ਬਗਦਾਦ— ਅਮਰੀਕੀ ਅਗਵਾਈ ਵਿਚ ਕੀਤੇ ਗਏ ਹਵਾਈ ਹਮਲਿਆਂ ਵਿਚ ਇਸਲਾਮਿਕ ਸਟੇਟ ਦਾ ਖਲੀਫਾ ਅਬੁ ਅਲ ਬਗਦਾਦੀ ਮਾਰਿਆ ਗਿਆ ਹੈ। ਹਾਲਾਂਕਿ ਅਮਰੀਕਾ ਨੇ ਇਸ ਗੱਲ ਦੀ ਪੁਸ਼ਟੀ ਨਹੀਂ ਕੀਤੀ ਸੀ ਪਰ ਆਈ. ਐੱਸ. ਸੰਗਠਨ ਨੇ ਟਵਿੱਟਰ 'ਤੇ ਇਸ ਗੱਲ ਦਾ ਐਲਾਨ ਕਰ ਦਿੱਤਾ ਕਿ ਬਗਦਾਦੀ ਹੁਣ ਇਸ ਦੁਨੀਆ ਵਿਚ ਨਹੀਂ ਹੈ ਅਤੇ ਛੇਤੀ ਹੀ ਉਸ ਦਾ ਉਤਰਾਧਿਕਾਰੀ ਐਲਾਨਿਆ ਜਾਵੇਗਾ।
ਦੂਜੇ ਪਾਸੇ ਬਗਦਾਦੀ ਦਾ ਅਜਿਹਾ ਅਕਸ ਬਣਾਉਣ ਵਿਚ ਆਈ. ਐੱਸ. ਆਈ. ਐੱਸ. ਨੇ ਕਾਫੀ ਜ਼ਿਆਦਾ ਨਿਵੇਸ਼ ਕੀਤਾ ਹੈ। ਇਕ ਸਾਲ ਪਹਿਲਾਂ ਹੀ ਉਨ੍ਹਾਂ ਨੇ ਖੁਦ ਨੂੰ ਖਲੀਫਾ ਐਲਾਨਿਆ ਸੀ। ਇਸ ਸਾਲ ਜੂਨ ਵਿਚ ਇਸਲਾਮਿਕ ਸਟੇਟ ਦੇ ਨਿਰਮਾਣ ਦਾ ਐਲਾਨ ਕੀਤਾ ਗਿਆ ਸੀ। ਬਗਦਾਦੀ ਦੀ ਮੌਤ ਹੋਣ ਦੀ ਹਾਲਤ ਵਿਚ ਕਿਸੇ ਹੋਰ ਵਿਅਕਤੀ ਨੂੰ ਖਲੀਫਾ ਅਤੇ ਇਸਲਾਮਿਕ ਕਾਨੂੰਨ ਦੇ ਜਾਣਕਾਰ ਦੇ ਰੂਪ ਵਿਚ ਥਾਂ ਲੈਣ ਦੇ ਲਈ ਜਨਤਕ ਰੂਪ ਨਾਲ ਤਿਆਰ ਨਹੀਂ ਕੀਤਾ ਗਿਆ ਹੈ।
ਆਈ. ਐੱਸ. ਆਈ. ਐੱਸ. ਦੇ ਬੁਲਾਰੇ ਅਦਨਾਨੀ ਅਤੇ ਉਮਰ ਸ਼ਿਸਾਨੀ ਅਤੇ ਸ਼ਾਕਿਰ ਅਬੂ ਵਹੀਬ ਵਰਗੇ ਫੀਲਡ ਕਮਾਂਡਰਾਂ ਨੇ ਬਗਦਾਦੀ ਨੂੰ ਸੰਬਾਵਿਤ ਅਧਿਕਾਰੀਆਂ ਦੇ ਰੂਪ ਵਿਚ ਪੇਸ਼ ਕੀਤਾ ਜਾ ਰਿਹਾ ਹੈ। ਬਗਦਾਦੀ ਦੀ ਮੌਤ ਦੀ ਸਥਿਤੀ ਵਿਚ ਉਸ ਦੇ ਉਤਰਾਧਿਕਾਰੀ ਦੇ ਰੂਪ ਵਿਚ ਪੇਸ਼ ਕੀਤਾ ਜਾ ਰਿਹਾ ਹੈ। ਬਗਦਾਦੀ ਦੀ ਮੌਤ ਦੀ ਸਥਿਤੀ ਵਿਚ ਉਸ ਦੇ ਉਤਰਾਅਧਿਕਾਰੀ ਦੇ ਨਾਂ 'ਤੇ ਆਈ. ਐੱਸ. ਆਈ. ਐੱਸ. ਵਿਚ ਤੁਰੰਤ ਆਮ ਰਾਏ ਨਾ ਬਣਨ ਦੀ ਸੂਰਤ ਵਿਚ ਅਵਿਵਸਥਾ ਵੀ ਫੈਲ ਸਕਦੀ ਹੈ।
ਨਵਾਜ਼ ਸ਼ਰੀਫ ਦੀ ਧੀ ਨੂੰ ਕੰਮ ਦਾ ਤਜ਼ਰਬਾ ਨਾ ਹੋਣ ਕਾਰਨ ਅਹੁਦੇ ਤੋਂ ਹਟਾਇਆ
NEXT STORY