Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    THU, APR 30, 2026

    3:58:05 PM

  • isi based spy network exposed two accused arrested

    ISI ਆਧਾਰਿਤ ਜਾਸੂਸੀ ਨੈੱਟਵਰਕ ਦਾ ਪਰਦਾਫ਼ਾਸ਼! ਦੋ...

  • indians deported from canada

    ਕੈਨੇਡਾ ਤੋਂ ਸਭ ਤੋਂ ਵੱਧ ਡਿਪੋਰਟ ਹੋਏ ਭਾਰਤੀ !...

  • a big danger bell for punjabis

    ਪੰਜਾਬੀਆਂ ਨੂੰ ਲੈ ਕੇ ਵੱਡੇ ਖ਼ਤਰੇ ਦੀ ਘੰਟੀ! ਹੋਸ਼...

  • lpg cylinder booking new rules 1 may 2026 delivery gap

    ਕੱਲ੍ਹ ਤੋਂ ਬਦਲ ਜਾਣਗੇ LPG ਸਿਲੰਡਰ ਬੁਕਿੰਗ ਦੇ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Blog News
  • ਭਾਰਤ ਦੇ ਚੌਲ ਉਤਪਾਦਨ ਅਤੇ ਬਰਾਮਦ ’ਤੇ ਦੁਬਾਰਾ ਵਿਚਾਰ ਕਰਨ ਦੀ ਲੋੜ

BLOG News Punjabi(ਬਲਾਗ)

ਭਾਰਤ ਦੇ ਚੌਲ ਉਤਪਾਦਨ ਅਤੇ ਬਰਾਮਦ ’ਤੇ ਦੁਬਾਰਾ ਵਿਚਾਰ ਕਰਨ ਦੀ ਲੋੜ

  • Edited By Harpreet Singh,
  • Updated: 08 Mar, 2026 03:53 PM
Blog
india s rice production
  • Share
    • Facebook
    • Tumblr
    • Linkedin
    • Twitter
  • Comment

ਭਾਰਤ 2011-12 ਤੋਂ ਦੁਨੀਆ ਦਾ ਸਭ ਤੋਂ ਵੱਡਾ ਚੌਲ ਬਰਾਮਦਕਾਰ ਰਿਹਾ ਹੈ। ਯੂ. ਐੱਸ. ਡਿਪਾਰਟਮੈਂਟ ਆਫ ਐਗਰੀਕਲਚਰ ਅਨੁਸਾਰ, 2024-25 ’ਚ ਇਸ ਦੀ 21.69 ਮਿਲੀਅਨ ਟਨ ਬਰਾਮਦ ਥਾਈਲੈਂਡ ਦੇ 7.86 ਮਿਲੀਅਨ ਟਨ ਅਤੇ ਵੀਅਤਨਾਮ ਦੇ 8.06 ਮਿਲੀਅਨ ਟਨ ਤੋਂ ਕਿਤੇ ਜ਼ਿਆਦਾ ਸੀ। 2024-25 ’ਚ, ਭਾਰਤ ਦੁਨੀਆ ਦਾ ਸਭ ਤੋਂ ਵੱਡਾ ਚੌਲ ਉਤਪਾਦਕ ਵੀ ਬਣ ਗਿਆ, ਜਿਸ ਦਾ ਅਨੁਮਾਨਤ 150 ਮਿਲੀਅਨ ਟਨ ਉਤਪਾਦਨ ਚੀਨ ਦੇ 145.28 ਮਿਲੀਅਨ ਟਨ ਤੋਂ ਜ਼ਿਆਦਾ ਸੀ। ਚੌਗਿਰਦੇ ਅਤੇ ਵਿੱਤੀ ਨਜ਼ਰੀਏ ਤੋਂ, ਇਸ ਲੀਡਰਸ਼ਿਪ ਪੁਜ਼ੀਸ਼ਨ ਨੂੰ ਬਣਾਈ ਰੱਖਣਾ ਚੁਣੌਤੀ ਹੈ।

ਚੌਗਿਰਦੇ ਸੰਬੰਧੀ ਪਹਿਲੂ : ਝੋਨਾ (ਫੱਕ ਵਾਲਾ ਚੌਲ) ਇਕ ਅਜਿਹੀ ਫਸਲ ਹੈ, ਜਿਸ ’ਚ ਬਹੁਤ ਜ਼ਿਆਦਾ ਪਾਣੀ ਲੱਗਦਾ ਹੈ। ਇਕ ਏਕੜ ਜ਼ਮੀਨ ਨੂੰ 2.5 ਸੈਂ. ਮੀ. ਦੀ ਡੂੰਘਾਈ ਤੱਕ ਕਵਰ ਕਰਨ ਲਈ, ਇਕ ਵਾਰ ਸਿੰਚਾਈ ਕਰਨ ’ਤੇ 101, 171.5 ਲੀਟਰ ਪਾਣੀ ਦੀ ਲੋੜ ਹੁੰਦੀ ਹੈ। ਝੋਨੇ ਲਈ, ਖੇਤ ’ਚ ਪਾਣੀ ਦਾ ਲੈਵਲ ਲੰਬੇ ਸਮੇਂ ਤੱਕ ਲਗਭਗ 5 ਸੈਂ. ਮੀ. ਬਣਾਈ ਰੱਖਣਾ ਹੁੰਦਾ ਹੈ, ਖ਼ਾਸ ਕਰ ਕੇ ਨਦੀਨਾਂ ਨੂੰ ਕੰਟਰੋਲ ਕਰਨ ਲਈ-ਪਾਣੀ ਨਦੀਨਾਂ ਖ਼ਿਲਾਫ਼ ਇਕ ਕੁਦਰਤੀ ਹਰਬੀਸਾਈਡ ਦਾ ਕੰਮ ਕਰਦਾ ਹੈ, ਜੋ ਝੋਨੇ ਦੇ ਪੌਦਿਆਂ ਦੇ ਉਲਟ, ਪਾਣੀ ’ਚ ਡੁੱਬੇ ਰਹਿਣ ਦੀ ਸਥਿਤੀ ’ਚ ਜ਼ਿੰਦਾ ਨਹੀਂ ਰਹਿ ਸਕਦੇ।

ਝੋਨੇ ਲਈ ਸਿੰਚਾਈ ਦੀ ਗਿਣਤੀ, ਫਸਲ ਦੇ ਸਮੇਂ ਅਤੇ ਬਿਜਾਈ ਦੇ ਸਮੇਂ ਦੇ ਅਾਧਾਰ ’ਤੇ 20-30 ਤੋਂ ਜ਼ਿਆਦਾ ਤੱਕ ਹੁੰਦੀ ਹੈ। 5 ਸੈਂ. ਮੀ. ਡੂੰਘਾਈ ’ਤੇ 25 ਸਿੰਚਾਈਆਂ ਕਰਨ ’ਤੇ, ਰਵਾਇਤੀ ਬਿਜਾਈ-ਕਮ-ਲਗਾਤਾਰ ਹੜ੍ਹ ਸਿਸਟਮ ਤਹਿਤ ਉਗਾਈ ਗਈ ਝੋਨੇ ਦੀ ਫਸਲ ’ਚ ਪ੍ਰਤੀ ਏਕੜ ਲਗਭਗ 5 ਮਿਲੀਅਨ ਲੀਟਰ ਪਾਣੀ ਖ਼ਰਚ ਹੋਵੇਗਾ। ਪ੍ਰਤੀ ਏਕੜ 2.5 ਟਨ ਝੋਨੇ ਦੀ ਪੈਦਾਵਾਰ ਮੰਨ ਕੇ, ਇਹ ਹਰ ਕਿਲੋਗ੍ਰਾਮ ਕੱਟੇ ਗਏ ਅਨਾਜ ਲਈ 2,000 ਲੀਟਰ ਅਤੇ ਦੋ-ਤਿਹਾਈ ਮਿਲਿੰਗ ਰਿਕਵਰੀ ’ਤੇ ਚੌਲਾਂ ਲਈ 3,000 ਲੀਟਰ ਹੁੰਦਾ ਹੈ। ਇਸ ਲਈ, ਭਾਰਤ ਜੋ ਹਰ ਕਿਲੋਗ੍ਰਾਮ ਚੌਲ ਬਾਹਰ ਭੇਜਦਾ ਹੈ, ਉਸ ਦੇ ਲਈ ਉਹ ਅਸਿੱਧੇ ਤੌਰ ’ਤੇ 3,000 ਲੀਟਰ ਪਾਣੀ ਬਰਾਮਦ ਵੀ ਕਰਦਾ ਹੈ।

ਵਿੱਤੀ ਸਥਿਰਤਾ : 2023-24 ਅਤੇ 2024-25 ’ਚ, ਬਾਸਮਤੀ ਦੀ ਬਰਾਮਦ 5-6 ਮਿ. ਟਨ ਸੀ, ਜੋ ਗ਼ੈਰ-ਬਾਸਮਤੀ ਚੌਲਾਂ ਦੇ 11.14 ਮਿ. ਟਨ ਦੇ ਅੱਧੇ ਤੋਂ ਵੀ ਘੱਟ ਸੀ ਪਰ ਦੋਵਾਂ ਤੋਂ ਬਰਾਮਦ ਦੀ ਵੈਲਿਊ ਲਗਭਗ ਇਕੋ ਜਿਹੀ ਸੀ-ਬਾਸਮਤੀ ਲਈ 5.8-5.9 ਬਿਲੀਅਨ ਡਾਲਰ ਅਤੇ ਗ਼ੈਰ-ਬਾਸਮਤੀ ਲਈ 4.5-6.5 ਬਿਲੀਅਨ ਡਾਲਰ। ਬਾਸਮਤੀ ਬਰਾਮਦ ਤੋਂ ਔਸਤ ਯੂਨਿਟ ਵੈਲਿਊ 82.9-92.3 ਰੁਪਏ ਪ੍ਰਤੀ ਕਿਲੋਗ੍ਰਾਮ ਸੀ, ਜਦਕਿ ਇਨ੍ਹਾਂ ਦੋ ਸਾਲਾਂ ’ਚ ਗ਼ੈਰ-ਬਾਸਮਤੀ ਲਈ ਇਹ 34-39.2 ਰੁਪਏ ਕਿਲੋਗ੍ਰਾਮ ਸੀ।

ਇਸ ਤਰ੍ਹਾਂ, ਬਾਸਮਤੀ ਚੌਲ ਦੇਸ਼ ਤੋਂ ਬਾਹਰ ਜਾਣ ਵਾਲੇ ਹਰ ਕਿਲੋਗ੍ਰਾਮ ਅਨਾਜ ਤੋਂ ਜ਼ਿਆਦਾ ਡਾਲਰ ਕਮਾਉਂਦਾ ਹੈ। ਬਸ ਇੰਨਾ ਹੀ ਨਹੀਂ। ਬਾਸਮਤੀ ਝੋਨੇ ’ਚ ਪਾਣੀ ਘੱਟ ਲੱਗਦਾ ਹੈ। ਗ਼ੈਰ-ਬਾਸਮਤੀ ਕਿਸਮਾਂ ਦੀ ਲਵਾਈ ਜ਼ਿਆਦਾਤਰ ਜੂਨ ’ਚ ਗਰਮੀ ਦੇ ਸਿਖਰ ’ਤੇ ਕੀਤੀ ਜਾਂਦੀ ਹੈ, ਜਿਸ ਨਾਲ ਇਸ ਸਮੇਂ ਖੇਤਾਂ ’ਚ ਲਗਭਗ ਰੋਜ਼ ਸਿੰਚਾਈ ਕਰਨੀ ਪੈਂਦੀ ਹੈ। ਬਾਸਮਤੀ ਦੀਆਂ ਕਿਸਮਾਂ ਜੁਲਾਈ ’ਚ ਮਾਨਸੂਨ ਦੀ ਬਾਰਿਸ਼ ਦੇ ਨਾਲ ਲਵਾਈ ਲਈ ਸਹੀ ਹੁੰਦੀਆਂ ਹਨ।

ਨਵੀਂ ਦਿੱਲੀ ’ਚ ਇੰਡੀਅਨ ਐਗਰੀਕਲਚਰਲ ਰਿਸਰਚ ਇੰਸਟੀਚਿਊਟ (ਆਈ. ਏ. ਆਰ. ਆਈ.) ਦੇ ਸਾਬਕਾ ਡਾਇਰੈਕਟਰ ਅਸ਼ੋਕ ਕੁਮਾਰ ਸਿੰਘ ਕਹਿੰਦੇ ਹਨ, ‘‘ਸਾਨੂੰ ਬਾਸਮਤੀ ਦੀ ਜ਼ਿਆਦਾ ਬਰਾਮਦ ਕਰਨੀ ਚਾਹੀਦੀ ਹੈ। ਗ਼ੈਰ-ਬਾਸਮਤੀ ’ਚ ਵੀ, ਸਾਨੂੰ ਛੋਟੇ ਦਾਣੇ ਵਾਲੀਆਂ ਐਰੋਮੈਟਿਕ ਜੀ. ਆਈ. ਪ੍ਰੋਟੈਕਟਡ ਕਿਸਮਾਂ ਨੂੰ ਉਤਸ਼ਾਹਿਤ ਕਰਨਾ ਚਾਹੀਦਾ ਹੈ, ਜਿਵੇਂ ਕਾਲਾ ਨਮਕ ਅਤੇ ਆਦਮਚੀਨੀ (ਪੂਰਬੀ ਉੱਤਰ ਪ੍ਰਦੇਸ਼ ਤੋਂ), ਕਤਰਨੀ (ਬਿਹਾਰ), ਗੋਬਿੰਦੋਭੋਗ (ਪੱਛਮੀ ਬੰਗਾਲ), ਬਾਦਸ਼ਾਹ ਭੋਗ (ਛੱਤੀਸਗੜ੍ਹ), ਕੋਰਾਪੁਟ ਕਾਲਾ ਜੀਰਾ (ਓਡਿਸ਼ਾ), ਵਾਇਨਾਡ ਜੀਰਾਕਸਲਾ ਅਤੇ ਗੰਧਕਸਲਾ (ਕੇਰਲ) ਅਤੇ ਸੀਰਾਗਾ ਸਾਂਬਾ (ਤਾਮਿਲਨਾਡੂ)। ਵਿਚਾਰ ਇਹ ਹੈ ਕਿ ਕਮੋਡਿਟੀ ਚੌਲ ਤੋਂ ਹਟ ਕੇ ਜ਼ਿਆਦਾ ਕੀਮਤ ਅਤੇ ਘੱਟ ਪਾਣੀ ਵਾਲੇ ਚੌਲ ਬਰਾਮਦਕਾਰ ਬਣੀਏ।’’

ਭਾਰਤ ’ਚ ਬਾਸਮਤੀ ਚੌਲਾਂ ਦੀ ਸ਼ਿਪਮੈਂਟ 2000 ਦੇ ਦਹਾਕੇ ਦੀ ਸ਼ੁਰੂਆਤ ’ਚ ਸਾਲਾਨਾ 0.6-0.7 ਮਿਲੀਅਨ ਟਨ (ਕੀਮਤ 400-450 ਮਿਲੀਅਨ ਡਾਲਰ) ਤੋਂ ਵਧ ਕੇ ਪਿਛਲੇ 2 ਸਾਲਾਂ ’ਚ 5-6 ਮਿ. ਟਨ (5.8-5.9 ਬਿਲੀਅਨ ਡਾਲਰ) ਹੋ ਗਈ ਹੈ, ਜਿਸ ਦਾ ਵੱਡਾ ਕਾਰਨ ਆਈ. ਏ. ਆਰ. ਆਈ. ਦੇ ਵਿਗਿਆਨੀਆਂ ਦੁਆਰਾ ਬਣਾਈਆਂ ਗਈਆਂ ਬਲਾਕਬਸਟਰ ਕਿਸਮਾਂ ਹਨ। ਇਨ੍ਹਾਂ ’ਚ ਰਵਾਇਤੀ ਬਾਸਮਤੀ ਦੇ ਖ਼ਾਸ ਅਨਾਜ ਦੇ ਗੁਣ (ਖੁਸ਼ਬੂ, ਚਿਪਚਿਪਾਹਟ ਨਾ ਹੋਣਾ ਅਤੇ ਪੱਕਣ ’ਤੇ ਲੰਬਾ ਹੋਣਾ) ਦੇ ਨਾਲ ਅੱਜ ਦੀਆਂ ਬੌਣੀਆਂ ਕਿਸਮਾਂ ਦੀ ਜ਼ਿਆਦਾ ਪੈਦਾਵਾਰ ਹੁੰਦੀ ਹੈ।

ਪੂਸਾ ਬਾਸਮਤੀ-1509, ਸਿੰਘ ਦੁਆਰਾ ਵਿਕਸਿਤ ਕੀਤੀ ਗਈ ਇਕ ਕਿਸਮ (ਉਨ੍ਹਾਂ ਨੂੰ ਇਸ ਸਾਲ ਪਦਮਸ਼੍ਰੀ ਐਵਾਰਡ ਲਈ ਚੁਣਿਆ ਗਿਆ ਹੈ), ਪ੍ਰਤੀ ਏਕੜ 2.5 ਟਨ ਝੋਨਾ ਦਿੰਦੀ ਹੈ ਅਤੇ ਬੀਜ ਤੋਂ ਅਨਾਜ ਬਣਨ ’ਚ ਸਿਰਫ਼ 115-120 ਦਿਨ ਲੱਗਦੇ ਹਨ। ਇਸ ਦੀ ਤੁਲਨਾ ਤਰਾਓਰੀ ਅਤੇ ਦੇਹਰਾਦੂਨੀ ਵਰਗੀਆਂ ਰਵਾਇਤੀ ਲੰਬੀਆਂ ਕਿਸਮਾਂ ਦੀ ਮੁਸ਼ਕਲ ਨਾਲ ਇਕ ਟਨ ਦੀ ਪੈਦਾਵਾਰ ਨਾਲ ਕੀਤੀ ਜਾ ਸਕਦੀ ਹੈ, ਜਿਨ੍ਹਾਂ ਨੂੰ ਨਰਸਰੀ ’ਚ ਬੀਜਣ ਤੋਂ ਕਟਾਈ ਤੱਕ 155-160 ਦਿਨ ਲੱਗਦੇ ਹਨ। ਭਾਰਤ ਦੇ ਰਜਿਸਟਰਡ ਜੀ. ਆਈ. ਰੀਜਨ ’ਚ ਬਾਸਮਤੀ ਚੌਲਾਂ ਦੀ ਕੁੱਲ ਖੇਤੀ ਲਗਭਗ 6.2 ਮਿਲੀਅਨ ਹੈਕਟੇਅਰ (ਮਿ. ਹੈ.) ’ਚ ਹੁੰਦੀ ਹੈ-ਪੰਜਾਬ ’ਚ 3.1 ਮਿ. ਹੈ., ਹਰਿਆਣਾ ’ਚ 1.3 ਮਿ. ਹੈ., ਪੱਛਮੀ ਯੂ. ਪੀ. ’ਚ 1.5 ਮਿ. ਹੈ., ਉੱਤਰਾਖੰਡ ’ਚ 0.12 ਮਿ. ਹੈ., ਜੰਮੂ ’ਚ 0.1 ਮਿ. ਹੈ. ਅਤੇ ਹਿਮਾਚਲ ਪ੍ਰਦੇਸ਼ ’ਚ 0.05 ਮਿ. ਹੈ.। ਇਸ ’ਚ, ਅਸਲ ’ਚ ਬਾਸਮਤੀ ਦੀ ਖੇਤੀ ਦਾ ਏਰੀਆ 2.1 ਮਿ. ਹੈ. ਤੋਂ ਥੋੜ੍ਹਾ ਜ਼ਿਆਦਾ ਹੈ, ਜਿਸ ’ਚ ਪੰਜਾਬ ਅਤੇ ਹਰਿਆਣਾ ’ਚ 0.8 ਮਿ. ਹੈ. ਅਤੇ ਪੱਛਮੀ ਯੂ. ਪੀ. ’ਚ 0.5 ਮਿ. ਹੈ. ਸ਼ਾਮਲ ਹੈ।

ਸਿੰਘ ਨੇ ਕਿਹਾ, ‘‘ਬਾਸਮਤੀ ਦੀ ਖੇਤੀ ਨੂੰ ਪੂਰੇ 6.2 ਮਿ. ਹੈ. ਜੀ. ਆਈ. ਖੇਤਰ ’ਚ ਵਧਾਇਆ ਜਾ ਸਕਦਾ ਹੈ। ਇਸ ਨਾਲ ਭਾਰਤ ਦਾ ਬਾਸਮਤੀ ਉਤਪਾਦਨ ਅਤੇ ਬਰਾਮਦ ਵਧੇਗੀ, ਨਾਲ ਹੀ ਪੰਜਾਬ ਅਤੇ ਹਰਿਆਣਾ ’ਚ ਚੌਲ ਦੀ ਖੇਤੀ ਜ਼ਿਆਦਾ ਸਥਿਰ ਬਣੇਗੀ। ਨਾਲ ਹੀ, ਸਰਕਾਰ ਪੂਰਬੀ ਯੂ. ਪੀ., ਬਿਹਾਰ, ਪੱਛਮੀ ਬੰਗਾਲ ਅਤੇ ਅਸਾਮ ’ਚ ਗ਼ੈਰ-ਬਾਸਮਤੀ ਝੋਨੇ ਦੀ ਖ਼ਰੀਦ ਵਧਾ ਸਕਦੀ ਹੈ, ਜਿੱਥੇ ਗਰਾਊਂਡਵਾਟਰ ’ਚ ਜ਼ਿਆਦਾ ਕਮੀ ਨਹੀਂ ਹੈ ਅਤੇ ਕਿਸਾਨਾਂ ਨੂੰ ਐੱਮ. ਐੱਸ. ਪੀ. ਨਹੀਂ ਮਿਲ ਰਿਹਾ।’’

-ਹਰੀਸ਼ ਦਾਮੋਦਰਨ

  • India
  • Rice
  • Production
  • Import Export

ਬਾਲੇਨ ਸ਼ਾਹ ਤੋਂ ਨੇਪਾਲ ਨੂੰ ਬਹੁਤ ਸਾਰੀਆਂ ਉਮੀਦਾਂ

NEXT STORY

Stories You May Like

  • foreign brands eye india  s luxury market  ralph lauren lanvin  s new strategy
    ਭਾਰਤ ਦੇ ਲਗਜ਼ਰੀ ਬਾਜ਼ਾਰ ’ਤੇ ਵਿਦੇਸ਼ੀ ਬ੍ਰਾਂਡਾਂ ਦੀ ਨਜ਼ਰ, ਰਾਲਫ ਲੌਰੇਨ-ਲੈਨਵਿਨ ਦੀ ਨਵੀਂ ਰਣਨੀਤੀ
  • corruption is spreading its roots across the country
    ‘ਦੇਸ਼ ਭਰ ’ਚ ਜੜ੍ਹਾਂ ਫੈਲਾਅ ਰਿਹਾ ਭ੍ਰਿਸ਼ਟਾਚਾਰ’ ਸਾਰੇ ਪੱਧਰਾਂ ’ਤੇ ਸਖਤ ਕਾਰਵਾਈ ਦੀ ਲੋੜ!
  • sec and adani jointly seek extension of time in us case
    ਅਮਰੀਕੀ ਮਾਮਲੇ ’ਚ SEC ਅਤੇ ਅਡਾਣੀ ਨੇ ਸਾਂਝੇ ਤੌਰ ’ਤੇ ਸਮਾਂ ਵਧਾਉਣ ਦੀ ਮੰਗ ਕੀਤੀ
  • india is not just a country  but an idea  culture and world view
    ਭਾਰਤ ਸਿਰਫ਼ ਇੱਕ ਦੇਸ਼ ਨਹੀਂ ਹੈ, ਸਗੋਂ ਇੱਕ ਵਿਚਾਰ, ਸੱਭਿਆਚਾਰ ਤੇ ਵਿਸ਼ਵ ਦ੍ਰਿਸ਼ਟੀਕੋਣ ਹੈ: ਜਸਟਿਸ ਧਾਲੀਵਾਲ
  • bread and rice are increasing your obesity
    ਕੀ ਬ੍ਰੈੱਡ ਅਤੇ ਚੌਲ ਵਧਾ ਰਹੇ ਹਨ ਤੁਹਾਡਾ ਮੋਟਾਪਾ? ਜਾਣੋ ਖੋਜ ਵਿੱਚ ਹੋਇਆ ਨਵਾਂ ਤੇ ਹੈਰਾਨੀਜਨਕ ਖੁਲਾਸਾ
  • 2 drones and 1 kg heroin recovered near the border in tarn taran
    ਤਰਨਤਾਰਨ ਵਿਖੇ ਸਰਹੱਦ ਨੇੜਿਓਂ 2 ਡਰੋਨ ਤੇ 1 ਕਿਲੋ ਹੈਰੋਇਨ ਬਰਾਮਦ
  • us iran war has a major impact on india  huge in crude oil imports
    ਅਮਰੀਕਾ-ਈਰਾਨ ਜੰਗ ਦਾ ਭਾਰਤ 'ਤੇ ਵੱਡਾ ਅਸਰ: ਕੱਚੇ ਤੇਲ ਦੇ ਆਯਾਤ 'ਚ ਭਾਰੀ ਗਿਰਾਵਟ
  • india  s smartphone exports decline by 3 percent
    ਭਾਰਤ ਦੀ ਸਮਾਰਟਫੋਨ ਬਰਾਮਦ ’ਚ 3 ਫੀਸਦੀ ਦੀ ਗਿਰਾਵਟ
  • passengers worried due to train delays in scorching heat
    ਭਿਆਨਕ ਗਰਮੀ ’ਚ ਟਰੇਨਾਂ ਦੀ ਦੇਰੀ ਕਾਰਨ ਯਾਤਰੀ ਪ੍ਰੇਸ਼ਾਨ, ਅੰਮ੍ਰਿਤਸਰ ਸਪੈਸ਼ਲ 9...
  • isi linked spy network exposed in punjab
    ਜਲੰਧਰ 'ਚ ISI ਨਾਲ ਜੁੜੇ ਜਾਸੂਸੀ ਨੈਟਵਰਕ ਦਾ ਪਰਦਾਫ਼ਾਸ਼! ਲਾਈਵ ਫੁਟੇਜ਼ ਜਾ ਰਹੀ...
  • three punjabi youths killed in new zealand
    ਨਿਊਜ਼ੀਲੈਂਡ 'ਚ ਵੱਡਾ ਹਾਦਸਾ, 3 ਪੰਜਾਬੀ ਨੌਜਵਾਨਾਂ ਦੀ ਮੌਤ
  • major incident near hotel club cabana in jalandhar
    ਜਲੰਧਰ 'ਚ ਵੱਡੀ ਵਾਰਦਾਤ! ਕਲੱਬ ਕਬਾਨਾ ਨੇੜੇ ਸ਼ਰੇਆਮ ਵੱਢਿਆ ਨੌਜਵਾਨ, ਚੱਲੀਆਂ...
  • ludhiana couple fir
    ਜਲੰਧਰ ਦੇ ਜਵੈਲਰ ਨਾਲ 35 ਲੱਖ ਰੁਪਏ ਦੀ ਠੱਗੀ! ਲੁਧਿਆਣਾ ਦੇ ਜੋੜੇ ਖ਼ਿਲਾਫ਼ ਮਾਮਲਾ...
  • holiday in punjab
    ਪੰਜਾਬ 'ਚ ਛੁੱਟੀ ਦਾ ਐਲਾਨ! ਭਲਕੇ ਬੰਦ ਰਹਿਣਗੇ ਸਕੂਲ-ਕਾਲਜ
  • transfers of officials have been made in the punjab waqf board
    ਪੰਜਾਬ 'ਚ ਪ੍ਰਸ਼ਾਸਨਿਕ ਫੇਰਬਦਲ! ਇਨ੍ਹਾਂ ਅਫ਼ਸਰਾਂ ਦੇ ਕੀਤੇ ਗਏ ਤਬਾਦਲੇ
  • three indian oil tankers catch fire in jalandhar
    ਜਲੰਧਰ 'ਚ ਇੰਡੀਅਨ ਆਇਲ ਦੇ 3 ਟੈਂਕਰਾਂ ਨੂੰ ਲੱਗੀ ਭਿਆਨਕ ਅੱਗ, ਪ੍ਰਸ਼ਾਸਨ ਨੂੰ...
Trending
Ek Nazar
trump warns germany

ਟਰੰਪ ਨੇ ਈਰਾਨ 'ਤੇ ਤਣਾਅ ਵਿਚਕਾਰ ਜਰਮਨੀ ਨੂੰ ਵੀ ਦੇ'ਤੀ ਚੇਤਾਵਨੀ

major incident near hotel club cabana in jalandhar

ਜਲੰਧਰ 'ਚ ਵੱਡੀ ਵਾਰਦਾਤ! ਕਲੱਬ ਕਬਾਨਾ ਨੇੜੇ ਸ਼ਰੇਆਮ ਵੱਢਿਆ ਨੌਜਵਾਨ, ਚੱਲੀਆਂ...

attempted major incident at famous electronics shop

ਮਸ਼ਹੂਰ ਇਲੈਕਟ੍ਰਾਨਿਕਸ ਦੀ ਦੁਕਾਨ 'ਤੇ ਵੱਡੀ ਵਾਰਦਾਤ ਦੀ ਕੋਸ਼ਿਸ਼, ਬਣਿਆ ਦਹਿਸ਼ਤ ਦਾ...

vaibhav sooryavanshi

IPL 2026: ਬੈਟ 'ਚ AI ਚਿੱਪ ਬਾਰੇ ਵੈਭਵ ਸੂਰਿਆਵੰਸ਼ੀ ਨੇ ਦਿੱਤਾ ਹੈਰਾਨੀਜਨਕ ਜਵਾਬ

vaibhav sooryavanshi

IPL 2026: ਬੈਟ 'ਚ AI ਚਿੱਪ ਬਾਰੇ ਵੈਭਵ ਸੂਰਿਆਵੰਸ਼ੀ ਨੇ ਦਿੱਤਾ ਹੈਰਾਨੀਜਨਕ ਜਵਾਬ

bengaluru rains 7 dead after hospital compound wall collapses

ਬੈਂਗਲੁਰੂ 'ਚ ਭਾਰੀ ਮੀਂਹ ਦਾ ਕਹਿਰ! ਹਸਪਤਾਲ ਦੀ ਕੰਧ ਡਿੱਗਣ ਕਾਰਨ 7 ਲੋਕਾਂ ਦੀ ਮੌਤ

delhi high court virtual hearing video controversy

ਦਿੱਲੀ ਹਾਈ ਕੋਰਟ 'ਚ ਸੁਣਵਾਈ ਦੌਰਾਨ ਚੱਲ ਪਈ 'ਗੰਦੀ' ਵੀਡੀਓ! ਜਸਟਿਸ ਨੇ ਤੁਰੰਤ...

april declared as   sikh awareness month

ਸਿਨਸਿਨਾਟੀ ਅਤੇ ਮੇਸਨ ਸ਼ਹਿਰਾਂ ਦੀਆਂ ਨਗਰ ਕੌਂਸਲਾਂ ਨੇ ਅਪ੍ਰੈਲ ਦਾ ਮਹੀਨਾ 'ਸਿੱਖ...

people dressed as nihangs committed a major incident overnight

Punjab: ਨਿਹੰਗ ਬਾਣੇ 'ਚ ਆਏ ਵਿਅਕਤੀ ਰਾਤੋ-ਰਾਤ ਕਰ ਗਏ ਵੱਡਾ ਕਾਂਡ! CCTV ਆਈ...

indian youth in italy

ਇਟਲੀ 'ਚ ਇੱਕ ਹੋਰ ਭਾਰਤੀ ਨੌਜਵਾਨ ਦੀ ਦਰਦਨਾਕ ਮੌਤ, ਭਾਈਚਾਰੇ 'ਚ ਸੋਗ ਦੀ ਲਹਿਰ

order regarding petrol and diesel price hikes is fake  government

ਪੈਟਰੋਲ-ਡੀਜ਼ਲ ਨਹੀਂ ਹੋਵੇਗਾ ਮਹਿੰਗਾ! ਕੇਂਦਰ ਨੇ ਸੋਸ਼ਲ ਮੀਡੀਆ 'ਤੇ ਵਾਇਰਲ...

nooran sisters   brother sahil shares special video with father gulshan meer

ਨੂਰਾਂ ਸਿਸਟਰਜ਼ ਦੇ ਭਰਾ ਸਾਹਿਲ ਨੇ ਸਾਂਝੀ ਕੀਤੀ ਪਿਤਾ ਗੁਲਸ਼ਨ ਮੀਰ ਤੇ ਮਾਂ ਨਾਲ...

bell attraction among gift

ਕਿੰਗ ਚਾਰਲਸ III ਦੁਆਰਾ ਟਰੰਪ ਨੂੰ ਭੇਂਟ ਕੀਤੇ ਤੋਹਫ਼ਿਆਂ ਵਿਚ 'ਘੰਟੀ' ਰਹੀ...

russia victory day parade

80 ਸਾਲ ਪੁਰਾਣੀ ਟੁੱਟੇਗੀ ਪਰੰਪਰਾ! ਰੂਸ ਦੀ ਵਿਜੇ ਦਿਵਸ ਪਰੇਡ 'ਚ ਨਹੀਂ ਦਿਸਣਗੇ...

currency hits record low

ਭਾਰਤੀ 1000 ਰੁਪਏ ਲੈ ਜਾਓ ਤੇ ਇਸ ਦੇਸ਼ ਪਹੁੰਚਦੇ ਸਾਰ ਬਣ ਜਾਓਗੇ ਕਰੋੜਪਤੀ

interview tips this planning can triple callbacks

Job ਇੰਟਰਵਿਊ 'ਚ ਨਹੀਂ ਆ ਰਹੀ ਕਾਲ? ਅਪਣਾਓ ਇਹ 30 ਸੈਕਿੰਡ ਵਾਲੀ ਖਾਸ ਰਣਨੀਤੀ

heart beating stopped for 40 hours

ਹੈਰਾਨੀਜਨਕ! 40 ਘੰਟਿਆਂ ਤੱਕ ਨਹੀਂ ਆਏ ਸਾਹ, ਫਿਰ ਵੀ ਜ਼ਿੰਦਾ ਬਚ ਗਿਆ ਸ਼ਖਸ

five accused including four women arrested for looting money through fraud

Punjab: 'ਮੇਰੇ ਨਾਲ ਜੋ ਕਰਨਾ ਹੈ...', ਔਰਤਾਂ ਦਾ ਕਾਰਨਾਮਾ ਜਾਣ ਤੁਹਾਡੇ ਵੀ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਬਲਾਗ ਦੀਆਂ ਖਬਰਾਂ
    • iran war india s fertilizer challenge and possible solutions
      ਈਰਾਨ ਜੰਗ : ਭਾਰਤ ਦੇ ਸਾਹਮਣੇ ਖਾਦਾਂ ਦੀ ਚੁਣੌਤੀ ਅਤੇ ਸੰਭਾਵਿਤ ਹੱਲ
    • rahul gandhi
      ਕੀ ਰਾਹੁਲ ਗਾਂਧੀ ਵਿਰੋਧੀ ਧਿਰ ਦੇ ਇਕ ਭਰੋਸੇਮੰਦ ਨੇਤਾ ਬਣ ਸਕੇ ਹਨ?
    • women  s increasing participation in the   drug trade
      ‘ਨਸ਼ੇ ਦੇ ਕਾਰੋਬਾਰ ’ਚ’ ਔਰਤਾਂ ਦੀ ਵਧ ਰਹੀ ਹਿੱਸੇਦਾਰੀ!
    • monsoon in india
      ਸਾਧਾਰਨ ਤੋਂ ਘੱਟ ਮਾਨਸੂਨ ਪਰ ਘਬਰਾਉਣ ਦੀ ਗੱਲ ਨਹੀਂ
    • politicians promises to people
      ਜਨਤਾ ਨਾਲ ਕੀਤੇ ਗਏ ਵਾਅਦੇ ਨੈਤਿਕ ਅਤੇ ਸਿਆਸੀ ਵਜ਼ਨ ਰੱਖਦੇ ਹਨ
    • naxalism
      ਨਕਸਲਵਾਦ ਤੋਂ ਮੁਕਤੀ ਦੇ ਬਾਅਦ ਕਿਰਤੀਆਂ ਦੀ ਅਸ਼ਾਂਤੀ ਨੂੰ ਰੋਕਣਾ ਜ਼ਰੂਰੀ
    • encroachment free roads
      ਸੜਕਾਂ ਨੂੰ ਕਰਨਾ ਹੀ ਚਾਹੀਦਾ ਹੈ ਕਬਜ਼ੇ ਤੋਂ ਮੁਕਤ
    • the risk of nuclear weapons being used in the world
      ‘ਦੁਨੀਆ ’ਚ ਨਿਊਕਲੀਅਰ ਹਥਿਆਰਾਂ ਦੀ ਵਰਤੋਂ ਦਾ ਖਤਰਾ’ ਇਸ ਸਮੇਂ ਸਿਖਰਲੇ ਪੱਧਰ ’ਤੇ!
    • parents and kids
      ਬੱਚੇ ਸਹੀ ਨਹੀਂ ਅਤੇ ਨਾ ਹੀ ਉਨ੍ਹਾਂ ਦੇ ਮਾਤਾ-ਪਿਤਾ
    • voting and if buts
      ਜ਼ਿਆਦਾ ਵੋਟਿੰਗ ਦੇ ਕਿੰਤੂ-ਪ੍ਰੰਤੂ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +