Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    FRI, JUL 18, 2025

    2:31:01 PM

  • 2 arrested for running a prostitution business

    ਦੇਹ ਵਪਾਰ ਦਾ ਧੰਦੇ ਚਲਾਉਣ ਵਾਲਿਆਂ 'ਤੇ ਪੁਲਸ ਦੀ...

  • investors   earnings hit a brake  market sees huge fall

    ਨਿਵੇਸ਼ਕਾਂ ਦੀ ਕਮਾਈ ਨੂੰ ਲੱਗੀ ਬ੍ਰੇਕ, ਹਫ਼ਤੇ ਦੇ...

  • big news gas leaked in adampur jalandhar

    ਵੱਡੀ ਖ਼ਬਰ: ਜਲੰਧਰ ਦੇ ਆਦਮਪੁਰ 'ਚ ਗੈਸ ਹੋਈ ਲੀਕ,...

  • jalandhar municipal corporation sets new record in swachhata survey 2025

    ਜਲੰਧਰ ਨਗਰ ਨਿਗਮ ਨੇ ਸਵੱਛਤਾ ਸਰਵੇਖਣ ’ਚ ਬਣਾਇਆ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਧਰਮ
  • ਅਜਬ ਗਜਬ
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Blog News
  • ਈਰਾਨ ’ਤੇ ਅਮਰੀਕੀ ਹਮਲੇ ਪਿੱਛੋਂ ਕੀ?

BLOG News Punjabi(ਬਲਾਗ)

ਈਰਾਨ ’ਤੇ ਅਮਰੀਕੀ ਹਮਲੇ ਪਿੱਛੋਂ ਕੀ?

  • Edited By Rakesh,
  • Updated: 24 Jun, 2025 04:59 PM
Blog
what after the us attack on iran
  • Share
    • Facebook
    • Tumblr
    • Linkedin
    • Twitter
  • Comment

ਅਮਰੀਕਾ ਨੇ ਇਜ਼ਰਾਈਲ ’ਤੇ ਹਮਲਾ ਕਰ ਦਿੱਤਾ। ਅਮਰੀਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਪਹਿਲਾਂ ਸੋਸ਼ਲ ਮੀਡੀਆ ਸਾਈਟ ’ਤੇ ਇਸ ਬਾਰੇ ਐਲਾਨ ਕੀਤਾ ਅਤੇ ਬਾਅਦ ’ਚ ਰਾਸ਼ਟਰ ਨੂੰ ਸੰਬੋਧਨ ਕੀਤਾ। ਸੋਸ਼ਲ ਮੀਡੀਆ ਪੋਸਟ ’ਤੇ ਟਰੰਪ ਨੇ ਕਿਹਾ ਕਿ ਅਸੀਂ ਈਰਾਨ ਦੇ ਤਿੰਨ ਪ੍ਰਮਾਣੂ ਟਿਕਾਣਿਆਂ ’ਤੇ ਬਹੁਤ ਸਫਲ ਹਮਲਾ ਪੂਰਾ ਕੀਤਾ ਹੈ। ਇਸ ’ਚ ਫੋਰਡ, ਨਤਾਜ ਅਤੇ ਇਸਫਾਹਨ ਸ਼ਾਮਲ ਹਨ।

ਸਭ ਲੜਾਕੂ ਹਵਾਈ ਜਹਾਜ਼ ਮੁਹਿੰਮ ਦੇ ਹਵਾਈ ਖੇਤਰ ਤੋਂ ਬਾਹਰ ਹਨ। ਫੋਰਡ ’ਤੇ ਬੰਬਾਂ ਦਾ ਪੂਰਾ ਪੇਲੋਡ ਡੇਗਿਆ ਿਗਆ ਹੈ। ਸਾਡੇ ਮਹਾਨ ਅਮਰੀਕਾ ਲੜਾਕਿਆਂ ਨੂੰ ਵਧਾਈ? ਦੁਨੀਆ ’ਚ ਕੋਈ ਹੋਰ ਫੌਜ ਨਹੀਂ ਹੈ ਜੋ ਅਜਿਹਾ ਕਰ ਸਕਦੀ ਹੈ।

ਹੁਣ ਸ਼ਾਂਤੀ ਦਾ ਸਮਾਂ ਹੈ। ਜਦੋਂ ਟਰੰਪ ਵ੍ਹਾਈਟ ਹਾਊਸ ਦੇ ਕਰਾਸ ਹਾਲ ਤੋਂ ਦੇਸ਼ ਨੂੰ ਸੰਬੋਧਨ ਕਰ ਰਹੇ ਸਨ ਤਾਂ ਉਨ੍ਹਾਂ ਨਾਲ ਉਪ ਰਾਸ਼ਟਰਪਤੀ ਜੇ. ਡੀ. ਵੇਂਸ, ਵਿਦੇਸ਼ ਮੰਤਰੀ ਮਾਈਕ ਰੂਬੀਓ ਅਤੇ ਰੱਖਿਆ ਮੰਤਰੀ ਹੇਗਸੇਥ ਖੜ੍ਹੇ ਸਨ। ਆਮ ਧਾਰਨਾ ਇਹ ਹੈ ਕਿ ਅਮਰੀਕਾ ਨੇ ਜਿੰਨਾ ਤਿੱਖਾ ਹਮਲਾ ਕੀਤਾ ਹੈ, ਉਸ ਨਾਲ ਈਰਾਨ ਦੇ ਉਕਤ ਿਤੰਨੋ ਪ੍ਰਮਾਣੂ ਟਿਕਾਣੇ ਤਬਾਹ ਹੋ ਗਏ ਹੋਣਗੇ।

ਅਸਲ ’ਚ ਅਮਰੀਕਾ ਨੇ ਜੀ. ਬੀ. 57, ਬੀ. ਮੈਸਿਵ ਆਡਰੀਨੈਂਸ ਪੇਨੀਟ੍ਰੇਟ ਜਾਂ ਓਮੋਪੀ ਦੀ ਵਰਤੋਂ ਕੀਤੀ ਹੈ। ਇਸ ਨੂੰ ਬੰਕਰ ਬਸਟਰ ਬੰਬ ਵੀ ਕਿਹਾ ਜਾਂਦਾ ਹੈ। ਅਮਰੀਕੀ ਹਵਾਈ ਫੌਜ ਦੀ ਫੈਕਟਸ਼ੀਟ ਮੁਤਾਬਕ ਇਹ ਲਗਭਗ 6 ਹਜ਼ਾਰ ਪੌਂਡ ਵਿਸਫੋਟਕ ਸਮੱਗਰੀ ਵਾਲਾ 30000 ਪੌਂਡ ਦਾ ਬੰਬ ਹੈ। ਇਸ ਨੂੰ ਵਿਸ਼ੇਸ਼ ਤੌਰ ’ਤੇ ਅੰਡਰਗਰਾਊਂਡ ਬੰਕਰਾਂ ਅਤੇ ਅਜਿਹੇ ਹੀ ਪ੍ਰਮਾਣੂ ਟਿਕਾਣਿਆਂ ਨੂੰ ਤਬਾਹ ਕਰਨ ਲਈ ਤਿਆਰ ਕੀਤਾ ਗਿਆ ਹੈ।

ਇਸ ਨਾਲ ਧਰਤੀ ਅੰਦਰ 60 ਮੀਟਰ ਦਾਖਲ ਹੋਣ ਤੋਂ ਬਾਅਦ ਧਮਾਕਾ ਹੁੰਦਾ ਅਤੇ ਨਿਸ਼ਾਨਾ ਖਤਮ ਹੋ ਜਾਂਦਾ ਹੈ। ਈਰਾਨ ਦਾ ਫੋਰਡੋ ਪਲਾਂਟ ਪਹਾੜ ਅੰਦਰ 80 ਮੀਟਰ ਦੀ ਡੂੰਘਾਈ ’ਤੇ ਸਥਿਤ ਹੈ। ਮੰਨਿਆ ਜਾਂਦਾ ਹੈ ਕਿ ਅਮਰੀਕਾ ਤੋਂ ਇਲਾਵਾ ਕਿਸੇ ਕੋਲ ਇਸ ਤਰ੍ਹਾਂ ਦੀ ਸਮਰੱਥਾ ਨਹੀਂ ਹੈ।

ਇਸੇ ਸਵੈ-ਭਰੋਸੇ ਨਾਲ ਟਰੰਪ ਨੇ ਦਾਅਵਾ ਕੀਤਾ ਕਿ ‘ਫੋਰਡੋ ਇਜ਼ ਗੌਨ’ ਭਾਵ ਫੋਰਡੋ ਖਤਮ ਹੋ ਗਿਆ ਹੈ। ਫੋਰਡੋ ਈਰਾਨ ਦੀ ਸਭ ਤੋਂ ਸੁਰੱਖਿਅਤ ਥਾਂ ਹੈ। ਇਹ ਸ਼ੀਆ ਮੁਸਲਮਾਨਾਂ ਵਲੋਂ ਪਵਿੱਤਰ ਸ਼ਹਿਰ ਮੰਨੇ ਜਾਣ ਵਾਲੇ ਕੂਮ ਨੇੜੇ ਸਥਿਤ ਹੈ। ਇਸ ਦਾ ਢਾਂਚਾ ਇੰਨਾ ਖੁਫੀਆ ਅਤੇ ਮਜ਼ਬੂਤ ਹੈ ਕਿ ਇਸ ਬਾਰੇ ਵਧੇਰੇ ਜਾਣਕਾਰੀ ਇਜ਼ਰਾਈਲੀ ਖੁਫੀਆ ਏਜੰਸੀਆਂ ਵਲੋਂ ਚੋਰੀ ਕੀਤੇ ਗਏ ਦਸਤਾਵੇਜ਼ਾਂ ਤੋਂ ਹੀ ਸਾਹਮਣੇ ਆਈ ਹੈ।

ਨਤਾਜ ਈਰਾਨ ਦੀ ਰਾਜਧਾਨੀ ਤਹਿਰਾਨ ਤੋਂ ਲਗਭਗ 250 ਕਿਲੋਮੀਟਰ ਦੂਰ ਦੱਖਣ ’ਚ ਸਥਿਤ ਹੈ। ਇਹ ਈਰਾਨ ਦਾ ਸਭ ਤੋਂ ਵੱਡਾ ਯੂਰੇਨੀਅਮ ਭਰਪੂਰ ਪਲਾਂਟ ਮੰਨਿਆ ਜਾਂਦਾ ਹੈ ਜੋ 2003 ਤੋਂ ਸਰਗਰਮ ਹੈ। ਇੱਥੇ ਵੱਡੇ ਪੱਧਰ ’ਤੇ ਸੈਂਟਰੀ ਫਿਊਜ਼ ਇਕਾਈਆਂ ਨੂੰ ਆਪ੍ਰੇਟ ਕੀਤਾ ਜਾਂਦਾ ਹੈ। ਇਨ੍ਹਾਂ ਦੀ ਵਰਤੋਂ ਯੂਰੇਨੀਅਮ ਨੂੰ ਉੱਚ ਪੱਧਰ ਤੱਕ ਭਰਪੂਰ ਕਰਨ ਲਈ ਕੀਤੀ ਜਾਂਦੀ ਹੈ।

ਕੌਮਾਂਤਰੀ ਪ੍ਰਮਾਣੂ ਊਰਜਾ ਏਜੰਸੀ ਦਾ ਅਨੁਮਾਨ ਹੈ ਕਿ ਈਰਾਨ ਨੇ ਯੂਰੇਨੀਅਮ ਨੂੰ 60 : ਤਿਆਰ ਕੀਤਾ ਹੈ। ਪ੍ਰਮਾਣੂ ਬੰਬ ਚਲਾਉਣ ਲਈ 90 : ਤੱਕ ਸ਼ੁੱਧ ਯੂਰੇਨੀਅਮ ਚਾਹੀਦਾ ਹੈ। ਇਜ਼ਰਾਈਲ ਨੇ ਵੀ ਇਨ੍ਹਾਂ ਸਭ ’ਤੇ ਹਮਲੇ ਕੀਤੇ ਸਨ ਅਤੇ ਭਾਰੀ ਨੁਕਸਾਨ ਪਹੁੰਚਾਇਆ ਸੀ।

ਇਸਫਹਾਨ ਈਰਾਨ ਦਾ ਇਤਿਹਾਸਕ ਖੇਤਰ ਹੋਣ ਦੇ ਨਾਲ-ਨਾਲ ਆਧੁਨਿਕ ਪ੍ਰਮਾਣੂ ਵਿਗਿਆਨ ਦਾ ਇਕ ਵਿਸ਼ਾਲ ਕੇਂਦਰ ਅਤੇ ਸਭ ਤੋਂ ਵੱਡਾ ਪ੍ਰਮਾਣੂ ਰਿਸਰਚ ਕੰਪਲੈਕਸ ਹੈ ਜਿਸ ਨੂੰ 1984 ’ਚ ਚੀਨ ਦੀ ਮਦਦ ਨਾਲ ਬਣਾਇਆ ਗਿਆ ਸੀ। ਮੋਟੀ ਜਾਣਕਾਰੀ ਇਹ ਹੈ ਕਿ ਇੱਥੇ ਲਗਭਗ 3,000 ਪ੍ਰਮਾਣੂ ਵਿਗਿਆਨੀ ਕੰਮ ਕਰਦੇ ਹਨ। ਇੱਥੇ ਛੋਟੇ ਖੋਜ ਰਿਐਕਟਰ, ਯੂਰੇਨੀਅਮ ਕਨਵਜ਼ਰਨ ਫੈਸਿਲਟੀ ਫੀਮੇਲ ਪ੍ਰੋਡਕਸ਼ਨ ਪਲਾਂਟ ਅਤੇ ਕਈ ਹੋਰ ਲੈਬਾਰਟਰੀਆਂ ਹਨ ਜੇ ਇਨ੍ਹਾਂ ਤਿੰਨਾਂ ਬਾਰੇ ਜਿਵੇਂ ਕਿ ਇਜ਼ਰਾਈਲ ਅਤੇ ਅਮਰੀਕਾ ਦੋਹਾਂ ਨੇ ਦਾਅਵਾ ਕੀਤਾ ਹੈ ਕਿ ਉਹ ਨਸ਼ਟ ਹੋ ਗਏ ਹਨ ਤਾਂ ਫਿਰ ਈਰਾਨ ਲਈ ਕੁਝ ਦਹਾਕਿਆਂ ਤੱਕ ਬੰਬ ਬਣਾਉਣ ਦੀ ਗੱਲ ਤਾਂ ਛੱਡੋ, ਪ੍ਰਮਾਣੂ ਪ੍ਰੋਗਰਾਮ ਖੜ੍ਹਾ ਕਰਨਾ ਵੀ ਔਖਾ ਹੋ ਜਾਵੇਗਾ।

ਜੇ ਅਮਰੀਕਾ ਅਤੇ ਇਜ਼ਰਾਈਲ ਦਾ ਨਿਸ਼ਾਨਾ ਈਰਾਨ ਦੇ ਪ੍ਰਮਾਣੂ ਪ੍ਰੋਗਰਾਮਾਂ ਨੂੰ ਖਤਮ ਕਰਨਾ ਹੈ ਤਾਂ ਫਿਰ ਇਹ ਪੂਰਾ ਹੋ ਚੁੱਕਾ ਹੈ।

ਇਜ਼ਰਾਈਲ ਦੇ ਪ੍ਰਧਾਨ ਮੰਤਰੀ ਨੇਤਨਯਾਹੂ ਨੇ ਕਿਹਾ ਸੀ ਕਿ ਖਾਮੇਨੇਈ ਨੂੰ ਖਤਮ ਕਰ ਕੇ ਉਨ੍ਹਾਂ ਦੇ ਰਾਜ ਦਾ ਅੰਤ ਕਰਨਾ ਉਸ ਦਾ ਨਿਸ਼ਾਨਾ ਹੈ। ਟਰੰਪ ਨੇ ਕਿਹਾ ਸੀ ਕਿ ਅਸੀਂ ਉਨ੍ਹਾਂ ਨੂੰ ਅਜੇ ਖਤਮ ਨਹੀਂ ਕਰਨਾ ਚਾਹੁੰਦੇ। ਉਨ੍ਹਾਂ ਨੂੰ ਸਮਝੌਤਾ ਕਰਨਾ ਚਾਹੀਦਾ ਹੈ। ਇਸ ਹਮਲੇ ਤੋਂ ਬਾਅਦ ਵੀ ਉਨ੍ਹਾਂ ਕਿਹਾ ਕਿ ਇਹ ਅਮਰੀਕਾ, ਇਜ਼ਰਾਈਲ ਅਤੇ ਦੁਨੀਆ ਲਈ ਇਤਿਹਾਸਕ ਪਲ ਹੈ। ਈਰਾਨ ਨੂੰ ਜੰਗ ਖਤਮ ਕਰਨ ਲਈ ਸਹਿਮਤ ਹੋਣਾ ਚਾਹੀਦਾ ਹੈ।

ਹੁਣ ਸਵਾਲ ਇਹ ਹੈ ਕਿ ਕੀ ਦੋਹਾਂ ਦੇਸ਼ਾਂ ਦੇ ਨਿਸ਼ਾਨਿਆਂ ’ਚ ਫਰਕ ਦਾ ਕੋਈ ਅਸਰ ਹੋਵੇਗਾ ਜਾਂ ਈਰਾਨ ਨੇ ਬਦਲੇ ਦੀ ਕਾਰਵਾਈ ਨਾ ਕੀਤੀ ਤਾਂ ਜੰਗ ਖਤਮ ਹੋ ਜਾਵੇਗੀ? ਇਹ ਕਹਿਣਾ ਅਜੇ ਔਖਾ ਹੈ।

ਅਮਰੀਕਾ ਅਤੇ ਇਜ਼ਰਾਈਲ ਦੋਹਾਂ ਨੂੰ ਪਤਾ ਹੈ ਕਿ 1979 ਦੀ ਇਸਲਾਮੀ ਕ੍ਰਾਂਤੀ ਿਪੱਛੋਂ ਆਤਿਉੱਲਾ ਖੋਮੈਨੀ ਜਾਂ ਮੌਜੂਦਾ ਹੁਕਮਰਾਨ ਖਾਮੇਨੇਈ ਅਤੇ ਉਨ੍ਹਾਂ ਅਧੀਨ ਚੱਲਣ ਵਾਲੇ ਰਾਜ ਦਾ ਮੁੱਖ ਨਿਸ਼ਾਨਾ ਇਜ਼ਰਾਈਲ ਨੂੰ ਇਕ ਦੇਸ਼ ਵਜੋਂ ਨਸ਼ਟ ਕਰਨਾ ਹੈ। ਇਸੇ ਲਈ ਟਰੰਪ ਨੇ ਕਿਹਾ ਹੈ ਕਿ 40 ਸਾਲ ਤੋਂ ਈਰਾਨ ‘ਡੈਥ ਟੂ ਇਜ਼ਰਾਈਲ’ ‘ਡੈਥ ਟੂ ਅਮਰੀਕਾ’ ਕਹਿੰਦਾ ਰਿਹਾ ਹੈ ਅਤੇ ਉਹ ਸਾਡੇ ਲੋਕਾਂ ਨੂੰ ਮਾਰ ਰਿਹਾ ਹੈ।

ਮੈਂ ਪਹਿਲਾਂ ਹੀ ਤੈਅ ਕਰ ਲਿਆ ਸੀ ਕਿ ਮੈਂ ਅਜਿਹਾ ਨਹੀਂ ਹੋਣ ਦਿਆਂਗਾ। ਇਹ ਜਾਰੀ ਨਹੀਂ ਰਹੇਗਾ। ਅਜੇ ਇਸ ਦਾ ਅਰਥ ਸਮਝਣਾ ਥੋੜ੍ਹਾ ਔਖਾ ਹੈ। ਖਾਮੇਨੇਈ ਨੇ ਪਹਿਲਾਂ ਹੀ ਟਰੰਪ ਦੀ ਚਿਤਾਵਨੀ ’ਤੇ ਸਮਰਪਣ ਕਰਨ ਜਾਂ ਸਮਝੌਤਾ ਕਰਨ ਤੋਂ ਇਨਕਾਰ ਕਰਦੇ ਹੋਏ ਦੋਹਾਂ ਨੂੰ ਸਬਕ ਸਿਖਾਉਣ ਦੀ ਗੱਲ ਕਹੀ ਸੀ।

ਅਮਰੀਕੀ ਹਮਲੇ ਪਿੱਛੋਂ ਈਰਾਨ ਦੇ ਸਰਕਾਰੀ ਟੈਲੀਵਿਜ਼ਨ ’ਤੇ ਕਿਹਾ ਗਿਆ ਕਿ ਹੁਣ ਖੇਤਰ ’ਚ ਹਰ ਅਮਰੀਕੀ ਨਾਗਰਿਕ ਅਤੇ ਫੌਜੀ ਉਸ ਦਾ ਨਿਸ਼ਾਨਾ ਹੈ। ਈਰਾਨ ਦੇ ਰੱਖਿਆ ਮੰਤਰੀ ਅਜੀਜ ਨੀਸਰਜਾਦੇਹ ਨੇ ਅਮਰੀਕਾ ਨੂੰ ਹਮਲਾ ਕਰਨ ’ਤੇ ਗੰਭੀਰ ਨਤੀਜਿਆਂ ਦੀ ਧਮਕੀ ਦਿੰਦੇ ਹੋਏ ਕਿਹਾ ਸੀ ਕਿ ਸਭ ਅਮਰੀਕੀ ਟਿਕਾਣੇ ਸਾਡੀ ਪਹੁੰਚ ’ਚ ਹਨ। ਅਮਰੀਕਾ ਹਮਲਾ ਕਰੇਗਾ ਤਾਂ ਅਸੀਂ ਹਿੰਮਤ ਨਾਲ ਨਿਸ਼ਾਨਾ ਬਣਾਵਾਂਗੇ।

ਖਾਮੇਨੇਈ ਦਾ ਈਰਾਨ ਅੱਗੇ ਕੀ ਕਰੇਗਾ? ਉਸ ਦੇ ਹਮਾਇਤੀ ਜ਼ਮੀਨ ’ਤੇ ਅੱਲਾ ਜਾਂ ਇਸਲਾਮ ਦਾ ਕੰਮ ਕਰਨ ਦੀ ਗੱਲ ਕਰਦੇ ਹੋਏ ਅਜੇਤੂ ਹੋਣ ਦਾ ਦਾਅਵਾ ਕਰਦੇ ਰਹੇ ਹਨ। ਈਰਾਨ ਦੀ ਹੈਸੀਅਤ ਸਿੱਧੀ ਜੰਗ ਦੀ ਨਹੀਂ ਹੈ। ਰੂਸ ਅਤੇ ਚੀਨ ਈਰਾਨ ਦੀ ਮਦਦ ਕਰ ਸਕਦੇ ਹਨ। ਚੀਨ ਨੇ ਹਥਿਆਰਾਂ ਨਾਲ ਉਸ ਦੀ ਮਦਦ ਕੀਤੀ ਵੀ ਹੈ।

ਈਰਾਨ ਦੇ ਰੱਖਿਆ ਟਿਕਾਣਿਆਂ, ਰਣਨੀਤੀ ਬਣਾਉਣ ਵਾਲੇ ਕੇਂਦਰਾਂ, ਪ੍ਰਮਾਣੂ ਪਲਾਂਟਾਂ, ਅੰਦਰੂਨੀ ਸੁਰੱਖਿਆ ਵਾਲੀਆਂ ਪ੍ਰਮੱੁਖ ਥਾਵਾਂ ਨੂੰ ਹਮਲਿਆਂ ਨਾਲ ਢਹਿ-ਢੇਰੀ ਕਰਨ ਜਾਂ ਕਮਜ਼ੋਰ ਕਰਨ ਦੀ ਕੋਸ਼ਿਸ਼ ਕੀਤੀ ਅਤੇ ਉਸ ’ਚ ਇਕ ਹੱਦ ਤੱਕ ਉਸ ਨੂੰ ਸਫਲਤਾ ਮਿਲੀ। ਦੂਜੇ ਦੇਸ਼ ਬਿਆਨ ਦਿੰਦੇ ਰਹੇ ਪਰ ਕੋਈ ਈਰਾਨ ਨਾਲ ਲੜਨ ਲਈ ਅੱਗੇ ਨਹੀਂ ਆਇਆ। ਟਰੰਪ ਜਦੋਂ ਪਿਛਲੇ ਮਹੀਨੇ ਪੱਛਮੀ ਏਸ਼ੀਆ ਗਏ ਸਨ ਤਾਂ ਯਕੀਨੀ ਤੌਰ ’ਤੇ ਉਨ੍ਹਾਂ ਦਾ ਮੰਤਵ ਇਜ਼ਰਾਈਲ ’ਤੇ ਸੰਭਾਵਿਤ ਹਮਲੇ ਸਮੇਂ ਇਹ ਯਕੀਨੀ ਕਰਨਾ ਰਿਹਾ ਹੋਵੇਗਾ ਕਿ ਕੋਈ ਦੇਸ਼ ਈਰਾਨ ਦੀ ਸਰਗਰਮ ਹਮਾਇਤ ਨਾ ਕਰੇ।

ਈਰਾਨ ਅਤੇ ਪਾਕਿਸਤਾਨ ਦੀ 900 ਕਿਲੋਮੀਟਰ ਦੀ ਸਰਹੱਦ ਹੈ। ਈਰਾਨ ਵਲੋਂ ਐਲਾਨ ਕੀਤਾ ਿਗਆ ਸੀ ਕਿ ਪਾਕਿਸਤਾਨ ਉਸ ਨੂੰ ਆਪਣੇ ਪ੍ਰਮਾਣੂ ਹਥਿਆਰ ਦੇ ਦੇਵੇਗਾ। ਇਹ ਗੱਲ ਵੱਖਰੀ ਹੈ ਕਿ ਅਮਰੀਕੀ ਦੇ ਦਬਾਅ ਹੇਠ ਪਾਕਿਸਤਾਨ ਨੇ ਇਨਕਾਰ ਕਰ ਦਿੱਤਾ।

ਟਰੰਪ ਨੇ ਆਪਣੇ ਵਲੋਂ ਈਰਾਨ ਨੂੰ ਇਸਲਾਮ ਦੇ ਨਾਂ ’ਤੇ ਸੰਭਾਵਿਤ ਦੇਸ਼ਾਂ ਦੀ ਮਦਦ ਤੋਂ ਵਾਝਿਆਂ ਕਰਨ ਦੀ ਪੂਰੀ ਕੋਸ਼ਿਸ਼ ਕੀਤੀ। ਉਂਝ ਵੀ ਇਜ਼ਰਾਈਲ ਨਾਲ ਅਰਬ ਦੀ ਕੋਈ ਵੀ ਜੰਗ ਹੁਣ ਤੱਕ ਅਰਬ ਦੇਸ਼ਾਂ ਦੇ ਹੱਕ ’ਚ ਖਤਮ ਨਹੀਂ ਹੋਈ। ਖਾਮੇਨੇਈ ਅਤੇ ਈਰਾਨ ਦੇ ਨੇਤਾ ਇਜ਼ਰਾਈਲ ਨੂੰ ਖਤਮ ਕਰਨ ਦੀ ਜਿੰਨੀ ਗੱਲ ਕਰਨ, ਉਸ ਤੋਂ ਪਹਿਲਾਂ ਵੀ ਉਨਾਂ ਦੇ ਪ੍ਰਮਾਣੂ ਵਿਗਿਆਨੀਆਂ, ਚੋਟੀ ਦੇ ਫੌਜੀ ਅਧਿਕਾਰੀਆਂ ਨੂੰ ਮੌਤ ਦੇ ਘਾਟ ਉਤਾਰਿਆ ਿਗਆ, ਮਿਜ਼ਾਈਲਾਂ ਨਾਲ ਹਮਲੇ ਕੀਤੇ ਗਏ ਪਰ ਈਰਾਨ ਕਦੇ ਵੀ ਢੁੱਕਵਾਂ ਜਵਾਬ ਨਹੀਂ ਦੇ ਸਕਿਆ। ਅਮਰੀਕਾ ਅਤੇ ਪੱਛਮੀ ਦੇਸ਼ਾਂ ਵਲੋਂ ਪਾਬੰਦੀ ਨੇ ਉਸ ਨੂੰ ਕੁਝ ਹੱਦ ਤੱਕ ਕਮਜ਼ੋਰ ਕੀਤਾ ਹੈ। ਅਮਰੀਕਾ ਦੀ ਮੌਜੂਦਗੀ ਪੂਰੇ ਅਰਬ ’ਚ ਹੈ। ਉਸ ਦੇ 40 ਹਜ਼ਾਰ ਜਵਾਨ ਇਸ ਖੇਤਰ ’ਚ ਹਨ। ਫਿਰ ਕੀ ਹੋਵੇਗਾ? ਅਮਰੀਕਾ ਨੇ ਇਰਾਕ, ਅਫਗਾਨਿਸਤਾਨ, ਲਿਬੀਆ ਆਦਿ ’ਚ ਸੱਤਾ ਦੀ ਤਬਦੀਲੀ ਦਾ ਹਸ਼ਰ ਦੇਖਿਆ ਹੈ। ਇਸ ਲਈ ਸ਼ਾਇਦ ਸੱਦਾਮ ਹੁਸੈਨ, ਕਰਨਲ ਗਦਾਫੀ ਆਦਿ ਦੇ ਹਸ਼ਰ ਨੂੰ ਮੁੜ ਦੁਹਰਾਉਣ ਤੋਂ ਬਚਿਆ ਜਾਣਾ ਚਾਹੀਦਾ ਹੈ ਪਰ ਖਾਮੇਨੇਈ ਦੀ ਥਾਂ ਕਿਸੇ ਹੋਰ ਨੂੰ ਸੱਤਾ ਤਬਦੀਲ ਕਰਨ ਦਾ ਜੇ ਇਰਾਦਾ ਹੈ ਤਾਂ ਕਾਰਵਾਈ ਕਰਨੀ ਹੋਵੇਗੀ।

ਅਮਰੀਕਾ ਅਤੇ ਇਜ਼ਰਾਈਲ ਦੀ ਫੌਜੀ ਕਾਰਵਾਈ ਨਾਲ ਈਰਾਨ ਅੰਦਰ ਅਤੇ ਬਾਹਰ ਈਰਾਨੀਆਂ ਤੋਂ ਹਮਦਰਦੀ ਪੈਦਾ ਹੋਈ ਹੋਵੇਗੀ ਅਤੇ ਇਸ ਦਾ ਲਾਭ ਖਾਮੇਨੇਈ ਨੂੰ ਮਿਲ ਸਕਦਾ ਹੈ। ਕੁੱਲ ਮਿਲਾ ਕੇ ਸੰਭਾਵੀ ਸਥਿਤੀ ਬਾਰੇ ਯਕੀਨੀ ਤੌਰ ’ਤੇ ਕੁਝ ਨਹੀਂ ਕਿਹਾ ਜਾ ਸਕਦਾ। ਅਜੇ ਸਾਨੂੰ ਭਵਿੱਖ ’ਚ ਵਾਪਰਨ ਵਾਲੀਆਂ ਘਟਨਾਵਾਂ ’ਤੇ ਨਜ਼ਰ ਰੱਖਣੀ ਹੋਵੇਗੀ।

ਅਵਧੇਸ਼ ਕੁਮਾਰ

  • US
  • attack
  • Iran

‘ਕਦੋਂ ਰੁਕੇਗੀ ਭਾਰਤ ’ਚ ਹਵਾਈ ਜਹਾਜ਼ਾਂ ਰਾਹੀਂ ਵਿਦੇਸ਼ਾਂ ਤੋਂ ਸੋਨੇ ਅਤੇ ਨਸ਼ਿਆਂ ਦੀ ਸਮੱਗਲਿੰਗ!'

NEXT STORY

Stories You May Like

  • iranian attack on qatar airbase damages us communications
    ਕਤਰ ਏਅਰਬੇਸ ’ਤੇ ਈਰਾਨੀ ਹਮਲੇ ’ਚ ਅਮਰੀਕੀ ਸੰਚਾਰ ਪ੍ਰਣਾਲੀ ਨੂੰ ਪਹੁੰਚਿਆ ਨੁਕਸਾਨ
  • saeed abbas araghchi statement
    'ਈਰਾਨ ਹਮੇਸ਼ਾ ਆਪਣੇ ਪ੍ਰਮਾਣੂ ਪ੍ਰੋਗਰਾਮ 'ਤੇ ਗੱਲਬਾਤ ਲਈ ਤਿਆਰ'
  • india will have to pay 500  tax  us mp said
    ਭਾਰਤ ਨੂੰ ਦੇਣਾ ਹੋਵੇਗਾ 500% ਟੈਕਸ, ਅਮਰੀਕੀ ਐੱਮਪੀ ਨੇ ਕਿਹਾ- 'ਰੂਸ ਤੋਂ ਤੇਲ ਖ਼ਰੀਦਣ 'ਤੇ ਮਹਿੰਗੀ ਪਵੇਗੀ ਦੋਸਤੀ'
  • attack on   patwarkhana
    'ਪਟਵਾਰਖਾਨੇ' 'ਤੇ ਹਮਲਾ! ਮਾਮੂਲੀ ਤਕਰਾਰ ਪਿੱਛੋਂ ਵੱਧ ਗਿਆ ਮਾਮਲਾ
  • khamenei appeared in public for first time
    ਈਰਾਨ-ਇਜ਼ਰਾਈਲ ਯੁੱਧ ਤੋਂ ਬਾਅਦ ਪਹਿਲੀ ਵਾਰ ਖਮੇਨੀ ਜਨਤਕ ਤੌਰ 'ਤੇ ਆਏ ਸਾਹਮਣੇ
  • iran orders millions of migrants to leave country
    ਅਮਰੀਕਾ ਦੀ ਰਾਹ 'ਤੇ ਈਰਾਨ, ਲੱਖਾਂ ਪ੍ਰਵਾਸੀਆਂ ਨੂੰ ਦੇਸ਼ ਛੱਡਣ ਦਾ ਹੁਕਮ
  • us firm jane street reacts to sebi  s action to halt trading
    ਕਾਰੋਬਾਰ ’ਤੇ ਰੋਕ ਦੇ ਸੇਬੀ ਦੇ ਐਕਸ਼ਨ ’ਤੇ ਆਇਆ ਅਮਰੀਕੀ ਫਰਮ ਜੈਨ ਸਟ੍ਰੀਟ ਦਾ ਰਿਐਕਸ਼ਨ
  • israeli leaders slam attacks targetting jewish places in australia
    ਆਸਟ੍ਰੇਲੀਆ 'ਚ ਯਹੂਦੀ ਧਾਰਮਿਕ ਸਥਾਨਾਂ 'ਤੇ ਹਮਲੇ, ਇਜ਼ਰਾਈਲੀ ਆਗੂਆਂ ਨੇ ਕੀਤੀ ਨਿੰਦਾ
  • big news gas leaked in adampur jalandhar
    ਵੱਡੀ ਖ਼ਬਰ: ਜਲੰਧਰ ਦੇ ਆਦਮਪੁਰ 'ਚ ਗੈਸ ਹੋਈ ਲੀਕ, ਸਕੂਲ ਕੀਤੇ ਗਏ ਬੰਦ, ਬਿਜਲੀ...
  • jalandhar municipal corporation sets new record in swachhata survey 2025
    ਜਲੰਧਰ ਨਗਰ ਨਿਗਮ ਨੇ ਸਵੱਛਤਾ ਸਰਵੇਖਣ ’ਚ ਬਣਾਇਆ ਨਵਾਂ ਰਿਕਾਰਡ, ਹਾਸਲ ਕੀਤਾ 82ਵਾਂ...
  • important news for those getting registries in punjab big decision taken
    ਪੰਜਾਬ 'ਚ ਰਜਿਸਟਰੀਆਂ ਕਰਵਾਉਣ ਵਾਲੇ ਦੇਣ ਧਿਆਨ! ਲਿਆ ਗਿਆ ਵੱਡਾ ਫ਼ੈਸਲਾ
  • bjp is starting to turn back towards hindu vote bank in punjab
    ਪੰਜਾਬ ਦੀ ਸਿਆਸਤ 'ਚ ਵੱਡੀ ਹਲਚਲ! ਐਕਸਪੈਰੀਮੈਂਟਸ ਪਿੱਛੋਂ ਕੀ ਹਿੰਦੂ ਵੋਟ ਬੈਂਕ...
  • 113 drug smugglers arrested on 138th day of   war on drugs
    'ਯੁੱਧ ਨਸ਼ਿਆਂ ਵਿਰੁੱਧ' ਤਹਿਤ 138ਵੇਂ ਦਿਨ 113 ਨਸ਼ਾ ਸਮੱਗਲਰ ਕਾਬੂ
  • punjab government five districts projects
    ਸੂਬੇ ਦੇ ਪੰਜ ਜ਼ਿਲ੍ਹਿਆਂ ਲਈ ਵੱਡਾ ਐਲਾਨ, ਪੰਜਾਬ ਸਰਕਾਰ ਨੇ ਇਸ ਵੱਡੇ ਪ੍ਰੋਜੈਕਟ...
  • punjab police also serves sportsmen
    ਓਏ ਛੋਟੂ! ਪੰਜਾਬ ਪੁਲਸ ਖਿਡਾਰੀਆਂ ਦੀ ਸੇਵਾ ਵੀ ਕਰਦੀ ਐ!
  • people drinking alcohol openly on streets despite police warnings
    ਸ਼ਰੇਆਮ ਉਡਾਈਆਂ ਜਾ ਰਹੀਆਂ ਨਿਯਮਾਂ ਦੀਆਂ ਧੱਜੀਆਂ! ਸੜਕਾਂ 'ਤੇ ਟਕਰਾਏ ਜਾ ਰਹੇ...
Trending
Ek Nazar
big news gas leaked in adampur jalandhar

ਵੱਡੀ ਖ਼ਬਰ: ਜਲੰਧਰ ਦੇ ਆਦਮਪੁਰ 'ਚ ਗੈਸ ਹੋਈ ਲੀਕ, ਸਕੂਲ ਕੀਤੇ ਗਏ ਬੰਦ, ਬਿਜਲੀ...

indian navy to participate in simbex exercise

ਭਾਰਤੀ ਜਲ ਸੈਨਾ ਸਿੰਗਾਪੁਰ 'ਚ SIMBEX ਅਭਿਆਸ 'ਚ ਲਵੇਗੀ ਹਿੱਸਾ

chinese university expels female student

ਮਾਮੂਲੀ ਜਿਹੀ ਗੱਲ 'ਤੇ ਯੂਨੀਵਰਸਿਟੀ ਨੇ ਵਿਦਿਆਰਥਣ ਨੂੰ ਕੱਢਿਆ

important news for those getting registries in punjab big decision taken

ਪੰਜਾਬ 'ਚ ਰਜਿਸਟਰੀਆਂ ਕਰਵਾਉਣ ਵਾਲੇ ਦੇਣ ਧਿਆਨ! ਲਿਆ ਗਿਆ ਵੱਡਾ ਫ਼ੈਸਲਾ

indian origin man arrested in canada

ਕੈਨੇਡਾ 'ਚ ਭਾਰਤੀ ਮੂਲ ਦਾ ਵਿਅਕਤੀ ਗ੍ਰਿਫ਼ਤਾਰ, ਬਰੈਂਪਟਨ ਮੇਅਰ ਨੂੰ ਦਿੱਤੀ ਸੀ...

bjp is starting to turn back towards hindu vote bank in punjab

ਪੰਜਾਬ ਦੀ ਸਿਆਸਤ 'ਚ ਵੱਡੀ ਹਲਚਲ! ਐਕਸਪੈਰੀਮੈਂਟਸ ਪਿੱਛੋਂ ਕੀ ਹਿੰਦੂ ਵੋਟ ਬੈਂਕ...

indian doctor convicted of drug offense in us

ਅਮਰੀਕਾ 'ਚ ਭਾਰਤੀ ਡਾਕਟਰ ਸੰਜੇ ਮਹਿਤਾ ਸੰਘੀ ਡਰੱਗ ਅਪਰਾਧ ਦਾ ਦੋਸ਼ੀ ਕਰਾਰ

visa fraud   indian origin businessman arrested

ਯੂ ਵੀਜ਼ਾ ਧੋਖਾਧੜੀ ਦਾ ਪਰਦਾਫਾਸ਼, ਭਾਰਤੀ ਮੂਲ ਦਾ ਕਾਰੋਬਾਰੀ ਗ੍ਰਿਫ਼ਤਾਰ

harnam singh dhumma ordered to vacate the dera

ਡੇਰਾ ਬਾਬਾ ਜਵਾਹਰ ਦਾਸ ਸੂਸਾਂ ਦੇ ਪ੍ਰਬੰਧਾਂ ਸਬੰਧੀ ਅਰਜ਼ੀ ਹੇਠਲੀ ਅਦਾਲਤ ਵੱਲੋਂ...

important news for jalandhar residents

ਜਲੰਧਰ ਵਾਸੀਆਂ ਲਈ ਅਹਿਮ ਖ਼ਬਰ, ਹੁਣ ਮਿਲਣਗੀਆਂ ਇਹ ਵੱਡੀਆਂ ਸਹੂਲਤਾਂ

big news from radha swami dera beas

ਰਾਧਾ ਸੁਆਮੀ ਡੇਰਾ ਬਿਆਸ ਤੋਂ ਵੱਡੀ ਖ਼ਬਰ, ਹੈਰਾਨ ਕਰ ਦੇਣ ਵਾਲਾ ਮਾਮਲਾ ਆਇਆ ਸਾਹਮਣੇ

rain warning in punjab

ਪੰਜਾਬ 'ਚ 18 ਤੋਂ 21 ਜੁਲਾਈ ਤੱਕ ਕਈ ਜ਼ਿਲ੍ਹਿਆਂ ਲਈ ਨਵੀਂ ਅਪਡੇਟ

big action against beggars in punjab

ਅੰਮ੍ਰਿਤਸਰ 'ਚ ਪੁਲਸ ਨੇ ਚੁੱਕ ਲਏ ਭਿਖਾਰੀ, ਬੱਚਿਆਂ ਸਣੇ ਮੰਗ ਰਹੇ ਸੀ ਭੀਖ, ਦੇਖੋ...

group of sikh pilgrims to go to pakistan

ਪਾਕਿਸਤਾਨ ਜਾਵੇਗਾ ਸਿੱਖ ਸ਼ਰਧਾਲੂਆਂ ਦਾ ਜਥਾ, SGPC ਨੇ ਮੰਗੇ ਪਾਸਪੋਰਟ

jf 17 aircraft participate in uk military air show

JF-17 ਜਹਾਜ਼ ਯੂ.ਕੇ ਦੇ ਫੌਜੀ ਏਅਰ ਸ਼ੋਅ 'ਚ ਹੋਣਗੇ ਸ਼ਾਮਲ

indian origin ex policeman jailed in singapore

ਘਰੇਲੂ ਨੌਕਰਾਣੀ ਦੇ ਕਤਲ ਦੇ ਦੋਸ਼ 'ਚ ਭਾਰਤੀ ਮੂਲ ਦੇ ਸਾਬਕਾ ਪੁਲਸ ਅਧਿਕਾਰੀ ਨੂੰ...

genetic diseases dna of three people children

ਆਸ ਦੀ ਕਿਰਨ; ਤਿੰਨ ਵਿਅਕਤੀਆਂ ਦੇ DNA ਤੋਂ ਪੈਦਾ ਬੱਚੇ ਜੈਨੇਟਿਕ ਬਿਮਾਰੀਆਂ ਤੋਂ...

big announcement village haibowal free pgi bus service will run from 21st july

ਪੰਜਾਬ ਦੇ ਇਸ ਪਿੰਡ ਲਈ ਵੱਡਾ ਐਲਾਨ, 21 ਤਾਰੀਖ਼ ਤੋਂ ਚੱਲੇਗੀ ਇਹ ਮੁਫ਼ਤ ਬੱਸ ਸੇਵਾ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • sawan chandi ke nag nagin
      ਚਾਂਦੀ ਦੇ 'ਨਾਗ-ਨਾਗਿਨ' ਖਰੀਦਦੇ ਸਮੇਂ ਰੱਖੋ ਇਨ੍ਹਾਂ ਗੱਲਾਂ ਦਾ ਖ਼ਾਸ ਧਿਆਨ, ਸਾਵਣ...
    • big news for ration card holders do this important work quickly
      ਰਾਸ਼ਨ ਕਾਰਡ ਧਾਰਕਾਂ ਲਈ ਵੱਡੀ ਖ਼ਬਰ: ਛੇਤੀ ਕਰ ਲਓ ਇਹ ਜ਼ਰੂਰੀ ਕੰਮ, ਨਹੀਂ ਤਾਂ...
    • unexpected incident in amarnath yatra
      ਅਮਰਨਾਥ ਯਾਤਰਾ 'ਚ ਅਣਹੋਣੀ: ਬਾਲਟਾਲ ਰੂਟ 'ਤੇ ਜ਼ਮੀਨ ਖਿਸਕਣ ਕਾਰਨ ਮਹਿਲਾ ਸ਼ਰਧਾਲੂ...
    • the unstoppable cycle of bullying by influential people
      ‘ਨਹੀਂ ਰੁਕ ਰਿਹਾ-ਪ੍ਰਭਾਵਸ਼ਾਲੀ ਲੋਕਾਂ ਦਾ’ ਦਬੰਗਈ-ਸਿਲਸਿਲਾ!
    • the financial and business situation of virgo people will be good
      ਕੰਨਿਆ ਰਾਸ਼ੀ ਵਾਲਿਆਂ ਦੀ ਅਰਥ ਅਤੇ ਕਾਰੋਬਾਰੀ ਦਸ਼ਾ ਚੰਗੀ ਰਹੇਗੀ, ਤੁਸੀਂ ਵੀ ਦੇਖੋ...
    • the earth trembled with strong tremors of an earthquake
      ਭੂਚਾਲ ਦੇ ਜ਼ਬਰਦਸਤ ਝਟਕਿਆਂ ਨਾਲ ਕੰਬੀ ਧਰਤੀ, 7.3 ਰਹੀ ਤੀਬਰਤਾ, ਸੁਨਾਮੀ ਦੀ...
    • punjab by election
      ਪੰਜਾਬ 'ਚ ਇਕ ਹੋਰ ਜ਼ਿਮਨੀ ਚੋਣ ਦੀ ਤਿਆਰੀ! ਸਾਬਕਾ ਮੰਤਰੀ ਨੂੰ ਮਿਲੀ ਵੱਡੀ...
    • now hospitals will not be able to rob patients
      ਹੁਣ ਮਰੀਜ਼ਾਂ ਨੂੰ ਲੁੱਟ ਨਹੀਂ ਸਕਣਗੇ ਹਸਪਤਾਲ! ਸਰਕਾਰ ਬਣਾ ਰਹੀ ਹੈ ਇਹ ਸਖ਼ਤ ਯੋਜਨਾ
    • corona patients continue to arrive  2 new patients come to light
      ਕੋਰੋਨਾ ਦੇ ਮਰੀਜ਼ ਆਉਣੇ ਜਾਰੀ, 2 ਨਵੇਂ ਮਰੀਜ਼ ਆਏ ਸਾਹਮਣੇ
    • good news
      ਵਿਆਹ ਕਰਵਾਉਣ ਜਾ ਰਹੇ ਜੋੜਿਆਂ ਲਈ ਵੱਡੀ ਖ਼ੁਸ਼ਖ਼ਬਰੀ ! ਹੁਣ ਮੌਕੇ 'ਤੇ ਹੀ...
    • lightning strike at new jersey
      ਵੱਡੀ ਖ਼ਬਰ : ਬਿਜਲੀ ਡਿੱਗਣ ਨਾਲ 1 ਵਿਅਕਤੀ ਦੀ ਮੌਤ, 13 ਜ਼ਖਮੀ
    • ਬਲਾਗ ਦੀਆਂ ਖਬਰਾਂ
    • forgery is going on in bihar with   sirfire   orders
      ‘ਸਿਰਫਿਰੇ’ ਹੁਕਮ ਨਾਲ ਚੱਲ ਰਿਹਾ ਬਿਹਾਰ ’ਚ ਫਰਜ਼ੀਵਾੜਾ
    • india dowry woman
      ਭਾਰਤ ’ਚ ਦਾਜ ਲਈ ਕਤਲ : ਲੰਬੀ ਜਾਂਚ, ਦੋਸ਼ੀ ਸਿੱਧ ਹੋਣਾ ਬਹੁਤ ਘੱਟ
    • prostitution booming in the country   in hotels
      ‘ਦੇਸ਼ ’ਚ ਦੇਹ ਵਪਾਰ ਜ਼ੋਰਾਂ ਉੱਤੇ’ ਹੋਟਲਾਂ, ਸਪਾ ਸੈਂਟਰਾਂ ਅਤੇ ਹੁਣ ਘਰਾਂ ’ਚ ਵੀ!
    • niti aayog  s human capital revolution
      ਨੀਤੀ ਆਯੋਗ ਦੀ ਮਨੁੱਖੀ ਪੂੰਜੀ ਨਾਲ ਸਬੰਧਤ ਕ੍ਰਾਂਤੀ
    • indus water dispute  india is demanding real peace
      ਸਿੰਧੂ ਜਲ ਵਿਵਾਦ : ਭਾਰਤ ਕਰ ਰਿਹਾ ਅਸਲ ਸ਼ਾਂਤੀ ਦੀ ਮੰਗ
    • this time in bihar s spring nitish kumar is unlikely
      ਬਿਹਾਰ ਦੀ ਬਹਾਰ ’ਚ ਇਸ ਵਾਰ ਸ਼ਾਇਦ ਹੀ ਨਿਤੀਸ਼ੇ ਕੁਮਾਰ!
    • influence  reels and a lost life
      ਪ੍ਰਭਾਵ, ਰੀਲਸ ਅਤੇ ਇਕ ਗੁਆਚਿਆ ਜੀਵਨ...!
    • organ donation   great donation   some personalities
      ‘ਅੰਗਦਾਨ-ਮਹਾਦਾਨ’ ਕੁਝ ਸ਼ਖਸੀਅਤਾਂ!
    • great nicobar island project  environmental mischief
      ਗ੍ਰੇਟ ਨਿਕੋਬਾਰ ਆਈਲੈਂਡ ਪ੍ਰਾਜੈਕਟ : ਵਾਤਾਵਰਣ ਨਾਲ ਖਿਲਵਾੜ
    • zohran mamdani
      ਮੇਅਰ ਮਮਦਾਨੀ ਅਤੇ ਉਨ੍ਹਾਂ ਦਾ ਭਾਰਤੀ-ਸ਼ੈਲੀ ਦਾ ਸਮਾਜਵਾਦ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +