Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    SAT, MAY 02, 2026

    11:02:53 PM

  • voting cancelled at all 285 booths in falta seat

    ਚੋਣ ਕਮਿਸ਼ਨ ਦਾ ਵੱਡਾ ਫੈਸਲਾ: ਬੰਗਾਲ ਦੀ ਫਲਤਾ ਸੀਟ...

  • golden opportunity to work in uae

    UAE 'ਚ ਕੰਸਟ੍ਰਕਸ਼ਨ, MEP ਤੇ GCC ਲਾਇਸੰਸ ਵਾਲੇ...

  • csk vs mi mumbai give chennai the target

    CSK vs MI : ਮੁੰਬਈ ਨੇ ਚੇਨਈ ਨੂੰ ਦਿੱਤਾ 160...

  • female trainer molested in famous gym in jalandhar

    ਜਲੰਧਰ ਦੇ ਮਸ਼ਹੂਰ Gym 'ਚ ਮਹਿਲਾ ਟ੍ਰੇਨਰ ਨਾਲ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Special Story News
  • Jalandhar
  • ਕਬੀਰ ਜੀ ਮਨੁੱਖੀ ਨਜ਼ਰੀਏ ਅਤੇ ਸਮਾਨਤਾ ਦੇ ਪ੍ਰਤੀਕ ਸਨ

SPECIAL STORY News Punjabi(ਵਿਸ਼ੇਸ਼ ਟਿੱਪਣੀ)

ਕਬੀਰ ਜੀ ਮਨੁੱਖੀ ਨਜ਼ਰੀਏ ਅਤੇ ਸਮਾਨਤਾ ਦੇ ਪ੍ਰਤੀਕ ਸਨ

  • Edited By Anuradha,
  • Updated: 05 Jun, 2023 11:29 AM
Jalandhar
kabir ji was a symbol of human perspective and equality
  • Share
    • Facebook
    • Tumblr
    • Linkedin
    • Twitter
  • Comment

ਭਾਰਤ ਰਿਸ਼ੀਆਂ ਤੇ ਸੰਤਾਂ ਦੀ ਭੂਮੀ ਹੈ। ਭਾਰਤ ਦੇ ਅਧਿਆਤਮਿਕ ਆਕਾਸ਼ ’ਤੇ ਤਾਰਿਆਂ ਦੀ ਭਰਮਾਰ ਹੈ ਪਰ ਸਭ ਤੋਂ ਚਮਤਕਾਰ ਨਕਸ਼ੱਤਰ ਦੇ ਰੂਪ ’ਚ ਸੰਤ ਕਬੀਰ ਜੀ ਅਨੋਖੇ ਹਨ। ਕਬੀਰ ਨੇ ਜਿੱਥੇ ਸਮਾਜਿਕ ਅਤੇ ਧਾਰਮਿਕ ਤੌਰ ’ਤੇ ਵੰਡੇ ਹੋਏ ਸਮਾਜ ਨੂੰ ਇਕ ਵਿਸ਼ਾਲ ਮਨੁੱਖੀ ਸਮਾਜ ’ਚ ਬਦਲਣ ਦੀ ਜ਼ਿੰਮੇਵਾਰੀ ਉਠਾਈ ਅਤੇ ਆਪਣੇ ਕੰਮਾਂ ਨਾਲ ਦੇਸ਼ ਨੂੰ ਮਜ਼ਬੂਤ ਕਰਨ ਦਾ ਕੰਮ ਕੀਤਾ, ਉੱਥੇ ਹੀ ਮਨੁੱਖੀ ਜਾਤੀ ਨੂੰ ਪਾਖੰਡਵਾਦ ਅਤੇ ਅੰਧਵਿਸ਼ਵਾਸਾਂ ਤੋਂ ਦੂਰ ਕਰ ਕੇ ਮੁਕਤੀ ਦਾ ਰਾਹ ਵੀ ਦਿਖਾਇਆ। ਕਬੀਰ ਜੀ ਦਾ ਜਨਮ 1398 ਈਸਵੀ ’ਚ ਬਨਾਰਸ ’ਚ ਹੋਇਆ ਸੀ। ਉਨ੍ਹਾਂ ਨੇ ਹਿੰਦੂ-ਮੁਸਲਿਮ ਧਰਮ ’ਚ ਪੈਦਾ ਬੁਰਾਈਆਂ ਦਾ ਵਿਰੋਧ ਕੀਤਾ ਤਾਂ ਉੱਥੇ ਹੀ ਜਾਤ-ਪਾਤ ਨੂੰ ਲੈ ਕੇ ਸਾਰਿਆਂ ਨੂੰ ਚੌਕਸ ਵੀ ਕੀਤਾ। ਮਹਾਨ ਸੰਤ ਅਤੇ ਅਧਿਆਤਮਿਕ ਕਵੀ ਕਬੀਰ ਹਿੰਦੀ ਸਾਹਿਤ ਦੇ ਭਗਤੀ ਕਾਲ ਦੇ ਇਕ ਅਜਿਹੇ ਕਵੀ ਸਨ, ਜੋ ਕਰਮ ਪ੍ਰਧਾਨ ਸਮਾਜ ਦੇ ਪੈਰੋਕਾਰ ਸਨ ਅਤੇ ਇਹ ਉਨ੍ਹਾਂ ਦੀਆਂ ਰਚਨਾਵਾਂ ’ਚ ਸਾਫ ਝਲਕਦਾ ਹੈ। ਮੰਨੋ ਉਨ੍ਹਾਂ ਦਾ ਸਮੁੱਚਾ ਜੀਵਨ ਲੋਕ ਭਲਾਈ ਲਈ ਹੀ ਸੀ। ਸਮਾਜ ’ਚ ਕਬੀਰ ਨੂੰ ਜਾਗਰਣ ਯੁੱਗ ਦਾ ਦੇਵਦੂਤ ਕਿਹਾ ਜਾਂਦਾ ਸੀ। ਉਨ੍ਹਾਂ ਨੇ 1518 ’ਚ ਉਸ ਥਾਂ ਜਾ ਕੇ ਆਪਣੇ ਪ੍ਰਾਣ ਤਿਆਗੇ, ਜਿਸ ਬਾਰੇ ਕਾਸ਼ੀ ’ਚ ਇਹ ਅੰਧਵਿਸ਼ਵਾਸ ਸੀ ਕਿ ਮਗਹਰ ’ਚ ਮਰਨ ਵਾਲੇ ਨੂੰ ਮੁਕਤੀ ਨਹੀਂ ਮਿਲਦੀ। ਕਬੀਰ ਨੇ ਇੰਨੇ ਵਿਆਪਕ ਨਜ਼ਰੀਏ ਨਾਲ ਧਰਮ ਦੇ ਅਰਥ ਨੂੰ ਸਮਝਿਆ ਕਿ ਉਸ ’ਚ ਫਿਰਕੂਵਾਦ ਦੀ ਵੰਡ ਵਾਲੀ ਰੇਖਾ ਹੀ ਮਿਟ ਗਈ ਤੇ ਮਨੁੱਖਤਾ ਆਪਣੇ ਵੱਖ-ਵੱਖ ਜਾਤੀ ਵਿਵਾਦਾਂ ਨੂੰ ਭੁਲਾ ਕੇ ਸਹਿਜ ਅਤੇ ਸਾਂਝੇ ਜੀਵਨ ਦੀ ਝਲਕ ਦੇਣ ਲੱਗੀ। ਹਿੰਦੂ-ਮੁਸਲਮਾਨ ਅਤੇ ਬ੍ਰਾਹਮਣ-ਸ਼ੂਦਰ ਆਪਣੇ ਗੁੱਸੇ ਨੂੰ ਛੱਡ ਕੇ ਇਕ ਲਾਈਨ ’ਚ ਖੜ੍ਹੇ ਹੋ ਗਏ। ਸੰਤ ਕਬੀਰ ਜੀ ਦਾ ਮੰਨਣਾ ਸੀ ਕਿ ਅੰਧਵਿਸ਼ਵਾਸਾਂ ਤੇ ਰੂੜੀਵਾਦੀਆਂ ਕਾਰਨ ਸਮਾਜ ਸੜ ਜਾਂਦਾ ਹੈ ਤੇ ਜੇਕਰ ਇਨ੍ਹਾਂ ਨੂੰ ਤਿਆਗ ਦਿੱਤਾ ਜਾਵੇ ਤਾਂ ਧਰਮ ਇਕ ਹੋ ਜਾਣਗੇ। ਛੋਟੇ-ਛੋਟੇ ਸਮਾਜ ਵਿਸ਼ਾਲ ਸਮਾਜ ’ਚ ਤਬਦੀਲ ਹੋ ਜਾਣਗੇ। ਸਾਰੇ ਧਰਮਾਂ ਅਤੇ ਸਾਰੇ ਸਮਾਜਿਕ ਸੰਗਠਨਾਂ ਦਾ ਇਕ ਹੀ ਟੀਚਾ ਹੈ, ਮਨੁੱਖ ਦੀ ਭਲਾਈ। ਉਨ੍ਹਾਂ ਦਾ ਕੋਈ ਆਪਣਾ ਨਹੀਂ ਸੀ, ਇਸ ਲਈ ਸਭ ਆਪਣੇ ਸਨ। ਉਨ੍ਹਾਂ ਦਾ ਦਿਲ ਸਾਫ ਤੇ ਸਰਲ ਸੀ ਤੇ ਉਨ੍ਹਾਂ ਦੀ ਵਾਣੀ ਮਿਠਾਸ ਨਾਲ ਭਰੀ ਸੀ। ਸੰਤ ਕਬੀਰ ਜੀ ਦਾ ਗ੍ਰੰਥ ‘ਬੀਜਕ’ ਇਕ ਪ੍ਰਸਿੱਧ ਕਿਤਾਬ ਹੈ, ਜੋ ਉਨ੍ਹਾਂ ਦੇ ਦੋਹੇ ਤੇ ਪਦਾਂ ਦਾ ਸੰਗ੍ਰਹਿ ਹੈ। ਇਸ ਕਿਤਾਬ ’ਚ ਕਬੀਰ ਜੀ ਨੇ ਜੀਵਨ ਦੇ ਸਵਾਲਾਂ ਦੇ ਜਵਾਬ ਦਿੱਤੇ ਹਨ। ਇਸ ਗ੍ਰੰਥ ਦਾ ਮੁੱਖ ਵਿਸ਼ਾ ਹੈ ਕਿ ਈਸ਼ਵਰ ਵੱਖ-ਵੱਖ ਧਰਮਾਂ, ਜਾਤੀਆਂ ਅਤੇ ਸੱਭਿਆਚਾਰਾਂ ’ਚ ਨਹੀਂ ਸਗੋਂ ਸਾਰਿਆਂ ’ਚ ਇਕ ਹੀ ਹੁੰਦੇ ਹਨ। ਉਨ੍ਹਾਂ ਦੀ ਭਾਸ਼ਾ ਦਾ ਤੇਜ ਤੇ ਗੁੱਸੇ ’ਤੇ ਹਮਲਾ ਉਨ੍ਹਾਂ ਦੇ ਦੋਹਿਆਂ ’ਚ ਮਿਲਦਾ ਹੈ

ਏਕ ਬੂੰਦ ਸੇ ਸ੍ਰਿਸ਼ਟੀ ਰਚੀ ਹੈ, ਕੋ ਬ੍ਰਹਮਨ ਕੋ ਸੂਦਰ।
ਭਾਵ ਜਦੋਂ ਬਣਾਉਣ ਵਾਲੇ ਨੇ ਸਾਰਿਆਂ ਨੂੰ ਇਕੋ ਜਿਹਾ ਬਣਾਇਆ ਹੈ ਤਾਂ ਅਸੀਂ ਕਿਵੇਂ ਭੇਦਭਾਵ ਕਰ ਸਕਦੇ ਹਾਂ।
ਉਨ੍ਹਾਂ ਦੀ ਭਾਸ਼ਾ ’ਚ ਹਮੇਸ਼ਾ ਹੀ ਆਮ ਜੀਵਨ ਦੀਆਂ ਵਸਤੂਆਂ ਅਤੇ ਘਟਨਾਵਾਂ ਦਾ ਜ਼ਿਕਰ ਰਹਿੰਦਾ ਹੈ।
ਸੋਨਾ ਸੱਜਨ ਸਾਧੂ ਜਨ, ਟੂਟ ਜੁੜੇ ਸੌ ਬਾਰ।
ਦੁਰਜਨ ਕੁੰਭ ਕੁਮਹਾਰ ਕੇ, ਏਇਕੇ ਢਾਕਾ ਦਰਾਰ।।

ਸੱਜਣ ਵਿਅਕਤੀ ਜੋ ਹਮੇਸ਼ਾ ਲੋਕਾਂ ਦੇ ਹਿੱਤ ’ਚ ਕੰਮ ਕਰਦੇ ਹਨ, ਲੋਕਾਂ ਦਾ ਭਲਾ ਚਾਹੁੰਦੇ ਹਨ, ਉਹ ਉਸ ਸੋਨੇ ਦੇ ਬਰਾਬਰ ਹੁੰਦੇ ਹਨ, ਜੋ ਸੌ ਵਾਰ ਟੁੱਟਣ ਤੋਂ ਬਾਅਦ ਵੀ ਮੁੜ ਜੁੜ ਜਾਂਦੇ ਹਨ ਤੇ ਕਿਸੇ ਵੀ ਬਹੁਕੀਮਤੀ ਗਹਿਣੇ ’ਚ ਤਬਦੀਲ ਹੋ ਸਕਦੇ ਹਨ। ਸੱਜਣ ਵਿਅਕਤੀ ਲੱਖ ਬੁਰਾ ਹੋਣ ’ਤੇ ਵੀ ਸੰਭਲ ਜਾਂਦੇ ਹਨ ਪਰ ਬੁਰੇ ਕਰਮ ਕਰਨ ਵਾਲੇ ਦੁਸ਼ਟ ਵਿਅਕਤੀ ਘੁਮਿਆਰ ਦੇ ਉਸ ਘੜੇ ਦੇ ਬਰਾਬਰ ਹੁੰਦੇ ਹਨ, ਜਿਸ ’ਚ ਇਕ ਵਾਰ ਮਾਮੂਲੀ ਜਿਹੀ ਤਰੇੜ ਆਉਣ ’ਤੇ ਵੀ ਮੁੜ ਠੀਕ ਨਹੀਂ ਹੋ ਸਕਦੇ, ਉਹ ਤਰੇੜ ਉਨ੍ਹਾਂ ’ਚ ਹਮੇਸ਼ਾ ਬਣੀ ਰਹਿੰਦੀ ਹੈ। ਦੁਸ਼ਟ ਵਿਅਕਤੀਆਂ ਨਾਲ ਇਕ ਵਾਰ ਬੁਰਾ ਹੋਣ ’ਤੇ ਹੀ ਉਹ ਟੁੱਟ ਕੇ ਖਿੱਲਰ ਜਾਂਦੇ ਹਨ।

ਇਕ ਹੋਰ ਦੋਹੇ ’ਚ ਉਹ ਰੂਪਕ ਦੀ ਕਿੰਨੀ ਚੰਗੀ ਵਰਤੋਂ ਕਰਦੇ ਹਨ :-
ਬੋਲੀ ਹਮਾਰੀ ਪੂਰਬ ਕੀ, ਹਮੇ ਲਖੇ ਨਾ ਕੋਯ।
ਹਮਕੋ ਤੋ ਸੋਈ ਲਖੇ, ਜੋ ਧੁਰ ਪੂਰਬ ਕਾ ਹੋਯ।।

ਕਬੀਰ ਸਾਹਿਬ ਦੀ ਇਸ ਬਾਣੀ ਦਾ ਬਹੁਤ ਸਾਰੇ ਲੋਕ ਅਰਥ ਕੱਢਦੇ ਹਨ ਕਿ ਵਿਅਕਤੀ ਪੂਰਬ ਦਾ ਵਾਸੀ ਹੋਵੇਗਾ, ਉਸ ਨਾਲ ਹੀ ਸੰਪਰਕ ਦੀ ਕਬੀਰ ਸਾਹਿਬ ਗੱਲ ਕਰ ਰਹੇ ਹਨ ਪਰ ਅਜਿਹਾ ਨਹੀਂ ਹੈ। ਇਸ ਦੋਹੇ ਦਾ ਅਰਥ ਹੈ ਕਿ ਪੂਰਬ ਦਿਸ਼ਾ ਸੂਰਜ ਦੀ ਪ੍ਰਤੀਕ ਹੈ ਅਤੇ ਸੂਰਜ ਗਿਆਨ ਦਾ ਪ੍ਰਤੀਕ ਹੈ। ਦੋਹੇ ਦਾ ਅਰਥ ਇਹ ਹੋਇਆ ਕਿ ਸਾਡੀਆਂ ਗਿਆਨ ਦੀਆਂ ਗੱਲਾਂ ਉਹੀ ਸਮਝੇਗਾ, ਜੋ ਗਿਆਨ ਦੀ ਦਿਸ਼ਾ ਦਾ ਹੋਵੇਗਾ। ਕਬੀਰ ਜੀ ਦੇ ਚਿੰਤਨ ਦਾ ਸਮਾਜ ’ਤੇ ਮਹੱਤਵਪੂਰਨ ਅਸਰ ਰਿਹਾ ਹੈ। ਉਹ ਇਕ ਮਨੁੱਖੀ ਨਜ਼ਰੀਏ ਅਤੇ ਸਮਾਨਤਾ ਦੇ ਪ੍ਰਤੀਕ ਸਨ। ਉਨ੍ਹਾਂ ਜਾਤੀ-ਧਰਮ ਤੋਂ ਉਪਰ ਹੋਣ ਦੀ ਗੱਲ ਕਹੀ ਅਤੇ ਲੋਕਾਂ ਨੂੰ ਦੱਸਿਆ ਕਿ ਸਾਰੇ ਮਨੁੱਖ ਇਕ ਹੀ ਹੁੰਦੇ ਹਨ ਤੇ ਸਾਰਿਆਂ ਦਾ ਈਸ਼ਵਰ ਇਕ ਹੀ ਹੁੰਦਾ ਹੈ। ਉਹ ਸਮਾਜ ’ਚ ਏਕਤਾ ਦੀ ਭਾਵਨਾ ਨੂੰ ਹਮੇਸ਼ਾ ਵਧਾਉਣਾ ਚਾਹੁੰਦੇ ਸਨ। ਕਬੀਰ ਦੇ ਚਿੰਤਨ ਦਾ ਸਮਾਜ ’ਤੇ ਅਸਰ ਜ਼ਿਆਦਾ ਹੋਣ ਦਾ ਕਾਰਨ ਇਹ ਵੀ ਹੈ ਕਿ ਉਹ ਲੋਕਾਂ ਨੂੰ ਦੱਸਦੇ ਹਨ ਕਿ ਅਸੀਂ ਸਭ ਇਕ ਹੀ ਮੂਲ ਤੋਂ ਪੈਦਾ ਹੁੰਦੇ ਹਾਂ ਅਤੇ ਸਾਨੂੰ ਇਕ ਹੀ ਭਗਵਾਨ ਦੀ ਪਨਾਹ ਲੈਣੀ ਚਾਹੀਦੀ ਹੈ। ਉਨ੍ਹਾਂ ਲੋਕਾਂ ਨੂੰ ਸਮਝਾਇਆ ਕਿ ਧਰਮ ਸਿਰਫ ਇਕ ਰਸਤੇ ਤੱਕ ਸੀਮਤ ਨਹੀਂ ਹੋ ਸਕਦਾ ਸਗੋਂ ਸਾਰੇ ਧਰਮ ਇਕ ਹੀ ਥਾਂ ਤੋਂ ਪੈਦਾ ਹੁੰਦੇ ਹਨ। ਇਸ ਤਰ੍ਹਾਂ ਉਨ੍ਹਾਂ ਦੇ ਚਿੰਤਨ ਦਾ ਸਮਾਜ ’ਤੇ ਅਸਰ ਸਭ ਤਰ੍ਹਾਂ ਦੇ ਲੋਕਾਂ ਨੂੰ ਪ੍ਰਭਾਵਿਤ ਕਰਦਾ ਰਿਹਾ ਹੈ। ਅੱਜ ਵੀ ਲੋਕ ਉਨ੍ਹਾਂ ਦੇ ਉਪਦੇਸ਼ਾਂ ਨੂੰ ਅਪਣਾ ਕੇ ਜੀਵਨ ਜਿਊਣ ਦਾ ਨਵਾਂ ਅੰਦਾਜ਼ ਅਪਣਾਉਣ ਦਾ ਯਤਨ ਕਰਦੇ ਹਨ। ਉਨ੍ਹਾਂ ਦੀ ਬਾਣੀ ਇਸ ਰਾਸ਼ਟਰ ਦੀ ਅਨਮੋਲ ਵਿਰਾਸਤ ਹੈ ਅਤੇ ਅਸੀਂ ਨਾ ਸਿਰਫ ਇਸ ਵਿਰਾਸਤ ਨੂੰ ਬਚਾਉਣਾ ਹੈ ਸਗੋਂ ਫੈਲਾਉਣਾ ਵੀ ਹੈ।
ਸਤਿਆਪ੍ਰਕਾਸ਼ ਜਰਾਵਤਾ, ਵਿਧਾਇਕ ਹਰਿਆਣਾ

  • Kabir ji
  • Humanity
  • Perspective
  • Equality
  • ਕਬੀਰ ਜੀ
  • ਮਨੁੱਖੀ
  • ਨਜ਼ਰੀਏ
  • ਸਮਾਨਤਾ

ਵਾਤਾਵਰਣ ਦਿਵਸ ’ਤੇ ਵਿਸ਼ੇਸ਼ : ਆਉਣ ਵਾਲੀ ਪੀੜ੍ਹੀ ਲਈ ਸਾਨੂੰ ਇਕ ਸੁੰਦਰ, ਸਵੱਛ, ਕਾਰਬਨ ਨਿਊਟਰਲ ਵਾਤਾਵਰਣ ਛੱਡ ਕੇ ਜਾਣਾ ਹੋਵੇਗਾ

NEXT STORY

Stories You May Like

  • west bengal  assembly elections  humayun kabir  car  attack
    WB ਦੀਆਂ ਵੋਟਾਂ 'ਚ ਪੈ ਗਿਆ ਪੰਗਾ ! ਹੁਮਾਯੂੰ ਕਬੀਰ ਦੀ ਕਾਰ 'ਤੇ ਪੱਥਰਾਂ ਅਤੇ ਡੰਡਿਆਂ ਨਾਲ ਹਮਲਾ
  • human rights conference in zambia canceled
    ਚੀਨ ਦੇ ਦਬਾਅ ਕਾਰਨ ਜ਼ਾਂਬੀਆ 'ਚ ਮਨੁੱਖੀ ਅਧਿਕਾਰ ਸੰਮੇਲਨ ਰੱਦ
  • operation against human trafficking
    ਯੂਗਾਂਡਾ 'ਚ ਮਨੁੱਖੀ ਤਸਕਰੀ ਵਿਰੁੱਧ ਵੱਡੀ ਕਾਰਵਾਈ, ਭਾਰਤੀਆਂ ਸਮੇਤ 231 ਵਿਦੇਸ਼ੀ ਨਾਗਰਿਕ ਹਿਰਾਸਤ 'ਚ
  • sun pharma acquires organon for rs 1 lakh crore
    ਸਨ ਫਾਰਮਾ ਦੀ ਸਭ ਤੋਂ ਵੱਡੀ ਡੀਲ! 1 ਲੱਖ ਕਰੋੜ ’ਚ ਅਮਰੀਕੀ ਕੰਪਨੀ ਨੂੰ ਖਰੀਦਿਆ
  • madhu limaye was a sage of indian politics
    ਭਾਰਤੀ ਰਾਜਨੀਤੀ ਦੇ ਰਿਸ਼ੀ ਸਨ ਮਧੂ ਲਿਮਏ
  • women empowerment
    ਉਸ ਸ਼ਾਨ ਅਤੇ ਸਨਮਾਨ ਦੀ ਹਾਨੀ, ਜਿਸ ਦੀਆਂ ਔਰਤਾਂ ਹੱਕਦਾਰ ਸਨ
  • big incident in punjab young man shot with bullets near palace on gt road
    ਪੰਜਾਬ 'ਚ ਵੱਡੀ ਵਾਰਦਾਤ!  ਜੀ. ਟੀ.  ਰੋਡ 'ਤੇ ਪੈਲੇਸ ਦੇ ਨੇੜੇ ਗੋਲ਼ੀਆਂ ਨਾਲ ਭੁੰਨ੍ਹਿਆ ਨੌਜਵਾਨ
  • the birth anniversary of sri guru amardas ji
    ਸ੍ਰੀ ਗੁਰੂ ਅਮਰਦਾਸ ਜੀ ਦੇ ਪ੍ਰਕਾਸ਼ ਪੁਰਬ ਸਬੰਧੀ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਪਾਏ...
  • golden opportunity to work in uae
    UAE 'ਚ ਕੰਸਟ੍ਰਕਸ਼ਨ, MEP ਤੇ GCC ਲਾਇਸੰਸ ਵਾਲੇ ਡਰਾਈਵਰਾਂ ਲਈ ਨਿਕਲੀਆਂ ਬੰਪਰ...
  • woman attacked while sitting in medical store in jalandhar
    ਜਲੰਧਰ : ਮੈਡੀਕਲ ਸਟੋਰ 'ਚ ਬੈਠੀ ਮਹਿਲਾ 'ਤੇ ਹਮਲਾ, ਸੋਨੇ ਦੀ ਚੇਨੀ ਲੁੱਟ ਕੇ...
  • female trainer molested in famous gym in jalandhar
    ਜਲੰਧਰ ਦੇ ਮਸ਼ਹੂਰ Gym 'ਚ ਮਹਿਲਾ ਟ੍ਰੇਨਰ ਨਾਲ ਛੇੜਛਾੜ, ਕਾਰੋਬਾਰੀ ਦੀ ਗੰਦੀ ਹਰਕਤ...
  • important news for lpg consumers amid us iran war
    ਅਮਰੀਕਾ-ਈਰਾਨ ਤਣਾਅ ਦਰਮਿਆਨ LPG ਖ਼ਪਤਕਾਰਾਂ ਲਈ ਅਹਿਮ ਖ਼ਬਰ
  • video of obscene act against female trainer in jalandhar forever 21 gym
    ਜਲੰਧਰ ਵਿਖੇ ਜਿੰਮ 'ਚ ਮਹਿਲਾ ਟ੍ਰੇਨਰ ਨਾਲ ਕਾਰੋਬਾਰੀ ਨੇ ਕੀਤੀ ਅਸ਼ਲੀਲ ਹਰਕਤ,...
  • big related to punjab weather
    ਪੰਜਾਬ ਦੇ ਮੌਸਮ ਨਾਲ ਜੁੜੀ ਵੱਡੀ ਅਪਡੇਟ, 4 ਤੇ 5 ਮਈ ਨੂੰ ਪੂਰੇ ਸੂਬੇ 'ਚ Alert...
  • labour man a lakhpati with just 7 rupees buys 30 lottery tickets in jalandhar
    Punjab: ਦਿਹਾੜੀ ਲਾਉਣ ਚੱਲਿਆ ਬੰਦਾ ਬਣਿਆ ਲੱਖਪਤੀ, 7 ਰੁਪਏ 'ਚ ਚਮਕੀ ਕਿਸਮਤ
  • motorcycle borne robbers injured shopkeeper and looted rs  18 500
    ਮੋਟਰਸਾਈਕਲ ਸਵਾਰ ਲੁਟੇਰਿਆਂ ਨੇ ਦੁਕਾਨਦਾਰ ਨੂੰ ਜ਼ਖ਼ਮੀ ਕਰਕੇ 18,500 ਰੁਪਏ ਲੁੱਟੇ
Trending
Ek Nazar
shocking incident in ambedkar nagar

ਕਹਿਰ ਓ ਰੱਬਾ! ਮਾਂ ਨੇ ਆਪਣੇ ਹੱਥੀਂ 4 ਜਵਾਕਾਂ ਨੂੰ ਦਿੱਤੀ ਦਰਦਨਾਕ ਮੌਤ, ਹੈਰਾਨ...

bridge collapse in jammu

ਜੰਮੂ 'ਚ ਪੁਲ ਡਿੱਗਣ ਕਾਰਨ 3 ਮਜ਼ਦੂਰਾਂ ਦੀ ਮੌਤ! ਹਾਦਸੇ ਤੋਂ ਬਾਅਦ ਰਸਤਾ ਬੰਦ,...

gajlakshmi rajyog rashifal lucky zodiac signs

ਪੈਸਾ ਹੀ ਪੈਸਾ! ਗਜਲਕਸ਼ਮੀ ਰਾਜਯੋਗ ਨਾਲ ਚਮਕੇਗੀ 5 ਰਾਸ਼ੀਆਂ ਦੀ ਕਿਸਮਤ

t20 mumbai

IPL ਦੇ ਵਿਚਾਲੇ ਧਾਕੜ ਖਿਡਾਰੀ ਦੀ ਹੋਈ ਨਵੀਂ ਟੀਮ 'ਚ ਐਂਟਰੀ!

t20 cricket

14 ਸਾਲ ਦੀ ਉਮਰ 'ਚ ਜੜੀ 'ਟ੍ਰਿਪਲ ਸੈਂਚਰੀ'! ਹੁਣ ਧਾਕੜ ਬੱਲੇਬਾਜ਼ 'ਤੇ ਲੱਗੀ...

summer vacation starts on may 11th

11 ਮਈ ਤੋਂ ਗਰਮੀਆਂ ਦੀਆਂ ਛੁੱਟੀਆਂ ਸ਼ੁਰੂ! 50 ਦਿਨ ਬੰਦ ਰਹਿਣਗੇ ਦਿੱਲੀ ਦੇ ਸਕੂਲ

veteran actor passes away

ਮਨੋਰੰਜਨ ਇੰਡਸਟਰੀ 'ਚ ਪਸਰਿਆ ਮਾਤਮ, ਮਸ਼ਹੂਰ ਬਾਲੀਵੁੱਡ ਅਦਾਕਾਰ ਦਾ ਹੋਇਆ ਦਿਹਾਂਤ

singer abhijit bhattacharya takes a dig at shah rukh khan

'ਸ਼ਾਹਰੁਖ਼ ਖ਼ਾਨ ਨੂੰ ਕੋਈ ਨਹੀਂ ਰੱਖੇੇਗਾ ਯਾਦ..!' ਮਸ਼ਹੂਰ ਗਾਇਕ ਨੇ ਬਾਲੀਵੁੱਡ ਦੇ...

diljit dosanjh gave a reply to those who protested on the live show

'ਪੰਜਾਬ ਦੀ ਖ਼ਾਤਰ ਝੰਡੇ ਦਿਖਾਉਣੇ ਤਾਂ ਜ਼ਰੂਰ ਦਿਖਾਓ..!', ਵਿਰੋਧ ਕਰਨ ਵਾਲਿਆਂ...

schools fees new orders education department

ਹੁਣ ਸਕੂਲ ਨਹੀਂ ਮੰਗ ਸਕਣਗੇ 2-3 ਮਹੀਨਿਆਂ ਦੀ ਐਡਵਾਂਸ ਫੀਸ, ਦਿੱਲੀ ਸਿੱਖਿਆ ਵਿਭਾਗ...

famous actress falls victim to casting couch

ਮਸ਼ਹੂਰ ਅਦਾਕਾਰਾ ਹੋਈ ਕਾਸਟਿੰਗ ਕਾਊਚ ਦਾ ਸ਼ਿਕਾਰ ! ਡਾਇਰੈਕਟਰ ਨੇ ਕੀਤੀ ਸੀ 'Dirty...

monsoon arrive may heatwave relief

Monsoon: 14-16 ਮਈ ਵਿਚਾਲੇ ਦਸਤਕ ਦੇਵੇਗਾ ਮਾਨਸੂਨ, ਲੂ ਤੋਂ ਮਿਲੇਗੀ ਨਿਜ਼ਾਤ,...

woman 41 year not getting married fir against parents

'ਮੈਂ 41 ਸਾਲ ਦੀ ਹੋ ਗਈ, ਮੇਰਾ ਵਿਆਹ ਨਹੀਂ ਕਰਵਾ ਰਹੇ', ਥਾਣੇ ਪਹੁੰਚੀ ਔਰਤ,...

famous actor passes away

ਮਸ਼ਹੂਰ ਅਦਾਕਾਰ ਦਾ ਹੋਇਆ ਦਿਹਾਂਤ ! ਗਿਓਂਗੀ ਸਥਿਤ ਆਪਣੇ ਹੀ ਰੈਸਟੋਰੈਂਟ 'ਚ ਮਿਲੀ...

famous comedian becomes father  wife gives birth to baby girl

ਮਸ਼ਹੂਰ ਕਾਮੇਡੀਅਨ ਦੇ ਘਰ ਗੂੰਜੀਆਂ ਕਿਲਕਾਰੀਆਂ, ਪਤਨੀ ਨੇ ਦਿੱਤਾ ਧੀ ਨੂੰ ਜਨਮ

suv sales in april 26

ਸਿਰਫ਼ 30 ਦਿਨਾਂ 'ਚ ਵਿਕੀਆਂ 56,000 ਤੋਂ ਵੱਧ SUV, ਭਾਰਤ ਹੀ ਨਹੀਂ ਵਿਦੇਸ਼ਾਂ 'ਚ...

congress leader praveen kushwaha

ਭਿਆਨਕ ਸੜਕੇ ਹਾਦਸੇ 'ਚ ਬਿਹਾਰ ਦੇ ਕਾਂਗਰਸ ਨੇਤਾ ਦੀ ਮੌਤ, ਰਾਹੁਲ ਗਾਂਧੀ ਨੇ ਜਤਾਇਆ...

this player will be back team india

TEAM INDIA 'ਚ ਇਸ ਧਾਕੜ ਖਿਡਾਰੀ ਦੀ ਹੋਵੇਗੀ ਵਾਪਸੀ! IPL 'ਚ ਮਚਾ ਰਿਹੈ ਗਦਰ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਵਿਸ਼ੇਸ਼ ਟਿੱਪਣੀ ਦੀਆਂ ਖਬਰਾਂ
    • good governance
      ‘ਸੁਸ਼ਾਸਨ ਚਾਹੀਦਾ ਹੈ ਤਾਂ ਸਿਰਫ਼ ਹਾਂ ’ਚ ਹਾਂ ਮਿਲਾਉਣ ਵਾਲਾ ਰਵੱਈਆ ਨਹੀਂ ਚੱਲੇਗਾ’
    • late coming
      ਦੇਰ ਨਾਲ ਆਉਣਾ, ਇਸ ਲਈ ਅਹਿਮ...!
    • has there been a change of power in iran
      ਕੀ ਈਰਾਨ ਵਿਚ ਹੋ ਚੁੱਕੀ ਹੈ ਸੱਤਾ ਦੀ ਤਬਦੀਲੀ?
    • the so called vips should listen to the voice of the common people
      ਕਥਿਤ ਵੀ.ਆਈ.ਪੀਜ਼ ਨੂੰ ਆਮ ਲੋਕਾਂ ਦੀ ਆਵਾਜ਼ ਸੁਣਨੀ ਚਾਹੀਦੀ ਹੈ
    • tim cook india
      ਖ਼ਰਾਬ ਸ਼ੁਰੂਆਤ ਤੋਂ ਸਫਲਤਾ ਤੱਕ : ‘ਟਿਮ ਕੁਕ’ ਨੇ ਕਿਵੇਂ ਬਦਲੀ ਭਾਰਤ ਲਈ ਆਪਣੀ...
    • democracy and elections
      ਲੋਕਤੰਤਰ ’ਤੇ ਹਾਵੀ ਚੋਣ ਤੰਤਰ
    • madhu limaye was a sage of indian politics
      ਭਾਰਤੀ ਰਾਜਨੀਤੀ ਦੇ ਰਿਸ਼ੀ ਸਨ ਮਧੂ ਲਿਮਏ
    • defections in aap ideology and principles
      ‘ਆਪ’ ’ਚ ਦਲਬਦਲ : ਵਿਚਾਰਧਾਰਾ ਅਤੇ ਸਿਧਾਂਤ
    • women empowerment
      ਲੋਕਤੰਤਰ ਨੂੰ ਮਜ਼ਬੂਤ ਬਣਾਉਣਾ : ਮਹਿਲਾ ਰਾਖਵਾਂਕਰਨ ਬਿੱਲ ਅਤੇ ਭਾਰਤ ਦੀ ਤਰੱਕੀ
    • simple life
      ਕਿੰਨੀ ਆਕਰਸ਼ਕ ਲੱਗਦੀ ਹੈ ਸਾਦੀ ਜ਼ਿੰਦਗੀ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +