ਨਵੀਂ ਦਿੱਲੀ—ਅਮਰੀਕਾ 'ਚ ਗਰੋਥ ਦੇ ਚੰਗੇ ਅੰਕੜਿਆਂ ਨਾਲ ਸੋਨੇ 'ਤੇ ਦਬਾਅ ਦੇਖਣ ਨੂੰ ਮਿਲ ਰਿਹਾ ਹੈ। ਉਧਰ ਕੱਚੇ ਤੇਲ ਦੀਆਂ ਕੀਮਤਾਂ 'ਚ 1 ਫੀਸਦੀ ਤੋਂ ਜ਼ਿਆਦਾ ਦੀ ਕਮਜ਼ੋਰੀ ਆਈ ਹੈ। ਓਪੇਕ 'ਚ ਉਤਪਾਦਨ ਕਟੌਤੀ 'ਤੇ ਸਹਿਮਤੀ ਨਹੀਂ ਬਣਨ ਨਾਲ ਕੱਚੇ ਤੇਲ 'ਤੇ ਦਬਾਅ ਹੈ। ਅੱਜ ਤੇਲ ਉਤਪਾਦਕ ਦੇਸ਼ਾਂ ਦੀ ਮੀਟਿੰਗ 'ਤੇ ਬਾਜ਼ਾਰ ਦੀ ਨਜ਼ਰ ਰਹੇਗੀ। ਇਸ ਮੀਟਿੰਗ 'ਚ ਉਤਪਾਦਨ ਕਟੌਤੀ ਦੀ ਮਿਆਦ ਵਧਾਉਣ 'ਤੇ ਫੈਸਲਾ ਹੋ ਸਕਦਾ ਹੈ। ਫਿਲਹਾਲ ਬ੍ਰੈਂਟ ਕਰੂਡ 63 ਡਾਲਰ ਦੇ ਆਲੇ-ਦੁਆਲੇ ਨਜ਼ਰ ਆ ਰਿਹਾ ਹੈ।
ਚਾਂਦੀ ਐੱਮ. ਸੀ. ਐਕਸ
ਖਰੀਦੋ-38100
ਸਟਾਪਲਾਸ-37900
ਟੀਚਾ-38400
ਕਾਪਰ ਐੱਮ. ਸੀ. ਐਕਸ
ਖਰੀਦੋ-435
ਸਟਾਪਲਾਸ-432
ਟੀਚਾ-442
ਰੁਪਿਆ 23 ਪੈਸੇ ਘੱਟ ਕੇ 64.54 ਦੇ ਪੱਧਰ 'ਤੇ ਖੁੱਲ੍ਹਿਆ
NEXT STORY