ਨਵੀਂ ਦਿੱਲੀ—ਵਿੱਤੀ ਸਾਲ 2018 ਦੀ ਤੀਜੀ ਤਿਮਾਹੀ 'ਚ ਯੂਨਾਈਟੇਡ ਸਿਪਰਿਟਸ ਦਾ ਮੁਨਾਫਾ 8.8 ਫੀਸਦੀ ਘੱਟ ਕੇ 134.7 ਕਰੋੜ ਰੁਪਏ ਹੋ ਗਿਆ ਹੈ। ਵਿੱਤੀ ਸਾਲ 2017 ਦੀ ਤੀਜੀ ਤਿਮਾਹੀ 'ਚ ਯੂਨਾਈਟੇਡ ਸਿਪਰਿਟਸ ਦਾ ਮੁਨਾਫਾ 147.7 ਕਰੋੜ ਰੁਪਏ ਰਿਹਾ ਸੀ।
ਵਿੱਤੀ ਸਾਲ 2018 ਦੀ ਤੀਜੀ ਤਿਮਾਹੀ 'ਚ ਯੂਨਾਈਟੇਡ ਸਿਪਰਿਟਸ ਦੀ ਆਮਦਨ 7.8 ਫੀਸਦੀ ਘੱਟ ਕੇ 2,263 ਕਰੋੜ ਰੁਪਏ 'ਤੇ ਪਹੁੰਚ ਗਈ ਹੈ। ਵਿੱਤੀ ਸਾਲ 2017 ਦੀ ਤੀਜੀ ਤਿਮਾਹੀ 'ਚ ਯੂਨਾਈਟੇਡ ਸਿਪਰਿਟਸ ਦੀ ਆਮਦਨ 2,454 ਕਰੋੜ ਰੁਪਏ ਰਹੀ ਸੀ।
ਸਾਲ ਦਰ ਸਾਲ ਆਧਾਰ 'ਤੇ ਅਕਤੂਬਰ-ਦਸੰਬਰ ਤਿਮਾਹੀ 'ਚ ਯੂਨਾਈਟੇਡ ਸਿਪਰਿਟਸ ਦਾ ਐਬਿਟਡਾ 294.6 ਕਰੋੜ ਰੁਪਏ ਤੋਂ ਘੱਟ ਕੇ 272.3 ਕਰੋੜ ਰੁਪਏ ਰਿਹਾ ਹੈ। ਸਾਲਾਨਾ ਆਧਾਰ 'ਤੇ ਅਕਤੂਬਰ-ਦਸੰਬਰ ਤਿਮਾਹੀ 'ਚ ਯੂਨਾਈਟੇਡ ਸਿਪਰਿਟਸ ਦਾ ਐਬਿਟਡਾ ਮਾਰਜਨ 'ਚ 12 ਫੀਸਦੀ 'ਤੇ ਬਰਕਰਾਰ ਰਿਹਾ ਹੈ।
ਜਾਣੋ ਕਿਉਂ ਪੈਟਰੋਲ ਦੀ ਕੀਮਤ 80 ਰੁਪਏ ਲੀਟਰ ਤੱਕ ਪਹੁੰਚੀ
NEXT STORY