Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    FRI, MAY 01, 2026

    12:31:08 PM

  • important news regarding attari retreat ceremony

    ਅਟਾਰੀ ਰਿਟਰੀਟ ਸੈਰੇਮਨੀ ਨੂੰ ਲੈ ਕੇ ਅਹਿਮ ਖ਼ਬਰ,...

  • huge increase in lpg cylinder prices price increased by rs 261

    ਮਹਿੰਗਾਈ ਦਾ ਵੱਡਾ ਝਟਕਾ: LPG ਸਿਲੰਡਰ ਦੀਆਂ ਕੀਮਤਾਂ...

  • nobel peace prize trump

    ਕੀ ਇਸ ਸਾਲ ਟਰੰਪ ਨੂੰ ਮਿਲੇਗਾ ਨੋਬਲ ਸ਼ਾਂਤੀ...

  • big incident in punjab young man shot with bullets near palace on gt road

    ਪੰਜਾਬ 'ਚ ਵੱਡੀ ਵਾਰਦਾਤ!  ਜੀ. ਟੀ.  ਰੋਡ 'ਤੇ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Blog News
  • ਬਜਟ ‘ਬੌਧਿਕ ਸੁਸਤੀ’ ਦੀ ਇਕ ਉਦਾਹਰਣ

BLOG News Punjabi(ਬਲਾਗ)

ਬਜਟ ‘ਬੌਧਿਕ ਸੁਸਤੀ’ ਦੀ ਇਕ ਉਦਾਹਰਣ

  • Edited By Rakesh,
  • Updated: 08 Feb, 2026 12:56 PM
Blog
the budget is an example of intellectual lethargy
  • Share
    • Facebook
    • Tumblr
    • Linkedin
    • Twitter
  • Comment

ਐਤਵਾਰ ਨੂੰ ਬਜਟ 2026-27 ਪੇਸ਼ ਹੋਣ ਤੋਂ ਬਾਅਦ, ਸਰਕਾਰੀ ਬੁਲਾਰਿਆਂ, ਸੰਪਾਦਕੀ ਲੇਖਕਾਂ, ਟਿੱਪਣੀਕਾਰਾਂ ਅਤੇ ਪੱਤਰਕਾਰਾਂ ਨੇ ਬਜਟ ਦਾ ਵਰਣਨ ਕਰਨ ਲਈ ‘ਸਾਵਧਾਨ’ ਸ਼ਬਦ ਅਤੇ ‘ਮਾਮਲੇ ਨੂੰ ਨਾ ਵਿਗਾੜੋ’ ਵਾਕੰਸ਼ ਦੀ ਵਰਤੋਂ ਕੀਤੀ। ਮੈਨੂੰ ਲੱਗਦਾ ਹੈ ਕਿ ਉਨ੍ਹਾਂ ਨੇ ਇਕ ਅਮਰੀਕੀ ਕਹਾਵਤ ਦੀ ਪਾਲਣਾ ਕੀਤੀ ਹੈ, ‘ਜੇ ਕੁਝ ਖਰਾਬ ਨਹੀਂ ਹੈ, ਤਾਂ ਉਸ ਨੂੰ ਠੀਕ ਨਾ ਕਰੋ’।

ਕਈ ਚੁਣੌਤੀਆਂ : ਆਰਥਿਕ ਸਰਵੇਖਣ 2025-26 (ਈ. ਐੱਸ.) ਨੇ ਭਾਰਤੀ ਅਰਥਵਿਵਸਥਾ ਦੇ ਸਾਹਮਣੇ ਆਉਣ ਵਾਲੀਆਂ ਚੁਣੌਤੀਆਂ ਦੀ ਪਛਾਣ ਕੀਤੀ ਸੀ। ਉਨ੍ਹਾਂ ਵਿਚੋਂ ਕੁਝ ਮੁੱਖ ਹਨ :

ਟਰੰਪ ਦਾ ਟੈਰਿਫ ਯੁੱਧ : ਰਾਸ਼ਟਰਪਤੀ ਟਰੰਪ ਦੁਆਰਾ ਸ਼ੁਰੂ ਕੀਤਾ ਗਿਆ ਟੈਰਿਫ ਯੁੱਧ ਇਕ ਵੱਡੀ ਚੁਣੌਤੀ ਹੈ। ਹਾਲਾਂਕਿ ਉਨ੍ਹਾਂ ਨੇ ਘੋਸ਼ਣਾ ਕੀਤੀ ਕਿ ਭਾਰਤੀ ਸਾਮਾਨ ’ਤੇ ਟੈਰਿਫ 50 ਪ੍ਰਤੀਸ਼ਤ ਤੋਂ ਘਟਾ ਕੇ 18 ਪ੍ਰਤੀਸ਼ਤ ਕਰ ਦਿੱਤਾ ਜਾਵੇਗਾ, ਪਰ ਅਜਿਹਾ ਲੱਗਦਾ ਹੈ ਕਿ ਇਹ ਕਮੀ ਇਸ ਸ਼ਰਤ ’ਤੇ ਹੈ ਕਿ ਭਾਰਤ ਅਮਰੀਕੀ ਸਾਮਾਨ ’ਤੇ ਟੈਰਿਫ ਨੂੰ ਜ਼ੀਰੋ ਕਰ ਦੇਵੇ, ਗੈਰ-ਟੈਰਿਫ ਰੁਕਾਵਟਾਂ ਨੂੰ ਹਟਾ ਦੇਵੇ ਅਤੇ 500 ਬਿਲੀਅਨ ਅਮਰੀਕੀ ਡਾਲਰ ਦਾ ਅਮਰੀਕੀ ਸਾਮਾਨ ਖਰੀਦੇ। ਇਹ ਸ਼ਰਤਾਂ ਪੂਰੀਆਂ ਕਰਨੀਆਂ ਭਾਰਤ ਲਈ ਮੁਸ਼ਕਿਲ ਹੋ ਸਕਦੀਆਂ ਹਨ।

ਨਿਵੇਸ਼ ਵਿਚ ਕਮੀ : ਵਿਦੇਸ਼ੀ ਪ੍ਰਤੱਖ ਨਿਵੇਸ਼ ਦਾ ਪ੍ਰਵਾਹ ਆਪਣੀ ਸਮਰੱਥਾ ਤੋਂ ਘੱਟ ਬਣਿਆ ਹੋਇਆ ਹੈ। ਵਿਦੇਸ਼ੀ ਪੋਰਟਫੋਲੀਓ ਨਿਵੇਸ਼ਕ ਪੈਸਾ ਕੱਢ ਰਹੇ ਹਨ। ਭਾਰਤੀ ਪ੍ਰਮੋਟਰ, ਹਾਲਾਂਕਿ ਪੈਸੇ ਵਾਲੇ ਹਨ, ਨਿਵੇਸ਼ ਕਰਨ ਤੋਂ ਝਿਜਕ ਰਹੇ ਹਨ। ਨਤੀਜੇ ਵਜੋਂ, ਕੁਲ ਸਥਿਰ ਪੂੰਜੀ ਨਿਰਮਾਣ (ਜੀ. ਐੱਫ. ਸੀ. ਐੱਫ.) ਜੀ. ਐੱਸ. ਟੀ. ਦੇ ਲਗਭਗ 30 ਪ੍ਰਤੀਸ਼ਤ ’ਤੇ ਅਟਕਿਆ ਹੋਇਆ ਹੈ।

ਜੀ. ਡੀ. ਪੀ. ਦੀ ਸੁਸਤ ਰਫ਼ਤਾਰ : ਨਾਮੀਨਲ ਜੀ. ਡੀ. ਪੀ. ਵਾਧਾ ਤਸੱਲੀਬਖਸ਼ ਨਹੀਂ ਹੈ। ਇਹ 2023-24 ਵਿਚ 12 ਪ੍ਰਤੀਸ਼ਤ, 2024-25 ਵਿਚ 9.8 ਫੀਸਦੀ ਅਤੇ 2025-26 ’ਚ 8 ਫੀਸਦੀ ਵਧਿਆ ਹੈ। ਵਾਧਾ ਰਫਤਾਰ ਲਗਾਤਾਰ ਸੁਸਤ ਹੋ ਰਹੀ ਹੈ।

ਰੁਜ਼ਗਾਰ ਅਤੇ ਨਿਰਮਾਣ ਖੇਤਰ ਦੀ ਹਾਲਤ : ਦੇਸ਼ ਵਿਚ ਬੇਰੁਜ਼ਗਾਰੀ ਦੀ ਸਥਿਤੀ ਗੰਭੀਰ ਹੈ। ਜੂਨ 2025 ਵਿਚ ਨੌਜਵਾਨਾਂ ਿਵਚ ਬੇਰੁਜ਼ਗਾਰੀ ਦਰ 15 ਫੀਸਦੀ ਸੀ। ਕੁੱਲ ਕਾਰਜਬਲ ਦਾ ਸਿਰਫ਼ 21.7 ਫੀਸਦੀ ਹੀ ਨਿਯਮਿਤ ਤਨਖਾਹ ਲੈਣ ਵਾਲੇ ਰੁਜ਼ਗਾਰ ਵਿਚ ਹਨ। ਲੱਖਾਂ ਨੌਜਵਾਨ ਬੇਰੁਜ਼ਗਾਰ ਹਨ। ਜ਼ਿਆਦਾਤਰ ਨੌਜਵਾਨ ਸਵੈ-ਰੁਜ਼ਗਾਰ ਵੱਲ ਮਜਬੂਰ ਹਨ।

–ਕੋਈ ਵੀ ਦੇਸ਼ ਨਿਰਮਾਣ ਸ਼ਕਤੀ ਬਣੇ ਬਿਨਾਂ ਦਰਮਿਆਨੀ ਆਮਦਨ ਵਾਲਾ ਦੇਸ਼ ਨਹੀਂ ਬਣ ਸਕਿਆ। ਪਿਛਲੇ 10 ਸਾਲਾਂ ਵਿਚ ਭਾਰਤ ਦੇ ਨਿਰਮਾਣ ਖੇਤਰ ਦਾ ਜੀ. ਡੀ. ਪੀ. ਵਿਚ ਯੋਗਦਾਨ ਸਿਰਫ਼ 15-16 ਫੀਸਦੀ ਰਿਹਾ ਹੈ। ‘ਮੇਕ ਇਨ ਇੰਡੀਆ’ ਅਤੇ ਪੀ. ਐੱਲ. ਆਈ. ਵਰਗੀਆਂ ਯੋਜਨਾਵਾਂ ਨੌਕਰੀਆਂ ਪੈਦਾ ਕਰਨ ਵਿਚ ਅਸਫਲ ਰਹੀਆਂ ਹਨ। ਿਵੱਤੀ ਮਜ਼ਬੂਤੀ ਬਹੁਤ ਹੌਲੀ ਰਫਤਾਰ ਨਾਲ ਹੋ ਰਹੀ ਹੈ। ਵਿੱਤੀ ਘਾਟਾ 2025-26 ਵਿਚ 4.4 ਫੀਸਦੀ ਤੋਂ ਘਟ ਕੇ 2026-27 ਵਿਚ 4.3 ਫੀਸਦੀ ਹੋ ਜਾਏਗਾ ਅਤੇ ਮਾਲੀਆ ਘਾਟਾ 1.5 ਫੀਸਦੀ ’ਤੇ ਬਣਿਆ ਰਹੇਗਾ। ਇਸ ਰਫ਼ਤਾਰ ਨਾਲ ਐੱਫ. ਆਰ. ਬੀ. ਐੱਮ. ਦੇ ਟੀਚਿਆਂ ਤੱਕ ਪਹੁੰਚਣ ਵਿਚ 12 ਸਾਲ ਜਾਂ ਇਸ ਤੋਂ ਵੱਧ ਸਮਾਂ ਲੱਗੇਗਾ ਅਤੇ ਸਾਨੂੰ ਇਸ ਦੀ ਭਾਰੀ ਕੀਮਤ ਚੁਕਾਉਣੀ ਪਏਗੀ।

2025-26 ਦਾ ਟੈਕਸ ਦਾ ਦਾਅ ਬੁਰੀ ਤਰ੍ਹਾਂ ਅਸਫਲ ਹੋ ਗਿਆ ਹੈ। ਬਜਟ ਦਾ ਹਿਸਾਬ ਆਰ. ਬੀ. ਆਈ. ਨੇ ਬਚਾਇਆ, ਜਿਸ ਨੇ 2025-26 ’ਚ ਲੱਗਭਗ 3,04,000 ਕਰੋੜ ਰੁਪਏ ਦਾ ਵੱਡਾ ਡਿਵੀਡੈਂਡ ਦਿੱਤਾ। ਪਿਛਲੇ 2 ਸਾਲਾਂ 'ਚ, ਇਸ ਨੇ 2,10,874 ਕਰੋੜ ਰੁਪਏ ਅਤੇ 2,68,590 ਕਰੋੜ ਰੁਪਏ ਦਿੱਤੇ ਸਨ। ਯੂ. ਪੀ. ਏ. ਸਰਕਾਰ (2004-2014) ਦੌਰਾਨ ਆਰ. ਬੀ. ਆਈ. ਤੋਂ ਮਿਲਿਆ ਸਭ ਤੋਂ ਵੱਧ ਡਿਵੀਡੈਂਡ 2013-14 ’ਚ 52,679 ਕਰੋੜ ਰੁਪਏ ਸੀ।

ਸੀ. ਈ. ਏ. ਦੀ ਸਲਾਹ ਨਜ਼ਰਅੰਦਾਜ਼ ਕੀਤੀ : ਈ. ਐੱਸ. ਦੇ ਚੈਪਟਰ 1 ’ਚ, ਸੀ. ਈ. ਏ. ਨੇ ‘ਸਾਵਧਾਨੀ ਵਰਤਣ, ਪਰ ਨਿਰਾਸ਼ਾਵਾਦੀ ਨਾ ਹੋਣ’ ਦੀ ਸਲਾਹ ਦਿੱਤੀ। ਇਹੀ ਲਹਿਜਾ ਪੂਰੀ ਰਿਪੋਰਟ ’ਚ ਬਣਿਆ ਰਿਹਾ। ਇਕ ਹੋਰ ਚੈਪਟਰ ’ਚ ਉਨ੍ਹਾਂ ਵਿੱਤੀ ਮਜ਼ਬੂਤੀ ਲਈ ਇਕ ਭਰੋਸੇਮੰਦ ਰਸਤੇ ਦੀ ਵਕਾਲਤ ਕੀਤੀ। ਸੀ. ਈ. ਏ. ਨੇ ਸਿਰਫ਼ ਸ਼ਹਿਰੀਕਰਨ ਦੇ ਮਾਮਲੇ ’ਚ ਇਕ ਹਿੰਮਤੀ ਦ੍ਰਿਸ਼ਟੀਕੋਣ ਦੀ ਵਕਾਲਤ ਕੀਤੀ, ਜਿੱਥੇ ਉਨ੍ਹਾਂ ‘ਮਜ਼ਬੂਤ ਮੈਟਰੋਪਾਲਿਟਨ ਗਵਰਨੈਂਸ, ਅਨੁਮਾਨਿਤ ਲਾਗੂਕਰਨ ਅਤੇ ਇਕ ਭਰੋਸੇਮੰਦ ਨਾਗਰਿਕ ਸਮਝੌਤਾ, ਜੋ ਨਾਗਰਿਕਾਂ ਅਤੇ ਰਾਜ ਦੇ ਵਿਚਕਾਰ ਉਤਸ਼ਾਹ ਨੂੰ ਇਕਸਾਰ ਕਰਦਾ ਹੈ’ ਦੀ ਸਲਾਹ ਦਿੱਤੀ। ਸ਼ਹਿਰਾਂ ਨੂੰ ਬਿਹਤਰ ਵਿੱਤ ਨਾਲ ਸ਼ਕਤੀਸ਼ਾਲੀ ਬਣਾਉਣ ਦੀ ਵੀ ਜ਼ਰੂਰਤ ਹੋਵੇਗੀ।

ਵਿੱਤ ਮੰਤਰੀ ਦਾ ਆਪਣੇ ਮੁੱਖ ਸਲਾਹਕਾਰ ਪ੍ਰਤੀ ਜਵਾਬ ਗੈਰ-ਬੌਧਿਕ ਅਤੇ ਟਾਲਮਟੋਲ ਵਾਲਾ ਸੀ। ਆਪਣੇ 85 ਮਿੰਟ ਦੇ ਭਾਸ਼ਣ ’ਚ, ਉਨ੍ਹਾਂ ਨੇ ਭਾਰਤੀ ਅਰਥਵਿਵਸਥਾ ਦੀ ਸਥਿਤੀ ਜਾਂ ਰਾਸ਼ਟਰਪਤੀ ਟਰੰਪ ਦੇ ਟੈਰਿਫ ਅਤੇ ਜ਼ਬਰਦਸਤੀ ਦੇ ਲੈਣ-ਦੇਣ ਵਾਲੇ ਸੌਦਿਆਂ ਦੇ ਜ਼ਰੀਏ ਵਿਸ਼ਵ ਅਰਥਵਿਵਸਥਾ ’ਤੇ ਦੋਤਰਫਾ ਹਮਲੇ ’ਤੇ ਕੋਈ ਟਿੱਪਣੀ ਨਹੀਂ ਕੀਤੀ। ਨਾ ਹੀ ਉਨ੍ਹਾਂ ਗਲੋਬਲ ਉਥਲ-ਪੁਥਲ ਜਾਂ ਚੀਨ ਦੇ ਆਰਥਿਕ ਵਿਸਥਾਰ ਜਾਂ ਕਿਸੇ ਹੋਰ ਮਾਮਲੇ ’ਤੇ ਟਿੱਪਣੀ ਕੀਤੀ, ਜਿਸ ਦੀ ਉਮੀਦ ਜਾਣਕਾਰ ਲੋਕ ਬਜਟ ਭਾਸ਼ਣ ’ਚ ਕਰਦੇ ਹਨ।

ਮੇਰਾ ਉਦਾਰਵਾਦੀ ਵਿਚਾਰ ਇਹ ਹੈ ਕਿ ਵਿੱਤ ਮੰਤਰੀ ਅਤੇ ਸਰਕਾਰ ਨੂੰ ਆਰਥਿਕ ਸਰਵੇਖਣ ਦੀ ਪਰਵਾਹ ਨਹੀਂ ਹੈ। ਨਾਂਹ-ਪੱਖੀ ਵਿਚਾਰ ਇਹ ਹੈ ਕਿ ਉਹ ਸੋਚਦੇ ਹਨ ਕਿ ਅਸੀਂ ਅਜਿਹੇ ਗ੍ਰਹਿ ’ਤੇ ਰਹਿ ਰਹੇ ਹਾਂ ਜੋ ਸੌਰ ਮੰਡਲ ਦਾ ਹਿੱਸਾ ਨਹੀਂ ਹੈ। ਮੈਨੂੰ ਇਹ ਜਾਣ ਕੇ ਹੈਰਾਨੀ ਹੋਈ ਕਿ ਵਿੱਤ ਮੰਤਰੀ ਨੇ ਸਰਕਾਰ ਦੀਆਂ ਉਨ੍ਹਾਂ ਨੀਤੀਆਂ ਬਾਰੇ ਦੱਸਣਾ ਜ਼ਰੂਰੀ ਨਹੀਂ ਸਮਝਿਆ, ਜੋ ਹੌਲੀ ਵਿਕਾਸ ਦਰ, ਗਰੀਬੀ ਅਤੇ ਵਧਦੀ ਅਸਮਾਨਤਾ, ਰੁਕੇ ਹੋਏ ਨਿਵੇਸ਼, ਵੱਡੇ ਪੱਧਰ ’ਤੇ ਬੇਰੁਜ਼ਗਾਰੀ, ਕਲਿਆਣ ਦੀ ਅਣਦੇਖੀ, ਰੁਪਏ ਦੇ ਮੁੱਲ ’ਚ ਗਿਰਾਵਟ ਅਤੇ ਇੰਫਰਾਸਟ੍ਰਕਚਰ ਅਤੇ ਜ਼ਰੂਰੀ ਸੇਵਾਵਾਂ ਦੀ ਮੰਗ ਅਤੇ ਸਪਲਾਈ ਦੇ ਵਿਚਕਾਰ ਵੱਡੇ ਪਾੜੇ ਵਰਗੀਆਂ ਚਿੰਤਾਵਾਂ ਨੂੰ ਦੂਰ ਕਰਨਗੀਆਂ।

ਅਕਾਊਂਟੈਂਟ ਦੇ ਟੈਸਟ ’ਚ ਫੇਲ : ਆਮ ਅਕਾਊਂਟਿੰਗ ਸਟੈਂਡਰਡ ਦੇ ਹਿਸਾਬ ਨਾਲ ਵੀ, ਵਿੱਤ ਮੰਤਰੀ ਦਾ ਫਾਈਨਾਸ਼ੀਅਲ ਮੈਨੇਜਮੈਂਟ ਦਾ ਰਿਕਾਰਡ ਖਰਾਬ ਸੀ। 2025-26 ਦੇ ਬਜਟ ਅਲਾਟਮੈਂਟ ’ਚ ਪੇਂਡੂ ਵਿਕਾਸ, ਸ਼ਹਿਰੀ ਵਿਕਾਸ, ਸਿੱਖਿਆ, ਸਿਹਤ ਅਤੇ ਕਈ ਹੋਰ ਮੰਤਰਾਲਿਆਂ ਦੇ ਖਰਚ ’ਚ ਭਾਰੀ ਕਟੌਤੀ ਕੀਤੀ ਗਈ। ਸ਼੍ਰੀ ਸ਼ਿਵਰਾਜ ਚੌਹਾਨ ਦੇ ਕਾਰਜਕਾਲ 'ਚ, ਖੇਤੀਬਾੜੀ ਅਤੇ ਪੇਂਡੂ ਵਿਕਾਸ ’ਚ 60,052 ਕਰੋੜ ਰੁਪਏ ਦੀ ਕਟੌਤੀ ਕੀਤੀ ਗਈ। ਜਲ ਜੀਵਨ ਮਿਸ਼ਨ ਲਈ 67,000 ਕਰੋੜ ਰੁਪਏ ਅਲਾਟ ਕੀਤੇ ਗਏ ਸਨ ਪਰ ਸੋਧੇ ਹੋਏ ਅਨੁਮਾਨ ’ਚ ਪਾਇਆ ਗਿਆ ਕਿ ਕੇਵਲ 17,000 ਕਰੋੜ ਰੁਪਏ ਹੀ ਖਰਚ ਕੀਤੇ ਗਏ ਸਨ। ਪੂੰਜੀਗਤ ਖਰਚ 2024-25 ’ਚ ਜੀ. ਡੀ. ਪੀ. ਦੇ 3.2 ਫੀਸਦੀ ਤੋਂ ਘਟ ਕੇ 2025-26 ’ਚ 3.1 ਫੀਸਦੀ ਹੋ ਗਿਆ। ਰੱਖਿਆ ਖਰਚ ਜੀ. ਡੀ. ਪੀ. ਦੇ 1.6 ਫੀਸਦੀ (ਕੁੱਲ ਖਰਚ ਦਾ 11.4 ਫੀਸਦੀ) ਦੇ ਹੇਠਲੇ ਪੱਧਰ ’ਤੇ ਆ ਗਿਆ ਅਤੇ 2026-27 ’ਚ ਇਸ ਦੇ ਜੀ. ਡੀ. ਪੀ. ਦੇ 1.5 ਫੀਸਦੀ (ਕੁੱਲ ਖਰਚ ਦਾ 11.1 ਫੀਸਦੀ) ਤੱਕ ਡਿੱਗਣ ਦਾ ਖ਼ਤਰਾ ਹੈ।

ਜਾਣਕਾਰ ਐਕਸਪਰਟਸ ਨੇ ਬਜਟ ਭਾਸ਼ਣ ਦੀ ਸਖਤ ਆਲੋਚਨਾ ਕੀਤੀ ਹੈ। ਡਾ. ਸੁਰਜੀਤ ਭੱਲਾ ਨੇ ‘ਚੌਥੀ ਸਭ ਤੋਂ ਵੱਡੀ ਅਰਥਵਿਵਸਥਾ’ ਹੋਣ ’ਤੇ ਖੁਦ ਦੀ ਤਾਰੀਫ਼ ਕਰਨ ਦਾ ਮਜ਼ਾਕ ਉਡਾਇਆ। ਡਾ. ਸੀ. ਰੰਗਰਾਜਨ ਨੇ ਿਵੱਤੀ ਮਜ਼ਬੂਤੀ ਦੀ ਹੌਲੀ ਗਤੀ ’ਤੇ ਸਵਾਲ ਉਠਾਇਆ। ਡਾ. ਅਸ਼ੋਕ ਗੁਲਾਟੀ ਨੇ ਖੇਤੀਬਾੜੀ ਖੇਤਰ ਦੇ ਵੱਡੇ ਹਿੱਸਿਆਂ ਦੀ ਅਣਦੇਖੀ ’ਤੇ ਦੁੱਖ ਪ੍ਰਗਟਾਇਆ। ਪ੍ਰੋਫੈਸਰ ਰੋਹਿਤ ਲਾਂਬਾ (ਕਾਰਨੇਲ ਯੂਨੀਵਰਸਿਟੀ) ਨੇ ਬਜਟ ਦਾ ਮਜ਼ਾਕ ਉਡਾਉਂਦੇ ਹੋਏ ਕਿਹਾ ਕਿ ਇਹ ਅਜਿਹੇ ਦੇਸ਼ ਦੀ ਅਰਥਵਿਵਸਥਾ ਲਈ ਹੈ, ਜੋ ਕਿਸੇ ਪਲਾਨ ਦੀ ਭਾਲ ’ਚ ਹੈ।

ਵਿੱਤ ਮੰਤਰੀ ਨੇ ਆਪਣੇ ਸੁਣਨ ਵਾਲਿਆਂ ’ਤੇ ਸਕੀਮਾਂ, ਪ੍ਰੋਗਰਾਮਾਂ, ਮਿਸ਼ਨਾਂ, ਸੰਸਥਾਵਾਂ, ਪਹਿਲਾਂ, ਫੰਡਾਂ, ਕਮੇਟੀਆਂ ਵਗੈਰਾ ਦÅÅਾ ਮੀਹ ਵਰ੍ਹਾ ਦਿੱਤਾ। ਮੈਂ ਘੱਟੋ-ਘੱਟ 24 ਗਿਣੇ। ਉਨ੍ਹਾਂ ਨੂੰ ਜਲਦੀ ਹੀ ਪਤਾ ਲੱਗੇਗਾ ਕਿ ਇਨ੍ਹਾਂ ’ਚੋਂ ਕਈ ਐਲਾਨਾਂ ਲਈ ਕੋਈ ਪੈਸਾ ਅਲਾਟ ਨਹੀਂ ਕੀਤਾ ਗਿਆ ਸੀ!

ਪੀ. ਚਿਦਾਂਬਰਮ

  • budget
  • intellectual lethargy

ਮੋਦੀ ਅਤੇ ਕਾਰਨੀ : ਇਕ ਨਵੇਂ ਗਲੋਬਲ ਆਰਡਰ ਦੇ ਰਚੇਤਾ

NEXT STORY

Stories You May Like

  • jalandhar smart city maha scam
    ਜਲੰਧਰ ਸਮਾਰਟ ਸਿਟੀ ਦਾ ‘ਮਹਾ-ਘਪਲਾ’: ਕੇਂਦਰ ਤੇ ਸੂਬਾ ਸਰਕਾਰ ਦੀ ਸੁਸਤੀ ਨੇ ਫਾਈਲਾਂ ’ਤੇ ਜਮਾਇਆ ਧੂੜ ਦਾ ਜਾਲ
  • heroin business was going on under the guise of selling pizza  one arrested
    ਪਿੱਜ਼ਾ ਵੇਚਣ ਦੀ ਆੜ 'ਚ ਚੱਲ ਰਿਹਾ ਸੀ ਹੈਰੋਇਨ ਦਾ ਧੰਦਾ! ਇਕ ਗ੍ਰਿਫਤਾਰ
  • students   car returning after submitting papers falls into canal
    ਪੰਜਾਬ : ਪੇਪਰ ਦੇ ਕੇ ਪਰਤ ਰਹੇ ਵਿਦਿਆਰਥੀਆਂ ਦੀ ਕਾਰ ਨਹਿਰ 'ਚ ਡਿੱਗੀ, ਇਕ ਦੀ ਮੌਤ
  • one person arrested with heroin
    ਹੈਰੋਇਨ ਸਮੇਤ ਇਕ ਵਿਅਕਤੀ ਗ੍ਰਿਫ਼ਤਾਰ
  • one person arrested with heroin
    ਹੈਰੋਇਨ ਸਮੇਤ ਇਕ ਵਿਅਕਤੀ ਗ੍ਰਿਫ਼ਤਾਰ
  • one accused of robbery gang arrested
    ਲੁੱਟਖੋਹ ਕਰਨ ਵਾਲੇ ਗਿਰੋਹ ਦਾ ਇਕ ਮੁਲਜ਼ਮ ਗ੍ਰਿਫ਼ਤਾਰ
  • out of control car crashes into tree
    ਬੇਕਾਬੂ ਕਾਰ ਦਰਖਤ ਨਾਲ ਟਕਰਾਈ, ਇਕ ਦੀ ਮੌਤ, ਇਕ ਜ਼ਖਮੀ
  • woman dead on road accident
    ਫਿਲੌਰ ਨੈਸ਼ਨਲ ਹਾਈਵੇਅ 'ਤੇ ਵੱਡਾ ਹਾਦਸਾ, ਕਾਰ ਤੇ ਟਰੱਕ ਦੀ ਜ਼ਬਰਦਸਤ ਟੱਕਰ, ਇਕ ਕੁੜੀ ਦੀ ਮੌਤ
  • routes were diverted in jalandhar  route plan released
    ਜਲੰਧਰ ਵਾਸੀ ਦੇਣ ਧਿਆਨ! ਇਹ ਰਸਤੇ ਕੀਤੇ ਗਏ ਡਾਇਵਰਟ, ਰੂਟ ਪਲਾਨ ਜਾਰੀ
  • sai ghulam shah ji  s jodh mela will begin today in nakodar
    ਨਕੋਦਰ 'ਚ ਸਾਈਂ ਗੁਲਾਮ ਸ਼ਾਹ ਜੀ ਦਾ 18ਵਾਂ 2 ਦਿਨਾ ਸਾਲਾਨਾ ਜੋੜ ਮੇਲਾ ਅੱਜ...
  • punjab police dgp  law and order  arpit shukla retires
    ਪੰਜਾਬ ਪੁਲਸ ਦੇ DGP (ਲਾਅ ਐਂਡ ਆਰਡਰ) ਅਰਪਿਤ ਸ਼ੁਕਲਾ ਹੋਏ ਸੇਵਾਮੁਕਤ
  • golden opportunity to work in uae
    UAE 'ਚ ਕੰਸਟ੍ਰਕਸ਼ਨ, MEP ਤੇ GCC ਲਾਇਸੰਸ ਵਾਲੇ ਡਰਾਈਵਰਾਂ ਲਈ ਨਿਕਲੀਆਂ ਬੰਪਰ...
  • committed theft in the gurudwara  video
    ਪਹਿਲਾਂ ਮੰਗੀ ਮੁਆਫੀ, ਖਾਧਾ ਪ੍ਰਸਾਦ ਤੇ ਫਿਰ ਗੁਰੂਘਰ 'ਚ ਚੋਰੀ ਦੀ ਘਟਨਾ ਨੂੰ...
  • khalistani module exposed again in punjab big conspiracy behind isi
    ਕੀ ਪੰਜਾਬ ਮੁੜ ਅੱਤਵਾਦ ਦੇ ਕੰਢੇ ’ਤੇ ਖੜ੍ਹਾ?  ISI ਦੀ ਛਤਰ-ਛਾਇਆ ਹੇਠ ਵੱਡੀ...
  • major weather warning in punjab on may 3 and 4
    ਪੰਜਾਬ 'ਚ 3 ਤੇ 4 ਮਈ ਨੂੰ ਮੌਸਮ ਦੀ ਵੱਡੀ ਚਿਤਾਵਨੀ, ਇਨ੍ਹਾਂ ਇਲਾਕਿਆਂ ਤੇਜ਼...
  • jalandhar meeting  94 mlas  mps
    'ਆਪ' ਦੀ ਜਲੰਧਰ ਮੀਟਿੰਗ : 94 'ਚੋਂ ਸਿਰਫ਼ 65 ਵਿਧਾਇਕ ਹੀ ਪਹੁੰਚੇ
Trending
Ek Nazar
i miss him a lot hema malini remembers dharmend

"ਮੈਂ ਉਨ੍ਹਾਂ ਨੂੰ ਬਹੁਤ ਯਾਦ ਕਰਦੀ ਹਾਂ": ਧਰਮਿੰਦਰ ਨੂੰ ਯਾਦ ਕਰ ਭਾਵੁਕ ਹੋਈ ਹੇਮਾ...

rain alert next 6 days weather

Rain Alert: 1, 2, 3, 4, 5, 6 ਮਈ ਨੂੰ ਹਨ੍ਹੇਰੀ-ਤੂਫ਼ਾਨ ਦੇ ਨਾਲ-ਨਾਲ ਪੈ ਸਕਦਾ...

truck drivers fight

ਟਰੱਕ ਡਰਾਈਵਰਾਂ ਦੀ ਲੜਾਈ ਨੇ ਧਾਰਿਆ ਖੂਨੀ ਰੂਪ, ਇਕ ਦੇ ਸਿਰ ’ਤੇ ਵਾਰ ਕਰਕੇ ਕੀਤਾ...

world famous singer accused of drunk driving

ਦੁਨੀਆ ਦੀ ਮਸ਼ਹੂਰ ਗਾਇਕਾ 'ਤੇ ਲੱਗੇ ਨਸ਼ੇ 'ਚ ਗੱਡੀ ਚਲਾਉਣ ਦੇ ਇਲਜ਼ਾਮ, ਸੋਮਵਾਰ...

famous actress battling breast cancer shows signs of surgery

ਬ੍ਰੈਸਟ ਕੈਂਸਰ ਨਾਲ ਜੂਝ ਰਹੀ ਮਸ਼ਹੂਰ ਅਦਾਕਾਰਾ, ਦਿਖਾਏ ਸਰਜਰੀ ਦੇ ਨਿਸ਼ਾਨ

storms and hailstorms

ਯੂ. ਪੀ. ’ਚ ਹਨੇਰੀ-ਮੀਂਹ ਅਤੇ ਗੜੇਮਾਰੀ ਦਾ ਕਹਿਰ, 14 ਦੀ ਮੌਤ

virat kohli

ਅੰਪਾਇਰ ਨਾਲ ਭਿੜੇ ਵਿਰਾਟ ਕੋਹਲੀ! GT vs RCB ਮੈਚ 'ਚ ਹੋਇਆ ਹਾਈਵੋਲਟੇਜ ਡਰਾਮਾ

major rules will change

1 ਮਈ ਤੋਂ ਬਦਲ ਜਾਣਗੇ ਇਹ ਨਿਯਮ! LPG ਸਿਲੰਡਰ ਤੋਂ ਲੈ ਕੇ UPI ਤੱਕ ਤੁਹਾਡੀ ਜੇਬ...

jeep falls into gorge in nepal  17 people die

ਨੇਪਾਲ ’ਚ ਜੀਪ ਖੱਡ ਵਿਚ ਡਿੱਗੀ, 17 ਲੋਕਾਂ ਦੀ ਮੌਤ

stock market will remain closed for 3 consecutive days due to holidays

ਲਗਾਤਾਰ 3 ਦਿਨ ਛੁੱਟੀਆਂ ! ਸ਼ੇਅਰ ਬਾਜ਼ਾਰ ਰਹੇਗਾ ਬੰਦ, ਜਾਣੋ ਹੁਣ ਕਦੋ ਹੋਵੇਗੀ...

weather today

ਭਾਰੀ ਮੀਂਹ ਦੇ ਨਾਲ ਹੋਈ ਗੜੇਮਾਰੀ! ਦਿੱਲੀ-ਐੱਨ.ਸੀ.ਆਰ. 'ਚ ਬਦਲਿਆ ਮੌਸਮ ਦਾ ਮਿਜ਼ਾਜ

us returned over 650 antiquities to india

ਅਮਰੀਕਾ ਦਾ ਵੱਡਾ ਕਦਮ; ਭਾਰਤ ਨੂੰ ਮੋੜੀਆਂ 1.4 ਕਰੋੜ ਡਾਲਰ ਦੀਆਂ 657 ਪੁਰਾਤਨ...

family  5 brothers  marriage  brides

5 ਭਰਾਵਾਂ ਨੇ ਇਕੋ ਮੰਡਪ 'ਚ ਕਰਵਾਇਆ ਵਿਆਹ, ਬਾਰਾਤ ਲੈ ਕੇ ਆਈਆਂ ਲਾੜੀਆਂ

hezbollah used small sized drones

ਇਜ਼ਰਾਈਲ ਖ਼ਿਲਾਫ਼ ਹਿਜ਼ਬੁੱਲਾ ਦਾ ਨਵਾਂ ਹਥਿਆਰ: ਛੋਟੇ ਆਕਾਰ ਦੇ ਡਰੋਨਾਂ ਰਾਹੀਂ...

gunfire rang out at a house in amritsar

ਅੰਮ੍ਰਿਤਸਰ 'ਚ ਇਕ ਘਰ 'ਤੇ ਚੱਲੀਆਂ ਤਾੜ-ਤਾੜ ਗੋਲੀਆਂ, ਬਣਿਆ ਦਹਿਸ਼ਤ ਦਾ ਮਾਹੌਲ

return of single screen cinemas

ਕਰਾਚੀ 'ਚ ਸਿੰਗਲ-ਸਕ੍ਰੀਨ ਸਿਨੇਮਾਘਰਾਂ ਦੀ ਵਾਪਸੀ; ਫਿਲਮ ਉਦਯੋਗ ਨੂੰ ਮਿਲੇਗਾ...

trump warns germany

ਟਰੰਪ ਨੇ ਈਰਾਨ 'ਤੇ ਤਣਾਅ ਵਿਚਕਾਰ ਜਰਮਨੀ ਨੂੰ ਵੀ ਦੇ'ਤੀ ਚੇਤਾਵਨੀ

major incident near hotel club cabana in jalandhar

ਜਲੰਧਰ 'ਚ ਵੱਡੀ ਵਾਰਦਾਤ! ਕਲੱਬ ਕਬਾਨਾ ਨੇੜੇ ਸ਼ਰੇਆਮ ਵੱਢਿਆ ਨੌਜਵਾਨ, ਚੱਲੀਆਂ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਬਲਾਗ ਦੀਆਂ ਖਬਰਾਂ
    • defections in aap ideology and principles
      ‘ਆਪ’ ’ਚ ਦਲਬਦਲ : ਵਿਚਾਰਧਾਰਾ ਅਤੇ ਸਿਧਾਂਤ
    • nepal growing disillusionment with china   an opportunity for india
      ‘ਨੇਪਾਲ ਦਾ ਹੋ ਰਿਹਾ ਚੀਨ ਤੋਂ ਮੋਹ-ਭੰਗ’ ਭਾਰਤ ਲਈ ਇਕ ਮੌਕਾ!
    • women empowerment
      ਲੋਕਤੰਤਰ ਨੂੰ ਮਜ਼ਬੂਤ ਬਣਾਉਣਾ : ਮਹਿਲਾ ਰਾਖਵਾਂਕਰਨ ਬਿੱਲ ਅਤੇ ਭਾਰਤ ਦੀ ਤਰੱਕੀ
    • simple life
      ਕਿੰਨੀ ਆਕਰਸ਼ਕ ਲੱਗਦੀ ਹੈ ਸਾਦੀ ਜ਼ਿੰਦਗੀ
    • iran war india s fertilizer challenge and possible solutions
      ਈਰਾਨ ਜੰਗ : ਭਾਰਤ ਦੇ ਸਾਹਮਣੇ ਖਾਦਾਂ ਦੀ ਚੁਣੌਤੀ ਅਤੇ ਸੰਭਾਵਿਤ ਹੱਲ
    • rahul gandhi
      ਕੀ ਰਾਹੁਲ ਗਾਂਧੀ ਵਿਰੋਧੀ ਧਿਰ ਦੇ ਇਕ ਭਰੋਸੇਮੰਦ ਨੇਤਾ ਬਣ ਸਕੇ ਹਨ?
    • women  s increasing participation in the   drug trade
      ‘ਨਸ਼ੇ ਦੇ ਕਾਰੋਬਾਰ ’ਚ’ ਔਰਤਾਂ ਦੀ ਵਧ ਰਹੀ ਹਿੱਸੇਦਾਰੀ!
    • monsoon in india
      ਸਾਧਾਰਨ ਤੋਂ ਘੱਟ ਮਾਨਸੂਨ ਪਰ ਘਬਰਾਉਣ ਦੀ ਗੱਲ ਨਹੀਂ
    • politicians promises to people
      ਜਨਤਾ ਨਾਲ ਕੀਤੇ ਗਏ ਵਾਅਦੇ ਨੈਤਿਕ ਅਤੇ ਸਿਆਸੀ ਵਜ਼ਨ ਰੱਖਦੇ ਹਨ
    • naxalism
      ਨਕਸਲਵਾਦ ਤੋਂ ਮੁਕਤੀ ਦੇ ਬਾਅਦ ਕਿਰਤੀਆਂ ਦੀ ਅਸ਼ਾਂਤੀ ਨੂੰ ਰੋਕਣਾ ਜ਼ਰੂਰੀ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +