Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    THU, AUG 13, 2026

    5:44:39 PM

  • amritsar police alert before august 15

    15 ਅਗਸਤ ਤੋਂ ਪਹਿਲਾਂ ਅੰਮ੍ਰਿਤਸਰ ਪੁਲਸ ਅਲਰਟ:...

  • 1 year ban on gutkha paan masala karnataka government

    ਗੁਟਖਾ-ਪਾਨ ਮਸਾਲਾ 'ਤੇ ਲੱਗ ਗਈ ਪਾਬੰਦੀ, ਕਰਨਾਟਕ...

  • indian mp made a video on ethanol

    ਤੇਲੰਗਾਨਾ ਦੇ ਸੰਸਦੀ ਮੈਂਬਰ ਰੈੱਡੀ ਨੇ Ethanol 'ਤੇ...

  • kewal singh dhillon strongly condemns attack on sukhbir badal

    ਸੁਖਬੀਰ ਬਾਦਲ 'ਤੇ ਹਮਲੇ ਦੀ ਕੇਵਲ ਸਿੰਘ ਢਿੱਲੋਂ ਨੇ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Blog News
  • ਸਾਡੀਆਂ ਕਦਰਾਂ-ਕੀਮਤਾਂ ਅਤੇ ਪਛਾਣ ਦਾ ਰੱਖਿਅਕ ਹੈ ਨੌਜਵਾਨ ਵਰਗ

BLOG News Punjabi(ਬਲਾਗ)

ਸਾਡੀਆਂ ਕਦਰਾਂ-ਕੀਮਤਾਂ ਅਤੇ ਪਛਾਣ ਦਾ ਰੱਖਿਅਕ ਹੈ ਨੌਜਵਾਨ ਵਰਗ

  • Updated: 29 Dec, 2019 01:31 AM
Blog
the protector of our values and identity
  • Share
    • Facebook
    • Tumblr
    • Linkedin
    • Twitter
  • Comment

ਕਰਨ ਥਾਪਰ

ਕਿਉਂਕਿ ਇਹ ਸਾਲ ਸਮਾਪਤੀ ਵੱਲ ਹੈ। ਇਥੇ ਮੈਂ ਤੁਹਾਡੇ ਨਾਲ ਕੁਝ ਸਾਂਝਾ ਕਰਨਾ ਚਾਹੁੰਦਾ ਹਾਂ ਅਤੇ ਮੇਰੀ ਗੱਲ ਨਾਲ ਤੁਸੀਂ ਸਾਰੇ ਲੋਕ ਸਹਿਮਤ ਵੀ ਹੋਵੋਗੇ। ਸਾਨੂੰ ਭਾਰਤ ਦੇ ਨੌਜਵਾਨਾਂ ਦਾ ਗੈਰ-ਸਾਧਾਰਨ ਢੰਗ ਨਾਲ ਸ਼ੁਕਰੀਆ ਅਦਾ ਕਰਨਾ ਹੋਵੇਗਾ। ਸਾਡੀਆਂ ਕਦਰਾਂ-ਕੀਮਤਾਂ ਅਤੇ ਪਛਾਣ ਦਾ ਨੌਜਵਾਨ ਵਰਗ ਸਹੀ ਮਾਇਨਿਆਂ ਵਿਚ ਰੱਖਿਅਕ ਹੈ। ਮੈਂ ਜਾਣਦਾ ਹਾਂ ਕਿ ਇਹ ਗੱਲਾਂ ਇਕ ਬਜ਼ੁਰਗ ਵਿਅਕਤੀ ਵਲੋਂ ਸ਼ੇਖੀ ਮਾਰਨ ਵਰਗੀਆਂ ਹੋਣਗੀਆਂ ਅਤੇ ਮੈਂ ਇਸ ਤੋਂ ਇਨਕਾਰ ਨਹੀਂ ਕਰ ਸਕਦਾ। ਮੈਂ ਸਿਖਰ ’ਤੇ ਹਾਂ ਅਤੇ ਹੌਲੀ-ਹੌਲੀ ਢਲਾਨ ਵੱਲ ਵਧ ਰਿਹਾ ਹਾਂ ਪਰ ਇਹ ਅਸਲੀਅਤ ਹੈ, ਜਿਸ ਦੀ ਚਮਕ ਦਿੱਲੀ ਹੋਵੇ ਜਾਂ ਬੈਂਗਲੁਰੂ, ਅਹਿਮਦਾਬਾਦ ਜਾਂ ਕੋਲਕਾਤਾ, ਗੁਹਾਟੀ ਜਾਂ ਕੋਚੀ ਦੀਆਂ ਗਲੀਆਂ ਵਿਚ ਦਿਖਾਈ ਦੇ ਰਹੀ ਹੈ। ਇਕ ਸੁਰ ਵਿਚ ਨੌਜਵਾਨਾਂ ਨੇ ਖੌਫ਼ਨਾਕ ਨਾਗਰਿਕਤਾ ਸੋਧ ਕਾਨੂੰਨ ਅਤੇ ਨੈਸ਼ਨਲ ਰਜਿਸਟਰ ਆਫ ਸਿਟੀਜ਼ਨਜ਼ ਦਾ ਰਾਸ਼ਟਰਵਿਆਪੀ ਵਿਰੋਧ ਕੀਤਾ।

ਨੌਜਵਾਨਾਂ ਨੇ ਲੋਕਤੰਤਰ ਨੂੰ ਬਚਾਇਆ

ਅਸਲ ਵਿਚ ਭਾਰਤ ਦੇ ਨੌਜਵਾਨਾਂ ਨੇ ਸਾਰੇ ਅੰਦੋਲਨਾਂ, ਜਿਨ੍ਹਾਂ ਨੇ ਸਾਡੇ ਲੋਕਤੰਤਰ ਨੂੰ ਬਚਾਇਆ ਅਤੇ ਉਸ ਦੀ ਪੂਰਤੀ ਕੀਤੀ ਹੈ, ਦੀ ਸੁਰੱਖਿਆ ਕੀਤੀ ਹੈ। ਐਮਰਜੈਂਸੀ ਨੂੰ ਪਲਟਣ ਵਾਲੇ ਜੇ. ਪੀ. ਅੰਦੋਲਨ ਦਾ ਜਨਮ ਗੁਜਰਾਤ ਵਿਚ ਵਿਦਿਆਰਥੀ ਨਵ-ਨਿਰਮਾਣ ਅੰਦੋਲਨ ਨਾਲ ਹੋਇਆ ਸੀ, ਹੁਣ ਉਹ ਬਜ਼ੁਰਗ ਹੋ ਚੁੱਕੇ ਹਨ ਪਰ ਉਸ ਸਮੇਂ ਦੇ ਲਾਲੂ ਯਾਦਵ, ਨਿਤੀਸ਼ ਕੁਮਾਰ ਅਤੇ ਸ਼ਰਦ ਕੁਮਾਰ ਨਿਸ਼ਠਾਵਾਨ ਨੌਜਵਾਨ ਨੇਤਾ ਸਨ। ਇਹੀ ਗੱਲ 1980 ਵਿਚ ਇੰਦਰਾ ਗਾਂਧੀ ਦੀ ਵਾਪਸੀ ਦੌਰਾਨ ਵੀ ਵਾਪਰੀ। ਯੂਥ ਕਾਂਗਰਸ ਅਤੇ ਐੱਨ. ਐੱਸ. ਯੂ. ਆਈ. ਦੀ ਅਗਵਾਈ ਗੁਲਾਮ ਨਬੀ ਆਜ਼ਾਦ, ਅਹਿਮਦ ਪਟੇਲ, ਆਨੰਦ ਸ਼ਰਮਾ, ਕਮਲਨਾਥ ਅਤੇ ਦਿਗਵਿਜੇ ਸਿੰਘ ਵਰਗੇ ਨੌਜਵਾਨ ਚਿਹਰਿਆਂ ਨੇ ਕੀਤੀ ਸੀ, ਜਿਨ੍ਹਾਂ ਦੀ ਬਦੌਲਤ ਇੰਦਰਾ ਫਿਰ ਤੋਂ ਸੱਤਾ ਵਿਚ ਆਈ ਸੀ।

ਹਰ ਸਮੇਂ ਕਹਾਣੀ ਨੇ ਆਪਣੇ ਆਪ ਨੂੰ ਦੁਹਰਾਇਆ, ਜਦੋਂ-ਜਦੋਂ ਸਾਡੇ ਲੋਕਤੰਤਰ ਵਿਚ ਠੋਸ ਅਤੇ ਰਚਨਾਤਮਕ ਬਦਲਾਅ ਆਇਆ। ਨੌਜਵਾਨਾਂ ਨੇ ਹੀ ਵੀ. ਪੀ. ਸਿੰਘ ਨੂੰ ਸੱਤਾ, ਅੰਨਾ ਹਜ਼ਾਰੇ ਦੀ ਪ੍ਰਧਾਨਗੀ ਨੂੰ ਯਕੀਨੀ ਬਣਾਇਆ ਅਤੇ ਅਰਵਿੰਦ ਕੇਜਰੀਵਾਲ ਨੂੰ 2015 ਵਿਚ ਵੱਡੀ ਜਿੱਤ ਦਿਵਾਈ।

ਮੌਜੂਦਾ ਦੌਰ ’ਚ ਨੌਜਵਾਨ ਵਰਗ ਇਕ ਉੱਚ ਪੱਧਰੀ ਲੜਾਈ ਲੜ ਰਿਹੈ

ਇਸ ਸਮੇਂ ਆਲੋਚਨਾਤਮਕ ਭੇਦ ਰੱਖਣ ਲਈ ਮੈਂ ਗਲਤ ਹੋ ਸਕਦਾ ਹਾਂ। ਮਿਸਾਲ ਦੇ ਤੌਰ ’ਤੇ ਐਮਰਜੈਂਸੀ ਨੂੰ ਬਦਲਣ ਦੇ ਅੰਦੋਲਨ ਦੌਰਾਨ ਲੋਕਤੰਤਰ ਅਤੇ ਆਜ਼ਾਦੀ ਲਈ ਉਨ੍ਹਾਂ ਨੇ ਲੜਾਈ ਲੜੀ। ਮੌਜੂਦਾ ਦੌਰ ਵਿਚ ਨੌਜਵਾਨ ਵਰਗ ਇਕ ਉੱਚ ਪੱਧਰੀ ਲੜਾਈ ਲੜ ਰਿਹਾ ਹੈ। ਇਹ ਲੜਾਈ ਭਾਰਤ ਦੇ ਵਿਚਾਰਾਂ ਦੀ ਰੱਖਿਆ ਕਰਨ ਲਈ ਲੜੀ ਜਾ ਰਹੀ ਹੈ ਜਾਂ ਫਿਰ ਦੂਜੇ ਸ਼ਬਦਾਂ ਵਿਚ ਕਹੀਏ ਤਾਂ ਇਹ ਲੋਕਾਂ ਦੀ ਪਛਾਣ ਲਈ ਹੈ, ਜਿਵੇਂ ਕਿ ਅਸੀਂ ਆਪਣੇ ਆਪ ਬਾਰੇ ਸੋਚਦੇ ਹਾਂ, ਉਹੋ ਜਿਹੇ ਹੀ ਲੋਕ ਬਣਨਾ ਚਾਹੁੰਦੇ ਹਨ। ਸਾਡੇ ਲੋਕਤੰਤਰ ਤੋਂ ਜ਼ਿਆਦਾ ਇਹ ਗੱਲ ਜ਼ਰੂਰੀ ਹੈ ਕਿਉਂਕਿ ਇਹ ਇਸ ਨੂੰ ਮਜ਼ਬੂਤੀ ਪ੍ਰਦਾਨ ਕਰ ਰਿਹਾ ਹੈ। ਜੇਕਰ ਭਾਰਤ ਦਾ ਵਿਚਾਰ ਨਰਮ ਪਿਆ ਤਾਂ ਸਭ ਕੁਝ ਖਿੱਲਰ ਜਾਵੇਗਾ।

ਸਾਨੂੰ ਧਰਮ ਦੇ ਆਧਾਰ ’ਤੇ ਨਾ ਵੰਡੋ

ਇਹੋ ਕਾਰਣ ਹੈ ਕਿ ਭਾਰਤ ਦੇ ਨੌਜਵਾਨਾਂ ਦਾ ਸੰਦੇਸ਼ ਬਹੁਤ ਜ਼ਿਆਦਾ ਮਹੱਤਤਾ ਰੱਖਦਾ ਹੈ। ਨੌਜਵਾਨਾਂ ਦਾ ਕਹਿਣਾ ਹੈ ਕਿ ਅਸੀਂ ਸਾਰੇ ਭਾਰਤੀ ਹਾਂ, ਸਾਨੂੰ ਧਰਮ ਦੇ ਆਧਾਰ ’ਤੇ ਨਾ ਵੰਡੋ। ਭਾਰਤੀ ਨਾਗਰਿਕਤਾ ਦੀ ਵਿਆਖਿਆ ਕਰਨ ਵਾਲੇ ਸਿਧਾਂਤ ਸਾਡੀ ਪਛਾਣ ਦੀ ਵਿਆਖਿਆ ਵੀ ਕਰਦੇ ਹਨ। ਅਸੀਂ ਬੈਠਣ ਵਾਲੇ ਨਹੀਂ। ਅਸੀਂ ਤੁਹਾਨੂੰ ਬਦਲ ਕੇ ਰੱਖ ਦੇਵਾਂਗੇ ਕਿਉਂਕਿ ਤੁਹਾਡੀ ਰਾਜਨੀਤੀ ਨੂੰ ਇਹੀ ਸਹੀ ਲੱਗਦਾ ਹੈ।

ਬਰਾਬਰ ਦੀ ਹਿੱਸੇਦਾਰੀ ਅਤੇ ਕਦਰਾਂ-ਕੀਮਤਾਂ ਦੀ ਪਛਾਣ ਰੱਖਣ ਵਾਲੇ ਹਿੰਦੂ, ਸਿੱਖ, ਮੁਸਲਿਮ, ਈਸਾਈ, ਬੋਧੀ, ਜੈਨ ਅਤੇ ਨਾਸਤਿਕ ਸਾਰੇ ਸਰਦ ਹਵਾਵਾਂ ਦੇ ਬੁੱਲੇ ਸਾਹਮਣੇ ਇਕਜੁੱਟ ਖੜ੍ਹੇ ਹਨ। ਜਦੋਂ ਸਰਕਾਰ ਦੀ ਹਿੰਸਕ ਸ਼ਕਤੀ ਅਤੇ ਦਮਨਕਾਰੀ ਨੀਤੀ ਨਾਲ ਉਨ੍ਹਾਂ ਦਾ ਸਾਹਮਣਾ ਹੁੰਦਾ ਹੈ ਤਾਂ ਉਹ ਉਨ੍ਹਾਂ ਨੂੰ ਲਾਲ ਗੁਲਾਬ ਪੇਸ਼ ਕਰਦੇ ਹਨ। ਜਦੋਂ ਉਨ੍ਹਾਂ ਦੀ ਗ੍ਰਿਫਤਾਰੀ ਹੁੰਦੀ ਹੈ, ਉਦੋਂ ਨੌਜਵਾਨ ਰਾਸ਼ਟਰਗਾਨ ਗਾਉਂਦੇ ਹਨ।

ਜੇਕਰ ਇਹ ਇਕ ਸਮਝਦਾਰ ਸਰਕਾਰ ਹੈ ਅਤੇ ਇਸ ਕੋਲ ਵਿਵੇਕ ਹੈ ਤਾਂ ਇਸ ਨੂੰ ਸਭ ਕੁਝ ਸਵੀਕਾਰ ਕਰਨਾ ਚਾਹੀਦਾ ਹੈ ਕਿ ਇਸ ਤੋਂ ਕੁਝ ਗਲਤੀਆਂ ਹੋਈਆਂ। ਇਸ ਨੂੰ ਮੁਆਫੀ ਮੰਗਣੀ ਚਾਹੀਦੀ ਹੈ ਪਰ ਮੈਨੂੰ ਸ਼ੱਕ ਹੈ ਕਿ ਅਜਿਹਾ ਕੁਝ ਨਹੀਂ ਹੋਵੇਗਾ ਪਰ ਦੇਖਣਾ ਇਹ ਹੈ ਕਿ ਭਾਰਤੀ ਨੌਜਵਾਨਾਂ ਦੇ ਦਿਲਾਂ ਦੇ ਰੋਣੇ ਅਤੇ ਉਨ੍ਹਾਂ ਦੇ ਗੁੱਸੇ ਨੂੰ ਲੈ ਕੇ ਸਰਕਾਰ ਕਿਸ ਤਰ੍ਹਾਂ ਆਪਣੀ ਪ੍ਰਤੀਕਿਰਿਆ ਦਿੰਦੀ ਹੈ। ਸ਼ਾਇਦ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਨਾਸਮਝੀ ਵਾਲੇ ਬਿਆਨਾਂ ਨੇ ਰੋਸ ਭੜਕਾਇਆ। ਸ਼ਾਹ ਵੀ ਭਰੋਸੇਯੋਗਤਾ ਦੀ ਕਮੀ ਰੱਖਦੇ ਹਨ ਪਰ ਜਦੋਂ ਅਸੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਗੱਲ ਕਰੀਏ ਤਾਂ ਉਹ ਆਪਣੇ ਆਪ ਨੂੰ ਪ੍ਰਧਾਨ ਸੇਵਕ ਅਖਵਾਉਂਦੇ ਹਨ। ਉਨ੍ਹਾਂ ਦਾ ਦਾਅਵਾ ਹੈ ਕਿ ਭਾਰਤੀ ਸੰਵਿਧਾਨ ਉਨ੍ਹਾਂ ਦੀ ਪਵਿੱਤਰ ਕਿਤਾਬ ਹੈ ਪਰ ਉਹ ਚੁੱਪ ਕਿਉਂ ਹਨ? ਕੀ ਉਹ ਕੁਝ ਬੋਲਣ ਲਈ ਨਹੀਂ ਸੋਚਦੇ ਜਾਂ ਫਿਰ ਇਹ ਕਹੀਏ ਕਿ ਉਹ ਨਿਸ਼ਚੇ ਹੀ ਨਹੀਂ ਸਮਝਦੇ?

ਮੋਦੀ ਨੂੰ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਭਾਰਤ ਦਾ ਪ੍ਰਧਾਨ ਮੰਤਰੀ ਇਕ ਰਾਜਨੀਤਕ ਦਫਤਰ ਤੋਂ ਵਧ ਕੇ ਹੈ। ਉਨ੍ਹਾਂ ਦੀਆਂ ਜ਼ਿੰਮੇਵਾਰੀਆਂ, ਆਰਥਿਕ ਨੀਤੀਆਂ, ਵਿਦੇਸ਼ੀ ਨੀਤੀਆਂ ਦੀ ਪਹਿਲ ਕਰਨਾ ਅਤੇ ਲੋਕ ਕਲਿਆਣ ਦੇ ਉਪਾਵਾਂ ਨੂੰ ਲਾਗੂ ਕਰਨ ਤੋਂ ਵੱਧ ਹੈ। ਜਦੋਂ ਰਾਸ਼ਟਰ ਅੱਗ ਵਿਚ ਸੜ ਰਿਹਾ ਹੈ, ਉਦੋਂ ਅਸੀਂ ਪ੍ਰਧਾਨ ਮੰਤਰੀ ਵੱਲ ਦੇਖਦੇ ਹਾਂ ਕਿ ਉਹ ਕੋਈ ਫੈਸਲਾ ਲੈਣਗੇ। ਅਸੀਂ ਉਨ੍ਹਾਂ ਵਿਚ ਭਰੋਸਾ ਪ੍ਰਗਟਾਉਂਦੇ ਹਾਂ। ਜ਼ਖ਼ਮਾਂ ਨੂੰ ਭਰਨ ਅਤੇ ਸਭ ਨੂੰ ਇਕੱਠਾ ਕਰਨ ਦੀ ਜ਼ਿੰਮੇਵਾਰੀ ਉਨ੍ਹਾਂ ’ਤੇ ਹੈ। ਵਿਸ਼ਵ ਭਰ ਵਿਚ ਮਹਾਨ ਤੋਂ ਮਹਾਨ ਪ੍ਰਧਾਨ ਮੰਤਰੀ ਹੋਏ ਹਨ, ਜਿਨ੍ਹਾਂ ਨੇ ਨਾਂ ਕਮਾਇਆ ਹੈ ਪਰ ਅਫਸੋਸ ਹੈ ਕਿ ਨਰਿੰਦਰ ਮੋਦੀ ਨੇ ਨਹੀਂ। ਰੋ-ਰੋ ਕੇ ਚਿੱਲਾ ਰਹੇ ਰਾਸ਼ਟਰ ਵੱਲ ਉਨ੍ਹਾਂ ਨੇ ਆਪਣੀ ਪਿੱਠ ਹੀ ਰੱਖੀ ਹੈ ਅਤੇ ਸਾਨੂੰ ਆਪਣੇ ਹੰਝੂਆਂ ਨੂੰ ਸੁਕਾਉਣ ਲਈ ਛੱਡ ਦਿੱਤਾ ਹੈ।

ਅਵਿਵਸਥਿਤ ਮੇਜ਼ ਅਵਿਵਸਥਿਤ ਬੁੱਧੀ ਦਾ ਪ੍ਰਤੀਕ ਹੁੰਦਾ ਹੈ। ਆਈਨਸਟਾਈਨ ਨੇ ਇਕ ਵਾਰ ਕਿਹਾ ਸੀ ਕਿ ਕੀ ਹੋਵੇ ਜੇਕਰ ਇਕ ਗੰਦਾ ਮੇਜ਼ ਹੋਵੇ। ਮੈਨੂੰ ਡਰ ਹੈ ਕਿ ਇਸ ਸਵਾਲ ਨੇ ਮੇਰੇ ਮਨ ਵਿਚ ਘਰ ਕਰ ਲਿਆ ਹੈ। ਮੇਰਾ ਤਾਂ ਸਵੱਛ, ਕਾਗਜ਼ਾਂ ਤੋਂ ਆਜ਼ਾਦ, ਸੁੰਦਰਤਾ ਨਾਲ ਸਜਿਆ ਹੋਇਆ ਅਤੇ ਹਮੇਸ਼ਾ ਭੈਅਭੀਤ ਕਰਨ ਵਾਲਾ ਮੇਜ਼ ਹੈ। ਮੈਨੂੰ ਆਸ ਹੈ ਕਿ ਇਹ ਗੁਣ, ਅਨੁਸ਼ਾਸਨ, ਬੁਣਿਆ ਹੋਇਆ ਵਿਚਾਰ ਅਤੇ ਉੱਚੀ ਉਦਾਰਤਾ ਦਾ ਪ੍ਰਮਾਣ ਸੀ ਪਰ ਹੁਣ ਮੈਂ ਆਸਵੰਦ ਹਾਂ।

ਇਸ ਲਈ ਮੈਨੂੰ ਖੁੱਲ੍ਹ ਕੇ ਦਖਲ ਦੇਣਾ ਚਾਹੀਦਾ ਹੈ। ਮੈਂ ਇਕ ਅਜਿਹੇ ਵਿਅਕਤੀ ਵਰਗਾ ਹਾਂ, ਜੋ ਆਪਣੀ ਜਾਇਦਾਦ ਨੂੰ ਸੂਖਮ ਤਰੀਕੇ ਨਾਲ ਰੱਖਦਾ ਹੈ। ਸਾਰੀਆਂ ਵਸਤਾਂ ਨੂੰ ਠੀਕ ਢੰਗ ਨਾਲ ਰੱਖਿਆ ਗਿਆ ਹੈ। ਸਭ ਨੂੰ ਇਕ ਉਚਿਤ ਕੋਣ ਨਾਲ ਰੱਖਿਆ ਗਿਆ ਹੈ ਅਤੇ ਇਸ ਦੇ ਉਲਟ ਵੀ ਸਹੀ ਢੰਗ ਨਾਲ ਰੱਖਿਆ ਗਿਆ ਹੈ। ਜੇਕਰ ਘਰ ਵਿਚ ਕੋਈ ਮਹਿਮਾਨ ਆਉਂਦਾ ਹੈ ਤਾਂ ਮੇਰੀਆਂ ਚੀਜ਼ਾਂ ਨੂੂੰ ਥੋੜ੍ਹਾ ਜਿਹਾ ਇਧਰ-ਓਧਰ ਹਿਲਾਉਂਦਾ ਹੈ, ਤਾਂ ਫਿਰ ਮੈਂ ਹਿੰਮਤ ਨਾਲ ਬਿਨਾਂ ਸੋਚੇ ਫਿਰ ਉਸੇ ਸਥਿਤੀ ਵਿਚ ਰੱਖ ਦਿੰਦਾ ਹਾਂ। 25 ਸਾਲਾਂ ਬਾਅਦ ਵੀ ਮੇਰੇ ਨੌਕਰਾਂ ਨੇ ਮੈਨੂੰ ਸਮਝਣਾ ਸ਼ੁਰੂ ਕਰ ਦਿੱਤਾ ਹੈ। ਹਰੇਕ ਕਿਤਾਬ, ਚਿੱਤਰ, ਐਸ਼-ਟ੍ਰੇ, ਮੂਰਤੀ ਜਾਂ ਫਿਰ ਬਾਉਲ, ਸਭ ਕੁਝ ਆਪਣੀ ਥਾਂ ’ਤੇ ਸਜੇ ਹੋਏ ਹਨ।

ਮਿਸਾਲ ਦੇ ਤੌਰ ’ਤੇ ਮੇਰੇ ਬੈੱਡ ਸਾਈਡ ਟੇਬਲ ਉੱਤੇ ਦੇਵਤਿਆਂ ਦੀਆਂ ਮੂਰਤੀਆਂ ਹਨ। ਇਨ੍ਹਾਂ ਨੂੰ ਮੇਰੀ ਮਾਂ ਨੇ ਮੈਨੂੰ ਦਿੱਤਾ ਸੀ, ਜਦੋਂ ਮੈਂ 16 ਸਾਲਾਂ ਦੀ ਉਮਰ ਵਿਚ ਇੰਗਲੈਂਡ ਲਈ ਰਵਾਨਾ ਹੋਇਆ ਸੀ। ਮੈਂ ਇਨ੍ਹਾਂ ਨੂੰ ਗੁੱਡਲੱਕ ਆਕਰਸ਼ਣ ਲਈ ਸਵੀਕਾਰ ਕੀਤਾ ਸੀ। ਉਹ ਬੜੇ ਧਿਆਨ ਨਾਲ ਇਕ ਜਗ੍ਹਾ ’ਤੇ ਰੱਖੀਆਂ ਹੋਈਆਂ ਹਨ। ਲਕਸ਼ਮੀ ਜੀ ਤੋਂ ਪਹਿਲਾਂ ਸ਼੍ਰੀ ਕ੍ਰਿਸ਼ਨ ਅਤੇ ਉਨ੍ਹਾਂ ਦੇ ਨਾਲ ਖੱਬੇ ਪਾਸੇ ਗਣੇਸ਼ ਜੀ ਦੀ ਮੂਰਤੀ ਰੱਖੀ ਹੋਈ ਹੈ। ਇਨ੍ਹਾਂ ਦੇ ਆਲੇ-ਦੁਆਲੇ ਰੁਦਰਾਕਸ਼ ਦੀ ਮਾਲਾ ਰੱਖੀ ਹੋਈ ਹੈ।

ਹੁਣ ਮੈਨੂੰ ਦੱਸੋ ਕਿ ਇਹ ਮੇਰੀ ਬੁੱਧੀ ਬਾਰੇ ਕੀ ਕਹਿੰਦਾ ਹੈ? ਜਦੋਂ ਮੈਂ 20 ਸਾਲਾਂ ਦਾ ਸਾਂ, ਉਦੋਂ ਮੇਰੀ ਚਚੇਰੀ ਭੈਣ ਮਾਲਾ ਨੇ ਇਸ ਨੂੰ ਲੱਭਿਆ ਸੀ। ਉਹ ਮੈਨੂੰ ਇਕ ਹੀ ਸਵਾਲ ਪੁੱਛਦੀ ਸੀ ਕਿ ਕੀ ਮੈਂ ਬੁੱਧੂ ਹਾਂ? ਜਦੋਂ ਕਦੇ ਵੀ ਉਹ ਮੇਰੇ ਕਮਰੇ ਵਿਚ ਦਾਖਲ ਹੁੰਦੀ ਸੀ, ਉਦੋਂ ਉਹ ਸਾਰੀਆਂ ਚੀਜ਼ਾਂ ਨੂੰ ਅਸਤ-ਵਿਅਸਤ ਕਰ ਦਿੰਦੀ ਸੀ। ਉਹ ਹੋਰਨਾਂ ਮਹਿਮਾਨਾਂ ਤੋਂ ਪੁੱਛਦੀ ਸੀ ਕਿ ਦੇਖਦੇ ਹਾਂ ਕਿ ਇਹ ਹੁਣ ਕੀ ਕਰਦਾ ਹੈ? ਜਦੋਂ ਮੈਂ ਅਸਤ-ਵਿਅਸਤ ਚੀਜ਼ਾਂ ਨੂੰ ਫਿਰ ਤੋਂ ਉਨ੍ਹਾਂ ਦੀ ਥਾਂ ’ਤੇ ਸਥਾਪਿਤ ਕਰਦਾ, ਉਹ ਸਾਰੇ ਮੇਰੇ ’ਤੇ ਹੱਸ ਪੈਂਦੇ।

ਕੁਝ ਲੋਕਾਂ ਦਾ ਧੁੰਦਲਾ ਵਿਚਾਰ

ਦੂਜੇ ਪਾਸੇ ਇਥੇ ਕੁਝ ਅਜਿਹੇ ਲੋਕ ਵੀ ਹੁੰਦੇ ਹਨ, ਜਿਨ੍ਹਾਂ ਨੂੰ ਇਕ ਧੁੰਦਲਾ ਜਿਹਾ ਵਿਚਾਰ ਵੀ ਨਹੀਂ ਹੁੰਦਾ ਕਿ ਉਨ੍ਹਾਂ ਦੀਆਂ ਚੀਜ਼ਾਂ ਕਿੱਥੇ ਰੱਖੀਆਂ ਗਈਆਂ ਹਨ? ਉਨ੍ਹਾਂ ਨੂੰ ਨਹੀਂ ਪਤਾ ਹੁੰਦਾ ਕਿ ਇਹ ਕੱਪਬੋਰਡ, ਡਾਈਨਿੰਗ ਟੇਬਲ, ਪੌੜੀਆਂ ਦੇ ਹੇਠਾਂ ਜਾਂ ਫਿਰ ਕਾਰ ਵਿਚ ਪਈਆਂ ਹਨ। ਉਨ੍ਹਾਂ ਨੂੰ ਕੋਈ ਫਰਕ ਨਹੀਂ ਪੈਂਦਾ। ਅਵਿਵਸਥਾ ਅਤੇ ਉਲਝਣ ਉਨ੍ਹਾਂ ਦੀ ਹਿੰਮਤ ’ਤੇ ਕੋਈ ਅਸਰ ਨਹੀਂ ਛੱਡਦੀ।

(karanthapar@itvindia.net)

  • ਕਦਰਾਂ-ਕੀਮਤਾਂ
  • ਨੌਜਵਾਨ
  • identity

ਪਾਕਿਸਤਾਨ ’ਚ ਹਿੰਦੂ ਲੜਕੀਆਂ ਦੀ ਦੁਰਦਸ਼ਾ

NEXT STORY

Stories You May Like

  • democratic  pakistan
    ਅੱਤਵਾਦ ਵਿਰੋਧੀ ਉਪਾਅ: ਪਾਕਿਸਤਾਨੀ ਜੰਮੂ-ਕਸ਼ਮੀਰ 'ਚ ਲੋਕਤੰਤਰੀ ਕਦਰਾਂ-ਕੀਮਤਾਂ ਦਾ ਹੋਇਆ ਪਤਨ
  • punjabi community in australia
    Aus 'ਚ ਹੋਣ ਜਾ ਰਹੀ ਮਰਦਮਸ਼ੁਮਾਰੀ, ਪੰਜਾਬੀ ਭਾਈਚਾਰੇ ਲਈ ਆਪਣੀ ਪਛਾਣ ਦਰਜ ਕਰਵਾਉਣ ਦਾ ਸੁਨਹਿਰੀ ਮੌਕਾ
  • nepali national identified
    ਕੁਵੈਤ 'ਚ ਮਾਰੇ ਗਏ ਨੇਪਾਲੀ ਵਿਅਕਤੀ ਦੀ ਹੋਈ ਪਛਾਣ
  • rain  kitchen budget  vegetables  prices
    ਮੀਂਹ ਨੇ ਵਿਗਾੜਿਆ ਰਸੋਈ ਦਾ ਬਜਟ, ਸਬਜ਼ੀਆਂ ਦੀਆਂ ਕੀਮਤਾਂ 'ਚ ਭਾਰੀ ਉਛਾਲ
  • gold prices now affected by inflation and monetary policy more than war
    ‘ਸੋਨੇ ਦੀਆਂ ਕੀਮਤਾਂ ’ਤੇ ਹੁਣ ਜੰਗ ਨਾਲੋਂ ਵੱਧ ਮਹਿੰਗਾਈ ਅਤੇ ਮਾਨੇਟਰੀ ਪਾਲਿਸੀ ਦਾ ਅਸਰ’
  • oil soap tv refrigerator and cars will become expensive across india
    ਮੱਧ ਵਰਗ ਨੂੰ ਵੱਡਾ ਝਟਕਾ ,ਪੂਰੇ ਭਾਰਤ 'ਚ ਤੇਲ, ਸਾਬਣ, ਟੀਵੀ, ਫਰਿੱਜ ਅਤੇ ਕਾਰਾਂ ਹੋ ਜਾਣਗੇ ਮਹਿੰਗੇ
  • kangana ranaut furious over 15 year old girl  s apology video  says
    15 ਸਾਲ ਦੀ ਲੜਕੀ ਦੇ ਮੁਆਫ਼ੀ ਮੰਗਣ ਵਾਲੇ ਵੀਡੀਓ 'ਤੇ ਭੜਕੀ ਕੰਗਨਾ ਰਣੌਤ, ਕਿਹਾ- ਸਾਡੀਆਂ ਧੀਆਂ...
  • jewish legacy
    ਪਾਕਿਸਤਾਨ 'ਚ ਅਲੋਪ ਹੋਈ ਯਹੂਦੀਆਂ ਦੀ ਪਛਾਣ
  • ravneet bittu s big statement regarding the attack on sukhbir badal
    ਸੁਖਬੀਰ ਬਾਦਲ 'ਤੇ ਹੋਏ ਹਮਲੇ ਨੂੰ ਲੈ ਕੇ ਕੀ ਬੋਲੇ ਰਵਨੀਤ ਬਿੱਟੂ
  • nanded sahib sukhbir singh badal akali dal
    ਨਾਂਦੇੜ ਸਾਹਿਬ ਵਿਚ ਸੁਖਬੀਰ ਸਿੰਘ ਬਾਦਲ 'ਤੇ ਹਮਲਾ, ਹਸਪਤਾਲ ਲਿਜਾਇਆ ਗਿਆ
  • jalandhar sealed cp satinder singh in action mode issued guidelines
    ਜਲੰਧਰ ਕਰ 'ਤਾ ਸੀਲ! ਐਕਸ਼ਨ ਮੋਡ 'ਚ CP ਸਤਿੰਦਰ ਸਿੰਘ, ਜਾਰੀ ਕੀਤੇ ਦਿਸ਼ਾ-ਨਿਰਦੇਸ਼
  • phillaur boy kidnapped abroad demands rs 58 lakh for release
    ਵਿਦੇਸ਼ 'ਚ ਖਾਨ ਬਾਬਾ ਗੈਂਗ ਨੇ ਅਗਵਾ ਕੀਤਾ ਫਿਲੌਰ ਦਾ ਨੌਜਵਾਨ, ਛੱਡਣ ਲਈ ਮੰਗੇ 70...
  • full dress rehearsal for independence day in jalandhar guru gobind singh stadium
    ਜਲੰਧਰ 'ਚ ਆਜ਼ਾਦੀ ਦਿਹਾੜੇ ਮੌਕੇ ਗੁਰੂ ਗੋਬਿੰਦ ਸਿੰਘ ਸਟੇਡੀਅਮ 'ਚ ਹੋਈ ਫੁੱਲ...
  • vigilance arrests 14 people for accepting bribe in july
    ਪੰਜਾਬ 'ਚ ਸਰਕਾਰੀ ਮੁਲਾਜ਼ਮਾਂ ਸਣੇ 14 ਮੁਲਾਜ਼ਮ ਗ੍ਰਿਫ਼ਤਾਰ! ਕਾਰਨਾਮਾ ਜਾਣ...
  • robbers arrested for robbing bike and cash from kolkata man at gunpoint
    ਤੇਜ਼ਧਾਰ ਹਥਿਆਰ ਵਿਖਾ ਕੇ ਕੋਲਕਾਤਾ ਦੇ ਵਿਅਕਤੀ ਤੋਂ ਬਾਈਕ ਤੇ ਕੈਸ਼ ਲੁੱਟਣ ਵਾਲੇ 2...
  • special camps will be set up at 1997 polling booths in the district
    ਡਰਾਫਟ ਵੋਟਰ ਸੂਚੀਆਂ ਦੀ ਜਾਂਚ ਲਈ 16 ਅਗਸਤ ਨੂੰ ਜ਼ਿਲ੍ਹੇ ਦੇ 1997 ਪੋਲਿੰਗ ਬੂਥਾਂ...
Trending
Ek Nazar
amritsar police alert before august 15

15 ਅਗਸਤ ਤੋਂ ਪਹਿਲਾਂ ਅੰਮ੍ਰਿਤਸਰ ਪੁਲਸ ਅਲਰਟ: ਸ਼ਹਿਰ ਨੂੰ 3 ਜ਼ੋਨਾਂ 'ਚ ਵੰਡਿਆ,...

bill against   public charge   rule

ਅਮਰੀਕਾ: ਡੈਮੋਕ੍ਰੇਟਿਕ ਕਾਨੂੰਨਸਾਜ਼ 'ਜਨਤਕ ਚਾਰਜ' ਨਿਯਮ ਵਿਰੁੱਧ ਪੇਸ਼ ਕਰਨਗੇ...

actress started her film career at the age of 4 and then suddenly left the world

4 ਸਾਲ ਦੀ ਉਮਰ 'ਚ ਸ਼ੁਰੂ ਹੋਇਆ ਸਫਰ, 54 'ਚ ਅਚਾਨਕ ਖਤਮ! ਅੱਜ ਤੱਕ ਨਹੀਂ ਖੁੱਲ੍ਹਾ...

incident in us

ਅਮਰੀਕਾ  :  ਸ਼ਖਸ ਨੇ ਪਤਨੀ ਤੇ ਚਾਰ ਜਵਾਕਾਂ ਦਾ ਕਤਲ ਕਰਨ ਮਗਰੋਂ ਦੇ'ਤੀ ਜਾਨ

excessive use of mobile phone lands actress in hospital

ਮੋਬਾਈਲ ਦੀ ਜ਼ਿਆਦਾ ਵਰਤੋਂ ਨੇ ਅਦਾਕਾਰਾ ਨੂੰ ਪਹੁੰਚਾਇਆ ਹਸਪਤਾਲ! ਸਰਜਰੀ 'ਤੇ ਲੱਖ...

biker riddhi thakkar

ਰਾਈਡ 'ਤੇ ਗਈ ਮਸ਼ਹੂਰ Biker ਨਾਲ ਵਾਪਰਿਆ ਭਿਆਨਕ ਹਾਦਸਾ ! 24 ਸਾਲ ਦੀ ਉਮਰ 'ਚ...

air strike on balochistan

ਪਾਕਿ ਫੌਜ ਨੇ ਬਲੋਚਿਸਤਾਨ 'ਤੇ ਕਰ'ਤੀ ਏਅਰ ਸਟ੍ਰਾਈਕ, ਮਾਰੇ ਗਏ 28 ਲੋਕ

full dress rehearsal for independence day in jalandhar guru gobind singh stadium

ਜਲੰਧਰ 'ਚ ਆਜ਼ਾਦੀ ਦਿਹਾੜੇ ਮੌਕੇ ਗੁਰੂ ਗੋਬਿੰਦ ਸਿੰਘ ਸਟੇਡੀਅਮ 'ਚ ਹੋਈ ਫੁੱਲ...

delaware also declared about  august 15th

ਅਮਰੀਕੀ ਰਾਜ ਡੇਲਾਵੇਅਰ ਨੇ ਵੀ 15 ਅਗਸਤ ਨੂੰ ਭਾਰਤ ਦੇ ਆਜ਼ਾਦੀ ਦਿਵਸ ਵਜੋਂ ਮਨਾਉਣ...

police officer punches woman

ਅਮਰੀਕਾ 'ਚ ਪੁਲਿਸ ਮੁਲਾਜ਼ਮ ਨੇ 18 ਸਾਲਾ ਮੁਟਿਆਰ ਨੂੰ ਮਾਰ'ਤਾ ਮੁੱਕਾ

famous influencer

ਛੁੱਟੀਆਂ ਮਨਾਉਣ ਗਈ ਮਸ਼ਹੂਰ ਇਨਫਲੂਐਂਸਰ ਦੀ ਹੈਲੀਕਾਪਟਰ ਕ੍ਰੈਸ਼ 'ਚ ਦਰਦਨਾਕ ਮੌਤ !...

karan aujla australian tour in crisis

ਕਰਨ ਔਜਲੇ ਦਾ ਆਸਟ੍ਰੇਲੀਆ ਵੀਜ਼ਾ ਅੜਿਆ, ਪਰਥ ਦਾ ਸ਼ੋਅ ਹੋਇਆ ਮੁਲਤਵੀ

ukraine hands over peace proposal to us

ਖ਼ਤਮ ਹੋਵੇਗੀ ਇਕ ਹੋਰ ਜੰਗ ! ਯੂਕਰੇਨ ਨੇ ਅਮਰੀਕਾ ਨੂੰ ਸੌਂਪਿਆ ਸ਼ਾਂਤੀ ਪ੍ਰਸਤਾਵ

gulshan kumar

ਅੱਜ ਦੇ ਹੀ ਦਿਨ ਗੁਲਸ਼ਨ ਕੁਮਾਰ ਦਾ ਕੀਤਾ ਗਿਆ ਸੀ ਕਤਲ, ਮਾਰੀਆਂ ਗਈਆਂ ਸਨ 16 ਗੋਲੀਆਂ

security force operation

ਪਾਕਿਸਤਾਨ 'ਚ ਸੁਰੱਖਿਆ ਬਲਾਂ ਦੇ ਆਪ੍ਰੇਸ਼ਨ 'ਚ 10 ਅੱਤਵਾਦੀ ਢੇਰ

indian physicist deepak dhar honored

ਭਾਰਤੀ ਭੌਤਿਕ ਵਿਗਿਆਨੀ ਦੀਪਕ ਧਰ ਵੱਕਾਰੀ 2026 ਡਾਇਰੈਕ ਮੈਡਲ ਨਾਲ ਸਨਮਾਨਿਤ

new york and new jersey celebrate india independence day

ਨਿਊਯਾਰਕ ਅਤੇ ਨਿਊ ਜਰਸੀ 15 ਅਗਸਤ ਨੂੰ ਮਨਾਉਣਗੇ ਭਾਰਤ ਦਾ ਆਜ਼ਾਦੀ ਦਿਵਸ

russia oil crisis

ਪੁਤਿਨ ਅੱਗੇ ਵੱਡਾ ਸੰਕਟ ! ਦੇਸ਼ 'ਚ ਸੁੱਕ ਗਏ ਪੈਟਰੋਲ ਪੰਪ, ਹੁਣ ਭਾਰਤੀ ਤੇਲ ਨਾਲ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਬਲਾਗ ਦੀਆਂ ਖਬਰਾਂ
    • tribunal reforms
      ਟ੍ਰਿਬਿਊਨਲ ਰੀਫਾਰਮਸ : ਸੰਸਥਾਵਾਂ ਨੂੰ ਮਜ਼ਬੂਤ ਕਰਨਾ, ਇਨਸਾਫ਼ ਨੂੰ ਅੱਗੇ ਵਧਾਉਣਾ
    • some police personnel involved in crimes is a matter of concern
      ਕੁਝ ਪੁਲਸ ਕਰਮਚਾਰੀਆਂ ਦਾ ਅਪਰਾਧਾਂ ’ਚ ਸ਼ਾਮਲ ਹੋਣਾ ਚਿੰਤਾ ਦਾ ਵਿਸ਼ਾ!
    • school tiffin
      ਸਕੂਲੀ ਬੱਚਿਆਂ ਦੇ ਟਿਫਿਨ ’ਚ ਕਿਹੜਾ ਭੋਜਨ ਜ਼ਰੂਰੀ
    • india  s new rich are emerging outside the metropolises
      ਭਾਰਤ ਦੇ ਨਵੇਂ ਅਮੀਰ ਮਹਾਨਗਰਾਂ ਤੋਂ ਬਾਹਰ ਉੱਭਰ ਰਹੇ ਹਨ
    • mohan bhagwat
      ਭਾਗਵਤ ਦੀ ਜੈੱਨ-ਜ਼ੀ ਨਾਲ ਗੱਲਬਾਤ ਸਮੇਂ ਮੁਤਾਬਕ ਅਤੇ ਉਸਾਰੂ
    • sheikh hasina s return
      ਸ਼ੇਖ ਹਸੀਨਾ ਦੀ ਪ੍ਰਸਤਾਵਿਤ ਬੰਗਲਾਦੇਸ਼ ਵਾਪਸੀ ਅਹਿਮ
    • some indian security personnel trapping pakistani women
      ‘ਪਾਕਿ ਔਰਤਾਂ ਦੇ ਰੂਪ ਜਾਲ ’ਚ ਫਸ ਕੇ’ ਦੇਸ਼ ਨਾਲ ਗੱਦਾਰੀ ਕਰਦੇ ਕੁਝ ਭਾਰਤੀ...
    • democracy protests and government
      ਲੋਕਤੰਤਰ ’ਚ ਵਿਰੋਧ, ਪ੍ਰਦਰਸ਼ਨ ਅਤੇ ਸਰਕਾਰ ਦੀ ਜ਼ਿੰਮੇਵਾਰੀ !
    • bihar flood and e 20
      ਬਿਹਾਰ ’ਚ ਕੋਸੀ ਦੇ ਹੜ੍ਹ ਪ੍ਰਭਾਵਿਤ ਕਿਸਾਨ ਦੇਖ ਰਹੇ ਹਨ ਈ 20 ’ਚ ‘ਸੋਨੇ ਦੀ ਖਾਨ’
    • it is not a crime to be lefty
      ਖੱਬੇ ਹੱਥ ਦਾ ਹੋਣਾ ਕੋਈ ਅਪਰਾਧ ਨਹੀਂ...!
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +