Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    SUN, AUG 16, 2026

    2:10:40 AM

  • punjab bandh announcement

    ਵੱਡੀ ਖਬਰ : 21 ਅਗਸਤ ਨੂੰ ਪੰਜਾਬ ਬੰਦ ਦਾ ਐਲਾਨ

  • youth akali dal akali president

    ਯੂਥ ਅਕਾਲੀ ਦਲ ਦੇ ਪ੍ਰਧਾਨ ਨਾਲ ਵੱਡਾ ਹਾਦਸਾ, ਭਿਆਨਕ...

  • harsimrat badal gets emotional at the rally

    ਹਰਸਿਮਰਤ ਨੇ ਦੱਸੀ ਸੁਖਬੀਰ ਬਾਦਲ 'ਤੇ ਹਮਲੇ ਦੀ...

  • free uae driving license

    ਭਾਰਤੀ ਕਾਰ ਡਰਾਈਵਰਾਂ ਲਈ UAE ਦਾ ਮੁਫ਼ਤ ਡਰਾਈਵਿੰਗ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Meri Awaz Suno News
  • Jalandhar
  • ਲੋਕਤੰਤਰ ਦੇ ਚੌਥੇ ਥੰਮ ਅਜੋਕੀ ਪੱਤਰਕਾਰੀ ਨੂੰ ਕੁੜੀਆਂ ਦੀ ਦੇਣ

MERI AWAZ SUNO News Punjabi(ਨਜ਼ਰੀਆ)

ਲੋਕਤੰਤਰ ਦੇ ਚੌਥੇ ਥੰਮ ਅਜੋਕੀ ਪੱਤਰਕਾਰੀ ਨੂੰ ਕੁੜੀਆਂ ਦੀ ਦੇਣ

  • Edited By Rajwinder Kaur,
  • Updated: 16 Jul, 2020 11:50 AM
Jalandhar
democracy fourth pillar contemporary journalism girls
  • Share
    • Facebook
    • Tumblr
    • Linkedin
    • Twitter
  • Comment

ਨੇਹਾ ਜਮਾਲ ਮੁਹਾਲੀ 
ਫੋਨ ਨੰ : 7087473286

ਪੱਤਰਕਾਰੀ ਵਿੱਚ ਪ੍ਰਿੰਟ ਮੀਡੀਆ, ਬਿਜਲਈ ਮੀਡੀਆ ਤੇ ਸੋਸ਼ਲ ਮੀਡੀਆ ਸ਼ਾਮਲ ਹਨ। ਅੱਜ ਦੇ ਯੁੱਗ ਵਿੱਚ ਅਖ਼ਬਾਰ, ਰਸਾਲੇ, ਰੇਡੀਓ ਤੇ ਟੈਲੀਵਿਜ਼ਨ ਇਹ ਸਭ ਚੀਜ਼ਾਂ ਆਉਂਦੀਆਂ ਹਨ। ਪੱਤਰਕਾਰੀ ਲੋਕਤੰਤਰ ਦਾ ਇਕ ਅਨਿੱਖੜਵਾਂ ਅੰਗ ਹੈ ਤੇ ਪੱਤਰਕਾਰੀ ਲੋਕਤੰਤਰ ਦਾ ਚੌਥਾ ਥੰਮ ਹੈ। ਪੱਤਰਕਾਰੀ ਨੂੰ ਚਲਾਉਣ ਲਈ ਪੱਤਰਕਾਰਾਂ ਦੀ ਜ਼ਰੂਰਤ ਪੈਂਦੀ ਹੈ, ਜਿੱਥੇ ਇਹ ਸਾਰੇ ਇਕੱਠੇ ਹੋ ਕੇ ਕੰਮ ਕਰਦੇ ਹਨ ਅਤੇ ਸਹੀ ਸਮੇਂ ’ਤੇ ਲੋਕਾਂ ਤੱਕ ਖ਼ਬਰਾਂ ਪਹੁੰਚਾਉਂਦੇ ਹਨ।

ਮੀਡੀਆ ਨੂੰ ਚਲਾਉਣ ਲਈ ਇਨ੍ਹਾਂ ਦਾ ਇੱਕ ਖ਼ਾਸ ਦਫ਼ਤਰ ਹੁੰਦਾ ਹੈ, ਉੱਥੇ ਸਾਰੇ ਵਰਕਰ ਪੱਤਰਕਾਰ ਮਿਲ ਕੇ ਉੱਥੇ ਸੂਚਨਾ ਨੂੰ ਖ਼ਬਰਾਂ ਵਿੱਚ ਤਬਦੀਲ ਕਰ ਕੇ ਲੋਕਾਂ ਸਾਹਮਣੇ ਪੇਸ਼ ਕਰਦੇ ਹਨ। ਕਿਸੇ ਵੀ ਦੇਸ਼ ਦੀ ਤਰੱਕੀ ਲਈ ਉਸ ਦੇਸ਼ ਦੇ ਆਰਥਿਕ, ਰਾਜਨੀਤਿਕ ਅਤੇ ਸਮਾਜਿਕ ਖੇਤਰਾਂ ਵਿੱਚ ਔਰਤਾਂ ਦੀ ਭੂਮਿਕਾ ਜ਼ਰੂਰੀ ਹੁੰਦੀ ਹੈ। ਅੱਜ ਔਰਤਾਂ ਮਰਦਾਂ ਦੇ ਮੁਕਾਬਲੇ ਕਿਸੇ ਵੀ ਖੇਤਰ ਵਿਚ ਬਹੁਤ ਪਿੱਛੇ ਨਹੀਂ ਹਨ। ਮੀਡੀਆ ਇਕ ਪਾਸੇ ਜਿੱਥੇ ਲੋਕਾਂ ਦੀ ਸਖ਼ਤ ਆਵਾਜ਼ ਬਣ ਕੇ ਉਭਰਿਆ ਹੈ, ਉਥੇ ਇਹ ਨੌਜਵਾਨਾਂ ਦੀ ਪਹਿਲੀ ਪਸੰਦ ਵੀ ਬਣ ਰਿਹਾ ਹੈ।

ਆਓ ਕਾਮਯਾਬੀ ਦਾ ਸਵਾਗਤ ਕਰੀਏ, ਹੋਟਲ ਮੈਨੇਜਮੈਂਟ ’ਚ ਬਣਾਈਏ ਆਪਣਾ ਕਰੀਅਰ 

ਔਰਤਾਂ ਆਪਣੇ ਅਧਿਕਾਰਾਂ ਨੂੰ ਚੰਗੀ ਤਰ੍ਹਾਂ ਸਮਝਦੀਆਂ ਹਨ। ਔਰਤਾਂ ਦਾ ਸਤਿਕਾਰ ਕਰਨਾ ਅਤੇ ਉਸ ਦੇ ਹਿੱਤਾਂ ਦੀ ਰੱਖਿਆ ਕਰਨਾ ਸਾਡੇ ਦੇਸ਼ ਦਾ ਸਦੀਆਂ ਪੁਰਾਣਾ ਸਭਿਆਚਾਰ ਹੈ। ਮੀਡੀਆ ਵਿਚ ਔਰਤਾਂ ਦੀ ਆਮਦ ਅਤੇ ਉਨ੍ਹਾਂ ਦੇ ਸੰਘਰਸ਼ ਨੂੰ ਯਥਾਰਥਵਾਦੀ, ਸੰਤੁਲਿਤ ਢੰਗ ਨਾਲ ਦਰਸਾਇਆ ਗਿਆ ਹੈ।

ਜਿਸ ਵਿੱਚ ਇੱਕ ਜ਼ਮਾਨਾ ਸੀ, ਇੱਹ ਖੇਤਰ ਸਿਰਫ਼ ਪੱਤਰਕਾਰੀ ਮਰਦ ਪ੍ਰਧਾਨ ਸੀ ਤਾਂ ਕੁੜੀਆਂ ਨੂੰ ਥਾਂ ਨਹੀਂ ਸੀ ਦਿੱਤੀ ਜਾਂਦੀ ਪਰ ਜਦੋਂ ਬਹੁਤ ਕੁਝ ਮੀਡੀਆ ਵਿੱਚ ਗ਼ਲਤ ਹੁੰਦਾ ਦੇਖਿਆ ਫੇਰ ਕੁੜੀਆਂ ਨੇ ਇਸ ਪਾਸੇ ਆਪਣਾ ਹਿੱਸਾ ਪਾਣਾ ਚਾਲੂ ਕਰ ਦਿੱਤਾ। ਪਹਿਲਾਂ ਮਾਂ-ਬਾਪ ਕੁੜੀਆਂ ਨੂੰ ਪੜ੍ਹਾਉਣਾ ਵੀ ਨਹੀਂ ਸੀ ਚਾਹੁੰਦੇ, ਜਦੋਂ ਸਕੂਲ, ਕਾਲਜਾਂ ਵਿੱਚ ਕੁੜੀਆਂ ਨੇ ਉੱਚ ਪੱਧਰ ’ਤੇ ਆਈ.ਪੀ.ਐੱਸ., ਆਈ.ਪੀ.ਐੱਸ., ਜੱਜ, ਪਾਇਲਟ ਕਈ ਹੋਰ ਖੇਤਰਾਂ ਵਿੱਚ ਕੁੜੀਆਂ ਨੇ ਆਪਣਾ ਨਾਂ ਚਮਕਉਣਾ ਸ਼ੁਰੂ ਕਰ ਦਿੱਤਾ। 

ਭਾਈ ਤਾਰੂ ਸਿੰਘ ਜੀ ਦੀ ਸ਼ਹਾਦਤ ’ਤੇ ਵਿਸ਼ੇਸ਼ : ‘ਸਿਰ ਜਾਵੇ ਤਾਂ ਜਾਵੇ, ਮੇਰਾ ਸਿੱਖੀ ਸਿਦਕ ਨਾ ਜਾਵੇ’

ਇੰਧਰਾ ਗਾਂਧੀ : ਦੇਸ਼ ਦੀ ਪਹਿਲੀ ਮਹਿਲਾ ਪ੍ਰਧਾਨ ਮੰਤਰੀ ਬਣੀ। 
ਕਿਰਨ ਬੇਦੀ : ਕਿਰਨ ਬੇਦੀ ਭਾਰਤ ਦੀ ਪਹਿਲੀ ਮਹਿਲਾ ਅਧਿਕਾਰੀ ਬਣੀ। 
ਕਲਪਨਾ ਚਾਵਲਾ : ਪਹਿਲੀ ਭਾਰਤੀ ਮਹਿਲਾ ਸੀ ਜੋ ਪੁਲਾੜ ਵਿਚ ਪਹੁੰਚੀ ਸੀ। 
ਗੀਤਾ : ਬਬੀਤਾ ਭੈਣਾਂ ਮਹਿਲਾ ਪਹਿਲਵਾਨ। 
ਬਚੇਂਦਰੀ ਪਾਲ : ਮਾਉਂਟ ਐਵਰੈਸਟ ਦੇ ਸਿਖਰ ਤੇ ਪਹੁੰਚਣ ਵਾਲੀ ਪਹਿਲੀ ਭਾਰਤੀ ਮਹਿਲਾ ਬਣੀ  ਮਿਥਾਲੀ ਰਾਜ - ਟੈਸਟ ਕ੍ਰਿਕਟ ਵਿੱਚ ਦੋਹਰਾ ਸੈਂਕੜਾ ਬਣਾਉਣ ਵਾਲੀ ਪਹਿਲੀ ਮਹਿਲਾ ਸੀ। 
ਅੰਜਲੀ ਗੁਪਤਾ : ਭਾਰਤੀ ਹਵਾਈ ਸੈਨਾ ਵਿਚ ਪਹਿਲੀ ਮਹਿਲਾ ਉਡਾਣ ਅਧਿਕਾਰੀ। 
ਜਸਟਿਸ ਮ. ਫਾਥੀਮਾ ਬੀਵੀ : ਸੁਮਪ੍ਰੀਮ ਕੋਰਟ ਦੀ ਪਹਿਲੀ ਮਹਿਲਾ ਜੱਜ ਤੇ ਫ਼ਿਲਮੀ ਦੁਨੀਆਂ ਵਿੱਚ ਵੀ ਅਦਾਕਾਰਾਂ ਹਨ। ਗਾਇਕੀ ਵਿੱਚ ਵੀ ਇਨ੍ਹਾਂ ਦਾ ਨਾਂ ਸ਼ਾਮਲ ਹੈ।

‘ਗੋਲਡਨ ਬਰਡਵਿੰਗ’ ਐਲਾਨੀ ਗਈ ਭਾਰਤ ਦੀ ਸਭ ਤੋਂ ਵੱਡੀ ਤਿੱਤਲੀ (ਵੀਡੀਓ)

ਇਨ੍ਹਾਂ ਸਭ ਨੂੰ ਦੇਖ ਕੇ ਉਨ੍ਹਾਂ ਨੂੰ ਇਸ ਦੇ ਨੇੜੇ ਜਾਣ ਦਾ ਮੌਕਾ ਮਿਲੀਆਂ। ਲੋਕਾਂ ਅਤੇ ਮਾਂ ਬਾਪ ਨੂੰ ਵੀ ਇਹ ਹੁੰਦਾ ਸੀ ਕਿ ਕੁੜੀਆਂ ਇਸ ਖੇਤਰ ਵਿੱਚ ਜਾ ਨਹੀਂ ਸਕਦੀ ਤੇ ਉਨ੍ਹਾਂ ਲਈ ਕੁਝ ਹੀ ਸੀਮਿਤ ਖੇਤਰ ਸ਼ਾਮਿਲ ਸਨ। ਪੱਤਰਕਾਰਰੀ ਵਰਗੇ ਖੇਤਰ ਵਿੱਚ ਉਨ੍ਹਾਂ ਉਮੀਦਾਂ ਨੂੰ ਪੂਰਾ ਕਰਨਾ ਕਿਸੇ ਚੁਣੌਤੀ ਤੋਂ ਘੱਟ ਨਹੀਂ ਹੈ। ਇਹ ਕਲਪਨਾ ਕਰਨਾ ਅਸਾਨ ਹੈ ਕਿ 24 ਘੰਟਿਆਂ ਦੀ ਡਿਊਟੀ ਨਾਲ ਪਰਿਵਾਰਕ ਜ਼ਿੰਮੇਵਾਰੀਆਂ ਨੂੰ ਪੂਰਾ ਕਰਨਾ ਕਿੰਨਾ ਮੁਸ਼ਕਲ ਹੈ।

ਪੱਤਰਕਾਰੀ ਅੱਜ ਵੀ ਔਰਤਾਂ ਲਈ ਬਹੁਤ ਚੁਣੌਤੀ ਭਰਪੂਰ ਖੇਤਰ ਹੈ ਪਰ ਫ਼ੇਰ ਵੀ ਕੁੜੀਆਂ ਇਨ੍ਹਾਂ ਮੁਸ਼ਕਲਾਂ ਤੋਂ ਡਰਨ ਵਾਲਿਆਂ ਨਹੀਂ ਹਨ। ਕੁੜੀਆਂ ਨੇ ਦੇਖੀਆਂ ਕਿ ਮੀਡੀਆ ਵਿੱਚ ਕੁੜੀਆਂ ਕਿਉਂ ਨਹੀਂ ਆ ਰਹੀਆਂ ਫਿਰ ਉਨ੍ਹਾਂ ਨੇ ਦੇਖਾ ਦੇਖੀ ਪੱਤਰਕਾਰੀ ਵਿੱਚ ਵੀ ਹੌਂਸਲੇ ਭਰੀਆਂ ਕਈ ਹੋਰ ਵਧੀਆਂ ਕੁੜੀਆਂ ਰਾਣਾ ਅਯੂਬ, ਗੌਰੀ ਲੰਕੇਸ਼, ਬਰਖਾ ਦੱਤ ਵਰਗੀਆਂ ਨੂੰ ਦੇਖ ਕੇ ਸੋਚਿਆਂ ਕਿ ਅਸੀਂ ਪੱਤਰਕਾਰੀ ਵਿੱਚ ਕਿਉਂ ਨਹੀਂ ਜਾ ਸਕਦੀਆਂ। ਉਹ ਵੀ ਤਾਂ ਕੁੜੀਆਂ ਹੀ ਹਨ ।  

ਜਦੋਂ ਇਕ ਰੰਗ-ਬਰੰਗੀ ਕਾਰ ਨੇ ਜਿੱਤੀ ਕਾਨੂੰਨੀ ਲੜਾਈ...(ਵੀਡੀਓ)

ਅੱਜ ਕੱਲ੍ਹ ਕੁੜੀਆਂ ਵੀ ਇਸ ਖੇਤਰ ਵਿੱਚ ਧੜਾਧੜ ਸ਼ਾਮਲ ਹੋ ਰਹੀਆਂ ਹਨ। ਪਹਿਲਾਂ ਜਦੋਂ ਇਹ ਸਭ ਕੁੜੀਆਂ ਜਿਵੇਂ ਗੌਰੀ ਲੰਕੇਸ਼ ਨੇ ਉਨ੍ਹਾਂ ਨੇ ਭਾਰਤੀ ਸਮਾਜ ਨਾਲ ਸਬੰਧਤ ਬਹੁਤ ਸਾਰੇ ਵਿਵਾਦਪੂਰਨ ਮੁੱਦਿਆਂ ਨੂੰ ਚੁੱਕਿਆ ਤੇ ਉਸਦੇ ਵਿਰੋਧੀਆਂ ਨੇ ਬੰਗਲੌਰ ਵਿੱਚ ਉਸਦੇ ਘਰ ਦੇ ਬਾਹਰ ਗੋਲੀ ਮਾਰ ਦਿੱਤੀ। ਇਨ੍ਹਾਂ ਵਿੱਚ ਹੀ ਇਕ ਰਾਣਾ ਅਯੂਬ ਦਾ ਨਾਂ ਸ਼ਾਮਲ ਹੈ। ਰਾਣਾ ਅਯੂਬ ਨੇ 2002 ਦੇ ਗੁਜਰਾਤ ਦੰਗਿਆਂ ਦੇ ਰਾਜਨੀਤਿਕ ਕਵਰ-ਅਪ ਨੂੰ ਉਜਾਗਰ ਕੀਤਾ। ਨਾਲ ਹੀ ਆਪਣੀ ਖੋਜ ਦੇ ਅਧਾਰ 'ਤੇ ਗੁਜਰਾਤ ਫਾਈਲਾਂ 'ਐਨਾਟਮੀ ਆਫ਼ ਕਵਰ ਅਪ ਆਫ ਗੋਧਰਾ ਟ੍ਰੇਨ ਬਰਨਿੰਗ' ਕਿਤਾਬ ਲਿਖੀ।

ਇਨ੍ਹਾਂ ਦੀ ਹਿੰਮਤ ਤੇ ਬਹਾਦਰੀ ਨੂੰ ਦੇਖ ਇਨ੍ਹਾਂ ਨੂੰ ਗਲੋਬਲ ਪੱਤਰਕਾਰ ਨਾਲ ਨਿਵਾਜਿਆ ਗਿਆ ਅਤੇ ਪੱਤਰਕਾਰੀ ਦੀ ਹਿੰਮਤ ਲਈ ਮੈਕਗਿੱਲ ਅਵਾਰਡ ਨਾਲ ਸਨਮਾਨਤ ਕੀਤਾ ਗਿਆ। ਹੋਮੀ ਵਿਯਾਰਵਾਲਾ ਵੀ ਇੱਕ ਮਿਸਾਲ ਦੇ ਤੌਰ ਇਨ੍ਹਾਂ ਦਾ ਨਾਂ ਪੱਤਰਕਾਰੀ ਵਿੱਚ ਹਮੇਸ਼ਾ ਅਮਰ ਰਹੇਗਾ। ਇਹ ਭਾਰਤ ਦੀ ਪਹਿਲੀ ਫੋਟੋ ਪੱਤਰਕਾਰ ਸੀ ਤੇ ਇਨ੍ਹਾਂ ਨੇ ਲਿੰਗ-ਰੁਕਾਵਟਾਂ ਨੂੰ ਤੋੜਦੀਆਂ ਅਤੇ ਔਰਤ ਮਰਦ ਦਾ ਫ਼ਰਕ ਹਟਾਈਆਂ। ਇਨ੍ਹਾਂ ਦਾ ਨਾਂ ਪੂਰੇ ਵਿਸ਼ਵ ਵਿੱਚ ਮਸ਼ਹੂਰ ਹੈ। ਇਨ੍ਹਾਂ ਦੇ ਮਹਾਨ ਕੰਮਾਂ ਨੂੰ ਦੇਖਦੇ ਹੋਏ ਇਨ੍ਹਾਂ ਨੂੰ ਚਮੇਲੀ ਦੇਵੀ ਜੈਨ ਐਵਾਰਡ ਨਾਲ ਸਨਮਾਨਤ ਵੀ ਕੀਤਾ ਗਿਆ। ਇਨ੍ਹਾਂ ਦੀ ਬਹਾਦਰੀ ਦੇਖ ਕੇ ਕੁੜੀਆਂ ਨੂੰ ਬਹੁਤ ਪ੍ਰੇਰਨਾ ਮਿਲੀ ਤੇ ਅੱਜ ਉਸ ਤੋਂ ਵੱਧ ਕੇ ਵੀ ਰੰਗ ਦਿਖਾ ਰਹੀਆਂ ਹਨ। ਇਨ੍ਹਾਂ ਸਭ ਪੱਤਰਕਾਰਾਂ ਨੂੰ ਦੇਖ ਕੇ ਕੁੜੀਆਂ ਉੱਤੇ ਬਹੁਤ ਅਸਰ ਪੈ ਰਿਹਾ ਅਤੇ ਅੱਜ ਤੱਕ ਪ੍ਰੇਰਿਤ ਹੋ ਰਹੀਆਂ ਤੇ ਲੜੀ ਹੁਣ ਵੀ ਜਾਰੀ ਹੈ। ਪੱਤਰਕਾਰੀ ਵਿੱਚ ਆਪਣੇ ਕਦਮ ਰੱਖ ਰਹੀਆਂ ਹਨ ਤੇ ਹੁਣ ਸਿਲਸਿਲਾ ਜਾਰੀ ਹੈ। 

ਕੀ ਤੁਸੀਂ ਵੀ ਟਾਇਲਟ ਜਾਣ ਸਮੇਂ ਕਰਦੋ ਹੋ ਮੋਬਾਇਲ ਫੋਨ ਦੀ ਵਰਤੋਂ, ਤਾਂ ਪੜ੍ਹੋ ਇਹ ਖ਼ਬਰ

ਸਰਕਾਰ ਨੇ ਬੇਟੀ " ਬਚਾਓ ਬੇਟੀ ਪੜ੍ਹਾਓ" ਦਾ ਨਾਅਰਾ ਦੇ ਕੇ ਧੀਆਂ ਨੂੰ ਪੜ੍ਹਾਉਣ ਦੀ ਮੁਹਿੰਮ ਚਲਾਈ ਹੈ, ਜਿਸ ਦੇ ਨਤੀਜੇ ਵਧੀਆ ਨਿਕਲਦੇ ਜਾ ਰਹੇ ਹਨ ਤੇ ਨਾਲ ਕੁੜੀਆਂ ਦੇ ਲੋਕਾਂ ਦੀ ਅੱਖ ਖੁੱਲ੍ਹੀ ਫਿਰ ਹੋਰ ਕੁੜੀਆਂ ਨੇ ਵੀ ਆਪਣੀ ਕਲਮ ਚੁੱਕਣੀ ਸ਼ੁਰੂ ਕਰ ਦਿੱਤੀ। ਸਾਡੇ ਦੇਸ਼ ਦਾ ਨਾਂ ਉਹ ਵਿਦੇਸ਼ਾਂ ਵਿੱਚ ਵੀ ਨਾਂ ਚਮਕਾ ਰਹੀਆਂ ਹਨ। ਪੱਤਰਕਾਰੀ ਵਿੱਚ ਵੀ ਬਖੂਬੀ ਆਪਣਾ ਫਰਜ਼ ਨਿਭਾ ਰਹੀਆਂ ਹਨ। ਹੁਣ ਉਨ੍ਹਾਂ ਕੁੜੀਆਂ ਨੂੰ ਦੇਖ ਕੇ ਹੋਰ ਕੁੜੀਆਂ ਨੇ ਵੀ ਲਿਖਣਾ ਸ਼ੁਰੂ ਕੀਤਾ ਅਤੇ ਨਾਲ ਖਬਰਾਂ ਦੇਣਾ ਵੀ ਸ਼ੁਰੂ ਕਰ ਦਿੱਤਾ ਸੀ ਤੇ ਉਹ ਇੱਕ ਐਂਕਰ ਦੇ ਤੌਰ ’ਤੇ ਸਟੂਡੀਓ ਵਿੱਚ ਜਾ ਕੇ ਖਬਰਾਂ ਪੜ੍ਹਦਿਆਂ ਹਨ, ਕਿਉਂਕਿ ਇਸ ਵਿੱਚ ਕੁੜੀਆਂ ਨੂੰ ਹੁਣ ਜ਼ਿਆਦਾ ਤਰਜੀਹ ਇਸ ਕਰਕੇ ਦਿੱਤੀ ਜਾਂਦੀ ਹੈ, ਕਿਉਂਕਿ ਪੱਤਰਕਾਰੀ ਦੇ ਖੇਤਰ ਵਿੱਚ ਆਕਰਸ਼ਤ ਕਰਨ ਦੀ ਯੋਗਤਾ ਹੋਣਾ ਬਹੁਤ ਜ਼ਰੂਰੀ ਹੈ।

ਆਕਰਸ਼ਤ ਦਿਖਣ ਦੇ ਲਈ ਸਿਰਫ਼ ਚਿਹਰਾ ਸਭ ਕੁੱਝ ਨਹੀਂ ਹੁੰਦਾ, ਉਸਦੇ ਲਈ ਸੁਰੀਲੀ ਆਵਾਜ਼, ਸਰੀਰ ਦੀ ਬਨਾਵਟ, ਜੀਵਨ ਸ਼ੈਲੀ ਹੋਰ ਬਹੁਤ ਕੁੱਝ ਮਹੱਤਵਪੂਰਨ ਹੁੰਦਾ ਹੈ। ਜੋ ਮੁੰਡਿਆਂ ਦੇ ਮੁਕਾਬਲੇ ਕੁੜੀਆਂ ਵਿੱਚ ਇਹ ਸਭ ਜ਼ਿਆਦਾ ਹੁੰਦਾ ਹੈ। ਅੱਜ ਦੇ ਯੁਗ ਵਿੱਚ ਹਰ ਨਿਊਜ਼ ਚੈਨਲਾਂ ਵਿੱਚ ਇੱਕ ਤੋਂ ਵਧੀਆ ਇਕ ਮਹਿਲਾਂ ਨਿਊਜ਼ ਐਂਕਰ ਦੀ ਭੂਮਿਕਾ ਨਿਭਾ ਰਹੀਆਂ ਹਨ ਤੇ ਨਾਲ ਹੀ ਇਨ੍ਹਾਂ ਨੇ ਆਪਣੀ ਕਲਮ ਚੁੱਕੀ। ਕਈ ਤਾਂ ਲੇਖਕ ਵੀ ਬਣ ਗਈਆਂ ਹਨ ਤੇ ਅੱਜ ਵੀ ਕੁੜੀਆਂ ਬਹੁਤ ਵਧੀਆਂ ਲਿਖਦਿਆਂ ਹਨ। ਇਨ੍ਹਾਂ ਐਂਕਰਾ ਤੇ ਲੇਖਕਾਂ ਤੋਂ ਪ੍ਰੇਰਿਤ ਹੋਕੇ ਕੁੜੀਆਂ ਪੱਤਰਕਾਰੀ ਦੇ ਖੇਤਰ ਵਿੱਚ ਜਾ ਰਹੀਆਂ ਹਨ। ਕੁੜੀਆਂ ਨੂੰ ਸਮੇਂ ਦੀ ਕੀਮਤ ਦਾ ਪਤਾ ਹੁੰਦਾ ਹੈ, ਕਿਉਂਕਿ ਉਹ ਭਾਵੇਂ ਸ਼ਹਿਰ ਦੀ ਹੋਵੇ ਜਾਂ ਪਿੰਡ ਦੀ ਪਰ ਘਰ ਦੇ ਕੰਮ ਹਰ ਇੱਕ ਕੁੜੀ ਕਰਦੀ ਹੈ ਤੇ ਉਸਨੂੰ ਸਮੇਂ ਦੀ ਕੀਮਤ ਨੂੰ ਚੰਗੀ ਤਰ੍ਹਾਂ ਜਾਣਦੀਆਂ ਹਨ।

‘ਪੰਜਾਬੀ ਮਾਂ ਬੋਲੀ’ ਮਤਾ ਪਾਉਣ ਤੋਂ 4 ਮਹੀਨਿਆਂ ਬਾਅਦ ਵੀ ਕਾਨੂੰਨੀ ਭੰਬਲਭੂਸੇ ’ਚ ਫਸੀ 

ਪੱਤਰਕਾਰੀ ਨੂੰ ਮਿਹਨਤ ਵਾਲਾ ਖੇਤਰ ਮੰਨਿਆ ਜਾਂਦਾ ਹੈ। ਕੁੜੀਆਂ ਇਸ ਮਾਮਲੇ ਵਿੱਚ ਵੀ ਮੁੰਡਿਆਂ ਤੋਂ ਕਈ ਗੁਣਾ ਅੱਗੇ ਹੈ ਤੇ ਉਹ ਇਸ ਖ਼ੇਤਰ ਵਿੱਚ ਆਪਣੇ ਆਪ ਨੂੰ ਅੱਗੇ ਲਾ ਰਹੀਆਂ ਹਨ, ਜਿਹੜੀਆਂ ਕੁੜੀਆਂ ਕੁਆਰੀਆਂ ਹੁੰਦੀਆਂ ਹਨ, ਉਨ੍ਹਾਂ ਨੂੰ ਮੁਸ਼ਕਲ ਨਹੀਂ ਹੁੰਦਾ ਪਰ ਜਦੋਂ ਕੁੜੀ ਦਾ ਵਿਆਹ ਹੋ ਜਾਂਦਾ ਹੈ ਪਰ ਉਹਨੂੰ ਘਰ ਦੇ ਕੰਮ ਅਤੇ ਨੌਕਰੀ ਦੋਨੋਂ ਕਰਨੀ ਪੈਂਦੀ ਹੈ। ਆਪਣੇ ਘਰ ਬਾਰ ਨੂੰ ਅਤੇ ਨੌਕਰੀ ਨੂੰ ਵੀ ਵੱਡੀ ਹਿੰਮਤ ਨਾਲ ਲੈ ਕੇ ਚੱਲਦੀਆਂ ਹਨ। ਹੁਣ ਜ਼ਮਾਨਾ ਅਜਿਹਾ ਆ ਗਿਆ ਹੈ ਕਿ ਸਾਰੇ ਨੌਜਵਾਨ ਕੁੜੀਆਂ ਤੇ ਮੁੰਡੇ ਉੱਚੀਆਂ ਪੜ੍ਹਾਈਆਂ ਤਾਂ ਕਰ ਲੈਂਦੇ ਹਨ ਪਰ ਉਨ੍ਹਾਂ ਲਈ ਸੀਮਿਤ ਦਾਇਰਾ ਰਹਿ ਗਿਆ ।

ਸਰਕਾਰੀ ਅਦਾਰਿਆਂ ਵਿੱਚ ਪ੍ਰਾਈਵੇਟਾਂ ਵਿੱਚ ਵੀ ਜੇ ਹੈਗਾ ਵੀ ਹੈ ਤਾਂ ਤਨਖਾਹ ਘੱਟ ਮਿਲਦੀ ਹੈ ਪਰ ਪਰ ਉਹਦੇ ਲਈ ਮੀਡੀਆ ਇੱਕ ਖੁੱਲ੍ਹਾ ਮੈਦਾਨ ਬਣਿਆ ਹੋਇਆ, ਜਿਸ ਵਿੱਚ ਕਿਸੇ ਵੀ ਤਰ੍ਹਾਂ ਦੀ ਪੱਤਰਕਾਰੀ ਵਿੱਚ ਤੁਸੀਂ ਆਪਣਾ ਹੱਥ ਅਜ਼ਮਾਉਣ ਲੱਗ ਜਾਂਦੇ ਹੋ। ਆਮ ਪੱਤਰਕਾਰ, ਸਬ-ਐਡੀਟਰ , ਐਡੀਟਰ, ਰਿਪੋਰਟਰ, ਐਂਕਰ ਤੇ ਹੋਰ ਪਦ ਸ਼ਾਮਲ ਹਨ. ਉਹਦੇ ਲਈ ਦਰਵਾਜ਼ੇ ਹਮੇਸ਼ਾ ਖੁੱਲ੍ਹੇ ਰਹਿੰਦੇ ਹਨ। ਪਰ ਇਹ ਅਜਿਹੀ ਨੌਕਰੀ ਹੈ, ਜਿਸ ਵਿੱਚ ਕੜੀ ਮਿਹਨਤ ਕਰਨੀ ਪੈਂਦੀ ਹੈ ਤੇ ਮਿਹਨਤ ਹੀ ਤੁਹਾਨੂੰ ਇਹ ਨੌਕਰੀਆਂ ਦਿਵਾ ਦੇਵੇਗੀ।

ਕਣਕ ਉਤਪਾਦਨ ਦੇ ਮਾਮਲੇ ''ਚ ਪੰਜਾਬ ਨੂੰ ਪਛਾੜ ਮੋਹਰੀ ਸੂਬਾ ਬਣਿਆ ਮੱਧ ਪ੍ਰਦੇਸ਼ (ਵੀਡੀਓ)

ਮੁੰਡੇ ਕੁੜੀਆਂ ਬੇਰੋਜ਼ਗਾਰ ਘੁੰਮ ਰਹੇ ਨੇ, ਜਿਨ੍ਹਾਂ ਵਿੱਚ ਜਿੰਨੀ ਮਰਜ਼ੀ ਵੱਡੀ ਡਿਗਰੀ ਕਰ ਲਈ ਜ਼ਰੂਰੀ ਨਹੀਂ ਕਿ ਨੌਕਰੀ ਮਿਲੇਗੀ ਪਰ ਇੱਕ ਪੱਤਰਕਾਰੀ ਅਜਿਹੀ ਚੀਜ਼ ਹੈ, ਜਿਹਦੇ ਵਿੱਚ ਤੁਹਾਡੇ ਵਧੀਆ ਆਰਟੀਕਲ, ਰਚਨਾਵਾਂ ਵੀ ਛਪਣ ਲੱਗ ਪਈਆਂ। ਉਹ ਦਿਨ ਦੂਰ ਨਹੀਂ ਹੁੰਦਾ ਜਦੋਂ ਪ੍ਰਿੰਟ ਮੀਡੀਆ ਵਾਲੇ ਰਸਾਲੇ ਵਾਲੇ ਹੋਵੇ ਉਹ ਤੁਹਾਨੂੰ ਸੱਦਾ ਦੇ ਦੇ ਕੇ ਦਫਤਰਾਂ ਵਿਚ ਬੁਲਾ ਲੈਂਦੇ ਹਨ। ਅੱਜ ਕੁੜੀਆਂ ਮੁੰਡਿਆਂ ਤੋਂ ਕਿਸੇ ਵੀ ਰੂਪ ਵਿੱਚ ਘੱਟ ਨਹੀਂ ਹਨ ਤੇ ਕੁੜੀਆਂ ਕਿ ਕੁਜ ਨਹੀਂ ਕਰ ਸਕਦੀਆਂ। ਹੁਣ ਆਏ ਦਿਨ ਕੁੜੀਆਂ ਦੂਜਿਆਂ ਕੁੜੀਆਂ ਦੀ ਮਿਸਾਲ ਬਣ ਰਹੀਆਂ ਹਨ। ਕਰਦੀ ਆ ਰਹੀਆਂ ਹਨ, ਜੇ ਉਹ ਇਹ ਸਭ ਕਰ ਸਕਦੀਆਂ ਹਨ ਤਾਂ ਅਸੀਂ ਵੀ ਇਨ੍ਹਾਂ ਵਿਚੋਂ ਹੀ ਹਾਂ ਅਸੀਂ ਵੀ ਇਹ ਲੜੀ ਜਾਰੀ ਰੱਖਾਂਗੇ। ਸਾਡੀ ਨਾਰੀ ਇਸ ਲਾਇਨ ਉੱਤੇ ਹੀ ਚੱਲੇਗੀ । 

ਇਹ ਇੱਕ ਲੇਖਕ ਦੀ ਲਿਖੀ ਛੋਟੀ ਜਿਹੀ ਕਵਿਤਾ ਨਾਰੀ ਨੂੰ ਸਮਰਪਿਤ ਕਰਦੀ ਹਾਂ  :-
  
ਤੂੰ ਨਾਰੀ ਨਹੀਂ,
ਰੱਬ ਦਾ ਭੇਜਿਆ ਇੱਕ ਫਰਿਸ਼ਤਾ ਏ !
ਸਭ ਤੋਂ ਕੀਮਤੀ,
ਇਸ ਜੱਗ ਨੂੰ ਮਿਲਿਆ ਕੀਮਤੀ ਰਿਸ਼ਤਾ ਏ !
ਕੁੜੀ ਬਣ,
ਮਾਂ ਬਾਪ ਦਾ ਘਰ ਰੁਸ਼ਨਾਉਂਦੀ ਤੂੰ !
ਨੂੰਹ ਬਣ,
ਸਹੁਰਿਆਂ ਦਾ ਘਰ ਚਮਕਾਉਂਦੀ ਤੂੰ !
ਮਾਂ ਬਣ ਕੇ,
ਬੱਚੇ ਨੂੰ ਰੱਬ ਦੀ ਗੋਦ ਬਿਠਾਉਂਦੀ ਤੂੰ !
ਪੱਤਰਕਾਰੀ ਵਿੱਚ ਜਾਕੇ, ਮਾਪਿਆਂ ਦਾ ਨਾਂ ਚਮਕਾਉਂਦੀ ਤੂੰ ।
ਤੂੰ ਸਿਰਫ਼ ਨਾਰੀ ਨਹੀਂ, ਤੇਰੇ ਤੋਂ ਬਗੈਰ,
ਬਣਿਆ ਜੱਗ ਨਾ ਕੋਈ ਰਿਸ਼ਤਾ ਏ !
ਤੂੰ ਨਾਰੀ ਨਹੀਂ, ਰੱਬ ਦਾ ਭੇਜਿਆ ਇੱਕ ਫਰਿਸ਼ਤਾ ਏ !

ਚਾਕਲੇਟ ਖਾਣ ਨਾਲ ਕਈ ਬੀਮਾਰੀਆਂ ਤੋਂ ਮਿਲਦੀ ਹੈ ਨਿਜ਼ਾਤ, ਆਓ ਜਾਣੀਏ ਕਿਵੇਂ

  • Democracy
  • Fourth Pillar
  • Contemporary journalism
  • Girls
  • Neha jamal
  • ਲੋਕਤੰਤਰ
  • ਚੌਥੇ ਥੰਮ
  • ਅਜੋਕੀ ਪੱਤਰਕਾਰੀ
  • ਕੁੜੀਆਂ
  • ਨੇਹਾ ਜਮਾਲ

ਕਿਸਾਨਾਂ ਨੂੰ ‘ਮੌਸਮ ਦੇ ਮਿਜਾਜ਼’ ਤੋਂ ਜਾਣੂ ਕਰਵਾਏਗੀ ‘ਮੇਘਦੂਤ’ ਮੋਬਾਇਲ ਐਪ

NEXT STORY

Stories You May Like

  • democracy protests and government
    ਲੋਕਤੰਤਰ ’ਚ ਵਿਰੋਧ, ਪ੍ਰਦਰਸ਼ਨ ਅਤੇ ਸਰਕਾਰ ਦੀ ਜ਼ਿੰਮੇਵਾਰੀ !
  • banks have a big plan to prevent upi fraud  this warning will appear
    ਬੈਂਕਾਂ ਕੋਲ UPI ਧੋਖਾਧੜੀ ਨੂੰ ਰੋਕਣ ਲਈ ਇੱਕ ਵੱਡੀ ਯੋਜਨਾ ਹੈ; ਲੈਣ-ਦੇਣ ਤੋਂ ਪਹਿਲਾਂ ਦਿਖਾਈ ਦੇਵੇਗੀ ਇਹ ਚਿਤਾਵਨੀ
  • girls  wearing jeans delhi high court
    ‘ਕੁੜੀਆਂ ਦੇ ਜੀਨਸ ਪਾਉਣ ਨਾਲ ਮੁੰਡੇ ਵਿਗੜਦੇ ਹਨ’ ਵਾਲੀ ਮਾਨਸਿਕਤਾ ਚਿੰਤਾਜਨਕ, ਅਸਵੀਕਾਰਯੋਗ : ਦਿੱਲੀ ਹਾਈ ਕੋਰਟ
  • police raid at royal spa center in jalandhar 3 young women and a man arrested
    ਜਲੰਧਰ ਦੇ ਮਸ਼ਹੂਰ ਸਪਾ ਸੈਂਟਰ 'ਚ ਪੈ ਗਈ ਰੇਡ! ਅੰਦਰਲਾ ਨਜ਼ਾਰਾ ਵੇਖ ਪੁਲਸ ਦੇ ਉੱਡੇ ਹੋਸ਼, ਮੁੰਡੇ-ਕੁੜੀਆਂ...
  • police raid grand spa center in jalandhar
    ਜਲੰਧਰ ਦੇ ਮਸ਼ਹੂਰ ਸਪਾ ਸੈਂਟਰ 'ਚ ਪਈ ਰੇਡ! ਅੰਦਰਲਾ ਨਜ਼ਾਰਾ ਵੇਖ ਪੁਲਸ ਦੇ ਉੱਡੇ ਹੋਸ਼, ਮੁੰਡੇ-ਕੁੜੀਆਂ...
  • democracy is weakening in kashmir
    ਕਸ਼ਮੀਰ 'ਚ ਕਮਜ਼ੋਰ ਹੁੰਦਾ ਜਾ ਰਿਹਾ ਲੋਕਤੰਤਰ ! ਪੱਛਮੀ ਦੇਸ਼ ਕਿਉਂ ਨਹੀਂ ਕਰ ਰਹੇ ਇਸ ਨੂੰ ਨਜ਼ਰਅੰਦਾਜ਼
  • 40 years imprisonment for sexually abusing two minor girls
    ਦੋ ਨਾਬਾਲਗ ਕੁੜੀਆਂ ਦਾ ਸੈਕਸ ਸ਼ੋਸ਼ਣ ਕਰਨ ਵਾਲੇ ਨੂੰ 40 ਸਾਲ ਦੀ ਕੈਦ
  • gimt college  msc it  semester four
    GIMT ਕਾਲਜ ਦੇ ਐੱਮਐੱਸਸੀ (ਆਈ.ਟੀ.) ਲੀਟ ਚੌਥੇ ਸਮੈਸਟਰ ਦਾ ਨਤੀਜਾ ਸ਼ਾਨਦਾਰ
  • major weather warning in punjab on august 17 and 18
    ਪੰਜਾਬ 'ਚ 17 ਤੇ 18 ਅਗਸਤ ਨੂੰ ਮੌਸਮ ਦੀ ਵੱਡੀ ਚਿਤਾਵਨੀ, ਵਿਭਾਗ ਨੇ ਜਾਰੀ ਕੀਤੀ...
  • illegal liquor  accused arrested  police personnel
    ਭਾਰੀ ਮਾਤਰਾ 'ਚ ਨਾਜਾਇਜ਼ ਸ਼ਰਾਬ ਸਣੇ ਮੁਲਜ਼ਮ ਕਾਬੂ
  • solid waste management project worth over rs 600 crore passed corporation
    ਨਿਗਮ 'ਚ ਸੋਮਵਾਰ ਨੂੰ ਪਾਸ ਹੋਵੇਗਾ 600 ਕਰੋੜ ਤੋਂ ਵੱਧ ਦਾ ਸਾਲਿਡ ਵੇਸਟ...
  • terrible road accident in jalandhar delivery boy dies tragically
    ਜਲੰਧਰ 'ਚ ਭਿਆਨਕ ਸੜਕ ਹਾਦਸਾ, ਡਿਲਿਵਰੀ ਬੁਆਏ ਦੀ ਦਰਦਨਾਕ ਮੌਤ, ਸੜਕ 'ਤੇ ਬਿਖਰੇ...
  • holiday declared for schools in punjab on monday
    ਪੰਜਾਬ ਦੇ ਇਨ੍ਹਾਂ ਜ਼ਿਲ੍ਹਿਆਂ ਦੇ ਸਕੂਲਾਂ ਵਿਚ ਸੋਮਵਾਰ ਨੂੰ ਛੁੱਟੀ ਦਾ ਐਲਾਨ
  • jalandhar gymkhana elections  progressives stalwarts try to form a group
    ਜਲੰਧਰ ਜਿਮਖਾਨਾ ਚੋਣਾਂ: ਇਕ ਵਾਰ ਫਿਰ ਗਰੁੱਪ ਬਣਾਉਣ ਦੀ ਕੋਸ਼ਿਸ਼ ਕਰਨਗੇ...
  • horrific accident jalandhar activa rammed under a truck  leaving two injured
    ਫਿਲੌਰ 'ਚ ਭਿਆਨਕ ਹਾਦਸਾ! ਟਰੱਕ ਹੇਠਾਂ ਜਾ ਵੜੀ ਐਕਟਿਵਾ, ਮੰਜ਼ਰ ਵੇਖ ਸਹਿਮੇ ਲੋਕ
  • hooliganism in phagwara
    ਫਗਵਾੜਾ ਗੇਟ 'ਚ ਗੁੰਡਾਗਰਦੀ: ਨੌਜਵਾਨ ਨੇ ਦੁਕਾਨਦਾਰ ਨੂੰ ਚਾਕੂ ਮਾਰਨ ਦੀ ਕੀਤੀ...
Trending
Ek Nazar
heavy rain imd punjab weather

15, 16, 17, 18, 19, 20 ਅਗਸਤ ਨੂੰ ਪਵੇਗਾ ਭਾਰੀ ਮੀਂਹ! ਮੌਸਮ ਵਿਭਾਗ ਨੇ ਕਰ 'ਤੀ...

shweta tiwari marriage rumors

ਕੀ ਸੱਚਮੁੱਚ ਤੀਜਾ ਵਿਆਹ ਕਰਾਏਗੀ ਸ਼ਵੇਤਾ ਤਿਵਾਰੀ ? ਇਸ ਅਦਾਕਾਰ ਨੇ ਖੁਦ Fans ਨੂੰ...

mtv famed actor

ਮਸ਼ਹੂਰ ਅਦਾਕਾਰ ਦੀ ਭੇਤਭਰੀ ਹਾਲਤ 'ਚ ਹੋਈ ਮੌਤ ! ਬਾਥਰੂਮ 'ਚੋਂ ਮਿਲੀ ਲਾਸ਼, MTV...

gujarati man caught at airport

ਸ਼ਿਕਾਗੋ 'ਚ ਪਤਨੀ ਦਾ ਕਤਲ ਕਰਕੇ ਫਰਾਰ ਗੁਜਰਾਤੀ ਵਿਅਕਤੀ ਹਵਾਈ ਅੱਡੇ 'ਤੇ ਕਾਬੂ

heavy rain

ਜਾਪਾਨ 'ਚ ਭਾਰੀ ਮੀਂਹ ਮਗਰੋਂ ਆਇਆ ਹੜ੍ਹ, ਘੱਟੋ-ਘੱਟ ਪੰਜ ਲੋਕਾਂ ਦੀ ਮੌਤ, ਯਾਤਰੀ...

sunita ahuja s sensational statement against govinda

'ਧੀ ਦੀ ਉਮਰ ਦੀ ਕੁੜੀ ਨਾਲ ਘੁੰਮ ਰਿਹੈ, ਸ਼ਰਮ ਆਉਣੀ ਚਾਹੀਦੀ' ; ਗੋਵਿੰਦਾ 'ਤੇ ਪਤਨੀ...

incident in building

ਜਰਮਨੀ : 21 ਮੰਜ਼ਿਲਾ ਇਮਾਰਤ 'ਚ ਲੱਗੀ ਅੱਗ, ਪੰਜ ਲੋਕ ਜ਼ਖਮੀ

independence day

ਅਮਰੀਕੀ ਵਿਦੇਸ਼ ਮੰਤਰੀ ਰੂਬੀਓ ਨੇ ਪਾਕਿਸਤਾਨ ਨੂੰ ਆਜ਼ਾਦੀ ਦਿਵਸ 'ਤੇ ਦਿੱਤੀ ਵਧਾਈ

pakistan  become  arms dealer

ਪਾਕਿਸਤਾਨ ਅਫਰੀਕਾ 'ਚ ਬਣਿਆ ਰਿਆਧ ਦਾ ਪਸੰਦੀਦਾ ਹਥਿਆਰ ਡੀਲਰ

veteran actress manisha koirala recalls her cancer days

'ਮੈਨੂੰ ਲੱਗਾ ਕਿ ਮੈਂ ਮਰਨ ਵਾਲੀ ਹਾਂ...'; ਦਿੱਗਜ ਅਦਾਕਾਰਾ ਮਨੀਸ਼ਾ ਕੋਇਰਾਲਾ ਨੇ...

north korea condemned military exercises

ਉੱਤਰੀ ਕੋਰੀਆ ਨੇ ਅਮਰੀਕਾ-ਦੱਖਣੀ ਕੋਰੀਆ ਫੌਜੀ ਅਭਿਆਸਾਂ ਦੀ ਕੀਤੀ ਨਿੰਦਾ

yash s toxic a fairy tale for grown ups

ਇਹ ਲੋਕ ਨਹੀਂ ਦੇਖ ਸਕਣਗੇ ਯਸ਼ ਦੀ 'ਟੌਕਸਿਕ' ! ਥਿਏਟਰ 'ਚ ਨਹੀਂ ਮਿਲੇਗੀ ਐਂਟਰੀ,...

lost historical   sugauli agreement

ਨੇਪਾਲ ਤੋਂ ਗੁੰਮ ਹੋਇਆ 1816 ਦਾ ਇਤਿਹਾਸਕ 'ਸੁਗੌਲੀ ਸਮਝੌਤਾ

indian origin man pleads guilty

ਅਮਰੀਕਾ: ਭਾਰਤੀ ਮੂਲ ਦੇ ਵਿਅਕਤੀ ਨੇ ਨਾਬਾਲਗਾਂ ਨਾਲ ਸਬੰਧਤ ਇਤਰਾਜ਼ਯੋਗ ਸਮੱਗਰੀ...

had to do   c grade   films to run the household

ਘਰ ਚਲਾਉਣ ਲਈ ਕਰਨੀਆਂ ਪਈਆਂ 'ਸੀ-ਗ੍ਰੇਡ' ਫ਼ਿਲਮਾਂ ਤੇ ਨਿਊਡ ਫੋਟੋਸ਼ੂਟ; ਮਸ਼ਹੂਰ...

jagtar singh hawara parole

ਜਗਤਾਰ ਸਿੰਘ ਹਵਾਰਾ ਨੇ 2 ਦਿਨ ਦੀ ਪੈਰੋਲ ਲੈਣ ਤੋਂ ਕੀਤਾ ਇਨਕਾਰ

meta takes down teen accounts

Ban ਹੋਣ ਦੇ ਡਰੋਂ Meta ਨੇ ਹਟਾਏ 756,000 ਆਸਟ੍ਰੇਲੀਆਈ ਕਿਸ਼ੋਰਾਂ ਦੇ ਖਾਤੇ

amritsar police alert before august 15

15 ਅਗਸਤ ਤੋਂ ਪਹਿਲਾਂ ਅੰਮ੍ਰਿਤਸਰ ਪੁਲਸ ਅਲਰਟ: ਸ਼ਹਿਰ ਨੂੰ 3 ਜ਼ੋਨਾਂ 'ਚ ਵੰਡਿਆ,...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਨਜ਼ਰੀਆ ਦੀਆਂ ਖਬਰਾਂ
    • sylvia yasmine pakistan
      'ਗੋਰੀ ਮੇਮ' ਨਾਲ ਵਿਆਹ ਕਰਵਾ ਪਾਕਿਸਤਾਨ ਲੈ ਆਇਆ ਬੰਦਾ ! 12 ਸਾਲਾਂ 'ਚ ਹੀ ਨਰਕ...
    • company ai and employees
      ਕੰਪਨੀ ਨੇ AI ਪਿੱਛੇ ਕੱਢ'ਤੇ ਸੈਂਕੜੇ ਕਰਮਚਾਰੀ ! ਪੈਣ ਲੱਗਾ ਘਾਟਾ ਤਾਂ ਸਾਰੇ ਹੀ...
    • india and european summer
      50° ਗਰਮੀ 'ਚ ਵੀ ਭਾਰਤੀ ਨਹੀਂ ਕਰਦੇ ਪਰਵਾਹ ! ਫ਼ਿਰ 'ਗੋਰਿਆਂ' ਦੀ 35°-40° 'ਤੇ...
    • venezuela mother son
      18 ਦਿਨਾਂ ਦੇ ਜਵਾਕ ਨੂੰ ਛਾਤੀ ਨਾਲ ਲਾਈ ਮਲਬੇ 'ਚ ਦੱਬੀ ਰਹੀ ਮਾਂ ! ਇੰਝ ਦਿੱਤੀ...
    • village with no crime in 100 years
      100 ਸਾਲ ਤੋਂ ਨਾ ਕੋਈ ਲੜਾਈ-ਝਗੜਾ, ਨਾ ਕੋਈ FIR ! ਪੂਰੀ ਦੁਨੀਆ ਲਈ ਮਿਸਾਲ ਬਣ...
    • punjab floods in syllabus
      ਹੁਣ ਸਕੂਲਾਂ 'ਚ ਪੜ੍ਹਾਏ ਜਾਣਗੇ ਪੰਜਾਬ ਦੇ ਹੜ੍ਹ ! NCERT ਨੇ ਸਿਲੇਬਸ 'ਚ ਕੀਤਾ...
    • fake books in market
      ਵਿਦਿਆਰਥੀਆਂ ਦੇ ਭਵਿੱਖ ਨਾਲ ਵੱਡਾ ਖਿਲਵਾੜ ! ਬਾਜ਼ਾਰ 'ਚ ਵਿਕ ਰਹੀਆਂ ਨਕਲੀ ਕਿਤਾਬਾਂ
    • phone snatcher cardiac arrest
      ਫ਼ੋਨ ਖੋਹ ਕੇ ਭੱਜਦੇ ਸਨੈਚਰ ਨੂੰ ਆ ਗਿਆ Heart Attack ! ਮੌਕੇ 'ਤੇ ਹੀ ਨਿਕਲੀ ਜਾਨ
    • bunjee jumping incident
      ਬੰਜੀ ਜੰਪਿੰਗ ਕਰਨ ਗਈ ਕੁੜੀ ਨੂੰ ਬਿਨਾਂ ਰੱਸੀ ਦੇ ਦੇ'ਤਾ ਧੱਕਾ ! ਹੋਈ ਦਰਦਨਾਕ ਮੌਤ
    • india s birth rate
      ਘਟਣ ਲੱਗੀ ਭਾਰਤ ਦੀ ਅਬਾਦੀ ! ਰਿਪਲੇਸਮੈਂਟ ਲੈਵਲ ਤੋਂ ਵੀ ਹੇਠਾਂ ਡਿੱਗੀ ਜਨਮ ਦਰ,...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +