ਖੰਨਾ (ਸੁਖਵੀਰ)-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਤੇ ਯੂਥ ਵਿੰਗ ਦੇ ਸਰਪ੍ਰਸਤ ਬਿਕਰਮਜੀਤ ਸਿੰਘ ਮਜੀਠੀਆ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਅੱਜ ਦੋਰਾਹਾ ਸੀ. ਡੀ. ਮਾਲ ਵਿਖੇ ਪ੍ਰੋ. ਭੁਪਿੰਦਰ ਸਿੰਘ ਚੀਮਾ ਮੁੱਖ ਬੁਲਾਰਾ ਪੰਜਾਬ ਦੀ ਅਗਵਾਈ ’ਚ ਹਲਕਾ ਪਾਇਲ ਦੇ ਸਮੂਹ ਟਕਸਾਲੀ ਅਕਾਲੀ ਆਗੂਆਂ ਦੇ ਵਿਸ਼ੇਸ਼ ਸਨਮਾਨ ਸਬੰਧੀ ਇਕ ਸਮਾਗਮ ਕਰਵਾਇਆ ਗਿਆ। ਸਮਾਗਮ ’ਚ ਪ੍ਰੋ. ਚੀਮਾ ਦੀ ਅਗਵਾਈ ’ਚ ਹਲਕਾ ਪਾਇਲ ਦੇ ਟਕਸਾਲੀ ਆਗੂ ਜਥੇਦਾਰ ਨਰਿੰਦਰਪਾਲ ਸਿੰਘ ਕਟਾਹਰੀ, ਜਥੇਦਾਰ ਜਸਪਾਲ ਸਿੰਘ ਰਾਮਪੁਰ, ਕੁਲਦੀਪ ਸਿੰਘ ਰਾਮਪੁਰ, ਪ੍ਰੀਤਮ ਸਿੰਘ ਜੱਗੀ, ਜਥੇਦਾਰ ਮਨਜੀਤ ਸਿੰਘ ਜੱਗੀ, ਜਥੇਦਾਰ ਨਛੱਤਰ ਸਿੰਘ ਧਮੋਟ, ਮਾਸਟਰ ਨਿਰਭੈ ਸਿੰਘ ਜੰਡਾਲੀ, ਪ੍ਰਧਾਨ ਅਜੀਤ ਸਿੰਘ ਗਿੱਦਡ਼ੀ, ਜਥੇਦਾਰ ਹਰਭਜਨ ਸਿੰਘ ਘਲੋਟੀ, ਡਾ. ਮਲਕੀਤ ਸਿੰਘ ਸ਼ਾਹਪੁਰ, ਬਾਬਾ ਚੇਤਨ ਸਿੰਘ ਰਾਮਪੁਰ, ਜਵਾਲਾ ਸਿੰਘ ਕਟਾਣਾ ਸਾਹਿਬ, ਜੋਗਾ ਸਿੰਘ ਭੱਠਲ, ਅਮਰੀਕ ਸਿੰਘ ਭੱਠਲ, ਕਰਨੈਲ ਸਿੰਘ ਰੌਲ, ਬਲਜਿੰਦਰ ਸਿੰਘ ਬਿਲਾਸਪੁਰ, ਨੰਬਰਦਾਰ ਗੁਰਦੇਵ ਸਿੰਘ ਲਸਾਡ਼ਾ, ਜਥੇਦਾਰ ਰਾਮ ਸਿੰਘ ਦੋਰਾਹਾ, ਬਾਬਾ ਭਾਗ ਸਿੰਘ ਰੌਲ, ਜਥੇਦਾਰ ਜਸਪਾਲ ਸਿੰਘ, ਸਾਬਕਾ ਸਰਪੰਚ ਰੂਪ ਸਿੰਘ ਬੇਗੋਵਾਲ, ਪ੍ਰਿੰਸੀਪਲ ਬਲਵੀਰ ਸਿੰਘ ਜੰਡਾਲੀ ਨੂੰ ਸਿਰੋਪਾਓ ਦੇ ਕੇ ਸਨਮਾਨਤ ਕੀਤਾ। ਇਸ ਸਮੇਂ ਸਮਾਗਮ ’ਚ ਪ੍ਰੋ. ਭੁਪਿੰਦਰ ਸਿੰਘ ਚੀਮਾ ਨੂੰ ਕੋਰ ਕਮੇਟੀ ਮੈਂਬਰ ਪੰਜਾਬ ਅਤੇ ਮੁੱਖ ਬੁਲਾਰਾ ਪੰਜਾਬ ਬਣਾਉਣ ’ਤੇ ਜਥੇਦਾਰ ਹਰਪਾਲ ਸਿੰਘ ਜੱਲ੍ਹਾ, ਸਾਬਕਾ ਚੇਅਰਮੈਨ ਭਗਵੰਤ ਸਿੰਘ ਮੱਲ੍ਹੀ, ਯੂਥ ਸਰਕਲ ਪ੍ਰਧਾਨ ਮਨਪ੍ਰੀਤ ਸਿੰਘ ਰੌਲ, ਕਿਸਾਨ ਵਿੰਗ ਸਰਕਲ ਪ੍ਰਧਾਨ ਜਗਜੀਤ ਸਿੰਘ ਜੱਗੀ ਚਣਕੋਈਆਂ ਖੁਰਦ, ਐੱਸ. ਓ. ਆਈ. ਜ਼ਿਲਾ ਪ੍ਰਧਾਨ ਕੰਵਰਦੀਪ ਸਿੰਘ, ਸਾਬਕਾ ਪ੍ਰਧਾਨ ਐੱਸ. ਸੀ. ਵਿੰਗ ਮਨਜੀਤ ਸਿੰਘ ਮਦਨੀਪੁਰ, ਮੀਡੀਆ ਪ੍ਰਧਾਨ ਗੁਰਦੀਪ ਸਿੰਘ ਅਡ਼੍ਹੈਚਾਂ, ਸਾਬਕਾ ਸਰਪੰਚ ਬਹਾਦਰ ਸਿੰਘ ਕਟਾਣਾ ਸਾਹਿਬ ਸਮੇਤ ਸਮੂਹ ਟਕਸਾਲੀ ਆਗੂਆਂ, ਕਿਸਾਨ ਵਿੰਗ ਅਤੇ ਯੂਥ ਵਿੰਗ ਦੇ ਵੱਖ-ਵੱਖ ਅਹੁਦੇਦਾਰਾਂ ਵਲੋਂ ਸਨਮਾਨਤ ਕੀਤਾ ਗਿਆ। ਇਸ ਮੌਕੇ ਸ਼ਪਿੰਦਰ ਸਿੰਘ ਗਿੱਦਡ਼ੀ, ਕੌਂਸਲਰ ਹਰਭਜਨ ਸਿੰਘ ਚਾਪਡ਼ਾ, ਕੌਂਸਲਰ ਰਾਜਿੰਦਰ ਸਿੰਘ ਸੋਨੂੰ, ਜੱਸੀ ਬੇਗੋਵਾਲ, ਕਾਲਾ ਲਸਾਡ਼ਾ, ਸੋਨੂੰ ਮਕਸੂਦਡ਼ਾ, ਪੰਚ ਸ਼ਮਸ਼ੇਰ ਸਿੰਘ, ਸਾਬਕਾ ਪੰਚ ਪਰਗਟ ਸਿੰਘ, ਰਾਮ ਸਰੂਪ ਸਿੰਘ, ਜਸਵਿੰਦਰ ਸਿੰਘ, ਲਾਡੀ ਚਣਕੋਈਆਂ, ਪੰਚ ਜਨਮਿੰਦਰ ਸਿੰਘ ਕਟਾਣਾ, ਗੁਰਸੇਵਕ ਸਿੰਘ, ਸੁਖਵਿੰਦਰ ਸਿੰਘ ਸਿਮਰੂ, ਜਗਤਾਰ ਸਿੰਘ ਲਸਾਡ਼ਾ, ਨੰਬਰਦਾਰ ਬਲਵੀਰ ਸਿੰਘ ਲਸਾਡ਼ਾ, ਰਾਜ ਗੁਰਮੀਤ ਸਿੰਘ ਸਾਬਕਾ ਪ੍ਰਧਾਨ, ਸਾਬਕਾ ਸਰਪੰਚ ਸਵਰਨ ਸਿੰਘ, ਬਿੰਦਰ ਸਿੰਘ, ਵਰਿੰਦਰ ਸਿੰਘ ਬਿਲਾਸਪੁਰ, ਲਾਡੀ ਰੌਲ, ਦਰਸ਼ਨ ਸਿੰਘ, ਬਿੰਦਾ ਮਕਸੂਦਡ਼ਾ, ਗੁਰਮੇਲ ਸਿੰਘ, ਕੁਲਵਿੰਦਰ ਸਿੰਘ ਰੌਲ ਆਦਿ ਤੋਂ ਇਲਾਵਾ ਵੱਡੀ ਗਿਣਤੀ ’ਚ ਹਲਕਾ ਪਾਇਲ ਦੇ ਅਕਾਲੀ ਆਗੂ ਸ਼ਾਮਲ ਸਨ।
ਦੋਰਾਹਾ ਦੀ ਸ਼ਮਸ਼ਾਨਘਾਟ ਦੇ ਨਵੀਨੀਕਰਨ ਦਾ ਕੰਮ ਜਲਦ ਹੋਵੇਗਾ ਸ਼ੁਰੂ : ਦੋਬੁਰਜੀ
NEXT STORY