Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    SAT, AUG 15, 2026

    9:49:20 PM

  • free uae driving license

    ਭਾਰਤੀ ਕਾਰ ਡਰਾਈਵਰਾਂ ਲਈ UAE ਦਾ ਮੁਫ਼ਤ ਡਰਾਈਵਿੰਗ...

  • youth akali dal akali president

    ਯੂਥ ਅਕਾਲੀ ਦਲ ਦੇ ਪ੍ਰਧਾਨ ਨਾਲ ਵੱਡਾ ਹਾਦਸਾ, ਭਿਆਨਕ...

  • punjab bandh announcement

    ਵੱਡੀ ਖਬਰ : 21 ਅਗਸਤ ਨੂੰ ਪੰਜਾਬ ਬੰਦ ਦਾ ਐਲਾਨ

  • harsimrat badal gets emotional at the rally

    ਹਰਸਿਮਰਤ ਨੇ ਦੱਸੀ ਸੁਖਬੀਰ ਬਾਦਲ 'ਤੇ ਹਮਲੇ ਦੀ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Blog News
  • ਸੰਕਟਕਾਲ ਦੇ ਦੌਰਾਨ ਫੌਜ ਦੀ ਸ਼ਲਾਘਾਯੋਗ ਭੂਮਿਕਾ ਪਰ ...

BLOG News Punjabi(ਬਲਾਗ)

ਸੰਕਟਕਾਲ ਦੇ ਦੌਰਾਨ ਫੌਜ ਦੀ ਸ਼ਲਾਘਾਯੋਗ ਭੂਮਿਕਾ ਪਰ ...

  • Updated: 11 May, 2021 03:43 AM
Blog
the commendable role of the army during the crisis but
  • Share
    • Facebook
    • Tumblr
    • Linkedin
    • Twitter
  • Comment

ਬ੍ਰਿਗੇ. ਕੁਲਦੀਪ ਸਿੰਘ ਕਾਹਲੋਂ

ਕੋਰੋਨਾ ਮਹਾਮਾਰੀ ਦੀ ਦੂਸਰੀ ਭਿਆਨਕ ਲਹਿਰ ਨੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ । ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਮਹੀਨਾਵਾਰੀ ‘ਮਨ ਕੀ ਬਾਤ’ ਪ੍ਰੋਗਰਾਮ ਦੌਰਾਨ ਅਸਿੱਧੇ ਤੌਰ ’ਤੇ ਇਹ ਮੰਨਿਆ ਕਿ ਇਸ ਕਿਸਮ ਦੀ ਆਫਤ ਲਈ ਦੇਸ਼ ਪੂਰੀ ਤਰ੍ਹਾਂ ਤਿਆਰ ਨਹੀਂ ਸੀ।

ਸੁਪਰੀਮ ਕੋਰਟ ਨੇ ਕੋਵਿਡ-19 ਦੇ ਮਾਮਲਿਅਾਂ ’ਚ ਜ਼ਬਰਦਸਤ ਵਾਧੇ ਨੂੰ ਰਾਸ਼ਟਰੀ ਸੰਕਟ ਐਲਾਨਦਿਅਾਂ ਕਿਹਾ ਕਿ ਇਨ੍ਹਾਂ ਹਾਲਤਾਂ ’ਚ ਮੂਕਦਰਸ਼ਕ ਬਣਿਆ ਨਹੀਂ ਰਿਹਾ ਜਾ ਸਕਦਾ। ਦਿੱਲੀ ਹਾਈਕੋਰਟ ਨੇ ਇਸ ਨੂੰ ਸੁਨਾਮੀ ਦਾ ਦਰਜਾ ਦਿੱਤਾ ਤੇ ਮਦਰਾਸ ਹਾਈਕੋਰਟ ਨੇ ਕੋਰੋਨਾ ਦੇ ਇਸ ਅਚਾਨਕ ਵਾਧੇ ਲਈ ਕਿਸੇ ਹੱਦ ਤੱਕ ਚੋਣ ਕਮਿਸ਼ਨ ਨੂੰ ਵੀ ਜ਼ਿੰਮੇਵਾਰ ਠਹਿਰਾਇਆ।

ਸੰਕਟਕਾਲ ਸਮੇਂ ਜਦੋਂ ਪ੍ਰਸ਼ਾਸਨ ਹੱਥ ਖੜ੍ਹੇ ਕਰ ਦੇਵੇ ਤਾਂ ਅਕਸਰ ਫੌਜ ਨੂੰ ਹੀ ਯਾਦ ਕੀਤਾ ਜਾਂਦਾ ਹੈ ਜੋ ਕਿ ਭਾਈਚਾਰਕ ਸਾਂਝ ਤੇ ਰਾਸ਼ਟਰੀ ਏਕਤਾ ਦਾ ਪ੍ਰਤੀਕ ਹੈ। ਹਥਿਆਰਬੰਦ ਸੈਨਾਵਾਂ ਨੇ ਦੇਸ਼ ਦੀਅਾਂ ਜੰਗਾਂ ਜਿੱਤਣ ਦੇ ਨਾਲ ਹਮੇਸ਼ਾ ਕੁਦਰਤੀ ਆਫਤਾਂ ਜਿਵੇਂ ਕਿ ਭੂਚਾਲ, ਹੜ੍ਹ, ਸੁਨਾਮੀ ਲਹਿਰ, ਮਹਾਮਾਰੀ ਤੇ ਕਾਨੂੰਨ ਵਿਵਸਥਾ ਬਹਾਲ ਕਰਨ ਵਰਗੀਅਾਂ ਚੁਣੌਤੀਅਾਂ ਦੌਰਾਨ ਆਪਣੀਅਾਂ ਜਾਨਾਂ ਦੀ ਪ੍ਰਵਾਹ ਨਾ ਕਰਦਿਅਾਂ ਹੋਇਅਾਂ ਰਾਹਤ ਕਾਰਜਾਂ ’ਚ ਰੁੱਝੀਅਾਂ ਰਹੀਅਾਂ ਤੇ ਪੀੜਤ ਦੇਸ਼ਵਾਸੀਅਾਂ ਨੂੰ ਮੌਤ ਦੇ ਮੂੰਹ ’ਚੋਂ ਬਾਹਰ ਕੱਢ ਕੇ ਮਾਲ-ਸਬਾਬ ਦੀ ਰਾਖੀ ਕੀਤੀ।

ਇਸ ਦੀ ਤਾਜ਼ਾ ਮਿਸਾਲ ਇਸ ਗੱਲ ਤੋਂ ਮਿਲਦੀ ਹੈ ਕਿ ਜਦੋਂ ਇਸ ਨਾਮੁਰਾਦ ਵਾਇਰਸ ਨੇ ਬੀਤੇ ਸਾਲ ਦੇਸ਼ਵਾਸੀਅਾਂ ਦੇ ਅੰਦਰ ਘੁਸਪੈਠ ਕੀਤੀ ਤਾਂ ਫੌਜ ਮੁਖੀ ਜਨਰਲ ਮਨੋਜ ਮੁਕੰਦ ਨਰਵਾਏ ਨੇ ਇਸ ਅਦ੍ਰਿਸ਼ ਵੈਰੀ ਵਿਰੁੱਧ ਆਪ੍ਰੇਸ਼ਨ ਕੋਡ ‘ਨਮਸਤੇ’ ਦੇ ਅਧੀਨ ਜੰਗ ਦਾ ਬਿਗੁਲ ਵਜਾ ਕੇ, ਫਤਿਹ ਹਾਸਿਲ ਕੀਤੀ, ਜਿਸ ਦਾ ਜ਼ਿਕਰ ਇਸੇ ਕਾਲਮ ਤੇ ਕਲਮ ਰਾਹੀਂ ਕੋਵਿਡ-19 ਦੀ ਪਹਿਲੀ ਲਹਿਰ ਸਮੇਂ ਕੀਤਾ ਜਾ ਚੁੱਕਿਆ ਹੈ।

ਪਰ ਜੇਕਰ ਕਲ ਦੇ ਫੌਜੀ ਯੋਧੇ ਜਿਨ੍ਹਾਂ ਨੇ ਦੇਸ਼ ਦੀ ਏਕਤਾ ਤੇ ਅਖੰਡਤਾ ਨੂੰ ਬਰਕਰਾਰ ਰੱਖਿਆ ਤੇ ਸਿਵਲ ਪ੍ਰਸ਼ਾਸaਨ ਦੀ ਮਦਦ ’ਤੇ ਉਤਰਦੇ ਰਹੇ ਅਤੇ ਅੱਜ ਉਨ੍ਹਾਂ ਦੀਅਾਂ ਜੰਗੀ ਵਿਧਵਾਵਾਂ ਨੂੰ ਵੀ ਸੁਨਾਮੀ ਲਹਿਰ ਸਮੇਂ ਹਸਪਤਾਲਾਂ ਦੀਅਾਂ ਠੋਕਰਾਂ ਤੇ ਦਰ-ਦਰ ਦੇ ਧੱਕੇ ਹੀ ਨਸੀਬ ਹੋਣ ਤਾਂ ਫਿਰ ਇਸ ਤੋਂ ਵਧ ਤ੍ਰਾਸਦੀ ਹੋਰ ਕੀ ਹੋ ਸਕਦੀ ਹੈ? ਇਸ ਵਾਸਤੇ ਇਸ ਲੇਖ ’ਚ ਫੌਜ ਦੀ ਭੂਮਿਕਾ ਨਾਲ ਜੰਗਜੂਅਾਂ ਬਾਰੇ ਚਰਚਾ ਵੀ ਲਾਜ਼ਮੀ ਹੈ।

ਆਪ੍ਰੇਸ਼ਨ ਕੋ-ਜੀਤ (Co-Jeet)

ਹਥਿਆਰਬੰਦ ਸੈਨਾਵਾਂ ਨੇ ਇਸ ਸੁਨਾਮੀ ਨਾਲ ਜੰਗੀ ਪੱਧਰ ’ਤੇ ਨਜਿੱਠਣ ਖਾਤਰ ਆਪ੍ਰੇਸ਼ਨ ‘ਕੋ-ਜੀਤ’ ਆਰੰਭ ਕੀਤਾ ਤੇ ਆਪੋ-ਆਪਣੇ ਦਾਇਰੇ ’ਚ ਰਹਿੰਦਿਅਾਂ ਹੋਇਆਂ ਸੂਬਾ ਸਰਕਾਰਾਂ ਤੇ ਪ੍ਰਸ਼ਾਸਨ ਦੀ ਮੰਗ ਅਨੁਸਾਰ ਤੁਰੰਤ ‘‘ਐਕਸ਼ਨ ਮੋਡ’ ਵਿਚ ਆ ਕੇ ਦਿਨ-ਰਾਤ ਇਕ ਕਰਕੇ ਹਰ ਕਿਸਮ ਦੀ ਸਹਾਇਤਾ ਮੁਹੱਈਆ ਕਰਨ ’ਚ ਰੁੱੱਝ ਗਈਅਾਂ।

ਜ਼ਿਕਰੋਯਗ ਹੈ ਕਿ ਪ੍ਰਧਾਨ ਮੰਤਰੀ ਦੇ ਅਪ੍ਰੈਲ ਮਹੀਨੇ ਵਲੋਂ ਚੁਣੌਤੀਅਾਂ ਭਰਪੂਰ ਰੁਝੇਵਿਅਾਂ ਦੌਰਾਨ ਸਭ ਤੋਂ ਪਹਿਲਾਂ ਹਵਾਈ ਸੈਨਾ ਮੁਖੀ ਏਅਰ ਚੀਫ ਮਾਰਸ਼ਲ ਆਰ. ਕੇ ਭਦੋਰੀਆ ਨਾਲ ਮੁਲਾਕਾਤ ਕੀਤੀ । ਭਦੋਰੀਅਾ ਉਨ੍ਹਾਂ ਨੂੰ ਜਾਣਕਾਰੀ ਦਿੱਤੀ ਕਿ ਕਿਵੇਂ ਏਅਰ ਫੋਰਸ 24×7 ਦਿਨ ਰਾਤ ਇਕ ਕਰ ਕੇ ਪ੍ਰਸ਼ਾਸਨ ਦੀ ਮਦਦ ’ਤੇ ਉੱਤਰੀ ਹੈ। ਫਿਰ 29 ਅਪ੍ਰੈਲ ਨੂੰ ਸੈਨਾ ਮੁਖੀ ਜਨਰਲ ਮਨੋਜ ਨੇ ਪ੍ਰਧਾਨ ਮੰਤਰੀ ਨਾਲ ਇਕੱਲੇ ਮੀਟਿੰਗ ਕਰ ਕੇ ਆਪ੍ਰੇਸ਼ਨ ‘ਕੋ-ਜੀਤ’ ਬਾਰੇ ਜਾਣੂ ਕਰਵਾਇਆ। ਫਿਰ ਜਦੋਂ ਮੋਦੀ ਜੀ ਨੂੰ ਚੋਣਾਂ ਤੋਂ ਕੁਝ ਫੁਰਸਤ ਮਿਲੀ ਤਾਂ 03 ਮਈ ਨੂੰ ਐਡਮਿਰਲ ਕਰਨਬੀਰ ਸਿੰਘ, ਸਮੁੰਦਰੀ ਫੌਜ ਮੁਖੀ ਨੇ ਉਨ੍ਹਾਂ ਦੀ ਫੋਰਸ ਵਲੋਂ ਵੱਖ-ਵੱਖ ਪਹਿਲੂਅਾਂ ਬਾਰੇ ਜਾਣੂ ਕਰਵਾਇਆ।

ਰੱਖਿਆ ਮੰਤਰੀ ਰਾਜਨਾਥ ਸਿੰਘ ਵਲੋਂ 7 ਮਈ ਨੂੰ ਖੇਤਰੀ ਭਾਸ਼ਾਵਾਂ ’ਚ ਕਈ ਅਖਬਾਰਾਂ ’ਚ ਛਪੇ ਆਪਣੇ ਲੇਖ ’ਚ ਵਿਸਥਾਰਪੂਰਵਕ ਢੰਗ ਨਾਲ ਇਹ ਜਾਣਕਾਰੀ ਦਿੱਤੀ ਹੈ ਕਿ ਕਿਵੇਂ ਆਰਮਡ ਫੋਰਸਿਜ਼ ਮੈਡੀਕਲ ਸਰਵਿਸਿਜ਼ (ਏ.ਐੱਫ.ਐੱਮ.ਐੱਸ.), ਰੱਖਿਆ ਖੋਜ ਤੇ ਵਿਕਾਸ ਸੰਗਠਨ (ਡੀ.ਆਰ.ਡੀ.ਓ.), ਕੈਟੋਨਮੈਂਟ ਬੋਰਡ ਤੇ ਕੁਝ ਹੋਰ ਰੱਖਿਆ ਅਦਾਰਿਅਾਂ ਨੇ ਕੋਵਿਡ ਦੇਖਭਾਲ ਲਈ ਮੈਡੀਕਲ ਸਹੂਲਤਾਂ ਦੀ ਤੁਰੰਤ ਪੂਰਤੀ ਲਈ ਹਸਪਤਾਲ ਤੇ ਬਾਕੀ ਲੋੜੀਂਦੀ ਵਿਵਸਥਾ ਕੀਤੀ ਹੈ।

ਉਨ੍ਹਾਂ ਇਹ ਵੀ ਲਿਖਿਆ ਕਿ ਵੱਖ-ਵੱਖ ਮਿਲਟਰੀ ਹਸਪਤਾਲਾਂ ਵਿਚ ਲਗਭਗ 750 ਬਿਸਤਰੇ ਆਮ ਸ਼ਹਿਰੀਅਾਂ ਦੀ ਵਰਤੋਂ ਲਈ ਰੱਖੇ ਗਏ ਹਨ। ਦਿੱਲੀ ਦੇ ਬੇਸ ਹਸਪਤਾਲ ਨੂੰ ਕੋਵਿਡ ਹਸਪਤਾਲ ’ਚ ਤਬਦੀਲ ਕਰ ਦਿੱਤਾ ਗਿਆ ਹੈ, ਜਿਸ ਦੀ ਸਮਰੱਥਾ 400 ਤੋਂ ਵਧਾ ਕੇ 1000 ਬਿਸਤਰੇ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਏ.ਐੱਫ.ਐੱਮ.ਐੱਸ. ਨੇ 19 ਹਸਪਤਾਲ 4000 ਤੋਂ ਵੱਧ ਬਿਸਤਰੇ ਅਤੇ 585 ਆਈ. ਸੀ. ਯੂ. ਇਕਾਈਅਾਂ ਪੂਰੇ ਦੇਸ਼ ’ਚ ਸਥਾਪਿਤ ਕੀਤੀਅਾਂ ਹਨ।

ਇਸੇ ਤਰੀਕੇ ਨਾਲ ਡੀ.ਆਰ.ਡੀ.ਓ. ਨੇ ਨਵੀਂ ਦਿੱਲੀ ਤੇ ਲਖਨਊ ਵਿਚ 500 ਬਿਸਤਰਿਅਾਂ ਵਾਲੀ ਇਕ-ਇਕ ਕੋਵਿਡ-19 ਸਹੂਲਤ ਤੇ ਅਹਿਮਦਾਬਾਦ ’ਚ 900 ਬਿਸਤਰਿਅਾਂ ਵਾਲਾ ਇਕ ਹੋਰ ਹਸਪਤਾਲ ਤੇ ਪਟਨਾ ’ਚ, ਪ੍ਰਯਾਗਰਾਜ, ਗਵਾਲੀਅਰ, ਭੋਪਾਲ, ਜਬਲਪੁਰ ’ਚ ਹੋਰ ਸਹੂਲਤਾਂ। ਮੈਡੀਕਲ ਆਕਸੀਜਨ ਦੀ ਸਪਲਾਈ ’ਚ ਵਾਧਾ ਕਰਨ ਲਈ ਹਵਾਈ ਸੈਨਾ ਤੇ ਨੇਵੀ ਵਲੋਂ ਹਜ਼ਾਰਾਂ ਮੀਟ੍ਰਿਕ ਟਨ ਸਮਰੱਥਾ ਵਾਲੇ ਕੰਟੇਨਰਜ਼ ਏਅਰ ਲਿਫਟ ਕੀਤੇ ਜਾ ਰਹੇ ਹਨ।

ਰੱਖਿਆ ਮੰਤਰੀ ਨੇ ਆਪਣੇ ਲੇਖ ’ਚ ਇਹ ਵੀ ਲਿਖਿਆ ਕਿ ਉਨ੍ਹਾਂ ਨੇ ਹਥਿਆਰਬੰਦ ਸੈਨਾਵਾਂ ਦੇ ਕਮਾਂਡਰਾਂ ਨੂੰ ਐਮਰਜੈਂਸੀ ਵਿੱਤੀ ਸ਼ਕਤੀਅਾਂ ਪ੍ਰਦਾਨ ਕੀਤੀਅਾਂ ਹਨ ਤਾਂ ਕਿ ਉਹ ਕੁਆਰੰਟਾਈਨ ਸਹੂਲਤਾਂ, ਉਪਕਰਨਾਂ ਦੀ ਖਰੀਦੋ-ਫਰੋਖਤ ਤੇ ਮੁਰੰਮਤ ਕਰਵਾ ਸਕਣ।

ਜੰਗਜੂਅਾਂ ਦੀ ਵੀ ਸੁਣੋ

ਡਾਇਰੈਕਟਰ ਜਨਰਲ ਆਰਮਡ ਫੋਰਸਿਜ਼ ਮੈਡੀਕਲ ਸਰਵਿਸਿਜ਼ ਤੇ ਆਰਮੀ ਕਮਾਂਡਰਾਂ ਵਲੋਂ ਹਦਾਇਤਾਂ ਜਾਰੀ ਕਰ ਕੇ ਇਸ ਗੱਲ ’ਤੇ ਜ਼ੋਰ ਦਿੱਤਾ ਗਿਆ ਕਿ ਸਾਬਕਾ ਫੌਜੀਅਾਂ ਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਕੋਰੋਨਾ ਮਹਾਮਾਰੀ ਸਮੇਂ ਹਰ ਕਿਸਮ ਦੀ ਮੈਡੀਕਲ ਸਹਾਇਤਾ ਪ੍ਰਦਾਨ ਕੀਤੀ ਜਾਵੇਗੀ ਪਰ ਅਫਸੋਸ ਦੀ ਗੱਲ ਤਾਂ ਇਹ ਹੈ ਕਿ ਕਈ ਕੇਸ ਅਜਿਹੇ ਸਾਹਮਣੇ ਆਏ ਹਨ, ਜਿਨ੍ਹਾਂ ਨੂੰ ਮਿਲਟਰੀ ਹਸਪਤਾਲਾਂ ’ਚ ਦਖਲ ਵੀ ਨਾ ਕੀਤਾ ਗਿਆ ਤੇ ਉਹ ਖੱਜਲ-ਖੁਆਰੀ ’ਚ ਹੀ ਚਲ ਵੱਸੇ।

ਬਾਜ਼ ਵਾਲੀ ਨਜ਼ਰ

ਕੋਵਿਡ-19 ਦੀ ਪਹਿਲੀ ਲਹਿਰ ਸਮੇਂ ਨਾ ਤਾਂ ਵੈਕਸੀਨ ਸੀ ਅਤੇ ਨਾ ਹੀ ਸ਼ਾਇਦ ਇਸ ਮਹਾਮਾਰੀ ਬਾਰੇ ਕਿਸੇ ਸੋਚਿਆ ਹੋਵੇਗਾ। ਹਾਲਾਂਕਿ 18 ਅਕਤੂਬਰ, 2019 ਨੂੰ ਅਮਰੀਕਾ ’ਚ ਹੋਏ ਅੰਤਰਰਾਸ਼ਟਰੀ ਸੰਮੇਲਨ ਦੌਰਾਨ ਆਉਣ ਵਾਲੇ ਸਮੇਂ ਪੈਨਡੇਮਿਕ ਬਾਰੇ ਸੁਚੇਤ ਕਰ ਦਿੱਤਾ ਗਿਆ ਸੀ। ਭਾਰਤੀ ਫੌਜ ਨੂੰ ਬੀਤੇ ਵਰ੍ਹੇ ਤਿੰਨ ਮੁਹਾਜਾਂ ’ਤੇ ਜੰਗ ਲੜਨੀ ਪਈ। ਪਹਿਲਾ ਫਰੰਟ ਕੋਵਿਡ-19 ਨਾਲ, ਦੂਸਰਾ ਪੂਰਬੀ ਲੱਦਾਖ ’ਚ ਪੀ. ਐੱਲ. ਏ ਦੀ ਘੁਸਪੈਠ ਨੂੰ ਠੱਲ੍ਹ ਪਾਉਣਾ ਤੇ ਤੀਸਰਾ ਪਾਕਿਸਤਾਨ ਨਾਲ ਜਾਰੀ ਅਸਿੱਧੀ ਜੰਗ।

ਉਸ ਸਮੇਂ ਵੀ ਬਜਟ ਦੀ ਘਾਟ ਨੂੰ ਸਮਝਦਿਅਾਂ ਹੋਇਆਂ ਰੱਖਿਆ ਮੰਤਰੀ ਨੇ ਫੌਜ ਨੂੰ ਕੁਝ ਵਿੱਤੀ ਸ਼ਕਤੀਅਾਂ ਪ੍ਰਦਾਨ ਕੀਤੀਅਾਂ ਸਨ ਤੇ ਹੁਣ ਸੁਨਾਮੀ ਲਹਿਰ ਸਮੇਂ ਵੀ ਇੰਝ ਹੀ ਹੋਇਆ। ਲੋੜ ਇਸ ਗੱਲ ਦੀ ਹੈ ਕਿ ਰੱਖਿਆ ਮਾਮਲਿਅਾਂ ਨਾਲ ਸੰਬੰਧਤ ਪਾਰਲੀਮੈਂਟ ਦੀ ਸਟੈਂਡਿੰਗ ਕਮੇਟੀ ਜਿਸ ਦੇ ਚੇਅਰਮੈਨ ਮੇਜਰ ਜਨਰਲ ਬੀ.ਸੀ. ਖੰਡੂਰੀ ਸਨ। ਉਨ੍ਹਾਂ ਦੀ ਰਿਪੋਰਟ ਜੋ ਕਿ ਪਾਰਲੀਮੈਂਟ ’ਚ 9 ਤੇ 10 ਅਗਸਤ, 2017 ਨੂੰ ਪੇਸ਼ ਕੀਤੀ ਗਈ, ਉਸ ਨੂੰ ਲਾਗੂ ਕੀਤਾ ਜਾਵੇ ਤਾਂਕਿ ਰੱਖਿਆ ਬਜਟ ਡੰਗ-ਟਪਾਊ ਨੀਤੀ ਦੇ ਅਧੀਨ ਨਹੀਂ, ਲੋੜ ਅਨੁਸਾਰ ਪੂਰਾ ਕੀਤਾ ਜਾਵੇ ਤਾਂਕਿ ਡਾਕਟਰਾਂ, ਨਰਸਾਂ, ਸਟਾਫ ਤੇ ਯੰਤਰਾਂ ਆਦਿ ਦੀ ਘਾਟ ਨੂੰ ਸਮੇਂ ਸਿਰ ਪੂਰਾ ਕੀਤਾ ਜਾ ਸਕੇ।

kahlonks@gmai.com

  • commendable role
  • crisis
  • ਫੌਜ
  • ਸ਼ਲਾਘਾਯੋਗ ਭੂਮਿਕਾ

ਪਾਕਿਸਤਾਨ ’ਚ ਧਾਰਮਿਕ ਕੱਟੜਪੰਥੀਆਂ ਦੀ ਵੱਧਦੀ ਸਰਗਰਮੀ

NEXT STORY

Stories You May Like

  • iminish us role in west asia
    ਪਾਕਿ-ਸਾਊਦੀ-ਤੁਰਕੀ ਸਮਝੌਤੇ ਨਾਲ ਪੱਛਮੀ ਏਸ਼ੀਆ 'ਚ US ਦੀ ਭੂਮਿਕਾ ਘਟਣ ਦੀ ਸੰਭਾਵਨਾ
  • balochistan independence day
    ਬਲੋਚਿਸਤਾਨ ਦੇ ‘ਆਜ਼ਾਦੀ ਦਿਵਸ’ ਦੇ ਐਲਾਨ ’ਤੇ ਪਾਕਿਸਤਾਨੀ ਸਰਕਾਰ ਤੇ ਫੌਜ ਦੀ ਚੁੱਪ ਨੇ ਖੜ੍ਹੇ ਕੀਤੇ ਸਵਾਲ
  • congress mp and pmo
    ਕਾਂਗਰਸ ਸੰਸਦ ਮੈਂਬਰ ਦੀ ਭੂਮਿਕਾ ਨੇ PMO ਨੂੰ ਦਿੱਤੀ ਲਾਈਫ਼ਲਾਈਨ
  • arbitrariness of car dealers there are laws but where is the relief
    ਕਾਰ ਡੀਲਰਾਂ ਦੀ ਮਨਮਾਨੀ : ਕਾਨੂੰਨ ਹਨ, ਪਰ ਰਾਹਤ ਕਿੱਥੇ?
  • rajasthan  fake army uniform clothing  seized
    ਰਾਜਸਥਾਨ 'ਚ ਫਰਜ਼ੀ ਫੌਜ ਵਰਦੀ ਰੈਕੇਟ ਦਾ ਪਰਦਾਫਾਸ਼, 1000 ਮੀਟਰ ਨਕਲੀ ਲੜਾਕੂ ਕੱਪੜਾ ਜ਼ਬਤ
  • varun dhawan to play lead role in yrf  s first horror film
    ਵਰੁਣ ਧਵਨ ਨਿਭਾਉਣਗੇ YRF ਦੀ ਪਹਿਲੀ ਹਾਰਰ ਫਿਲਮ 'ਚ ਮੁੱਖ ਭੂਮਿਕਾ
  • rift in congress
    ਕਾਂਗਰਸ ਦੀ ਮੋਗਾ ਮੀਟਿੰਗ ਦੌਰਾਨ ਵੀ ਲੱਗੇ ਚੰਨੀ ਦੇ ਨਾਅਰੇ
  • ganguly played a pivotal role in building a strong team culture  keshav maharaj
    ਗਾਂਗੁਲੀ ਨੇ ਮਜ਼ਬੂਤ ​​ਟੀਮ ਸੱਭਿਆਚਾਰ ਬਣਾਉਣ ਵਿੱਚ ਮੁੱਖ ਭੂਮਿਕਾ ਨਿਭਾਈ : ਕੇਸ਼ਵ ਮਹਾਰਾਜ
  • major weather warning in punjab on august 17 and 18
    ਪੰਜਾਬ 'ਚ 17 ਤੇ 18 ਅਗਸਤ ਨੂੰ ਮੌਸਮ ਦੀ ਵੱਡੀ ਚਿਤਾਵਨੀ, ਵਿਭਾਗ ਨੇ ਜਾਰੀ ਕੀਤੀ...
  • illegal liquor  accused arrested  police personnel
    ਭਾਰੀ ਮਾਤਰਾ 'ਚ ਨਾਜਾਇਜ਼ ਸ਼ਰਾਬ ਸਣੇ ਮੁਲਜ਼ਮ ਕਾਬੂ
  • solid waste management project worth over rs 600 crore passed corporation
    ਨਿਗਮ 'ਚ ਸੋਮਵਾਰ ਨੂੰ ਪਾਸ ਹੋਵੇਗਾ 600 ਕਰੋੜ ਤੋਂ ਵੱਧ ਦਾ ਸਾਲਿਡ ਵੇਸਟ...
  • terrible road accident in jalandhar delivery boy dies tragically
    ਜਲੰਧਰ 'ਚ ਭਿਆਨਕ ਸੜਕ ਹਾਦਸਾ, ਡਿਲਿਵਰੀ ਬੁਆਏ ਦੀ ਦਰਦਨਾਕ ਮੌਤ, ਸੜਕ 'ਤੇ ਬਿਖਰੇ...
  • holiday declared for schools in punjab on monday
    ਪੰਜਾਬ ਦੇ ਇਨ੍ਹਾਂ ਜ਼ਿਲ੍ਹਿਆਂ ਦੇ ਸਕੂਲਾਂ ਵਿਚ ਸੋਮਵਾਰ ਨੂੰ ਛੁੱਟੀ ਦਾ ਐਲਾਨ
  • jalandhar gymkhana elections  progressives stalwarts try to form a group
    ਜਲੰਧਰ ਜਿਮਖਾਨਾ ਚੋਣਾਂ: ਇਕ ਵਾਰ ਫਿਰ ਗਰੁੱਪ ਬਣਾਉਣ ਦੀ ਕੋਸ਼ਿਸ਼ ਕਰਨਗੇ...
  • horrific accident jalandhar activa rammed under a truck  leaving two injured
    ਫਿਲੌਰ 'ਚ ਭਿਆਨਕ ਹਾਦਸਾ! ਟਰੱਕ ਹੇਠਾਂ ਜਾ ਵੜੀ ਐਕਟਿਵਾ, ਮੰਜ਼ਰ ਵੇਖ ਸਹਿਮੇ ਲੋਕ
  • hooliganism in phagwara
    ਫਗਵਾੜਾ ਗੇਟ 'ਚ ਗੁੰਡਾਗਰਦੀ: ਨੌਜਵਾਨ ਨੇ ਦੁਕਾਨਦਾਰ ਨੂੰ ਚਾਕੂ ਮਾਰਨ ਦੀ ਕੀਤੀ...
Trending
Ek Nazar
heavy rain imd punjab weather

15, 16, 17, 18, 19, 20 ਅਗਸਤ ਨੂੰ ਪਵੇਗਾ ਭਾਰੀ ਮੀਂਹ! ਮੌਸਮ ਵਿਭਾਗ ਨੇ ਕਰ 'ਤੀ...

shweta tiwari marriage rumors

ਕੀ ਸੱਚਮੁੱਚ ਤੀਜਾ ਵਿਆਹ ਕਰਾਏਗੀ ਸ਼ਵੇਤਾ ਤਿਵਾਰੀ ? ਇਸ ਅਦਾਕਾਰ ਨੇ ਖੁਦ Fans ਨੂੰ...

mtv famed actor

ਮਸ਼ਹੂਰ ਅਦਾਕਾਰ ਦੀ ਭੇਤਭਰੀ ਹਾਲਤ 'ਚ ਹੋਈ ਮੌਤ ! ਬਾਥਰੂਮ 'ਚੋਂ ਮਿਲੀ ਲਾਸ਼, MTV...

gujarati man caught at airport

ਸ਼ਿਕਾਗੋ 'ਚ ਪਤਨੀ ਦਾ ਕਤਲ ਕਰਕੇ ਫਰਾਰ ਗੁਜਰਾਤੀ ਵਿਅਕਤੀ ਹਵਾਈ ਅੱਡੇ 'ਤੇ ਕਾਬੂ

heavy rain

ਜਾਪਾਨ 'ਚ ਭਾਰੀ ਮੀਂਹ ਮਗਰੋਂ ਆਇਆ ਹੜ੍ਹ, ਘੱਟੋ-ਘੱਟ ਪੰਜ ਲੋਕਾਂ ਦੀ ਮੌਤ, ਯਾਤਰੀ...

sunita ahuja s sensational statement against govinda

'ਧੀ ਦੀ ਉਮਰ ਦੀ ਕੁੜੀ ਨਾਲ ਘੁੰਮ ਰਿਹੈ, ਸ਼ਰਮ ਆਉਣੀ ਚਾਹੀਦੀ' ; ਗੋਵਿੰਦਾ 'ਤੇ ਪਤਨੀ...

incident in building

ਜਰਮਨੀ : 21 ਮੰਜ਼ਿਲਾ ਇਮਾਰਤ 'ਚ ਲੱਗੀ ਅੱਗ, ਪੰਜ ਲੋਕ ਜ਼ਖਮੀ

independence day

ਅਮਰੀਕੀ ਵਿਦੇਸ਼ ਮੰਤਰੀ ਰੂਬੀਓ ਨੇ ਪਾਕਿਸਤਾਨ ਨੂੰ ਆਜ਼ਾਦੀ ਦਿਵਸ 'ਤੇ ਦਿੱਤੀ ਵਧਾਈ

pakistan  become  arms dealer

ਪਾਕਿਸਤਾਨ ਅਫਰੀਕਾ 'ਚ ਬਣਿਆ ਰਿਆਧ ਦਾ ਪਸੰਦੀਦਾ ਹਥਿਆਰ ਡੀਲਰ

veteran actress manisha koirala recalls her cancer days

'ਮੈਨੂੰ ਲੱਗਾ ਕਿ ਮੈਂ ਮਰਨ ਵਾਲੀ ਹਾਂ...'; ਦਿੱਗਜ ਅਦਾਕਾਰਾ ਮਨੀਸ਼ਾ ਕੋਇਰਾਲਾ ਨੇ...

north korea condemned military exercises

ਉੱਤਰੀ ਕੋਰੀਆ ਨੇ ਅਮਰੀਕਾ-ਦੱਖਣੀ ਕੋਰੀਆ ਫੌਜੀ ਅਭਿਆਸਾਂ ਦੀ ਕੀਤੀ ਨਿੰਦਾ

yash s toxic a fairy tale for grown ups

ਇਹ ਲੋਕ ਨਹੀਂ ਦੇਖ ਸਕਣਗੇ ਯਸ਼ ਦੀ 'ਟੌਕਸਿਕ' ! ਥਿਏਟਰ 'ਚ ਨਹੀਂ ਮਿਲੇਗੀ ਐਂਟਰੀ,...

lost historical   sugauli agreement

ਨੇਪਾਲ ਤੋਂ ਗੁੰਮ ਹੋਇਆ 1816 ਦਾ ਇਤਿਹਾਸਕ 'ਸੁਗੌਲੀ ਸਮਝੌਤਾ

indian origin man pleads guilty

ਅਮਰੀਕਾ: ਭਾਰਤੀ ਮੂਲ ਦੇ ਵਿਅਕਤੀ ਨੇ ਨਾਬਾਲਗਾਂ ਨਾਲ ਸਬੰਧਤ ਇਤਰਾਜ਼ਯੋਗ ਸਮੱਗਰੀ...

had to do   c grade   films to run the household

ਘਰ ਚਲਾਉਣ ਲਈ ਕਰਨੀਆਂ ਪਈਆਂ 'ਸੀ-ਗ੍ਰੇਡ' ਫ਼ਿਲਮਾਂ ਤੇ ਨਿਊਡ ਫੋਟੋਸ਼ੂਟ; ਮਸ਼ਹੂਰ...

jagtar singh hawara parole

ਜਗਤਾਰ ਸਿੰਘ ਹਵਾਰਾ ਨੇ 2 ਦਿਨ ਦੀ ਪੈਰੋਲ ਲੈਣ ਤੋਂ ਕੀਤਾ ਇਨਕਾਰ

meta takes down teen accounts

Ban ਹੋਣ ਦੇ ਡਰੋਂ Meta ਨੇ ਹਟਾਏ 756,000 ਆਸਟ੍ਰੇਲੀਆਈ ਕਿਸ਼ੋਰਾਂ ਦੇ ਖਾਤੇ

amritsar police alert before august 15

15 ਅਗਸਤ ਤੋਂ ਪਹਿਲਾਂ ਅੰਮ੍ਰਿਤਸਰ ਪੁਲਸ ਅਲਰਟ: ਸ਼ਹਿਰ ਨੂੰ 3 ਜ਼ੋਨਾਂ 'ਚ ਵੰਡਿਆ,...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਬਲਾਗ ਦੀਆਂ ਖਬਰਾਂ
    • jagtar hawara parole
      ਜਗਤਾਰ ਸਿੰਘ ਹਵਾਰਾ : ਪੰਜਾਬ ਨੂੰ ਚੋਣ ਲਾਭ ਤੋਂ ਪਹਿਲਾਂ ਸੁਰੱਖਿਆ ਨੂੰ ਤਰਜੀਹ...
    • the growing trend of climbing
      ‘ਮੰਗਾਂ ਮਨਵਾਉਣ ਲਈ ਟਾਵਰਾਂ ਆਦਿ’ ’ਤੇ ਚੜ੍ਹਨ ਦਾ ਵਧਦਾ ਰੁਝਾਨ!
    • odyssey relevance
      ਨੋਲਨ ਦੀ ਫ਼ਿਲਮ ‘ਦ ਓਡਿਸੀ’ ਅੱਜ ਦੇ ਲਈ ਪ੍ਰਾਸੰਗਿਕ ਕਿਉਂ ?
    • cyber fraud security
      ਠੱਗੀ ਤੋਂ ਆਜ਼ਾਦੀ : ਹਰਿਆਣਾ ਨੇ ਕਿਵੇਂ ਬਣਾਇਆ ‘ਸਾਈਬਰ ਸੁਰੱਖਿਆ ਕਵਚ’
    • dialogue is must in politics
      ਸਿਆਸੀ ਜੀਵਨ ’ਚ ਸੰਵਾਦ ਕਾਇਮ ਰੱਖਣਾ ਜ਼ਰੂਰੀ
    • hemant soren cbi
      ਸੀ. ਬੀ. ਆਈ. ਜਾਂਚ ਤੋਂ ਕਿਉਂ ਭੱਜ ਰਹੇ ਹਨ ਹੇਮੰਤ ਸੋਰੇਨ
    • increasing defects in planes putting passengers lives at risk
      ‘ਜਹਾਜ਼ਾਂ ’ਚ ਵਧ ਰਹੀਆਂ ਖ਼ਾਮੀਆਂ’ ਯਾਤਰੀਆਂ ਦੀਆਂ ਜਾਨਾਂ ਪੈ ਰਹੀਆਂ ਖ਼ਤਰੇ ’ਚ!
    • government e marketplace
      ਸਮਾਵੇਸ਼ੀ, ਪਾਰਦਰਸ਼ੀ ਸਰਕਾਰੀ ਖ਼ਰੀਦ ਦਾ ਬਿਹਤਰੀਨ ਪਲੇਟਫਾਰਮ ਹੈ ਜੈੱਮ
    • rss gen z
      ਆਰ. ਐੱਸ. ਐੱਸ. ਦਾ ‘ਜੈੱਨ-ਜ਼ੀ’ ਨੂੰ ਲੈ ਕੇ ‘ਡੈਮੇਜ ਕੰਟਰੋਲ’, ਭਾਜਪਾ ਨੂੰ ਸਖ਼ਤ...
    • e20
      ਇਥੇਨੌਲ-20, ਕਿਸਾਨਾਂ ਦੀ ਆਰਥਿਕ ਖੁਸ਼ਹਾਲੀ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +