Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    MON, JUN 23, 2025

    1:43:33 PM

  • gujarat bye elections

    ਗੁਜਰਾਤ ਉਪ-ਚੋਣ ; ਵਿਸਾਵਦਰ 'ਚ AAP ਨੇ ਗੱਡਿਆ...

  • suicide bombing

    ਗੋਲੀਬਾਰੀ ਮਗਰੋਂ ਕੀਤਾ ਆਤਮਘਾਤੀ ਬੰਬ ਧਮਾਕਾ, 19...

  • ludhiana west election result

    ਸੰਜੀਵ ਅਰੋੜਾ ਦੀਆਂ ਵੋਟਾਂ 30 ਹਜ਼ਾਰ ਤੋਂ ਪਾਰ,...

  • ludhiana by election aap close to victory

    ਲੁਧਿਆਣਾ ਜ਼ਿਮਨੀ ਚੋਣ : ਜਿੱਤ ਦੇ ਕਰੀਬ ਪੁੱਜੀ AAP,...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਸਿਹਤ
  • ਅਜਬ ਗਜਬ
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Blog News
  • ‘ਸਾਈਬਰ ਠੱਗਾਂ ਦਾ ਫੈਲਦਾ ਜਾਲ’ ‘ਕਰ ਰਹੇ ਲੋਕਾਂ ਦੇ ਬੈਂਕ ਖਾਤੇ ਖਾਲੀ’

BLOG News Punjabi(ਬਲਾਗ)

‘ਸਾਈਬਰ ਠੱਗਾਂ ਦਾ ਫੈਲਦਾ ਜਾਲ’ ‘ਕਰ ਰਹੇ ਲੋਕਾਂ ਦੇ ਬੈਂਕ ਖਾਤੇ ਖਾਲੀ’

  • Edited By Sandeep Kumar,
  • Updated: 30 May, 2025 07:22 AM
Blog
a growing network of cyber thugs     emptying people  s bank accounts
  • Share
    • Facebook
    • Tumblr
    • Linkedin
    • Twitter
  • Comment

ਜਦੋਂ ਤੋਂ ਇੰਟਰਨੈੱਟ ਦਾ ਯੁੱਗ ਸ਼ੁਰੂ ਹੋਇਆ ਹੈ, ਇਸ ’ਤੇ ਉਪਲਬਧ ਲੈਣ-ਦੇਣ ਦੇ ਵੱਖ-ਵੱਖ ਐਪਸ ਜਾਂ ਫਿਰ ਐੱਮ. ਐੱਸ. ਐੱਸ. ਦੇ ਜ਼ਰੀਏ ਵੱਖ-ਵੱਖ ਢੰਗਾਂ ਨਾਲ ਠੱਗੀਆਂ ਹੋਣ ਲੱਗੀਆਂ ਹਨ ਜਿਸ ਨੂੰ ‘ਸਾਈਬਰ ਕ੍ਰਾਈਮ’ ਕਹਿੰਦੇ ਹਨ। ਇਸ ਨਾਲ ਕਈ ਵਾਰ ਲੋਕਾਂ ਦੀ ਕਮਾਈ ਪਲ ਭਰ ’ਚ ਲੁੱਟੀ ਜਾਂਦੀ ਹੈ ਅਤੇ ਉਨ੍ਹਾਂ ਦੇ ਬੈਂਕ ਖਾਤੇ ਖਾਲੀ ਹੋ ਜਾਂਦੇ ਹਨ।

‘ਸਾਈਬਰ ਠੱਗ’ ਸਸਤਾ ਬੈਂਕ ਲੋਨ ਿਦਵਾਉਣ, ਕ੍ਰੈਡਿਟ ਕਾਰਡ ਲਿਮਿਟ ਵਧਾਉਣ ਦਾ ਝਾਂਸਾ ਦੇ ਕੇ, ‘ਡਿਜੀਟਲ ਅਰੈਸਟ’ ਕਰ ਕੇ ਲੋਕਾਂ ਤੋਂ ਰਕਮ ਵਸੂਲ ਕੇ, ਆਨਲਾਈਨ ਪਲੇਟਫਾਰਮ ’ਤੇ ਦੋਸਤੀ ਕਰ ਕੇ, ਉਨ੍ਹਾਂ ਦੇ ਨਿੱਜੀ ਚਿੱਤਰਾਂ ਜਾਂ ਵੀਡੀਓ ਦੀ ਵਰਤੋਂ ਕਰ ਕੇ ਬਲੈਕਮੇਲ ਕਰ ਰਹੇ ਹਨ, ਜਿਸ ਦੀਆਂ ਇਸ ਮਹੀਨੇ ਦੀਆਂ ਤਾਜ਼ਾ ਉਦਾਹਰਣਾਂ ਹੇਠਾਂ ਦਰਜ ਹਨ :

* 9 ਮਈ ਨੂੰ ‘ਭਰਤਪੁਰ’ (ਰਾਜਸਥਾਨ) ਪੁਲਸ ਦੇ ਸਾਈਬਰ ਵਿੰਗ ਨੇ ਆਨਲਾਈਨ ਗੇਮਿੰਗ ਅਤੇ ਨਿਵੇਸ਼ ਦੇ ਨਾਂ ’ਤੇ ਲਗਭਗ 400 ਕਰੋੜ ਰੁਪਏ ਤੋਂ ਵੱਧ ਦੀ ਸਾਈਬਰ ਠੱਗੀ ਦਾ ਪਰਦਾਫਾਸ਼ ਕਰ ਕੇ ਇਸ ਗੈਂਗ ’ਚ ਸ਼ਾਮਲ 3 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ।

* 24 ਮਈ ਨੂੰ ‘ਮੋਹਾਲੀ’ (ਪੰਜਾਬ) ਪੁਲਸ ਨੇ ਦੇਸ਼ ਦੇ ਵੱਖ-ਵੱਖ ਹਿੱਸਿਆਂ ’ਚ ਰਹਿਣ ਵਾਲੇ 350 ਲੋਕਾਂ ਤੋਂ 15 ਕਰੋੜ ਰੁਪਏ ਦੀ ਸਾਈਬਰ ਠੱਗੀ ਕਰਨ ਵਾਲੇ ਕੌਮਾਂਤਰੀ ਰੈਕੇਟ ਦਾ ਪਰਦਾਫਾਸ਼ ਕਰ ਕੇ 7 ਨਾਈਜੀਰੀਅਨ ਨਾਗਰਿਕਾਂ ਨੂੰ ਗ੍ਰਿਫਤਾਰ ਕਰ ਕੇ ਉਨ੍ਹਾਂ ਕੋਲੋਂ 79 ਸਮਾਰਟਫੋਨ, 2 ਲੈਪਟਾਪ, 99 ਭਾਰਤੀ ਅਤੇ ਵਿਦੇਸ਼ੀ ਸਿਮ ਕਾਰਡ, 31 ਫਰਜ਼ੀ ਬੈਂਕ ਅਕਾਊਂਟਾਂ ਸਮੇਤ 2.10 ਕਰੋੜ ਰੁਪਏ ਮੁੱਲ ਦਾ ਸਾਮਾਨ ਜ਼ਬਤ ਕੀਤਾ।

ਇਹ ਗਿਰੋਹ ‘ਗੌਤਮਬੁੱਧ ਨਗਰ’ (ਉੱਤਰ ਪ੍ਰਦੇਸ਼) ’ਚ ਿਕਰਾਏ ਦੇ ਮਕਾਨ ’ਚ ਫਰਜ਼ੀ ਕਾਲ ਸੈਂਟਰ ਚਲਾ ਕੇ ਇੰਟਰਨੈੱਟ ਮੀਡੀਆ ਦੇ ਜ਼ਰੀਏ ਦੇਸ਼ ਭਰ ਦੇ ਲੋਕਾਂ ਨੂੰ ਆਪਣਾ ਸ਼ਿਕਾਰ ਬਣਾ ਰਿਹਾ ਸੀ ਅਤੇ ਹਰੇਕ ਤੋਂ 30,000 ਰੁਪਏ ਤੋਂ ਲੈ ਕੇ 3 ਲੱਖ ਰੁਪਏ ਤੱਕ ਦੀ ਠੱਗੀ ਕਰ ਰਿਹਾ ਸੀ।

ਜੇਕਰ ਕੋਈ ਵਿਅਕਤੀ ਇਨ੍ਹਾਂ ਦੇ ਝਾਂਸੇ ’ਚ ਨਾ ਆਉਂਦਾ ਤਾਂ ਇਹ ਠੱਗ ਉਸਦਾ ਨਿੱਜੀ ਡਾਟਾ ਜੁਟਾ ਕੇ ਉਸ ਨੂੰ ਬਲੈਕਮੇਲ ਕਰਦੇ ਸਨ। ਵਿਸ਼ੇਸ਼ ਤੌਰ ’ਤੇ ਔਰਤਾਂ ਅਤੇ ਮਰਦਾਂ ਨੂੰ ਅਸ਼ਲੀਲ ਚੈਟ ਅਤੇ ਚਿੱਤਰਾਂ ਦੇ ਜ਼ਰੀਏ ਧਮਕਾ ਕੇ ਧਨ ਵਸੂਲਦੇ ਸਨ।

* 27 ਮਈ ਨੂੰ ‘ਸਵਾਈ ਮਾਧੋਪੁਰ’ (ਰਾਜਸਥਾਨ) ਦੀ ਪੁਲਸ ਨੇ ਸਾਈਬਰ ਠੱਗੀ ਕਰਨ ਵਾਲੇ 5 ਦੋਸ਼ੀਆਂ ਨੂੰ ਫੜ ਕੇ ਉਨ੍ਹਾਂ ਤੋਂ 2 ਮੋਬਾਈਲ, ਇਕ ਲੈਪਟਾਪ ਅਤੇ ਸਵਾ ਲੱਖ ਰੁਪਏ ਨਕਦ ਬਰਾਮਦ ਕੀਤੇ। ਇਹ ਮੁਲਜ਼ਮ ਆਪਣੇ ਸ਼ਿਕਾਰਾਂ ਨੂੰ ਨਿਊਡ ਵੀਡੀਓ ਭੇਜ ਕੇ ਅਤੇ ਲੜਕੀਆਂ ਮੁਹੱਈਆ ਕਰਵਾਉਣ ਦਾ ਝਾਂਸਾ ਦੇ ਕੇ ਉਨ੍ਹਾਂ ਨੂੰ ਠੱਗ ਰਹੇ ਸਨ।

* 27 ਮਈ ਨੂੰ ਹੀ ‘ਅੰਮ੍ਰਿਤਸਰ’ (ਪੰਜਾਬ) ’ਚ ਇਕ ਔਰਤ ਨਾਲ ਸਾਈਬਰ ਠੱਗੀ ਦਾ ਮਾਮਲਾ ਸਾਹਮਣੇ ਆਇਆ ਜਿਸ ’ਚ ਕੁਝ ਸ਼ਾਤਿਰਾਂ ਨੇ ਵਿਦੇਸ਼ ਤੋਂ ਆਏ ਕੀਮਤੀ ਸਾਮਾਨ ਦਾ ਕੋਰੀਅਰ ਉਸ ਤੱਕ ਪਹੁੰਚਾਉਣ ਦਾ ਝਾਂਸਾ ਦੇ ਕੇ ਉਸ ਤੋਂ 12,000 ਰੁਪਏ ਠੱਗ ਲਈ।

* ਅਤੇ ਹੁਣ 29 ਮਈ ਨੂੰ ‘ਅਲਵਰ’ (ਰਾਜਸਥਾਨ) ਜ਼ਿਲੇ ’ਚ ‘ਭਿਵਾੜੀ’ ਪੁਲਸ ਨੇ ਆਨਲਾਈਨ ਟ੍ਰੇਡਿੰਗ ਅਤੇ ਨਿਵੇਸ਼ ਦੇ ਨਾਂ ’ਤੇ ਲੋਕਾਂ ਨਾਲ ਕਰੋੜਾਂ ਰੁਪਇਆਂ ਦੀ ਠੱਗੀ ਕਰਨ ਵਾਲੇ 2 ਠੱਗਾਂ ਨੂੰ ਗ੍ਰਿਫਤਾਰ ਕਰ ਕੇ ਉਨ੍ਹਾਂ ਕੋਲੋਂ ਭਾਰੀ ਮਾਤਰਾ ’ਚ ਨਕਦੀ, ਮੋਬਾਈਲ ਫੋਨ, ਫਰਜ਼ੀ ਦਸਤਾਵੇਜ਼ ਅਤੇ ਠੱਗੀ ’ਚ ਵਰਤੇ ਜਾਣ ਵਾਲੇ ਉਪਕਰਣ ਬਰਾਮਦ ਕੀਤੇ ਹਨ। ਗ੍ਰਿਫਤਾਰ ਮੁਲਜ਼ਮਾਂ ਦੇ ਖਾਤਿਆਂ ’ਚ ਲਗਭਗ 26 ਕਰੋੜ ਰੁਪਏ ਦੇ ਲੈਣ-ਦੇਣ ਦੀ ਜਾਣਕਾਰੀ ਹੁਣ ਤੱਕ ਸਾਹਮਣੇ ਆਈ ਹੈ।

ਇਹ ਤਾਂ ਕੁਝ ਉਦਾਹਰਣਾਂ ਹਨ ਜਦਕਿ ਇਸ ਤਰ੍ਹਾਂ ਦੀ ਠੱਗੀ ਦੇ ਸ਼ਿਕਾਰ ਹੋਣ ਵਾਲਿਆਂ ਦੀ ਗਿਣਤੀ ਤਾਂ ਹਜ਼ਾਰਾਂ ’ਚ ਹੈ। ਇਸ ਲਈ ਸਾਈਬਰ ਪੁਲਸ ਦੀ ਐਡਵਾਈਜ਼ਰੀ ’ਚ ਕਿਹਾ ਗਿਆ ਹੈ ਕਿ ਸ਼ੱਕੀ ਈਮੇਲ, ਮੈਸੇਜ ਜਾਂ ਵੈੱਬਸਾਈਟ ਤੋਂ ਲੋਕ ਸਾਵਧਾਨ ਰਹਿਣ।

ਆਨਲਾਈਨ ਨਿਵੇਸ਼ ਜਾਂ ਸ਼ੇਅਰ ਟ੍ਰੇਡਿੰਗ ਨਾਲ ਸੰਬੰਧਤ ਕਿਸੇ ਵੀ ਆਫਰ ’ਤੇ ਅੱਖ ਮੀਟ ਕੇ ਵਿਸ਼ਵਾਸ ਨਹੀਂ ਕਰਨਾ ਚਾਹੀਦਾ ਕਿਉਂਕਿ ਇਹ ਸ਼ਾਤਿਰ ਫਰਜ਼ੀ ਦਸਤਾਵੇਜ਼ਾਂ ਅਤੇ ਸਿਮ ਆਦਿ ਦੇ ਸਹਾਰੇ ਲੋਕਾਂ ਦੇ ਬੈਂਕ ਖਾਤੇ ਖਾਲੀ ਕਰ ਦੇਣ ’ਚ ਮਾਹਿਰ ਹੁੰਦੇ ਹਨ।

ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ ਦੀ 2022 ਦੀ ਰਿਪੋਰਟ ਅਨੁਸਾਰ ਭਾਰਤ ’ਚ ਦਰਜ ਹੋਏ ‘ਸਾਈਬਰ ਕ੍ਰਾਈਮ’ ਦੇ 65,893 ਮਾਮਲਿਆਂ ’ਚੋਂ 42,710 ਮਾਮਲੇ ਆਰਥਿਕ ਧੋਖਾਦੇਹੀ ਨਾਲ ਜੁੜੇ ਸਨ। ਇਸੇ ਲਈ ਲਗਾਤਾਰ ਵਧ ਰਹੇ ਆਰਥਿਕ ਅਪਰਾਧਾਂ ਨਾਲ ਨਜਿੱਠਣ ਲਈ ਸਰਕਾਰ ਨੇ ‘ਸਾਈਬਰ ਕ੍ਰਾਈਮ ਡਾਟ ਜੀਓਵੀ ਡਾਟ ਇਨ’ ਪੋਰਟਲ ਬਣਾਇਆ ਹੈ।

ਇਸ ਤੋਂ ਇਲਾਵਾ ਗ੍ਰਹਿ ਮੰਤਰਾਲੇ ਨੇ ‘ਇੰਡੀਅਨ ਸਾਈਬਰ ਕ੍ਰਾਈਮ ਕੋਆਰੀਡਨੇਸ਼ਨ ਸੈਂਟਰ’ ਬਣਾਇਆ ਹੈ ਅਤੇ ਭਾਰਤ ’ਚ ਡਿਜੀਟਲ ਪੇਮੈਂਟ ਨੂੰ ਸੁਰੱਖਿਅਤ ਕਰਨ ਦੇ ਉਪਾਅ ਵੀ ਕੀਤੇ ਜਾ ਰਹੇ ਹਨ। ਬੈਂਕਾਂ ਨੇ ਵੀ ਕੇ. ਵਾਈ. ਸੀ. (ਆਪਣੇ ਗਾਹਕ ਦੀ ਪਛਾਣ) ਸੰਬੰਧੀ ਨਿਯਮ ਕਾਫੀ ਸਖਤ ਕਰ ਦਿੱਤੇ ਹਨ।

ਹਰ ਸੂਬੇ ’ਚ ਸਾਈਬਰ ਸੈੱਲ ਬਣਾਏ ਗਏ ਹਨ ਅਤੇ ਇਸ ਨਾਲ ਜੁੜੇ ਕਾਨੂੰਨ ਵੀ ਸਖਤ ਕੀਤੇ ਜਾ ਰਹੇ ਹਨ ਪਰ ਇਨ੍ਹਾਂ ਵਿਵਸਥਾਵਾਂ ਬਾਰੇ ਜਨਤਾ ’ਚ ਜਾਗਰੂਕਤਾ ਪੈਦਾ ਕਰਨ ਦੇ ਨਾਲ-ਨਾਲ ਅਜਿਹੇ ਮਾਮਲਿਆਂ ’ਚ ਫਾਸਟ ਟ੍ਰੈਕ ਕੋਰਟ ਦੇ ਜ਼ਰੀਏ ਸੁਣਵਾਈ ਕਰਵਾ ਕੇ ਤੁਰੰਤ ਸਜ਼ਾ ਹੋਣੀ ਚਾਹੀਦੀ ਹੈ, ਤਾਂ ਹੀ ਦੇਸ਼ ’ਚ ਸਾਈਬਰ ਕ੍ਰਾਈਮ ਰੁਕ ਸਕੇਗਾ।

-ਵਿਜੇ ਕੁਮਾਰ
 

  • Cyber ​​thugs
  • Spreading net
  • Bank accounts
  • Empty

ਹੁਣ ਇਸਲਾਮਿਕ ਜਿਹਾਦ ਦਾ ਰੂਪ ਲੈ ਰਹੀ ਜਿੱਨਾਹ ਦੀ ‘ਟੂ ਨੇਸ਼ਨ ਥਿਊਰੀ’

NEXT STORY

Stories You May Like

  • 14 lakh rupees withdrawn from account  bank message
    ਖਾਤੇ 'ਚੋਂ ਨਿਕਲੇ 14 ਲੱਖ ਰੁਪਏ, ਅਚਾਨਕ ਬੈਂਕ ਤੋਂ ਆਏ ਮੈਸੇਜ ਨੇ ਉਡਾਏ ਹੋਸ਼...
  • this is the best time to buy a house  know which
    ਘਰ ਖ਼ਰੀਦਣ ਦਾ ਇਹ ਹੈ ਸਭ ਤੋਂ ਵਧੀਆ ਸਮਾਂ! ਜਾਣੋ ਕਿਹੜੇ ਪ੍ਰਾਈਵੇਟ ਬੈਂਕ ਦੇ ਰਹੇ ਨੇ ਸਸਤਾ Home Loan
  • police  s big success in 18 cyber fraud cases
    18 ਸਾਈਬਰ ਠੱਗੀ ਦੇ ਮਾਮਲਿਆਂ 'ਚ ਪੁਲਸ ਦੀ ਵੱਡੀ ਸਫ਼ਲਤਾ, 58 ਲੱਖ ਦੀ ਹੋਈ ਸੀ ਠੱਗੀ
  • the actions of some people are   shameful to humanity
    ‘ਇਨਸਾਨੀਅਤ ਨੂੰ ਸ਼ਰਮਿੰਦਾ ਕਰ ਰਹੀਆਂ’ ਕੁਝ ਲੋਕਾਂ ਦੀਆਂ ਕਰਤੂਤਾਂ!
  • hdfc bank ceo faces rs 1000 crore defamation suit
    HDFC ਬੈਂਕ ਦੇ CEO ’ਤੇ 1000 ਕਰੋੜ ਦਾ ਮਾਣਹਾਨੀ ਦਾ ਮੁਕੱਦਮਾ
  • shopkeepers are playing with the precious lives of people by selling mangoes
    ਸੁੰਡੀਆਂ ਵਾਲੇ ਅੰਬ ਵੇਚ ਕੇ ਦੁਕਾਨਦਾਰ ਲੋਕਾਂ ਦੀਆਂ ਕੀਮਤੀ ਜ਼ਿੰਦਗੀਆਂ ਨਾਲ ਕਰ ਰਹੇ ਖਿਲਵਾੜ
  • attack on people waiting for relief supplies in gaza
    ਗਾਜ਼ਾ ’ਚ ਰਾਹਤ ਸਮੱਗਰੀ ਦੀ ਉਡੀਕ ਕਰ ਰਹੇ ਲੋਕਾਂ ’ਤੇ ਹਮਲਾ, 51 ਮਰੇ
  • drinking warm water on an empty stomach
    ਖਾਲੀ ਪੇਟ ਕੋਸਾ ਪਾਣੀ ਪੀਣ ਦੇ ਫਾਇਦੇ
  • the shocking incident in 5 seconds in jalandhar
    ਜਲੰਧਰ ਦੇ ਇਸ ਇਲਾਕੇ 'ਚ 5 ਸਕਿੰਟਾਂ 'ਚ ਵਾਪਰੀ ਹੈਰਾਨ ਕਰਦੀ ਘਟਨਾ, ਮੰਜ਼ਰ CCTV...
  • neetu shatran wala breaks phone in anger
    ਲੁਧਿਆਣਾ ਜ਼ਿਮਨੀ ਚੋਣ ਨਤੀਜੇ: ਸ਼ਰਮਨਾਕ ਹਾਰ ਵੇਖਦਿਆਂ ਨੀਟੂ ਸ਼ਟਰਾਂ ਵਾਲੇ ਨੇ ਗੁੱਸੇ...
  • power outages become a cause of concern  more than 3000 complaints of faults
    ਮੀਂਹ ਦੇ ਵਿਚਕਾਰ ਬਿਜਲੀ ਦੀ ਖ਼ਰਾਬੀ ਬਣੀ ਪ੍ਰੇਸ਼ਾਨੀ ਦਾ ਸਬੱਬ, ਫਾਲਟ ਦੀਆਂ 3000...
  • 151 drug smugglers arrested under   war on drugs
    'ਯੁੱਧ ਨਸ਼ਿਆਂ ਵਿਰੁੱਧ' ਤਹਿਤ 151 ਨਸ਼ਾ ਸਮੱਗਲਰ ਗ੍ਰਿਫ਼ਤਾਰ
  • neetu shatran wala arrived outside the counting center
    ਕਾਊਂਟਿੰਗ ਸੈਂਟਰ ਬਾਹਰ ਪਹੁੰਚਿਆ ਨੀਟੂ ਸ਼ਟਰਾਂ ਵਾਲਾ, ਜਲੰਧਰ ਤੋਂ ਨੋਟਾਂ ਦੇ ਹਾਰ...
  • heavy rains with thunderstorms to occur in punjab
    ਪੰਜਾਬ 'ਚ ਆਵੇਗਾ ਭਾਰੀ ਮੀਂਹ! 22, 23, 24, 25, 26 ਤਾਰੀਖ਼ਾਂ ਤੱਕ Alert ਰਹਿਣ...
  • big revelation about mla raman arora arrested on corruption charges
    MLA ਰਮਨ ਅਰੋੜਾ ਬਾਰੇ ਇਕ ਹੋਰ ਵੱਡਾ ਖ਼ੁਲਾਸਾ, ਹੁਣ ਭੋਗਪੁਰ ਨਾਲ ਜੁੜੇ ਤਾਰ
  • aman arora statement
    ਚੇਅਰਮੈਨ ਦੀ ਪਾਵਰ CS ਨੂੰ ਦੇਣ 'ਤੇ ਘਮਸਾਣ, ਅਮਨ ਅਰੋੜਾ ਦਾ ਵਿਰੋਧੀਆਂ ਨੂੰ ਜਵਾਬ
Trending
Ek Nazar
punjabi girl sold for 4 lakhs in oman wandered on the streets for 2 months

ਓਮਾਨ 'ਚ 4 ਲੱਖ ’ਚ ਵੇਚੀ ਪੰਜਾਬੀ ਕੁੜੀ 2 ਮਹੀਨੇ ਸੜਕਾਂ ’ਤੇ ਰਹੀ ਭਟਕਦੀ, ਸੰਤ...

neetu shatran wala breaks phone in anger

ਲੁਧਿਆਣਾ ਜ਼ਿਮਨੀ ਚੋਣ ਨਤੀਜੇ: ਸ਼ਰਮਨਾਕ ਹਾਰ ਵੇਖਦਿਆਂ ਨੀਟੂ ਸ਼ਟਰਾਂ ਵਾਲੇ ਨੇ ਗੁੱਸੇ...

trump pakistan government

ਨੋਬਲ ਪੁਰਸਕਾਰ ਲਈ ਟਰੰਪ ਦੀ ਨਾਮਜ਼ਦਗੀ 'ਤੇ ਘਿਰੀ ਪਾਕਿਸਤਾਨੀ ਸਰਕਾਰ

us warns iran

ਅਮਰੀਕਾ ਨੇ ਈਰਾਨ ਨੂੰ ਫ਼ੌਜੀ ਕਾਰਵਾਈ ਸਬੰਧੀ ਦਿੱਤੀ ਚਿਤਾਵਨੀ

heavy rains with thunderstorms to occur in punjab

ਪੰਜਾਬ 'ਚ ਆਵੇਗਾ ਭਾਰੀ ਮੀਂਹ! 22, 23, 24, 25, 26 ਤਾਰੀਖ਼ਾਂ ਤੱਕ Alert ਰਹਿਣ...

america statement on iran

ਈਰਾਨ ਨਾਲ ਜੰਗ ਨਹੀਂ ਚਾਹੁੰਦਾ ਅਮਰੀਕਾ

china reaction

ਅਮਰੀਕੀ ਬੰਬਾਰੀ 'ਤੇ ਚੀਨ ਨੇ ਦਿੱਤੀ ਪ੍ਰਤੀਕਿਰਿਆ

new twist in influencer kamal kaur bhabhi s murder case

ਇਨਫਲੂਐਂਸਰ ਕਮਲ ਕੌਰ ਭਾਬੀ ਦੇ ਕਤਲ ਮਾਮਲੇ 'ਚ ਨਵਾਂ ਮੋੜ, ਸਾਹਮਣੇ ਆਈ ਨਵੀਂ CCTV...

hormuz strait iran

ਈਰਾਨ ਨੇ ਹੋਰਮੁਜ਼ ਜਲਡਮਰੂ ਬੰਦ ਕਰਨ ਦੀ ਦਿੱਤੀ ਮਨਜ਼ੂਰੀ

russia statement

ਅਮਰੀਕੀ ਹਮਲੇ 'ਤੇ ਰੂਸ ਦਾ ਬਿਆਨ ਆਇਆ ਸਾਹਮਣੇ

journalist family detained

ਈਰਾਨ ਨੇ ਪੱਤਰਕਾਰ ਦੇ ਪਰਿਵਾਰ ਨੂੰ ਲਿਆ ਹਿਰਾਸਤ 'ਚ

fordo nuclear site

ਤਸਵੀਰਾਂ 'ਚ ਵੇਖੋ ਈਰਾਨ ਦੇ ਫੋਰਡੋ ਪ੍ਰਮਾਣੂ ਸਥਾਨ ਨੂੰ ਹੋਇਆ ਨੁਕਸਾਨ

imran khan   pakistan

ਇਮਰਾਨ ਖਾਨ ਦੀ ਪਾਰਟੀ ਦੇ ਕਈ ਸੀਨੀਅਰ ਆਗੂਆਂ ਨੂੰ ਅਦਾਲਤ ਤੋਂ ਰਾਹਤ

iran update

ਈਰਾਨ 'ਚ ਵਿਗੜੇ ਹਾਲਾਤ, ਰੋਜ਼ਾਨਾ ਲਗਭਗ 10,000 ਲੋਕ ਛੱਡ ਰਹ ਦੇਸ਼

iranian fighter jets shot down

ਦੋ ਈਰਾਨੀ F-5 ਲੜਾਕੂ ਜਹਾਜ਼ ਢੇਰ! ਇਜ਼ਰਾਈਲ ਦਾ ਜਵਾਬੀ ਹਮਲਾ

bullets fired due to plot major action taken against ias

Punjab:ਪਲਾਟ ਪਿੱਛੇ ਚੱਲੀਆਂ ਗੋਲ਼ੀਆਂ, IAS ਖ਼ਿਲਾਫ਼ ਵੱਡੀ ਕਾਰਵਾਈ, ਪਤੀ ਵੀ...

various countries appeal diplomatic solution

ਈਰਾਨ 'ਤੇ ਅਮਰੀਕੀ ਹਮਲੇ : ਆਸਟ੍ਰੇਲੀਆ-ਚੀਨ ਸਮੇਤ ਵੱਖ-ਵੱਖ ਦੇਸ਼ਾਂ ਨੇ ਕੂਟਨੀਤਕ...

beware of glass bottle users

ਕੱਚ ਦੀਆਂ ਬੋਤਲਾਂ ਵਰਤਣ ਵਾਲੇ ਸਾਵਧਾਨ! ਨਵੀਂ ਸਟੱਡੀ 'ਚ ਵੱਡਾ ਖੁਲਾਸਾ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • iranian military nuclear program fully intact
      ਈਰਾਨ ਦਾ ਦਾਅਵਾ: ਪ੍ਰਮਾਣੂ ਪ੍ਰੋਗਰਾਮ ਪੂਰੀ ਤਰ੍ਹਾਂ ਬਰਕਰਾਰ, ਅਮਰੀਕੀ ਦਾਅਵਿਆਂ...
    • nuclear leakage
      ਪਰਮਾਣੂ ਠਿਕਾਣਿਆਂ 'ਤੇ ਅਮਰੀਕੀ ਹਮਲਿਆਂ ਕਾਰਨ ਹੋਈ ਰੇਡੀਏਸ਼ਨ ਲੀਕੇਜ ! ਜਾਣੋ ਕੀ ਹੈ...
    • monsoon news
      ਐਤਵਾਰ ਦੀ ਛੁੱਟੀ ਵਾਲੇ ਦਿਨ ਖ਼ਤਮ ਹੋ ਸਕਦਾ ਹੈ ਮਾਨਸੂਨ ਦਾ ਇੰਤਜ਼ਾਰ
    • first flight evacuate indians from israel cancelled
      ਵੱਡੀ ਖ਼ਬਰ: ਬੰਬਾਂ ਦੇ ਮੀਂਹ ਵਿਚਾਲੇੇ ਫ਼ਸ ਗਏ ਭਾਰਤੀ! ਇਜ਼ਰਾਈਲ ਨੇ ਬੰਦ ਕੀਤਾ...
    • trump statement on iran
      'ਈਰਾਨ ਨੇ ਅਮਰੀਕਾ ਤੋਂ ਬਦਲਾ ਲੈਣ ਦੀ ਕੋਸ਼ਿਸ਼ ਕੀਤੀ ਤਾਂ....', Trump ਦਾ ਵੱਡਾ...
    • salman khan is battling several serious illnesses
      ਕਈ ਗੰਭੀਰ ਬੀਮਾਰੀਆਂ ਨਾਲ ਜੂਝ ਰਹੇ ਹਨ 'ਭਾਈਜਾਨ', ਬੋਲੇ- ਹੱਡੀਆਂ-ਪਸਲੀਆਂ ਟੁੱਟ...
    • heavy rain alert 6 days
      Heavy Rain Alert: ਅੱਜ ਤੋਂ 6 ਦਿਨ ਲਗਾਤਾਰ ਪਵੇਗਾ ਭਾਰੀ ਮੀਂਹ! IMD ਵਲੋਂ ਅਲਰਟ...
    • the services of giani gurmukh singh head granthi of sri akal takht sahib
      ਸ੍ਰੀ ਅਕਾਲ ਤਖਤ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਗੁਰਮੁੱਖ ਸਿੰਘ ਦੀਆਂ ਸੇਵਾਵਾਂ...
    • punjab weather monsoon entry in punjab today
      Punjab Weather : ਪੰਜਾਬ 'ਚ ਮਾਨਸੂਨ ਦੀ ਐਂਟਰੀ ਅੱਜ! 16 ਜ਼ਿਲ੍ਹਿਆਂ 'ਚ ਭਾਰੀ...
    • israeli attacks on iran
      ਈਰਾਨ 'ਤੇ ਇਜ਼ਰਾਇਲੀ ਹਮਲੇ ਤੇਜ਼, 800 ਤੋਂ ਵਧੇਰੇ ਮੌਤਾਂ
    • fir case
      ਨਾਬਾਲਗ ਕੁੜੀ ਦਾ ਵਿਆਹ ਕਰਨ 'ਤੇ 8 ਲੋਕਾਂ ਖ਼ਿਲਾਫ਼ ਮਾਮਲਾ ਦਰਜ
    • ਬਲਾਗ ਦੀਆਂ ਖਬਰਾਂ
    • tejaswi is at the forefront of popularity  so what  s the obstacle
      ਲੋਕਪ੍ਰਿਯਤਾ ’ਚ ਸਭ ਤੋਂ ਅੱਗੇ ਤੇਜਸਵੀ, ਫਿਰ ਅੜਿੱਕਾ ਕਾਹਦਾ?
    • dubai real estate
      ਦੁਬਈ ਰੀਅਲ ਐਸਟੇਟ : ਨਵੀਂ ਫਿਚ ਰਿਪੋਰਟ ’ਤੇ ਗਹਿਰਾਈ ਨਾਲ ਨਜ਼ਰ ਮਾਰਨ ਦੀ ਲੋੜ
    • the people of the northeast are suffering from racial discrimination
      ਉੱਤਰ-ਪੂਰਬ ਦੇ ਲੋਕਾਂ ਨੂੰ ਨਸਲੀ ਪੱਖਪਾਤ ਅਤੇ ਹਿੰਸਾ ਦਾ ਡੰਗ ਸਹਿਣਾ ਪੈ ਰਿਹਾ ਹੈ
    • plane crash and honeymoon
      ਜਹਾਜ਼ ਹਾਦਸਾ ਅਤੇ ਹਨੀਮੂਨ ਹੱਤਿਆ
    • ahmedabad plane crash  meghalaya
      ਜਹਾਜ਼ ਹਾਦਸਾ ਅਤੇ ਹਨੀਮੂਨ ਹੱਤਿਆ
    • amarnath yatra preparations in full swing
      ਅਮਰਨਾਥ ਯਾਤਰਾ ਦੀਆਂ ਤਿਆਰੀਆਂ ਜ਼ੋਰਾਂ ’ਤੇ, ਸ਼ਰਧਾਲੂਆਂ ਦੀ ਸੁਰੱਖਿਆ ਦੇ ਹੋਣ...
    •   punjab industrial revolution
      ‘ਪੰਜਾਬ ਉਦਯੋਗ ਕ੍ਰਾਂਤੀ’ : ਆਰਥਿਕ ਤਬਦੀਲੀ ਵੱਲ ਅਹਿਮ ਕਦਮ
    • congress
      ਰਾਹੁਲ ਦੇ ਆਭਾਮੰਡਲ ਤੋਂ ਬਾਹਰ ਨਿਕਲੇ ਬਿਨਾਂ ਕਾਂਗਰਸ ਦਾ ਸੰਕਟ ਖਤਮ ਨਹੀਂ ਹੋਵੇਗਾ
    • can success in a woman  s career be a reason for divorce
      ਕੀ ਔਰਤਾਂ ਦੇ ਕਰੀਅਰ ’ਚ ਸਫਲਤਾ ਬਣ ਸਕਦੀ ਹੈ ਤਲਾਕ ਦਾ ਕਾਰਨ?
    • the supreme court should issue clear guidelines
      ਸੁਪਰੀਮ ਕੋਰਟ ਨੂੰ ਸਪੱਸ਼ਟ ਦਿਸ਼ਾ-ਨਿਰਦੇਸ਼ ਜਾਰੀ ਕਰਨੇ ਚਾਹੀਦੇ ਹਨ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +