Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    FRI, AUG 07, 2026

    7:50:53 PM

  • punjab congress 50 50 formula

    ਪੰਜਾਬ ਵਿਚ 2027 ਦੀਆਂ ਚੋਣਾਂ ਨੂੰ ਲੈ ਕੇ ਕਾਂਗਰਸ...

  • 5 accused arrested with drugs worth crores and illegal weapons in punjab

    ਪੰਜਾਬ 'ਚ ਕਰੋੜਾਂ ਦੇ ਨਸ਼ੇ ਤੇ ਗੈਰ-ਕਾਨੂੰਨੀ ਹਥਿਆਰ...

  • government school  call monitor  punjab school

    ਸਰਕਾਰੀ ਸਕੂਲ ਦੇ ਬਾਹਰ ਹੋਏ ਮੁੰਡੇ ਦੇ ਕਤਲ 'ਚ...

  • weather forecast for next 5 days in punjab rain alert on these dates

    ਪੰਜਾਬ 'ਚ ਅਗਲੇ 5 ਦਿਨਾਂ ਲਈ ਮੌਸਮ ਦੀ ਵੱਡੀ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • National News
  • ਸੋਨੇ ’ਚ ਤੂਫਾਨੀ ਤੇਜ਼ੀ, ਤਿਉਹਾਰਾਂ ਦਰਮਿਆਨ ਸਿਰਫ਼ ਇਕ ਹਫ਼ਤੇ ’ਚ 8 ਫ਼ੀਸਦੀ ਵਧ ਗਈਆਂ ਕੀਮਤਾਂ

NATIONAL News Punjabi(ਦੇਸ਼)

ਸੋਨੇ ’ਚ ਤੂਫਾਨੀ ਤੇਜ਼ੀ, ਤਿਉਹਾਰਾਂ ਦਰਮਿਆਨ ਸਿਰਫ਼ ਇਕ ਹਫ਼ਤੇ ’ਚ 8 ਫ਼ੀਸਦੀ ਵਧ ਗਈਆਂ ਕੀਮਤਾਂ

  • Edited By Harinder Kaur,
  • Updated: 18 Oct, 2025 11:51 AM
National
gold prices surge prices rise 8 percent in just one week amid festivals
  • Share
    • Facebook
    • Tumblr
    • Linkedin
    • Twitter
  • Comment

ਨਵੀਂ ਦਿੱਲੀ  - ਸੋਨੇ ਦੀਆਂ ਕੀਮਤਾਂ ’ਚ ਪੂਰੀ ਦੁਨੀਆ ’ਚ ਤੂਫਾਨੀ ਤੇਜ਼ੀ ਦੇਖਣ ਨੂੰ ਮਿਲ ਰਹੀ ਹੈ। ਤੇਜ਼ੀ ਦਾ ਆਲਮ ਇਹ ਹੈ ਕਿ ਪਿਛਲੇ ਇਕ ਹਫ਼ਤੇ ’ਚ ਸੋਨੇ ਦੀਆਂ ਕੀਮਤਾਂ 8 ਫ਼ੀਸਦੀ ਤੋਂ ਜ਼ਿਆਦਾ ਵਧ ਗਈਆਂ ਹਨ। ਨਿਊਯਾਰਕ ਕਮੋਡਿਟੀ ਐਕਸਚੇਂਜ (ਕਾਮੈਕਸ) ’ਤੇ ਸ਼ੁੱਕਰਵਾਰ ਨੂੰ ਸੋਨੇ ਦੀਆਂ ਕੀਮਤਾਂ ਵਧ ਕੇ 4390 ਡਾਲਰ ਦੇ ਪੱਧਰ ’ਤੇ ਪਹੁੰਚ ਗਈਆਂ। ਇਹ ਸਤੰਬਰ 2008 ਤੋਂ ਬਾਅਦ ਸੋਨੇ ਦੀਆਂ ਕੀਮਤਾਂ ’ਚ ਸਭ ਤੋਂ ਵੱਡੀ ਹਫ਼ਤਾਵਾਰੀ ਤੇਜ਼ੀ ਹੈ। ਸੋਨੇ ਦੀਆਂ ਕੀਮਤਾਂ ’ਚ ਪਿਛਲੇ 9 ਹਫ਼ਤਿਆਂ ਤੋਂ ਲਗਾਤਾਰ ਤੇਜ਼ੀ ਦੇਖਣ ਨੂੰ ਮਿਲ ਰਹੀ ਹੈ। ਇਸ ਤੋਂ ਪਹਿਲਾਂ ਇਸ ਸਾਲ 6 ਤੋਂ 13 ਅਪ੍ਰੈਲ ਦੇ ਹਫ਼ਤੇ ’ਚ ਸੋਨੇ ਦੀਆਂ ਕੀਮਤਾਂ ’ਚ 6.41 ਫ਼ੀਸਦੀ ਦੀ ਤੇਜ਼ੀ ਵੇਖੀ ਗਈ ਸੀ।

ਇਹ ਵੀ ਪੜ੍ਹੋ :     ਗਹਿਣੇ ਛੱਡੋ... ਧਨਤੇਰਸ 'ਤੇ ਚਾਂਦੀ ਦੀਆਂ ਇਹ ਚੀਜ਼ਾਂ ਖਰੀਦਣ ਦੇ ਹੋਣਗੇ ਬਹੁਤ ਸਾਰੇ ਫ਼ਾਇਦੇ, ਜਾਣੋ ਕਿਵੇਂ

ਹਾਜ਼ਰ ਬਾਜ਼ਾਰ ’ਚ 134500 ਰੁਪਏ ਦੇ ਨਵੇਂ ਉੱਚੇ ਪੱਧਰ ’ਤੇ ਸੋਨਾ

ਇਸ ਦਰਮਿਆਨ ਭਾਰਤ ’ਚ ਸ਼ੁੱਕਰਵਾਰ ਨੂੰ ਮਲਟੀ ਕਮੋਡਿਟੀ ਐਕਸਚੇਂਜ ’ਤੇ ਸੋਨੇ ਦੀਆਂ ਕੀਮਤਾਂ ਨੇ 132294 ਰੁਪਏ ਦਾ ਨਵਾਂ ਉੱਚਾ ਪੱਧਰ ਛੂਹ ਲਿਆ, ਹਾਲਾਂਕਿ ਇਸ ਤੋਂ ਬਾਅਦ ਸੋਨੇ ’ਚ ਹਲਕੀ ਬਿਕਵਾਲੀ ਦੇਖਣ ਨੂੰ ਮਿਲੀ ਅਤੇ ਸ਼ੁੱਕਰਵਾਰ ਸ਼ਾਮ ਨੂੰ ਐੱਮ. ਸੀ. ਐਕਸ ’ਤੇ ਸੋਨਾ 130246 ਰੁਪਏ ’ਤੇ ਕਾਰੋਬਾਰ ਕਰ ਰਿਹਾ ਸੀ। ਹਾਜਰ ਬਾਜ਼ਾਰ ’ਚ ਸ਼ੁੱਕਰਵਾਰ ਨੂੰ ਸੋਨੇ ਦੀਆਂ ਕੀਮਤਾਂ 134500 ਰੁਪਏ ’ਤੇ ਪਹੁੰਚ ਗਈਆਂ, ਜਦੋਂ ਕਿ ਇਸ ਮਹੀਨੇ 1 ਅਕਤੂਬਰ ਨੂੰ ਹਾਜ਼ਰ ਬਾਜ਼ਾਰ ’ਚ ਸੋਨੇ ਦੀ ਕੀਮਤ 120000 ਰੁਪਏ ਸੀ, ਇਸ ਲਿਹਾਜ਼ ਨਾਲ ਹਾਜ਼ਰ ਬਾਜ਼ਾਰ ’ਚ ਵੀ ਸੋਨੇ ਦੀਆਂ ਕੀਮਤਾਂ ’ਚ ਹੁਣ ਤੱਕ 14500 ਰੁਪਏ ਦਾ ਉਛਾਲ ਆ ਚੁੱਕਿਆ ਹੈ।

ਇਹ ਵੀ ਪੜ੍ਹੋ :     ਸੋਨੇ-ਚਾਂਦੀ ਦੀਆਂ ਕੀਮਤਾਂ ਨੇ ਤੋੜੇ ਪਿਛਲੇ ਸਾਰੇ ਰਿਕਾਰਡ, 10g Gold ਦੇ ਭਾਅ ਜਾਣ ਰਹਿ ਜਾਓਗੇ ਹੈਰਾਨ

ਵਰਲਡ ਗੋਲਡ ਕੌਂਸਲ (ਡਬਲਿਊ. ਜੀ. ਸੀ.) ਦੀ ਤਾਜ਼ਾ ਰਿਪੋਰਟ ਮੁਤਾਬਕ ਸੋਨੇ ਦੀਆਂ ਕੀਮਤਾਂ ’ਚ ਹਾਲੀਆ ਤੇਜ਼ੀ ਇਤਿਹਾਸ ਦੀ ਸਭ ਤੋਂ ਤੇਜ਼ ਰਫਤਾਰ ’ਚੋਂ ਇਕ ਹੈ। 9 ਅਕਤੂਬਰ ਨੂੰ ਸੋਨੇ ਦੀ ਕੀਮਤ 4,000 ਡਾਲਰ ਪ੍ਰਤੀ ਔਂਸ ਦੇ ਪੱਧਰ ’ਤੇ ਪਹੁੰਚ ਗਈ। ਇਹ ਵਾਧਾ ਰਿਕਾਰਡ ਸਮੇਂ ’ਚ ਹੋਇਆ ਹੈ। ਰਿਪੋਰਟ ’ਚ ਕਿਹਾ ਗਿਆ ਕਿ 3,500 ਤੋਂ 4,000 ਡਾਲਰ ਪ੍ਰਤੀ ਔਂਸ ਤੱਕ ਦਾ ਸਫਰ ਸਿਰਫ 36 ਦਿਨਾਂ ’ਚ ਪੂਰਾ ਹੋਇਆ, ਜਦੋਂ ਕਿ ਆਮ ਤੌਰ ’ਤੇ ਇਸ ਤਰ੍ਹਾਂ 500 ਡਾਲਰ ਦੇ ਉਛਾਲ ’ਚ ਲੱਗਭਗ 1,036 ਦਿਨ ਲੱਗਦੇ ਹਨ। ਸਿਰਫ ਇਕ ਹਫਤੇ ਬਾਅਦ ਹੀ ਸੋਨਾ 4,200 ਡਾਲਰ ਪ੍ਰਤੀ ਔਂਸ ਦਾ ਨਵਾਂ ਰਿਕਾਰਡ ਛੂਹ ਗਿਆ।

ਇਹ ਵੀ ਪੜ੍ਹੋ :     ਅਜੇ ਨਹੀਂ ਲੱਗੇਗੀ ਸੋਨੇ-ਚਾਂਦੀ ਦੀਆਂ ਕੀਮਤਾਂ 'ਤੇ ਬ੍ਰੇਕ! ਇਸ ਪੱਧਰ 'ਤੇ ਜਾਣਗੀਆਂ ਕੀਮਤਾਂ

ਕੀ ਇਸ ਵਾਰ ਦੀ ਰੈਲੀ ਪਹਿਲਾਂ ਨਾਲੋਂ ਵੱਖ ਹੈ?

ਡਬਲਿਊ. ਜੀ. ਸੀ. ਮੁਤਾਬਕ, ਇਸ ਵਾਰ ਸੋਨੇ ਦੀਆਂ ਕੀਮਤਾਂ ’ਚ ਆਈ ਤੇਜ਼ੀ ਪਹਿਲਾਂ ਦੇ ਮੁਕਾਬਲੇ ਘੱਟ ਸਮੇਂ ’ਚ ਹੋਈ ਹੈ। ਪਹਿਲਾਂ ਦੇ ਦੌਰ ’ਚ ਸੋਨੇ ਨੂੰ ਉੱਚੇ ਪੱਧਰ ਤੱਕ ਪੁੱਜਣ ’ਚ ਕਈ ਸਾਲ ਲੱਗਦੇ ਸਨ। ਜਿਵੇਂ 1976 ਤੋਂ 1980 ਦੇ ਵਿਚਾਲੇ ਇਹ ਸਫਰ 856 ਦਿਨਾਂ ’ਚ ਪੂਰਾ ਹੋਇਆ ਸੀ, 2007 ਤੋਂ 2011 ਦੇ ਵਿਚਾਲੇ 1,168 ਦਿਨ ਲੱਗੇ ਸਨ ਅਤੇ 2015 ਤੋਂ 2020 ਦੇ ਵਿਚਾਲੇ 1,162 ਦਿਨ ਲੱਗੇ। ਇਸ ਦੇ ਮੁਕਾਬਲੇ ਇਸ ਵਾਰ ਸੋਨੇ ਦਾ ਭਾਅ ਬਹੁਤ ਤੇਜ਼ੀ ਨਾਲ ਅਤੇ ਘੱਟ ਸਮੇਂ ’ਚ ਵਧਿਆ ਹੈ।

ਇਹ ਵੀ ਪੜ੍ਹੋ :     ਅਸਮਾਨੇ ਚੜ੍ਹੇ Gold-Silver ਦੇ ਭਾਅ, ਚਾਂਦੀ ਲਈ ਮਿਲ ਰਹੀ ਮੂੰਹ ਮੰਗੀ ਕੀਮਤ, US-China ਤੱਕ ਵਧਿਆ ਤਣਾਅ

1.50 ਲੱਖ ਰੁਪਏ ਪਹੁੰਚੇਗਾ ਸੋਨਾ! ਭਾਰਤੀ ਪਰਿਵਾਰਾਂ ਕੋਲ ਪਹਿਲਾਂ ਤੋਂ 25 ਲੱਖ ਕਰੋੜ ਰੁਪਏ ਦਾ ਭੰਡਾਰ

ਐਕਸਿਸ ਸਕਿਓਰਿਟੀਜ਼ ਨੇ ਆਪਣੀ ‘ਧਨਤੇਰਸ 2025 ਗੋਲਡ ਰਿਪੋਰਟ’ ’ਚ ਕਿਹਾ ਹੈ ਕਿ ਨਿਵੇਸ਼ਕਾਂ ਨੂੰ ਸੋਨੇ ’ਚ ਹਰ ਗਿਰਾਵਟ ਨੂੰ ਖਰੀਦ ਦਾ ਮੌਕਾ ਮੰਨਣਾ ਚਾਹੀਦਾ ਹੈ। ਰਿਪੋਰਟ ਅਨੁਸਾਰ ਜੇਕਰ ਸੋਨੇ ਦੀ ਕੀਮਤ 1.05 ਲੱਖ ਤੋਂ 1.15 ਲੱਖ ਰੁਪਏ ਪ੍ਰਤੀ 10 ਗ੍ਰਾਮ ਦੇ ਘੇਰੇ ’ਚ ਆਉਂਦੀ ਹੈ, ਤਾਂ ਇਹ ਨਿਵੇਸ਼ ਦਾ ਸਹੀ ਸਮਾਂ ਹੋਵੇਗਾ। ਬ੍ਰੋਕਰੇਜ ਹਾਊਸ ਦਾ ਅੰਦਾਜ਼ਾ ਹੈ ਕਿ ਅਗਲੇ ਸਾਲ ਦੀਵਾਲੀ ਤੱਕ ਸੋਨੇ ਦੀ ਕੀਮਤ 1.45 ਲੱਖ ਤੋਂ 1.50 ਲੱਖ ਰੁਪਏ ਪ੍ਰਤੀ 10 ਗ੍ਰਾਮ ਤੱਕ ਜਾ ਸਕਦੀ ਹੈ।

ਰਿਪੋਰਟ ’ਚ ਇਹ ਵੀ ਕਿਹਾ ਗਿਆ ਹੈ ਕਿ ਭਾਰਤ ’ਚ ਸੋਨਾ ਸਿਰਫ ਇਕ ਨਿਵੇਸ਼ ਨਹੀਂ, ਸਗੋਂ ਸਾਡੀ ਪ੍ਰੰਪਰਾ ਅਤੇ ਸੱਭਿਆਚਾਰ ਦਾ ਹਿੱਸਾ ਹੈ। ਭਾਰਤੀ ਪਰਿਵਾਰਾਂ ਕੋਲ ਲੱਗਭਗ 3 ਟ੍ਰਿਲੀਅਨ ਡਾਲਰ (ਲੱਗਭਗ 250 ਲੱਖ ਕਰੋਡ਼ ਰੁਪਏ) ਮੁੱਲ ਦਾ ਸੋਨਾ ਹੈ, ਜੋ ਦੁਨੀਆ ’ਚ ਸਭ ਤੋਂ ਜ਼ਿਆਦਾ ਹੈ। ਇਹ ਸੋਨੇ ’ਤੇ ਭਾਰਤੀਆਂ ਦਾ ਪੁਰਾਣਾ ਭਰੋਸਾ ਅੱਜ ਦੇ ਅਨਿਸ਼ਚਿਤਤਾ ਵਾਲੇ ਸਮੇਂ ’ਚ ਉਨ੍ਹਾਂ ਲਈ ਬਹੁਤ ਫਾਇਦੇਮੰਦ ਸਾਬਤ ਹੋ ਰਿਹਾ ਹੈ।

ਚਾਂਦੀ ਦੀ ਕੀਮਤ 75 ਡਾਲਰ ਪ੍ਰਤੀ ਔਂਸ ਤੱਕ ਪੁੱਜਣ ਦਾ ਅੰਦਾਜ਼ਾ

ਮੋਤੀਲਾਲ ਓਸਵਾਲ ਫਾਈਨਾਂਸ਼ੀਅਲ ਸਰਵਿਸਿਜ਼ ਲਿਮਟਿਡ ਦੀ ਤਾਜ਼ਾ ਰਿਪੋਰਟ ’ਚ ਕਿਹਾ ਗਿਆ ਹੈ ਕਿ ਗਲੋਬਲ ਕੇਂਦਰੀ ਬੈਂਕਾਂ ਦੀ ਲਗਾਤਾਰ ਖਰੀਦਦਾਰੀ, ਲਗਾਤਾਰ ਭੂ-ਸਿਆਸੀ ਤਣਾਅ ਅਤੇ ਮਜ਼ਬੂਤ ਏਸ਼ੀਆਈ ਮੰਗ ਕਾਰਨ ਸੋਨੇ ਦੀਆਂ ਕੀਮਤਾਂ ’ਚ ਤੇਜ਼ੀ ਦਾ ਰੁਖ਼ ਜਾਰੀ ਰਹਿਣ ਦੀ ਉਮੀਦ ਹੈ। ਰਿਪੋਰਟ ’ਚ ਕਿਹਾ ਗਿਆ ਹੈ ਕਿ ਸੋਨੇ ਦੀਆਂ ਕੀਮਤਾਂ ਛੇਤੀ ਹੀ 4,500 ਡਾਲਰ ਪ੍ਰਤੀ ਔਂਸ ਦੇ ਪੱਧਰ ਤੱਕ ਪਹੁੰਚ ਸਕਦੀਆਂ ਹਨ।

ਰਿਪੋਰਟ ’ਚ ਇਹ ਵੀ ਜ਼ਿਕਰ ਕੀਤਾ ਗਿਆ ਹੈ ਕਿ ਇਸ ਸਾਲ ਹੁਣ ਤੱਕ ਚਾਂਦੀ ਨੇ ਸੋਨੇ ਨਾਲੋਂ ਬਿਹਤਰ ਪ੍ਰਦਰਸ਼ਨ ਕੀਤਾ ਹੈ। ਮਜ਼ਬੂਤ ਉਦਯੋਗਕ ਮੰਗ ਅਤੇ ਵਧਦੇ ਸਪਲਾਈ ਘਾਟੇ ਕਾਰਨ ਚਾਂਦੀ ਦੀਆਂ ਕੀਮਤਾਂ ਲੱਗਭਗ 75 ਡਾਲਰ ਪ੍ਰਤੀ ਔਂਸ ਤੱਕ ਪਹੁੰਚਣ ਦਾ ਅੰਦਾਜ਼ਾ ਹੈ। 2025 ’ਚ ਸੋਨੇ ਦੀਆਂ ਕੀਮਤਾਂ ’ਚ ਲੱਗਭਗ 50 ਫ਼ੀਸਦੀ ਤੋਂ ਵੱਧ ਦਾ ਵਾਧਾ ਹੋਇਆ ਹੈ, ਜਿਸ ਨਾਲ ਸੋਨੇ ਦਾ ਭਾਅ 4,000 ਡਾਲਰ ਪ੍ਰਤੀ ਔਂਸ ਦੇ ਮਹੱਤਵਪੂਰਨ ਪੱਧਰ ਨੂੰ ਪਾਰ ਕਰ ਗਿਆ ਹੈ। ਇਸ ਸਾਲ ਸੋਨੇ ਨੇ 35 ਤੋਂ ਜ਼ਿਆਦਾ ਵਾਰ ਰਿਕਾਰਡ ਊਚਾਈਆਂ ਨੂੰ ਛੂਹਿਆ ਹੈ, ਜੋ ਇਸ ਦੀ ਮਜ਼ਬੂਤੀ ਦਾ ਸੰਕੇਤ ਹੈ।

ਧਨਤੇਰਸ ’ਤੇ 50,000 ਕਰੋੜ ਦੇ ਸੋਨੇ-ਚਾਂਦੀ ਦੇ ਵਪਾਰ ਦੀ ਉਮੀਦ : ਕੈਟ

ਕਿੰਨਾ ਸੋਨਾ-ਚਾਂਦੀ ਵਿਕੇਗਾ

ਖੰਡੇਲਵਾਲ ਦੇ ਅਨੁਸਾਰ, ਧਨਤੇਰਸ ਤੋਂ ਦਿਵਾਲੀ ਤੱਕ ਤਿਉਹਾਰੀ ਸੀਜ਼ਨ ’ਚ ਸਭ ਤੋਂ ਜ਼ਿਆਦਾ ਮੰਗ ਬੁਲੀਅਨ ਅਤੇ ਸਿੱਕਿਆਂ ਦੀ ਰਹਿਣ ਦੀ ਸੰਭਾਵਨਾ ਹੈ। ਅਰੋੜਾ ਅਨੁਸਾਰ ਪੂਰੇ ਦੇਸ਼ ’ਚ ਲੱਗਭਗ 5 ਲੱਖ ਛੋਟੇ-ਵੱਡੇ ਜਿਊਲਰਜ਼ ਸਰਗਰਮ ਹਨ। ਜੇਕਰ ਹਰ ਇਕ ਜਿਊਲਰ ਔਸਤਨ 50 ਗ੍ਰਾਮ ਸੋਨਾ ਵੇਚਦਾ ਹੈ, ਤਾਂ ਕੁਲ ਮਿਲਾ ਕੇ ਲੱਗਭਗ 25 ਟਨ ਸੋਨੇ ਦੀ ਵਿਕਰੀ ਹੋਵੇਗੀ, ਜਿਸ ਦੀ ਮੌਜੂਦਾ ਭਾਅ ਨਾਲ ਅੰਦਾਜ਼ਨ ਕੀਮਤ 32,500 ਕਰੋਡ਼ ਰੁਪਏ ਹੈ। ਇਸੇ ਤਰ੍ਹਾਂ, ਹਰ ਇਕ ਜਿਊਲਰ ਜੇਕਰ ਔਸਤਨ 2 ਕਿੱਲੋ ਚਾਂਦੀ ਵੇਚਦਾ ਹੈ ਤਾਂ ਲੱਗਭਗ 1,000 ਟਨ ਚਾਂਦੀ ਦੀ ਵਿਕਰੀ ਹੋਵੇਗੀ, ਜਿਸ ਦੀ ਮੌਜੂਦਾ ਕੀਮਤ 18,000 ਕਰੋਡ਼ ਰੁਪਏ ਦੇ ਆਸਪਾਸ ਹੈ। ਇਸੇ ਤਰ੍ਹਾਂ, ਪੂਰੇ ਦੇਸ਼ ਦੇ ਸਰਾਫਾ ਬਾਜ਼ਾਰਾਂ ’ਚ ਕੁੱਲ ਮਿਲਾ ਕੇ ਲੱਗਭਗ 50,000 ਕਰੋਡ਼ ਤੋਂ ਜ਼ਿਆਦਾ ਦੇ ਵਪਾਰ ਦਾ ਅੰਦਾਜ਼ਾ ਹੈ।

ਬ੍ਰੇਕਆਊਟ ਤਰੀਕ        ਸੋਨੇ ਦੀ ਕੀਮਤ (ਡਾਲਰ ਪ੍ਰਤੀ ਔਂਸ)

1 ਦਸੰਬਰ 2005        500

14 ਮਾਰਚ 2008        1,000

20 ਅਪ੍ਰੈਲ 2011        1,500

4 ਅਗਸਤ 2020        2,000

16 ਅਗਸਤ 2024        2,500

17 ਮਾਰਚ 2025        3,000

9 ਸਤੰਬਰ 2025        3,500

8 ਅਕਤੂਬਰ 2025        4,000

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8

  • gold
  • silver
  • rate
  • price
  • latestrate
  • latestprice
  • goldsilver
  • todayprice
  • todayrate
  • ਸੋਨਾ
  • ਚਾਂਦੀ
  • ਕੀਮਤ
  • ਭਾਅ
  • ਰੇਟ

''ਟਰੰਪ ਨੇ ਮੁੜ ਰੂਸੀ ਤੇਲ ਦੇ ਸਬੰਧ 'ਚ ਦਾਅਵਾ, ਪ੍ਰਧਾਨ ਮੰਤਰੀ ਚੁੱਪ'', ਕਾਂਗਰਸ ਨੇ BJP ਨੂੰ ਘੇਰਿਆ

NEXT STORY

Stories You May Like

  • wheat prices increase in global markets  hopes for increased exports for india
    ਗਲੋਬਲ ਬਾਜ਼ਾਰਾਂ 'ਚ ਕਣਕ ਦੀਆਂ ਕੀਮਤਾਂ ਚ ਵਾਧਾ, ਭਾਰਤ ਲਈ ਵਧੀ ਨਿਰਯਾਤ ਦੀ ਉਮੀਦ
  • drug and gold smuggling growing at airports
    ‘ਹਵਾਈ ਅੱਡਿਆਂ ’ਤੇ ਵਧ ਰਹੀ’ ਨਸ਼ਿਆਂ ਅਤੇ ਸੋਨੇ ਦੀ ਸਮਗਲਿੰਗ!
  • 8 fours 7 sixes the powerful batsman brought a
    8 ਚੌਕੇ, 7 ਛੱਕੇ! ਧਾਕੜ ਬੱਲੇਬਾਜ਼ ਨੇ ਮੈਦਾਨ 'ਚ ਲਿਆਂਦ 'ਤੂਫਾਨ', ਸਿਰਫ 50 ਗੇਂਦਾਂ 'ਚ...
  • increasing violence among people is crossing the limits
    ‘ਲੋਕਾਂ ’ਚ ਵਧ ਰਹੀ ਹਿੰਸਾ’ ਕਰ ਰਹੇ ਹੱਦਾਂ ਪਾਰ!
  • heavy rain alert in 8 districts of punjab
    ਪੰਜਾਬ ਦੇ 8 ਜ਼ਿਲ੍ਹਿਆਂ 'ਚ ਭਾਰੀ ਮੀਂਹ ਦਾ ਅਲਰਟ, ਪੜ੍ਹੋ ਮੌਸਮ ਵਿਭਾਗ ਦੀ ਵੱਡੀ ਭਵਿੱਖਬਾਣੀ
  • 8 lakh job cards cancelled in punjab
    ਪੰਜਾਬ 'ਚ 8 ਲੱਖ ਜੌਬ ਕਾਰਡ ਰੱਦ! 14 ਲੱਖ ਕਾਮੇ ਇਸ ਸਕੀਮ 'ਚੋਂ ਬਾਹਰ, ਪੜ੍ਹੋ ਕੀ ਰਿਹਾ ਕਾਰਨ
  • schools will remain closed for 8 days
    SCHOOL CLOSED : 8 ਦਿਨ ਬੰਦ ਰਹਿਣਗੇ ਸਕੂਲ ! ਆ ਗਈ ਅਗਸਤ ਮਹੀਨੇ ਦੀ ਛੁੱਟੀਆਂ ਦੀ LIST
  • gold becomes expensive  silver prices take a long jump
    ਤਿਉਹਾਰਾਂ ਤੋਂ ਪਹਿਲਾਂ ਮਹਿੰਗਾ ਹੋਇਆ ਸੋਨਾ, ਚਾਂਦੀ ਦੀਆਂ ਕੀਮਤਾਂ ਨੇ ਮਾਰੀ ਲੰਮੀ ਛਾਲ
  • center collides with motorcycle  mother dies  son seriously injured
    ਕੈਂਟਰ ਨੇ ਮੋਟਰਸਾਈਕਲ ਨੂੰ ਮਾਰੀ ਟੱਕਰ, ਮਾਂ ਦੀ ਮੌਤ, ਪੁੱਤਰ ਗੰਭੀਰ ਜ਼ਖ਼ਮੀ
  • weather forecast for next 5 days in punjab rain alert on these dates
    ਪੰਜਾਬ 'ਚ ਅਗਲੇ 5 ਦਿਨਾਂ ਲਈ ਮੌਸਮ ਦੀ ਵੱਡੀ ਭਵਿੱਖਬਾਣੀ! ਇਨ੍ਹਾਂ ਤਾਰੀਖ਼ਾਂ ਨੂੰ...
  • road near transport nagar becomes cause of accidents
    ਟਰਾਂਸਪੋਰਟ ਨਗਰ ਨੇੜੇ ਸੜਕ ਬਣੀ ਹਾਦਸਿਆਂ ਦਾ ਕਾਰਨ, ਪ੍ਰੇਸ਼ਾਨ ਹੋ ਰਹੇ ਵਾਹਨ ਚਾਲਕ
  • khalistani slogans found written on school walls in jalandhar
    ਜਲੰਧਰ 'ਚ ਸਕੂਲ ਦੀਆਂ ਕੰਧਾਂ 'ਤੇ ਲਿਖੇ ਮਿਲੇ ਖਾਲਿਸਤਾਨੀ ਨਾਅਰੇ! ਪੰਨੂ ਨੇ ਲਈ...
  • mahindra pickup stolen in jalandhar
    ਜਲੰਧਰ 'ਚ ਚੋਰ ਡੇਢ ਮਿੰਟਾਂ 'ਚ ਕਰ ਗਏ ਵੱਡੀ ਵਾਰਦਾਤ! CCTV ਕੈਮਰੇ ਨੇ ਉਡਾਏ...
  • security increased in jalandhar deployment of women police personnel
    ਜਲੰਧਰ 'ਚ ਵਧੀ ਸੁਰੱਖਿਆ! ਚੱਪੇ-ਚੱਪੇ ਲੱਗੇ ਨਾਕੇ, ਮਹਿਲਾ ਪੁਲਸ ਕਰਮਚਾਰੀਆਂ ਦੀ ਕਰ...
  • municipal corporation strict on property owners 4 properties sealed
    ਇਨ੍ਹਾਂ ਡਿਫਾਲਟਰਾਂ 'ਤੇ ਹੋ ਗਈ ਵੱਡੀ ਕਾਰਵਾਈ! ਟੈਕਸ ਸਬੰਧੀ ਜਾਰੀ ਹੋਏ ਸਖ਼ਤ ਹੁਕਮ
  • jalandhar gymkhana club elections likely to be postponed till september
    ਜਲੰਧਰ ਜਿਮਖਾਨਾ ਕਲੱਬ ਦੀਆਂ ਚੋਣਾਂ ਸਤੰਬਰ ਤੱਕ ਟਲਣ ਦੇ ਆਸਾਰ, ਅਜੇ ਤੱਕ ਜਾਰੀ...
Trending
Ek Nazar
bengal cm adhikari visits ailing mithun chakraborty at hospital in kolkata

ਦਿੱਗਜ ਅਦਾਕਾਰ ਮਿਥੁਨ ਚੱਕਰਵਰਤੀ ਦੀ ਹੋਈ ਸਰਜਰੀ, ਹਾਲ ਜਾਣਨ ਲਈ ਹਸਪਤਾਲ ਪਹੁੰਚੇ...

explosion in damascus

ਦਮਿਸ਼ਕ 'ਚ ਬੰਬ ਧਮਾਕਾ, 14 ਲੋਕ ਜ਼ਖਮੀ

clash in prison

ਸ਼੍ਰੀਲੰਕਾ ਦੀ ਜੇਲ੍ਹ ਚ ਹੋਈ ਝੜਪ, ਦੋ ਕੈਦੀਆਂ ਦੀ ਮੌਤ ਤੇ ਕਈ ਜ਼ਖਮੀ

action of italian police

ਇਟਲੀ ਪੁਲਸ ਨੇ ਆਈ.ਐਸ.ਆਈ.ਐਸ ਲਈ ਪ੍ਰਚਾਰ ਕਰਨ ਦ ਦੋਸ਼ 'ਚ 16 ਸਾਲਾ ਨੌਜਵਾਨ ਨੂੰ...

call foriran and us

ਈਰਾਨ ਅਤੇ ਅਮਰੀਕਾ ਨੂੰ ਮੁੜ ਗੱਲਬਾਤ ਕਰਨ ਦੀ ਅਪੀਲ

security forces operation

ਪਾਕਿਸਤਾਨ ਚ ਸੁਰੱਖਿਆ ਬਲਾਂ ਨੇ 10 ਅੱਤਵਾਦੀ ਕੀਤੇ ਢੇਰ

incident in school

ਸਕੂਲ ਗੋਲੀਬਾਰੀ ਅਪਡੇਟ : ਵਿਦਿਆਰਥੀਆਂ ਸਣੇ ਛੇ ਲੋਕਾਂ ਦੀ ਮੌਤ ਅਤੇ ਕਈ ਹੋਰ ਜ਼ਖਮੀ

kangana ranaut targets rahul gandhi for silence on jharkhand students agitation

'ਲੋਕਾਂ ਨੂੰ ਭੜਕਾਉਣ ਸਭ ਤੋਂ ਪਹਿਲਾਂ ਪਹੁੰਚਦੇ ਹਨ...'; ਰਾਹੁਲ ਗਾਂਧੀ 'ਤੇ ਕੰਗਨਾ...

independence day in boston

ਬੋਸਟਨ 'ਚ ਭਾਰਤੀ-ਅਮਰੀਕੀ ਭਾਈਚਾਰਾ ਸ਼ਾਨਦਾਰ ਢੰਗ ਨਾਲ ਮਨਾਏਗਾ ਆਜ਼ਾਦੀ ਦਿਵਸ

groom in sherwani food delivery video viral

ਹੈਂ! ਲਾੜੀ ਨੂੰ ਮੰਡਪ 'ਚ ਛੱਡ ਫੂਡ ਡਿਲਵਰੀ ਦਾ ਕੰਮ ਕਰਨ ਤੁਰ ਪਿਆ ਲਾੜਾ! ਪੂਰੀ...

veteran actress usha nadkarni

ਪਤੀ ਛੱਡ ਗਿਆ, ਪੁੱਤ ਵੀ ਨਹੀਂ ਦਿੰਦਾ ਮਾਂ ਦਾ ਦਰਜਾ, 1987 ਤੋਂ ਇਕੱਲੀ ਰਹਿ ਰਹੀ...

punjabi businessman in canada

ਕੈਨੇਡਾ 'ਚ ਲੁਟੇਰੇ ਨੇ ਪੰਜਾਬੀ ਕਾਰੋਬਾਰੀ ਦਾ ਕਰ'ਤਾ ਕਤਲ

i wish pm modi was a dictator       rupali ganguly  s statement creates a stir

'ਕਾਸ਼ PM ਮੋਦੀ ਤਾਨਾਸ਼ਾਹ ਹੁੰਦੇ...; ਰੁਪਾਲੀ ਗਾਂਗੁਲੀ ਦੇ ਬਿਆਨ ਨਾਲ ਮਚੀ ਹਲਚਲ

kamal sadanah birthday incident

20ਵੇਂ ਜਨਮਦਿਨ 'ਤੇ ਅੱਖਾਂ ਸਾਹਮਣੇ ਖਤਮ ਹੋ ਗਿਆ ਪਰਿਵਾਰ, ਮਸਾਂ ਬਚੀ ਸੀ ਇਸ...

kapurthala dc issues strict orders regarding petrol pumps

ਪੈਟਰੋਲ ਪੰਪਾਂ ਨੂੰ ਲੈ ਕੇ ਕਪੂਰਥਲਾ DC ਨੇ ਜਾਰੀ ਕੀਤੇ ਸਖ਼ਤ ਹੁਕਮ

youngest black professor resigns

ਕੈਂਬਰਿਜ ਯੂਨੀਵਰਸਿਟੀ ਦੇ ਸਭ ਤੋਂ ਛੋਟੀ ਉਮਰ ਦੇ ਗੈਰ ਗੋਰੇ ਪ੍ਰੋਫੈਸਰ ਨੇ ਦੇ'ਤਾ...

us removes sanctions on iraqi airline

ਅਮਰੀਕਾ ਨੇ ਇਰਾਕੀ ਏਅਰਾਲਾਈਨ ਤੋਂ ਹਟਾਈ ਪਾਬੰਦੀ

vehicle collision

ਆਸਟ੍ਰੇਲੀਆ : ਟੱਕਰ ਮਗਰੋਂ ਵਾਹਨਾਂ 'ਚ ਲੱਗੀ ਅੱਗ,  ਪੰਜ ਲੋਕਾਂ ਦੀ ਮੌਤ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਦੇਸ਼ ਦੀਆਂ ਖਬਰਾਂ
    • union minister  rajya sabha  pmgsy  report
      ਕੇਂਦਰੀ ਮੰਤਰੀ ਵੱਲੋਂ ਰਾਜ ਸਭਾ 'ਚ PMGSY ਦੀ ਪ੍ਰਗਤੀ ਰਿਪੋਰਟ ਪੇਸ਼, ਪੇਂਡੂ ਸੜਕ...
    • bengal cm adhikari visits ailing mithun chakraborty at hospital in kolkata
      ਦਿੱਗਜ ਅਦਾਕਾਰ ਮਿਥੁਨ ਚੱਕਰਵਰਤੀ ਦੀ ਹੋਈ ਸਰਜਰੀ, ਹਾਲ ਜਾਣਨ ਲਈ ਹਸਪਤਾਲ ਪਹੁੰਚੇ...
    • mother  children  pond  police
      ਦਿਲ ਦਹਿਲਾਉਣ ਵਾਲਾ ਹਾਦਸਾ : ਮਾਂ ਸਣੇ 4 ਬੱਚਿਆਂ ਦੀ ਤਲਾਅ 'ਚ ਡੁੱਬਣ ਨਾਲ ਮੌਤ
    • well water waves crowd
      ਖੂਹ 'ਚੋਂ ਉਠਣ ਲੱਗੀਆਂ ਪਾਣੀ ਦੀਆਂ ਲਹਿਰਾਂ, ਵੇਖਣ ਵਾਲਿਆਂ ਦੀ ਲੱਗ ਗਈ ਭੀੜ
    • ambulance  drug  seized woman  arrested
      ਐਂਬੂਲੈਂਸ 'ਚੋਂ 45 ਕਰੋੜ ਰੁਪਏ ਦਾ ਨਸ਼ੀਲਾ ਪਦਾਰਥ ਜ਼ਬਤ, 'ਮਰੀਜ਼' ਔਰਤ ਸਮੇਤ...
    • neet ug paper was leaked not from the printing press
      ਕਿਵੇਂ ਲੀਕ ਹੋਇਆ ਸੀ NEET-UG ਪੇਪਰ ! CBI ਨੇ ਚਾਰਜਸ਼ੀਟ 'ਚ ਖੋਲ੍ਹਿਆ ਰਾਜ਼
    • mohan bhagwat  deepke
      ਭਾਜਪਾ ਨੂੰ ਆਪਣੇ "ਗੌਡਫਾਦਰ" ਭਾਗਵਤ ਦੀ ਸਲਾਹ 'ਤੇ ਧਿਆਨ ਦੇਣ ਦੀ ਲੋੜ: ਦੀਪਕੇ
    • closed  meat liquor shops
      ਬਾਬਾ ਬਾਲਕਨਾਥ ਮੰਦਰ ਦੇ ਰਾਸਤੇ 'ਚੋਂ ਬੰਦ ਕਰਵਾਈਆਂ ਜਾਣ ਮੀਟ-ਸ਼ਰਾਬ ਦੀਆਂ...
    • supreme court  hearing  shiv sena
      ਸੁਪਰੀਮ ਕੋਰਟ ਦੀ ਸੁਣਵਾਈ ਦੌਰਾਨ ਸ਼ਿਵ ਸੈਨਾ ਦੇ ਦੋਵਾਂ ਧੜਿਆਂ ’ਚ ‘ਜ਼ੁਬਾਨੀ ਜੰਗ’...
    • maharashtra  old bridge collapses
      ਮਹਾਰਾਸ਼ਟਰ ’ਚ 3 ਸਾਲ ਪੁਰਾਣਾ ਪੁਲ ਢਹਿਣ ਨਾਲ ਕਈ ਪਿੰਡਾਂ ਦਾ ਸੰਪਰਕ ਟੁੱਟਿਆ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +