Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    SAT, JUN 07, 2025

    10:48:30 AM

  • friendship social media love death partner

    ਸੋਸ਼ਲ ਮੀਡੀਆ 'ਤੇ ਦੋਸਤੀ, ਫਿਰ ਪਿਆਰ, ਅਖ਼ੀਰ...

  • hina khan thanks husband rocky jaiswal

    ਹਿਨਾ ਖਾਨ ਨੇ ਪਤੀ ਰੌਕੀ ਜੈਸਵਾਲ ਦਾ ਕੀਤਾ ਧੰਨਵਾਦ,...

  • food will become cheaper and inflation will decrease

    ਸਸਤੀਆਂ ਹੋਣਗੀਆਂ ਖਾਣ-ਪੀਣ ਦੀਆਂ ਚੀਜ਼ਾਂ...

  • fire will rain from the sky in punjab

    ਪੰਜਾਬ 'ਚ ਅਸਮਾਨੋਂ ਵਰ੍ਹੇਗੀ ਅੱਗ! 2 ਦਿਨ ਬੇਹੱਦ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਸਿਹਤ
  • ਅਜਬ ਗਜਬ
  • IPL 2025
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Gadgets News
  • ਬਜਾਜ ਪਲਸਰ 220F 'ਚ ਜੁੜੇਗਾ ABS ਸੇਫਟੀ ਫੀਚਰ

GADGETS News Punjabi(ਗੈਜੇਟ)

ਬਜਾਜ ਪਲਸਰ 220F 'ਚ ਜੁੜੇਗਾ ABS ਸੇਫਟੀ ਫੀਚਰ

  • Updated: 26 Sep, 2018 06:35 PM
Gadgets
bajaj pulsar 220f abs
  • Share
    • Facebook
    • Tumblr
    • Linkedin
    • Twitter
  • Comment

ਗੈਜੇਟ ਡੇਸਕ- ਦੋਪਹੀਆ ਵਾਹਨ ਨਿਰਮਾਤਾ ਕੰਪਨੀ Bajaj ਜਲਦ ਹੀ ਏ. ਬੀ. ਐੱਸ. ਫੀਚਰਸ ਨਾਲ ਲੈਸ Pulsar 220F ਭਾਰਤ 'ਚ ਲਾਂਚ ਕਰੇਗੀ। ਸੰਭਾਵਨਾ ਹੈ ਕਿ ਪਲਸਰ 220ਐੱਫ 'ਚ ਕੰਪਨੀ Pulsar RS200 ਤੇ Pulsar NS200 ਵਾਲਾ ਸਿੰਗਲ-ਚੈਨਲ ਏ. ਬੀ. ਐੱਸ ਯੂਨਿਟ ਦੇਵੇਗੀ। ਇਸ ਤੋਂ ਇਲਾਵਾ ਬਜਾਜ਼ ਦੀ ਇਕ ਹੋਰ ਬਾਈਕ Pulsar 150 'ਚ ਵੀ ਏ. ਬੀ. ਐੱਸ ਦੀ ਸਹੂਲਤ ਮਿਲੇਗੀ। ਪਲਸਰ 150 'ਚ ਏ. ਬੀ. ਐੱਸ ਨੂੰ ਲੈ ਕੇ ਕੰਪਨੀ ਕੰਮ ਕਰ ਰਹੀ ਹੈ।

ਪਲਸਰ ਆਰ. ਐੱਸ200 ਪਹਿਲੀ ਪਲਸਰ ਬਾਈਕ ਸੀ, ਜਿਸ 'ਚ 2osch ਦਾ ਸਿੰਗਲ-ਚੈਨਲ ਏ. ਬੀ. ਐੱਸ ਸਿਸਟਮ ਦਿੱਤਾ ਗਿਆ ਸੀ। ਉਥੇ ਹੀ ਏ. ਬੀ. ਐੱਸ ਦੇ ਇਲਾਵਾ ਨਵੀਂ ਪਲਸਰ 220ਐੱਫ 'ਚ ਰੀਵਾਇਜ਼ਡ ਗਰਾਫਿਕਸ ਦੇਖਣ ਨੂੰ ਮਿਲਣਗੇ। ਇਸ ਬਾਈਕ 'ਚ 220cc ਦਾ ਇੰਜਣ ਦਿੱਤਾ ਗਿਆ ਹੈ, ਜੋ 20.9hp ਦੀ ਪਾਵਰ ਤੇ 18.5Nm ਟਾਰਕ ਜਨਰੇਟ ਕਰਦਾ ਹੈ। ਪਲਸਰ 220ਐੱਫ ਦੇ ਨਾਨ-ਏ. ਬੀ. ਐੱਸ ਵੇਰੀਐਂਟ ਦਾ ਭਾਰ 155 ਕਿੱਲੋਗ੍ਰਾਮ ਹੈ। ਏ. ਬੀ. ਐੱਸ ਤੋਂ ਬਾਅਦ ਇਸ ਦਾ ਭਾਰ ਕੁਝ ਕਿੱਲੋਗ੍ਰਾਮ ਵੱਧ ਸਕਦਾ ਹੈ।  

ਕੀਮਤ ਦੀ ਗੱਲ ਕਰੀਏ, ਤਾਂ ਨਾਨ-ਏ. ਬੀ. ਐੱਸ ਪਲਸਰ 2206 ਦੀ ਦਿੱਲੀ 'ਚ ਐਕਸ ਸ਼ੋਰੂਮ ਕੀਮਤ 96,448 ਰੁਪਏ ਹੈ। ਏ. ਬੀ. ਐੱਸ ਤੋਂ ਬਾਅਦ ਇਸ ਦੀ ਕੀਮਤ 10,000-12,000 ਰੁਪਏ ਜ਼ਿਆਦਾ ਹੋ ਸਕਦੀ ਹੈ। ਦੂਜੇ ਪਾਸੇ Pulsar 150 12S ਨੂੰ ਦਿਵਾਲੀ ਦੇ ਕਰੀਬ ਫੇਸਟਿਵ ਸੀਜ਼ਨ 'ਚ ਲਿਆਇਆ ਜਾ ਸਕਦਾ ਹੈ। ਪਲਸਰ 150 ਦੇ ਡਿਸਕ ਬ੍ਰੇਕ ਵੇਰੀਐਂਟ ਦੀ ਕੀਮਤ ਲਗਭਗ 79,000 ਰੁਪਏ ਹੈ। ਡਿਊਲ ਚੈਨਲ ਏ. ਬੀ. ਐੱਸ ਤੇ ਨਵੇਂ ਫੀਚਰਸ ਜੁੜਣ ਤੋਂ ਬਾਅਦ ਨਵੀਂ Pulsar 150 ABS ਦੀ ਕੀਮਤ 90,000 ਰੁਪਏ ਦੀ ਰੇਂਜ 'ਚ ਹੋਣ ਦੀ ਉਮੀਦ ਹੈ।

  • bajaj
  • pulsar 220f
  • abs
  • ਬਜਾਜ ਪਲਸਰ 220 ਐੱਫ
  • ਏ.ਬੀ ਐੱਸ
  • ਸੇਫਟੀ ਫੀਚਰ

Honda ਦੀ ਨਵੀਂ CR-V ’ਚ ਹੋਵੇਗਾ ਦਮਦਾਰ ਡੀਜ਼ਲ ਇੰਜਣ, ਲੀਕ ਹੋਈ ਜਾਣਕਾਰੀ

NEXT STORY

Stories You May Like

  • telegram to get grok ai chatbot and deal with 300 million us dollar
    ਇੱਕ ਫੀਚਰ ਲਈ 2568 ਕਰੋੜ! ਕੀ Elon Musk ਕਰਨਗੇ Telegram ਨਾਲ ਡੀਲ?
  • explosion in boat
    ਅਮਰੀਕਾ: ਕਿਸ਼ਤੀ 'ਚ ਧਮਾਕਾ, ਇੱਕ ਵਿਅਕਤੀ ਦੀ ਮੌਤ
  • dlf  s rs 10 000 crore mega plan  will invest in commercial property
    DLF ਦਾ 10,000 ਕਰੋੜ ਰੁਪਏ ਦਾ ਮੈਗਾ ਪਲਾਨ, ਕਮਰਸ਼ੀਅਲ ਜਾਇਦਾਦ  ’ਚ ਕਰੇਗਾ ਨਿਵੇਸ਼
  • robber snatches mobile phone from congress worker who was walking
    ਸੈਰ ਕਰ ਰਹੇ ਕਾਂਗਰਸੀ ਵਰਕਰ ਹੱਥੋਂ ਲੁਟੇਰਾ ਖੋਹ ਕੇ ਲੈ ਗਿਆ ਮੋਬਾਈਲ, ਸੀਸੀਟੀਵੀ 'ਚ ਹੋਇਆ ਕੈਦ
  • government to make big changes in pm internship scheme
    ਨੌਜਵਾਨਾਂ ਲਈ ਖ਼ੁਸ਼ਖ਼ਬਰੀ! ਸਰਕਾਰ PM ਇੰਟਰਨਸ਼ਿਪ ਯੋਜਨਾ 'ਚ ਕਰ ਰਹੀ ਵੱਡੇ ਬਦਲਾਅ
  • starlink will soon be launched in india  high speed internet
    ਸਟਾਰਲਿੰਕ ਭਾਰਤ 'ਚ ਛੇਤੀ ਦੇਵੇਗਾ ਦਸਤਕ, ਪਿੰਡ-ਸ਼ਹਿਰ ਹਰ ਥਾਂ ਚੱਲੇਗਾ ਹਾਈ-ਸਪੀਡ ਇੰਟਰਨੈੱਟ
  • trai issues consultation for spectrum allocation in 6 ghz e and v bands
    ਟਰਾਈ ਨੇ 6 ਗੀਗਾਹਰਟਜ਼, ਈ ਅਤੇ ਵੀ ਬੈਂਡ ’ਚ ਸਪੈਕਟ੍ਰਮ ਦੀ ਵੰਡ ਲਈ ਜਾਰੀ ਕੀਤਾ ਸਲਾਹ-ਮਸ਼ਵਰਾ
  • coconut oil becomes costlier
    ਨਾਰੀਅਲ ਤੇਲ ਹੋਇਆ ਮਹਿੰਗਾ, ਜੇਬ 'ਤੇ ਕਿੰਨਾ ਅਸਰ ਪਿਆ? ਕੀਮਤ ਕਿਉਂ ਵਧੀ
  • atp sukhdev vashist mla  s son rajan arora
    ਏਟੀਪੀ ਸੁਖਦੇਵ ਵਸ਼ਿਸਟ ਦੀ ਜ਼ਮਾਨਤ ਦੀ ਅਰਜ਼ੀ ਤੇ ਵਿਧਾਇਕ ਦੇ ਬੇਟੇ ਰਾਜਨ ਅਰੋੜਾ ਦੀ...
  • big announcement made from june 26 to 29 mobile market will remain closed
    Punjab: 26 ਤੋਂ 29 ਜੂਨ ਤੱਕ ਹੋ ਗਿਆ ਵੱਡਾ ਐਲਾਨ, ਬੰਦ ਰਹਿਣਗੀਆਂ ਇਹ ਦੁਕਾਨਾਂ
  • congress leadership split in the punjab
    ਵੜਿੰਗ-ਬਾਜਵਾ ਬਨਾਮ ਚੰਨੀ-ਰਾਣਾ ਵਿਚਕਾਰ ਸ਼ੁਰੂ ਹੋਏ ਖੁੱਲ੍ਹੇ ਸੰਘਰਸ਼ ਨੇ ਕਾਂਗਰਸ...
  • dera beas sangat radha soami
    ਡੇਰਾ ਰਾਧਾ ਸੁਆਮੀ ਬਿਆਸ ਦੀ ਸੰਗਤ ਲਈ ਵੱਡੀ ਖ਼ਬਰ, ਅਹਿਮ ਜਾਣਕਾਰੀ ਆਈ ਸਾਹਮਣੇ
  • big incident in punjab drug addicts clash in civil hospital
    ਪੰਜਾਬ 'ਚ ਵੱਡੀ ਘਟਨਾ! ਸਿਵਲ ਹਸਪਤਾਲ 'ਚ ਭਿੜੇ ਨਸ਼ੇੜੀ, ਹੋਈ ਫਾਇਰਿੰਗ
  • big revelation in the case of the death of a young man
    ਦੋ ਮਹੀਨੇ ਪਹਿਲਾਂ ਹੋਈ ਨੌਜਵਾਨ ਦੀ ਮੌਤ ਦੇ ਮਾਮਲੇ 'ਚ ਪਰਿਵਾਰ ਨੇ ਨੂੰਹ 'ਤੇ...
  • blind murder case solved in adampur
    ਅੰਨ੍ਹੇ ਕਤਲ ਦੀ ਸੁਲਝੀ ਗੁੱਥੀ, ਸਹੁਰਿਆਂ ਨੇ ਸੁਪਾਰੀ ਦੇ ਕੇ ਕਰਵਾਇਆ ਜਵਾਈ ਦਾ ਕਤਲ
  • deadbody of boy missing for 3 days found
    3 ਦਿਨਾਂ ਤੋਂ ਲਾਪਤਾ ਮੁੰਡੇ ਦੀ ਮਿਲੀ ਲਾਸ਼, ਪੁੱਤ ਨੂੰ ਇਸ ਹਾਲ 'ਚ ਵੇਖ ਧਾਹਾਂ ਰੋਈ...
Trending
Ek Nazar
big announcement made from june 26 to 29 mobile market will remain closed

Punjab: 26 ਤੋਂ 29 ਜੂਨ ਤੱਕ ਹੋ ਗਿਆ ਵੱਡਾ ਐਲਾਨ, ਬੰਦ ਰਹਿਣਗੀਆਂ ਇਹ ਦੁਕਾਨਾਂ

congress leadership split in the punjab

ਵੜਿੰਗ-ਬਾਜਵਾ ਬਨਾਮ ਚੰਨੀ-ਰਾਣਾ ਵਿਚਕਾਰ ਸ਼ੁਰੂ ਹੋਏ ਖੁੱਲ੍ਹੇ ਸੰਘਰਸ਼ ਨੇ ਕਾਂਗਰਸ...

musk threat nasa with only one option

Musk ਦੀ ਡਰੈਗਨ ਕੈਪਸੂਲ ਵਾਪਸ ਲੈਣ ਦੀ ਧਮਕੀ ਮਗਰੋਂ ਨਾਸਾ ਕੋਲ ਸਿਰਫ਼ ਇੱਕ ਵਿਕਲਪ

red cross office  niger

ਰੈੱਡ ਕਰਾਸ ਨੇ ਨਾਈਜਰ 'ਚ ਦਫ਼ਤਰ ਬੰਦ ਕਰਨ ਦਾ ਕੀਤਾ ਐਲਾਨ

direct flights restored after 12 years

ਯਾਤਰੀਆਂ ਲਈ ਖੁਸ਼ਖ਼ਬਰੀ, 12 ਸਾਲਾਂ ਬਾਅਦ ਸਿੱਧੀਆਂ ਉਡਾਣਾਂ ਮੁੜ ਸ਼ੁਰੂ

sri lanka india discusses enhancing maritime security

ਸ਼੍ਰੀਲੰਕਾ-ਭਾਰਤ ਵਿਚਾਲੇ ਸਮੁੰਦਰੀ ਸੁਰੱਖਿਆ ਵਧਾਉਣ 'ਤੇ ਚਰਚਾ

first hindu school open in australia

ਆਸਟ੍ਰੇਲੀਆ 'ਚ ਖੁੱਲ੍ਹੇਗਾ ਪਹਿਲਾ 'ਹਿੰਦੂ ਸਕੂਲ', ਮਿਲੀ 73 ਕਰੋੜ ਰੁਪਏ ਦੀ ਗ੍ਰਾਂਟ

surprising revelations about mla raman arora

MLA ਰਮਨ ਅਰੋੜਾ ਬਾਰੇ ਖੁੱਲ੍ਹ ਰਹੀਆਂ ਹੈਰਾਨੀਜਨਕ ਪਰਤਾਂ, ਦੁਕਾਨਾਂ ਦਾ ਸੌਦਾ ਕਰਕੇ...

high voltage drama between police and women in jalandhar s bmc chowk

ਜਲੰਧਰ ਦੇ BMC ਚੌਂਕ 'ਚ ਪੁਲਸ ਤੇ ਔਰਤ ਵਿਚਾਲੇ ਹੋਇਆ ਹਾਈਵੋਲਟੇਜ਼ ਡਰਾਮਾ

british sikh mps demand independent investigation

ਬ੍ਰਿਟਿਸ਼ ਸਿੱਖ ਸੰਸਦ ਮੈਂਬਰਾਂ ਵੱਲੋਂ 'ਘੱਲੂਘਾਰੇ' 'ਚ ਬ੍ਰਿਟੇਨ ਦੀ ਭੂਮਿਕਾ ਦੀ...

harvard foreign students ban us judge

ਅਮਰੀਕੀ ਜੱਜ ਨੇ ਵਿਦੇਸ਼ੀ ਵਿਦਿਆਰਥੀਆਂ 'ਤੇ ਟਰੰਪ ਦੀ ਹਾਲੀਆ ਪਾਬੰਦੀ 'ਤੇ ਲਾਈ...

shashi tharoor statement

ਪਹਿਲਗਾਮ ਵਰਗੇ ਅੱਤਵਾਦੀ ਹਮਲਿਆਂ ਦੀ ਕੀਮਤ ਚੁਕਾਉਣੀ ਪਵੇਗੀ : ਸ਼ਸ਼ੀ ਥਰੂਰ

least harmful alcohol 5 drinks ranked based on their content

ਸ਼ਰਾਬ ਦੇ ਸ਼ੌਕੀਨ ਦੇਣ ਧਿਆਨ! ਪੈੱਗ ਲਾਉਣ ਤੋਂ ਪਹਿਲਾਂ ਪੜ੍ਹ ਲਓ ਇਹ ਖਬਰ

amazon marketplace charge online orders

Amazon ਦੀ ਸ਼ਾਪਿੰਗ ਹੁਣ ਪਵੇਗੀ ਮਹਿੰਗੀ! ਹਰ ਆਰਡਰ 'ਤੇ ਦੇਣੇ ਪੈਣਗੇ ਇੰਨੇ ਰੁਪਏ

australian deputy prime minister praised india for operation sindar

ਆਸਟ੍ਰੇਲੀਆਈ ਉਪ ਪ੍ਰਧਾਨ ਮੰਤਰੀ ਨੇ ਆਪਰੇਸ਼ਨ ਸਿੰਦੂਰ ਲਈ ਭਾਰਤ ਦੀ ਕੀਤੀ ਸ਼ਲਾਘਾ

harvard challenges trump decision in court

ਹਾਰਵਰਡ ਨੇ ਟਰੰਪ ਦੇ ਫ਼ੈਸਲੇ ਨੂੰ ਅਦਾਲਤ 'ਚ ਦਿੱਤੀ ਚੁਣੌਤੀ

take care health in summer  include things diet

Health Tips: ਗਰਮੀਆਂ 'ਚ ਇੰਝ ਰੱਖੋ ਆਪਣੀ ਸਿਹਤ ਦਾ ਧਿਆਨ, ਖ਼ੁਰਾਕ 'ਚ ਸ਼ਾਮਲ...

indian origin tanmay sharma arrested in us

ਅਮਰੀਕਾ 'ਚ 1244 ਕਰੋੜ ਦੇ ਘੁਟਾਲੇ ਦੇ ਦੋਸ਼ 'ਚ ਭਾਰਤੀ ਮੂਲ ਦਾ ਕਾਰੋਬਾਰੀ ਤਨਮਯ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • get uk visa apply
      UK ਜਾਣ ਦਾ ਸੁਫ਼ਨਾ ਕਰੋ ਪੂਰਾ, ਇਸ ਤਰ੍ਹਾਂ ਆਸਾਨੀ ਨਾਲ ਮਿਲੇਗਾ ਵਰਕ ਵੀਜ਼ਾ
    • sikh youth creates history in belgium
      ਬੈਲਜੀਅਮ 'ਚ ਸਿੱਖ ਨੌਜਵਾਨ ਨੇ ਰਚਿਆ ਇਤਿਹਾਸ, ਵਧਾਇਆ ਭਾਈਚਾਰੇ ਦਾ ਮਾਣ
    • a big danger bell for motorists
      ਵਾਹਨ ਚਾਲਕਾਂ ਲਈ ਵੱਡੇ ਖ਼ਤਰੇ ਦੀ ਘੰਟੀ! ਹੁਣ ਘਰੋਂ ਨਿਕਲਦੇ ਹੀ ਚੁੱਪਚਾਪ...
    • 500 rupee note social media news government
      ਕੀ ਸੱਚੀ ਬੰਦ ਹੋ ਰਹੇ ਹਨ 500 ਰੁਪਏ ਦੇ ਨੋਟ? ਆ ਗਈ ਨਵੀਂ ਅਪਡੇਟ
    • advisory issued regarding rain and storm
      ਮੀਂਹ ਤੇ ਤੂਫ਼ਾਨ ਨੂੰ ਲੈ ਕੇ ਜਾਰੀ ਹੋਈ ਵੱਡੀ ਐਡਾਈਜ਼ਰੀ, ਐਮਰਜੈਂਸੀ ਪੈਣ 'ਤੇ...
    • heavy rains with thunderstorms for the next 7 days
      ਅਗਲੇ 7 ਦਿਨ ਹਨ੍ਹੇਰੀ-ਤੂਫ਼ਾਨ ਨਾਲ ਪਵੇਗਾ ਭਾਰੀ ਮੀਂਹ! ਇਨ੍ਹਾਂ ਜ਼ਿਲ੍ਹਿਆਂ 'ਚ...
    • international students donald trump
      ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਵੱਡਾ ਝਟਕਾ ਦੇਣ ਦੀ ਤਿਆਰੀ 'ਚ Trump
    • world environment day narendra modi earth
      ਵਿਸ਼ਵ ਵਾਤਾਵਰਣ ਦਿਵਸ : PM ਮੋਦੀ ਨੇ ਧਰਤੀ ਦੀ ਰੱਖਿਆ ਦੀਆਂ ਕੋਸ਼ਿਸ਼ਾਂ ਹੋਰ ਤੇਜ਼...
    • punjab father son
      ਪਿਓ ਵੱਲੋਂ ਆਪਣੇ ਹੀ ਪੁੱਤ ਦਾ ਗੋਲ਼ੀਆਂ ਮਾਰ ਕੇ ਕਤਲ! ਹੋਸ਼ ਉਡਾ ਦੇਵੇਗੀ ਵਜ੍ਹਾ
    • stock market  sensex rises over 400 points and nifty at 24 747
      ਸ਼ੇਅਰ ਬਾਜ਼ਾਰ : ਸੈਂਸੈਕਸ 400 ਤੋਂ ਵੱਧ ਅੰਕ ਚੜ੍ਹਿਆ ਤੇ ਨਿਫਟੀ 24,747 ਦੇ ਪੱਧਰ...
    • these roads will remain closed today
      ਅੱਜ ਇਹ ਰਸਤੇ ਰਹਿਣਗੇ ਬੰਦ! ਇੱਧਰ ਆਉਣ ਤੋਂ ਪਹਿਲਾਂ ਪੜ੍ਹ ਲਓ ਪੂਰੀ ਖ਼ਬਰ
    • ਗੈਜੇਟ ਦੀਆਂ ਖਬਰਾਂ
    • scientists predict that humans will be slaves to ai by 2050
      ਵਿਗਿਆਨੀਆਂ ਦੀ ਭਵਿੱਖਬਾਣੀ, 2050 ਤੱਕ ਇਨਸਾਨ ਹੋਣਗੇ AI ਦੇ ਗੁਲਾਮ!
    • now youtube will not work on iphone
      ਹੁਣ IPhone  'ਤੇ ਨਹੀਂ ਚੱਲੇਗਾ Youtube ! ਇਨ੍ਹਾਂ ਮਾਡਲਾਂ 'ਤੇ ਆਵੇਗੀ ਇਹ ਵੱਡੀ...
    • best battery phone with 7000mah battery
      ਵਾਰ-ਵਾਰ ਚਾਰਜ ਕਰਨ ਦਾ ਝੰਜਟ ਖਤਮ, ਇਹ ਹੈ ਦਮਦਾਰ ਬੈਟਰੀ ਵਾਲੇ ਫੋਨਾਂ ਦੀ ਲਿਸਟ
    • new ac special attention
      ਨਵਾਂ AC ਲੈਣ ਲੱਗਿਆਂ ਰੱਖੋਂ ਇਨ੍ਹਾਂ ਗੱਲਾਂ ਦਾ ਖ਼ਾਸ ਧਿਆਨ, ਨਹੀਂ ਤਾਂ ਪੈ ਸਕਦੈ...
    • youtube app will stop working on these iphone and ipad
      ਇਨ੍ਹਾਂ iPhone ਤੇ iPad 'ਚ ਨਹੀਂ ਚੱਲੇਗਾ YouTube, ਤੁਹਾਡਾ ਡਿਵਾਈਸ ਤਾਂ ਨਹੀਂ...
    • meta is bringing these special features
      iPad Users ਦੀਆਂ ਲੱਗੀਆਂ ਮੌਜਾਂ! Meta ਲਿਆ ਰਿਹਾ ਇਹ ਖਾਸ Features
    • tata harrier ev launched in india
      ਭਾਰਤ 'ਚ ਲਾਂਚ ਹੋਈ Tata Harrier EV, ਜਾਣੋ ਕੀਮਤ ਤੇ ਖੂਬੀਆਂ
    • this awesome phone was launched
      108MP ਦੇ ਕੈਮਰੇ ਨਾਲ ਲਾਂਚ ਹੋਇਆ ਇਹ ਧਾਕੜ Phone ! ਕੀਮਤ ਜਾਣ ਹੋ ਜਾਓਗੇ ਹੈਰਾਨ
    • this new feature has arrived
      ਹੁਣ ਬਿਨਾਂ ਨੰਬਰ ਦਿੱਤੇ ਵੀ ਕਰ ਸਕੋਗੇ ਚੈਟ! ਆ ਗਿਆ ਇਹ ਨਵਾਂ Features
    • government issues warning regarding iphone hack
      iPhone Hack ਨੂੰ ਲੈ ਕੇ ਸਰਕਾਰ ਨੇ ਜਾਰੀ ਕੀਤੀ ਚਿਤਾਵਨੀ! ਕਰੋ ਇਹ ਕੰਮ ਨਹੀਂ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +