ਜਲੰਧਰ- ਫਲਿੱਪਕਾਰਟ 'ਤੇ ਅੱਜ ਬਲੂਟੁੱਥ ਸਪੀਕਰ 'ਤੇ ਖਾਸ ਆਫਰ ਮਿਲ ਰਿਹਾ ਹੈ Mezire s10 F&D W7 ਪੋਰਟੇਬਲ, ਐਕਸਮੇਡ ਵਾਟਰਪਰੂਫ WP 11, JBL ਟਿਊਨ ਪੋਰਟੇਬਲ ਸਮੇਤ ਕਈ ਸਪੀਕਰ 'ਤੇ ਡਿਸਕਾਊਂਟ ਮਿਲ ਰਿਹਾ ਹੈ, ਜੇਕਰ ਤੁਸੀਂ ਵੀ ਬਲੂਟੁੱਥ ਸਪੀਕਰ ਖਰੀਦਣ ਦੀ ਸੋਚ ਰਹੇ ਹੋ ਤਾਂ ਇਸ ਲਿਸਟ 'ਤੇ ਮਾਰੋ ਇਕ ਨਜ਼ਰ।
Mezire s10 ਸਪੀਕਰ 023 ਪੋਰਟੇਬਲ ਬਲੂਟੁੱਥ ਮੋਬਾਇਲ/ਟੈਬਲੇਟ ਸਪੀਕਰ -
ਫਲਿੱਪਕਾਰਟ 'ਤੇ ਇਸ ਸਪੀਕਰ ਨੂੰ ਤੁਸੀਂ 56% ਦੇ ਡਿਸਕਾਊਂਟ 'ਤੇ ਉਪਲੱਬਧ ਹੈ। ਤੁਸੀਂ ਫਲਿੱਪਕਾਰਟ ਤੋਂ ਇਸ ਨੂੰ 345 ਰੁਪਏ 'ਚ ਖਰੀਦ ਸਕਦੇ ਹੋ। ਨਾਲ ਹੀ ਐਕਸਿਸ ਬੈਂਕ ਬਜ਼ ਕ੍ਰੇਡਿਟ ਕਾਰਡ ਤੋਂ ਖਰੀਦਣ 'ਤੇ ਤੁਹਾਨੂੰ ਐਕਸਟ੍ਰਾ 5% ਦਾ ਅਆਫਰ ਮਿਲੇਗਾ।

F&D W7 ਪੋਰਟੇਬਲ ਬਲੂਟੁੱਥ ਮੋਬਾਇਲ/ਟੈਬਲੇਟ ਸਪੀਕਰ -
ਗ੍ਰੇਅ ਕਲਰ ਦੇ ਇਸ ਸਪੀਕਰ ਨੂੰ ਤੁਸੀਂ 9% ਦੇ ਡਿਸਕਾਊਂਟ 'ਤੇ ਫਲਿੱਪਕਾਰਟ ਤੋਂ ਖਰੀਦ ਸਕਦੇ ਹੋ। ਤੁਸੀਂ ਫਲਿੱਪਕਾਰਟ ਤੋਂ ਇਸ ਨੂੰ 1990 ਰੁਪਏ 'ਚ ਖਰੀਦ ਸਕਦੇ ਹੋ, ਨਾਲ ਹੀ ਐਕਸਿਸ ਬੈਂਕ ਬਜ਼ ਕ੍ਰੇਡਿਟ ਕਾਰਡ ਤੋਂ ਖਰੀਦਣ 'ਤੇ ਤੁਹਾਨੂੰ ਐਕਸਟ੍ਰਾ 5% ਦਾ ਆਫਰ ਮਿਲੇਗਾ।

ਐਕਸਮੇਡ ਵਾਟਰਪਰੂਫ WP11 ਪੋਰਟੇਬਲ ਬਲੂਟੁੱਥ ਗੇਮਿੰਗ ਸਪੀਕਰ -
ਇਸ ਸਪੀਕਰ ਨੂੰ ਤੁਸੀਂ ਫਲਿੱਪਕਾਰਟ ਤੋਂ 399 ਰੁਪਏ 'ਚ ਖਰੀਦ ਸਕਦੇ ਹੋ, ਜਦਕਿ ਇਸ ਦੀ ਓਰਿਜ਼ਨਲ ਕੀਮਤ 1,999 ਰੁਪਏ ਹੈ, ਇਸ 'ਤੇ 80% ਦਾ ਆਫਰ ਹੈ, ਨਾਲ ਹੀ ਐਕਸਿਸ ਬੈਂਕ ਬਜ਼ ਕ੍ਰੇਡਿਟ ਕਾਰਡ ਤੋਂ ਖਰੀਦਣ 'ਤੇ ਤੁਹਾਨੂੰ ਐਕਸਟ੍ਰਾ 5% ਦਾ ਆਫਰ ਮਿਲੇਗਾ।

Mezire ਵਾਇਰਲੈੱਸ ਬਲੂਟੁੱਥ ਸਪੀਕਰ -
ਇਹ ਸਪੀਕਰ ਐੱਫ. ਐੱਮ. ਨਾਲ ਹੈ, ਇਸ 'ਚ “6 ਕਾਰਡ ਰੀਡਰ, ਮਾਈਕ ਅਤੇ Led ਲਾਈਟ ਮੌਜੂਦ ਹੈ। ਤੁਸੀਂ ਫਲਿੱਪਕਾਰਟ ਤੋਂ ਇਸ ਨੂੰ 499 ਰੁਪਏ 'ਚ ਖਰੀਦ ਸਕਦੇ ਹੋ। ਇਸ 'ਤੇ ਤੁਹਾਨੂੰ ਐਕਸਟ੍ਰਾ 5% ਦਾ ਆਫਰ ਮਿਲੇਗਾ।

JBL ਟਿਊਨ ਪੋਰਟੇਬਲ ਬਲੂਟੁੱਥ ਮੋਬਾਇਲ/ਟੈਬਲੇਟ ਸਪੀਕਰ -
ਇਸ ਡਿਵਾਈਸ 'ਤੇ ਫਲਿੱਪਕਾਰਟ 63% ਦਾ ਆਫਰ ਦੇ ਰਿਹਾ ਹੈ। ਤੁਸੀਂ ਇਸ ਨੂੰ ਡੀਲ 'ਚ 2,199 ਰੁਪਏ 'ਚ ਖਰੀਦ ਸਕਦੇ ਹੋ, ਜਦਕਿ ਇਸ ਦੀ ਉਰਿਜ਼ਨਲ ਕੀਮਤ 5,990 ਰੁਪਏ ਦੱਸੀ ਜਾ ਰਹੀ ਹੈ। ਸਿਟੀ ਕਾਰਡ ਤੋਂ ਨੋ ਕਾਸਟ EMI ਦਾ ਆਪਸ਼ਨ ਵੀ ਮੌਜੂਦ ਹੈ, ਨਾਲ ਹੀ ਐਕਸਿਸ ਬੈਂਕ ਬਜ਼ ਕ੍ਰੇਡਿਟ ਕਾਰਡ ਤੋਂ ਖਰੀਦਣ 'ਤੇ ਤੁਹਾਨੂੰ ਐਕਸਟ੍ਰਾ 5% ਦਾ ਆਫਰ ਮਿਲੇਗਾ।

F&D W4 ਪੋਰਟੇਬਲ ਮੋਬਾਇਲ/ਟੈਬਲੇਟ ਸਪੀਕਰ -
ਇਸ ਪੋਰਟੇਬਲ ਸਪੀਕਰ ਨੂੰ ਤੁਸੀਂ ਫਲਿੱਪਕਾਰਟ ਤੋਂ 19% ਦੇ ਡਿਸਕਾਊਂਟ 'ਤੇ 1,366 ਰੁਪਏ 'ਚ ਖਰੀਦ ਸਕਦੇ ਹੋ, ਜਦਕਿ ਇਸ ਦੀ ਓਰਿਜ਼ਨਲ ਕੀਮਤ 1,690 ਰੁਪਏ ਦੱਸੀ ਜਾ ਰਹੀ ਹੈ, ਨਾਲ ਹੀ ਐਕਸਿਸ ਬੈਂਕ ਬਜ਼ ਕ੍ਰੇਡਿਟ ਕਾਰਡ ਤੋਂ ਖਰੀਦਣ 'ਤੇ ਤੁਹਾਨੂੰ ਐਕਸਟ੍ਰਾ 5% ਦਾ ਆਫ੍ਰ ਮਿਲੇਗਾ।

ਫਿਲਿਪਸ 50g/100 ਪੋਰਟੇਬਲ ਬਲੂਟੁੱਥ ਮੋਬਾਇਲ/ਟੈਬਲੇਟ ਸਪੀਕਰ -
ਇਸ ਡਿਵਾਈਸ ਨੂੰ ਤੁਸੀਂ ਫਲਿੱਪਕਾਰਟ ਤੋਂ 1,349 ਰੁਪਏ 'ਚ ਖਰੀਦ ਸਕਦੇ ਹੋ। ਇਸ 'ਤੇ 32% ਦਾ ਆਫਰ ਮਿਲ ਰਿਹਾ ਹੈ। ਇਸ ਦੀ ਓਰਿਜ਼ਨਲ ਕੀਮਤ 1,999 ਰੁਪਏ ਦੱਸੀ ਗਈ ਹੈ, ਨਾਲ ਹੀ ਐਕਸਿਸ ਬੈਂਕ ਬਜ਼ ਕ੍ਰੇਡਿਟ ਕਾਰਡ ਤੋਂ ਖਰੀਦਣ 'ਤੇ ਤੁਹਾਨੂੰ ਐਕਸਟ੍ਰਾ 5% ਦਾ ਆਫਰ ਮਿਲੇਗਾ। ਇਸ ਤੋਂ ਇਲਾਵਾ ਸਿਟੀ ਕਾਰਡ ਤੋਂ ਨੋ ਕਾਸਟ EMI ਦਾ ਆਪਸ਼ਨ ਵੀ ਮੌਜੂਦ ਹੈ।

Inext IN BT-517 ਪੋਰਟੇਬਲ ਬਲੂਟੁੱਥ ਮੋਬਾਇਲ/ਟੈਬਲੇਟ ਸਪੀਕਰ -
ਤੁਸੀਂ ਇਸ ਡਿਵਾਈਸ ਨੂੰ ਫਲਿੱਪਕਾਰਟ ਤੋਂ ਅਆਫਰ 'ਚ 999 ਰੁਪਏ 'ਚ ਖਰੀਦ ਸਕਦੇ ਹੋ। ਇਸ 'ਤੇ 23% ਦਾ ਆਫਰ ਹੈ। ਇਸ ਦੀ ਓਰਿਜ਼ਨਲ ਕੀਮਤ 1,299 ਰੁਪਏ ਦੱਸੀ ਜਾ ਰਹੀ ਹੈ। ਨਾਲ ਹੀ ਐਕਸਿਸ ਬੈਂਕ ਬਜ਼ ਕ੍ਰੇਡਿਟ ਕਾਰਡ ਤੋਂ ਖਰੀਦਣ 'ਤੇ ਤੁਹਾਨੂੰ ਐਕਸਟ੍ਰਾ 5% ਦਾ ਆਫਰ ਮਿਲੇਗਾ।

ਕੇਬੂਮ ਹਾਈ ਡੇਫਿਨੀਸ਼ਨ ਡਲਬੀ ਡਿਜੀਟਲ ਸਾਊਂਡ ਵਾਇਰਲੈੱਸ ਮਲਟੀਕਲਰ ਬਲੂਟੁੱਥ ਮੋਬਾਇਲ/ਟੈਬਲੇਟ ਸਪੀਕਰ -
ਤੁਸੀਂ ਇਸ ਡਿਵਾਈਸ ਨੂੰ ਫਲਿੱਪਕਾਰਟ ਤੋਂ ਡੀਲ 'ਚ 380 ਰੁਪਏ 'ਚ ਖਰੀਦ ਸਕਦੇ ਹੋ। ਇਸ 'ਤੇ ਫਲਿੱਪਕਾਰਟ 68% ਦਾ ਡਿਸਕਾਊਂਟ ਦੇ ਰਿਹਾ ਹੈ, ਨਾਲ ਹੀ ਐਕਸਿਸ ਬੈਂਕ ਬਜ਼ ਕ੍ਰੇਡਿਟ ਕਾਰਡ ਤੋਂ ਖਰੀਦਣ 'ਤੇ ਤੁਹਾਨੂੰ ਐਕਸਟ੍ਰਾ 5% ਦਾ ਆਫਰ ਮਿਲੇਗਾ।

ਆਫਬੀਟ ਈਕੋ 10W ਪੋਰਟੇਬਲ ਬਲੂਟੁੱਥ ਮੋਬਾਇਲ/ਟੈਬਲੇਟ ਸਪੀਕਰ -
ਇਸ ਸਪੀਕਰ ਨੂੰ ਤੁਸੀਂ ਫਲਿੱਪਕਾਰਟ ਤੋਂ ਆਫਰ 'ਚ 3,990 ਰੁਪਏ 'ਚ ਖਰੀਦ ਸਕਦੇ ਹੋ, ਜਦਕਿ ਇਸ ਦੀ ਓਰਿਜ਼ਨਲ ਕੀਮਤ 5,499 ਰੁਪਏ ਦੱਸੀ ਗਈ ਹੈ। ਉਸ ਡਿਵਾਈਸ 'ਤੇ EMI ਦਾ ਆਪਸ਼ਨ ਵੀ ਮੌਜੂਦ ਹੈ, ਨਾਲ ਹੀ ਐਕਸਿਸ ਬੈਂਕ ਬਜ਼ ਕ੍ਰਏਡਿਟ ਕਾਰਡ ਤੋਂ ਖਰੀਦਣ 'ਤੇ ਤੁਹਾਨੂੰ ਐਕਸਟ੍ਰਾ 5% ਦਾ ਆਫਰ ਮਿਲੇਗਾ।

14 ਨਵੰਬਰ ਨੂੰ ਮਹਿੰਦਰਾ ਲਾਂਚ ਕਰੇਗੀ SUV Scorpio ਦਾ ਫੇਸਲਿਫਟ ਵਰਜ਼ਨ, ਜਾਣੋ ਖੂਬੀਆਂ
NEXT STORY