Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    SAT, JUN 27, 2026

    6:04:03 AM

  • horrific scene in venezuela

    ਵੈਨੇਜ਼ੁਏਲਾ 'ਚ ਖ਼ੌਫਨਾਕ ਮੰਜ਼ਰ: ਭੂਚਾਲ ਨੇ ਉਜਾੜੇ...

  • team india beats pakistan 7 1 in fih pro league

    IND vs PAK Hockey: ਟੀਮ ਇੰਡੀਆ ਨੇ ਪਾਕਿਸਤਾਨ ਨੂੰ...

  • trump threatens 100  tax on european imports

    'ਜੇ ਕੀਤੀ ਗਲਤੀ ਤਾਂ ਭਰਨਾ ਪਏਗਾ 100% ਟੈਕਸ...',...

  • ireland  s historic victory in the first t20 match

    ਅਭਿਸ਼ੇਕ ਸ਼ਰਮਾ ਦੀ ਫਿਫਟੀ ਬੇਕਾਰ, ਪਹਿਲੇ T20 ਮੈਚ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Blog News
  • ਕੀ ‘ਇੰਡੀਆ’ ਗੱਠਜੋੜ ਦੇ ਸਾਹਮਣੇ ਹੋਂਦ ਦਾ ਸੰਕਟ ਹੈ ?

BLOG News Punjabi(ਬਲਾਗ)

ਕੀ ‘ਇੰਡੀਆ’ ਗੱਠਜੋੜ ਦੇ ਸਾਹਮਣੇ ਹੋਂਦ ਦਾ ਸੰਕਟ ਹੈ ?

  • Edited By Harpreet Singh,
  • Updated: 13 May, 2026 04:55 PM
Blog
india alliance
  • Share
    • Facebook
    • Tumblr
    • Linkedin
    • Twitter
  • Comment

ਫੁੱਟ ’ਚ ਏਕਤਾ ਜਾਂ ਏਕਤਾ ’ਚ ਫੁੱਟ? ਚਕਰਾ ਗਏ? ਨਿਸ਼ਚਿਤ ਤੌਰ ’ਤੇ, ਕਿਉਂਕਿ ਭਾਜਪਾ ਦੀ ਜਿੱਤ ਤੋਂ ਬਾਅਦ ਵਿਰੋਧੀ ਦਰਾੜਾਂ ਚੌੜੀਆਂ ਹੋ ਗਈਆਂ ਅਤੇ ਹਾਲ ਹੀ ਦੀਆਂ ਸੂਬਾਈ ਚੋਣਾਂ ’ਚ ਟੀ. ਐੱਮ. ਸੀ., ਡੀ. ਐੱਮ. ਕੇ., ਮਾਕਪਾ ਦੀ ਹਾਰ ਦੇ ਨਾਲ ਨਿਰਾਸ਼ਾ ਘੁਲ-ਮਿਲ ਗਈ। ਕੀ ਇੰਡੀਆ ਬਲਾਕ ਨੇ ਆਪਣੀ ਜੀਵੰਤਤਾ ਗੁਆ ਦਿੱਤੀ ਹੈ? ਕੀ ਇਸ ਨੇ ਆਪਣਾ ‘ਆਤਮ-ਤਬਾਹੀ’ ਦਾ ਬਟਨ ਦਬਾ ਦਿੱਤਾ ਹੈ? ਕੀ ਇਸ ਦੇ ਦਿਨ ਗਿਣਤੀ ਦੇ ਰਹਿ ਗਏ ਹਨ?

ਅੱਜ ਪੱਛਮੀ ਬੰਗਾਲ, ਤਾਮਿਲਨਾਡੂ ਅਤੇ ਕੇਰਲ ’ਚ ਹਾਰ ਤੋਂ ਬਾਅਦ ਬਲਾਕ ਖਿੰਡਿਆ ਹੋਇਆ ਲੱਗ ਰਿਹਾ ਹੈ, ਜੋ ਹੋਰ ਵੀ ਵਧ ਸਕਦਾ ਹੈ। ਇਸ ਤੂਫ਼ਾਨ ਦੇ ਕੇਂਦਰ ’ਚ, ਜੋ ਬਲਾਕ ਨੂੰ ਖੇਰੂੰ-ਖੇਰੂੰ ਕਰਨ ਦੀ ਧਮਕੀ ਦੇ ਰਿਹਾ ਹੈ, ਇਸ ਦੀ ਸਭ ਤੋਂ ਵੱਡੀ ਭਾਈਵਾਲ ਕਾਂਗਰਸ ਹੈ। ਪਹਿਲਾਂ ਹੀ, ਡੀ. ਐੱਮ. ਕੇ. ਨੇ ਆਪਣਾ ਅਵਿਸ਼ਵਾਸ ਸਪੱਸ਼ਟ ਕਰ ਦਿੱਤਾ ਹੈ, ਇਸ ਨੂੰ ‘ਪਿੱਠ ’ਚ ਛੁਰਾ ਮਾਰਨ ਵਾਲਾ’ ਕਿਹਾ ਹੈ ਕਿਉਂਕਿ ਪੁਰਾਣੀ ਪਾਰਟੀ (ਕਾਂਗਰਸ) ਨਵੇਂ ਆਏ ਟੀ. ਵੀ. ਕੇ. ਦੇ ਪਾਲੇ ’ਚ ਚਲੀ ਗਈ।

ਹਾਲਾਂਕਿ 22 ਸੰਸਦ ਮੈਂਬਰਾਂ ਵਾਲੀ ਡੀ. ਐੱਮ. ਕੇ. ਨੇ ਰਸਮੀ ਤੌਰ ’ਤੇ ‘ਇੰਡੀਆ’ ਬਲਾਕ ਤੋਂ ਵੱਖ ਹੋਣ ਦਾ ਐਲਾਨ ਨਹੀਂ ਕੀਤਾ ਪਰ ਵਿਰੋਧੀ ਏਕਤਾ ਲਈ ਇਸ ਦਾ ਮਹੱਤਵ ਸਿਰਫ ਤਾਮਿਲਨਾਡੂ ਤੱਕ ਸੀਮਤ ਨਹੀਂ, ਕਿਉਂਕਿ ਇਹ ਸਾਲਾਂ ਤੋਂ ਭਾਜਪਾ ਦੀ ਅਗਵਾਈ ਵਾਲੀ ਐੱਨ. ਡੀ. ਏ. ਸਰਕਾਰ ਦੇ ਵਿਰੁੱਧ ਬਲਾਕ ਵੱਲੋਂ ਉਠਾਏ ਗਏ ਵਿਚਾਰਕ ਏਜੰਡੇ ਦੀ ਲਗਾਤਾਰ ਮੁਖਰ ਚੈਂਪੀਅਨ ਰਹੀ ਹੈ। ਜੇਕਰ ਇਹ ਹੁਣ ਦੂਰੀ ਬਣਾਉਣ ਦਾ ਫ਼ੈਸਲਾ ਕਰਦੀ ਹੈ, ਤਾਂ ਇਹ ਇਸ ਮੰਚ ਦੇ ਖਿੰਡਨ ਅਤੇ ਵਿਆਪਕ ਵਿਰੋਧੀ ਸਪੇਸ ਦੇ ਅੰਦਰ ਕਾਂਗਰਸ ਦੀ ਅਲਹਿਦਗੀ ਦੀ ਸ਼ੁਰੂਆਤ ਹੋ ਸਕਦੀ ਹੈ। ਅੱਜ, ਕੇਰਲ ਆਪਣੀ ਝੋਲੀ ’ਚ ਹੋਣ ਦੇ ਨਾਲ, ਕਾਂਗਰਸ 5 ’ਚੋਂ 3 ਦੱਖਣੀ ਰਾਜਾਂ ’ਚ ਸੱਤਾ ’ਚ ਹੈ ਪਰ ਹੁਣ ਉਹ ਰਾਸ਼ਟਰੀ ਪੱਧਰ ’ਤੇ ਮੁੱਖ ਸਥਿਤੀ ’ਚ ਨਹੀਂ ਹੈ। ਇਸ ਲਈ, ਉਸ ਨੂੰ ਰਾਜਾਂ ਲਈ ਵੱਧ ਅਧਿਕਾਰਾਂ ਦੀ ਮੰਗ ਕਰਨ ’ਚ ਕੋਈ ਸਮੱਸਿਆ ਨਹੀਂ ਹੋਣੀ ਚਾਹੀਦੀ ਪਰ ਕੀ ਉਹ ਸੰਘਵਾਦ ਲਈ ਉਸੇ ਤਰ੍ਹਾਂ ਠੋਸ ਤਰਕ ਦੇ ਸਕਦੀ ਹੈ ਅਤੇ ਦੇਵੇਗੀ, ਜਿਵੇਂ ਡੀ. ਐੱਮ. ਕੇ. ਨੇ ਦਿੱਤਾ ਸੀ?

ਪ੍ਰਾਸੰਗਿਕ ਤੌਰ ’ਤੇ, ਇੰਡੀਆ ਬਲਾਕ ਦੇ ਅੰਦਰੂਨੀ ਵਿਰੋਧ ਇਸ ਦੇ 2023 ’ਚ ਗਠਨ ਦੇ ਸਮੇਂ ਤੋਂ ਹੀ ਹਨ। ਗ਼ੈਰ-ਭਾਜਪਾ ਪਾਰਟੀਆਂ ਦੇ ਇਸ ਵੱਡੇ ਮੰਚ ਦੀ ਕਲਪਨਾ ਇਕ ਰਾਸ਼ਟਰੀ ਮੰਚ ਵਜੋਂ ਕੀਤੀ ਗਈ ਸੀ ਅਤੇ ਇਸ ਦੀ ਸ਼ੁਰੂਆਤ ਤੋਂ ਹੀ ਇਹ ਸਵੀਕਾਰ ਕੀਤਾ ਗਿਆ ਸੀ ਕਿ ਪਾਰਟੀਆਂ ਰਾਜ ਪੱਧਰ ’ਤੇ ਮੁਕਾਬਲਾ ਕਰਨਗੀਆਂ, ਜਦਕਿ ਰਾਸ਼ਟਰੀ ਪੱਧਰ ’ਤੇ ਇਕੱਠੀਆਂ ਆਉਣਗੀਆਂ। ਨਿਸ਼ਚਿਤ ਤੌਰ ’ਤੇ, ਇਸ ਨੇ ਸਮੂਹਿਕ ਤੌਰ ’ਤੇ 2024 ਦੀਆਂ ਚੋਣਾਂ ’ਚ ਭਾਜਪਾ ਨੂੰ 240 ਸੰਸਦ ਮੈਂਬਰਾਂ ’ਤੇ ਰੋਕ ਦਿੱਤਾ ਸੀ ਪਰ ਇਸ ਢਿੱਲੀ ਵਿਵਸਥਾ ਦੀ ਅਵਿਵਹਾਰਿਕਤਾ ਉਦੋਂ ਉਜਾਗਰ ਹੋਈ, ਜਦੋਂ ਖੇਤਰੀ ਵਿਚਾਰਾਂ ਨੇ ਜਦ (ਯੂ) ਦੇ ਨਿਤੀਸ਼ ਨੂੰ ਬਲਾਕ ਛੱਡਣ ਅਤੇ ਐੱਨ. ਡੀ. ਏ. ਪ੍ਰਤੀ ਵਫ਼ਾਦਾਰੀ ਬਦਲਣ ਲਈ ਮਜਬੂਰ ਕੀਤਾ। ਪੱਛਮੀ ਬੰਗਾਲ ’ਚ ਬਲਾਕ ਦੇ ਮੈਂਬਰਾਂ ਨੇ ਮੁਕਾਬਲਾ ਕੀਤਾ ਅਤੇ ਇਕ-ਦੂਜੇ ਨੂੰ ਕੱਟਿਆ।

ਅਜਿਹੇ ਪੁਖ਼ਤਾ ਸੰਕੇਤ ਹਨ ਕਿ ਬਲਾਕ ਹੋਂਦ ਦੇ ਸੰਕਟ ਦਾ ਸਾਹਮਣਾ ਕਰ ਰਿਹਾ ਹੈ ਅਤੇ 2 ਜਾਂ ਵੱਧ ਸਰੂਪਾਂ ’ਚ ਟੁੱਟ ਸਕਦਾ ਹੈ, ਜਿਸ ਨਾਲ ਮੋਦੀ ਦੀ ਅਗਵਾਈ ਵਾਲੀ ਐੱਨ. ਡੀ. ਏ. ਨੂੰ 2029 ਦੀਆਂ ਲੋਕ ਸਭਾ ਚੋਣਾਂ ਲਈ ਸਪੱਸ਼ਟ ਲਾਭ ਅਤੇ ਪੈਂਤੜੇਬਾਜ਼ੀ ਦੀ ਗੁੰਜਾਇਸ਼ ਮਿਲ ਜਾਵੇਗੀ। ਤਾਮਿਲਨਾਡੂ ਦੀਆਂ ਘਟਨਾਵਾਂ ਨੇ ਬਲਾਕ ਦੇ ਅੰਦਰ ਵਿਸ਼ਵਾਸ ਅਤੇ ਭਰੋਸੇ ਦਾ ਅਜਿਹਾ ਸੰਕਟ ਪੈਦਾ ਕਰ ਦਿੱਤਾ ਹੈ, ਜਿਸ ਨੂੰ ਸੰਬੋਧਿਤ ਕਰਨਾ ਅਤੇ ਉਸ ਤੋਂ ਉਭਰਨਾ ਆਸਾਨ ਨਹੀਂ ਹੋਵੇਗਾ। ਅਗਲੇ ਸਾਲ 7 ਰਾਜਾਂ ’ਚ ਵਿਧਾਨ ਸਭਾ ਚੋਣਾਂ ਹੋਣ ਵਾਲੀਆਂ ਹਨ, ਅਜਿਹੇ ’ਚ ਵਿਰੋਧੀ ਏਕਤਾ ਦਾ ਭਵਿੱਖ ਧੁੰਦਲਾ ਦਿਸ ਰਿਹਾ ਹੈ।

ਬੰਗਾਲ ’ਚ, ਕਾਂਗਰਸ ਨੂੰ ਲੱਗਦਾ ਹੈ ਕਿ ਉਸ ਕੋਲ ਮੁੜ ਸੁਰਜੀਤ ਹੋਣ ਦਾ ਇਕ ਕਾਲਪਨਿਕ ਮੌਕਾ ਹੈ ਅਤੇ ਉਹ ਉਮੀਦ ਕਰ ਰਹੀ ਹੈ ਕਿ ਟੀ. ਐੱਮ. ਸੀ. ਦਾ ਇਕ ਹਿੱਸਾ ‘ਘਰ ਵਾਪਸੀ’ ਕਰ ਲਵੇਗਾ। ਦਰਅਸਲ, ਰਾਜ ਦੇ ਆਗੂਆਂ ਵਿਚਾਲੇ ਆਪਣੀ ਹਾਰ ਲਈ ਮਮਤਾ ਦੀ ਮੰਡਲੀ ਨੂੰ ਦੋਸ਼ੀ ਠਹਿਰਾਉਂਦੇ ਹੋਏ ਤਲਵਾਰਾਂ ਖਿੱਚੀਆਂ ਗਈਆਂ ਹਨ। ਨਾਲ ਹੀ ਮਮਤਾ ਅਤੇ ਭਤੀਜੇ-ਵਾਰਿਸ ਅਭਿਸ਼ੇਕ ਬੈਨਰਜੀ ਵਿਚਾਲੇ ਵੀ ਚੀਜ਼ਾਂ ਖ਼ਰਾਬ ਹੋ ਗਈਆਂ ਹਨ। ਕਾਂਗਰਸ ਨੂੰ ਲੱਗਦਾ ਹੈ ਕਿ ਟੀ. ਐੱਮ. ਸੀ. ’ਚ ਭਾਰੀ ਪਲਾਇਨ ਸ਼ੁਰੂ ਹੋਣ ’ਚ ਕੁਝ ਮਹੀਨਿਆਂ ਨਹੀਂ ਤਾਂ ਕੁਝ ਹਫ਼ਤਿਆਂ ਦੀ ਹੀ ਗੱਲ ਹੈ।

ਇਕ ਕਾਂਗਰਸ-ਵਿਰੋਧੀ ਮੋਰਚੇ ਦੇ ਖੁੱਲ੍ਹਣ ਦੀ ਸੰਭਾਵਨਾ ਸਮਾਜਵਾਦੀ ਅਖਿਲੇਸ਼ ’ਤੇ ਟਿਕੀ ਹੈ। ਜੇਕਰ ਸਪਾ ਸੁਪਰੀਮੋ ਮਮਤਾ ਅਤੇ ਡੀ. ਐੱਮ. ਕੇ. ਦਾ ਸਾਥ ਦੇਣ ਦਾ ਫ਼ੈਸਲਾ ਕਰਦੇ ਹਨ, ਤਾਂ ਕਾਂਗਰਸ ਨੂੰ ਵੱਡਾ ਝਟਕਾ ਲੱਗਣਾ ਤੈਅ ਹੈ। ਅਗਲੇ ਸਾਲ ਯੂ. ਪੀ. ਵਿਧਾਨ ਸਭਾ ਚੋਣਾਂ ਹੋਣ ਵਾਲੀਆਂ ਹਨ, ਅਜਿਹੇ ’ਚ ਸਪਾ ਮੁਖੀ ਕੋਲ ਇਕ ਔਖਾ ਬਦਲ ਹੈ-ਕਾਂਗਰਸ ਨਾਲ ਜਾਣ ਜਾਂ ਇਕੱਲੇ। ਮਾਇਆਵਤੀ ਦੀ ਬਸਪਾ ਦੇ ਸਪਾ ਨਾਲ ਹੱਥ ਮਿਲਾਉਣ ਦੇ ਕੋਈ ਸੰਕੇਤ ਨਾ ਹੋਣ ਕਾਰਨ, ਅਖਿਲੇਸ਼ ਨੂੰ ਮਮਤਾ, ਕੇਜਰੀਵਾਲ, ਸਟਾਲਿਨ ਐਂਡ ਕੰਪਨੀ ਦਾ ਸਾਥ ਦੇਣ ਦੀ ਬਜਾਏ ਕਾਂਗਰਸ ਨਾਲ ਗੱਠਜੋੜ ਕਰਨ ਨਾਲ ਜ਼ਿਆਦਾ ਫ਼ਾਇਦਾ ਹੋਵੇਗਾ। ਫਿਰ ਵੀ, ਪੁਰਾਣੀ ਪਾਰਟੀ ਵੱਲੋਂ ਡੀ. ਐੱਮ. ਕੇ. ਨੂੰ ਛੱਡਣ ਤੋਂ ਬਾਅਦ, ਅਖਿਲੇਸ਼ ਚੌਕਸ ਹਨ। ਅਜਿਹਾ ਹੀ ਹਾਲ ਰਾਜਦ ਦੇ ਤੇਜਸਵੀ ਯਾਦਵ ਦਾ ਵੀ ਹੈ।

ਫਿਰ ਵੀ ਸਭ ਕੁਝ ਖ਼ਤਮ ਨਹੀਂ ਹੋਇਆ। ਗੱਠਜੋੜ ਅਕਸਰ ਇਕ ਰਾਜ ’ਚ ਟੁੱਟ ਜਾਂਦੇ ਹਨ ਪਰ ਰਾਸ਼ਟਰੀ ਪੱਧਰ ’ਤੇ ਭਾਜਪਾ ਦੇ ਵਿਰੁੱਧ ਜਾਰੀ ਰਹਿੰਦੇ ਹਨ। ਠਾਕਰੇ ਅਤੇ ਮਮਤਾ ਵਰਗੇ ਆਗੂ ਹੁਣ ਵੀ ਜਨਤਕ ਤੌਰ ’ਤੇ ਵਿਰੋਧੀ ਏਕਤਾ ਦੀ ਗੱਲ ਕਰਦੇ ਹਨ। ਹਾਲਾਂਕਿ, ਇਕ ਸਾਂਝੀ ਰਣਨੀਤੀ ਵਾਲੇ ਚੋਣ ਗੱਠਜੋੜ ਵਜੋਂ ਮਜ਼ਬੂਤ ਹੋਣ ਦੇ ਬਾਵਜੂਦ, ਬਲਾਕ ਅੱਜ ਬੁਰੀ ਤਰ੍ਹਾਂ ਕਮਜ਼ੋਰ ਹੋ ਗਿਆ ਹੈ। ਇਕ ਸੰਸਦੀ ਭਾਜਪਾ-ਵਿਰੋਧੀ ਮੰਚ ਵਜੋਂ ਇਹ ਤਕਨੀਕੀ ਤੌਰ ’ਤੇ ਹੁਣ ਵੀ ਜਿਊਂਦਾ ਹੈ।

ਵਿਰੋਧੀ ਧਿਰ ਨੂੰ ਉਹ ਭਾਸ਼ਾ ਅਤੇ ਸ਼ੈਲੀ ਲੱਭਣੀ ਹੋਵੇਗੀ ਜੋ ਭਾਜਪਾ ਦੀ ਨਿਪੁੰਨਤਾ, ਬਹੁ-ਪੱਖੀ ਸੁਰ, ਚੋਣ ਲੜਨ ਵਾਲੀ ਮਸ਼ੀਨਰੀ ਅਤੇ ਉਨ੍ਹਾਂ ਸਰੋਤਾਂ ਦਾ ਮੁਕਾਬਲਾ ਕਰ ਸਕੇ, ਜਿਨ੍ਹਾਂ ਨਾਲ ਉਹ ਆਪਣੇ ਸੰਚਾਰ ਦਬਦਬੇ ਅਤੇ ਕਥਿਤ ਅਕਸ ਨੂੰ ਮਜ਼ਬੂਤ ਕਰਦੀ ਹੈ। ਮੋਦੀ ਨੇ ਪਹਿਲਾਂ ਹੀ ਹਿੰਦੂਤਵ ਨੂੰ ਤਾਜ਼ਾ ਕਰਕੇ, ਰਾਸ਼ਟਰਵਾਦ ਅਤੇ ਦੇਸ਼ ਦੇ ਸਵੈ-ਮਾਣ ਨੂੰ ਪਰਿਭਾਸ਼ਿਤ ਅਤੇ ਪੇਸ਼ ਕਰਕੇ ਚੁਣੌਤੀ ਪੇਸ਼ ਕਰ ਦਿੱਤੀ ਹੈ।

ਵੱਡਾ ਸਵਾਲ : ਰੈਲੀ ਦੇ ਨਾਅਰਿਆਂ ਤੋਂ ਪਰ੍ਹੇ ਭਾਜਪਾ ਦੇ ਵਿਰੁੱਧ ਮੋਰਚਾ ਕੌਣ ਸੰਭਾਲੇਗਾ? ਸਪੱਸ਼ਟ ਤੌਰ ’ਤੇ, ਅੰਦਰੂਨੀ ਵਿਰੋਧਾਂ ਦੀ ਇਸ ਬਾਰੂਦੀ ਸੁਰੰਗ ’ਚ, ਜਿੱਥੇ ਚੋਣਵੇਂ ਲਾਭ ਨੂੰ ਧਿਆਨ ’ਚ ਰੱਖ ਕੇ ਰਣਨੀਤੀਆਂ ਤਿਆਰ ਕੀਤੀਆਂ ਜਾਂਦੀਆਂ ਹਨ, ਵਿਰੋਧੀ ਧਿਰ ਲਈ ਅਗਲੀ ਰਾਹ ਬਣਾਉਣ ਲਈ ਦੂਰਦਰਸ਼ਤਾ ਅਤੇ ਲਚਕੀਲੇਪਨ ਦੀ ਲੋੜ ਹੋਵੇਗੀ। ਹੁਣ ਤੱਕ ਵਿਰੋਧੀ ਧਿਰ ਨੇ ਏਕਤਾ ਦੇ ਸਦਭਾਵਨਾ ਦੇ ਵਿਚਾਲੇ ਸਿਰਫ ਇਕ ਖਿੰਡਿਆ ਹੋਇਆ ਮੋਰਚਾ ਹੀ ਪੇਸ਼ ਕੀਤਾ ਹੈ। ਇਸ ਤੋਂ ਜ਼ਿਆਦਾ ਕੁਝ ਨਹੀਂ।

—ਪੂਨਮ ਆਈ. ਕੌਸ਼ਿਸ਼

  • INDIA
  • Politics
  • Alliance
  • Existance

ਮਹਾਰਾਜਾ ਦਲੀਪ ਸਿੰਘ ਦਾ ਜ਼ਾਰ ਨੂੰ ਪੱਤਰ : ਭਾਰਤ, ਪੰਜਾਬ ਅਤੇ ਸਿੱਖ ਸਥਿਤੀ ਦਾ ਇਕ ਵਿਸਰਿਆ ਆਈਨਾ

NEXT STORY

Stories You May Like

  • india alliance
    ਇੰਡੀਆ ਗੱਠਜੋੜ ਦੀ ਸਫ਼ਲਤਾ ਇਸ ਦੇ ਪੰਜ ਸੂਤਰੀ ਸਮਝੌਤੇ ’ਤੇ ਨਿਰਭਰ
  • world bank warns global economy may be in crisis
    ਵਰਲਡ ਬੈਂਕ ਦਾ ਅਲਰਟ, ਸੰਕਟ ’ਚ ਰਹਿ ਸਕਦੀ ਹੈ ਗਲੋਬਲ ਅਰਥਵਿਵਸਥਾ!
  • what is the correct way to eat a burger
    Burger ਖਾਣ ਦਾ ਕੀ ਹੈ ਸਹੀ ਤਰੀਕਾ
  • when will team india be announced for the odi series against england
    ਇੰਗਲੈਂਡ ਖਿਲਾਫ ਵਨਡੇ ਸੀਰੀਜ਼ ਲਈ ਕਦੋਂ ਹੋਵੇਗਾ ਟੀਮ ਇੰਡੀਆ ਦਾ ਐਲਾਨ? ਸਾਹਮਣੇ ਆਈ ਵੱਡੀ ਅਪਡੇਟ
  • how to make dahi raita
    ਦਹੀਂ ਦਾ ਰਾਇਤਾ ਬਣਾਉਣ ਦਾ ਕੀ ਹੈ ਸਹੀ ਤਰੀਕਾ
  • danger of power crisis in punjab amid scorching heat
    ਭਿਆਨਕ ਗਰਮੀ ਵਿਚਾਲੇ ਪੰਜਾਬ 'ਚ ਬਿਜਲੀ ਸੰਕਟ ਦਾ ਖ਼ਤਰਾ! ਲਹਿਰਾ ਥਰਮਲ ਦੇ ਸਾਰੇ ਯੂਨਿਟ ਬੰਦ
  • imbalance between imports  exports has become a challenge
    ਵਧ ਰਿਹਾ ਹੈ ਦੇਸ਼ ਦਾ ਵਪਾਰ ਪਰ ਦਰਾਮਦ-ਬਰਾਮਦ ਦਾ ਅਸੰਤੁਲਨ ਬਣਿਆ ਵੱਡੀ ਚੁਣੌਤੀ
  • nayab singh saini interview
    ਪੰਜਾਬ 'ਚ ਭਾਜਪਾ ਦੇ ਗੱਠਜੋੜ ਨੂੰ ਲੈ ਕੇ ਨਾਇਬ ਸਿੰਘ ਸੈਣੀ ਦਾ ਵੱਡਾ ਬਿਆਨ
  • stones thrown behind rs 1000 scheme forms in jalandhar
    ਜਲੰਧਰ 'ਚ 1000 ਰੁਪਏ ਦੀ ਸਕੀਮ ਦੇ ਫਾਰਮਾਂ ਪਿੱਛੇ ਚੱਲੇ ਪੱਥਰ, ਇਲਾਕੇ 'ਚ ਤਣਾਅ
  • ruckus at babu jagjivan chowk in jalandhar
    ਜਲੰਧਰ ਦੇ ਬਾਬੂ ਜਗਜੀਵਨ ਚੌਕ 'ਤੇ ਗੁੰਡਾਗਰਦੀ ਦਾ ਨੰਗਾ ਨਾਚ! ਨੌਜਵਾਨ 'ਤੇ ਕੀਤਾ...
  • heavy rain and thunderstorm in punjab yellow alert issued
    ਪੰਜਾਬ 'ਚ ਇਨ੍ਹਾਂ ਤਾਰੀਖ਼ਾਂ ਨੂੰ ਪਵੇਗਾ ਮੀਂਹ ਤੇ ਆਵੇਗਾ ਹਨ੍ਹੇਰੀ-ਤੂਫ਼ਾਨ! 9...
  • now major action against punjab police employee not getting mlr on time
    ਪੰਜਾਬ ਪੁਲਸ ਦੇ ਇਨ੍ਹਾਂ ਅਧਿਕਾਰੀਆਂ 'ਤੇ ਡਿੱਗ ਸਕਦੀ ਹੈ ਗਾਜ! ਲਿਆ ਜਾ ਸਕਦੈ...
  • three accused arrested for leaking government information to pakistan
    ਜਲੰਧਰ 'ਚ ਫੜੇ ਗਏ ਸ਼ਹਿਜ਼ਾਦ ਭੱਟੀ ਦੇ 3 ਸਾਥੀ! ਸਰਕਾਰੀ ਵਿਭਾਗਾਂ ਦੀ ਜਾਣਕਾਰੀ...
  • friend murdered in jalandhar
    ਯਾਰੀ 'ਚ ਗੱਦਾਰੀ! ਦੋਸਤ ਦਾ ਕਤਲ ਕਰਕੇ ਕੂੜੇ ਦੇ ਡੰਪ 'ਚ ਸੁੱਟੀ ਲਾਸ਼, ਜਲੰਧਰ...
  • angad dutta elected as youth congress jalandhar urban president
    ਅੰਗਦ ਦੱਤਾ ਮੁੜ ਬਣੇ ਯੂਥ ਕਾਂਗਰਸ ਜਲੰਧਰ ਅਰਬਨ ਦੇ ਪ੍ਰਧਾਨ
  • boy murdered  deadbody found in cantt board  s composting ground
    ਨੌਜਵਾਨ ਦਾ ਕਤਲ! ਕੈਂਟ ਬੋਰਡ ਦੇ ਕੰਪੋਸਟਿੰਗ ਗਰਾਊਂਡ 'ਚੋਂ ਮਿਲੀ ਲਾਸ਼
Trending
Ek Nazar
freedom to travel to any country without a visa

ਬਿਨਾਂ Visa ਦੇ ਕਿਸੇ ਵੀ ਦੇਸ਼ ਜਾ ਸਕਦਾ ਇਕ ਸ਼ਖਸ! ਤੁਹਾਨੂੰ ਪਤਾ ਹੈ ਕੌਣ

mother daughter throat

ਘਰੇਲੂ ਝਗੜੇ ਨੇ ਧਾਰਿਆ ਖੂਨੀ ਰੂਪ: ਮਾਂ ਨੇ ਆਪਣੀ ਧੀ ਦਾ ਕੀਤਾ ਕਤਲ, ਫਿਰ ਖੁਦ...

son gave his own father  s betel nut to get a government job

ਸਰਕਾਰੀ ਨੌਕਰੀ ਲੈਣ ਲਈ ਪੁੱਤ ਨੇ ਦੇ'ਤੀ ਆਪਣੇ ਹੀ ਪਿਓ ਦੀ ਸੁਪਾਰੀ! ਹੈਰਾਨ ਕਰ...

veteran actor passes away

ਮਸ਼ਹੂਰ ਸ਼ੋਅ 'ਸ਼ਕਤੀਮਾਨ' 'ਚ ਨਜ਼ਰ ਆ ਚੁੱਕੇ ਦਿੱਗਜ ਅਦਾਕਾਰ ਦਾ ਦਿਹਾਂਤ

gold silver price

ਮੂਧੇ ਮੂੰਹ ਡਿੱਗੀਆਂ ਸੋਨੇ ਦੀਆਂ ਕੀਮਤਾਂ ! 16,000 ਤੱਕ ਹੋ ਗਿਆ ਸਸਤਾ, ਜਾਣੋ ਹੁਣ...

wife talking another man phone night character

'ਪਤਨੀ ਰਾਤ ਨੂੰ ਕਿਸੇ ਬੰਦੇ ਨਾਲ ਗੱਲ ਕਰੇ ਤਾਂ ਚਰਿੱਤਰ ’ਤੇ ਸ਼ੱਕ ਨਹੀਂ ਕਰ...

amitabh  s heroine quits acting and sells chicken

ਐਕਟਿੰਗ ਛੱਡ ਚਿਕਨ ਵੇਚ ਰਹੀ ਅਮਿਤਾਭ ਦੀ ਹੀਰੋਇਨ

this famous actress had her leg amputated at the age of 15

15 ਸਾਲ ਦੀ ਉਮਰ 'ਚ ਕੱਟਣੀ ਪਈ ਸੀ ਇਸ ਮਸ਼ਹੂਰ ਅਦਾਕਾਰਾ ਦੀ ਲੱਤ, ਫਿਰ ਇੰਝ ਬਣੀ...

making passport has become expensive

ਪਾਸਪੋਰਟ ਬਣਵਾਉਣਾ ਹੋ ਗਿਆ ਮਹਿੰਗਾ ! ਕੇਂਦਰ ਸਰਕਾਰ ਨੇ ਵਧਾਈ ਫੀਸ, ਜਾਣੋ ਹੁਣ...

heavy rains expected for next 3 4 days

ਅਗਲੇ 3-4 ਦਿਨ ਪਵੇਗਾ ਭਾਰੀ ਮੀਂਹ ! ਮੌਸਮ ਵਿਭਾਗ ਨੇ ਇਨ੍ਹਾਂ ਸੂਬਿਆਂ 'ਚ ਜਾਰੀ...

good news for lpg customers government removed all restrictions on supply

LPG ਗਾਹਕਾਂ ਲਈ Good News ! ਸਰਕਾਰ ਨੇ ਸਪਲਾਈ 'ਤੇ ਲੱਗੀਆਂ ਸਾਰੀਆਂ ਪਾਬੰਦੀਆਂ...

property in saudi arabia

ਸਾਊਦੀ ਅਰਬ ਤੋਂ ਭਾਰਤੀਆਂ ਲਈ ਚੰਗੀ ਖ਼ਬਰ, ਜਾਇਦਾਦ ਖਰੀਦਣਾ ਹੋਇਆ ਸੌਖਾ; ਨਵਾਂ...

teesta river

ਚੀਨ, ਬੰਗਲਾਦੇਸ਼ 'ਤੀਸਤਾ ਨਦੀ' ਪ੍ਰਬੰਧਨ 'ਤੇ ਸਹਿਯੋਗ ਨੂੰ ਮਜ਼ਬੂਤ ​​ਕਰਨ...

body found in famous actress  s house

ਮਸ਼ਹੂਰ ਅਦਾਕਾਰਾ ਦੇ ਘਰੋਂ ਮਿਲੀ ਲਾਸ਼ ! ਫੈਲੀ ਸਨਸਨੀ, ਪੁਲਸ ਨੇ ਸ਼ੁਰੂ ਕੀਤੀ ਜਾਂਚ

china support pakistan

ਈਰਾਨ-ਅਮਰੀਕਾ ਵਿਚਾਲੇ ਵਿਚੋਲਗੀ ਲਈ ਚੀਨ ਨੇ ਪਾਕਿਸਤਾਨ ਦੇ ਯਤਨਾਂ ਨੂੰ 'ਸਮਰਥਨ'...

shehnaaz gill gets married

ਪੰਜਾਬ ਦੀ 'ਕੈਟਰੀਨਾ' ਸ਼ਹਿਨਾਜ਼ ਗਿੱਲ ਨੇ ਕਰਵਾ ਲਿਆ ਵਿਆਹ ! ਸਿੰਦੂਰ ਤੇ ਲਹਿੰਗੇ...

when the husband made the deal with a famous bollywood actress

'ਮੇਰੇ ਦੋਸਤਾਂ ਨਾਲ ਵੀ ਬਿਤਾ ਰਾਤ..!' ਜਦੋਂ ਪਤੀ ਨੇ ਹੀ ਕਰ'ਤਾ ਸੀ ਮਸ਼ਹੂਰ...

national player  death  practice  heart attack

ਨੈਸ਼ਨਲ ਲੈਵਲ ਖਿਡਾਰਨ ਦੀ ਮੌਤ ! ਪ੍ਰੈਕਟਿਸ ਸੈਸ਼ਨ ਦੌਰਾਨ ਆਇਆ ਹਾਰਟ ਅਟੈਕ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਬਲਾਗ ਦੀਆਂ ਖਬਰਾਂ
    • keir starmer falls victim to british political storm
      ਬ੍ਰਿਟਿਸ਼ ਸਿਆਸੀ ਜਵਾਰ-ਭਾਟੇ ਦਾ ਸ਼ਿਕਾਰ ਹੋਇਆ ਕੀਰ ਸਟਾਰਮਰ
    • kirpan issue
      ਸਿੱਖ ਧਰਮ ਦਾ ਅਨਿੱਖੜਵਾਂ ਅੰਗ ‘ਕ੍ਰਿਪਾਨ’ ਵਿਵਾਦਾਂ ’ਚ ਕਿਉਂ?
    • are india  s weaker sections turning to illicit businesses
      ਕੀ ਭਾਰਤ ਦੇ ਕਮਜ਼ੋਰ ਵਰਗ ਕਰ ਰਹੇ ਹਨ ਨਾਜਾਇਜ਼ ਧਨ-ਦੌਲਤ ਦੇ ਧੰਦਿਆਂ ਵੱਲ ਰੁਖ?
    • punjab culture
      ਪੰਜਾਬੀ ਸੰਸਕ੍ਰਿਤੀ ਦਾ ਅਗਵਾ : ਬੁੱਲੇ ਸ਼ਾਹ ਤੋਂ ਬੰਦੂਕ ਤੱਕ
    • bjp congress
      ਭਾਜਪਾ ਦੀ ਹਮਲਾਵਰੀ ਮੁਹਿੰਮ, ਕੀ ਕਾਂਗਰਸ ਟਿਕ ਸਕੇਗੀ ?
    • bribe taking police officers   are becoming the reason for the disgrace
      ‘ਕੁਝ! ਰਿਸ਼ਵਤਖੋਰ ਪੁਲਸ ਮੁਲਾਜ਼ਮ’ ਬਣ ਰਹੇ ਬਦਨਾਮੀ ਦਾ ਕਾਰਨ!
    • cough syrup brands
      2000 ਤੋਂ ਵੱਧ ਕਫ ਸਿਰਪ ਬ੍ਰਾਂਡ : ਇਹ ਕਿਵੇਂ ਯਕੀਨੀ ਹੋਵੇਗਾ ਕਿ ਉਹ ਸੁਰੱਖਿਅਤ ਹਨ?
    • elders with ai
      ਬਜ਼ੁਰਗਾਂ ਦਾ ਇਕੱਲਾਪਨ ਅਤੇ ਏ. ਆਈ.
    • incidents of ragging are increasing in educational institutions
      ‘ਸਿੱਖਿਆ ਸੰਸਥਾਵਾਂ ’ਚ’ ਵਧ ਰਹੀਆਂ ਹਨ ਰੈਗਿੰਗ ਦੀਆਂ ਘਟਨਾਵਾਂ!
    • religion conversion in punjab
      ਪੰਜਾਬ ’ਚ ਸੰਗਠਿਤ ਧਰਮ ਤਬਦੀਲੀ ਨੂੰ ਕਿਵੇਂ ਰੋਕੀਏ ?
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +