Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    TUE, FEB 24, 2026

    6:07:07 PM

  • martyrdom anniversary of sri guru arjan dev ji

    ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਪੁਰਬ ਮੌਕੇ...

  • married woman commits suicide in jalandhar

    ਜਲੰਧਰ 'ਚ ਵਿਆਹੁਤਾ ਨੇ ਕੀਤੀ ਖੁਦਕੁਸ਼ੀ, ਪੇਕੇ...

  • weather be like in punjab in the coming days read the latest update

    ਪੰਜਾਬ 'ਚ ਆਉਣ ਵਾਲੇ ਦਿਨਾਂ ਦੌਰਾਨ ਕਿਸ ਤਰ੍ਹਾਂ ਦਾ...

  • martyr asi gurnam singh cremated with state honours

    ਸ਼ਹੀਦ ASI ਗੁਰਨਾਮ ਸਿੰਘ ਦਾ ਸਰਕਾਰੀ ਸਨਮਾਨ ਨਾਲ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਧਰਮ
  • T20 World Cup 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Blog News
  • ਨਿੱਜੀ ਹਸਪਤਾਲ, ਭਾਵ ਜੇਬਾਂ ਖਾਲੀ ਕਰਨ ਦੀਆਂ ਸੰਸਥਾਵਾਂ

BLOG News Punjabi(ਬਲਾਗ)

ਨਿੱਜੀ ਹਸਪਤਾਲ, ਭਾਵ ਜੇਬਾਂ ਖਾਲੀ ਕਰਨ ਦੀਆਂ ਸੰਸਥਾਵਾਂ

  • Edited By Rakesh,
  • Updated: 24 Feb, 2026 04:25 PM
Blog
private hospitals that is institutions for emptying pockets
  • Share
    • Facebook
    • Tumblr
    • Linkedin
    • Twitter
  • Comment

ਕੁਝ ਸਾਲ ਪਹਿਲਾਂ ਗੁੜਗਾਓਂ ਤੋਂ ਇਕ ਲੜਕੀ ਨੇ ਲਿਖਿਆ ਸੀ ਕਿ ਆਪਣੇ ਪਤੀ ਨੂੰ ਬੁਖ਼ਾਰ ਦੇ ਇਲਾਜ ਲਈ ਇਕ ਨਿੱਜੀ ਹਸਪਤਾਲ ’ਚ ਭਰਤੀ ਕਰਵਾਇਆ ਸੀ। ਉੱਥੇ ਰਾਤ ਭਰ ਉਸ ਦੇ ਪਤੀ ਦੇ ਤਰ੍ਹਾਂ-ਤਰ੍ਹਾਂ ਦੇ ਟੈਸਟ ਚਲਦੇ ਰਹੇ। ਦੋ ਦਿਨ ਬਾਅਦ ਛੁੱਟੀ ਦੇ ਸਮੇਂ ਦਸ ਲੱਖ ਰੁਪਏ ਦਾ ਬਿੱਲ ਫੜਾ ਦਿੱਤਾ ਗਿਆ। ਇਕ ਦੂਸਰੇ ਲੜਕੇ ਨੇ ਆਪਣੀ ਮਾਂ ਬਾਰੇ ਇਕ ਦੁਖਦਾਈ ਘਟਨਾ ਲਿਖੀ ਸੀ। ਉਸ ਨੇ ਦੱਸਿਆ ਕਿ ਮਾਂ ਨੂੰ ਪੇਟ ’ਚ ਦਰਦ ਹੋਇਆ। ਹਸਪਤਾਲ ’ਚ ਦੱਸਿਆ ਗਿਆ ਕਿ ਮਾਂ ਦੇ ਗਾਲ ਬਲੈਡਰ ’ਚ ਪੱਥਰੀ ਹੈ। ਉਨ੍ਹਾਂ ਦਾ ਇਲਾਜ ਹੁੰਦਾ ਰਿਹਾ ਪਰ ਤਬੀਅਤ ਵਿਗੜਦੀ ਗਈ। ਉਸ ਨੇ ਮਾਂ ਨੂੰ ਕਿਤੇ ਹੋਰ ਲੈ ਜਾਣ ਦੀ ਗੱਲ ਕੀਤੀ ਪਰ ਡਰਾਇਆ ਗਿਆ ਕਿ ਕਿਤੇ ਰਸਤੇ ’ਚ ਹੀ ਕੁਝ ਨਾ ਹੋ ਜਾਵੇ। ਕਿਹਾ ਗਿਆ ਕਿ ਤਬੀਅਤ ਜਿਵੇਂ ਹੀ ਸੁਧਰੇਗੀ, ਪੱਥਰੀ ਦਾ ਆਪਰੇਸ਼ਨ ਕੀਤਾ ਜਾਵੇਗਾ ਪਰ ਤਬੀਅਤ ਨਹੀਂ ਸੁਧਰੀ ਅਤੇ ਅੰਤ ’ਚ ਮਾਂ ਦੀ ਮੌਤ ਹੋ ਗਈ। ਤਦ ਲੜਕਾ ਮਾਂ ਦੇ ਪੋਸਟਮਾਰਟਮ ’ਤੇ ਅੜ ਗਿਆ। ਪੋਸਟਮਾਰਟਮ ’ਚ ਜੋ ਦਿਲ ਦਹਿਲਾ ਦੇਣ ਵਾਲੀ ਗੱਲ ਸਾਹਮਣੇ ਆਈ, ਉਹ ਇਹ ਸੀ ਕਿ ਉਸ ਦੀ ਮਾਂ ਨੂੰ ਪੱਥਰੀ ਸੀ ਹੀ ਨਹੀਂ।

ਬਹੁਤ ਸਾਰੇ ਨਿੱਜੀ ਹਸਪਤਾਲਾਂ ’ਚ ਜਦੋਂ ਤੋਂ ਮਾਰਕੀਟਿੰਗ ਨਾਂ ਦੇ ਵਿਭਾਗ ਦਾ ਪ੍ਰਵੇਸ਼ ਹੋਇਆ ਹੈ, ਉਦੋਂ ਤੋਂ ਡਾਕਟਰਾਂ ਨੂੰ ਟਾਰਗੈੱਟ ਦਿੱਤੇ ਜਾਣ ਲੱਗੇ ਹਨ। ਟਾਰਗੈੱਟ ਦਾ ਮਤਲਬ ਹੀ ਇਹੀ ਹੈ ਕਿ ਉਨ੍ਹਾਂ ਨੇ ਕਿੰਨਾ ਪੈਸਾ ਕਮਾ ਕੇ ਹਸਪਤਾਲ ਨੂੰ ਦੇਣਾ ਹੈ। ਅਜਿਹੇ ’ਚ ਡਾਕਟਰ ਵੱਧ ਤੋਂ ਵੱਧ ਦਵਾਈਆਂ ਲਿਖਦੇ ਹਨ, ਜਿਨ੍ਹਾਂ ਟੈਸਟਾਂ ਦੀ ਜ਼ਰੂਰਤ ਨਹੀਂ ਹੁੰਦੀ, ਉਹ ਵੀ ਕਰਵਾਏ ਜਾਂਦੇ ਹਨ। ਹਾਲ ਹੀ ’ਚ ਸੰਸਦੀ ਕਮੇਟੀ ਦੀ ਇਕ ਰਿਪੋਰਟ ਨੇ ਕਿਹਾ ਸੀ ਕਿ ਭਾਰਤ ’ਚ ਚਾਲੀ ਫੀਸਦੀ ਤੋਂ ਵੱਧ ਅਜਿਹੇ ਆਪਰੇਸ਼ਨ ਕੀਤੇ ਜਾਂਦੇ ਹਨ, ਜਿਨ੍ਹਾਂ ਦੀ ਕੋਈ ਜ਼ਰੂਰਤ ਹੀ ਨਹੀਂ ਹੈ।

ਭਾਰਤ ’ਚ ਲੋਕ ਡਾਕਟਰਾਂ ਨੂੰ ਦੇਵਤੇ ਦੇ ਰੂਪ ’ਚ ਦੇਖਦੇ ਹਨ। ਜੋ ਉਨ੍ਹਾਂ ਨੇ ਕਹਿ ਦਿੱਤਾ, ਉਹੀ ਠੀਕ ਹੈ। ਆਮ ਆਦਮੀ ਨੂੰ ਪਤਾ ਹੀ ਨਹੀਂ ਹੁੰਦਾ ਕਿ ਜਿਸ ਮਰੀਜ਼ ਨੂੰ ਉਹ ਹਸਪਤਾਲ ’ਚ ਠੀਕ ਕਰਾਉਣ ਲਈ ਲਿਆਇਆ ਹੈ, ਉਹ ਹਸਪਤਾਲ ਲਈ ਮੁਨਾਫ਼ਾ ਕਮਾਉਣ ਦੀ ਮਸ਼ੀਨ ਹੈ। ਇਸ ਤੋਂ ਇਲਾਵਾ ਜਿਨ੍ਹਾਂ ਲੋਕਾਂ ਕੋਲ ਮੈਡੀਕਲੇਮ ਹੁੰਦਾ ਹੈ, ਉਸ ਦੇ ਅਨੁਸਾਰ ਜਿੰਨੀ ਰਾਸ਼ੀ ਮਰੀਜ਼ ਨੂੰ ਦਿੱਤੀ ਜਾ ਸਕਦੀ ਹੈ, ਜਦੋਂ ਤੱਕ ਉਸ ਨੂੰ ਪੂਰੀ ਤਰ੍ਹਾਂ ਨਾ ਵਸੂਲ ਲਿਆ ਜਾਵੇ, ਮਰੀਜ਼ ਨੂੰ ਨਹੀਂ ਛੱਡਿਆ ਜਾਂਦਾ। ਮੈਡੀਕਲੇਮ ਕੰਪਨੀਆਂ ਇਸ ਬਾਰੇ ਸਰਕਾਰ ਨੂੰ ਸ਼ਿਕਾਇਤ ਵੀ ਕਰ ਚੁੱਕੀਆਂ ਹਨ।

ਹਾਲ ਹੀ ’ਚ ਰਾਜ ਸਭਾ ਦੀ ਮੈਂਬਰ ਸਵਾਤੀ ਮਾਲੀਵਾਲ ਨੇ ਇਸ ਮਸਲੇ ਨੂੰ ਉਠਾਇਆ ਸੀ। ਉਨ੍ਹਾਂ ਕਿਹਾ ਕਿ ਬਹੁਤ ਸਾਰੇ ਹਸਪਤਾਲਾਂ ਦੇ ਬੈੱਡ ਦੇ ਚਾਰਜਿਜ਼ ਫਾਈਵ ਸਟਾਰ ਹੋਟਲਾਂ ਤੋਂ ਵੀ ਜ਼ਿਆਦਾ ਹਨ। ਮਰੀਜ਼ ਤੋਂ ਪੁੱਛਿਆ ਜਾਂਦਾ ਹੈ ਕਿ ਕੀ ਉਸ ਕੋਲ ਸਿਹਤ ਬੀਮਾ ਭਾਵ ਕਿ ਮੈਡੀਕਲੇਮ ਹੈ ਅਤੇ ਹਾਂ ਕਹਿੰਦੇ ਹੀ ਫ਼ੌਰਨ ਬਿੱਲ ਦਾ ਮੀਟਰ ਚਾਲੂ ਹੋ ਜਾਂਦਾ ਹੈ। ਮਰੀਜ਼ਾਂ ਨੂੰ ਉਹ ਦਵਾਈਆਂ ਵੀ ਦੇ ਦਿੱਤੀਆਂ ਜਾਂਦੀਆਂ ਹਨ, ਜਿਨ੍ਹਾਂ ਦੀ ਉਨ੍ਹਾਂ ਨੂੰ ਜ਼ਰੂਰਤ ਹੀ ਨਹੀਂ ਹੁੰਦੀ।

ਇਸ ਤੋਂ ਇਲਾਵਾ ਬਹੁਤ ਸਾਰੀਆਂ ਉਹ ਦਵਾਈਆਂ ਹੁੰਦੀਆਂ ਹਨ ਜੋ ਸਿਰਫ਼ ਹਸਪਤਾਲਾਂ ਦੀਆਂ ਦੁਕਾਨਾਂ ਜਾਂ ਕਿਸੇ ਵਿਸ਼ੇਸ਼ ਦੁਕਾਨ ’ਤੇ ਹੀ ਮਿਲਦੀਆਂ ਹਨ। ਜੋ ਮਰੀਜ਼ ਪੰਜ ਦਿਨ ’ਚ ਠੀਕ ਹੋ ਸਕਦੇ ਹਨ, ਉਨ੍ਹਾਂ ਨੂੰ ਦਸ-ਪੰਦਰਾਂ ਦਿਨ ਹਸਪਤਾਲ ’ਚ ਰੱਖਿਆ ਜਾਂਦਾ ਹੈ।

ਸਵਾਤੀ ਨੇ ਜੋ ਸਵਾਲ ਉਠਾਏ ਹਨ, ਉਹ ਅਰਸੇ ਤੋਂ ਮਹਿਸੂਸ ਕੀਤੇ ਜਾ ਰਹੇ ਹਨ ਪਰ ਮਜਾਲ ਹੈ ਕਿ ਤਮਾਮ ਮਾਮਲਿਆਂ ’ਤੇ ਹਰ ਰੋਜ਼ ਅੰਦੋਲਨ ਕਰਨ ਵਾਲੇ, ਇਨ੍ਹਾਂ ਗੱਲਾਂ ’ਤੇ ਕਦੇ ਬੋਲਦੇ ਹੋਣ। ਇਹ ਵੀ ਹੈ ਕਿ ਮਰੀਜ਼ ਦੀ ਮੌਤ ਤੋਂ ਬਾਅਦ ਵੀ, ਉਸ ਨੂੰ ਉੱਥੇ ਕਈ-ਕਈ ਦਿਨ ਤੱਕ ਰੱਖਿਆ ਜਾਂਦਾ ਹੈ। ਮੌਤ ਤੋਂ ਬਾਅਦ ਆਪਰੇਸ਼ਨ ਦਾ ਬਹਾਨਾ ਬਣਾ ਕੇ ਆਪਰੇਸ਼ਨ ਦੀ ਮੋਟੀ ਫੀਸ ਲਈ ਜਾਂਦੀ ਹੈ, ਫਿਰ ਕਹਿ ਦਿੱਤਾ ਜਾਂਦਾ ਹੈ ਕਿ ਆਪਰੇਸ਼ਨ ਦੌਰਾਨ ਮਰੀਜ਼ ਦੀ ਮੌਤ ਹੋ ਗਈ। ਪਹਿਲਾਂ ਸੋਚਦੇ ਸੀ ਕਿ ਸਰਕਾਰੀ ਹਸਪਤਾਲਾਂ ਦੀ ਜਗ੍ਹਾ ਨਿੱਜੀ ਹਸਪਤਾਲਾਂ ’ਚ ਇਲਾਜ ਠੀਕ ਹੁੰਦਾ ਹੈ ਪਰ ਹੁਣ ਸੋਚ ਉਲਟੀ ਹੋ ਗਈ ਹੈ। ਲੋਕ ਕਹਿਣ ਲੱਗੇ ਹਨ ਕਿ ਸਰਕਾਰੀ ਹਸਪਤਾਲਾਂ ’ਚ ਭੀੜ ਬਹੁਤ ਹੁੰਦੀ ਹੈ ਪਰ ਉੱਥੇ ਡਾਕਟਰਾਂ ਦੇ ਉੱਪਰ ਟਾਰਗੈੱਟ ਪੂਰਾ ਕਰਨ ਅਤੇ ਨੌਕਰੀ ਬਚਾਉਣ ਦਾ ਕੋਈ ਦਬਾਅ ਨਹੀਂ ਹੁੰਦਾ, ਇਸ ਲਈ ਉਹ ਇਲਾਜ ਠੀਕ ਕਰਦੇ ਹਨ।

ਆਪਣੇ ਇਸ ਇੰਨੇ ਵੱਡੇ ਦੇਸ਼ ’ਚ ਕੋਈ ਸਰਕਾਰ ਚਾਹੇ, ਤਾਂ ਹਰ ਜ਼ਿਲੇ ’ਚ ਅਜਿਹੇ ਸੁਵਿਧਾਜਨਕ ਹਸਪਤਾਲ ਖੋਲ੍ਹ ਸਕਦੀ ਹੈ, ਜਿੱਥੇ ਮਰੀਜ਼ ਨੂੰ ਠੀਕ-ਠਾਕ ਇਲਾਜ ਮਿਲੇ। ਉਸ ਦੀ ਦੇਖਭਾਲ ਕਰਨ ਵਾਲਿਆਂ ਨੂੰ ਵੀ ਕੁਝ ਸਹੂਲਤਾਂ ਪ੍ਰਦਾਨ ਕੀਤੀਆਂ ਜਾਣ। ਕਿਉਂਕਿ ਮਰੀਜ਼ ਦੇ ਮੁਕਾਬਲੇ ਉਸ ਦੀ ਦੇਖਭਾਲ ਕਰਨ ਵਾਲਿਆਂ ਦੀਆਂ ਮਾਮੂਲੀ ਸਹੂਲਤਾਂ ਦਾ ਧਿਆਨ ਕਿਤੇ ਨਹੀਂ ਰੱਖਿਆ ਜਾਂਦਾ। ਜੇਕਰ ਸਰਕਾਰਾਂ ਨੂੰ ਲੱਗਦਾ ਹੈ ਕਿ ਉਨ੍ਹਾਂ ਕੋਲ ਇੰਨੀ ਰਾਸ਼ੀ ਨਹੀਂ ਹੈ, ਤਾਂ ਕਿਉਂ ਨਾ ਅਜਿਹਾ ਕਰ ਕੇ ਦੇਖਿਆ ਜਾਵੇ ਕਿ ਕਿਸੇ ਜ਼ਿਲੇ ’ਚ ਹਸਪਤਾਲ ਬਣਵਾਉਣ ਲਈ ਉੱਥੇ ਰਹਿਣ ਵਾਲੇ ਹਰ ਵਿਅਕਤੀ ਤੋਂ ਦਸ ਰੁਪਏ ਮੰਗੇ ਜਾਣ। ਉਨ੍ਹਾਂ ਨੂੰ ਪੂਰੀ ਯੋਜਨਾ ਦੀ ਜਾਣਕਾਰੀ ਦਿੱਤੀ ਜਾਵੇ। ਸਰਕਾਰ ਇਸ ਦੇ ਲਈ ਜ਼ਿਲਾ ਅਧਿਕਾਰੀ ਦੀ ਨਿਗਰਾਨੀ ’ਚ ਇਕ ਅਕਾਊਂਟ ਖੋਲ੍ਹੇ। ਯਕੀਨ ਮੰਨੋ ਕਿ ਲੋਕ ਵੱਡੀ ਗਿਣਤੀ ’ਚ ਅੱਗੇ ਆਉਣਗੇ। ਅਜਿਹੇ ਧਨਾਢ ਲੋਕ ਜੋ ਦਸ ਦੇ ਮੁਕਾਬਲੇ ਲੱਖਾਂ ਵੀ ਦੇ ਸਕਦੇ ਹਨ, ਉਹ ਵੀ ਇਸ ’ਚ ਭਾਗੀਦਾਰੀ ਕਰਨਗੇ। ਕਰ ਕੇ ਤਾਂ ਦੇਖੋ। ਪਰ ਕਰੇ ਕੌਣ ਅਤੇ ਕਿਉਂ ਕਰੇ। ਜਦ ਤਰ੍ਹਾਂ-ਤਰ੍ਹਾਂ ਦੇ ਫਾਲਤੂ ਅਤੇ ਅੱਗ ਲਾਊ ਬਿਆਨਾਂ ਨਾਲ ਹੀ ਦਲਾਂ ਦਾ ਕੰਮ ਚੱਲ ਜਾਂਦਾ ਹੈ, ਤਾਂ ਉਹ ਅਜਿਹੇ ਕੰਮ ਕਿਉਂ ਕਰਨ, ਜਿੱਥੇ ਵਾਕਈ ਕੋਈ ਕਠਿਨ ਯਤਨ ਕਰਨਾ ਹੋਵੇ।

ਸੋਚਿਆ ਤਾਂ ਇਹ ਗਿਆ ਸੀ ਕਿ ਪ੍ਰਾਈਵੇਟ ਹਸਪਤਾਲ ਆਉਣਗੇ, ਤਾਂ ਲੋਕਾਂ ਨੂੰ ਚੰਗਾ ਇਲਾਜ ਮਿਲੇਗਾ। ਉਨ੍ਹਾਂ ਨੂੰ ਦਰ-ਦਰ ਭਟਕਣਾ ਨਹੀਂ ਪਵੇਗਾ ਪਰ ਹੋ ਇਹ ਰਿਹਾ ਹੈ ਕਿ ਇਕ ਇਲਾਜ ਕਰਾਉਣ ’ਚ ਹੀ ਮੱਧ ਵਰਗ ਦੇ ਲੋਕਾਂ ਦੀ ਸਾਰੀ ਬੱਚਤ ਖ਼ਤਮ ਹੋ ਜਾਂਦੀ ਹੈ। ਖ਼ਾਤਾ ਖਾਲੀ ਹੋ ਜਾਂਦਾ ਹੈ। ਮੈਡੀਕਲ ਮਾਫੀਆ ਦੀ ਦਾਦਾਗੀਰੀ ਵੀ ਝੱਲਣੀ ਪੈਂਦੀ ਹੈ। ਗਰੀਬ ਦੀ ਤਾਂ ਕੌਣ ਕਹੇ। ਸਾਧਾਰਨ ਆਦਮੀ ਜਾਏ, ਤਾਂ ਜਾਏ ਕਿੱਥੇ। ਵੋਟਰ ਨੂੰ ਭਗਵਾਨ ਮੰਨਣ ਵਾਲੇ ਲੋਕਾਂ ਤੱਕ ਉਸ ਦੀ ਆਵਾਜ਼ ਨਹੀਂ ਪਹੁੰਚਦੀ।

ਸ਼ਮਾ ਸ਼ਰਮਾ

  • Private hospitals
  • institutions
  • emptying pockets

ਏ. ਆਈ. ਦੇ ਫਾਇਦੇ ਹਨ ਪਰ ਜੋਖਮ ਵੀ

NEXT STORY

Stories You May Like

  • cannonball foundin patients stomach during examination
    ਮਰੀਜ਼ ਦੀ ਜਾਂਚ ਦੌਰਾਨ ਪੇਟ 'ਚ ਮਿਲਿਆ 'ਤੋਪ ਦਾ ਗੋਲਾ', ਡਾਕਟਰਾਂ ਦੇ ਉੱਡੇ ਹੋਸ਼, ਖਾਲੀ ਕਰਵਾਇਆ ਪੂਰਾ ਹਸਪਤਾਲ
  • uk imposes sanctions against russia  s gazprom
    ਰੂਸ ਵਿਰੁੱਧ ਬ੍ਰਿਟੇਨ ਦੀ ਵੱਡੀ ਕਾਰਵਾਈ! ਊਰਜਾ, ਰੱਖਿਆ ਤੇ ਬੈਂਕਿੰਗ ਖੇਤਰ ਦੀਆਂ ਕਈ ਸੰਸਥਾਵਾਂ 'ਤੇ ਲਾਈ ਪਾਬੰਦੀ
  • mla  personal assistant  salary  jammu kashmir government  omar abdullah
    ਵਿਧਾਇਕਾਂ ਦੇ ਨਿੱਜੀ ਸਹਾਇਕਾਂ ਦੀ ਤਨਖਾਹ ਵਧਾਉਣ 'ਤੇ ਵਿਚਾਰ ਕਰ ਰਹੀ J&K ਸਰਕਾਰ : ਉਮਰ ਅਬਦੁੱਲਾ
  • air ambulance crash postmortem
    ਏਅਰ ਐਂਬੂਲੈਂਸ ਕ੍ਰੈਸ਼: ਪੋਸਟਮਾਰਟਮ ਲਈ ਹਸਪਤਾਲ ਭੇਜੀਆਂ ਗਈਆਂ ਪਾਇਲਟਾਂ ਸਣੇ 7 ਲੋਕਾਂ ਦੀਆਂ ਲਾਸ਼ਾਂ
  • beating of student in private school in jalandhar
    ਜਲੰਧਰ ਦੇ ਨਿੱਜੀ ਸਕੂਲ 'ਚ ਹੰਗਾਮਾ! ਵਿਦਿਆਰਥੀ ਦੀ ਰਿਸ਼ਤੇਦਾਰ ਟੀਚਰ ਨੇ ਦੂਜੇ ਦੀ ਬੇਰਹਿਮੀ ਨਾਲ ਕੀਤੀ ਕੁੱਟਮਾਰ
  • pune hospital admitted sharad pawar
    ਡੀਹਾਈਡਰੇਸ਼ਨ ਕਾਰਨ ਪੁਣੇ ਹਸਪਤਾਲ 'ਚ ਦਾਖਲ ਸ਼ਰਦ ਪਵਾਰ
  • officer transfers  transfers in punjab
    ਫਰੀਦਕੋਟ 'ਚ ਕਈ ਅਫਸਰਾਂ ਦੀਆਂ ਬਦਲੀਆਂ
  • ministers did not reach the civil hospital
    ਸਿਵਲ ਹਸਪਤਾਲ 'ਚ ਤਿਆਰੀਆਂ ਰਹਿ ਗਈਆਂ ਧਰੀਆਂ ਧਰਾਈਆਂ, ਨਹੀਂ ਪੁੱਜੇ ਮੰਤਰੀ ਸਾਬ੍ਹ
  • married woman commits suicide in jalandhar
    ਜਲੰਧਰ 'ਚ ਵਿਆਹੁਤਾ ਨੇ ਕੀਤੀ ਖੁਦਕੁਸ਼ੀ, ਪੇਕੇ ਪਰਿਵਾਰ ਨੇ ਪਤੀ 'ਤੇ ਲਗਾਏ ਇਲਜ਼ਾਮ
  • weather be like in punjab in the coming days read the latest update
    ਪੰਜਾਬ 'ਚ ਆਉਣ ਵਾਲੇ ਦਿਨਾਂ ਦੌਰਾਨ ਕਿਸ ਤਰ੍ਹਾਂ ਦਾ ਰਹੇਗਾ ਮੌਸਮ, ਪੜ੍ਹੋ ਤਾਜ਼ਾ...
  • sukhpal khaira  bdpo kulwinder randhawa
    ਸੁਖਪਾਲ ਖਹਿਰਾ ਦਾ ਦੋਸ਼ ਭ੍ਰਿਸ਼ਟ ਤੇ ਦਾਗੀ BDPO ਕੁਲਵਿੰਦਰ ਰੰਧਾਵਾ ਦਾ ਕਰੋ ਤੁਰੰਤ...
  • congress gave memorandum to dc
    ਕਿਸਾਨਾਂ-ਵਪਾਰੀਆਂ ਦੇ ਹੱਕਾਂ ਦੀ ਉਲੰਘਣਾ ਕਰਨ ਵਾਲੀ ਕਿਸੇ ਨੀਤੀ ਨੂੰ ਸਵੀਕਾਰ ਨਹੀਂ...
  • three girls  including two sisters  missing
    ਜਲੰਧਰ 'ਚ ਪਿਆ ਭੜਥੂ, ਦੋ ਭੈਣਾਂ ਸਮੇਤ ਤਿੰਨ ਕੁੜੀਆਂ ਲਾਪਤਾ
  • punjab new excise policy
    ਪੰਜਾਬ 'ਚ ਮਹਿੰਗੀ ਹੋਵੇਗੀ ਸ਼ਰਾਬ! ਪਿਆਕੜਾਂ ਨੂੰ ਵੱਡਾ ਝਟਕਾ
  • sukhpal khaira s sharp attack on mann government
    'ਇਕ ਚੋਰੀ ਤੇ ਉਤੋਂ ਸੀਨਾ ਜ਼ੋਰੀ', ਸੁਖਪਾਲ ਖਹਿਰਾ ਦਾ ਮਾਨ ਸਰਕਾਰ 'ਤੇ ਤਿੱਖਾ ਹਮਲਾ
  • sukhpal khaira  punjab government  punjab police
    ਸੁਖਪਾਲ ਖਹਿਰਾ ਦਾ ਘਰ ਢਾਹੁਣ ਪਹੁੰਚੀ ਪੰਜਾਬ ਪੁਲਸ
Trending
Ek Nazar
list of dry days released for the year 2026

25 ਤੋਂ ਵੀ ਵੱਧ ਦਿਨ ਬੰਦ ਰਹਿਣਗੇ ਸ਼ਰਾਬ ਦੇ ਠੇਕੇ, ਦੇਖੋ ਪੂਰੀ Dry Days List

samsung smartphone cheaper by rs 24000

ਧੜੰਮ ਡਿੱਗੀ ਸੈਮਸੰਗ ਦੇ ਫਲੈਗਸ਼ਿਪ ਫੋਨ ਦੀ ਕੀਮਤ,  24,000 ਹੋਇਆ ਰੁਪਏ ਸਸਤਾ

militants kill six policemen in pakistan  s khyber pakhtunkhwa

DSP ਸਣੇ 6 ਮੁਲਾਜ਼ਮਾਂ ਦੀ ਮੌਤ, ਖੈਬਰ ਪਖਤੂਨਖਵਾ 'ਚ ਪੁਲਸ ਵੈਨ 'ਤੇ ਅੱਤਵਾਦੀ...

diabetes medication for life

ਕੀ Diabetes ਦੀਆਂ ਦਵਾਈਆਂ ਤੋਂ ਮਿਲ ਸਕਦੈ ਹਮੇਸ਼ਾ ਲਈ ਛੁਟਕਾਰਾ?

aditya pancholi case

ਰੇਪ ਦੇ ਇਲਜ਼ਾਮ ਲਗਾ ਖੁਦ ਹੀ ਜਾਂਚ ਤੋਂ ਭੱਜ ਰਹੀ ਅਦਾਕਾਰਾ ! ਆਦਿਤਿਆ ਪੰਚੋਲੀ...

sea pawan hans helicopter emergency landing

ਸਮੁੰਦਰ ਵਿਚਾਲੇ 'ਪਵਨ ਹੰਸ' ਹੈਲੀਕਾਪਟਰ ਦੀ ਐਮਰਜੈਂਸੀ ਲੈਂਡਿੰਗ, 7 ਲੋਕ ਸਨ ਸਵਾਰ

famous actor goes river rafting raft capsizes in ganga

ਮਸ਼ਹੂਰ ਅਦਾਕਾਰ ਦੀ ਗੰਗਾ 'ਚ ਪਲਟ ਗਈ ਕਿਸ਼ਤੀ ! ਰਾਫਟਿੰਗ ਦੌਰਾਨ ਵਾਪਰਿਆ ਹਾਦਸਾ

pooja bhatt s 3 big controversies

B'day Spl: ਪੂਜਾ ਭੱਟ ਦੇ ਉਹ 3 ਵੱਡੇ ਵਿਵਾਦ, ਜਿਨ੍ਹਾਂ ਨੇ ਹਿਲਾ ਕੇ ਰੱਖ ਦਿੱਤਾ...

this famous actress  s journey has been filled with controversies

ਬਾਲੀਵੁੱਡ ਦੀ 'ਬੋਲਡ' ਹਸੀਨਾ; ਕਦੇ ਪਿਤਾ ਨੂੰ ਕਿਸ ਕਰਕੇ ਫਸੀ, ਕਦੇ ਅਸ਼ਲੀਲ...

get pregnant earn 13 lakhs

'ਪ੍ਰੈਗਨੈਂਟ ਕਰੋ...13 ਲੱਖ ਕਮਾਓ'! ਪ੍ਰੈਗਨੈਂਟ ਜੌਬ' ਦੇ ਨਾਂ 'ਤੇ ਚੱਲ ਰਿਹਾ...

sanjay dutt shares pictures from his meeting with cm yogi adityanath

ਸੰਜੇ ਦੱਤ ਨੇ CM ਯੋਗੀ ਆਦਿੱਤਿਆਨਾਥ ਨਾਲ ਕੀਤੀ ਮੁਲਾਕਾਤ

short circuit  house fire incident

ਮੇਰਠ 'ਚ ਭਿਆਨਕ ਹਾਦਸਾ: ਸ਼ਾਰਟ ਸਰਕਟ ਕਾਰਨ ਘਰ ਨੂੰ ਲੱਗੀ ਅੱਗ, 5 ਜਵਾਕਾਂ ਸਣੇ 6...

the struggle filled story of a veteran actor

ਕੀ ਤੁਹਾਨੂੰ ਪਤਾ ਹੈ ਅੱਜ ਕਰੋੜਾਂ ਕਮਾਉਣ ਵਾਲਾ ਇਹ ਮਸ਼ਹੂਰ ਅਦਾਕਾਰ ਕਦੇ 35 ਰੁਪਏ...

gold and silver prices rise sharply

Gold-Silver ਦੀਆਂ ਕੀਮਤਾਂ 'ਚ ਜ਼ਬਰਦਸਤ ਵਾਧਾ, ਵਿੱਤ ਮੰਤਰੀ ਨੇ ਦੱਸਿਆ ਕਾਰਨ

school closed on holi 2026 school ki chutti in up bihar delhi

3 ਜਾਂ 4 ਮਾਰਚ? ਜਾਣੋਂ ਕਿਹੜੇ ਸੂਬੇ 'ਚ ਕਦੋਂ ਹੋਵੇਗੀ ਹੋਲੀ ਦੀ ਛੁੱਟੀ

rashmika mandanna  vijay deverakonda arrive in udaipur

ਉਦੈਪੁਰ ਪਹੁੰਚੇ ਰਸ਼ਮਿਕਾ-ਵਿਜੇ ਦੀ ਲੁੱਕ ਨੇ ਜਿੱਤਿਆ ਸਭ ਦਾ ਦਿਲ, ਵਿਆਹ ਦੀਆਂ...

elder brother kills younger brother

30 ਲੱਖ ਲਈ ਹੈਵਾਨ ਬਣਿਆ ਵੱਡਾ ਭਰਾ! ਪੁੱਤਾਂ ਜਿਹੇ ਛੋਟੇ ਭਰਾ ਨੂੰ ਦਿੱਤੀ ਰੂਹ...

canada could sign trade deal with india within a year indian envoy

PM ਮਾਰਕ ਕਾਰਨੀ ਦੀ ਭਾਰਤ ਫੇਰੀ 'ਤੇ ਨਜ਼ਰਾਂ! ਕੈਨੇਡਾ ਨਾਲ ਹੋ ਸਕਦੈ ਇਤਿਹਾਸਕ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • illegal cutting trees landslides floods
      'ਰੁੱਖਾਂ ਦੀ ਗ਼ੈਰ-ਕਾਨੂੰਨੀ ਕਟਾਈ ਕਾਰਨ ਆਈਆਂ ਜ਼ਮੀਨ ਖਿਸਕਣ ਅਤੇ ਹੜ੍ਹ ਵਰਗੀ...
    • earthquake earth people injured
      ਭੂਚਾਲ ਦੇ ਝਟਕਿਆਂ ਨਾਲ ਕੰਬੀ ਧਰਤੀ, ਡਰ ਦੇ ਮਾਰੇ ਘਰਾਂ 'ਚੋਂ ਬਾਹਰ ਨਿਕਲੇ ਲੋਕ
    • new virus worries people
      ਨਵੇਂ ਵਾਇਰਸ ਨੇ ਚਿੰਤਾ 'ਚ ਪਾਏ ਲੋਕ, 15 ਦੀ ਹੋਈ ਮੌਤ
    • dawn warning issued for punjabis
      ਪੰਜਾਬੀਆਂ ਲਈ ਚੜ੍ਹਦੀ ਸਵੇਰ ਚਿਤਾਵਨੀ ਜਾਰੀ! ਇਨ੍ਹਾਂ ਪਿੰਡਾਂ ਲਈ ਵੱਡਾ ਖ਼ਤਰਾ,...
    • fashion young woman trendy look crop top with lehenga
      ਮੁਟਿਆਰਾਂ ਨੂੰ ਟਰੈਂਡੀ ਲੁਕ ਦੇ ਰਹੇ ਹਨ ਕ੍ਰਾਪ ਟਾਪ ਵਿਦ ਲਹਿੰਗਾ
    • yamuna water level in delhi is continuously decreasing
      ਦਿੱਲੀ 'ਚ ਯਮੁਨਾ ਦਾ ਪਾਣੀ ਲਗਾਤਾਰ ਹੋ ਰਿਹਾ ਘੱਟ, ਖਤਰਾ ਅਜੇ ਵੀ ਬਰਕਰਾਰ
    • another heartbreaking incident in punjab
      ਪੰਜਾਬ 'ਚ ਫਿਰ ਰੂਹ ਕੰਬਾਊ ਘਟਨਾ, ਨੌਜਵਾਨ ਨੂੰ ਮਾਰੀ ਗੋਲੀ, ਮੰਜ਼ਰ ਦੇਖਣ ਵਾਲਿਆਂ...
    • abhijay chopra blood donation camp
      ਲੋਕਾਂ ਦੀ ਸੇਵਾ ਕਰਨ ਵਾਲੇ ਹੀ ਅਸਲ ਰੋਲ ਮਾਡਲ ਹਨ : ਅਭਿਜੈ ਚੋਪੜਾ
    • big news  famous singer abhijit in coma
      ਵੱਡੀ ਖਬਰ ; ਕੋਮਾ 'ਚ ਪਹੁੰਚਿਆ ਮਸ਼ਹੂਰ Singer ਅਭਿਜੀਤ
    • alcohol bottle ration card viral
      ਸ਼ਰਾਬ ਦੀ ਬੋਤਲ ਵਾਲਾ ਰਾਸ਼ਨ ਕਾਰਡ ਵਾਇਰਲ, ਅਜੀਬ ਘਟਨਾ ਨੇ ਉਡਾਏ ਹੋਸ਼
    • 7th pay commission  big good news for 1 2 crore employees  after gst now
      7th Pay Commission : 1.2 ਕਰੋੜ ਕਰਮਚਾਰੀਆਂ ਲਈ ਵੱਡੀ ਖ਼ੁਸ਼ਖ਼ਬਰੀ, GST ਤੋਂ...
    • ਬਲਾਗ ਦੀਆਂ ਖਬਰਾਂ
    • ai  jobs  new skills  bharat mandapam
      ਏ. ਆਈ. ਨੌਕਰੀਆਂ ਨਹੀਂ ਖੋਹ ਰਿਹਾ, ਸਗੋਂ ਦੇ ਰਿਹਾ ਨਵੇਂ ਹੁਨਰ ਸਿੱਖਣ ਦਾ ਮੌਕਾ
    • trump repeatedly uses tariff threats to defeat his enemies and friends
      ‘ਆਪਣੇ ਦੁਸ਼ਮਣਾਂ ਅਤੇ ਦੋਸਤਾਂ ਨੂੰ ਹਰਾਉਣ ਲਈ ਵਾਰ-ਵਾਰ’ ਟੈਰਿਫ ਦੀ ਧਮਕੀ ਦੀ ਵਰਤੋਂ...
    • textile import
      ਕੀ ਭਾਰਤ ਯੂਰਪੀਨ ਯੂਨੀਅਨ ਨੂੰ ਕੱਪੜਾ ਬਰਾਮਦ ਦੇ ਮਾਮਲੇ ’ਚ ਬੰਗਲਾਦੇਸ਼ ਨੂੰ ਪਿੱਛੇ...
    • mahatma gandhi and jawahar lal nehru
      ਮਹਾਤਮਾ ਗਾਂਧੀ ਅਤੇ ਪੰਡਿਤ ਨਹਿਰੂ ਅੱਜ ਦੀ ਰਾਜਨੀਤੀ ’ਚ ‘ਵਿਲੇਨ’ ਕਿਉਂ ?
    • india and chabahar a strategic departure
      ਭਾਰਤ ਅਤੇ ਚਾਬਹਾਰ : ਇਕ ਰਣਨੀਤਿਕ ਵਾਪਸੀ
    • a yes for ai but some fears too
      ਏ. ਆਈ. ਲਈ ‘ਹਾਂ’, ਪਰ ਕੁਝ ਡਰ ਵੀ
    • more drastic measures will have to be taken to stop corruption
      ‘ਭ੍ਰਿਸ਼ਟਾਚਾਰ ਨੂੰ ਰੋਕਣ ਲਈ’ ਹੋਰ ਸਖ਼ਤ ਕਦਮ ਚੁੱਕਣੇ ਹੋਣਗੇ!
    • galgotia university
      ਰੋਬੋਟਿਕ ਵਿਵਾਦ: ਗਲਗੋਟੀਆ ਯੂਨੀਵਰਸਿਟੀ ਦੀ ਗਲਤੀ ਜਾਂ ਸਰਕਾਰ ਦੀ ਜਲਦਬਾਜ਼ੀ ?
    • congress dmk
      ਦ੍ਰਮੁਕ-ਕਾਂਗਰਸ ’ਚ ਅਣਬਣ ਦਾ ਕੰਟਰੋਲ ਕਾਂਗਰਸ ਹਾਈਕਮਾਂਡ ਨੇ ਲਿਆ
    • harmful to environment and health harmful
      ਵਾਤਾਵਰਣ ਅਤੇ ਸਿਹਤ ਦਾ ਨੁਕਸਾਨ ਉਦਯੋਗਿਕ ਅਤੇ ਆਰਥਿਕ ਖੁਸ਼ਹਾਲੀ ਲਈ ਨੁਕਸਾਨਦੇਹ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +