Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    FRI, AUG 01, 2025

    11:19:20 AM

  • raghav chadha reveals if he ever thought about joining bollywood

    ਕੀ ਬਾਲੀਵੁੱਡ 'ਚ ਆਉਣਗੇ ਰਾਘਵ ਚੱਢਾ? ਰਾਜਨੇਤਾ ਨੇ...

  • ramona perera danced 170 hours without sleep rest

    170 ਘੰਟੇ ਭਰਤਨਾਟਿਅਮ ਕਰਕੇ ਕੁੜੀ ਨੇ ਕਰ 'ਤਾ ਕਮਾਲ,...

  • jalandhar deputy commissioner s interview with ias officer dr himanshu agarwal

    ਜਲੰਧਰ ਵਾਸੀਆਂ ਨੂੰ ਮਿਲਣ ਜਾ ਰਹੀਆਂ ਵੱਡੀਆਂ...

  • strict order for couple who get married in the neighborhood

    PUNJAB : ਗੁਆਂਢ 'ਚ Love Marriage ਕਰਾਉਣ ਵਾਲੇ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਧਰਮ
  • ਅਜਬ ਗਜਬ
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
    • Home
    • Dharm News
    • Jalandhar
    • ਕਰਵਾਚੌਥ ਵਾਲੇ ਦਿਨ ਔਰਤਾਂ ਛਾਣਨੀ ’ਚੋਂ ਕਿਉਂ ਦੇਖਦੀਆਂ ਹਨ ‘ਚੰਦਰਮਾ’, ਜਾਣੋ ਇਸ ਨਾਲ ਜੁੜੀ ਪੌਰਾਣਿਕ ਕਥਾ

DHARM News Punjabi(ਧਰਮ)

ਕਰਵਾਚੌਥ ਵਾਲੇ ਦਿਨ ਔਰਤਾਂ ਛਾਣਨੀ ’ਚੋਂ ਕਿਉਂ ਦੇਖਦੀਆਂ ਹਨ ‘ਚੰਦਰਮਾ’, ਜਾਣੋ ਇਸ ਨਾਲ ਜੁੜੀ ਪੌਰਾਣਿਕ ਕਥਾ

  • Edited By Rajwinder Kaur,
  • Updated: 01 Nov, 2023 05:33 PM
Jalandhar
why do women look at moon through a sieve on day of karva chauth
  • Share
    • Facebook
    • Tumblr
    • Linkedin
    • Twitter
  • Comment

ਜਲੰਧਰ (ਬਿਊਰੋ) - ਹਰ ਸਾਲ ਜਨਾਨੀਆਂ ਸਿਰਫ਼ ਇੱਕ ਦਿਨ ਦੀ ਉਡੀਕ ਕਰਦੀਆਂ ਹਨ ਅਤੇ ਉਹ ਹੈ ‘ਕਰਵਾ ਚੌਥ’। ਸਨਾਤਨ ਪਰੰਪਰਾ ਅਨੁਸਾਰ ਕਾਰਤਿਕ ਮਹੀਨੇ ਦੇ ਕ੍ਰਿਸ਼ਨ ਪੱਖ ਦੀ ਚਤੁਰਥੀ ਤਿਥੀ ਨੂੰ ਕਰਵਾ ਚੌਥ ਦਾ ਵਰਤ ਰੱਖਿਆ ਜਾਂਦਾ ਹੈ। ਇਸ ਸਾਲ ਕਰਵਾ ਚੌਥ ਦਾ ਵਰਤ 1 ਨਵੰਬਰ ਯਾਨੀ ਅੱਜ ਹੈ। ਹਿੰਦੂ ਧਰਮ ਅਨੁਸਾਰ, ਇਸ ਦਿਨ ਜਨਾਨੀਆਂ 16 ਸ਼ਿੰਗਾਰ ਕਰਕੇ ਆਪਣੇ ਪਤੀ ਦੀ ਲੰਬੀ ਉਮਰ ਲਈ ਵਰਤ ਰੱਖਦੀਆਂ ਹਨ। 16 ਸ਼ਿੰਗਾਰ ਕਰਨ ਤੋਂ ਬਾਅਦ ਸੁਹਾਗਣਾਂ ਪੂਜਾ ਕਰਦੀਆਂ ਹਨ ਅਤੇ ਰਾਤ ਦੇ ਸਮੇਂ ਛਾਨਣੀ ’ਚੋਂ ਚੰਦਰਮਾ ਵੇਖ ਕੇ ਉਸ ਨੂੰ ਅਰਘ ਦਿੰਦੀਆਂ ਹਨ। ਕੀ ਤੁਸੀਂ ਜਾਣਦੇ ਹੋ ਕਿ ਵਿਆਹੁਤਾ ਜਨਾਨੀਆਂ ਚੰਦਰਮਾ ਦੇਵਤਾ ਨੂੰ ਅਰਘ ਦਿੰਦੇ ਸਮੇਂ ਛਾਨਣੀ ’ਚੋਂ ਚੰਦਰਮਾ ਨੂੰ ਕਿਉਂ ਵੇਖਦੀਆਂ ਹਨ? ਜੇ ਨਹੀਂ ਤਾਂ ਅੱਜ ਅਸੀਂ ਤੁਹਾਨੂੰ ਇਸ ਮਿਥਿਹਾਸਕ ਰਿਵਾਜ ਦੇ ਬਾਰੇ ਦੱਸਾਂਗੇ... 

PunjabKesari

ਇਸ ਲਈ ਛਾਨਣੀ ’ਚੋਂ ਵੇਖਿਆ ਜਾਂਦਾ ਹੈ ਚੰਦਰਮਾ
ਮੰਨਿਆ ਜਾਂਦਾ ਹੈ ਕਿ ਸ਼ਾਹੂਕਾਰ ਦੀ ਧੀ ਨੇ ਧੋਖੇ ਨਾਲ ਆਪਣੀ ਵਰਤ ਖੋਲ੍ਹਣ ਲਈ ਮਾਂ ਕਰਵਾ ਤੋਂ ਮੁਆਫ਼ੀ ਮੰਗੀ ਸੀ ਅਤੇ ਆਪਣੀ ਗ਼ਲਤੀ ਨੂੰ ਸੁਧਾਰਨ ਲਈ ਅਗਲੇ ਸਾਲ ਕਰਵਾ ਚੌਥ ਦਾ ਵਰਤ ਪੂਰੇ ਰੀਤੀ-ਰਿਵਾਜ ਨਾਲ ਰੱਖਿਆ। ਦੂਜੀ ਵਾਰ ਰੱਖੇ ਕਰਵਾਚੌਥ ਦੇ ਵਰਤ ਦੌਰਾਨ ਉਸ ਨੇ ਹੱਥ ਵਿੱਚ ਛਾਨਣੀ ਅਤੇ ਦੀਵਾ ਲੈ ​​ਕੇ ਚੰਦਰਮਾ ਦੇਵਤਾ ਦੇ ਦਰਸ਼ਨ ਕੀਤੇ ਅਤੇ ਉਸ ਨੂੰ ਅਰਘ ਦਿੱਤਾ। ਧੋਖੇ ਤੋਂ ਬਚਣ ਲਈ ਉਸ ਨੇ ਵਰਤ ਵਾਲੇ ਦਿਨ ਛਾਨਣੀ ’ਚੋਂ ਚੰਦਰਮਾ ਦੇ ਦਰਸ਼ਨ ਕੀਤੇ ਸਨ। ਇਸੇ ਕਰਕੇ ਕਰਵਾ ਚੌਥ 'ਤੇ ਚੰਦਰਮਾ ਨੂੰ ਛਾਨਣੀ ਰਾਹੀਂ ਦੇਖਿਆ ਜਾਂਦਾ ਹੈ। ਸ਼ਾਹੂਕਾਰ ਦੀ ਧੀ ਵਲੋਂ ਕੀਤੀ ਗਈ ਪੂਜਾ ਤੋਂ ਮਾਤਾ ਕਰਵਾ ਖੁਸ਼ ਹੋ ਗਈ ਅਤੇ ਉਸਨੇ ਆਪਣੀ ਧੀ ਦੇ ਪਤੀ ਨੂੰ ਮੁੜ ਜੀਵਤ ਕਰ ਦਿੱਤਾ। 

PunjabKesari

ਕਰਵਾਚੌਥ ਦੀ ਕਥਾ
ਬਹੁਤ ਸਮਾਂ ਪਹਿਲਾਂ ਦੀ ਗਲ ਹੈ ਕਿ ਇਕ ਸ਼ਾਹੂਕਾਰ ਦੇ 7 ਪੁੱਤਰ ਅਤੇ 1 ਧੀ ਸੀ। ਸੱਤੇ ਭਰਾ ਆਪਣੀ ਇਕਲੌਤੀ ਭੈਣ ਨਾਲ ਬਹੁਤ ਪਿਆਰ ਕਰਦੇ ਸਨ। ਉਹ ਭੋਜਨ ਕਰਨ ਤੋਂ ਪਹਿਲਾਂ ਉਸ ਨੂੰ ਦਿੰਦੇ ਸਨ। ਇਕ ਵਾਰ ਉਨ੍ਹਾਂ ਦੀ ਭੈਣ ਪੇਕੇ ਘਰ ਆਈ ਹੋਈ ਸੀ। ਵਰਤ ਰੱਖਣ ਕਾਰਨ ਉਸਨੇ ਕੁਝ ਨਹੀਂ ਖਾਧਾ ਤੇ ਨਾ ਪਾਣੀ ਪੀਤਾ। ਆਥਣ ਵੇਲੇ ਜਦੋਂ ਉਸਦੇ ਭਰਾ ਘਰ ਆਏ ਤਾਂ ਉਹ ਆਪਣੀ ਭੈਣ ਦੀ ਹਾਲਤ ਦੇਖ ਕੇ ਚਿੰਤਤ ਹੋ ਗਏ। ਉਨ੍ਹਾਂ ਨੂੰ ਪਤਾ ਲੱਗਿਆ ਕਿ ਭੈਣ ਨੇ ਕਰਵਾ ਚੌਥ ਦਾ ਵਰਤ ਰੱਖਿਆ ਹੋਇਆ ਹੈ। ਚੰਦਰਮਾ ਨਾ ਨਿਕਲਣ ਕਾਰਨ ਉਸ ਦੀ ਭੈਣ ਦੀ ਇਹ ਹਾਲਤ ਹੋਈ ਹੈ। ਭੈਣ ਦੀ ਇਹ ਹਾਲਤ ਭਰਾਵਾਂ ਤੋਂ ਸਹਾਰੀ ਨਾ ਗਈ ਅਤੇ ਉਨ੍ਹਾਂ ਨੇ ਇਕ ਤਰਕੀਬ ਸੋਚੀ। ਉਨ੍ਹਾਂ ਨੇ ਛਾਣਨੀ ਲਈ ਅਤੇ ਪਿੱਪਲ ਦੇ ਪੇੜ ’ਤੇ ਟੰਗ ਦਿੱਤੀ। ਉਸਦੇ ਪਿਛਲੇ ਪਾਸੇ ਇਕ ਦੀਪਕ ਇਸ ਤਰ੍ਹਾਂ ਟਿਕਾ ਕੇ ਜਲਾ ਦਿੱਤਾ ਹੈ ਕਿ ਉਹ ਬਿਲਕੁਲ ਚੰਦਰਮਾ ਵਾਂਗ ਲਗਦਾ ਸੀ। ਭਰਾਵਾਂ ਨੇ ਆਪਣੀ ਭੈਣ ਨੂੰ ਦੱਸਿਆ ਕਿ ਚੰਦਰਮਾ ਨਿਕਲ ਗਿਆ ਹੈ। ਭੈਣ ਨੇ ਨਕਲੀ ਚੰਦਰਮਾ ਦੇ ਦਰਸ਼ਨ ਕਰਕੇ ਵਰਤ ਖੋਲ੍ਹਦੀ ਹੈ ਤਾਂ ਪਹਿਲੀ ਬੁਰਕੀ ਵੇਲੇ ਉਹਨੂੰ ਛਿਕ ਆ ਗਈ। 

PunjabKesari

ਜਦ ਉਸ ਨੇ ਦੂਜੀ ਬੁਰਕੀ ਮੂੰਹ ’ਚ ਪਾਈ ਤਾਂ ਬਾਹਰ ਆ ਗਈ। ਤੀਸਰੀ ਬੁਰਕੀ ਮੂੰਹ ਵਿਚ ਪਾਉਣ ’ਤੇ ਉਸ ਨੂੰ ਖ਼ਬਰ ਮਿਲੀ ਕਿ ਉਸ ਦਾ ਪਤੀ ਮਰ ਗਿਆ ਹੈ। ਉਸਦੀ ਭਾਬੀ ਨੇ ਦੱਸਿਆ ਕਿ ਤੇਰੇ ਛੋਟੇ ਭਰਾ ਨੇ ਗ਼ਲਤ ਤਰੀਕੇ ਨਾਲ ਤੇਰਾ ਵਰਤ ਖੁਲਵਾਇਆ ਹੈ। ਇਸ ਸੁਣਕੇ ਕਰਵਾ ਸੌਂਹ ਖਾਂਦੀ ਹੈ ਕਿ ਆਪਣੀ ਪਤੀ ਨੂੰ ਮੁੜ ਤੋਂ ਜੀਵਤ ਕਰਕੇ ਹੀ ਹਟੇਗੀ। ਉਹ ਇਕ ਸਾਲ ਆਪਣੇ ਪਤੀ ਦੀ ਲਾਸ਼ ਕੋਲ ਬੈਠੀ ਰਹਿੰਦੀ ਹੈ ਅਤੇ ਉਸਦੀ ਦੇਖਭਾਲ ਕਰਦੀ ਹੈ। ਕਰਵਾ ਆਪਣੇ ਪਤੀ ਦੀ ਦੇਹ ਕੋਲ ਉੱਗਣ ਵਾਲੀ ਸੂਈ ਵਾਲੀ ਬਾਰੀਕ ਘਾਹ ਨੂੰ ਇਕੱਠਾ ਕਰਦੀ ਰਹਿੰਦੀ ਹੈ। ਅਗਲੇ ਸਾਲ ਕਰਵਾ ਚੌਥ ਦੇ ਵਰਤਾਂ ਵੇਲੇ ਉਸਦੀਆਂ ਭਾਬੀਆਂ ਉਸ ਤੋਂ ਆਸ਼ੀਰਵਾਦ ਲੈਣ ਆਉਂਦੀਆਂ ਹਨ। ਉਹ ਆਪਣੀ ਹਰ ਭਾਬੀ ਨੂੰ ਕਹਿੰਦੀ ਹੈ ਕਿ, “ਯਮ ਸੂਈ ਲੇ ਲੋ, ਪੀਏ ਸੂਈ ਦੇ ਦੋ, ਮੁਝੇ ਅਪਨੀ ਜੈਸੇ ਸੁਹਾਗਣ ਬਣਾ ਦੋ” ਹਰ ਭਾਬੀ ਉਸਨੂੰ ਟਾਲਮਟੋਲ ਕਰ ਦਿੰਦੀ ਹੈ। ਜਦ ਉਹ ਛੇਵੀਂ ਭਾਬੀ ਨੂੰ ਇਹ ਗੱਲ ਕਹਿੰਦੀ ਹੈ ਤਾਂ ਉਹ ਉਸਨੂੰ ਕਹਿੰਦੀ ਹੈ ਕਿ ਤੇਰੇ ਛੋਟੇ ਭਰਾ ਕਾਰਨ ਹੀ ਸਭ ਮਾੜਾ ਵਾਪਰਿਆ ਹੈ। ਇਸ ਲਈ ਤੂੰ ਹੁਣ ਛੋਟੇ ਭਰਾ ਦੀ ਪਤਨੀ ਤੋਂ ਹੀ ਇਹ ਮੰਗ ਕਰ ਅਤੇ ਜਿਨ੍ਹਾਂ ਸਮਾਂ ਉਹ ਤੇਰੀ ਮੰਗ ਪੂਰੀ ਨਾ ਕਰੇ ਤੂੰ ਉਸਨੂੰ ਛੱਡੀ ਨਾ।

PunjabKesari

ਕਰਵਾ ਜਦੋਂ ਆਪਣੀ ਭਾਬੀ ਨੂੰ ਕਹਿੰਦੀ ਹੈ ਕਿ ਉਹ ਉਸਦੇ ਪਤੀ ਨੂੰ ਜਿਉਂਦਾ ਕਰ ਦੇਵੇ, ਤਾਂ ਉਹ ਉਸ ਨੂੰ ਪਹਿਲਾਂ ਟਾਲਦੀ ਰਹਿੰਦੀ ਹੈ। ਕਰਵਾ ਦੀ ਜਿੱਦ ਅਤੇ ਕਠੋਰ ਤਪ ਨੂੰ ਦੇਖਕੇ ਛੋਟੀ ਭਾਬੀ ਮੰਨ ਜਾਂਦੀ ਹੈ। ਉਹ ਆਪਣੇ ਹੱਥ ਦੀ ਛੋਟੀ ਉਂਗਲੀ ਕੱਟਕੇ ਅੰਮ੍ਰਿਤ ਕੱਢਦੀ ਹੈ ਅਤੇ ਕਰਵਾ ਦੇ ਪਤੀ ਦੇ ਮੂੰਹ ਵਿਚ ਪਾਉਂਦੀ ਹੈ। ਕਰਵਾ ਦਾ ਜੈ ਸ਼੍ਰੀ ਗਣੇਸ਼ ਕਹਿ ਕੇ ਉੱਠ ਪੈਂਦਾ ਹੈ। ਇਸੇ ਪ੍ਰਕਾਰ ਹੀ ਕਰਵਾ ਚੌਥ ਦਾ ਵਰਤ ਰੱਖਣ ਵਾਲੀਆਂ ਔਰਤਾਂ ਉੱਤੇ ਮਾਤਾ ਪਾਰਵਤੀ ਪਾਰਵਤੀ ਦੀ ਕ੍ਰਿਪਾ ਹੁੰਦੀ ਹੈ ਅਤੇ ਉਹਨਾਂ ਨੂੰ ਸਦਾ ਸੁਹਾਗਣ ਦਾ ਵਰ ਮਿਲਦਾ ਹੈ।

  • Karva Chauth 2023
  • Fasting
  • Karva Chauth
  • Women
  • Chhanani
  • Moon
  • Mythological Story
  • ਕਰਵਾਚੌਥ
  • ਔਰਤਾਂ
  • ਛਾਣਨੀ
  • ਚੰਦਰਮਾ
  • ਪੌਰਾਣਿਕ ਕਥਾ

ਵਾਸਤੂ ਸ਼ਾਸਤਰ: ਘਰ 'ਚ ਲਗਾਓ ਮਾਂ ਲਕਸ਼ਮੀ ਦੀ ਅਜਿਹੀ ਤਸਵੀਰ, ਖੁੱਲ੍ਹਣਗੇ ਤਰੱਕੀ ਦੇ ਨਵੇਂ ਰਾਹ

NEXT STORY

Stories You May Like

  • vastu tips counting money
    Vastu Tips : ਨੋਟ ਗਿਣਦੇ ਅਤੇ ਰੱਖਦੇ ਸਮੇਂ ਨਾ ਕਰੋ ਇਹ ਗਲਤੀਆਂ
  • horoscope lucky day 31 july 2025
    ਚਮਕਣ ਵਾਲੀ ਹੈ ਇਨ੍ਹਾਂ ਰਾਸ਼ੀਆਂ ਦੀ ਕਿਸਮਤ, ਹੋ ਜਾਣਗੇ ਮਾਲਾਮਾਲ
  • idol of lord shiv ji
    Sawan 2025 : ਘਰ 'ਚ ਭਗਵਾਨ ਸ਼ਿਵ ਦੀ ਤਸਵੀਰ ਲਗਾਉਣ ਤੋਂ ਪਹਿਲਾਂ ਰੱਖੋ ਇਨ੍ਹਾਂ ਗੱਲਾਂ ਦਾ ਖਾਸ ਧਿਆਨ
  • sawan 2025 last monday
    ਸਾਵਣ ਦੇ ਆਖਰੀ ਸੋਮਵਾਰ ਨੂੰ ਜ਼ਰੂਰ ਕਰੋ ਇਹ ਖ਼ਾਸ ਕੰਮ, ਹੋਵੇਗੀ ਮਹਾਦੇਵ ਦੀ ਕਿਰਪਾ
  • august rashifal 2025
    ਅਗਸਤ 'ਚ ਇਨ੍ਹਾਂ ਰਾਸ਼ੀਆਂ 'ਤੇ ਵਰ੍ਹੇਗਾ ਪੈਸਿਆ ਦਾ ਮੀਂਹ ਤੇ ਖੁੱਲ੍ਹਣਗੇ ਤਰੱਕੀ ਦੇ ਰਾਹ
  • feng shui tips money water fountain
    Feng Shui Tips: ਜ਼ਿੰਦਗੀ 'ਚ ਤਰੱਕੀ ਚਾਹੁੰਦੇ ਹੋ ਤਾਂ ਘਰ ਦੇ ਇਸ ਕੋਨੇ 'ਚ ਲਗਾਓ ਵਾਟਰ ਫਾਊਂਟੇਨ
  • festivals nag panchami 2025
    ਨਾਗ ਪੰਚਮੀ 'ਤੇ ਜ਼ਰੂਰ ਕਰੋ ਇਹ ਉਪਾਅ, ਕੁੰਡਲੀ 'ਚੋਂ ਦੂਰ ਹੋਵੇਗਾ ਕਾਲ ਸਰਪ ਦੋਸ਼
  • sawan nag panchami 2025
    Nag Panchami 2025: ਕਿਉਂ ਮਨਾਈ ਜਾਂਦੀ ਹੈ ਨਾਗ ਪੰਚਮੀ, ਜਾਣੋ ਕੀ ਹੈ ਇਸ ਦਾ ਮਹੱਤਵ
  • jalandhar deputy commissioner s interview with ias officer dr himanshu agarwal
    ਜਲੰਧਰ ਵਾਸੀਆਂ ਨੂੰ ਮਿਲਣ ਜਾ ਰਹੀਆਂ ਵੱਡੀਆਂ ਸਹੂਲਤਾਂ, DC ਡਾ. ਹਿਮਾਂਸ਼ੂ ਅਗਰਵਾਲ...
  • terrible fire breaks out in house  goods worth lakhs burnt to ashes
    ਘਰ 'ਚ ਲੱਗੀ ਭਿਆਨਕ ਅੱਗ, ਲੱਖਾਂ ਦਾ ਸਾਮਾਨ ਸੜ ਕੇ ਸੁਆਹ
  • physical illness treament
    ਪੁਰਸ਼ਾਂ ਨੂੰ ਵਧੇਰੇ ਉਮਰ ਜਾਂ ਸ਼ੂਗਰ ਕਾਰਨ ਕਿਉਂ ਮਹਿਸੂਸ ਹੁੰਦੀ ਹੈ 'ਤਾਕਤ ਦੀ ਕਮੀ'?
  • boy murdered with sharp weapons outside gym in jalandhar
    ਜਲੰਧਰ 'ਚ ਰੂਹ ਕੰਬਾਊ ਵਾਰਦਾਤ! Gym ਦੇ ਬਾਹਰ ਮੁੰਡੇ ਦਾ ਤੇਜ਼ਧਾਰ ਹਥਿਆਰਾਂ ਨਾਲ...
  • health minister dr balbir singh visits jalandhar civil hospital
    ਸਿਹਤ ਮੰਤਰੀ ਡਾ. ਬਲਬੀਰ ਸਿੰਘ ਵੱਲੋਂ ਜਲੰਧਰ ਸਿਵਲ ਹਸਪਤਾਲ ਦਾ ਦੌਰਾ, ਜਾਰੀ...
  • big weather forecast in punjab know the new for the coming days
    ਪੰਜਾਬ 'ਚ ਮੌਸਮ ਨੂੰ ਲੈ ਕੇ ਵੱਡੀ ਭਵਿੱਖਬਾਣੀ, ਜਾਣੋ ਆਉਣ ਵਾਲੇ ਦਿਨਾਂ ਦੀ ਨਵੀਂ...
  • commissionerate police jalandhar farewell to 9 police officers on retirement
    ਕਮਿਸ਼ਨਰੇਟ ਪੁਲਸ ਜਲੰਧਰ ਨੇ 9 ਪੁਲਸ ਅਧਿਕਾਰੀਆਂ ਨੂੰ ਸੇਵਾਮੁਕਤੀ 'ਤੇ ਵਿਦਾਇਗੀ...
  • new orders issued regarding encroachments on government lands in punjab
    ਪੰਜਾਬ 'ਚ ਸਰਕਾਰੀ ਜ਼ਮੀਨਾਂ 'ਤੇ ਕਬਜ਼ਿਆਂ ਨੂੰ ਲੈ ਕੇ ਨਵੇਂ ਹੁਕਮ ਜਾਰੀ
Trending
Ek Nazar
punjab village girl video viral

Punjab: ਪਿੰਡ ਦੀ ਕੁੜੀ ਦੀ 'ਇਤਰਾਜ਼ਯੋਗ' ਵੀਡੀਓ ਵਾਇਰਲ! ਪੁਲਸ ਨੇ ਥਾਣੇ ਸੱਦ...

health minister dr balbir singh visits jalandhar civil hospital

ਸਿਹਤ ਮੰਤਰੀ ਡਾ. ਬਲਬੀਰ ਸਿੰਘ ਵੱਲੋਂ ਜਲੰਧਰ ਸਿਵਲ ਹਸਪਤਾਲ ਦਾ ਦੌਰਾ, ਜਾਰੀ...

big weather forecast in punjab know the new for the coming days

ਪੰਜਾਬ 'ਚ ਮੌਸਮ ਨੂੰ ਲੈ ਕੇ ਵੱਡੀ ਭਵਿੱਖਬਾਣੀ, ਜਾਣੋ ਆਉਣ ਵਾਲੇ ਦਿਨਾਂ ਦੀ ਨਵੀਂ...

punjab haryana high court s big decision

ਪੰਜਾਬ-ਹਰਿਆਣਾ ਹਾਈ ਕੋਰਟ ਦਾ ਦਾਜ ਦੇ ਮਾਮਲੇ 'ਚ ਵੱਡਾ ਫ਼ੈਸਲਾ! ਕਿਹਾ-...

one week s time for shopkeepers in amritsar

ਅੰਮ੍ਰਿਤਸਰ 'ਚ ਦੁਕਾਨਦਾਰਾਂ ਲਈ ਇਕ ਹਫ਼ਤੇ ਦਾ ਸਮਾਂ, DC ਵੱਲੋਂ ਵੱਡੇ ਹੁਕਮ ਜਾਰੀ

iranian president visit to pakistan

ਈਰਾਨੀ ਰਾਸ਼ਟਰਪਤੀ ਸ਼ਨੀਵਾਰ ਤੋਂ ਪਾਕਿਸਤਾਨ ਦੇ ਦੌਰੇ 'ਤੇ

roof collapses due to heavy rain

ਭਾਰੀ ਮੀਂਹ ਕਾਰਨ ਡਿੱਗੀ ਘਰ ਦੀ ਛੱਤ, ਤਿੰਨ ਲੋਕਾਂ ਦੀ ਮੌਤ

new orders issued regarding encroachments on government lands in punjab

ਪੰਜਾਬ 'ਚ ਸਰਕਾਰੀ ਜ਼ਮੀਨਾਂ 'ਤੇ ਕਬਜ਼ਿਆਂ ਨੂੰ ਲੈ ਕੇ ਨਵੇਂ ਹੁਕਮ ਜਾਰੀ

lithuania prime minister gintautas palukas resigns

ਇਸ ਦੇਸ਼ ਦੇ ਪ੍ਰਧਾਨ ਮੰਤਰੀ ਨੇ ਦੇ 'ਤਾ ਅਸਤੀਫ਼ਾ, ਵਿਰੋਧ ਪ੍ਰਦਰਸ਼ਨਾਂ ਤੋਂ ਬਾਅਦ...

russia attacked kiev with missiles and drones

ਕੀਵ 'ਤੇ ਰੂਸੀ ਮਿਜ਼ਾਈਲਾਂ ਅਤੇ ਡਰੋਨਾਂ ਦਾ ਹਮਲਾ, ਛੇ ਲੋਕਾਂ ਦੀ ਮੌਤ

canadian pm justin trudeau affair

Canada ਦੇ ਸਾਬਕਾ PM ਜਸਟਿਨ ਟਰੂਡੋ ਦਾ ਚੱਲ ਰਿਹਾ ਚੱਕਰ! ਵੀਡੀਓ ਆਈ ਸਾਹਮਣੇ

famous singer takes off her clothes on stage during live performance

ਮਸ਼ਹੂਰ ਗਾਇਕਾ ਨੇ ਲਾਈਵ ਪਰਫਾਰਮੈਂਸ ਦੌਰਾਨ ਸਟੇਜ 'ਤੇ ਹੀ ਉਤਾਰੇ..., ਵੀਡੀਓ ਹੋ...

after 127 years lord buddha relics brought to india

127 ਸਾਲ ਬਾਅਦ ਭਾਰਤ ਲਿਆਂਦੇ ਗਏ ਭਗਵਾਨ ਬੁੱਧ ਦੇ ਅਵਸ਼ੇਸ਼

demand for electricity suddenly increased shocking figures revealed

ਅਚਾਨਕ ਵਧੀ ਬਿਜਲੀ ਦੀ ਮੰਗ, ਹੈਰਾਨ ਕਰਨ ਵਾਲੇ ਅੰਕੜੇ ਆਏ ਸਾਹਮਣੇ

forest fire in canada

ਕੈਨੇਡਾ ਦੇ ਜੰਗਲਾਂ 'ਚ ਭਿਆਨਕ ਅੱਗ, 400 ਤੋਂ ਵਧੇਰੇ ਘਰਾਂ ਨੂੰ ਖਾਲੀ ਕਰਨ ਦੇ...

weather to worsen in punjab warning issued till 3rd augest

ਪੰਜਾਬ 'ਚ ਵਿਗੜੇਗਾ ਮੌਸਮ! 3 ਤਾਰੀਖ਼ ਤੱਕ ਜਾਰੀ ਹੋਈ ਚਿਤਾਵਨੀ, Alert ਰਹਿਣ...

floods in myanmar

ਮਿਆਂਮਾਰ 'ਚ ਹੜ੍ਹ, 2,800 ਤੋਂ ਵੱਧ ਲੋਕਾਂ ਨੂੰ ਕੱਢੇ ਗਏ ਸੁਰੱਖਿਅਤ

major accident on nh in amritsar

ਅੰਮ੍ਰਿਤਸਰ ਦੇ NH 'ਤੇ ਵੱਡਾ ਹਾਦਸਾ! ਕਾਰ ਤੇ ਤੇਲ ਟੈਂਕਰ ਵਿਚਾਲੇ ਟੱਕਰ ਮਗਰੋਂ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਧਰਮ
    • shiva at this time on the third monday of sawan  all your works will come true
      ਸਾਵਣ ਦੇ ਤੀਜੇ ਸੋਮਵਾਰ ਇਸ ਸਮੇਂ ਕਰੋ ਸ਼ਿਵ ਦੀ ਪੂਜਾ, ਸਾਰੇ ਕੰਮ ਆਉਣਗੇ ਰਾਸ
    • hariyali teej a symbol of marital bond and love
      ਵਿਆਹੁਤਾ ਬੰਧਨ ਅਤੇ ਪ੍ਰੇਮ ਦੀ ਪ੍ਰਤੀਕ ‘ਹਰਿਆਲੀ ਤੀਜ’
    • vastu tips problem related  money
      Vastu Tips : ਪੈਸੇ ਨਾਲ ਜੁੜੀ ਹਰ ਸਮੱਸਿਆ ਤੋਂ ਨਿਜ਼ਾਤ ਪਾਉਣ ਲਈ ਘਰ ਦੀ ਇਸ ਦਿਸ਼ਾ...
    • hariyali teej fasting sawan
      ਕਿਵੇਂ ਰੱਖਿਆ ਜਾਂਦਾ ਹੈ ਹਰਿਆਲੀ ਤੀਜ ਦਾ ਵਰਤ, ਜਾਣੋ ਸਹੀ ਵਿਧੀ
    • vastu shastra tips to protect your family members
      ਵਾਸਤੂ ਸ਼ਾਸਤਰ : ਘਰ ਦੇ ਮੈਂਬਰਾਂ ਨੂੰ ਬੀਮਾਰੀ ਤੋਂ ਬਚਾਉਣ ਲਈ ਜ਼ਰੂਰ ਅਪਣਾਓ ਇਹ...
    • vastu rules related to the main gate of the house
      ਜਾਣ ਲਓ ਘਰ ਦੇ 'Main Gate' ਨਾਲ ਜੁੜੇ ਵਾਸਤੂ ਨਿਯਮ
    • maa chintpurni sawan mela beautiful flowers
      ਮਾਤਾ ਚਿੰਤਪੂਰਨੀ ਦੇ ਮੇਲੇ ਭਲਕੇ ਤੋਂ ਸ਼ੁਰੂ, ਸੋਹਣੇ ਫੁੱਲਾਂ ਦਾ ਸੱਜਿਆ ਦਰਬਾਰ,...
    • vastu tips bamboo plant
      ਵਾਸਤੂ ਮੁਤਾਬਕ ਇਸ ਦਿਸ਼ਾ 'ਚ ਲਗਾਓ 'ਬਾਂਸ ਦਾ ਪੌਦਾ', ਮਿਲਣਗੇ ਬਿਹਤਰੀਨ ਲਾਭ
    • evil eye vastu tips
      ਬੁਰੀ ਨਜ਼ਰ ਤੋਂ ਬਚਾਏਗੀ ਘਰ ਦੇ ਮੰਦਰ 'ਚ ਰੱਖੀ ਇਹ ਚੀਜ਼
    • sawan 2025
      ਸ਼ਿਵ ਮੰਦਰ 'ਚੋਂ ਪਰਤਦੇ ਸਮੇਂ ਭੁੱਲ ਕੇ ਵੀ ਨਾ ਕਰੋ ਇਹ ਗਲਤੀਆਂ, ਹੋ ਸਕਦੈ ਵੱਡਾ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +