Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    MON, FEB 16, 2026

    2:35:28 AM

  • long power cut in punjab monday

    ਪੰਜਾਬ 'ਚ ਭਲਕੇ ਲੱਗੇਗਾ ਲੰਬਾ Power Cut! ਇਨ੍ਹਾਂ...

  • woman living in live in relationship commits suicide in firozpur

    Punjab: ਲਿਵ-ਇਨ-ਰਿਲੇਸ਼ਨਸ਼ਿਪ ’ਚ ਰਹਿ ਰਹੀ ਮਹਿਲਾ ਨੇ...

  • t20 wc ind vs pak

    T20 WC : ਭਾਰਤ ਨੇ ਪਾਕਿਸਤਾਨ ਨੂੰ 61 ਦੌੜਾਂ ਨਾਲ...

  • t20 wc ind vs pak

    T20 WC: ਈਸ਼ਾਨ ਕਿਸ਼ਨ ਦੀ ਤੂਫਾਨੀ ਪਾਰੀ ਦੀ ਬਦੌਲਤ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਧਰਮ
  • T20 World Cup 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Special Story News
  • Jalandhar
  • ਮਲੱਕਾ ਜਲਡਮਰੂ ਵਿਚਾਲੇ ਬੁਰਾ ਫਸਿਆ ਚੀਨ

SPECIAL STORY News Punjabi(ਵਿਸ਼ੇਸ਼ ਟਿੱਪਣੀ)

ਮਲੱਕਾ ਜਲਡਮਰੂ ਵਿਚਾਲੇ ਬੁਰਾ ਫਸਿਆ ਚੀਨ

  • Edited By Anuradha,
  • Updated: 02 Feb, 2022 05:57 PM
Jalandhar
china trapped in the middle of the strait of malacca
  • Share
    • Facebook
    • Tumblr
    • Linkedin
    • Twitter
  • Comment

ਚੀਨ ਸਮੁੰਦਰੀ ਰਸਤੇ ਰਾਹੀਂ ਆਪਣਾ ਵਧੇਰੇ ਵਪਾਰ ਕਰਦਾ ਹੈ ਕਿਉਂਕਿ ਇਸ ’ਚ ਖਰਚ ਬਹੁਤ ਘੱਟ ਆਉਂਦਾ ਹੈ, ਜ਼ਮੀਨ ਰਾਹੀਂ ਆਪਣਾ ਸਾਮਾਨ ਪਹੁੰਚਾਉਣ ’ਚ ਉਨ੍ਹਾਂ ਇਲਾਕਿਆਂ ’ਚ ਸੜਕਾਂ ਅਤੇ ਰੇਲਵੇ ਲਾਈਨ ਵਿਛਾਉਣੀ ਪੈਂਦੀ ਹੈ ਜੋ ਮਹਿੰਗਾ ਸੌਦਾ ਹੈ। ਮਲੱਕਾ ਜਲਡਮਰੂ ਮੱਧ ਚੀਨ ਲਈ ਬਹੁਤ ਮਹੱਤਵਪੂਰਨ ਹੈ ਕਿਉਂਕਿ ਚੀਨ 70 ਫੀਸਦੀ ਤੇਲ ਈਰਾਨ ਅਤੇ ਖਾੜੀ ਦੇ ਦੇਸ਼ਾਂ ਕੋਲੋਂ ਖਰੀਦਦਾ ਹੈ, ਜੋ ਹਿੰਦ ਮਹਾਸਾਗਰ ਤੋਂ ਹੁੰਦੇ ਹੋਏ ਮਲੱਕਾ ਜਲਡਮਰੂ ਤੋਂ ਦੱਖਣੀ ਚੀਨ ਸਾਗਰ ਵੱਲ ਵੀ ਚੀਨ ਦੇ ਕੰਢਿਆਂ ਤੱਕ ਪਹੁੰਚਦਾ ਹੈ। ਇਸ ਦੇ ਇਲਾਵਾ ਚੀਨ ਆਪਣੀਆਂ ਫੈਕਟਰੀਆਂ ’ਚ ਤਿਆਰ 80 ਫੀਸਦੀ ਉਤਪਾਦਾਂ ਨੂੰ ਇਸੇ ਸਮੁੰਦਰੀ ਮਾਰਗ ਰਾਹੀਂ ਖਾੜੀ ਦੇ ਦੇਸ਼ਾਂ, ਪੂਰਬੀ ਅਤੇ ਉੱਤਰੀ ਅਫਰੀਕੀ ਦੇਸ਼ਾਂ ’ਚ ਪਹੁੰਚਾਉਂਦਾ ਹੈ। ਮਲੱਕਾ ਜਲਡਮਰੂ ਮੱਧ ਮਲੇਸ਼ੀਆ ਅਤੇ ਇੰਡੋਨੇਸ਼ੀਆ ਦੇ ਦਰਮਿਆਨ ਇਕ ਭੀੜਾ ਜਿਹਾ ਸਮੁੰਦਰੀ ਰਸਤਾ ਹੈ ਜੋ ਦੱਖਣੀ ਚੀਨ ਸਾਗਰ ਨੂੰ ਹਿੰਦ ਮਹਾਸਾਗਰ ਨਾਲ ਜੋੜਦਾ ਹੈ। ਚੀਨ ਨੂੰ ਇਸੇ ਰਸਤੇ ਰਾਹੀਂ ਅਫਰੀਕਾ, ਖਾੜੀ ਦੇ ਦੇਸ਼ਾਂ ਅਤੇ ਈਰਾਨ ਨਾਲ ਵੀ ਜੋੜਦਾ ਹੈ। ਚੀਨ ਇਕ ਪਾਸੇ ਮਲੱਕਾ ਰਾਹੀਂ ਅੰਡੇਮਾਨ ਨਿਕੋਬਾਰ ਦੀਪ ਸਮੂਹ ’ਤੇ ਆਪਣੀ ਪਕੜ ਬਣਾਉਣੀ ਚਾਹੁੰਦਾ ਹੈ ਜਿੱਥੋਂ ਉਹ ਭਾਰਤ ਦੇ ਪੂਰਬੀ ਅਤੇ ਦੱਖਣੀ ਕੰਢਿਆਂ ਤੋਂ ਹੋਣ ਵਾਲੀ ਰਣਨੀਤਕ ਹਲਚਲ ’ਤੇ ਨਜ਼ਰ ਰੱਖ ਸਕੇ। ਓਧਰ ਹਿੰਦ ਮਹਾਸਾਗਰ ’ਤੇ ਆਪਣੀ ਬੜ੍ਹਤ ਬਣਾ ਕੇ ਆਪਣੇ ਸਾਮਾਨ ਨੂੰ ਬੇਰੋਕ-ਟੋਕ ਆਪਣੇ ਕੰਢਿਆਂ ’ਤੇ ਪਹੁੰਚਾਉਣਾ ਚਾਹੁੰਦਾ ਹੈ।

ਪਰ ਅੰਡੇਮਾਨ ਨਿਕੋਬਾਰ ਦੀਪ ਸਮੂਹ ’ਚ ਭਾਰਤੀ ਸਮੁੰਦਰੀ ਫੌਜ ਦੀ ਮਜ਼ਬੂਤ ਪੁਜ਼ੀਸ਼ਨ ਅਤੇ ਮਲੱਕਾ ਜਲਡਮਰੂ ਦੇ ਨੇੜੇ ਮਲੇਸ਼ੀਆ ਅਤੇ ਇੰਡੋਨੇਸ਼ੀਆ ਦੇ ਨਾਲ ਸਿੰਗਾਪੁਰ ਕੋਲ ਅਮਰੀਕੀ ਫੌਜ ਦੀ ਦਮਦਾਰ ਮੌਜੂਦਗੀ ਨੇ ਚੀਨ ਦੇ ਇਸ ਸੁਪਨੇ ’ਤੇ ਪਾਣੀ ਫੇਰ ਦਿੱਤਾ ਹੈ ਪਰ ਚੀਨ ਹਰ ਢੰਗ ਨਾਲ ਇਸ ਪੂਰੇ ਇਲਾਕੇ ’ਤੇ ਕਬਜ਼ੇ ਦੀ ਕੋਸ਼ਿਸ਼ ’ਚ ਲੱਗਾ ਹੈ। ਜੇਕਰ ਭਾਰਤ ਅਤੇ ਅਮਰੀਕਾ ਚਾਹੇ ਤਾਂ ਆਪਣੇ-ਆਪਣੇ ਢੰਗ ਨਾਲ ਮਲੱਕਾ ਜਲਡਮਰੂ ਦਾ ਰਸਤਾ ਰੋਕ ਸਕਦੇ ਹਨ। ਇਸ ਨਾਲ ਚੀਨ ਨੂੰ ਦੱਖਣੀ ਚੀਨ ਸਾਗਰ ਪਹੁੰਚਣ ਲਈ ਸੁੰਡਾ ਜਲਡਮਰੂ ਤੋਂ ਹੋ ਕੇ ਲੰਘਣਾ ਪਵੇਗਾ ਜੋ ਮਲੱਕਾ ਤੋਂ ਹੋਰ ਦੂਰੀ ’ਤੇ ਸਥਿਤ ਹੈ। ਹਾਲਾਂਕਿ ਚੀਨ ਨੇ ਵਿਚਕਾਰਲਾ ਰਸਤਾ ਲੱਭਣ ਲਈ ਥਾਈਲੈਂਡ ਤੋਂ ਕ੍ਰਾ ਇਸਤਮੁਸ ’ਚ ਸਵੇਜ਼ ਅਤੇ ਪਨਾਮਾ ਦੀ ਤਰਜ਼ ’ਤੇ ਨਹਿਰ ਬਣਾਉਣ ਦੀ ਗੱਲ ਕਹੀ ਸੀ ਕਿਉਂਕਿ ਇਹ ਪ੍ਰਾਇਦੀਪ ਇਸ ਖੇਤਰ ’ਚ ਬਹੁਤ ਭੀੜਾ ਹੈ ਅਤੇ ਚੀਨ ਨੇ ਥਾਈਲੈਂਡ ਨੂੰ ਦੱਸਿਆ ਕਿ ਇੱਥੋਂ ਜਦੋਂ ਪਾਣੀ ਦੇ ਜਹਾਜ਼ ਲੰਘਣਗੇ ਤਾਂ ਥਾਈਲੈਂਡ ਨੂੰ ਵੱਡੀ ਧਨਰਾਸ਼ੀ ਮਿਲੇਗੀ ਪਰ ਥਾਈਲੈਂਡ ਨੇ ਚੀਨ ਦੀ ਇਸ ਯੋਜਨਾ ਨੂੰ ਸਿਰੇ ਤੋਂ ਨਕਾਰ ਿਦੱਤਾ ਕਿਉਂਕਿ ਥਾਈਲੈਂਡ ਚੀਨ ਦੇ ਕਰਜ਼ ਜਾਲ ’ਚ ਨਹੀਂ ਫਸਣਾ ਚਾਹੁੰਦਾ ਸੀ। ਚੀਨ ਨੇ ਥਾਈਲੈਂਡ ਨੂੰ ਦੂਸਰੀ ਤਜਵੀਜ਼ ਦਿੱਤੀ ਜਿਸ ’ਚ ਦੱਖਣੀ ਚੀਨ ਦੇ ਸ਼ਹਿਰ ਖੁਨਮਿੰਗ ਤੋਂ ਚੀਨ ਇਕ ਰੇਲਵੇ ਲਾਈਨ ਬਣਾਵੇਗਾ ਜੋ ਕ੍ਰਾ ਇਸਤਮੁਸ ਇਲਾਕੇ ਤੱਕ ਆਵੇਗੀ ਜਿੱਥੋਂ ਹਿੰਦ ਮਹਾਸਾਗਰ ਵਾਲੀ ਬੰਦਰਗਾਹ ’ਚ ਚੀਨ ਆਪਣਾ ਸਾਮਾਨ ਉਤਾਰੇਗਾ ਅਤੇ ਇੱਥੋਂ ਅੱਗੇ ਭੇਜੇਗਾ। ਇਸ ਪੂਰੇ ਪ੍ਰਾਜੈਕਟ ਦੀ ਕੀਮਤ 5 ਅਰਬ ਡਾਲਰ ਸੀ ਜਿਸ ਨੂੰ ਚੀਨ ਇਸ ’ਤੇ ਖਰਚ ਕਰਦਾ ਪਰ ਥਾਈਲੈਂਡ ਨੇ ਚੀਨ ਦੇ ਇਸ ਇਰਾਦੇ ’ਤੇ ਵੀ ਪਾਣੀ ਫੇਰ ਦਿੱਤਾ, ਹਾਲਾਂਕਿ ਥਾਈਲੈਂਡ ਇਸ ਰੇਲਵੇ ਲਾਈਨ ਨੂੰ ਬਣਾਵੇਗਾ ਪਰ ਆਪਣੇ ਖਰਚ ’ਤੇ ਅਤੇ ਚੀਨ ਕੋਲੋਂ ਇਸ ਪ੍ਰਾਜੈਕਟ ਲਈ ਕੋਈ ਹੱਕ ਨਹੀਂ ਰਹੇਗਾ।

ਚੀਨ ਮਲੱਕਾ ਤੋਂ ਹੋਣ ਵਾਲੀ ਸੰਭਾਵਿਤ ਪ੍ਰੇਸ਼ਾਨੀ ਤੋਂ ਬਚਣ ਲਈ ਆਪਣੀਆਂ ਊਰਜਾ ਲੋੜਾਂ ਲਈ ਦੂਸਰੇ ਦੇਸ਼ਾਂ ਨਾਲ ਆਪਣੇ ਸਬੰਧ ਵਧੀਆ ਬਣਾਉਣ ਦੀ ਕੋਸ਼ਿਸ਼ ’ਚ ਲੱਗਾ ਹੈ। ਭਾਵ ਮੱਧ ਏਸ਼ੀਆ, ਮਿਆਂਮਾਰ, ਪਾਕਿਸਤਾਨ, ਇਰਾਕ ਅਤੇ ਤੁਰਕੀ ਨਾਲ ਇਸ ਮੁੱਦੇ ’ਤੇ ਗੱਲਬਾਤ ਚੱਲ ਰਹੀ ਹੈ ਪਰ ਚੀਨ ਦਾ ਅਸਲ ਇਰਾਦਾ ਹਿੰਦ ਮਹਾਸਾਗਰ ਅਤੇ ਦੱਖਣੀ ਚੀਨ ਸਾਗਰ ’ਤੇ ਕਬਜ਼ਾ ਕਰਨ ਦਾ ਹੈ ਜਿਸ ਨਾਲ ਉਹ ਆਪਣੇ ਸਮੁੰਦਰੀ ਵਪਾਰ ਨੂੰ ਬੇਰੋਕ-ਟੋਕ ਕਰ ਸਕੇ। ਹਾਲਾਂਕਿ ਜੇਕਰ ਚੀਨ ਦੂਸਰੇ ਦੇਸ਼ਾਂ ’ਤੇ ਆਪਣੇ ਪੰਜੇ ਫੈਲਾਉਂਦਾ ਹੈ ਤਾਂ ਅਮਰੀਕਾ ਸਮੇਤ ਨਾਟੋ ਸ਼ਕਤੀਆਂ ਰਲ ਕੇ ਚੀਨ ਦਾ ਮੁਕਾਬਲਾ ਕਰਨ ਲਈ ਤਿਆਰ ਬੈਠੀਆਂ ਹਨ ਜਦਕਿ ਚੀਨ ਇਸ ਸਮੇਂ ਕਿਸੇ ਵੀ ਬਾਹਰੀ ਸ਼ਕਤੀ ਨਾਲ ਟੱਕਰ ਨਹੀਂ ਲੈਣੀ ਚਾਹੁੰਦਾ ਕਿਉਂਕਿ ਜੇਕਰ ਅਜਿਹਾ ਹੁੰਦਾ ਹੈ ਤਾਂ ਇਸ ਦੇ ਆਰਥਿਕ ਭੈੜੇ ਨਤੀਜੇ ਭੁਗਤਣੇ ਪੈਣਗੇ। ਅਜਿਹੇ ’ਚ ਕਮਿਊਨਿਸਟ ਪਾਰਟੀ ਦੇ ਅੰਦਰ ਸ਼ੀ ਜਿਨਪਿੰਗ ਦਾ ਵਿਰੋਧ ਹੋਰ ਤੇਜ਼ ਹੋਵੇਗਾ ਜਿਸ ਦਾ ਸੇਕ ਉਨ੍ਹਾਂ ਦੀ ਕੁਰਸੀ ’ਤੇ ਵੀ ਆਵੇਗਾ। ਫਿਰ ਭਾਵੇਂ ਹੀ ਸ਼ੀ ਜਿਨਪਿੰਗ ਨੇ ਖੁਦ ਨੂੰ ਪੂਰੀ ਜ਼ਿੰਦਗੀ ਚੀਨ ਦਾ ਰਾਸ਼ਟਰਪਤੀ ਕਿਉਂ ਨਾ ਨਿਯੁਕਤ ਕਰ ਲਿਆ ਹੋਵੇ। ਨਾਟੋ ਨਾਲ ਟੱਕਰ ਲੈਣ ਦੀ ਸਥਿਤੀ ’ਚ ਵਿਸ਼ਵ ਦੀਆਂ ਮਹਾਸ਼ਕਤੀਆਂ ਦੁਆਰਾ ਲਗਾਈਆਂ ਜਾਣ ਵਾਲੀਆਂ ਆਰਥਿਕ ਪਾਬੰਦੀਆਂ ਨੂੰ ਚੀਨ ਨਹੀਂ ਝੱਲ ਸਕੇਗਾ ਕਿਉਂਕਿ ਅੰਦਰੂਨੀ ਤੌਰ ’ਤੇ ਇਸ ਸਮੇਂ ਚੀਨ ’ਚ ਆਰਥਿਕ ਸੰਕਟ, ਊਰਜਾ ਸੰਕਟ, ਕੋਰੋਨਾ ਮਹਾਮਾਰੀ ਤੇ ਸਿਆਸੀ ਸੰਕਟ ਜਾਰੀ ਹੈ। ਹੁਣ ਇਹ ਚੀਨ ਨੂੰ ਦੇਖਣਾ ਹੋਵੇਗਾ ਕਿ ਉਹ ਆਪਣੇ ਅਰਮਾਨਾਂ ਦੇ ਕਾਰਨ ਪੂਰੇ ਦੇਸ਼ ਦੀ ਬਲੀ ਦਿੰਦਾ ਹੈ ਜਾਂ ਆਪਣੇ ਬੇਤਹਾਸ਼ਾ ਵਧਦੇ ਕਾਰਨਾਮਿਆਂ ’ਤੇ ਨੱਥ ਕੱਸਦਾ ਹੈ।

  • Malacca
  • China
  • ਮਲੱਕਾ ਜਲਡਮਰੂ
  • ਚੀਨ

ਭਾਰਤ ਜਲਦੀ ਹੀ ਆਟੋਮੋਟਿਵ ਸੈਕਟਰ ’ਚ ਚੀਨ ਨੂੰ ਸਖਤ ਟੱਕਰ ਦੇਵੇਗਾ

NEXT STORY

Stories You May Like

  • t20 world cup warm up 2026 team india
    19 ਛੱਕੇ, 240 ਦੌੜਾਂ... ਅਭਿਆਸ ਮੈਚ 'ਚ ਟੀਮ ਇੰਡੀਆ ਨੇ ਅਫਰੀਕੀ ਗੇਂਦਬਾਜ਼ਾਂ ਦਾ ਕੀਤਾ ਬੁਰਾ ਹਾਲ
  • shocking incident in jaito
    14 ਸਾਲਾ ਬੱਚੇ ਨੇ ਕੀਤੀ ਖ਼ੁਦਕੁਸ਼ੀ! ਮਾਪਿਆਂ ਦਾ ਰੋ-ਰੋ ਕੇ ਬੁਰਾ ਹਾਲ
  • punjabi youth dies in portugal  family in mourning
    ਪੁਰਤਗਾਲ 'ਚ ਪੰਜਾਬੀ ਨੌਜਵਾਨ ਦੀ ਮੌਤ, ਪਰਿਵਾਰ ਦਾ ਰੋ-ਰੋ ਬੁਰਾ ਹਾਲ
  • don  t forget to eat these things
    ਸਾਵਧਾਨ ! ਭੁੱਲ ਕੇ ਵੀ ਨਾ ਖਾਓ ਇਹ ਚੀਜ਼ਾਂ! ਲਿਵਰ 'ਤੇ ਪੈ ਰਿਹਾ ਬੁਰਾ ਅਸਰ
  • do not ignore such symptoms appearing in the body
    ਸਰੀਰ 'ਚ ਦਿਸ ਰਹੇ ਅਜਿਹੇ ਲੱਛਣਾਂ ਨੂੰ ਨਾ ਕਰੋ ਨਜ਼ਰਅੰਦਾਜ਼, ਲਿਵਰ 'ਤੇ ਪੈ ਰਿਹਾ ਬੁਰਾ ਪ੍ਰਭਾਵ
  • negative impact on the health of students
    ਸਿੱਖਿਆ ਵਿਭਾਗ ਦੀ ਢਿੱਲਮੱਠ ਦਾ ਵਿਦਿਆਰਥੀਆਂ ਦੀ ਸਿਹਤ ’ਤੇ ਪੈਣ ਲੱਗਾ ਬੁਰਾ ਅਸਰ, ਪਾਬੰਦੀ ਦੇ ਬਾਵਜੂਦ...
  • china criticises grammy award for dalai lama
    ਦਲਾਈ ਲਾਮਾ ਨੂੰ ਮਿਲਿਆ ਪਹਿਲਾ 'ਗ੍ਰੈਮੀ ਐਵਾਰਡ', ਚੀਨ ਨੇ ਜਤਾਇਆ ਸਖ਼ਤ ਇਤਰਾਜ਼
  • taiwan detects 12 chinese sorties  7 naval vessels near its waters
    ਤਾਇਵਾਨ ਨੇੜੇ ਚੀਨ ਦੀਆਂ ਵਧੀਆਂ ਫੌਜੀ ਗਤੀਵਿਧੀਆਂ; ਰਾਸ਼ਟਰਪਤੀ ਟਰੰਪ ਤੇ ਸ਼ੀ ਜਿਨਪਿੰਗ ਨੇ ਕੀਤੀ ਗੱਲ
  • long power cut in punjab monday
    ਪੰਜਾਬ 'ਚ ਭਲਕੇ ਲੱਗੇਗਾ ਲੰਬਾ Power Cut! ਇਨ੍ਹਾਂ ਇਲਾਕਿਆਂ 'ਚ ਬਿਜਲੀ ਰਹੇਗੀ ਬੰਦ
  • major accident on jalandhar pathankot highway
    ਜਲੰਧਰ-ਪਠਾਨਕੋਟ ਹਾਈਵੇ 'ਤੇ ਵਾਪਰਿਆ ਵੱਡਾ ਹਾਦਸਾ: ਤਿੰਨ ਵਾਹਨਾਂ ਦੀ ਟੱਕਰ 'ਚ 2...
  • ferozepur railway division
    ਫਿਰੋਜ਼ਪੁਰ ਰੇਲਵੇ ਮੰਡਲ ਨੇ ਬਿਨਾਂ ਟਿਕਟ ਯਾਤਰਾ ਵਿਰੁੱਧ ਮੁਹਿੰਮ ਚਲਾਈ, ਕੱਟੇ 243...
  • video of young man applying drug injection to private parts goes viral
    Punjab: ਯੁੱਧ ਨਸ਼ੇ ਵਿਰੁੱਧ ਦੀ ਨਿਕਲੀ ਫੂਕ! ਪ੍ਰਾਈਵੇਟ ਪਾਰਟ ’ਚ ਚਿੱਟੇ ਦਾ ਟੀਕਾ...
  • shocking revelation in 19 lakh rupees robbery case jalandhar
    ਜਲੰਧਰ 'ਚ ਜੋੜੇ ਤੋਂ 19 ਲੱਖ ਦੀ ਲੁੱਟ ਦੇ ਮਾਮਲੇ 'ਚ ਨਵਾਂ ਮੋੜ! ਹੋਇਆ ਵੱਡਾ...
  • weather will change again in punjab
    ਪੰਜਾਬ 'ਚ ਫਿਰ ਬਦਲੇਗਾ ਮੌਸਮ ਦਾ ਮਿਜਾਜ਼, 16, 17 ਤੇ 18 ਨੂੰ ਇਨ੍ਹਾਂ ਜ਼ਿਲ੍ਹਿਆਂ...
  • shri guru ravidas maharaj ji parkash purabh celebreted in dera sackhand ballan
    ਡੇਰਾ ਸੱਚਖੰਡ ਬੱਲਾਂ ਵਿਖੇ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ 649ਵਾਂ ਪ੍ਰਕਾਸ਼...
  • businessman and leader of jalandhar seth satpal mall passes away
    ਜਲੰਧਰ ਦੇ ਮਸ਼ਹੂਰ ਕਾਰੋਬਾਰੀ ਤੇ ਆਗੂ ਸੇਠ ਸੱਤਪਾਲ ਮੱਲ ਦਾ ਦਿਹਾਂਤ
Trending
Ek Nazar
ind vs pak handshake controversy

ਅੱਜ ਹੋਵੇਗਾ 'ਹੈਂਡਸ਼ੇਕ'! ਭਾਰਤ-ਪਾਕਿ ਮੈਚ ਤੋਂ ਪਹਿਲਾਂ ਧਾਕੜ ਕ੍ਰਿਕਟਰ ਨੇ ਦਿੱਤਾ...

pm kisan yojana good news ate confirmed

PM Kisan Yojana : ਕਰੋੜਾਂ ਕਿਸਾਨਾਂ ਲਈ ਖੁਸ਼ਖਬਰੀ! ਇਸ ਦਿਨ ਖਾਤਿਆਂ 'ਚ ਆ...

india vs pakistan

T20 'ਚ ਭਾਰਤ ਨੇ ਲਵਾਏ ਪਾਕਿਸਤਾਨ ਦੇ ਗੋਡੇ, 8 ਵਿਕਟਾਂ ਨਾਲ ਦਿੱਤੀ ਕਰਾਰੀ ਮਾਤ

heavy rain warning weather

ਅਗਲੇ 24 ਘੰਟੇ ਬੇਹੱਦ ਅਹਿਮ! ਇਨ੍ਹਾਂ 11 ਸੂਬਿਆਂ 'ਚ ਪਵੇਗਾ ਭਾਰੀ ਮੀਂਹ,...

heavy rain alert

ਅਗਲੇ 24 ਘੰਟਿਆਂ 'ਚ ਪਵੇਗਾ ਭਾਰੀ ਮੀਂਹ! ਮੌਸਮ ਵਿਭਾਗ ਵੱਲੋਂ 11 ਸੂਬਿਆਂ ਲਈ...

india vs pakistan match t20 world cup

IND vs PAK ਮੈਚ ਤੋਂ ਪਹਿਲਾਂ ਪਾਕਿ ਕਪਤਾਨ ਦਾ ਹੈਰਾਨੀਜਨਕ ਬਿਆਨ, ਅਭਿਸ਼ੇਕ ਸ਼ਰਮਾ...

vaibhav suryavanshi will not give 10th board exam

ਵੈਭਵ ਸੂਰਿਆਵੰਸ਼ੀ ਨਹੀਂ ਦੇਣਗੇ 10ਵੀਂ ਬੋਰਡ ਦੀ ਪ੍ਰੀਖਿਆ, ਵਜ੍ਹਾ ਕਰ ਦੇਵੇਗੀ...

rajpal yadav been released from jail

ਜੇਲ੍ਹ ਤੋਂ ਰਿਹਾਅ ਹੋ ਗਏ ਰਾਜਪਾਲ ਯਾਦਵ! ਸਲਮਾਨ ਖਾਨ ਦਾ ਧੰਨਵਾਦ ਕਰਨ ਵਾਲੀ ਵੀਡੀਓ...

no alcohol all liquor shops will remain closed

ਸੋਮਵਾਰ ਨੂੰ ਬੰਦ ਰਹਿਣਗੀਆਂ ਸ਼ਰਾਬ ਦੀਆਂ ਦੁਕਾਨਾਂ! ਜੈਪੁਰ ਦੇ ਕਾਰੋਬਾਰੀਆਂ ਨੇ ਇਸ...

history of birthday cake from ancient egypt

ਕਿਵੇਂ ਹੋਈ ਜਨਮਦਿਨ 'ਤੇ Cake ਖਾਣ ਦੀ ਸ਼ੁਰੂਆਤ? ਜਾਣੋ ਹਜ਼ਾਰਾਂ ਸਾਲ ਪੁਰਾਣਾ...

firecrackers explode in rae bareli  elderly woman dies

ਘਰ ਅੰਦਰ ਰੱਖੇ ਪਟਾਕਿਆਂ 'ਚ ਹੋ ਗਿਆ ਧਮਾਕਾ, ਰਾਏਬਰੇਲੀ 'ਚ ਬਜ਼ੁਰਗ ਔਰਤ ਦੀ ਮੌਤ

sidhu moosewala s father balkaur singh

ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਦਾ ਛਲਕਿਆ ਦਰਦ: "ਮੁਸ਼ਕਿਲ ਵਕਤ ਨੇ ਦਿਖਾਈ...

indigo flight

ਇੰਡੀਗੋ ਦੇ ਜਹਾਜ਼ 'ਚ ਬੰਬ! ਇਕ ਪਰਚੀ ਨੇ ਯਾਤਰੀਆਂ ਦੇ ਉੱਡਾ 'ਤੇ ਹੋਸ਼

this is the most expensive bollywood film  which took 14 years to make

ਇਹ ਹੈ ਬਾਲੀਵੁੱਡ ਦੀ ਸਭ ਤੋਂ ਮਹਿੰਗੀ ਫਿਲਮ, ਜਿਸ ਨੂੰ ਬਣਨ ’ਚ ਲੱਗ ਗਏ ਸਨ 14...

5 friends poison funeral

5 ਸਹੇਲੀਆਂ ਨੇ ਮਜ਼ਾਕ-ਮਜ਼ਾਕ 'ਚ ਚੱਖਿਆ ਜ਼ਹਿਰ, 4 ਦੀ ਮੌਤ

chiranjeevi announces names of ram charan  upasana  s twin babies

ਰਾਮ ਚਰਨ ਦੇ ਜੁੜਵਾਂ ਬੱਚਿਆਂ ਦੀ ਪਹਿਲੀ ਝਲਕ ਆਈ ਸਾਹਮਣੇ, ਦਾਦਾ ਚਿਰੰਜੀਵੀ ਨੇ...

veteran actor joe simon passes away

ਫਿਲਮ ਇੰਡਸਟਰੀ ਨੂੰ ਵੱਡਾ ਝਟਕਾ; 100 ਤੋਂ ਵੱਧ ਫਿਲਮਾਂ ਕਰ ਚੁੱਕੇ ਅਦਾਕਾਰ ਦੀ...

ind vs pak t20 world cup 2026

IND vs PAK ਮੈਚ ਦੇ ਰੋਮਾਂਚ 'ਤੇ ਫਿਰ ਸਕਦੈ ਪਾਣੀ! ਮੌਸਮ ਵਿਭਾਗ ਵੱਲੋਂ ਭਾਰੀ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • illegal cutting trees landslides floods
      'ਰੁੱਖਾਂ ਦੀ ਗ਼ੈਰ-ਕਾਨੂੰਨੀ ਕਟਾਈ ਕਾਰਨ ਆਈਆਂ ਜ਼ਮੀਨ ਖਿਸਕਣ ਅਤੇ ਹੜ੍ਹ ਵਰਗੀ...
    • earthquake earth people injured
      ਭੂਚਾਲ ਦੇ ਝਟਕਿਆਂ ਨਾਲ ਕੰਬੀ ਧਰਤੀ, ਡਰ ਦੇ ਮਾਰੇ ਘਰਾਂ 'ਚੋਂ ਬਾਹਰ ਨਿਕਲੇ ਲੋਕ
    • new virus worries people
      ਨਵੇਂ ਵਾਇਰਸ ਨੇ ਚਿੰਤਾ 'ਚ ਪਾਏ ਲੋਕ, 15 ਦੀ ਹੋਈ ਮੌਤ
    • dawn warning issued for punjabis
      ਪੰਜਾਬੀਆਂ ਲਈ ਚੜ੍ਹਦੀ ਸਵੇਰ ਚਿਤਾਵਨੀ ਜਾਰੀ! ਇਨ੍ਹਾਂ ਪਿੰਡਾਂ ਲਈ ਵੱਡਾ ਖ਼ਤਰਾ,...
    • fashion young woman trendy look crop top with lehenga
      ਮੁਟਿਆਰਾਂ ਨੂੰ ਟਰੈਂਡੀ ਲੁਕ ਦੇ ਰਹੇ ਹਨ ਕ੍ਰਾਪ ਟਾਪ ਵਿਦ ਲਹਿੰਗਾ
    • yamuna water level in delhi is continuously decreasing
      ਦਿੱਲੀ 'ਚ ਯਮੁਨਾ ਦਾ ਪਾਣੀ ਲਗਾਤਾਰ ਹੋ ਰਿਹਾ ਘੱਟ, ਖਤਰਾ ਅਜੇ ਵੀ ਬਰਕਰਾਰ
    • another heartbreaking incident in punjab
      ਪੰਜਾਬ 'ਚ ਫਿਰ ਰੂਹ ਕੰਬਾਊ ਘਟਨਾ, ਨੌਜਵਾਨ ਨੂੰ ਮਾਰੀ ਗੋਲੀ, ਮੰਜ਼ਰ ਦੇਖਣ ਵਾਲਿਆਂ...
    • abhijay chopra blood donation camp
      ਲੋਕਾਂ ਦੀ ਸੇਵਾ ਕਰਨ ਵਾਲੇ ਹੀ ਅਸਲ ਰੋਲ ਮਾਡਲ ਹਨ : ਅਭਿਜੈ ਚੋਪੜਾ
    • big news  famous singer abhijit in coma
      ਵੱਡੀ ਖਬਰ ; ਕੋਮਾ 'ਚ ਪਹੁੰਚਿਆ ਮਸ਼ਹੂਰ Singer ਅਭਿਜੀਤ
    • alcohol bottle ration card viral
      ਸ਼ਰਾਬ ਦੀ ਬੋਤਲ ਵਾਲਾ ਰਾਸ਼ਨ ਕਾਰਡ ਵਾਇਰਲ, ਅਜੀਬ ਘਟਨਾ ਨੇ ਉਡਾਏ ਹੋਸ਼
    • 7th pay commission  big good news for 1 2 crore employees  after gst now
      7th Pay Commission : 1.2 ਕਰੋੜ ਕਰਮਚਾਰੀਆਂ ਲਈ ਵੱਡੀ ਖ਼ੁਸ਼ਖ਼ਬਰੀ, GST ਤੋਂ...
    • ਵਿਸ਼ੇਸ਼ ਟਿੱਪਣੀ ਦੀਆਂ ਖਬਰਾਂ
    • 40 years of the consumer movement how just
      ਪਤਕਾਰ ਅੰਦੋਲਨ ਦੀ 40 ਸਾਲ ਦੀ ਯਾਤਰਾ, ਕਿੰਨੀ ਨਿਆਂਕਾਰੀ
    • the trend of deepfake pornography is worrying
      ਚਿੰਤਾਜਨਕ ਹੈ, ‘ਡੀਪਫੇਕ ਪੋਰਨੋਗ੍ਰਾਫੀ’ ਦਾ ਰੁਝਾਨ
    • dollar is reserve currency
      ਡਾਲਰ ‘ਰਿਜ਼ਰਵ ਕਰੰਸੀ’ ਦਾ ਆਪਣਾ ਦਰਜਾ ਛੱਡਣ ਨੂੰ ਤਿਆਰ ਨਹੀਂ
    • maharishi dayanand
      ਕੀ ਅਸੀਂ ਮਹਾਰਿਸ਼ੀ ਦਯਾਨੰਦ ਦੇ ਦਿਖਾਏ ਹੋਏ ਮਾਰਗ ’ਤੇ ਚੱਲ ਸਕੇ ਹਾਂ?
    • the truth about pakistan s islamic character
      ਪਾਕਿਸਤਾਨ ਦੇ ਇਸਲਾਮੀ ਚਰਿੱਤਰ ਦੀ ਹਕੀਕਤ
    • what kind of future are we leaving for our future generations
      ਅਸੀਂ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਲਈ ਕਿਹੋ ਜਿਹਾ ਭਵਿੱਖ ਛੱਡ ਰਹੇ ਹਾਂ?
    • socialism is an extension of india  s pan religion
      ਭਾਰਤ ਦੇ ਸਰਬ-ਧਰਮ ਦਾ ਵਿਸਥਾਰ ਹੈ ਸਮਾਜਵਾਦ
    • another ruckus in parliament  is this appropriate
      ਸੰਸਦ ’ਚ ਫਿਰ ਘਮਾਸਾਨ : ਕੀ ਇਹ ਉਚਿਤ ਹੈ?
    • ai in farmers lives
      ਏ. ਆਈ. ਕਿਵੇਂ ਬਦਲ ਸਕਦੀ ਹੈ ਭਾਰਤ ਦੇ ਕਿਸਾਨਾਂ ਦੀ ਤਕਦੀਰ
    • india eu fta
      ਭਾਰਤ-ਈ. ਯੂ. ਫ੍ਰੀ ਟ੍ਰੇਡ ਐਗਰੀਮੈਂਟ : ਪੰਜਾਬ ਤੋਂ ਐਕਸਪੋਰਟ ਵਧਾਉਣ ਦੇ ਨਵੇਂ ਮੌਕੇ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +