helo
ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।
ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।
SAT, FEB 22, 2025
ਖ਼ੁਸ਼ਖ਼ਬਰੀ! ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਰ...
ਅਮਰੀਕਾ ਦੇ ਲੁਈਸਵਿਲੇ 'ਚ ਮੋਟਰ ਲਾਇਸੈਂਸ ਦਫ਼ਤਰ ਦੇ...
ਕੇਂਦਰੀ ਮੰਤਰੀਆਂ ਨਾਲ ਹੋਣ ਵਾਲੀ ਮੀਟਿੰਗ ਨੂੰ ਲੈ ਕੇ...
ਬ੍ਰਾਜ਼ੀਲ 'ਚ ਭਿਆਨਕ ਸੜਕ ਹਾਦਸਾ; ਬੱਸ ਅਤੇ ਟਰੱਕ ਦੀ...
ਪੰਜਾਬ
ਮਨੋਰੰਜਨ
Photos
Videos
ਮੁੰਬਈ: ਬਾਲੀਵੁੱਡ ਸਟਾਰ ਅਜੇ ਦੇਵਗਨ ਨੇ 19 ਸਾਲ ਪਹਿਲਾਂ ਆਪਣੀ ਫ਼ਿਲਮ 'ਦ ਲੀਜੈਂਡ ਆਫ ਭਗਤ ਸਿੰਘ' ਦੀ ਰਿਲੀਜ਼ ਦਾ ਜਸ਼ਨ ਮਨਾਉਣ ਲਈ ਸੋਮਵਾਰ ਇਕ ਇੰਸਟਾਗ੍ਰਾਮ ਨੋਟ ਪੋਸਟ ਕੀਤਾ। ਫ਼ਿਲਮ 7 ਜੂਨ, 2002 ਨੂੰ ਸਿਨੇਮਾਘਰਾਂ 'ਚ ਆਈ ਸੀ। ਅਜੇ ਨੇ ਇਕ ਤਸਵੀਰ ਜਿਸ 'ਚ ਉਨ੍ਹਾਂ ਨੂੰ ਸ਼ਹੀਦ ਭਗਤ ਸਿੰਘ ਦੇ ਰੂਪ 'ਚ ਦਿਖਾਇਆ ਗਿਆ ਹੈ ਉਸ ਦੇ ਨਾਲ ਲਿਖਿਆ, 'ਆਪਣੇ ਜੀਵਨ ਕਾਲ ਤੇ ਕਰੀਅਰ 'ਚ ਇੱਕ ਵਾਰ ਭਗਤ ਸਿੰਘ ਜੀ ਜਿਹੇ ਕ੍ਰਾਂਤੀਕਾਰੀ ਦੀ ਭੂਮਿਕਾ ਨਿਭਾਉਣਾ ਕਾਫ਼ੀ ਨਹੀਂ ਹੈ, ਤਹਾਨੂੰ ਉਨ੍ਹਾਂ ਨੂੰ ਲਗਾਤਾਰ ਉੱਥੇ ਰੱਖਣ ਦੀ ਲੋੜ ਹੈ। ਆਖ਼ਰਕਾਰ ਇਹ ਓਹੀ ਹਨ ਜਿਨ੍ਹਾਂ ਨੇ ਆਪਣੇ ਖ਼ੂਨ ਨਾਲ ਇਤਿਹਾਸ ਲਿਖਿਆ ਹੈ। ਅਜੇ ਨੇ ਆਪਣੀ ਭੂਮਿਕਾ ਲਈ ਸਰਵੋਤਮ ਅਦਾਕਾਰ ਦੇ ਤੌਰ 'ਤੇ ਰਾਸ਼ਟਰੀ ਪੁਰਸਕਾਰ ਜਿੱਤਿਆ, ਜਦਕਿ ਰਾਜਕੁਮਾਰ ਸੰਤੋਸ਼ੀ ਨਿਰਦੇਸ਼ਿਤ ਫ਼ਿਲਮ ਨੂੰ ਹਿੰਦੀ 'ਚ ਸਰਵੋਤਮ ਫੀਚਰ ਫ਼ਿਲਮ ਦੇ ਰੂਪ 'ਚ ਰਾਸ਼ਟਰੀ ਪੁਰਸਕਾਰ ਵੀ ਮਿਲਿਆ। ਇਤਿਹਾਸਕ ਨਾਟਕ 'ਚ ਸੁਸ਼ਾਂਤ ਸਿੰਘ ਨੂੰ ਸੁਖਦੇਵ ਦੇ ਰੂਪ 'ਚ, ਡੀ.ਸੰਤੋਸ਼ ਨੂੰ ਰਾਜਗੁਰੂ ਦੇ ਰੂਪ 'ਚ ਤੇ ਅਖਿਲੇਸ਼ ਮਿਸ਼ਰਾ ਨੂੰ ਚੰਦਰਸ਼ੇਖਰ ਆਜ਼ਾਦ ਦੇ ਰੂਪ 'ਚ, ਰਾਜ ਬੱਬਰ ਤੇ ਅੰਮ੍ਰਿਤਾ ਰਾਵ ਨੂੰ ਵੀ ਦਿਖਾਇਆ ਗਿਆ ਸੀ।
ਸ਼ਹੀਦ ਭਗਤ ਦੇ ਕਿਰਦਾਰ ਨੂੰ ਲੈ ਕੇ ਅਜੇ ਦੇਵਗਨ ਨੇ ਆਖੀ ਇਹ ਗੱਲ, ਸੋਸ਼ਲ ਮੀਡੀਆ 'ਤੇ ਛਿੜੀ ਚਰਚਾ
Stories You May Like
Punjab:ਕੱਲ੍ਹ ਵਿਆਹੀ ਜੋੜੀ ਨਾਲ ਅੱਜ ਹੋ ਗਿਆ ਵੱਡਾ ਹਾਦਸਾ, ਪੈ ਗਿਆ ਚੀਕ-ਚਿਹਾੜਾ
ਜਲੰਧਰ 'ਚ ਕਾਰੋਬਾਰੀਆਂ ਦੇ 2 ਪੁੱਤਾਂ ਨਾਲ ਵਾਪਰੇ ਹਾਦਸੇ ਦੀ ਰੂਹ ਕੰਬਾਊ CCTV ਆਈ...
ਪੰਜਾਬ ਦੇ NH 'ਤੇ 2 ਪਰਿਵਾਰਾਂ ਨਾਲ ਵੱਡਾ ਹਾਦਸਾ, ਕਾਰਾਂ ਦੇ ਉੱਡੇ ਪਰਖੱਚੇ,...
ਹਰਜਿੰਦਰ ਸਿੰਘ ਧਾਮੀ ਦੇ ਅਸਤੀਫ਼ੇ 'ਤੇ SGPC ਦਾ ਵੱਡਾ ਫ਼ੈਸਲਾ, ਅੰਤ੍ਰਿੰਗ ਕਮੇਟੀ...
ਪੰਜਾਬ ਦੇ ਮੌਸਮ ਦੀ ਤਾਜ਼ਾ ਅਪਡੇਟ, ਅਗਲੇ 24 ਘੰਟੇ ਅਹਿਮ, ਕਈ ਸੂਬਿਆਂ 'ਚ ਤੂਫ਼ਾਨ...
ਪੰਜਾਬ 'ਚ ਵੱਡਾ ਧਮਾਕਾ, ਬਿਜਲੀ ਦੀਆਂ ਤਾਰਾਂ 'ਚ ਫਸਿਆ ਟਰੱਕ, ਮਿੰਟਾਂ 'ਚ ਮਚੀ...
ਕਮਰੇ 'ਚੋਂ ਨੂੰਹ ਤੇ ਪ੍ਰੇਮੀ ਦੀਆਂ ਆ ਰਹੀਆਂ ਸਨ ਅਜੀਬ ਆਵਾਜ਼ਾਂ, ਖੋਲ੍ਹਿਆ...
ਮਸ਼ਹੂਰ ਅਦਾਕਾਰਾ ਨੂੰ INSTAGRAM 'ਤੇ ਲੱਗਾ ਹਜ਼ਾਰਾਂ ਦਾ ਚੂਨਾ, Karan Johar ਨੇ...
ਜੇਕਰ ਪਾਈ ਜੀਨਸ ਤਾਂ ਨਹੀਂ ਦੇ ਸਕੋਗੇ ਪੇਪਰ
ਜਲੰਧਰ 'ਚ ਵੱਡਾ ਹਾਦਸਾ, ਵਿਅਕਤੀ ਦੇ ਸਿਰ ਤੋਂ ਲੰਘੀ ਹਾਈ ਸਪੀਡ ਕਰੇਨ, ਮੰਜ਼ਰ ਵੇਖ...
ਵਿਆਹ ਲਈ ਇੰਸਟਾਗ੍ਰਾਮ 'ਤੇ ਜੋਤਸ਼ੀ ਦੇ ਜਾਲ 'ਚ ਫਸੀ ਕੁੜੀ, ਹੋਈ ਲੱਖਾਂ ਦੀ ਠੱਗੀ
ਮਾਂ ਬਣਨ ਲਈ ਕੀ ਹੈ ਸਹੀ ਉਮਰ? ਜਾਣੋ ਕੀ ਕਹਿੰਦੇ ਹਨ ਮਾਹਿਰ
WhatsApp ਦੀ ਵੱਡੀ ਕਾਰਵਾਈ, block ਕਰ ਦਿੱਤੇ 84 ਲੱਖ ਤੋਂ ਵਧ ਅਕਾਊਂਟ, ਜਾਣੋ...
ਤਸਵੀਰਾਂ ਖਿੱਚਵਾਉਣ ਦੇ ਬਹਾਨੇ ਮਸ਼ਹੂਰ ਕਾਮੇਡੀਅਨ ਨੂੰ ਮਿਲੇ ਚੋਰ, ਖੁਦ ਖੋਲ੍ਹਿਆ ਭੇਤ
ਡਾਂਸਰ ਸਪਨਾ ਚੌਧਰੀ ਨੇ ਮਹਾਕੁੰਭ 'ਚ ਲਗਾਈ ਆਸਥਾ ਦੀ ਡੁਬਕੀ
ਰੋਜ਼ਲਿਨ ਖ਼ਾਨ ਨੇ ਸਾਂਝੀ ਕੀਤੀ ਹਿਨਾ ਖ਼ਾਨ ਦੀ ਮੈਡੀਕਲ ਰਿਪੋਰਟ, ਲਗਾਏ ਗੰਭੀਰ...
US ਤੋਂ ਡਿਪੋਰਟ ਕੀਤੇ ਨੌਜਵਾਨਾਂ ਮਗਰੋਂ ਕਸੂਤੇ ਫਸੇ ਪੰਜਾਬ 'ਚ ਟ੍ਰੈਵਲ ਏਜੰਟ,...
ਪੰਜਾਬ 'ਚ ਚਲਦੇ ਕਬੱਡੀ ਟੂਰਨਾਮੈਂਟ ਦੌਰਾਨ ਵੱਡੀ ਘਟਨਾ, ਚੱਲੇ ਤੇਜ਼ਧਾਰ ਹਥਿਆਰ,...
Subscribe Now!