Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    WED, MAY 20, 2026

    6:41:31 PM

  • sacrilege law  shiromani committee

    ਬੇਅਦਬੀ ਕਾਨੂੰਨ ਵਾਲੇ ਮਸਲੇ 'ਤੇ ਸ਼੍ਰੋਮਣੀ ਕਮੇਟੀ...

  • father and son sirhind feeder

    ਕਹਿਰ ਓ ਮਾਲਕਾ ! ਪਿਓ ਦੀ ਝਿੜਕ 'ਤੇ ਪੁੱਤ ਨੇ...

  • liv in partner

    ਪੰਜਾਬ: ਲਿਵ-ਇਨ-ਪਾਰਟਨਰ ਵੱਲੋਂ ਪ੍ਰੇਮਿਕਾ ਦਾ ਕਤਲ,...

  • new orders issued for vehicle owners gave ultimatum of three days

    ਪੰਜਾਬ: ਵਾਹਨ ਮਾਲਕਾਂ ਲਈ ਨਵੇਂ ਹੁਕਮ ਜਾਰੀ! ਮਿਲਿਆ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Meri Awaz Suno News
  • Jalandhar
  • ਕਹਾਣੀਨਾਮਾ: ਮੈਂ ਇਨਸਾਫ਼ ਨਹੀਂ ਕਰ ਸਕਿਆ...

MERI AWAZ SUNO News Punjabi(ਨਜ਼ਰੀਆ)

ਕਹਾਣੀਨਾਮਾ: ਮੈਂ ਇਨਸਾਫ਼ ਨਹੀਂ ਕਰ ਸਕਿਆ...

  • Updated: 17 May, 2021 02:11 PM
Jalandhar
story  i couldn  t do justice
  • Share
    • Facebook
    • Tumblr
    • Linkedin
    • Twitter
  • Comment

ਬੇਬੇ ਨੇ ਹਾਕ ਮਾਰਦਿਆਂ ਆਖਿਆ,  ਬਾਹਰ ਕੋਈ ਪੱਗ ਬਨਾਉਣ ਆਇਆ ਹੈ।ਇਹ ਬੋਲ ਸੁਣਦਿਆਂ ਸਾਰ ਹੀ ਮੈਨੂੰ ਬਾਬਾ ਜੀ ਦੇ ਦਰ 'ਤੇ ਮਿਲੇ ਜੀਤੂ ਦੀ ਯਾਦ ਆ ਗਈ।ਅੱਖਾਂ ਭਰ ਆਈਆਂ  ਕਿ ਮੈ ਇਨਸਾਫ਼ ਨਹੀਂ ਕਰ ਸਕਿਆ।
ਰੰਗ ਦਾ ਸਾਫ਼ ਤੇ ਨੈਣ ਨਕਸ਼ ਉਹਦੇ ਬਹੁਤ ਸੋਹਣੇ ਸੀ।ਉਮਰ ਵਿਚ ਵੀ ਮੇਰੇ ਤੋਂ ਉਹ ਵੱਡਾ ਜਾਪਿਆ।ਕਿੰਨਾਂ ਚਿਰ ਮੈਂ ਉਹਦੀ ਮਾਂ ਤੇ ਉਹਦੇ ਵੱਲ ਵੇਖਦਾ ਰਿਹਾ।
ਲਿਆ ਪੁੱਤ ਮੈਂ ਸਿਰ ਵਾਹ ਦਿਆਂ "ਜੀਤੂ ਦੀ ਮਾਂ ਨੇ ਆਖਿਆ।"
ਏਨੇ ਪਿਆਰ ਨਾਲ ਉਨੇ ਸਿਰ ਘੁਮਾਇਆ ਇਸ ਤਰ੍ਹਾਂ ਲੱਗੇ ਜਿਵੇਂ ਮਾਂ ਦੀ ਮਮਤਾ ਉਸ ਵਿੱਚ ਕੁੱਟ ਕੁੱਟ ਕੇ ਭਰੀ ਹੋਈ ਸੀ। ਜੂੜਾ ਕਰਦੀ ਹੋਈ ਉਸ ਮਾਂ ਨੇ ਜਦੋਂ ਬੈਗ 'ਚੋਂ ਸਾਫਾ ਕੱਢਿਆ ਤਾਂ ਹੈਰਾਨੀ ਹੋਈ ਕਿ ਮੇਰੇ ਤੋਂ ਵੱਧ ਉਮਰ ਦਾ ਨੌਜਵਾਨ ਹੋਵੇ ਤੇ ਮਾਂ ਕੋਲੋਂ ਸਾਫਾ ਬੰਨਵਾਏ ?
ਜਿਵੇਂ ਵਲ ਮਾਰਨੇ ਆਏ ਬੀਬੀ ਨੂੰ ,ਉਨੇ ਮਾਰ ਕੇ ਮੱਥੇ 'ਤੇ ਹੱਥ ਫੇਰਦਿਆਂ ਆਖਿਆ  "ਮੇਰਾ ਸੋਹਣਾ ਪੁੱਤ ਜੀਤੂ।"
ਧਿਆਨ ਮੇਰਾ ਉੱਧਰ ਹੀ ਸੀ ਕਿ ਬੇਬੇ  ਨੇ ਬੈਗ ਵੱਲ ਇਸ਼ਾਰਾ ਕਰਦਿਆਂ ਕਿਹਾ " ਸਮਾਨ ਚੈੱਕ ਕਰ ਪੂਰਾ ਹੈ?" ਹਾਂ ਪੂਰਾ ਹੈ। " ਪੱਗ ਨੂੰ ਠੀਕ ਕਰਦਿਆਂ ਆਖਿਆ।"
ਘਰ ਜਾਣ ਦੀ ਤਿਆਰੀ ਹੀ ਸੀ ਕਿ ਉਸ ਮਾਤਾ ਨੇ ਕੋਲ ਆ ਕਿ ਆਖਿਆ "ਪੁੱਤ! ਮੇਰੇ ਪੁੱਤ ਦੇ ਸਾਫਾ ਬੰਨ੍ਹ ਦੇ .."
ਮੈਂ ਇਕ ਦਮ ਡਰ ਗਿਆ..
ਮਾਤਾ ਨੇ ਵਾਕ ਦੁਹਰਾਇਆ  "ਪੁੱਤ ਮੈਨੂੰ ਸਾਫਾ ਵਧੀਆ ਬੰਨ੍ਹਣਾ ਨਹੀਂ ਆਉਂਦਾ ਤੂੰ ਬੰਨ੍ਹ ਦੇ।"
ਆਖਣ ਲੱਗੀ ..ਮੈਂ ਤੇ ਮੇਰਾ ਪੁੱਤ ਇਕੱਲੇ ਹੀ ਹਾਂ।ਜੀਤੂ ਨਾ-ਸਮਝ ਤੇ ਸਿਧੜਾ ਹੈ।ਤੂੰ ਸੋਹਣੀ ਦਸਤਾਰ ਬੰਨ੍ਹੀ ਐ ਇਹਦੇ ਵੀ ਸਜਾ ਦੇ...।ਗੁਰੂ ਰਾਮਦਾਸ ਤੇਰੀ ਜਰੂਰ ਸੁਣਨਗੇ।
ਮੈ ਜੀਤੂ ਵੱਲ ਦੇਖ ਕੇ ਆਪਣੀ ਬੇਬੇ ਵੱਲ ਦੇਖਿਆ..ਬੇਬੇ ਦੀ ਹਲਕੀ ਜਿਹੀ ਮੁਸਕਰਾਹਟ ਬਹੁਤ ਕੁਝ ਕਹਿ ਰਹੀ ਸੀ ਪਰ ਬੇਬੇ ਦੀ ਜ਼ੁਬਾਨੋਂ ਕੋਈ ਬੋਲ ਨਾ ਨਿਕਲੇ।ਇਸ ਤਰ੍ਹਾਂ ਲੱਗਿਆ ਜਿਵੇਂ ਮੇਰੀ ਪਰਖ ਹੋ ਰਹੀ ਹੋਵੇ ਕਿ ਮੈਂ ਕਿਸ ਤਰ੍ਹਾਂ ਦਾ ਫ਼ੈਸਲਾ ਲੈਂਦਾ।
ਬੜੀ ਛੇਤੀ ਹੀ ਮੈ ਜੀਤੂ ਨੂੰ ਕੋਲ ਆਉਣ ਲਈ ਕਿਹਾ।
ਮੈ ਜਲਦਬਾਜ਼ੀ ਕੀਤੀ..
ਮਨ ਹੀ ਮਨ ਵਿਚਾਰ ਚੱਲਣ ਲੱਗੇ ਮੈਨੂੰ ਤਾਂ ਬੀਬੀ ਠੀਕ ਨਹੀਂ ਲੱਗਦੀ... ਕਿਤੇ ਇਹ ਸਾਨੂੰ ਲੁੱਟ ਨਾ ਲੈਣ ..
ਮੇਰੀ ਤਾਂ ਬੇਬੇ ਵੀ ਭੋਲੀ ਹੈ ਜੇ ਬੀਬੀ ਨੇ ਕੁਝ ਵੀ ਮੰਗ ਲਿਆ ਤਾਂ ਪੈਸੇ ਕੱਢ ਕੇ ਫੜਾ ਦੂ..ਵਾਰ ਵਾਰ ਬੈਗ ਨੂੰ ਮੈਂ ਦੇਖਣ ਲੱਗਿਆ...
ਜਿਵੇਂ ਦਾ ਮੜਾਸੇ ਵਾਂਗ ਕਾਹਲੀ ਕਾਹਲੀ 'ਚ ਸਾਫਾ ਬੰਨ੍ਹਿਆ ਤਾਂ ਬੰਨ੍ਹ ਦਿੱਤਾ।
ਸਾਫਾ ਬੰਨ ਕੇ ਮੈਨੂੰ ਆਪ ਨੂੰ ਵੀ ਸਕੂਨ ਨਾ ਮਿਲਿਆ।ਬਿਨਾ ਪੂਣੀ ਕੀਤੇ ਸਾਫੇ ਦੇ ਵਲ ਮਾਰੇ ..
ਪਰ ਜੀਤੂ ਦੀ ਮਾਂ ਨੇ ਦੇਖਦਿਆਂ ਸਾਰ ਹੀ ਸਲਾਹੁਣਾ ਸ਼ੁਰੂ ਕੀਤਾ ਕਿ ਬਹੁਤ ਸੋਹਣਾ ਲੱਗ ਰਿਹਾ ਹੈ ਪੁੱਤ ਮੇਰਾ।
ਗੁਰੂ ਰਾਮਦਾਸ  ਤੁਹਾਡੀਆਂ ਸਾਰੀਆਂ ਇਛਾਵਾਂ ਪੂਰੀਆਂ ਕਰਨ..ਇਹ ਦੁਆਵਾਂ ਦਿੰਦੀ ਜਦੋਂ ਮਾਤਾ ਉੱਠੀ ਤੇ ਕਹਿਣ ਲੱਗੀ ਪੁੱਤ ਵਾਹਿਗੁਰੂ ਨੇ ਇੰਨੂ ਸਿਧੜਾ ਬਣਾਇਆ ਹੈ।ਜਿੰਨੇ ਜੋਗੀ ਹਾਂ ਇਹਦੀ ਸੇਵਾ ਕਰ ਰਹੀ ਹਾਂ।ਮੇਰਾ ਇਹਦੇ ਬਿਨਾਂ ਕੋਈ ਨਹੀਂ।ਇਹਦੇ ਨਾਲ ਹੀ ਮੇਰਾ ਜਹਾਨ ਹੈ।ਚਲ ਪੁੱਤ ਜੀਤੂ ਚੱਲੀਏ ..
ਇਹ ਕਹਿੰਦੀ ਮਾਤਾ ਨੇ ਪਿਆਰ ਨਾਲ ਹੱਥ ਜੋੜ ਕੇ ਫਤਹਿ ਬੁਲਾਈ ਤੇ ਚਲੇ ਗਏ।ਏਧਰੋਂ ਵੀ ਮੈਨੂੰ ਬੜੀਆਂ ਅਸੀਸਾਂ ਮਿਲੀਆਂ ਪਰ ਅੰਦਰੋਂ ਖ਼ੁਸ਼ ਨਹੀਂ ਸੀ।ਘੁਟਣ ਜਿਹੀ ਮਹਿਸੂਸ ਹੁੰਦੀ ਰਹੀ।ਸਾਰੀ ਰਾਹ ਮੈਂ ਮਾਂ ਪੁੱਤ ਬਾਰੇ ਹੀ ਸੋਚਦਾ ਰਿਹਾ ।ਕਿਤੇ ਕਿਤੇ ਖਿਆਲ ਆਉਂਦਾ ਕਿ ਮੇਰੇ ਅੰਦਰੋਂ ਉਠੇ ਗ਼ਲਤ ਵਿਚਾਰਾਂ ਨੇ ਜੀਤੂ ਦੇ ਸੋਹਣੀ ਦਸਤਾਰ ਨਾ ਬੰਨ੍ਹਣ ਦਿੱਤੀ।ਅੱਜ ਵੀ ਜਦੋਂ ਕੋਈ ਦਸਤਾਰ ਬਨਾਉਣ ਲਈ ਆਉਂਦਾ ਤਾਂ ਜੀਤੂ ਸਮਝ ਕੇ ਉਹਦੇ ਸੋਹਣੀ ਦਸਤਾਰ ਬੰਨ੍ਹਣ ਦੀ ਕੋਸ਼ਿਸ਼ ਕਰਦਾ ਤੇ ਮਨ ਹੀ ਮਨ ਖਿਮਾਂ ਮੰਗਦਾ..ਹੋ ਸਕੇ ਤਾਂ ਵੀਰ ਮੁਆਫ ਕਰੀਂ ....।


ਸੁਰਜੀਤ ਸਿੰਘ 'ਦਿਲਾ ਰਾਮ'
ਸੰਪਰਕ 99147-22933

  • Story
  • justice
  • turban
  • ਕਹਾਣੀਨਾਮਾ
  • ਮੈਂ ਇਨਸਾਫ਼ ਨਹੀਂ ਕਰ ਸਕਿਆ
  • ਦਸਤਾਰ

ਗੁਰ ਮਰਯਾਦਾ ਦਾ ਪ੍ਰਚਾਰ ਕਰਨ ਵਾਲੇ ਬਾਬਾ ਦਿਆਲ ਜੀ

NEXT STORY

Stories You May Like

  • i don  t read scripts  i understand the vision by listening  salman khan
    ਮੈਂ ਸਕ੍ਰਿਪਟਾਂ ਨਹੀਂ ਪੜ੍ਹਦਾ, ਸੁਣ ਕੇ ਸਮਝਦਾ ਹਾਂ ਵਿਜ਼ਨ: ਸਲਮਾਨ ਖਾਨ
  • but i gave my best every time  rahul
    ਹਾਲਾਤ ਹਮੇਸ਼ਾ ਤੁਹਾਡੇ ਅਨੁਕੂਲ ਨਹੀਂ ਹੁੰਦੇ ਪਰ ਮੈਂ ਹਰ ਵਾਰ ਆਪਣਾ ਸਰਵੋਤਮ ਦਿੱਤਾ : ਰਾਹੁਲ
  • btech student dies by suicide in gorakhpur hostel
    'ਨਾ ਚੰਗਾ ਪੁੱਤ ਬਣ ਸਕਿਆ, ਨਾ ਚੰਗਾ ਵਿਦਿਆਰਥੀ', ਬੀ.ਟੈੱਕ ਦੇ ਵਿਦਿਆਰਥੀ ਨੇ ਚੁੱਕਿਆ ਖੌਫਨਾਕ ਕਦਮ
  • after wife committed suicide husband also committed suicide
    ਪਤਨੀ ਦੀ ਮੌਤ ਦਾ ਸਦਮਾ ਨਾ ਸਹਾਰ ਸਕਿਆ ਪਤੀ, 8 ਦਿਨਾਂ ਬਾਅਦ ਹੀ...
  • thieves commit a major crime in anger after finding nothing to steal
    ਚੋਰੀ ਕਰਨ ਲਈ ਕੁਝ ਨਹੀਂ ਲੱਭਾ ਤਾਂ ਗੁੱਸੇ 'ਚ ਚੋਰ ਕਰ ਗਏ ਵੱਡਾ ਕਾਂਡ, ਵੀਡੀਓ ਵਾਇਰਲ
  • punjab strict orders issued for vehicle drivers
    ਪੰਜਾਬ : ਵਾਹਨ ਚਾਲਕਾਂ ਲਈ ਸਖ਼ਤ ਹੁਕਮ ਜਾਰੀ, ਜਲਦੀ ਕਰ ਲੈਣ ਆਹ ਕੰਮ, ਨਹੀਂ ਤਾਂ ਫਿਰ...
  • pak army not patrolling the roads
    ਬਲੋਚ ਆਰਮੀ ਦਾ ਖੌਫ, ਪਾਕਿ ਫੌਜ ਨਹੀਂ ਕਰ ਰਹੀ ਸੜਕਾਂ ’ਤੇ ਗਸ਼ਤ
  • bcci is preparing to make this player not iyer the t20 captain
    ਸ਼੍ਰੇਅਸ ਅਈਅਰ ਨਹੀਂ ਇਸ ਖਿਡਾਰੀ ਨੂੰ ਟੀ-20 ਕਪਤਾਨ ਬਣਾਉਣ ਦੀ ਤਿਆਰੀ ਕਰ ਰਿਹਾ BCCI?
  • new orders issued for vehicle owners gave ultimatum of three days
    ਪੰਜਾਬ: ਵਾਹਨ ਮਾਲਕਾਂ ਲਈ ਨਵੇਂ ਹੁਕਮ ਜਾਰੀ! ਮਿਲਿਆ 3 ਦਿਨਾਂ ਦਾ ਅਲਟੀਮੇਟਮ, ਜਲਦੀ...
  • punjab weather raining heatwave alert
    ਪੰਜਾਬ 'ਚ ਕਹਿਰ ਦੀ ਗਰਮੀ ਵਿਚਾਲੇ IMD ਨੇ ਕਰ 'ਤੀ ਵੱਡੀ ਭਵਿੱਖਬਾਣੀ! ਘਰੋਂ ਨਿਕਲਣ...
  • innocent boy beaten on suspicion of theft in jalandhar
    ਜਲੰਧਰ 'ਚ ਇਨਸਾਨੀਅਤ ਸ਼ਰਮਸਾਰ! ਬੇਕਸੂਰ ਨੌਜਵਾਨ ਨੂੰ ਚੋਰ ਸਮਝ ਸ਼ਰੇਆਮ ਚਾੜ੍ਹ...
  • street light  has not improved in jalandhar
    ਕਰੋੜਾਂ ਖ਼ਰਚਣ ਦੇ ਬਾਵਜੂਦ ਜਲੰਧਰ ’ਚ ਨਹੀਂ ਸੁਧਰਿਆ ਸਟਰੀਟ ਲਾਈਟ ਸਿਸਟਮ, ਹਨ੍ਹੇਰੇ...
  • municipal council nagar panchayat elections to be held in jalandhar
    ਜਲੰਧਰ ਵਿਖੇ ਹੋਣ ਵਾਲੀਆਂ ਨਗਰ ਕੌਂਸਲ/ਨਗਰ ਪੰਚਾਇਤ ਚੋਣਾਂ ਲਈ 342 ਉਮੀਦਵਾਰ ਮੈਦਾਨ...
  • massive fire breaks out in junk piles in qazi mandi
    ਕਾਜ਼ੀ ਮੰਡੀ ’ਚ ਫਿਰ ਭੜਕੀ ਕਬਾੜ ਦੇ ਢੇਰਾਂ 'ਚ ਲੱਗੀ ਭਿਆਨਕ ਅੱਗ, ਜ਼ਹਿਰੀਲੇ...
  • instructions to stop the salaries of 6 employees absent from census duty
    ਪੰਜਾਬ: ਇਨ੍ਹਾਂ ਮੁਲਾਜ਼ਮਾਂ 'ਤੇ ਡਿੱਗੀ ਗਾਜ! ਤਨਖ਼ਾਹਾਂ ਰੋਕਣ ਦੇ ਹੁਕਮ ਜਾਰੀ
  • big murder case of gangster sukha kahlwan s friend gopi nijjar
    ਸੁੱਖਾ ਕਾਹਲਵਾਂ ਦੇ ਰਾਈਟ ਹੈਂਡ ਰਹੇ ਗੋਪੀ ਨਿੱਝਰ ਦੇ ਕਤਲ ਮਾਮਲੇ 'ਚ ਵੱਡੀ ਅਪਡੇਟ!...
Trending
Ek Nazar
pakistan air force training aircraft crashes

ਵੱਡਾ ਹਾਦਸਾ! ਪਾਕਿਸਤਾਨ ਏਅਰਫੋਰਸ ਦਾ ਲੜਾਕੂ ਜਹਾਜ਼ ਕਰੈਸ਼, ਵਾਲ-ਵਾਲ ਬਚੇ ਪਾਇਲਟ

earthquake in peru

ਪੇਰੂ 'ਚ 5.8 ਤੀਬਰਤਾ ਦਾ ਭੂਚਾਲ  ਕਈ ਇਮਾਰਤਾਂ ਨੂੰ ਪਹੁੰਚਿਆ ਨੁਕਸਾਨ

thailand visa free entry rule changed

ਥਾਈਲੈਂਡ ਜਾਣ ਵਾਲੇ ਭਾਰਤੀ ਸੈਲਾਨੀਆਂ ਨੂੰ ਵੱਡਾ ਝਟਕਾ; ਬਦਲ ਗਿਆ ਵੀਜ਼ਾ-ਮੁਕਤ...

after 6 years of marriage a rift has arisen in sapna chaudhary s relationship

'ਪਿਆਰ ਮਹਿਸੂਸ ਨਹੀਂ ਹੁੰਦਾ...', ਵਿਆਹ ਦੇ 6 ਸਾਲ ਬਾਅਦ ਸਪਨਾ ਚੌਧਰੀ ਦੇ ਰਿਸ਼ਤੇ...

innocent boy beaten on suspicion of theft in jalandhar

ਜਲੰਧਰ 'ਚ ਇਨਸਾਨੀਅਤ ਸ਼ਰਮਸਾਰ! ਬੇਕਸੂਰ ਨੌਜਵਾਨ ਨੂੰ ਚੋਰ ਸਮਝ ਸ਼ਰੇਆਮ ਚਾੜ੍ਹ...

shameful act of schoolgirls in rupnagar

ਸਕੂਲੀ ਵਿਦਿਆਰਥਣਾਂ ਦਾ ਸ਼ਰਮਨਾਕ ਕਾਰਾ ! ਘਰ 'ਚ ਸਹੇਲੀ ਨਾਲ ਕੀਤਾ ਵੱਡਾ ਕਾਂਡ, ਫਿਰ...

government employees salary 22nd may deadline

HR : 22 ਮਈ ਹੈ 'ਡੈੱਡਲਾਈਨ'... ਸਰਕਾਰੀ ਮੁਲਾਜ਼ਮ ਕਰ ਲੈਣ ਇਹ ਕੰਮ ਨਹੀਂ ਤਾਂ...

indonesia announces export controls for coal  palm oil

ਇੰਡੋਨੇਸ਼ੀਆ ਦਾ ਵੱਡਾ ਫੈਸਲਾ: ਹੁਣ ਕੋਲਾ ਅਤੇ ਪਾਮ ਆਇਲ ਸਰਕਾਰ ਦੇ ਕਬਜ਼ੇ 'ਚ

heatwave next 5 days orange red alert

Heatwave Alert: ਅਗਲੇ 5 ਦਿਨ ਪਵੇਗੀ ਅੱਤ ਦੀ ਗਰਮੀ! ਇਨ੍ਹਾਂ ਸੂਬਿਆਂ 'ਚ ਆਰੇਂਜ...

kedarnath marg landslide rescue operation devotees

ਕੇਦਾਰਨਾਥ ਮਾਰਗ 'ਤੇ ਭਾਰੀ Landslide, ਰੈਸਕਿਊ ਆਪ੍ਰੇਸ਼ਨ ਨਾਲ ਮੌਤ ਦੇ ਮੂੰਹ...

salman khan warns paparazzi over hospital coverage

"60 ਸਾਲ ਦਾ ਹੋ ਗਿਆ ਹਾਂ, ਪਰ ਲੜਨਾ ਨਹੀਂ ਭੁੱਲਿਆ..."; ਆਖਿਰ ਸਲਮਾਨ ਖਾਨ ਦਾ...

thalapathy vijay  chief minister  cm 2026 number plate  internet

ਵਿਜੇ ਦੀ ‘CM 2026’ ਨੰਬਰ ਪਲੇਟ ਨੇ ਇੰਟਰਨੈੱਟ 'ਤੇ ਮਚਾਇਆ ਤਹਿਲਕਾ !

amitabh bachchan has been admitted to the hospital for the last 3 days

ਪਿਛਲੇ 3 ਦਿਨਾਂ ਤੋਂ ਹਸਪਤਾਲ 'ਚ ਭਰਤੀ ਹਨ ਅਮਿਤਾਭ ਬੱਚਨ !

team india

IPL 'ਚ ਧੱਕ ਪਾਉਣ ਵਾਲੇ ਖ਼ਿਡਾਰੀ ਦੀ TEAM INDIA 'ਚ ਹੋਈ ਐਂਟਰੀ

petrol diesel price increase

ਹੋਰ ਮਹਿੰਗਾ ਹੋਵੇਗਾ ਪੈਟਰੋਲ-ਡੀਜ਼ਲ! ਇੰਨੀਆਂ ਵੱਧ ਸਕਦੀਆਂ ਹਨ ਕੀਮਤਾਂ

severe storm and heavy rain alert in 19 states

ਅਗਲੇ 17 ਘੰਟਿਆਂ 'ਚ ਪਵੇਗਾ ਭਾਰੀ ਮੀਂਹ ! ਮੌਸਮ ਵਿਭਾਗ ਨੇ 19 ਸੂਬਿਆਂ 'ਚ ਜਾਰੀ...

toyota hybrid vehicle

Toyota ਦੀਆਂ ਗੱਡੀਆਂ 'ਤੇ ਟੁੱਟ ਕੇ ਪੈ ਗਏ ਲੋਕ! ਵੇਚ'ਤੀਆਂ 3 ਲੱਖ ਹਾਈਬ੍ਰਿਡ...

after 9 years  there is a rift in bharti singh and harsh  s relationship

9 ਸਾਲ ਬਾਅਦ ਭਾਰਤੀ ਸਿੰਘ ਤੇ ਹਰਸ਼ ਦੇ ਰਿਸ਼ਤੇ 'ਚ ਆਈ ਦਰਾੜ! ਕਾਮੇਡੀਅਨ ਨੇ ਤੋੜੀ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਨਜ਼ਰੀਆ ਦੀਆਂ ਖਬਰਾਂ
    • read the weather for the next 7 days in punjab
      ਪੰਜਾਬ 'ਚ ਆਉਣ ਵਾਲੇ 7 ਦਿਨਾਂ ਦੀ ਪੜ੍ਹੋ Weather Update
    • mog mog has become the favorite food of indians
      ਭਾਰਤੀਆਂ ਦਾ ਮਨਪਸੰਦ ਫੂਡ ਬਣਿਆ 'ਮੋਗ-ਮੋਗ' ! ਦੇਸ਼ ਦੀ ਹਰ ਗਲੀ 'ਚ ਮਿਲਦੈ ਇਹ...
    • this is the coldest city in the world
      ਇਹ ਹੈ ਦੁਨੀਆ ਦਾ ਸਭ ਤੋਂ ਠੰਡਾ ਸ਼ਹਿਰ,ਜਿੱਥੇ -55 ਡਿਗਰੀ ਤੱਕ ਪਹੁੰਚ ਜਾਂਦੈ...
    • ਪ੍ਰੋਫੈਸਰ ਨੇ ਕੁੜ  ਨੂੰ ਕਰ  ਤ  propose   ਅੱਗੋਂ ਕੁੜ  ਨੇ ਲ ਹ ਲਈ ਜੁੱਤ
      ਹੱਦ ਹੋ ਗਈ ; ਪ੍ਰੋਫੈਸਰ ਨੇ ਭਰੀ ਕਲਾਸ 'ਚ ਕਰ'ਤਾ ਕੁੜੀ ਨੂੰ ਪ੍ਰਪੋਜ਼ ! ਅੱਗੋਂ...
    • dogs made back to home
      ਕੁੱਤਿਆਂ ਦਾ ਮੀਟ ! ਟਰੱਕ 'ਚੋਂ ਛਾਲ ਮਾਰ ਬੇਜ਼ੁਬਾਨਾਂ ਨੇ ਇੰਝ ਕੀਤੀ ਘਰ ਵਾਪਸੀ,...
    • lakshadweep ocean plant drinking water electricity
      ਹੁਣ ਸਮੁੰਦਰ ਦਾ ਪਾਣੀ ਪੀ ਸਕਣਗੇ ਲੋਕ ਤੇ 24 ਘੰਟੇ ਮਿਲੇਗੀ ਬਿਜਲੀ ! ਲਕਸ਼ਦੀਪ 'ਚ...
    • holi special measures no shortage money
      Holi Special : ਹੋਲੀ ਵਾਲੇ ਦਿਨ ਲੋਕ ਜ਼ਰੂਰ ਕਰਨ ਇਹ ਖ਼ਾਸ ਉਪਾਅ, ਕਦੇ ਨਹੀਂ...
    • little monkey punch video story
      ਜਾਣੋ ਕੀ ਹੈ ਨੰਨ੍ਹੇ ਬਾਂਦਰ ਦੀ ਅਸਲ ਕਹਾਣੀ, ਜਿਸ ਨੂੰ ਦੇਖ Animal Lovers ਦੀਆਂ...
    • social media ban in india
      ਭਾਰਤ 'ਚ ਵੀ ਬੱਚਿਆਂ ਦੇ ਸੋਸ਼ਲ ਮੀਡੀਆ ਚਲਾਉਣ 'ਤੇ ਲੱਗੇਗਾ ਬੈਨ ! ਹੁਣ ਇਸ ਸੂਬੇ...
    • rajpal yadav surrenders as delhi high court
      ਸਲਾਖਾਂ ਪਿੱਛੇ ਪਹੁੰਚਿਆ ਮਸ਼ਹੂਰ ਕਾਮੇਡੀ ਕਿੰਗ ! ਹੁਣ ਤਿਹਾੜ ਜੇਲ੍ਹ 'ਚ ਕੱਟੇਗਾ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +