Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    FRI, FEB 27, 2026

    6:19:33 PM

  • congress leadership reaches the house of ranjit singh

    ਐਨਕਾਊਂਟਰ 'ਚ ਮਾਰੇ ਗਏ ਰਣਜੀਤ ਸਿੰਘ ਦੇ ਘਰ ਪਹੁੰਚੀ...

  • jathedar giani kuldeep singh gargaj statement

    SGPC ਵੱਲੋਂ ਗਿਆਨੀ ਰਘਬੀਰ ਸਿੰਘ 'ਤੇ ਸੁਣਾਏ ਫ਼ੈਸਲੇ...

  • delhi assembly  speaker vijender gupta  punjab police  police officer

    ਦਿੱਲੀ ਵਿਧਾਨ ਸਭਾ ਕਮੇਟੀ ਅੱਗੇ ਪੇਸ਼ ਹੋਏ ਪੰਜਾਬ ਦੇ...

  • opt work route indian student

    ਅਮਰੀਕਾ OPT work route ਦਾ ਮੁੜ ਕਰੇਗਾ ਮੁਲਾਂਕਣ,...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਧਰਮ
  • T20 World Cup 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Blog News
  • ਬੰਗਲਾਦੇਸ਼ ਨੂੰ ਬਚਾਵੇ ਭਾਰਤ

BLOG News Punjabi(ਬਲਾਗ)

ਬੰਗਲਾਦੇਸ਼ ਨੂੰ ਬਚਾਵੇ ਭਾਰਤ

  • Edited By Cherry,
  • Updated: 12 Aug, 2022 05:18 PM
Blog
india should save bangladesh
  • Share
    • Facebook
    • Tumblr
    • Linkedin
    • Twitter
  • Comment

ਡਾ. ਵੇਦਪ੍ਰਤਾਪ ਵੈਦਿਕ

ਢਾਕਾ- ਸ਼੍ਰੀਲੰਕਾ ਅਤੇ ਪਾਕਿਸਤਾਨ ਦੀ ਵਿਗੜੀ ਆਰਥਿਕ ਹਾਲਤ ਪਿਛਲੇ ਕੁਝ ਮਹੀਨਿਆਂ ਤੋਂ ਚੱਲ ਹੀ ਰਹੀ ਹੈ ਅਤੇ ਹੁਣ ਬੰਗਲਾਦੇਸ਼ ਵੀ ਉਸੇ ਰਾਹ ’ਤੇ ਚੱਲਣ ਨੂੰ ਮਜਬੂਰ ਹੋ ਰਿਹਾ ਹੈ। ਜਿਸ ਬੰਗਲਾਦੇਸ਼ ਦੀ ਆਰਥਿਕ ਤਰੱਕੀ ਦੱਖਣੀ ਏਸ਼ੀਆ ’ਚ ਸਭ ਤੋਂ ਤੇਜ਼ ਮੰਨੀ ਜਾ ਰਹੀ ਸੀ ਉਹ ਹੁਣ ਕੌਮਾਂਤਰੀ ਮੁਦਰਾ ਫੰਡ ਦੇ ਸਾਹਮਣੇ ਪਾਕਿਸਤਾਨ ਵਾਂਗ ਝੋਲੀ ਅੱਡਣ ਲਈ ਮਜਬੂਰ ਹੋ ਰਿਹਾ ਹੈ। ਚੀਨ ਦੇ ਵਿਦੇਸ਼ ਮੰਤਰੀ ਵਾਂਗ ਯੀ ਨੇ ਵੀ ਢਾਕਾ ਦਾ ਖਾਲੀ ਚੱਕਰ ਲਾ ਲਿਆ ਪਰ ਇਸ ਸਮੇਂ ਬੰਗਲਾਦੇਸ਼ ਇੰਨੇ ਵੱਡੇ ਕਰਜ਼ ’ਚ ਡੁੱਬ ਗਿਆ ਹੈ ਕਿ 13 ਹਜ਼ਾਰ ਕਰੋੜ ਰੁਪਏ ਦਾ ਕਰਜ਼ਾ ਮੋੜਨ ਲਈ ਉਸ ਕੋਲ ਕੋਈ ਪ੍ਰਬੰਧ ਨਹੀਂ ਹੈ।

ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੇ ਤਾਈਵਾਨ ਦੇ ਮਸਲੇ ’ਤੇ ਚੀਨ ਨੂੰ ਮੱਖਣ ਲਾਉਣ ਲਈ ਕਹਿ ਦਿੱਤਾ ਕਿ ਉਹ ‘ਇਕ ਚੀਨ ਨੀਤੀ’ ਦਾ ਸਮਰਥਨ ਕਰਦਾ ਹੈ ਪਰ ਵਾਂਗ ਯੀ ਨੇ ਆਪਣੀ ਜੇਬ ਜ਼ਰਾ ਵੀ ਢਿੱਲੀ ਨਹੀਂ ਕੀਤੀ। ਕੌਮਾਂਤਰੀ ਕਰਜ਼ ਮੋੜਨ ਅਤੇ ਵਿਦੇਸ਼ੀ ਮਾਲ ਖਰੀਦਣ ਲਈ ਹਸੀਨਾ ਸਰਕਾਰ ਨੇ ਤੇਲ ’ਤੇ 50 ਫੀਸਦੀ ਟੈਕਸ ਵਧਾ ਿਦੱਤਾ ਹੈ। ਰੋਜ਼ ਵਰਤੋਂ ਦੀਆਂ ਚੀਜ਼ਾਂ ਦੇ ਭਾਅ ਘੱਟੋ-ਘੱਟ 10 ਫੀਸਦੀ ਵਧ ਗਏ ਹਨ। ਲੋਕਾਂ ਦੀ ਆਮਦਨ ਕਾਫੀ ਘੱਟ ਗਈ ਹੈ। ਕੋਰੋਨਾ ਦੀ ਮਹਾਮਾਰੀ ਨੇ ਬੰਗਲਾਦੇਸ਼ ਦੇ ਵਪਾਰ ਨੂੰ ਵੀ ਸੱਟ ਮਾਰੀ ਸੀ। ਬਾਂਗਲਾ ਟਕਾ ਰੁਪਏ ਦਾ ਭਾਵ 20 ਫੀਸਦੀ ਡਿੱਗ ਗਿਆ ਹੈ। ਇਸ ਦੇਸ਼ ’ਚ 16-17 ਕਰੋੜ ਲੋਕ ਰਹਿੰਦੇ ਹਨ ਪਰ ਟੈਕਸ ਭਰਨ ਵਾਲਿਆਂ ਦੀ ਗਿਣਤੀ ਸਿਰਫ 23 ਲੱਖ ਹੈ। ਇਸ ਸਾਲ ਤਾਂ ਉਹ ਹੋਰ ਵੀ ਘਟੇਗੀ। ਹੁਣ ਤੱਕ ਅਜਿਹਾ ਜਾਪ ਰਿਹਾ ਸੀ ਕਿ ਪੂਰੇ ਦੱਖਣੀ ਏਸ਼ੀਆ ’ਚ ਭਾਰਤ ਦੇ ਇਲਾਵਾ ਬੰਗਲਾਦੇਸ਼ ਹੀ ਆਰਥਿਕ ਸੰਕਟ ਤੋਂ ਬਚਿਆ ਹੈ ਪਰ ਹੁਣ ਉੱਥੇ ਵੀ ਸ਼੍ਰੀਲੰਕਾ ਵਾਂਗ ਜਨਤਾ ਨੇ ਬਗਾਵਤ ਦਾ ਝੰਡਾ ਫੜ ਲਿਆ ਹੈ।

ਢਾਕਾ ਦੇ ਇਲਾਵਾ ਕਈ ਸ਼ਹਿਰਾਂ ’ਚ ਹਜ਼ਾਰਾਂ ਲੋਕ ਸੜਕਾਂ ’ਤੇ ਉਤਰ ਆਏ ਹਨ। ਇਸ ’ਚ ਸ਼ੱਕ ਨਹੀਂ ਕਿ ਵਿਰੋਧੀ ਨੇਤਾ ਇਨ੍ਹਾਂ ਰੋਸ ਵਿਖਾਵਿਆਂ ਨੂੰ ਖੂਬ ਹਵਾ ਦੇ ਰਹੇ ਹਨ ਪਰ ਅਸਲੀਅਤ ਇਹ ਹੈ ਕਿ ਸ਼੍ਰੀਲੰਕਾ ਅਤੇ ਪਾਕਿਸਤਾਨ ਦੇ ਵਾਂਗ ਬਾਂਗਲਾ ਜਨਤਾ ਵੀ ਆਪਣੇ ਹੀ ਦਮ ’ਤੇ ਆਪਣਾ ਗੁੱਸਾ ਪ੍ਰਗਟ ਕਰ ਰਹੀ ਹੈ। ਬੰਗਲਾਦੇਸ਼ ਦੀ ਮਦਦ ਲਈ ਉਸ ਨਾਲ ਗੂੜ੍ਹੀ ਮਿੱਤਰਤਾ ਗੰਢਣ ਵਾਲਾ ਚੀਨ ਵੀ ਹੁਣ ਦੜ ਵਟ ਕੇ ਬੈਠਾ ਹੋਇਆ ਹੈ ਪਰ ਸ਼ੇਖ ਹਸੀਨਾ ਦੀ ਸਹੀ ਸਹਾਇਤਾ ਇਸ ਸਮੇਂ ਭਾਰਤ ਹੀ ਕਰ ਸਕਦਾ ਹੈ। ਪਿਛਲੇ 30 ਸਾਲ ’ਚ ਕੌਮਾਂਤਰੀ ਮੁਦਰਾ ਫੰਡ ’ਚੋਂ ਪਾਕਿਸਤਾਨ ਨੇ 12 ਵਾਰ, ਸ਼੍ਰੀਲੰਕਾ ਨੇ 6 ਵਾਰ ਅਤੇ ਬੰਗਲਾਦੇਸ਼ ਨੇ ਸਿਰਫ 3 ਵਾਰ ਕਰਜ਼ਾ ਿਲਆ ਹੈ। ਭਾਰਤ ਨੇ ਇਨ੍ਹਾਂ ਤਿੰਨ ਦਹਾਕਿਆਂ ’ਚ ਉਸ ਕੋਲੋਂ ਕਦੀ ਵੀ ਕਰਜ਼ਾ ਨਹੀਂ ਮੰਗਿਆ ਹੈ। ਭਾਰਤ ਕੋਲ ਵਿਦੇਸ਼ੀ ਮੁਦਰਾ ਫੰਡ ਲੋੜੀਂਦੀ ਮਾਤਰਾ ’ਚ ਹੈ। ਉਹ ਚਾਹੇ ਤਾਂ ਪਾਕਿਸਤਾਨ, ਸ਼੍ਰੀਲੰਕਾ ਅਤੇ ਬੰਗਲਾਦੇਸ਼ ਨੂੰ ਅਰਾਜਕਤਾ ਤੋਂ ਬਚਾ ਸਕਦਾ ਹੈ। ਇਸ ਸਮੇਂ ਇਨ੍ਹਾਂ ਦੇਸ਼ਾਂ ਨੂੰ ਧਾਰਮਿਕ ਆਧਾਰ ’ਤੇ ਆਪਣੇ ਪਰਿਵਾਰ ਦਾ ਦੱਸਣ ਵਾਲੇ ਕਈ ਮੁਸਲਿਮ ਅਤੇ ਬੋਧੀ ਰਾਸ਼ਟਰ ਵੀ ਕੰਨੀ ਕਤਰਾ ਰਹੇ ਹਨ। ਅਜਿਹੀ ਭਿਆਨਕ ਹਾਲਤ ’ਚ ਭਾਰਤ ਇਨ੍ਹਾਂ ਦਾ ਰਾਖਾ ਸਿੱਧ ਹੋ ਜਾਵੇ ਤਾਂ ਪੂਰੇ ਦੱਖਣ ਅਤੇ ਮੱਧ ਏਸ਼ੀਆ ਦੇ 16 ਰਾਸ਼ਟਰਾਂ ਨੂੰ ਇਕ ਵਿਸ਼ਾਲ ਪਰਿਵਾਰ ’ਚ ਪਿਰੋਣ ਦਾ ਕੰਮ ਭਾਰਤ ਕਰ ਸਕਦਾ ਹੈ।

  • Bangladesh
  • India
  • economic progress
  • ਬੰਗਲਾਦੇਸ਼
  • ਭਾਰਤ
  • ਆਰਥਿਕ ਤਰੱਕੀ

5-ਜੀ : ਵਿਕਾਸ ਦੇ ਨਾਲ ਤਬਾਹੀ ਵੱਲ ਤਾਂ ਨਹੀਂ ਵੱਧ ਰਹੇ

NEXT STORY

Stories You May Like

  •   b  n  p  government in bangladesh
    ‘ਬੰਗਲਾਦੇਸ਼ ’ਚ ਬੀ. ਐੱਨ. ਪੀ. ਦੀ ਸਰਕਾਰ’ ਭਾਰਤ ਨੂੰ ਸੰਤੁਲਿਤ ਵਤੀਰਾ ਅਪਣਾਉਣਾ ਹੋਵੇਗਾ!
  • t20 world cup 2026
    T20 ਵਿਸ਼ਵ ਕੱਪ 'ਚ ਹੋਵੇਗੀ ਭਾਰਤ-ਬੰਗਲਾਦੇਸ਼ ਦੀ ਟੱਕਰ, ICC ਦਾ ਵੱਡਾ ਐਲਾਨ
  • tariq rahman  s swearing in ceremony in bangladesh on february 17
    ਬੰਗਲਾਦੇਸ਼ 'ਚ 17 ਫਰਵਰੀ ਨੂੰ ਤਾਰਿਕ ਰਹਿਮਾਨ ਦਾ ਸਹੁੰ ਚੁੱਕ ਸਮਾਗਮ, PM ਮੋਦੀ ਸਣੇ ਇਨ੍ਹਾਂ 13 ਦੇਸ਼ਾਂ ਨੂੰ ਭੇਜਿਆ...
  • zimbabwe will have to play smart cricket against india  coach sammons
    ਭਾਰਤ ਵਿਰੁੱਧ ਜ਼ਿੰਬਾਬਵੇ ਨੂੰ ਸਮਾਰਟ ਕ੍ਰਿਕਟ ਖੇਡਣੀ ਪਵੇਗੀ : ਕੋਚ ਸੈਮਨਸ
  • india beat australia by 17 runs to win the series 2 1
    ਭਾਰਤ ਨੇ ਆਸਟ੍ਰੇਲੀਆ ਨੂੰ 17 ਦੌੜਾਂ ਨਾਲ ਹਰਾ ਕੇ ਸੀਰੀਜ਼ 2-1 ਨਾਲ ਜਿੱਤੀ
  • national president of human rights and bjp leader aarti rajput received a threat
    ਜਲੰਧਰ 'ਚ ਮਨੁੱਖੀ ਅਧਿਕਾਰ ਕੌਂਸਲ (ਭਾਰਤ) ਦੀ ਰਾਸ਼ਟਰੀ ਪ੍ਰਧਾਨ ਆਰਤੀ ਰਾਜਪੂਤ ਨੂੰ ਮਿਲੀ ਧਮਕੀ
  • ind vs sa t20 world cup super 8 match
    Super Sunday... ਸਿਰਫ ਦੱ.ਅਫਰੀਕਾ ਨਾਲ ਹੀ ਨਹੀਂ, ਬੰਗਲਾਦੇਸ਼ ਨਾਲ ਵੀ ਭਿੜੇਗੀ ਟੀਮ ਇੰਡੀਆ
  • india poised to dominate the world with  860 billion exports
    860 ਅਰਬ ਡਾਲਰ ਦੀ ਬਰਾਮਦ ਨਾਲ ਦੁਨੀਆ ’ਤੇ ਛਾ ਜਾਣ ਨੂੰ ਤਿਆਰ ਭਾਰਤ, ਚੀਨ ਦੇ ਦਬਦਬੇ ਨੂੰ ਤਗੜਾ ਝਟਕਾ
  • many contractors of the corporation are not depositing the pf of the employees
    ਨਿਗਮ ਦੇ ਕਈ ਠੇਕੇਦਾਰ ਕਰਮਚਾਰੀਆਂ ਦਾ PF ਜਮ੍ਹਾ ਨਹੀਂ ਕਰਵਾ ਰਹੇ, ਜਾਂਚ ਦੀ ਮੰਗ...
  • agriculture department issued advisory
    ਪੰਜਾਬ ਦੇ ਮੌਸਮ 'ਚ ਵਧਦੇ ਤਾਪਮਾਨ ਦੌਰਾਨ ਕਿਸਾਨਾਂ ਲਈ ਖੜ੍ਹੀ ਹੋਵੇਗੀ ਵੱਡੀ...
  • thieves targeted 7 shops in jalandhar
    ਜਲੰਧਰ 'ਚ ਬੇਖ਼ੌਫ਼ ਲੁਟੇਰੇ! ਥਾਣੇ ਤੋਂ ਕੁਝ ਹੀ ਦੂਰੀ 'ਤੇ ਚੋਰਾਂ ਨੇ 7...
  • badlaan da gharh lambi thana balliye controversy
    ਹੁਣ ਪੰਜਾਬੀ ਗਾਣੇ ਪਿੱਛੇ ਪੈ ਗਿਆ ਰੌਲ਼ਾ, Youtube ਤੋਂ ਕੱਟਿਆ ਗਿਆ 'ਬਾਦਲਾਂ ਦਾ...
  • man dead on raod accident
    ਗੋਰਾਇਆ-ਫਗਵਾੜਾ ਹਾਈਵੇਅ 'ਤੇ ਵਾਪਰਿਆ ਹਾਦਸਾ, ਇਕ ਵਿਅਕਤੀ ਦੀ ਮੌਤ
  • husband sets himself on fire after reaching in laws house
    Punjab: ਪਤੀ ਤੋਂ ਪ੍ਰੇਸ਼ਾਨ ਪਤਨੀ ਗਈ ਪੇਕੇ! ਸਹੁਰੇ ਘਰ ਪਤੀ ਨੇ ਪਹੁੰਚ ਕੇ...
  • pargat singh slams bhagwant mann government
    ਪੰਜਾਬ ਨੂੰ ਪੁਲਸ ਸਟੇਟ ਬਣਾ ਰਹੀ ਭਗਵੰਤ ਮਾਨ ਸਰਕਾਰ: ਪਰਗਟ ਸਿੰਘ
  • singer mankirt aulakh promotes gun culture among students by singing a song
    ਪੰਜਾਬੀ ਜਾਗ੍ਰਿਤੀ ਮੰਚ ਵਿਵਾਦਾਂ ’ਚ: ਗਾਇਕ ਮਨਕੀਰਤ ਔਲਖ ਨੇ ਵਿਦਿਆਰਥੀਆਂ ਵਿਚਕਾਰ...
Trending
Ek Nazar
teenagers search for these terms on instagram

Instagram 'ਤੇ Teenagers ਦੇ ਇਹ ਸ਼ਬਦ ਸਰਚ ਕਰਦਿਆਂ ਹੀ ਮਾਪਿਆਂ ਨੂੰ ਮਿਲੇਗਾ...

afghanistan airforce strike at pak pmo 5 km away drone strike

PM ਦਫਤਰ ਨੇੜੇ Airstrike! Pak ਦੇ 4 ਮਿਲਟਰੀ ਬੇਸ, ਕਮਾਂਡ ਸੈਂਟਰ ਤਬਾਹ

russia urges afghanistan pakistan to talks

ਰੂਸ ਦੀ ਪਾਕਿਸਤਾਨ ਤੇ ਅਫਗਾਨਿਸਤਾਨ ਨੂੰ ਗੱਲਬਾਤ ਦੀ ਅਪੀਲ

vijay and rashmika were seen together for the first time after marriage

ਵਿਆਹ ਤੋਂ ਬਾਅਦ ਪਹਿਲੀ ਵਾਰ ਇਕੱਠੇ ਨਜ਼ਰ ਆਏ ਵਿਜੇ ਤੇ ਰਸ਼ਮਿਕਾ

melania trump  un security council

ਮੇਲਾਨੀਆ ਟਰੰਪ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੀ ਮੀਟਿੰਗ ਦੀ ਪ੍ਰਧਾਨਗੀ ਕਰਕੇ...

mess food insects viral

ਮੈੱਸ ’ਚ ਪਰੋਸੇ ਜਾਣ ਵਾਲੇ ਖਾਣੇ 'ਚ ਮਿਲੇ ਕੀੜੇ-ਮਕੌੜੇ, ਵਾਇਰਲ ਤਸਵੀਰਾਂ ਦੇਖ...

malaysian indian man convicted in singapore

ਮਲੇਸ਼ੀਆਈ ਭਾਰਤੀ ਵਿਅਕਤੀ ਨੂੰ 12 ਸਾਲ ਕੈਦ

29 countries in schengen visa

ਇਕ Visa 'ਤੇ 29 ਦੇਸ਼ਾਂ ਦੀ ਸੈਰ! ਬੱਸ ਪੂਰੀਆਂ ਕਰ ਲਓ ਇਹ ਸ਼ਰਤਾਂ

epstein donald trump

Epstein ਨਾਲ ਸਬੰਧਾਂ ਬਾਰੇ Trump ਤੋ ਪੁੱਛੇ ਜਾਣ ਸਵਾਲ : ਕਲਿੰਟਨ

hacking by ai tools steal sensitive data in mexico

AI ਰਾਹੀਂ ਹੋ ਗਈ ਸਭ ਤੋਂ ਵੱਡੀ ਚੋਰੀ! 150GB ਦੇ ਮੈਕਸੀਕਨ ਸਰਕਾਰੀ ਡਾਟੇ ਨੂੰ ਲਾਈ...

bodies recovered  in congo

ਵੱਡੀ ਖ਼ਬਰ : ਸਮੂਹਿਕ ਕਬਰਾਂ 'ਚੋਂ 171 ਲਾਸ਼ਾਂ ਬਰਾਮਦ

britain  s green party wins special election

ਬ੍ਰਿਟਿਸ਼ PM ਨੂੰ ਝਟਕਾ, ਗ੍ਰੀਨ ਪਾਰਟੀ ਨੇ ਜਿੱਤੀ ਵਿਸ਼ੇਸ਼ ਚੋਣ

these stars said goodbye to the world in plane crashes

ਕੋਈ ਸੀ ਪ੍ਰੈਗਨੈਂਟ ਤੇ ਕੋਈ ਮਨਾ ਰਿਹਾ ਸੀ B;day; ਇਨ੍ਹਾਂ ਸਿਤਾਰਿਆਂ ਦੀ ਪਲੇਨ...

airasia operate daily flights from amritsar to kuala lumpur

ਖੁਸ਼ਖ਼ਬਰੀ: ਏਅਰਏਸ਼ੀਆ 28 ਮਾਰਚ ਤੋਂ ਅੰਮ੍ਰਿਤਸਰ-ਕੁਆਲਾਲੰਪੁਰ ਲਈ ਰੋਜ਼ਾਨਾ ਭਰੇਗੀ...

parineetii actor ankur verma ties knot with long term partner leena

ਵਿਆਹ ਦੇ ਬੰਧਨ 'ਚ ਬੱਝਿਆ ਮਸ਼ਹੂਰ ਅਦਾਕਾਰ, ਜਾਣੋ ਕੌਣ ਹੈ ਦੁਲਹਨ, Fans ਹੋਏ ਹੈਰਾਨ

pakistan afghanistan tension

ਅਫਗਾਨਿਸਤਾਨ ਨਾਲ ਹੁਣ "ਖੁੱਲ੍ਹੇ ਯੁੱਧ" ਦੀ ਸਥਿਤੀ: ਪਾਕਿਸਤਾਨੀ ਰੱਖਿਆ ਮੰਤਰੀ

famous actress freezes eggs at age 41

'ਪਰਿਵਾਰ ਲਈ ਵਿਆਹ ਜ਼ਰੂਰੀ ਨਹੀਂ'; ਮਸ਼ਹੂਰ ਅਦਾਕਾਰਾ ਨੇ 41 ਦੀ ਉਮਰ 'ਚ ਫ੍ਰੀਜ਼...

gauahar khan shares first glimpse of younger son

ਖ਼ਤਮ ਹੋਇਆ ਇੰਤਜ਼ਾਰ ! ਗੌਹਰ ਖ਼ਾਨ ਨੇ ਦਿਖਾਇਆ ਛੋਟੇ ਬੇਟੇ ਦਾ ਚਿਹਰਾ, ਮੱਕਾ ਤੋਂ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • illegal cutting trees landslides floods
      'ਰੁੱਖਾਂ ਦੀ ਗ਼ੈਰ-ਕਾਨੂੰਨੀ ਕਟਾਈ ਕਾਰਨ ਆਈਆਂ ਜ਼ਮੀਨ ਖਿਸਕਣ ਅਤੇ ਹੜ੍ਹ ਵਰਗੀ...
    • earthquake earth people injured
      ਭੂਚਾਲ ਦੇ ਝਟਕਿਆਂ ਨਾਲ ਕੰਬੀ ਧਰਤੀ, ਡਰ ਦੇ ਮਾਰੇ ਘਰਾਂ 'ਚੋਂ ਬਾਹਰ ਨਿਕਲੇ ਲੋਕ
    • new virus worries people
      ਨਵੇਂ ਵਾਇਰਸ ਨੇ ਚਿੰਤਾ 'ਚ ਪਾਏ ਲੋਕ, 15 ਦੀ ਹੋਈ ਮੌਤ
    • dawn warning issued for punjabis
      ਪੰਜਾਬੀਆਂ ਲਈ ਚੜ੍ਹਦੀ ਸਵੇਰ ਚਿਤਾਵਨੀ ਜਾਰੀ! ਇਨ੍ਹਾਂ ਪਿੰਡਾਂ ਲਈ ਵੱਡਾ ਖ਼ਤਰਾ,...
    • fashion young woman trendy look crop top with lehenga
      ਮੁਟਿਆਰਾਂ ਨੂੰ ਟਰੈਂਡੀ ਲੁਕ ਦੇ ਰਹੇ ਹਨ ਕ੍ਰਾਪ ਟਾਪ ਵਿਦ ਲਹਿੰਗਾ
    • yamuna water level in delhi is continuously decreasing
      ਦਿੱਲੀ 'ਚ ਯਮੁਨਾ ਦਾ ਪਾਣੀ ਲਗਾਤਾਰ ਹੋ ਰਿਹਾ ਘੱਟ, ਖਤਰਾ ਅਜੇ ਵੀ ਬਰਕਰਾਰ
    • another heartbreaking incident in punjab
      ਪੰਜਾਬ 'ਚ ਫਿਰ ਰੂਹ ਕੰਬਾਊ ਘਟਨਾ, ਨੌਜਵਾਨ ਨੂੰ ਮਾਰੀ ਗੋਲੀ, ਮੰਜ਼ਰ ਦੇਖਣ ਵਾਲਿਆਂ...
    • abhijay chopra blood donation camp
      ਲੋਕਾਂ ਦੀ ਸੇਵਾ ਕਰਨ ਵਾਲੇ ਹੀ ਅਸਲ ਰੋਲ ਮਾਡਲ ਹਨ : ਅਭਿਜੈ ਚੋਪੜਾ
    • big news  famous singer abhijit in coma
      ਵੱਡੀ ਖਬਰ ; ਕੋਮਾ 'ਚ ਪਹੁੰਚਿਆ ਮਸ਼ਹੂਰ Singer ਅਭਿਜੀਤ
    • alcohol bottle ration card viral
      ਸ਼ਰਾਬ ਦੀ ਬੋਤਲ ਵਾਲਾ ਰਾਸ਼ਨ ਕਾਰਡ ਵਾਇਰਲ, ਅਜੀਬ ਘਟਨਾ ਨੇ ਉਡਾਏ ਹੋਸ਼
    • 7th pay commission  big good news for 1 2 crore employees  after gst now
      7th Pay Commission : 1.2 ਕਰੋੜ ਕਰਮਚਾਰੀਆਂ ਲਈ ਵੱਡੀ ਖ਼ੁਸ਼ਖ਼ਬਰੀ, GST ਤੋਂ...
    • ਬਲਾਗ ਦੀਆਂ ਖਬਰਾਂ
    • free election gifts mean appeasement the economy can go to hell
      ਮੁਫ਼ਤ ਚੋਣ ਤੋਹਫ਼ੇ ਭਾਵ ਤੁਸ਼ਟੀਕਰਨ, ਅਰਥਵਿਵਸਥਾ ਜਾਵੇ ਢੱਠੇ ਖੂਹ ’ਚ
    • mohan bhagwat speech  right view
      ਭਾਗਵਤ ਜੀ ਦੇ ਭਾਸ਼ਣ ਨੂੰ ਸਹੀ ਨਜ਼ਰੀਏ ਨਾਲ ਦੇਖਿਆ ਜਾਣਾ ਚਾਹੀਦਾ ਹੈ
    • conspiracies to break idols of gods and great people
      ‘ਦੇਵਤਿਆਂ ਅਤੇ ਮਹਾਨ ਲੋਕਾਂ ਦੀਆਂ ਮੂਰਤੀਆਂ’ ਤੋੜਨ ਦੀਆਂ ਸਾਜ਼ਿਸ਼ਾਂ-ਘੋਰ...
    • obesity
      ਮੋਟਾਪਾ ਇਕ ਲੰਬੇ ਸਮੇਂ ਦੀ ਬੀਮਾਰੀ ਹੈ, ਨਾ ਕਿ ਸਿਰਫ ਜੀਵਨਸ਼ੈਲੀ ਨਾਲ ਜੁੜੀ ਸਮੱਸਿਆ
    • unrest in india
      ਫਿਰਕਾਪ੍ਰਸਤ ਅਨਸਰ ਦੇਸ਼ ਦੀ ਸ਼ਾਂਤੀ ’ਚ ਅੱਗ ਲਗਾਉਣ ’ਤੇ ਤੁਲੇ
    • private hospitals that is institutions for emptying pockets
      ਨਿੱਜੀ ਹਸਪਤਾਲ, ਭਾਵ ਜੇਬਾਂ ਖਾਲੀ ਕਰਨ ਦੀਆਂ ਸੰਸਥਾਵਾਂ
    • ai has benefits but also risks
      ਏ. ਆਈ. ਦੇ ਫਾਇਦੇ ਹਨ ਪਰ ਜੋਖਮ ਵੀ
    • black drug trade started being done even hidden in slippers
      ‘ਚੱਪਲਾਂ ’ਚ ਵੀ ਲੁਕੋ ਕੇ ਕੀਤਾ ਜਾਣ ਲੱਗਾ’ ਨਸ਼ਿਆਂ ਦਾ ਕਾਲਾ ਕਾਰੋਬਾਰ!
    • epstein files
      ਐਪਸਟੀਨ ਫਾਈਲਜ਼ ਦਾ ਕਹਿਰ!
    • india s global journey
      ਭਾਰਤ ਦੀ ਵਿਸ਼ਵਵਿਆਪੀ ਯਾਤਰਾ ਅਤੇ ਸਾਡੀ ਸਮੂਹਿਕ ਜ਼ਿੰਮੇਵਾਰੀ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +