ਅਮਰੀਕੀ ਵਿਗਿਆਨੀਆਂ ਨੇ ਇਕ ਖੋਜ ਵਿਚ ਦੱਸਿਆ ਹੈ ਕਿ ਵਾਯੂਮੰਡਲ ਵਿਚ ਓਜ਼ੋਨ ਦਾ ਲੈਵਲ ਵਧਣ ਨਾਲ ਆਦਮੀਆਂ ਦੇ ਵੀਰਜ ਵਿਚ ਸ਼ੁਕਰਾਣੂਆਂ ਦੀ ਗਿਣਤੀ ਤੇ ਗਤੀਸ਼ੀਲਤਾ ਵਿਚ ਕਾਫੀ ਕਮੀ ਆਈ ਹੈ। 85 ਆਦਮੀਆਂ ਦੇ ਸ਼ੁਕਰਾਣੂਆਂ ਦੇ ਨਮੂਨੇ ਇਕੱਠੇ ਕਰ ਕੇ ਜਦੋਂ ਅਧਿਐਨ ਕੀਤਾ ਗਿਆ ਤਾਂ ਦੇਖਿਆ ਗਿਆ ਕਿ 10 ਦਿਨ ਪਹਿਲਾਂ ਜਦੋਂ ਓਜ਼ੋਨ ਦੀ ਮਾਤਰਾ ਜ਼ਿਆਦਾ ਸੀ, ਉਸ ਵੇਲੇ ਲਏ ਗਏ ਸ਼ੁਕਰਾਣੂਆਂ ਦੇ ਮੁਕਾਬਲੇ 10 ਦਿਨ ਬਾਅਦ ਲਏ ਗਏ ਸ਼ੁਕਰਾਣੂਆਂ ਦਾ ਲੈਵਲ ਵਧਿਆ ਹੋਇਆ ਸੀ ਕਿਉਂਕਿ ਉਸ ਦਿਨ ਓਜ਼ੋਨ ਦੀ ਮਾਤਰਾ ਘੱਟ ਸੀ। ਇਸ ਗੱਲ ਤੋਂ ਸਾਬਿਤ ਹੁੰਦਾ ਹੈ ਕਿ ਪ੍ਰਦੂਸ਼ਣ ਨਾਲ ਪਿਤਾ ਬਣਨ 'ਤੇ ਮਾੜਾ ਅਸਰ ਪੈਂਦਾ ਹੈ।
ਅੱਲ੍ਹੜ ਉਮਰ 'ਚ ਲੜਕਿਆਂ ਨੂੰ ਹੁੰਦਾ ਹੈ ਮੋਟਾਪੇ ਦਾ ਖਤਰਾ
NEXT STORY