Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    THU, JUL 09, 2026

    5:23:04 PM

  • big regarding rain in punjab

    ਪੰਜਾਬ 'ਚ ਮੀਂਹ ਨੂੰ ਲੈ ਕੇ ਵੱਡੀ ਅਪਡੇਟ, ਪੜ੍ਹੋ...

  • ayatollah khamenei funeral procession

    ਇਰਾਕ 'ਚ ਭਾਰੀ ਭੀੜ ਕਾਰਨ ਮਸ਼ਾਦ 'ਚ ਅਯਾਤੁੱਲਾ...

  • indian student in iusa

    ਅਮਰੀਕਾ 'ਚ ਕਾਰ ਹਾਦਸੇ 'ਚ ਭਾਰਤੀ ਵਿਦਿਆਰਥਣ ਦੀ ਮੌਤ

  • sadar police station moga ravneet bittu

    ਮੋਗਾ ਸਦਰ ਥਾਣਾ ਗ੍ਰਨੇਡ ਅਟੈਕ : ਪੁਲਸ ਨੇ ਰਵਨੀਤ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Blog News
  • ਸੁਪਰੀਮ ਕੋਰਟ ਦੇ ਨਿਰਦੇਸ਼ ਸ਼ਲਾਘਾਯੋਗ, ਪਰ ਅਮਲ ’ਚ ਲਿਆਉਣਾ ਜ਼ਿਆਦਾ ਮਹੱਤਵਪੂਰਨ

BLOG News Punjabi(ਬਲਾਗ)

ਸੁਪਰੀਮ ਕੋਰਟ ਦੇ ਨਿਰਦੇਸ਼ ਸ਼ਲਾਘਾਯੋਗ, ਪਰ ਅਮਲ ’ਚ ਲਿਆਉਣਾ ਜ਼ਿਆਦਾ ਮਹੱਤਵਪੂਰਨ

  • Edited By Anmol Tagra,
  • Updated: 09 Jul, 2026 04:18 PM
Blog
supreme court orders
  • Share
    • Facebook
    • Tumblr
    • Linkedin
    • Twitter
  • Comment

ਜ਼ਮਾਨਤ ਫੈਸਲਿਆਂ ਅਤੇ ਰਾਖਵੇਂ ਫੈਸਲਿਆਂ ਦੇ ਐਲਾਨ ਲਈ ਸਖ਼ਤ ਸਮਾਂ-ਹੱਦ ਲਾਗੂ ਕਰਨ ਦੇ ਸੁਪਰੀਮ ਕੋਰਟ ਦੇ ਹਾਲੀਆ ਨਿਰਦੇਸ਼ ਭਾਰਤ ਦੇ ਜ਼ਮਾਨਤ ਨਿਆਂ-ਸ਼ਾਸਤਰ ’ਚ ਇਕ ਮਹੱਤਵਪੂਰਨ ਮੋੜ ਸਾਬਤ ਹੋ ਸਕਦੇ ਹਨ, ਬਸ਼ਰਤੇ ਇਨ੍ਹਾਂ ਨਿਰਦੇਸ਼ਾਂ ਨੂੰ ਲਗਾਤਾਰ ਨਿਗਰਾਨੀ, ਪ੍ਰਣਾਲੀਗਤ ਸੁਧਾਰਾਂ ਅਤੇ ਨਿਆਇਕ ਪ੍ਰਥਾਵਾਂ ’ਚ ਬਦਲਾਅ ਦਾ ਸਮਰਥਨ ਪ੍ਰਾਪਤ ਹੋਵੇ।

ਚੀਫ ਜਸਟਿਸ ਸੂਰਿਆਕਾਂਤ ਅਤੇ ਜਸਟਿਸ ਜੋਏਮਾਲਿਆ ਬਾਗਚੀ ਦੀ ਅਗਵਾਈ ਵਾਲੇ ਇਕ ਬੈਂਚ ਨੇ ਸਾਰੀਆਂ ਹਾਈ ਕੋਰਟਾਂ ਨੂੰ ਨਿਰਦੇਸ਼ ਜਾਰੀ ਕੀਤੇ ਹਨ। ਇਸ ’ਚ ਹੁਕਮ ਦਿੱਤਾ ਗਿਆ ਹੈ ਕਿ ਜ਼ਮਾਨਤ ਪਟੀਸ਼ਨਾਂ ਦਾ ਨਿਪਟਾਰਾ ਸੁਣਵਾਈ ਦੇ ਦਿਨ ਹੀ ਜਾਂ ਜ਼ਿਆਦਾਤਰ 24 ਘੰਟਿਆਂ ਦੇ ਅੰਦਰ ਕੀਤਾ ਜਾਵੇ ਅਤੇ ਰਾਖਵੇਂ ਫੈਸਲਿਆਂ ਦਾ ਐਲਾਨ 3 ਮਹੀਨਿਆਂ ਦੀ ਸਖ਼ਤ ਸਮਾਂ-ਹੱਦ ਅੰਦਰ ਕੀਤਾ ਜਾਣਾ ਚਾਹੀਦਾ ਹੈ। ਸੰਵਿਧਾਨ ਦੀ ਧਾਰਾ 142 ਦੇ ਤਹਿਤ ਆਪਣੀਆਂ ਅਸਾਧਾਰਨ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ, ਚੋਟੀ ਦੀ ਅਦਾਲਤ ਨੇ ਨਿਆਇਕ ਕੰਮਕਾਜ ’ਚ ਸਮਾਂ-ਹੱਦ, ਪਾਰਦਰਸ਼ਿਤਾ ਅਤੇ ਜਵਾਬਦੇਹੀ ਨੂੰ ਉਤਸ਼ਾਹਿਤ ਕਰਨ ਲਈ ਇਕ ਦੇਸ਼ਵਿਆਪੀ ਢਾਂਚਾ ਤਿਆਰ ਕੀਤਾ ਹੈ ਅਤੇ ਕਿਹਾ ਕਿ ‘ਧਿਰਾਂ ਲਈ ਪੂਰਨ ਨਿਆਂ’ ਯਕੀਨੀ ਬਣਾਉਣ ਲਈ ਅਜਿਹਾ ਦਖਲ ਜ਼ਰੂਰੀ ਸੀ।

ਫੈਸਲੇ ਦਾ ਸਮਾਂ ਮੁਕੱਦਮੇ ਤੋਂ ਪਹਿਲਾਂ ਦੀ ਹਿਰਾਸਤ ਅਤੇ ਜੇਲਾਂ ’ਚ ਭੀੜ-ਭੜੱਕੇ ਨੂੰ ਲੈ ਕੇ ਵਧਦੀ ਚਿੰਤਾ ਨੂੰ ਦਰਸਾਉਂਦਾ ਹੈ। ਨੈਸ਼ਨਲ ਕ੍ਰਾਈਮ ਰਿਕਾਰਡਸ ਬਿਊਰੋ ਵੱਲੋਂ ਜਾਰੀ ਭਾਰਤ ਦੇ ਨਵੀਨਤਮ ਜੇਲ ਅੰਕੜੇ ਦਿਖਾਉਂਦੇ ਹਨ ਕਿ ਭੀੜ-ਭੜੱਕਾ ਇਕ ਸਥਾਈ ਸਮੱਸਿਆ ਬਣੀ ਹੋਈ ਹੈ, ਜੋ ਮੁੱਖ ਤੌਰ ’ਤੇ ਵਿਚਾਰ ਅਧੀਨ ਕੈਦੀਆਂ ਦੇ ਅਸਾਧਾਰਨ ਰੂਪ ’ਚ ਉੱਚ ਅਨੁਪਾਤ ਤੋਂ ਪ੍ਰੇਰਿਤ ਹੈ। 2024 ਦੇ ਅੰਤ ਤੱਕ, ਦੇਸ਼ ’ਚ ਲਗਭਗ 1,333 ਜੇਲਾਂ ਸਨ, ਜਿਨ੍ਹਾਂ ਦੀ ਪ੍ਰਵਾਨਿਤ ਸਮਰੱਥਾ ਲਗਭਗ 4.53 ਲੱਖ ਕੈਦੀਆਂ ਦੀ ਸੀ, ਜਦਕਿ ਅਸਲ ਕੈਦੀਆਂ ਦੀ ਗਿਣਤੀ 5.11 ਲੱਖ ਤੋਂ ਵੱਧ ਸੀ।

ਅੱਧੇ ਤੋਂ ਵੱਧ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ’ਚ, ਜੇਲਾਂ ਪ੍ਰਵਾਨਿਤ ਸਮਰੱਥਾ ਤੋਂ ਵੱਧ ਭਰੀਆਂ ਹਨ। 2024 ’ਚ ਵਿਚਾਰ ਅਧੀਨ ਕੈਦੀ, ਉਹ ਦੋਸ਼ੀ ਜੋ ਆਪਣੇ ਮਾਮਲਿਆਂ ਦੇ ਪੈਂਡਿੰਗ ਰਹਿਣ ਦੌਰਾਨ ਹਿਰਾਸਤ ’ਚ ਰੱਖੇ ਜਾਂਦੇ ਹਨ, ਕੁੱਲ ਕੈਦੀ ਆਬਾਦੀ ਦਾ ਲਗਭਗ 73 ਫੀਸਦੀ ਸਨ, ਜੋ ਇਸ ਗੱਲ ’ਤੇ ਪ੍ਰਕਾਸ਼ ਪਾਉਂਦਾ ਹੈ ਕਿ ਨਿਆਇਕ ਫੈਸਲਾ ਲੈਣ ’ਚ ਦੇਰੀ ਸਿੱਧੇ ਤੌਰ ’ਤੇ ਸੁਤੰਤਰਤਾ ਦੇ ਲੰਬੇ ਸਮੇਂ ਤੱਕ ਹਨਨ ’ਚ ਕਿਵੇਂ ਬਦਲ ਜਾਂਦੀ ਹੈ।

ਜ਼ਮਾਨਤ ਸੁਣਵਾਈ ’ਚ ਦੇਰੀ ਅਤੇ ਰਾਖਵੇਂ ਫੈਸਲਿਆਂ ਦੇ ਐਲਾਨ ’ਚ ਸੁਸਤੀ ਕਈ ਸਮੱਸਿਆਵਾਂ ਨੂੰ ਹੋਰ ਖ਼ਰਾਬ ਕਰ ਦਿੰਦੀ ਹੈ। ਉਹ ਨਿਰਦੋਸ਼ ਅਤੇ ਲੋੜਵੰਦ ਪ੍ਰਤੀਵਾਦੀਆਂ ਦੀ ਹਿਰਾਸਤ ਨੂੰ ਲੰਬਾ ਖਿੱਚਦੇ ਹਨ, ਪਰਿਵਾਰਾਂ ’ਤੇ ਗੰਭੀਰ ਵਿੱਤੀ ਅਤੇ ਭਾਵਨਾਤਮਕ ਬੋਝ ਪਾਉਂਦੇ ਹਨ ਅਤੇ ਜੇਲ ਦੇ ਬੁਨਿਆਦੀ ਢਾਂਚੇ ਤੇ ਸਿਹਤ ਸੇਵਾਵਾਂ ’ਤੇ ਦਬਾਅ ਵਧਾਉਂਦੇ ਹਨ। ਅਨੁਭਵ-ਸਿੱਧ ਅਧਿਐਨਾਂ ਅਤੇ ਮਨੁੱਖੀ ਅਧਿਕਾਰ ਸੰਗਠਨਾਂ ਦੀਆਂ ਰਿਪੋਰਟਾਂ ਨੇ ਵਾਰ-ਵਾਰ ਮੁਕੱਦਮੇ ਤੋਂ ਪਹਿਲਾਂ ਦੀ ਲੰਬੀ ਹਿਰਾਸਤ ਨੂੰ ਕਾਨੂੰਨੀ ਸਲਾਹ ਤੱਕ ਨਾਕਾਫੀ ਪਹੁੰਚ ਅਤੇ ਨਿਰਪੱਖ-ਸੁਣਵਾਈ ਦੀ ਗਾਰੰਟੀ ਦੇ ਖੋਰੇ ਨਾਲ ਜੋੜਿਆ ਹੈ, ਵਿਸ਼ੇਸ਼ ਤੌਰ ’ਤੇ ਹਾਸ਼ੀਏ ’ਤੇ ਰਹਿਣ ਵਾਲੇ ਸਮੂਹਾਂ ਲਈ।

ਸੰਸਥਾਗਤ ਸੁਧਾਰਾਂ ਨੂੰ ਨਿਰਧਾਰਤ ਕਰਨ ਲਈ ਅਦਾਲਤ ਦੁਆਰਾ ਧਾਰਾ 142 ਦਾ ਸੱਦਾ ਮਹੱਤਵਪੂਰਨ ਹੈ ਕਿਉਂਕਿ ਇਹ ਦੇਰੀ ਦੀ ਸਮੱਸਿਆ ਦੇ ਪ੍ਰਣਾਲੀਗਤ ਆਯਾਮ ਨੂੰ ਪਛਾਣਦਾ ਹੈ-ਇਹ ਸਿਰਫ ਅਲੱਗ-ਥਲੱਗ ਪਏ ਨਿਆਇਕ ਬੈਕਲਾਗ ਬਾਰੇ ਨਹੀਂ ਹੈ, ਸਗੋਂ ਸੰਸਥਾਗਤ ਸੰਸਕ੍ਰਿਤੀ, ਕੇਸ-ਮੈਨੇਜਮੈਂਟ ਪ੍ਰਥਾਵਾਂ ਅਤੇ ਸਾਧਨਾਂ ਦੀ ਕਮੀ ਬਾਰੇ ਵੀ ਹੈ। ਇਹ ਹੁਕਮ ਇਕ ਅਜਿਹੀ ਸਮਾਂ-ਹੱਦ ਬਣਾਉਣ ਦਾ ਯਤਨ ਕਰਦੇ ਹਨ ਜੋ ਤੁਰੰਤ ਕਾਰਵਾਈ ਨੂੰ ਮਜਬੂਰ ਕਰੇ ਪਰ ਸਿਰਫ ਸਮਾਂ-ਹੱਦ ਨਾਲ ਅੰਦਰੂਨੀ ਬੁਰਾਈਆਂ ਦੂਰ ਨਹੀਂ ਹੋਣਗੀਆਂ। ਕਾਰਜਸ਼ੀਲਤਾ ਲਈ ਬਿਹਤਰ ਸ਼ੈਡਿਊਲਿੰਗ ਅਤੇ ਕੇਸ-ਮੈਨੇਜਮੈਂਟ ਸਿਸਟਮ, ਵਾਧੂ ਨਿਆਇਕ ਅਤੇ ਸਹਾਇਕ ਕਰਮਚਾਰੀ, ਬਿਹਤਰ ਕਾਨੂੰਨੀ ਸਹਾਇਤਾ ਸੇਵਾਵਾਂ ਅਤੇ ਟੈਕਨਾਲੋਜੀ-ਸੰਚਾਲਿਤ ਪਾਰਦਰਸ਼ਿਤਾ ਉਪਕਰਣ ਜਿਵੇਂ ਪੂਰਕ ਉਪਾਵਾਂ ਦੀ ਲੋੜ ਹੋਵੇਗੀ, ਜੋ ਅਸਲ ਸਮੇਂ ’ਚ ਨਿਗਰਾਨੀ ਨੂੰ ਸਮਰੱਥ ਬਣਾਉਣ।

ਅਦਾਲਤ ਦੁਆਰਾ ਵਿਚਾਰ ਕੀਤਾ ਜਾਣ ਵਾਲਾ ਇਕ ਵਿਵਹਾਰਕ ਕਦਮ, ਜਿਵੇਂ ਕਿ ਕਈ ਸੁਧਾਰ ਸਮਰਥਕਾਂ ਨੇ ਸੁਝਾਅ ਦਿੱਤਾ ਹੈ, ਸਮਾਂ-ਹੱਦ ਦੇ ਜਨ ਅਾਦੇਸ਼ ਨੂੰ ਸਪੱਸ਼ਟ ਰੂਪ ’ਚ ਜ਼ਿਲਾ ਨਿਆਪਾਲਿਕਾ ਤੱਕ ਵਧਾਉਣਾ ਹੈ। ਜ਼ਿਆਦਾਤਰ ਆਮ ਜ਼ਮਾਨਤ ਪਟੀਸ਼ਨਾਂ ਹੇਠਲੀ ਅਦਾਲਤ (ਟ੍ਰਾਇਲ-ਕੋਰਟ) ਪੱਧਰ ’ਤੇ ਤੈਅ ਕੀਤੀਆਂ ਜਾਂਦੀਆਂ ਹਨ ਅਤੇ ਜ਼ਿਲਾ ਅਦਾਲਤਾਂ ਹੀ ਉਹ ਜਗ੍ਹਾ ਹਨ ਜਿੱਥੇ ਦੇਰੀ ਅਕਸਰ ਸ਼ੁਰੂ ਹੁੰਦੀ ਹੈ। ਜ਼ਿਲਾ ਅਦਾਲਤਾਂ ਨੂੰ ਰਾਸ਼ਟਰੀ ਢਾਂਚੇ ਦੇ ਦਾਇਰੇ ’ਚ ਲਿਆਉਣ ਲਈ ਸਥਾਨਕ ਕੇਸਲੋਡ ਪ੍ਰਬੰਧਨ, ਅੰਤਰ-ਅਦਾਲਤ ਤਾਲਮੇਲ ਅਤੇ ਪੇਂਡੂ ਤੇ ਘੱਟ ਸਾਧਨਾਂ ਵਾਲੇ ਜ਼ਿਲਿਆਂ ਲਈ ਸਾਧਨਾਂ ’ਤੇ ਵਿਸ਼ੇਸ਼ ਮਾਰਗਦਰਸ਼ਨ ਦੀ ਲੋੜ ਹੋਵੇਗੀ।

ਨਿਗਰਾਨੀ ਸੁਤੰਤਰ ਅਤੇ ਸਖ਼ਤ ਹੋਣੀ ਚਾਹੀਦੀ ਹੈ। ਲਾਗੂ ਕਰਨ ਤੋਂ ਬਿਨਾਂ ਬੈਂਚਮਾਰਕ ਸਿਰਫ ਪ੍ਰਤੀਕਾਤਮਕ ਬਣ ਕੇ ਰਹਿ ਜਾਣ ਦਾ ਜੋਖਮ ਰੱਖਦੇ ਹਨ। ਸੁਪਰੀਮ ਕੋਰਟ ਸਮੇਂ-ਸਮੇਂ ’ਤੇ ਕੀਤੀ ਜਾਣ ਵਾਲੀ ਸਮੀਖਿਆ, ਹਾਈ ਕੋਰਟਾਂ ਲਈ ਰਿਪੋਰਟਿੰਗ ਲੋੜਾਂ ਅਤੇ ਸਮਾਂ-ਹੱਦ ਦੀ ਲਗਾਤਾਰ ਉਲੰਘਣਾ ਹੋਣ ’ਚ ਇਕ ਐਸਕੇਲੇਸ਼ਨ ਤੰਤਰ ’ਤੇ ਵਿਚਾਰ ਕਰ ਸਕਦਾ ਹੈ। ਸਮਰੱਥਾ ਨਿਰਮਾਣ ਵੀ ਮਾਅਨੇ ਰੱਖੇਗਾ-ਕੇਸ-ਫਲੋ ਪ੍ਰਬੰਧਨ ’ਤੇ ਸਿਖਲਾਈ, ਜਿੱਥੇ ਢੁੱਕਵਾਂ ਹੋਵੇ ਉੱਥੇ ਆਭਾਸੀ ਸੁਣਵਾਈ ਦੀ ਵਰਤੋਂ ਅਤੇ ਮੁਲਤਵੀ ਤੇ ਲਿਸਟਿੰਗ ਪ੍ਰਥਾਵਾਂ ਦੇ ਆਲੇ-ਦੁਆਲੇ ਸਪੱਸ਼ਟ ਨਿਯਮ ਦੇਰੀ ਨੂੰ ਘੱਟ ਕਰਨਗੇ।

ਸਖ਼ਤੀ ਨਾਲ ਸਮਾਂਬੱਧ ਦ੍ਰਿਸ਼ਟੀਕੋਣ ਦੇ ਜੋਖਮ ਵੀ ਹਨ, ਜਿਨ੍ਹਾਂ ਨੂੰ ਅਦਾਲਤ ਵੱਲੋਂ ਪ੍ਰਬੰਧਿਤ ਕਰਨ ਦੀ ਲੋੜ ਹੈ। ਸਖਤ ਸਮਾਂ-ਹੱਦ ਯਾਂਤਰਿਕ ਫੈਸਲਿਆਂ ਲਈ ਉਤਸ਼ਾਹ ਪੈਦਾ ਕਰ ਸਕਦੀ ਹੈ ਜਾਂ ਗੁੰਝਲਦਾਰ ਮਾਮਲਿਆਂ ਨੂੰ ਸੰਭਾਲਣ ਵਾਲੇ ਜੱਜਾਂ ’ਤੇ ਦਬਾਅ ਪਾ ਸਕਦੀ ਹੈ। ਇਸ ਲਈ, ਕਿਸੇ ਵੀ ਪ੍ਰਣਾਲੀ ’ਚ ਉਨ੍ਹਾਂ ਮਾਮਲਿਆਂ ਲਈ ਦਸਤਾਵੇਜ਼ੀ ਛੋਟਾਂ ਦੀ ਇਜਾਜ਼ਤ ਹੋਣੀ ਚਾਹੀਦੀ ਹੈ, ਜਿੱਥੇ ਜਟਿਲਤਾ ਜਾਂ ਅਸਾਧਾਰਨ ਹਾਲਾਤ ਦੇਰੀ ਨੂੰ ਸਹੀ ਠਹਿਰਾਉਂਦੇ ਹਨ ਅਤੇ ਉਹ ਅਪਵਾਦ ਸਮੀਖਿਆ ਅਧੀਨ ਹੋਣੇ ਚਾਹੀਦੇ ਹਨ। ਸੁਰੱਖਿਆ ਉਪਾਅ ਇਹ ਯਕੀਨੀ ਬਣਾ ਸਕਦੇ ਹਨ ਕਿ ਗਤੀ, ਤਰਕਪੂਰਨ ਫੈਸਲਿਆਂ ਅਤੇ ਨਿਰਪੱਖ ਪ੍ਰਕਿਰਿਆ ਦੀ ਕੀਮਤ ’ਤੇ ਨਾ ਆਵੇ।

ਨਿੱਜੀ ਆਜ਼ਾਦੀ ’ਤੇ ਸੁਪਰੀਮ ਕੋਰਟ ਦਾ ਜ਼ੋਰ ਸੰਵਿਧਾਨਕ ਪਹਿਲਕਦਮੀਅਾਂ ਦੇ ਅਨੁਰੂਪ ਹੈ ਪਰ ਇਸ ਸੁਧਾਰ ਏਜੰਡੇ ਦੀ ਸਫਲਤਾ ਲਗਾਤਾਰ ਸੰਸਥਾਗਤ ਵਚਨਬੱਧਤਾ ’ਤੇ ਨਿਰਭਰ ਕਰੇਗੀ। ਜੇਕਰ ਜ਼ਿਲਾ ਅਦਾਲਤਾਂ ਤੱਕ ਵਿਸਥਾਰਤ ਕਵਰੇਜ, ਪਾਰਦਰਸ਼ੀ ਡਾਟਾ ਸਿਸਟਮ, ਸਾਧਨਾਂ ਦੀ ਵੰਡ ਅਤੇ ਮਾਪੇ ਗਏ ਸੁਰੱਖਿਆ ਉਪਾਵਾਂ ਦੇ ਨਾਲ ਇਸ ਨੂੰ ਇਮਾਨਦਾਰੀ ਨਾਲ ਲਾਗੂ ਕੀਤਾ ਜਾਵੇ, ਤਾਂ ਇਹ ਹੁਕਮ ਗੈਰ-ਜ਼ਰੂਰੀ ਪ੍ਰੀ-ਟ੍ਰਾਇਲ ਹਿਰਾਸਤ ਨੂੰ ਘੱਟ ਕਰ ਸਕਦੇ ਹਨ, ਜੇਲਾਂ ’ਤੇ ਦਬਾਅ ਘਟਾ ਸਕਦੇ ਹਨ ਅਤੇ ਨਿਆਂ ਪ੍ਰਣਾਲੀ ’ਚ ਜਨਤਾ ਦੇ ਵਿਸ਼ਵਾਸ ਨੂੰ ਮਜ਼ਬੂਤ ਕਰ ਸਕਦੇ ਹਨ। ਹਾਲਾਂਕਿ, ਇਨ੍ਹਾਂ ਅਨੁਵਰਤੀ ਕਦਮਾਂ ਤੋਂ ਬਿਨਾਂ, ਸਮਾਂ-ਹੱਦ ਖਾਹਿਸ਼ੀ ਬਣੀ ਰਹਿ ਸਕਦੀ ਹੈ, ਜਦਕਿ ਭੀੜ-ਭੜੱਕਾ ਅਤੇ ਦੇਰੀ ਨਾਲ ਨਿਆਂ ਮਿਲਣ ਦੀ ਸਮੱਸਿਆ ਬਣੀ ਰਹੇਗੀ।

- ਵਿਪਿਨ ਪੱਬੀ

vipinpubby4@gmail.com

  • Supreme Court
  • Time Bound Decisions
  • Supreme Court of India

‘ਰੀਲ ਬਣਾਉਣ ਦੇ ਚੱਕਰ ਵਿਚ’ ਜਾਨਾਂ ਗੁਆ ਰਹੇ ਕੁਝ ਨੌਜਵਾਨ!

NEXT STORY

Stories You May Like

  • supreme court road right to walk fundamental rights
    ਸੁਪਰੀਮ ਕੋਰਟ ਨੇ ਆਖਿਰ ਸੜਕ ’ਤੇ ‘ਚੱਲਣ ਦੇ ਅਧਿਕਾਰ’ ਨੂੰ ਕਿਉਂ ਦੱਸਿਆ ਮੌਲਿਕ ਅਧਿਕਾਰ, ਜਾਣੋ ਇਸ ਦੇ ਮਾਅਨੇ!
  • cow slaughter  ban tamil nadu government
    ਗਊ ਹੱਤਿਆ ’ਤੇ ਪਾਬੰਦੀ ਖਿਲਾਫ ਸੁਪਰੀਮ ਕੋਰਟ ਪੁੱਜੀ ਤਾਮਿਲਨਾਡੂ ਸਰਕਾਰ
  • supreme court  delhi government  electricity distribution company  cag audit
    ਸੁਪਰੀਮ ਕੋਰਟ ਨੇ ਦਿੱਲੀ ਸਰਕਾਰ ਦੇ ਬਿਜਲੀ ਵੰਡ ਕੰਪਨੀਆਂ ਦੇ ਕੈਗ ਆਡਿਟ 'ਤੇ ਲਗਾਈ ਰੋਕ
  • supreme court  chief minister  vijay  dmk
    ਵਿਜੇ ਦੀ ਕਰੂਰ ਰੈਲੀ 'ਚ ਮਚੀ ਭਾਜੜ ਦੇ ਮਾਮਲੇ 'ਚ ਸੁਪਰੀਮ ਕੋਰਟ ਨੇ DMK ਨੂੰ ਪਾਈ ਝਾੜ
  • supreme court  lawyer  watch list  bank
    ਵਕੀਲਾਂ ਨੂੰ ‘ਵਾਚ ਲਿਸਟ’ 'ਚ ਨਹੀਂ ਪਾ ਸਕਦੇ ਬੈਂਕ, ਸੁਪਰੀਮ ਕੋਰਟ ਨੇ ਸੁਣਾਇਆ ਅਹਿਮ ਫੈਸਲਾ
  • lok adalat in gurdaspur for 3 days
    ਭਾਰਤ ਦੀ ਮਾਣਯੋਗ ਸੁਪਰੀਮ ਕੋਰਟ ਵੱਲੋਂ 3 ਦਿਨ ਲਈ ਗੁਰਦਾਸਪੁਰ ਵਿਖੇ ਲਗਾਈ ਜਾਵੇਗੀ ਲੋਕ ਅਦਾਲਤ
  • supreme court  ram temple  petition  hearing  ayodhya
    ਮੁੜ ਭਖ਼ਿਆ ਰਾਮ ਮੰਦਰ ਚੜ੍ਹਾਵੇ ਦਾ ਵਿਵਾਦ ! ਸੁਪਰੀਮ ਕੋਰਟ ਨੇ ਤੁਰੰਤ ਸੁਣਵਾਈ ਤੋਂ ਕੀਤਾ ਇਨਕਾਰ
  • ai generated  fake decisions  supreme court
    AI ਰਾਹੀਂ ਤਿਆਰ ਕੀਤੇ ਫਰਜ਼ੀ ਫੈਸਲਿਆਂ ਦਾ ਹਵਾਲਾ ਦੇਣਾ ਬਰਦਾਸ਼ਤ ਨਹੀਂ, ਸੁਪਰੀਮ ਕੋਰਟ ਦਾ ਅਹਿਮ ਬਿਆਨ
  • big regarding rain in punjab
    ਪੰਜਾਬ 'ਚ ਮੀਂਹ ਨੂੰ ਲੈ ਕੇ ਵੱਡੀ ਅਪਡੇਟ, ਪੜ੍ਹੋ ਮੌਸਮ ਵਿਭਾਗ ਦੀ ਭਵਿੱਖਬਾਣੀ
  • seminar held for foreign travel consultants
    ਸਾਵਧਾਨ: ਲੋਕਾਂ ਦੇ ਸੁਫ਼ਨਿਆਂ ਨਾਲ ਖੇਡ ਕੇ ਪੈਸੇ ਠੱਗਣ ਲਈ ਵਿਦੇਸ਼ ਯਾਤਰਾ...
  • big encounter in jalandhar lucky patiala gang shooter and police gunfire
    ਜਲੰਧਰ 'ਚ ਵੱਡਾ ਐਨਕਾਊਂਟਰ! ਲੱਕੀ ਪਟਿਆਲ ਗੈਂਗ ਦੇ ਸ਼ੂਟਰ ਤੇ ਪੁਲਸ ਵਿਚਾਲੇ ਚੱਲੀਆਂ...
  • traffic police strict on heavy vehicles  441 challans issued
    ਨੋ ਐਂਟਰੀ ਦੌਰਾਨ ਸ਼ਹਿਰ ’ਚ ਐਂਟਰੀ ਲੈ ਰਹੇ ਹੈਵੀ ਵ੍ਹੀਕਲਾਂ ’ਤੇ ਸ਼ਿਕੰਜਾ, 24...
  • nikas kumar appointed as new commissioner of jalandhar municipal corporation
    32 ਸਾਲ ਦੇ ਵੀ ਨਹੀਂ ਹਨ ਜਲੰਧਰ ਨਗਰ ਨਿਗਮ ਦੇ ਨਵੇਂ ਕਮਿਸ਼ਨਰ ਨਿਕਾਸ ਕੁਮਾਰ
  • director local bodies asks for records of illegal buildings from the corporation
    ਡਾਇਰੈਕਟਰ ਲੋਕਲ ਬਾਡੀਜ਼ ਨੇ ਨਿਗਮ ਤੋਂ ਮੰਗਿਆ ਨਾਜਾਇਜ਼ ਬਿਲਡਿੰਗਾਂ ਦਾ ਰਿਕਾਰਡ
  • transfers of officers transfers in punjab
    ਪੰਜਾਬ 'ਚ ਵੱਡਾ ਫੇਰਬਦਲ! ਕਈ ਅਧਿਕਾਰੀਆਂ ਦੇ ਤਬਾਦਲੇ
  • sho tanda gurinderjit singh nagra line present complaint of us attorney general
    ਅਮਰੀਕਾ ਦੇ ਅਟਾਰਨੀ ਜਨਰਲ ਦੀ ਸ਼ਿਕਾਇਤ 'ਤੇ ਪੰਜਾਬ ਪੁਲਸ ਦੇ SHO 'ਤੇ ਡਿੱਗੀ ਗਾਜ!...
Trending
Ek Nazar
india and australia agreement

ਭਾਰਤ-ਆਸਟ੍ਰੇਲੀਆ ਵਿਚਾਲੇ ਪ੍ਰਮਾਣੂ ਊਰਜਾ ਅਤੇ ਰੱਖਿਆ ਸਮੇਤ ਕਈ ਅਹਿਮ ਸਮਝੌਤਿਆਂ...

famous actor admitted to hospital

ਮਸ਼ਹੂਰ ਪੰਜਾਬੀ ਅਦਾਕਾਰ ਨੂੰ ਅਚਾਨਕ ਲਿਜਾਣਾ ਪਿਆ ਹਸਪਤਾਲ ! ਦਿਲਜੀਤ ਦੀ ਫ਼ਿਲਮ 'ਚ...

flood in china

ਚੀਨ 'ਚ 'ਮੇਅਸਾਕ' ਤੂਫ਼ਾਨ ਨੇ ਮਚਾਈ ਤਬਾਹੀ; 39 ਲੋਕਾਂ ਦੀ ਮੌਤ

india australia partnership

ਭਾਰਤ ਅਤੇ ਆਸਟ੍ਰੇਲੀਆ ਨੇ ਸਾਈਬਰ, ਕ੍ਰਿਟੀਕਲ ਤਕਨਾਲੋਜੀ ਸਹਿਯੋਗ ਨੂੰ ਹੁਲਾਰਾ ਦੇਣ...

heavy rain next 48 hours imd

Heavy Rain: ਅਗਲੇ 48 ਘੰਟੇ ਅਹਿਮ! ਪਵੇਗਾ ਬਹੁਤ ਭਾਰੀ ਮੀਂਹ, 17 ਸੂਬਿਆਂ 'ਚ...

people killed in pakistan

ਪਾਕਿਸਤਾਨ 'ਚ 4 ਦਿਨਾਂ 'ਚ ਅੱਤਵਾਦੀਆਂ ਸਮੇਤ ਮਾਰੇ ਗਏ 96 ਲੋਕ

famous actress secretly gets married for the second time

ਮਸ਼ਹੂਰ ਅਦਾਕਾਰਾ ਨੇ ਚੁੱਪ-ਚੁਪੀਤੇ ਕਰਵਾ ਲਿਆ ਦੂਜਾ ਵਿਆਹ ! ਜਾਣੋ ਹੁਣ ਕਿਸ ਨੂੰ...

famous actor  s mother passes away

'ਦੁਨੀਆ ਖ਼ਾਮੋਸ਼ ਹੋ ਗਈ..!' ਮਸ਼ਹੂਰ ਅਦਾਕਾਰ ਦੇ ਘਰ ਪਸਰਿਆ ਮਾਤਮ, ਮਾਂ ਦਾ ਹੋਇਆ...

karachi ranked down

ਕਰਾਚੀ ਦੁਨੀਆ ਦੇ 'ਸਭ ਤੋਂ ਘੱਟ ਰਹਿਣ ਯੋਗ ਸ਼ਹਿਰਾਂ' 'ਚ ਹੋਇਆ ਸ਼ਾਮਲ

building  accident  people  rain

ਕੂੜੇ ਦਾ ਪਹਾੜ ਖਿਸਕਣ ਕਾਰਨ ਡਿੱਗ ਗਈ ਬਿਲਡਿੰਗ ! ਮਲਬੇ 'ਚ ਦਬ ਗਏ ਕਈ ਲੋਕ

free wheat mustard oil money

ਕਣਕ ਦੇ ਨਾਲ ਹੁਣ ਨਹੀਂ ਮਿਲੇਗਾ ਮੁਫ਼ਤ ਸਰ੍ਹੋਂ ਦਾ ਤੇਲ! ਹਰਿਆਣਾ ਦੇ BPL...

india will provide advanced missiles to indonesia

ਭਾਰਤ-ਇੰਡੋਨੇਸ਼ੀਆ ਵਿਚਾਲੇ 20 ਸਮਝੌਤੇ, ਬ੍ਰਹਿਮੋਸ ਮਿਜ਼ਾਈਲ ਡੀਲ ਸਭ ਤੋਂ ਅਹਿਮ

famous singer leaves the world at the age of 36

36 ਸਾਲ ਦੀ ਉਮਰ 'ਚ ਮਸ਼ਹੂਰ Singer ਨੇ ਛੱਡੀ ਦੁਨੀਆ ! ਬ੍ਰਿਟੇਨ 'ਚ ਇਕੱਲੀ ਰਹਿ...

landslide in china

ਚੀਨ 'ਚ ਖਿਸਕੀ ਜ਼ਮੀਨ, ਮਰਨ ਵਾਲਿਆਂ ਦੀ ਗਿਣਤੀ 21 ਹੋਈ

girls get pregnant while studying

ਪੜ੍ਹਦੀਆਂ-ਪੜ੍ਹਦੀਆਂ Pregnant ਹੋ ਜਾਂਦੀਆਂ ਕੁੜੀਆਂ ! UP ਦੀ ਗਵਰਨਰ ਨੇ ਦੇ'ਤਾ...

hema malini reveals dharmendra s last message

ਹੇਮਾ ਮਾਲਿਨੀ ਨੇ ਧਰਮਿੰਦਰ ਦੇ ਆਖਰੀ ਸੁਨੇਹੇ ਦਾ ਕੀਤਾ ਖੁਲਾਸਾ; ਸੰਨੀ ਅਤੇ ਬੌਬੀ...

trump mocks italian pm again

ਟਰੰਪ ਨੇ ਮੁੜ ਉਡਾਇਆ ਇਟਲੀ ਦੀ PM ਦਾ ਮਜ਼ਾਕ ! ਹੁਣ ਸਾਂਝੀ ਕੀਤੀ ਇਹ ਤਸਵੀਰ

iran thanked india

ਈਰਾਨ ਨੇ ਖਮੇਨੀ ਦੇ ਅੰਤਿਮ ਸੰਸਕਾਰ 'ਚ ਸ਼ਾਮਲ ਹੋਣ 'ਤੇ ਭਾਰਤ ਦਾ ਕੀਤਾ ਧੰਨਵਾਦ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਬਲਾਗ ਦੀਆਂ ਖਬਰਾਂ
    • home is the biggest school
      ਬੇਟੀ ਲਈ ਮਾਂ-ਬਾਪ ਦਾ ਘਰ ਹੀ ਸਭ ਤੋਂ ਵੱਡਾ ਸਕੂਲ
    • negligence in some government hospitals
      ‘ਕੁਝ ਸਰਕਾਰੀ ਹਸਪਤਾਲਾਂ ’ਚ’ ਹੋ ਰਹੀ ਲਾਪਰਵਾਹੀ!
    • spain employment
      ਸਪੇਨ ਦੁਨੀਆ ਨੂੰ ਰੋਜ਼ਗਾਰ ਦੇ ਰਿਹਾ ਹੈ, ਭਾਰਤ ਆਪਣੇ ਲੋਕਾਂ ਨੂੰ ਕਿਉਂ ਨਹੀਂ ?
    • digital awareness
      ਸਾਖਰਤਾ ਅਤੇ ਡਿਜੀਟਲ ਜਾਗਰੂਕਤਾ ਨਾਲ ਹੀ ਅਸਲ ਤਰੱਕੀ ਸੰਭਵ
    • higher education for poor
      ਗ਼ਰੀਬ ਵਿਦਿਆਰਥੀਆਂ ਦੀ ਉੱਚ ਸਿੱਖਿਆ ਦਾ ਸਵਾਲ
    • punjab congress clash
      ਪੰਜਾਬ ’ਚ ਵੀ ਆਤਮਘਾਤ ’ਤੇ ਉਤਾਰੂ ਕਾਂਗਰਸ
    • snakes  lizards  insects  etc  found in children  s mid day meal
      ‘ਬੱਚਿਆਂ ਦੇ ਮਿਡ-ਡੇ-ਮੀਲ ’ਚੋਂ’ ਮਿਲੇ ਸੱਪ, ਕੋਹੜ ਕਿਰਲੀਆਂ, ਕੀੜੇ ਆਦਿ!
    • ram mandir offerings fraud
      ਰਾਮ ਮੰਦਰ-ਚੜ੍ਹਾਵਾ ਚੋਰ : ਕਰੋੜਾਂ ਲੋਕਾਂ ਦੀ ਆਸਥਾ ’ਤੇ ਡੂੰਘਾ ਜ਼ਖ਼ਮ
    • changing weather in europe
      ਯੂਰਪ ’ਚ ਬਦਲਦਾ ਮੌਸਮ : ਵਾਤਾਵਰਣ ਦੇ ਮਾੜੇ ਪ੍ਰਬੰਧ ਅਤੇ ਜਲਵਾਯੂ ਤਬਦੀਲੀ ਦੀ ਮਾਰ!
    • shyama prasad mukherjee
      ਭਾਰਤ ਦੀ ਏਕਤਾ ਅਤੇ ਤਰੱਕੀ ਨੂੰ ਸਮਰਪਿਤ ਡਾ. ਸ਼ਿਆਮਾ ਪ੍ਰਸਾਦ ਮੁਖਰਜੀ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +