ਜਲੰਧਰ- ਹੁਵਾਵੇ ਦੇ ਆਨਾਲਈਨ ਬ੍ਰਾਂਡ Honor ਨੇ 5 ਦਿਨਾਂ ਦੀ ਬਲਾਕਬਸਟਰ ਸੇਲ ਦਾ ਐਲਾਨ ਕੀਤਾ ਹੈ। ਇਸ ਦੌਰਾਨ ਕੰਪਨੀ Honor 7X, Honor 8 Pro, Honor 6X ਅਤੇ Honor ਵਿਊ 10 'ਤੇ ਅਟ੍ਰੈਕਟਿਵ ਡਿਸਕਾਊਂਟ, ਐਕਸਚੇਂਜ ਆਫਰ ਅਤੇ ਨੋ ਕਾਸਟ EMi ਪਲਾਨ ਆਫਰ ਕਰ ਰਹੀ ਹੈ। ਇਸ ਸੇਲ ਦਾ ਫਾਇਦਾ ਗਾਹਕ Amazon.in. 'ਤੇ ਚੁੱਕ ਸਕਦੇ ਹਨ, ਜੋ ਕੰਪਨੀ ਦਾ ਐਕਸਕਲੂਸਿਵ ਆਨਲਾਈਨ ਪਾਰਟਨਰ ਵੀ ਹੈ।
ਕੰਪਨੀ ਦੀ ਇਹ ਸੇਲ ਅਮੇਜ਼ਾਨ 12 ਤੋਂ 16 ਅਪ੍ਰੈਲ ਚੱਕ ਚੱਲੇਗੀ। ਡਿਸਕਾਊਂਟ 'ਤੇ ਮਿਲਣ ਵਾਲੇ ਇਹ ਸਾਰੇ ਸਮਾਰਟਫੋਨ ਕਾਫੀ ਸ਼ਾਨਦਾਰ ਹਨ। ਆਨਰ 7 ਐੱਕਸ ਦਾ 32 ਜੀ. ਬੀ. ਸਟੋਰੇਜ ਅਤੇ 4 ਜੀ. ਬੀ. ਰੈਮ ਵਾਲੇ ਵੇਰੀਐਂਟ 12,999 ਰੁਪਏ 'ਚ ਮਿਲ ਰਿਹਾ ਹੈ, ਜਦਕਿ ਗਾਹਕ 2,000 ਰੁਪਏ ਤੱਕ ਦੇ ਐਕਸਚੇਂਜ ਆਫਰ ਦਾ ਫਾਇਦਾ ਵੀ ਚੁੱਕ ਸਕਦੇ ਹੋ। 64 ਜੀ. ਬੀ. ਅਤੇ 4 ਜੀ. ਬੀ. ਰੈਮ ਵਾਲੇ ਮੋਬਾਇਲ ਦੀ ਕੀਮਤ 15,999 ਰੁਪਏ ਹੈ।
Honor 7X ਸਮਾਰਟਫੋਨ 'ਚ 5.9 ਇੰਚ ਦੀ ਸਕਰੀਨ ਦਿੱਤੀ ਗਈ ਹੈ। ਇਸ ਤੋਂ ਇਲਾਵਾ ਇਸ 'ਚ ਡਿਊਲ ਲੈਸ a 6 ਮੈਗਾਪਿਕਸਲ+2 ਮੈਗਾਪਿਕਸਲ ਰਿਅਰ ਕੈਮਰਾ ਹੈ। ਐੱਲ. ਈ. ਡੀ. ਫਲੈਸ਼ ਦੇ ਨਾਲ ਇਸ 'ਚ ਤੁਹਾਨੂੰ ਫੇਸ ਡਿਟੈਕਸ਼ਨ ਆਟੋਫੋਕਸ ਵੀ ਮਿਲ ਰਿਹਾ ਹੈ। ਇਸ ਤਰ੍ਹਾਂ 8onor 8 ਪ੍ਰੋ ਵੀ ਸੇਲ 'ਚ 29,999 ਰੁਪਏ ਦੇ ਬਜਾਏ 22,999 ਰੁਪਏ 'ਚ ਮਿਲ ਰਿਹਾ ਹੈ। ਇਸ ਫੋਨ 'ਚ ਤੁਹਾਨੂੰ 2ਕੇ ਡਿਸਪੇਲਅ, ਐਕਟਸਰਾ ਜ਼ਿਆਦਾ ਬੈਟਰੀ ਲਾਈਫ, ਡਿਊਲ ਕੈਮਰਾ ਸੈੱਟਅਪ, 128 ਜੀ. ਬੀ. ਰੈਮ ਅਤੇ 6 ਜੀ. ਬੀ. ਰੈਮ ਦੇ ਫੀਚਰ ਮਿਲ ਰਹੇ ਹਨ।
ਕੰਪਨੀ Honor 6X ਦੇ 64 ਜੀ. ਬੀ. ਸਟੋਰੇਜ ਵਾਲੇ ਵੇਰੀਐਂਟ ਨੂੰ 13,999 ਰੁਪਏ ਦੇ ਬਜਾਏ 9,999 ਰੁਪਏ 'ਚ ਪੇਸ਼ ਕਰ ਰਹੀ ਹੈ। ਇਸ 'ਚ ਤੁਹਾਨੂੰ 1.7GHz octa-core Kirin 655 ਪ੍ਰੋਸੈਸਰ ਅਤੇ 12 ਮੈਗਾਪਿਕਸਲ ਦਾ ਪ੍ਰਾਇਮਰੀ ਕੈਮਰਾ ਅਤੇ 8 ਮੈਗਾਪਿਕਸਲ ਦਾ ਫਰੰਟ ਸ਼ੂਟਰ ਕੈਮਰਾ ਮਿਲ ਰਿਹਾ ਹੈ। ਇਸ ਤੋਂ ਇਲਾਵਾ ਅਮੇਜ਼ਾਨ 'ਤੇ 8onor ਵਿਊ 10 ਵੀ 29,999 ਰੁਪਏ 'ਚ ਮਿਲ ਰਿਹਾ ਹੈ।
FB 'ਤੇ ਨਹੀਂ ਹੈ ਤੁਹਾਡਾ ਅਕਾਊਂਟ, ਫਿਰ ਵੀ ਕੰਪਨੀ ਦੇ ਕੋਲ ਹੈ ਤੁਹਾਡੀ ਸਾਰੀ ਜਾਣਕਾਰੀ
NEXT STORY