ਨਵੀਂ ਦਿੱਲੀ- ਅੱਜ ਦੇ ਦੌਰ 'ਚ ਹਸੀਨਾਵਾਂ ਕਵਰ ਗਰਲ ਬਣਨ ਲਈ ਕੁਝ ਵੀ ਕਰਦੀਆਂ ਨਜ਼ਰ ਆ ਰਹੀਆਂ ਹਨ। ਹਾਲੀਵੁੱਡ ਹੋਵੇ ਜਾਂ ਬਾਲੀਵੁੱਡ ਇਥੇ ਹਸੀਨਾਵਾਂ ਹਮੇਸ਼ਾ ਫੋਟੋਸ਼ੂਟਸ ਕਰਵਾਉਂਦੀਆਂ ਰਹਿੰਦੀਆਂ ਹਨ ਪਰ ਹੱਦ ਤਾਂ ਉਦੋਂ ਹੋ ਗਈ ਜਦੋਂ ਸੁਪਰਮਾਡਲ ਹੰਨਾ ਫਰਗਸਨ ਕੈਮਰੇ ਦੇ ਸਾਹਮਣੇ ਬਿਨਾਂ ਕੱਪੜਿਆ ਦੇ ਆ ਗਈ। ਇਹ ਮਾਡਲ ਸਪੋਰਟਸ ਇਲਟ੍ਰੇਟੇਡ ਮੈਗਜ਼ੀਨ ਲਈ ਹਮੇਸ਼ਾ ਫੋਟੋਸ਼ੂਟ ਕਰਵਾਉਂਦੀ ਰਹਿੰਦੀ ਹੈ। 23 ਸਾਲ ਦੀ ਮਾਡਲ ਨੇ ਹਾਲ ਹੀ 'ਚ ਬੇਹੱਦ ਹੌਟ ਬਿਕਨੀ ਪਾ ਕੇ ਫੋਟੋਸ਼ੂਟ ਕਰਵਾਇਆ ਹੈ। ਹੰਨਾ ਨੇ ਫੋਟੋਸ਼ੂਟ 'ਚ ਟੌਪਲੈੱਸ ਪੋਜ਼ ਵੀ ਦਿੱਤੇ ਹਨ। ਕਾਲੇ ਰੰਗ ਦੀ ਬਿਕਨੀ 'ਚ ਪੋਜ਼ ਦਿੰਦੀ ਹੰਨਾ ਕਾਫੀ ਬੋਲਡ ਲੱਗ ਰਹੀ ਹੈ।
ਸੀਰੀਅਲ 'ਚ ਹੁੰਦਾ ਹੈ ਮਹਾਦੇਵ ਦਾ ਚਮਤਕਾਰ, ਹਰ ਸਾਲ ਬਦਲ ਜਾਂਦੀ ਹੈ ਪਾਰਵਤੀ (ਦੇਖੋ ਤਸਵੀਰਾਂ)
NEXT STORY