ਦਾਸ ਜੀ ਦਾ ਪਦਮਸ਼੍ਰੀ ਪੁਰਸਕਾਰ ਨਾਲ...
  • all districts of punjab police checkpoints punjab police
    ਪੰਜਾਬ ਦੇ ਸਾਰੇ ਜ਼ਿਲ੍ਹਿਆਂ ’ਚ ਲੱਗ ਗਏ ਵਾਧੂ ਨਾਕੇ, ਪੁਲਸ ਨੇ ਕੀਤੀ ਸਖ਼ਤੀ
  • rain will occur in punjab alert in punjab
    ਪੰਜਾਬ 'ਚ ਆਵੇਗਾ ਹਨ੍ਹੇਰੀ-ਤੂਫਾਨ ਤੇ ਪਵੇਗਾ ਮੀਂਹ, ਯੈਲੋ ਅਲਰਟ ਜਾਰੀ
  • doni bal gang jalandhar police
    ਜਲੰਧਰ 'ਚ ਡੋਨੀ ਬੱਲ ਗੈਂਗ ਦੇ ਗੈਂਗਸਟਰ ਦਾ ਐਨਕਾਊਂਟਰ, ਅੰਨ੍ਹੇਵਾਹ ਚੱਲੀਆਂ...
  • markets will remain closed for 4 days
    ਪੰਜਾਬ : 4 ਦਿਨ ਇਹ ਬਾਜ਼ਾਰ ਰਹਿਣਗੇ ਬੰਦ, ਵਪਾਰੀ ਐਸੋਸੀਏਸ਼ਨਾਂ ਨੇ ਲਿਆ ਫੈਸਲਾ
  • jalandhar news
    ਜਲੰਧਰ 'ਚ ਬਲਾਸਟ! ਗੱਡੀ 'ਚ ਬੈਠੇ ਵਿਅਕਤੀ ਦੀ ਦਰਦਨਾਕ ਮੌਤ, ਪੁਲਸ ਵੱਲੋਂ ਜਾਂਚ...
  • punjab important news for those buying and selling two wheelers
    ਪੰਜਾਬ : ਦੋਪਹੀਆ ਵਾਹਨ ਖ਼ਰੀਦਣ ਤੇ ਵੇਚਣ ਵਾਲਿਆਂ ਲਈ ਜ਼ਰੂਰੀ ਖ਼ਬਰ, ਡੀਲਰਾਂ ਨੇ...
  • jalandhar residents have paid more than 2 25 crore traffic challan fines
    ਜਲੰਧਰੀਆਂ ਨੇ ਜੁਰਮਾਨੇ ਭਰਨ 'ਚ ਗੱਡੇ ਝੰਡੇ, ਸਾਢੇ 5 ਮਹੀਨਿਆਂ 'ਚ ਟ੍ਰੈਫਿਕ...
Trending
Ek Nazar
zirakpur fatak closed for 52 hours

52 ਘੰਟਿਆਂ ਲਈ ਬੰਦ ਹੋਇਆ ਜ਼ੀਰਕਪੁਰ ਦਾ ਇਹ ਫਾਟਕ, ਲੋਕਾਂ ਨੂੰ ਆਵੇਗੀ ਵੱਡੀ ਮੁਸ਼ਕਿਲ

world  s loudest person

ਮਿਲ ਗਿਆ ਸਭ ਤੋਂ 'ਤੇਜ਼ ਆਵਾਜ਼' ਵਾਲਾ ਸ਼ਖਸ! ਤੋੜ'ਤਾ 30 ਸਾਲ ਪੁਰਾਣਾ ਵਿਸ਼ਵ...

sultanpur lodhi bullion market will remain closed

ਸੁਲਤਾਨਪੁਰ ਲੋਧੀ ਦਾ ਸਰਾਫਾ ਬਾਜ਼ਾਰ 26 ਤੋਂ 28 ਤਰੀਕ ਤੱਕ ਰਹੇਗਾ ਬੰਦ, ਜਾਣੋ ਕਾਰਨ

shooting in canada

ਕੈਨੇਡਾ 'ਚ ਗੋਲੀਬਾਰੀ, ਪੁਲਸ ਅਧਿਕਾਰੀ ਸਣੇ ਇਕ ਨਾਗਰਿਕ ਦੀ ਗਈ ਜਾਨ

non bailable warrant issued against famous actor

ਮਸ਼ਹੂਰ ਅਦਾਕਾਰ ਦੀ ਕਿਸੇ ਵੀ ਸਮੇਂ ਹੋ ਸਕਦੀ ਹੈ ਗ੍ਰਿਫਤਾਰੀ ! ਜਾਰੀ ਹੋ ਗਿਆ...

wedding  road accident  groom  death  police

ਸ਼ਗਨਾਂ ਵਾਲੇ ਘਰ ਵਿਛ ਗਏ ਸੱਥਰ ! ਵਿਆਹ ਤੋਂ ਸਿਰਫ਼ 1 ਦਿਨ ਪਹਿਲਾਂ ਲਾੜੇ ਦੀ ਹੋ ਗਈ...

famous actor got married to his   sister

ਮਸ਼ਹੂਰ ਅਦਾਕਾਰ ਨੇ 'ਭੈਣ' ਨਾਲ ਹੀ ਕਰਵਾ ਲਿਆ ਵਿਆਹ ! ਇੰਟਰਵਿਊ 'ਚ ਕੀਤਾ ਕਬੂਲ

us lawmakers cited pakistan

ਅੱਤਵਾਦੀਆਂ ਨੂੰ ਸ਼ਰਨ ਦੇਣ ਦਾ ਪਾਕਿਸਤਾਨ ਦਾ ਪੁਰਾਣਾ ਇਤਿਹਾਸ, ਅਮਰੀਕੀ...

union minister of state resigns

ਕੇਂਦਰੀ ਰਾਜ ਮੰਤਰੀ ਨੇ ਦਿੱਤਾ ਅਸਤੀਫ਼ਾ ! ਰਾਸ਼ਟਰਪਤੀ ਨੇ ਕੀਤਾ ਮਨਜ਼ੂਰ

actress with stage 4 cancer treks at 11 000 feet

ਜ਼ਿੰਦਾਦਿਲੀ ਦੀ ਮਿਸਾਲ; ਕੈਂਸਰ ਦੀ ਆਖ਼ਰੀ ਸਟੇਜ 'ਤੇ ਮਸ਼ਹੂਰ ਅਦਾਕਾਰਾ ਨੇ 11,000...

bride marriage lover mother father

ਕੁੜੀ ਦਾ ਕਿਤੇ ਹੋਰ ਹੋ ਰਿਹਾ ਸੀ ਵਿਆਹ! ਸਿਰਫ਼ਿਰੇ ਆਸ਼ਕ ਤੋਂ ਪਰੇਸ਼ਾਨ ਹੋ ਲਾੜੀ ਸਣੇ...

scientists have created a tool to predict the time of death

ਵਿਗਿਆਨੀਆਂ ਨੇ ਬਣਾਇਆ ਇਨਸਾਨ ਦੀ ਮੌਤ ਦਾ ਸਮਾਂ ਦੱਸਣ ਵਾਲਾ ਟੂਲ!

famous actor and comedian diagnosed with cancer

ਮਸ਼ਹੂਰ ਅਦਾਕਾਰ 'ਮੋਸ਼ੇ' ਨੂੰ ਹੋਇਆ ਕੈਂਸਰ ! ਖੁਦ ਪੋਸਟ ਸਾਂਝੀ ਕਰ ਦਿੱਤੀ ਜਾਣਕਾਰੀ

birth death certificate up fee

Birth ਤੇ Death Certificate ਬਣਵਾਉਣ ਲਈ ਭਰਨੀ ਪਏਗੀ 10 ਗੁਣਾ ਫੀਸ! UP ਸਰਕਾਰ...

indian workers in singapore

ਸਿੰਗਾਪੁਰ 'ਚ  ਭਾਰਤੀ ਕਾਮਿਆਂ ਨੂੰ ਨਹੀਂ ਮਿਲ ਰਹੀ ਤਨਖਾਹ ! ਮੰਤਰਾਲੇ ਅੱਗੇ ਲਗਾਈ...

ncw summons comedian

ਮਹਿਲਾ ਕਮਿਸ਼ਨ ਨੇ ਮਸ਼ਹੂਰ ਕਾਮੇਡੀਅਨ ਨੂੰ ਭੇਜਿਆ ਸੰਮਨ, ਅੱਜ ਸ਼ਾਮ 4 ਵਜੇ ਹੋਵੇਗੀ...

this famous actress used to play the role of a corpse in cid

CID 'ਚ ਲਾਸ਼ ਦਾ ਰੋਲ ਨਿਭਾਉਂਦੀ ਸੀ ਇਹ ਮਸ਼ਹੂਰ ਅਦਾਕਾਰਾ ! ਮਿਲਦੇ ਸੀ 3000 ਰੁਪਏ,...

attack on brother of famous bollywood actor

ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਦੇ ਭਰਾ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ! ਲੜ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਬਲਾਗ ਦੀਆਂ ਖਬਰਾਂ
    • game of changing parrties
      ਲੋਕਰਾਜ ਲਈ ਸ਼ੁੱਭ ਨਹੀਂ ਦਲਬਦਲ ਦੀ ਖੇਡ
    • yoga for healthy aging how to make every year of life better
      ਸਿਹਤਮੰਦ ਬੁਢਾਪੇ ਲਈ ਯੋਗ : ਉਮਰ ਦੇ ਹਰ ਸਾਲ ਨੂੰ ਬਿਹਤਰ ਬਣਾਉਣ ਦਾ ਤਰੀਕਾ
    • advertisement not for success
      ਸ਼ੇਖੀਬਾਜ਼ੀ ਵਿਗਿਆਪਨ ਵਾਲਿਆਂ ਲਈ ਠੀਕ, ਸਫ਼ਲ ਵਿਅਕਤੀਆਂ ਲਈ ਨਹੀਂ
    • forget monsoon rains now we need thermometers
      ਮਾਨਸੂਨ ਦੇ ਮੀਂਹ ਨੂੰ ਭੁੱਲ ਜਾਓ : ਹੁਣ ਸਾਨੂੰ ਥਰਮਾਮੀਟਰ ਦੀ ਲੋੜ
    • drugs  drugs   drugs    how will the youth of the country survive
      ਨਸ਼ਾ! ਨਸ਼ਾ!! ਨਸ਼ਾ!!! ‘ਕਿਵੇਂ ਬਚਣਗੇ ਦੇਸ਼ ਦੇ ਨੌਜਵਾਨ’
    • it is difficult for opposition parties to merge with congress
      ਵਿਰੋਧੀ ਪਾਰਟੀਆਂ ਦਾ ਕਾਂਗਰਸ ’ਚ ਰਲੇਵਾਂ ਔਖਾ
    • iran us
      ਈਰਾਨ ਨੂੰ ਅਮਰੀਕਾ ’ਤੇ ਇਕ ਰਣਨੀਤਿਕ ਚੜ੍ਹਤ
    • it is okay to dream but if they are not fulfilled the tables turn
      ਸੁਪਨੇ ਦਿਖਾਉਣਾ ਸਹੀ ਹੈ ਪਰ ਪੂਰੇ ਨਾ ਕੀਤੇ ਜਾਣ ਤਾਂ ਬਾਜ਼ੀ ਪਲਟ ਜਾਂਦੀ ਹੈ
    • rahul gandhi rally
      ਰਾਹੁਲ ਦੀ ‘ਛਾਤਰੋਂ ਕੀ ਗੂੰਜ ਮਹਾਰੈਲੀ’
    • need to be careful of active child thief gangs
      ‘ਸਰਗਰਮ ਬੱਚਾ ਚੋਰ ਗਿਰੋਹਾਂ ਤੋਂ’ ਸਾਵਧਾਨ ਰਹਿਣ ਦੀ ਲੋੜ!
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +