Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    WED, FEB 18, 2026

    2:52:06 PM

  • vip treatment for aap rally jalandhar s main road blocked

    AAP ਦੀ ਰੈਲੀ ਦਾ VIP ਟਰੀਟਮੈਂਟ, ਜਲੰਧਰ ਦੀ ਮੇਨ...

  • ambulance stuck in aap program

    'ਆਪ' ਦੇ ਪ੍ਰੋਗਰਾਮ ਕਾਰਨ ਜਲੰਧਰ ਦੀ ਮੇਨ ਸੜਕ...

  • crime in village due to street

    'ਹਿੰਮਤ ਐ ਤਾਂ ਲੰਘ ਕੇ ਵਿਖਾ..!', ਰਾਹ ਦੇ ਵਿਵਾਦ...

  • partap bajwa big statement drugs are being delivered door to door like zomato

    ਪ੍ਰਤਾਪ ਸਿੰਘ ਬਾਜਵਾ ਬੋਲੇ-'ਜ਼ੋਮੈਟੋ ਵਾਂਗ ਪੰਜਾਬ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਧਰਮ
  • T20 World Cup 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Life-Style News
  • ਮੁੰਬਈ
  • ਇਹ ਹਨ ਇਥੋਪੀਆ ਦੇ ਕੁਝ ਅਨੋਖੇ ਕਬੀਲੇ

LIFE-STYLE News Punjabi(ਲਾਈਫ ਸਟਾਈਲ)

ਇਹ ਹਨ ਇਥੋਪੀਆ ਦੇ ਕੁਝ ਅਨੋਖੇ ਕਬੀਲੇ

  • Updated: 22 Jan, 2017 10:25 AM
ਮੁੰਬਈ
these are some of the unique tribe of ethiopia
  • Share
    • Facebook
    • Tumblr
    • Linkedin
    • Twitter
  • Comment

ਮੁੰਬਈ— ਅਫਰੀਕਾ ਦੇ ਪੂਰਵੀ ਹਿੱਸੇ 'ਚ ਸਥਿਤ ਇਥੋਪੀਆ ਸਿਰਫ ਸ਼ਾਨਦਾਰ ਕੁਦਰਤੀ ਨਜ਼ਾਰਿਆਂ ਨਾਲ ਹੀ ਭਰਪੂਰ ਨਹੀਂ ਹੈ, ਇਹ ਦੇਸ਼ ਕਈ ਅਨੋਖੇ ਕਬੀਲੀਆਂ ਦਾ ਘਰ ਹੈ, ਜਿਨ੍ਹਾਂ ਦੀਆਂ ਖੁਸ਼ਹਾਲ ਰਵਾਇਤਾਂ ਅਤੇ ਰਸਮੋ-ਰਿਵਾਜ ਵੀ ਸਾਰਿਆਂ ਨੂੰ ਹੈਰਾਨਕਰਨ ਵਾਲੇ ਹਨ। ਹੁਣੇ ਜਿਹੇ ਲੈਬਨਾਨ ਦੇ ਫੋਟੋਗ੍ਰਾਫਰ ਉਮਰ ਰੇਡਾ ਨੇ ਦੱਖਣੀ ਇਥੋਪੀਆ ਦੀ ਓਮੋ ਘਾਟੀ ਦੀ ਯਾਤਰਾ ਕਰਕੇ ਉੱਥੇ ਵੱਸਣ ਵਾਲੀਆਂ ਤਿੰਨ ਵੱਖ-ਵੱਖ 'ਹਮਾਰ, ਦਸਾਨੇਚ ਅਤੇ ਮੁਰਸੀ' ਕਬੀਲਿਆਂ ਨੂੰ ਆਪਣੇ ਕੈਮਰੇ 'ਚ ਕੈਦ ਕੀਤਾ। ਰੰਗਾ ਨਾਲ ਭਰਪੂਰ ਉਨ੍ਹਾਂ ਦੇ ਇਹ ਚਿੱਤਰ ਹਰ ਜਨਜਾਤੀ ਦੀ ਅਨੋਖੀ ਸੱਭਿਅਕ ਪਛਾਣ ਅਤੇ ਇਨ੍ਹਾਂ ਦੇ ਲੋਕਾਂ ਦੁਆਰਾ ਧਾਰਨ ਕੀਤੇ ਜਾਣ ਵਾਲੇ ਸੁੰਦਰ ਅਤੇ ਅਨੋਖੇ ਹਾਰ ਸ਼ਿੰਗਾਰ ਕਿਸੇ ਨੂੰ ਵੀ ਹੈਰਾਨ ਕਰ ਸਕਦੇ ਹਨ। ਜਿਵੇਂ ਕਿ ਮੁਰਸੀ ਕਬੀਲੇ ਦੇ ਲੋਕਾਂ ਦੀ ਮਸ਼ਹੂਰ ਲਿਪ ਪਲੇਟਸ (ਬੁੱਲ੍ਹਾਂ 'ਤੇ ਫਲਾਈਆਂ ਗੋਲਕਾਰ ਪੱਟੀਆਂ) ਅਤੇ ਦਸਾਨੇਚ ਕਬੀਲੇ ਦੇ ਲੋਕਾਂ ਦੀ ਬੋਤਲਾਂ ਦੇ ਉਪਰਲੇ ਹਿੱਸਿਆਂ ਅਤੇ ਘੜੀ ਦੀਆਂ ਪੱਟੀਆਂ ਨਾਲ ਆਪਣੇ ਲਈ ਸਜਾਵਟੀ ਚੀਜ਼ਾਂ ਬਣਾਉਣ ਦੀ ਕੁਸ਼ਲਤਾ ਵੀ ਪ੍ਰਮੁੱਖ ਹੈ। ਆਪਣੀ ਮੁਹਿੰਮ ਦੇ ਕਲਾਤਮਕ ਉਦੇਸ਼ ਅਤੇ ਹਰ ਕਬੀਲੇ ਦੁਆਰਾ ਉਨ੍ਹਾਂ ਦਾ ਦਿਲ ਖੋਲ ਕੇ ਸਵਾਗਤ ਕੀਤੇ ਜਾਣ ਦਾ ਜ਼ਿਕਰ ਕਰਦੇ ਹੋਏ ਉਮਰ ਨੇ ਦੱਸਿਆ '' ਮੈਂ ਧਰਤੀ 'ਤੇ ਮੌਜੂਦ ਖੂਬਸੂਰਤ ਸੱਭਿਆਚਾਰਕ ਵੰਨ-ਸੁਵੰਨਤਾ ਨੂੰ ਲੋਕਾਂ ਦੇ ਸਾਹਮਣੇ ਲਿਆਉਣਾਂ ਚਾਹੀਦਾ ਹੈ। ਇਹ ਕਬੀਲੇ ਹਜੇ ਵੀ ਆਪਣੀਆਂ ਰਵਾਇਤਾਂ ਅਤੇ ਸੱਭਿਆਚਾਰ ਨੂੰ ਅਪਣਾਏ ਹੋਏ ਹਨ।

ਉਦਾਹਰਣ ਲਈ ਮੁਰਸੀ ਕਬੀਲੇ ਨੇ ਬੁੱਲ੍ਹਾਂ 'ਚ ਪਲੇਟ ਪਾਉਣ ਦੀ ਪਰੰਪਰਾ ਉਪਨਿਵੇਸ਼ਵਾਦ ਅਤੇ ਗੁਲਾਮੀ ਦੇ ਦੌਰ 'ਚ ਸ਼ੁਰੂ ਕੀਤੀ ਸੀ। ਉਦੋਂ ਇਸ ਕਬੀਲੇ ਦੀਆਂ ਔਰਤਾਂ ਆਪਣੇ ਬੁੱਲ੍ਹਾਂ ਨੂੰ ਕੱਟ ਕੇ ਉਨ੍ਹਾਂ 'ਚ ਵੱਡੀ ਜਿਹੀ ਪਲੇਟ ਫਸਾ ਕੇ ਭੈੜਾ ਰੂਪ ਧਾਰਨ ਕਰ ਲੈਦੀਆਂ ਸਨ ਤਾਂ ਜੋਂ ਉਹ ਗੁਲਾਮ ਬਣਾਈਆਂ ਜਾਣ ਤੋਂ ਬਚ ਸਕਣ । ਸਮੇਂ ਦੇ ਨਾਲ-ਨਾਲ ਇਹ ਪਰੰਪਰਾ ਬਦਲ ਗਈ ਅਤੇ ਲਿਪ ਪਲੇਟ ਨੂੰ ਸੁੰਦਰਤਾ ਦਾ ਪ੍ਰਤੀਕ ਮੰਨਿਆ ਜਾਂਦਾ ਹੈ।'' ਉਹ ਕਹਿੰਦੇ ਹਨ, '' ਇੱਕ ਹੋਰ ਦਿਲਚਪਸ ਤੱਥ ਪਤਾ ਲੱਗਾ ਹੈ ਕਿ ਹਮਾਰ ਕਬੀਲੇ ਦੀਆਂ ਔਰਤਾਂ ਨੂੰ ਚੰਗੀ ਕਿਸਮਤ ਲਈ ਵਿਆਹ ਤੋਂ ਬਾਆਦ ਨਹਾਉਣ ਦੀ ਇਜਾਜ਼ਤ ਨਹੀਂ ਹੈ।''

  • ਅਫਰੀਕਾ
  • ਕੁਦਰਤੀ
  • Africa
  • natural

ਜੀਭ 'ਤੇ ਜੰਮੀ ਸਫੇਦ ਪਰਤ ਨੂੰ ਸਾਫ ਕਰਨ ਦੇ ਆਸਾਨ ਤਰੀਕੇ

NEXT STORY

Stories You May Like

  • drinking ritual  why some people sprinkle alcohol before drinking
    ਸ਼ਰਾਬ ਪੀਣ ਤੋਂ ਪਹਿਲਾਂ ਜ਼ਮੀਨ 'ਤੇ ਕਿਉਂ ਸੁੱਟੀਆਂ ਜਾਂਦੀਆਂ ਹਨ ਕੁਝ ਬੂੰਦਾਂ?
  • this organ is the first to stop functioning immediately after death
    ਮੌਤ ਤੋਂ ਤੁਰੰਤ ਬਾਅਦ ਕੰਮ ਕਰਨਾ ਬੰਦ ਕਰ ਦਿੰਦੈ ਇਹ ਅੰਗ, ਜ਼ਿਆਦਾਤਰ ਲੋਕ ਹਨ ਅਣਜਾਣ
  • powerful banks needed high level committee to be formed soon sitharaman
    ਵਿਕਸਿਤ ਭਾਰਤ ਲਈ ਚਾਹੀਦੇ ਹਨ ‘ਪਾਵਰਫੁੱਲ ਬੈਂਕ’, ਉੱਚ ਪੱਧਰੀ ਕਮੇਟੀ ਦਾ ਗਠਨ ਜਲਦ : ਸੀਤਾਰਾਮਨ
  • news for investors  gold silver etf rules may change
    ਨਿਵੇਸ਼ਕਾਂ ਲਈ ਅਹਿਮ ਖ਼ਬਰ : ਬਦਲ ਸਕਦੇ ਹਨ Gold-Silver ETF ਨਿਯਮ !
  • it rules are about to change    in hand   salary will increase
    ਨੌਕਰੀਪੇਸ਼ਾ ਲੋਕਾਂ ਦੀ ਬੱਲੇ-ਬੱਲੇ : ਬਦਲਣ ਵਾਲੇ ਹਨ IT Rules, ਵਧੇਗੀ 'In-Hand' Salary
  • wc titles are more than runs
    ਦੌੜਾਂ ਤੋਂ ਵੱਧ ਹਨ WC ਖਿਤਾਬ! ਭਾਰਤੀ ਕ੍ਰਿਕਟ ਦੇ ਇਸ ਸਟਾਰ ਦਾ ਇਹ ਸੱਚ ਤੁਹਾਨੂੰ ਕਰ ਦੇਵੇਗਾ ਹੈਰਾਨ
  • don  t you have money in your hands too
    Vastu : ਕੀ ਤੁਹਾਡੇ ਹੱਥ 'ਚ ਵੀ ਪੈਸਾ ਨਹੀਂ ਟਿਕਦਾ? ਵਾਸਤੂ ਦੇ ਇਹ ਛੋਟੇ ਨਿਯਮ ਬਦਲ ਸਕਦੇ ਹਨ ਤੁਹਾਡੀ ਕਿਸਮਤ
  • your smartphone will not be damaged even in water
    ਪਾਣੀ 'ਚ ਵੀ ਖਰਾਬ ਨਹੀਂ ਹੋਣਗੇ ਤੁਹਾਡੇ smartphone ! 20 ਹਜ਼ਾਰ ਦੇ ਬਜਟ 'ਚ ਆਉਂਦੇ ਹਨ ਇਹ ਧਾਕੜ Waterproof...
  • vip treatment for aap rally jalandhar s main road blocked
    AAP ਦੀ ਰੈਲੀ ਦਾ VIP ਟਰੀਟਮੈਂਟ, ਜਲੰਧਰ ਦੀ ਮੇਨ ਸੜਕ ਕਰ 'ਤੀ Block
  • ambulance stuck in aap program
    'ਆਪ' ਦੇ ਪ੍ਰੋਗਰਾਮ ਕਾਰਨ ਜਲੰਧਰ ਦੀ ਮੇਨ ਸੜਕ Block, ਫੱਸ ਗਈ ਐਂਬੂਲੈਂਸ; ਵੇਖੋ...
  • partap bajwa big statement drugs are being delivered door to door like zomato
    ਪ੍ਰਤਾਪ ਸਿੰਘ ਬਾਜਵਾ ਬੋਲੇ-'ਜ਼ੋਮੈਟੋ ਵਾਂਗ ਪੰਜਾਬ 'ਚ ਘਰ-ਘਰ ਮਿਲ ਰਿਹਾ...
  • pargat singh statement on moga rally
    CM ਮਾਨ ਦੀ ਜਗ੍ਹਾ ਕੇਜਰੀਵਾਲ ਦਾ ਪ੍ਰਚਾਰ ਚਿੰਤਾ ਦਾ ਵਿਸ਼ਾ: ਪਰਗਟ ਸਿੰਘ
  • kala sanghian drain filled with dirt
    34 ਕਰੋੜ ਰੁਪਏ ਖ਼ਰਚ ਹੋਣ ਦੇ ਬਾਵਜੂਦ ਗੰਦਗੀ ਨਾਲ ਭਰੀ ਕਾਲਾ ਸੰਘਿਆਂ ਡਰੇਨ, ਸੰਤ...
  • canadian mps met mla pargat singh
    ਕੈਨੇਡੀਅਨ MPs ਨੂੰ ਮਿਲੇ MLA ਪਰਗਟ ਸਿੰਘ, ਪੰਜਾਬੀਆਂ ਨੂੰ ਇਮੀਗ੍ਰੇਸ਼ਨ ਸਬੰਧੀ...
  • big decision of dera beas chief gurinder singh dhillon ban on photos
    ਡੇਰਾ ਬਿਆਸ ਮੁਖੀ ਗੁਰਿੰਦਰ ਸਿੰਘ ਢਿੱਲੋਂ ਨੇ ਖਿੱਚੀ ਨਵੀਂ ਮਰਿਆਦਾ ਰੇਖਾ! ਫੋਟੋਆਂ...
  • alert of rain and storm in punjab  big weather forecast till 22nd
    ਪੰਜਾਬ 'ਚ ਮੀਂਹ ਤੇ ਗੜ੍ਹੇਮਾਰੀ ਦਾ Alert! ਮੌਸਮ ਦੀ 22 ਤਾਰੀਖ਼ ਤੱਕ ਹੋਈ ਵੱਡੀ...
Trending
Ek Nazar
mother minor son burnt alive on witchcraft suspicion

ਦਿਲ ਦਹਿਲਾਉਣ ਵਾਲੀ ਘਟਨਾ! ਝਾਰਖੰਡ 'ਚ ਡੈਣ ਹੋਣ ਦੇ ਸ਼ੱਕ 'ਚ ਮਾਂ-ਪੁੱਤ ਨਾਲ...

hindu family 3 children

'ਹਿੰਦੂ ਪਰਿਵਾਰ ’ਚ ਘੱਟੋ-ਘੱਟ 3 ਬੱਚੇ ਹੋਣ', RSS ਮੁਖੀ ਮੋਹਨ ਭਾਗਵਤ ਦਾ ਵੱਡਾ...

australia out of t20 world cup

ਆਸਟ੍ਰੇਲੀਆ T20 ਵਰਲਡ ਕੱਪ 'ਚੋਂ ਬਾਹਰ, ਮੀਂਹ ਬਣਿਆ ਜ਼ਿੰਬਾਬਵੇ ਲਈ ਵਰਦਾਨ

youngest century t20 world cup 2026

6 ਛੱਕੇ, 11 ਚੌਕੇ... 19 ਸਾਲਾ ਬੱਲੇਬਾਜ਼ ਨੇ ਸੈਂਕੜਾ ਜੜ T20 ਵਿਸ਼ਵ ਕੱਪ 'ਚ...

zimbabwe super 8

T20 ਵਰਲਡ ਕੱਪ 'ਚ ਹੋਇਆ ਵੱਡਾ ਉਲਟਫੇਰ, ਬਿਨਾਂ ਮੈਚ ਖੇਡੇ ਸੁਪਰ-8 'ਚ ਪੁੱਜੀ...

surya grahan 2026

ਲੱਗ ਗਿਆ ਸੂਰਜ ਗ੍ਰਹਿਣ, ਜਾਣੋ ਕਦੋਂ ਹੋਵੇਗਾ ਖ਼ਤਮ ਤੇ ਕਿਨ੍ਹਾਂ ਚੀਜ਼ਾਂ ਦਾ ਦਾਨ...

boys molested a girl in jalandhar

Punjab:ਪਿਓ ਸਾਹਮਣੇ 3 ਮੁੰਡਿਆਂ ਨੇ ਕੁੜੀ ਨਾਲ ਟੱਪੀਆਂ ਹੱਦਾਂ! ਇਤਰਾਜ਼ ਜਤਾਉਣ...

special guest arrive at wedding venue

ਚੱਲਦੇ ਵਿਆਹ 'ਚ ਅਚਾਨਕ ਆ ਗਏ ਦੋ 'Special Guest', ਪਲੇਟਾਂ ਛੱਡ ਭੱਜੇ ਬਰਾਤੀ...

how does licking a lemon cure a hangover

ਨਿੰਬੂ ਚੱਟਣ ਨਾਲ ਕੀ ਸੱਚੀ ਉਤਰ ਜਾਂਦੈ hangover! ਜਾਣੋਂ ਇਸ ਦੇ ਪਿੱਛੇ ਦੀ ਅਸਲ...

do books smell so wonderful

ਪੁਰਾਣੀਆਂ ਕਿਤਾਬਾਂ 'ਚੋਂ ਕਿਉਂ ਆਉਂਦੀ ਹੈ ਖਾਸ ਮਹਿਕ? ਦਿਲਚਸਪ ਹੈ ਕਾਰਨ

shobha yatra incident

ਵੇਲੋਰ ਪਿੰਡ 'ਚ ਵੱਡਾ ਹਾਦਸਾ: ਸ਼ੋਭਾ ਯਾਤਰਾ ਦੌਰਾਨ ਪਲਟਿਆ 60 ਫੁੱਟ ਉੱਚਾ ਰੱਥ,...

college student two groups attack

ਕਾਲਜ 'ਚ ਖ਼ੂਨੀ ਝੜਪ: ਵਿਦਿਆਰਥੀਆਂ ਨੂੰ ਚਾਕੂ ਨਾਲ ਵਿੰਨ੍ਹਿਆ, ਇਕ ਦੀ ਮੌਤ, 3...

driving license canceled

ਅੱਜ ਹੀ ਕਰੋ ਇਹ ਕੰਮ ਨਹੀਂ ਤਾਂ ਰੱਦ ਹੋ ਜਾਵੇਗਾ Driving ਲਾਈਸੈਂਸ, ਗੱਡੀ ਵੀ ਹੋ...

police officers emergency

10 ਪੁਲਸ ਮੁਲਾਜ਼ਮਾਂ ਦੇ ਕਤਲ ਮਗਰੋਂ ਗੁਆਟੇਮਾਲਾ 'ਚ ਲੱਗੀ ਐਮਰਜੈਂਸੀ ! 1 ਮਹੀਨੇ...

warning of heavy rain with thunder and lightning till february 18 alert

18 ਫਰਵਰੀ ਤੱਕ ਭਾਰੀ ਮੀਂਹ ਦੀ ਚਿਤਾਵਨੀ! 7 ਸੂਬਿਆਂ ਲਈ IMD ਦਾ ਅਲਰਟ

more than 50 children fell ill after eating golgappas

ਗੋਲਗੱਪੇ ਖਾ ਕੇ 50 ਤੋਂ ਵਧੇਰੇ ਬੱਚੇ ਪਏ ਬੀਮਾਰ, ਮਹਾਸ਼ਿਵਰਾਤਰੀ ਦੌਰਾਨ ਵਾਪਰੀ...

t20 world cup 2026 ishan kishan pakistani searching on google

ਈਸ਼ਾਨ ਕਿਸ਼ਨ ਦੀ ਬੱਲੇਬਾਜ਼ੀ ਦੌਰਾਨ ਪਾਕਿ 'ਚ 'Google' ਹੋਇਆ ਕ੍ਰੈਸ਼! ਜਾਣੋ...

now make upi payments without internet learn this easy way

ਬਿਨਾਂ ਇੰਟਰਨੈੱਟ ਦੇ ਵੀ ਕਰ ਸਕੋਗੇ UPI ਪੇਮੈਂਟ, ਬੇਹੱਦ ਖਾਸ ਹੈ NPCI ਦੀ ਇਹ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • illegal cutting trees landslides floods
      'ਰੁੱਖਾਂ ਦੀ ਗ਼ੈਰ-ਕਾਨੂੰਨੀ ਕਟਾਈ ਕਾਰਨ ਆਈਆਂ ਜ਼ਮੀਨ ਖਿਸਕਣ ਅਤੇ ਹੜ੍ਹ ਵਰਗੀ...
    • earthquake earth people injured
      ਭੂਚਾਲ ਦੇ ਝਟਕਿਆਂ ਨਾਲ ਕੰਬੀ ਧਰਤੀ, ਡਰ ਦੇ ਮਾਰੇ ਘਰਾਂ 'ਚੋਂ ਬਾਹਰ ਨਿਕਲੇ ਲੋਕ
    • new virus worries people
      ਨਵੇਂ ਵਾਇਰਸ ਨੇ ਚਿੰਤਾ 'ਚ ਪਾਏ ਲੋਕ, 15 ਦੀ ਹੋਈ ਮੌਤ
    • dawn warning issued for punjabis
      ਪੰਜਾਬੀਆਂ ਲਈ ਚੜ੍ਹਦੀ ਸਵੇਰ ਚਿਤਾਵਨੀ ਜਾਰੀ! ਇਨ੍ਹਾਂ ਪਿੰਡਾਂ ਲਈ ਵੱਡਾ ਖ਼ਤਰਾ,...
    • fashion young woman trendy look crop top with lehenga
      ਮੁਟਿਆਰਾਂ ਨੂੰ ਟਰੈਂਡੀ ਲੁਕ ਦੇ ਰਹੇ ਹਨ ਕ੍ਰਾਪ ਟਾਪ ਵਿਦ ਲਹਿੰਗਾ
    • yamuna water level in delhi is continuously decreasing
      ਦਿੱਲੀ 'ਚ ਯਮੁਨਾ ਦਾ ਪਾਣੀ ਲਗਾਤਾਰ ਹੋ ਰਿਹਾ ਘੱਟ, ਖਤਰਾ ਅਜੇ ਵੀ ਬਰਕਰਾਰ
    • another heartbreaking incident in punjab
      ਪੰਜਾਬ 'ਚ ਫਿਰ ਰੂਹ ਕੰਬਾਊ ਘਟਨਾ, ਨੌਜਵਾਨ ਨੂੰ ਮਾਰੀ ਗੋਲੀ, ਮੰਜ਼ਰ ਦੇਖਣ ਵਾਲਿਆਂ...
    • abhijay chopra blood donation camp
      ਲੋਕਾਂ ਦੀ ਸੇਵਾ ਕਰਨ ਵਾਲੇ ਹੀ ਅਸਲ ਰੋਲ ਮਾਡਲ ਹਨ : ਅਭਿਜੈ ਚੋਪੜਾ
    • big news  famous singer abhijit in coma
      ਵੱਡੀ ਖਬਰ ; ਕੋਮਾ 'ਚ ਪਹੁੰਚਿਆ ਮਸ਼ਹੂਰ Singer ਅਭਿਜੀਤ
    • alcohol bottle ration card viral
      ਸ਼ਰਾਬ ਦੀ ਬੋਤਲ ਵਾਲਾ ਰਾਸ਼ਨ ਕਾਰਡ ਵਾਇਰਲ, ਅਜੀਬ ਘਟਨਾ ਨੇ ਉਡਾਏ ਹੋਸ਼
    • 7th pay commission  big good news for 1 2 crore employees  after gst now
      7th Pay Commission : 1.2 ਕਰੋੜ ਕਰਮਚਾਰੀਆਂ ਲਈ ਵੱਡੀ ਖ਼ੁਸ਼ਖ਼ਬਰੀ, GST ਤੋਂ...
    • ਲਾਈਫ ਸਟਾਈਲ ਦੀਆਂ ਖਬਰਾਂ
    • how to make cold coffee
      Cafe ਜਾਣਾ ਭੁੱਲ ਜਾਓਗੇ! ਹੁਣ ਘਰ 'ਚ ਹੀ ਮਿੰਟਾਂ 'ਚ ਤਿਆਰ ਕਰੋ ਰੈਸਟੋਰੈਂਟ...
    • history of birthday cake from ancient egypt
      ਕਿਵੇਂ ਹੋਈ ਜਨਮਦਿਨ 'ਤੇ Cake ਖਾਣ ਦੀ ਸ਼ੁਰੂਆਤ? ਜਾਣੋ ਹਜ਼ਾਰਾਂ ਸਾਲ ਪੁਰਾਣਾ...
    • how to make round bread
      Kitchen Tips : ਕੀ ਤੁਹਾਡੀ ਰੋਟੀ ਵੀ ਗੋਲ ਨਹੀਂ ਬਣਦੀ? ਅਪਣਾਓ ਇਹ ‘ਸੁਪਰ ਟ੍ਰਿਕਸ’
    • don  t forget to give these gifts on valentine  s day
      Valentine's Day 'ਤੇ ਭੁੱਲ ਕੇ ਵੀ ਨਾ ਦਿਓ ਇਹ ਗਿਫ਼ਟਸ, ਪਿਆਰ ਵਧਣ ਦੀ ਬਜਾਏ...
    • don t let the beauty of your hair become a problem
      ਸਾਵਧਾਨ! ਵਾਲਾਂ ਦੀ ਖ਼ੂਬਸੂਰਤੀ ਕਿਤੇ ਬਣ ਨਾ ਜਾਵੇ ਮੁਸੀਬਤ: 'Hair rebonding'...
    • how many days before the wedding should you get waxed
      ਵਿਆਹ ਤੋਂ ਕਿੰਨੇ ਦਿਨ ਪਹਿਲਾਂ ਕਰਵਾਉਣੀ ਚਾਹੀਦੀ ਹੈ ਵੈਕਸ? ਹਰ ਲਾੜੀ ਲਈ ਜਾਣਨੀ...
    • why do bubbles form on top of tea and coffee
      ਚਾਹ-ਕੌਫੀ ਦੇ ਉੱਪਰ ਕਿਉਂ ਬਣਦੇ ਹਨ ਬੁਲਬੁਲੇ? ਜਾਣੋ ਇਸ ਝੱਗ ਦੇ ਪਿੱਛੇ ਦਾ ਦਿਲਚਸਪ...
    • these 5 golden ways to add sweetness to a relationship
      ਕੀ ਤੁਹਾਡੀ ਪਾਰਟਨਰ ਰਹਿੰਦੀ ਹੈ ਨਾਰਾਜ਼? ਰਿਸ਼ਤੇ 'ਚ ਮਿਠਾਸ ਘੋਲਣ ਲਈ ਮਰਦ...
    • velvet gown  fashion
      ਮੁਟਿਆਰਾਂ ਦੀ ਰਾਇਲ ਲੁਕ ਦਾ ਰਾਜ਼ ਵੈਲਵੇਟ ਗਾਊਨ
    • make these two special dishes at home to win your partner  s heart
      Valentine's Day Special : ਆਪਣੇ ਪਾਰਟਨਰ ਦਾ ਦਿਲ ਜਿੱਤਣ ਲਈ ਘਰ 'ਚ ਹੀ ਬਣਾਓ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +